Very true, In India we are king, one person earns and whole family eats. Here people feel shy to clean their own Car but at other countries they are happy to do any small works which they do not deserves. Come back your homes nothing is more then family members they are precious. Proud to be Indian with such a loving, caring, beautiful state with beautiful language and kind hearted people that is our Lovely Punjab having Lovely Punjabis. ❤
Sadda Rangila Punjab jitha rab wargiya mawa. Taking name of Punjab itself is happiness. Punjab wich Fortuner naal kheth joth denda na Punjabi. Tusi Punjab chad ka ja raha ho. It's, better to spend few money on foreign tour and after that your craze will be over to be settle there.
Ripan Tey Khushy Ji Menu Wi Work Dilwayo Ji Merey Kol USA Da Visa Haga Ji .Pheley Mey USA Rehkey Aya Si Ji Mey USA Which 2725 Rushing Brook Lane Middleton Farm Virginia Washington DC In USA 🇺🇸 Rehnda Si Apnj Sal Dey Gahr .Ripan Ji Mey USA 9910 Hempton Road Fairfax Station Virginia Washington DC In USA 🇺🇸 WI Rahya Si Apney Saley Dey Ghar Mera Saala Doctor Ha Ji MBBS MD ji Mey Rioan Ji 10301 Hempton Road Tey Saaley Dey Dusrey Ghar WI Rahaya Si River Dey Kandey Virginia River High Way No 670 Tey Ji .Merey Saaley Da Clinic Dumfries USA Ha Ji 11793 Ji Ripan Ji Menu Canada Bhej Dewo Ji Ya Apney Naal Rsjh Lo Ji Aap Ji Key Sath Kaam Karuga Ji .Thanks Ji Mey Delhi Which B72 Subhadra Colony Sarai Rohilla Delhi Rehnda Ha Ji Most Welcome jiMey Aap Ji Dey Sarey Vlog Dekhda Ha Ji .Tusi Canada To Baad Merey Ghar Zroor Anna Ji .Thanks Sir .Mera Mobioe No Ha Whatsapp 7303770907 Canada Yo Nerey Naal Gal Karna Ji
@@beantkhiva8413Ki sahi keha tohade warge bna bna ke illegal basementa ena ena rent te chada rahe o jdo hun aono hat jange student ta deo kinu daoge rent te sara kmm ta tusi illegal kita hunda students sara tax bhar ke aonde a thode peo ne ni lagaye c paise ethe aon te a jane o bhaina nal vyah krwa krwa k anpad jaye na hon ta na kuj economy da pta na hor anpada wangu boli jande rehnde a thode peo da ni Canada otho e aye o dhkke kha k tusi v boln to pehla soch samjh lea kro ok research kr lya kro anpad janta
Guru nanak ji ne 20 rupe da langer nhi c chlie dhadi di sun ka keh dinda o 1469 vich janam hoi c guru sahib ji da 20 sal hor jod ka 1489 vich rupe di kimt kado aaj da crore rupe to uper bandi a jado da time vich 1 pasa nal kina saman auda c
Exactly ...I said the same thing. She could have gotten herself a good job in Delhi / Banglore / Chennai. After that , she would still have money left.
5000 di job naalo better canada cha dihari krka 20 kma lo garda kuch ban ju gallan maarniya sokhiyan or gadiyan cha bnda gumda aw Jad rab den t aunda tuda Varge loki mzk bna skde or kuch nhi
Bilkul syi kiha. Pehla goreya nu india cho kadd ta. Hun ohna de desh ja k dehadiaa krde. Nd ik gl hor goreya naal viah v krwai jnde ik PR lyi. Eh aa punjabh de anakh 😂
Bro ohna ne bdla Lena apne to pehla aaon lyi 30_35 lakh lende aa fir hard work kra k aapni mehnat ch tax ktlende aa hun lat mar k kdn di planing kr rhe aa 😊
Satsriakal veerji and khushi paabi ji, meri bss ek benti hai jad Tuc sahmne vaale da interview lene ho please ohna nu Mike dediya kro and taaki sahnu ohna di awaaz aave…. Baki god bless you both Tuc bhot vdiya kam kar rahe ho veerji and paabi ji rab rakhaa
Based on my living in US, one resume is not acceptable for every job application. It is expected from an applicant to tailor his or her resume with respect to each job description requirement. This way keeping and tailoring a resume is a continuous efforts from a job seeker.
@@GuruVlogsTv Punjab vich reh lo yr. Ki Punjab dandia wad da. Baiyan ne ta kothia pa lyia Punjab to paisa kma ke. Te asi lok ki krde pye aw? Kehre rah te ture firde aw. ?? Dasde bai.
ਰਿਪਨ ਖੁਸ਼ੀ ਪੁੱਤਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਇਨ੍ਹਾਂ ਬੱਚਿਆਂ ਲਈ ਇੰਨਾ ਕੁੱਝ ਕਰ ਰਹੇ ਹੋ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਚ ਰੱਖੇ ਬੱਚਿਆਂ ਨੂੰ ਦੇਖ ਕੇ ਦਿਲ ਨੂੰ ਦੁੱਖ ਹੁੰਦਾ
ਰਿਪਨ ਵੀਰ ਤੁਹਾਡਾ ਉਪਰਾਲਾ ਵੀ ਬਹੁਤ ਸ਼ਲਾਘਾਯੋਗ ਹੈ ਜੋ ਬੱਚਿਆਂ ਦੀ ਮੱਦਦ ਲਈ ਸਾਰਿਆਂ ਨੂੰ ਕਹਿ ਰਹੇ ਹੋ ❤ ਧੰਨਵਾਦ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਜੀ 🙏
ਬੁੱਢੇ ਮਾਂ ਬਾਪ ਇਥੇ ਰੁਲਦੇ ਫਿਰਦੇ ਹੈ ਔਰ ਆਪ ਕਨੇਡਾ ਵਿੱਚ ਰੁਲਦੇ ਫਿਰਦੇ ਹੈ ਲਾਨਤ ਹੈ ਇਹਨਾਂ ਦੀ ਜਵਾਨੀ ਔਰ ਇਹਨਾਂ ਦੀ ਸੋਚ ਤੇ ਪੰਜਾਬ ਵਿੱਚ ਕੀ ਨਹੀਂ ਸਭ ਕੁਝ ਅਗਰ ਕਰਨਾ ਚਾਹੋ ਤਾਂ
Very true, In India we are king, one person earns and whole family eats. Here people feel shy to clean their own Car but at other countries they are happy to do any small works which they do not deserves. Come back your homes nothing is more then family members they are precious. Proud to be Indian with such a loving, caring, beautiful state with beautiful language and kind hearted people that is our Lovely Punjab having Lovely Punjabis. ❤
ਬਿਲਕੁੱਲ ਸਹੀ ਗੱਲ ਹੈ।
ਇੱਧਰ ਮਾਂ ਪਿਓ ਦੇ ਬਿਮਾਰ ਹੋਣ 'ਤੇ ਉਹਨਾਂ ਨੂੰ ਕੋਈ ਵੀ ਹਸਪਤਾਲ ਲਿਜਾਣ ਵਾਲਾ ਨਹੀਂ ਮਿਲਦਾ ਹੈ।
@@harjotbrar4531dujeya de jwaka nu phn kr kr kehnde asi ethe jana othe jana
Right.but Punjab ch koi system ni lok bichare . majburi te hor kamjab hon di aaa ch jande nee
@@rajankochhar3236ਪਰ ਬਾਈ ਸੋ ਕਾਰਨ ਹੁੰਦੇ ਨੇ ਜੇ ਲੋਕ ਬਾਹਰ ਜਾਦੇ ਨੇ ਤਾਹੀ ਦੇਸ ਦੀ ਇਕਾਨਮੀ ਵੀ ਚਲਦੀ ਹੈ ਇੰਨਾ ਲੋਕਾ ਦੇ ਸਿਰਾ ਤੋ ਸਾਡੇ ਵੀ ਕੰਮ ਤਾ ਹੈ ਨਹੀ ਜਿੰਨੇ ਲੋਕ ਹਨ। ਆਪਣੀ ਆਪਣੀ ਸਮਝ ਹੁੰਦੀ ਸਭ ਦੀ ਆਪਣੀ ਸੋਚ ਅਨੁਸਾਰ ਹਰ ਬੰਦਾ ਆਪਣਾ ਅੱਗੇ ਵਧਦਾ ਇਹ ਵੀ ਸੇਰ ਦਿਲੀ ਹੁੰਦੀ ਹੈ ਕਿ ਆਪਣੇ ਲੋਕ ਅੱਗੇ ਬਾਰੇ ਸੋਚਦੇ ਹਨ ਤੇ ਵੱਡੇ ਵੱਡੇ ਪੰਗੇ ਲੈ ਕੇ ਕਾਮਯਾਬ ਵੀ ਹੁੰਦੇ ਹਨ ਸਾਨੂੰ ਮਾਨ ਹੋਣਾ ਚਾਹੀਦਾ ਇੰਨਾ ਮਿਹਨਤਕਸ਼ ਲੋਕਾ ਤੇ
ਮੇਰੀ ਗੱਲ ਦਾ ਭਾਵੇਂ ਕਿਸੇ ਨੂੰ ਗੁੱਸਾ ਲੱਗੇ ਪਰ ਪੰਜਾਬ ਵਿੱਚ ਰੀਤੀ ਰਿਵਾਜ ਬਣ ਗਿਆ ਬੱਚੇ ਬਾਹਰ ਭੇਜਣੇ ਹੀ ਭੇਜਣੇ ਆ ਭਾਵੇਂ ਬੱਚੇ ਬਾਹਰ ਜਾ ਕੇ ਡਿਪ੍ਰੈਸ਼ਨ ਵਿੱਚ ਆ ਜਾਣ
ਪੰਜਾਬ ਨੂੰ ਲੋਕ ਮਾੜਾ ਕਹੀ ਜਾਂਦੇ। ਪਰ ਪੰਜਾਬ ਚ ਰੋਟੀ ਹਰ ਕੋਈ ਰੱਜ ਕੇ ਖਾਂਦਾ। ਕਨੇਡਾ ਚ ਤਾਂ ਰੋਈ ਜਾਂਦੇ ਨੇ ਬੱਸ ਲੋਕ
1 time di roti ni khande Canada wale. Kende 4 dollars he bacha lo. 😂
ਮਨੁਖਤਾ ਦੀ ਸੇਵਾ, ਵਰਗੀਆਂ ਸੰਸਥਾਵਾਂ ਵੀ ਪੰਜਾਬ ਵਿੱਚ ਹੀ ਹਨ ਪੰਜਾਬ ਪੰਜਾਬ ਲਾੲੀ ਆ ਪੰਜਾਬ ਦੀਆਂ ਸੜਕਾਂ ਤੇ
ਰੁਲਦੇ ਲੋਕਾਂ ਨਾਲ ਭਰੀਆਂ ਪਈਆਂ ਨੇ ਸੰਸਥਾਵਾਂ
@@kpsingh8323 ਪੰਜਾਬ ਮਾੜਾ ਨਹੀਂ ਪਰ ਏਥੇ ਖਾਣ ਪੀਣ ਦੀਆਂ ਚੀਜਾਂ ਵਿੱਚ ਮਿਲਾਵਟ ਬਹੁਤ ਹੈ (ਸੋ ਪਿਛੇ ਨੱਬੇ ਲੋਕ ਖਾਣ ਪੀਣ ਨਾਲ ਬਿਮਾਰ ਨੇ।
Veer mein aap 5 month ek time roti khadi australia us toh baad australia nu satsriakal bula ditti
Punjab ch fer cancer c bhutt aaa ji
ਰਿਪਨ ਜੀ ਤੁਸੀਂ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਅਸਲੀਅਤ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
Very nice
Ripan ਜੀ ਗੁਰੂ ਘਰ ਵਾਲੇ ਬਹੁਤ ਵਧੀਆ ਕੰਮ ਕਰ ਰਹੇ ਹਨ ਤੇ ਆਹ ਜਿਹੜੀ ਭੈਣ ਵਰਕ ਪਰਮਿਟ ਵਾਲੀ ਦਿਖਾਈ ਹੈ ਇਸ ਕੋਲੋਂ 35ਲੱਖ ਠੱਗਣ ਵਾਲੇ ਵੀ ਪੰਜਾਬੀ ਹੀ ਹਨ । ਉਹਨਾਂ ਦੇ ਲੱਖ ਦੀ ਲਾਹਨਤ
Eh nu pata nhi 35 lakh lai eh sochda n 35 lakh 1 sal vich pora nala parvar set hou
ਮੈਂ ਡਰਾਈਵਿੰਗ ਕਰਦਾ ਕਨੈਡਾ ਵਿੱਚ ਮੈਨੂੰ ਤਾਂ ਬਣਦੇ ਨਹੀ 35 lakhs ਹਵਾ ਵਿੱਚ ਤੀਰ ਨਾ ਮਾਰੇਆ ਕਰੋ ਵਾਈ
@@desraj8034 bahut thagg bethy Canada bich jo punjabi ho k v punjabi bachiya nu tang karde
@@pamajawadha532535 ਲੱਖ ਸਾਲ ਚ ?? ਦਿਮਾਗ ਠੀਕ ਆ ਤੇਰਾ ਭਰਾ ?ਮੰਨ ਲਵੋ ਵਧੀਆ ਕੰਮ ਮਿਲ ਗਿਆ 35 ਲੱਖ ਸਾਲ ਦਾ ਕਮਾ ਵੀ ਲਿਆ ਖਰਚਾ ਵੀ ਉਥੇ ਡੋਲਰਾ ਚ ਆ, 30+ ਲੱਖ ਫੇਰ ਖਰਚਾ ਵੀ ਹੋਊ
@@pamajawadha5325 Veere Canada Aya jive es time shi shi dsyo
ਨੌਜਵਾਨੀ ਬੇਸਮਝ ਹੁੰਦੀ ਹੈ।ਬਹੁਤੇ ਤਾਂ ਆਪਣੇ ਮਾਂ ਪਿਓ ਨੂੰ ਬੇਵਕੂਫ ਸਮਝ ਕੇ ਦੂਜਿਆਂ ਮਗਰ ਲੱਗ ਕੇ ਵਧੀਆ ਕੰਮ ਕਾਰ ਤੇ ਘਰ ਬਾਰ ਛੱਡ ਕੇ ਕੈਨੇਡਾ ਪਹੁੰਚੇ ਹਨ।
Thanks rippan khushi kuldeep betta ji khush raho, jionde raho.
ਕਦੇ ਗੁਰੂ ਘਰ ਚ ਅਰਦਾਸ ਹੁੰਦੀ ਸੀ ਮਹਾਰਾਜ ਨਗਰ ਖੇੜੇ ਚ ਸੁੱਖ ਸ਼ਾਂਤੀ ਰੱਖੀ ਸਾਡੇ ਕੰਮਾਂ ਚ ਕਾਰੋਬਾਰਾ ਚ ਬਰਕਤਾਂ ਪਾਈ 😅 ਗੁੱਸਾ ਨਾ ਕਰਿਓ ਪਿਆਰਿਓ ਹੁਣ ਅਰਦਾਸ ਹੁੰਦੀ ਹੈ ਵੀ ਮਹਾਰਾਜ ਅਸੀਂ ਤੇਰਾ ਵਸਾਇਆ ਹੋਇਆ ਨਗਰ ਖੇੜਾ ਇਥੋਂ ਛੱਡ ਕੇ ਉਹ ਧਰਤੀ ਤੇ ਜਾ ਰਹੇ ਹਾਂ ਜਿਹਨੇ ਸਾਨੂੰ ਗੁਲਾਮ ਬਣਾ ਕੇ ਰੱਖਿਆ ਸਾਰੀ ਜ਼ਿੰਦਗੀ ਤੇ ਅੱਜ ਵੀ ਅਸੀਂ ਉਹਦੀ ਗੁਲਾਮੀ ਝੱਲ ਰਹੇ ਹਾਂ ਵੀ ਮਹਾਰਾਜ ਅਸੀਂ ਉਹ ਧਰਤੀ ਤੇ ਉਨਾਂ ਕੋਲ ਦਿਹਾੜੀ ਕਰਨ ਚੱਲੇ ਆਂ । ਬਹੁਤ ਜਿਆਦਾ ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਪੀੜ ਹੁੰਦੀ ਹੈ ਵੀ ਗੁਰੂ ਨਾਨਕ ਦੇਵ ਜੀ ਦਾ ਉਹ ਵਸਾਇਆ ਹੋਇਆ ਪੰਜਾਬ ਜਿਹੜਾ ਕਿ ਅੱਜ ਰੁਲ ਗਿਆ ਅੱਜ ਨਸ਼ਿਆਂ ਚ ਗਿਆ ਅੱਜ ਕੌਡੀ ਦੇ ਭਾਅ ਦਾ ਵੀ ਨਹੀਂ ਹੈਗਾ ਉਹ ਪੰਜਾਬ ਕੋਈ ਕਦਰ ਉਹਦੀ ਨੀ ਪੰਜਾਬੀ ਹੀ ਕਦਰ ਨਹੀਂ ਕਰ ਰਹੇ ਅੱਜ ਪੰਜਾਬ ਦੀ ਪੰਜਾਬ ਚ ਰਹਿਣ ਨੂੰ ਤਿਆਰ ਨਹੀਂ ਪੰਜਾਬ ਦਾ ਬੱਚਾ ਪੰਜਾਬੀ ਤੇ ਗੁਰਮੁਖੀ ਪੜ੍ਹਨ ਨੂੰ ਤਿਆਰ ਨਹੀਂ ਸੋ ਪੰਜਾਬ ਦਾ ਸੋਚੋ ਅੱਜ ਤੋਂ ਆਉਣ ਵਾਲੇ ਦਸਾਂ ਸਾਲਾਂ ਚ ਬਣੂਗਾ ਕੀ ਮੈਨੂੰ ਤਾਂ ਇਹ ਸੋਚ ਸੋਚ ਕੇ ਬਹੁਤ ਦੁੱਖ ਹੁੰਦਾ ਹੈ ਵੀ ਪੰਜਾਬ ਦਾ ਕਿਹੋ ਜਿਹੇ ਹਾਲਾਤ ਕਿੱਧਰ ਨੂੰ ਜਾ ਰਿਹਾ ਹੈਗਾ ਸਾਡੇ ਗੁਰੂਆਂ ਦਾ ਵਸਾਇਆ ਹੋਇਆ ਪੰਜਾਬ ਉਹ ਗ੍ਰੰਥੀ ਸਿੰਘ ਵਿਚਾਰੇ ਇਕੱਲੇ ਹੀ ਮੱਥਾ ਮਾਰੀ ਜਾਂਦੇ ਆ ਗੁਰੂ ਘਰਾਂ ਚ ਗੁਰੂ ਘਰ ਪਾਠ ਕਰਨ ਨੂੰ ਬਣਾਏ ਸੀ ਪਰ ਅਸੀਂ ਉੱਥੇ ਮੱਥੇ ਟੇਕ ਕੇ ਆਉਂਦੇ ਆਂ ਮੁੜਿਆ ਆਉਦੇ ਆ ਖਿੱਲਾ ਖਾ ਆਉਣੇ ਆ ਕੜਾਹ ਖਾ ਆਉਨੇ ਆ ਬਹੁਤ ਦੁੱਖ ਹੁੰਦਾ ਉਹਦੀ ਵੀ ਬੇਅਦਬੀ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਉਂ ਕੱਪੜੇ ਚ ਪਾ ਕੇ ਲਪੇਟ ਕੇ ਰੱਖਿਆ ਹੋਇਆ ਉਥੇ ਕੋਈ ਪੜਦਾ ਉਹਨੂੰ ਹੈਨੀ ਮੱਥਾ ਟੇਕ ਕੇ ਅੱਗੋਂ ਦੀ ਲੰਘ ਜਾਈ ਜਾਂਦੇ ਨੇ😢😭😭😭🥺🥺🥺🥺💔💔💔💔🥺🥺😭🥺😭🙏🙏🙏💔
ਬਾਈ ਪੰਜਾਬ ਚ ਜ਼ਿੰਦਗੀ ਸੌਖੀ ਆ। ਪੰਜਾਬ ਕਨੇਡਾ ਮੁਕਾਬਲੇ ਬਹੁਤ ਛੋਟਾ ਫੇਰ ਵੀ 3 ਕਰੋੜ ਬੰਦਾ ਰੋਟੀ ਰੱਜ ਕੇ ਖਾਂਦਾ | ਕਨੇਡਾ ਏਡਾ ਵੱਡਾ ਪਰ 3 ਕਰੋੜ ਬੰਦਾ ਆ ਗਿਆ ਕਹਿੰਦੇ ਆਬਾਦੀ ਵੱਧ ਕਰਕੇ ਮੰਦੀ ਪੈ ਗਈ। ਪੰਜਾਬ ਵਰਗੀ ਮੌਜ ਨੀ ਕਿਤੇ ਬਾਈ।
Students nu ajj de vlog nal hosla bohot meleya lok afva bohot chahede ne
Sadda Rangila Punjab jitha rab wargiya mawa. Taking name of Punjab itself is happiness. Punjab wich Fortuner naal kheth joth denda na Punjabi. Tusi Punjab chad ka ja raha ho. It's, better to spend few money on foreign tour and after that your craze will be over to be settle there.
A gl shi a ek india a jo 150 cror abadi smbal rea eh canda ena vda desh ho k v 6(7 cror abadi ni Smbal skda
3 lakh
O@@rggurumotivational3810
ਇਸ ਸਾਰੇ ਵਰਤਾਰੇ ਦੇ ਸਭ ਤੋਂ ਵੱਡੇ ਗੁਨਾਹਗਾਰ ਟਰੈਵਲ ਏਜੰਟ ਹਨ ਜੋ ਆਪਣੀਆਂ ਕਮਿਸ਼ਨਾਂ ਦੇ ਚੱਕਰ ਵਿਚ ਪੰਜਾਬ ਦਾ ਭਵਿੱਖ ਖਰਾਬ ਕਰ ਰਹੇ ਹਨ। ਏਜੰਟਾਂ ਖਿਲਾਫ ਵੱਡੀ ਲੋਕ ਲਹਿਰ ਦੀ ਜਰੂਰਤ ਹੈ।
ਕੋਈ ਏਜੰਟ ਕਿਸੇ ਦੇ ਘਰ ਤੇ ਜਾ ਕੇ ਪਿਸਤੋਲ ਨਹੀਂ ਰੱਖਦਾ ਕਿ ਚੱਲ ਬਾਹਰ ਭੱਜ
@@endlessdesires4038 ਏਜੰਟ ਲੋਕਾਂ ਨਾਲ ਧੋਖਾਧੜੀ ਤੇ ਜਾਅਲਸਾਜ਼ੀ ਤਾਂ ਕਰਦੇ ਹੀ ਹਨ ਤੇ ਪੁੱਠੇ ਰਸਤਿਆਂ ਤੇ ਪਾਉਂਦੇ ਹਨ।
@@kuljitsingh5556 ਰੱਬ ਨੇ ਆਪਾਂ ਨੂੰ ਖੁਦ ਨੂੰ ਵੀ ਦਿਮਾਗ ਦਿੱਤਾ ਹੀ ਹੁੰਦਾ ਹੈ ਮੈਂ ਫਿਰ ਕਹੂੰਗਾ ਕੋਈ ਜ਼ਬਰਦਸਤੀ ਨਹੀਂ ਕਰਦਾ ਘਰ ਆ ਕੇ
shi a veer khogi lochi ka batnam
ਲੋਕਾ ਨੇ ਭੇਡਚਾਲ ਬਣਾ ਲਈ +2 ਕਰਾਓ ਬੱਚਿਆ ਨੂੰ ਬਾਹਰ ਭੇਜੋ ਬਾਹਰ ਰੁੱਖਾ ਨੂੰ ਡਾਲਰ ਲੱਗਦਾ ਟੀਨ ਏਜ ਵਿੱਚ ਬਾਹਰ ੱਗਈਆ ਕੁੜੀਆ ਦਾ ਬਹੁਤ ਮਾੜਾ ਹਾਲ
Tuhadi gal theek hai bhed chaal ban gai hai ik jaanda saare lag jaande ne 🥸 corona time ne saare vishv nu hlata
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਰਿਪਨ ਖੁਸ਼ੀ ਆਪ ਜੀ ਨੂੰ
ਬਹੁਤ ਮਦਦ ਕਰ ਰਹੇ ਹੌ ਤੁਸੀ ਬਾਹਰ ਜਾਣ ਵਾਲੇ ਪੰਜਾਬੀ ਬੱਚਿਆਂ ਦੀ ਅਤੇ ਉਥੇ ਰਹਿ ਰਹੇ ਨਵੇਂ ਬੱਚਿਆਂ ਦੀ
ਕਨੇਡਾ ਘੁੰਮਣ ਲਈ ਬਹੁਤ ਵਧੀਆ ਹੈ, ਪਰ ਸਾਰਿਆਂ ਨੂੰ ਸਟਡੀ ਵੀਜ਼ਾ ਜਾ ਵਰਕ ਪਰਮਿਟ ਵਿਚ ਸਭ ਕੁਝ ਠੀਕ ਰਹੇ ਮੁਮਕਿਨ ਨਹੀਂ ਹੈ, ਆਪਣੇ ਮੁਕੱਦਰ ਦੀ ਖੇਡ ਹੈ।। ਰਿਪਨ ਖੁਸ਼ੀ ਜੀ ਤੁਸੀਂ ਬਹੁਤ ਨੇੜੇ ਤੋਂ ਕਨੇਡਾ ਦੀ ਸਹੀ ਜਾਣਕਾਰੀ ਪੇਸ਼ ਕੀਤੀ ਹੈ ਤੁਹਾਡਾ ਬਹੁਤ ਧੰਨਵਾਦ
ਦਵਿੰਦਰ ਪਾਲ ਸਿੰਘ ਅਮ੍ਰਿਤਸਰ ਛੇਹਰਟਾ ਸਾਹਿਬ ਤੋਂ
ਇਥੇ ਜਿੰਨੇ ਵੀ ਸਟੂਡੈਂਟਸ ਗਏ ਹਨ ਇਹਨਾਂ ਨੂੰ ਇਹਨਾਂ ਦੇ parents ਨੇ ਆਪ ਨਹੀਂ ਭੇਜਿਆ ਹੈ। ਇਹ ਲਗਭਗ ਸਾਰੇ ਜੀ ਆਪ ਹੁਦਰੇ ਹਨ। ਆਪਣੀ ਜਿੱਦ ਕਰ ਕੇ ਗਏ ਹਨ।
Ripan Tey Khushy Ji Menu Wi Work Dilwayo Ji Merey Kol USA Da Visa Haga Ji .Pheley Mey USA Rehkey Aya Si Ji Mey USA Which 2725 Rushing Brook Lane Middleton Farm Virginia Washington DC In USA 🇺🇸 Rehnda Si Apnj Sal Dey Gahr .Ripan Ji Mey USA 9910 Hempton Road Fairfax Station Virginia Washington DC In USA 🇺🇸 WI Rahya Si Apney Saley Dey Ghar Mera Saala Doctor Ha Ji MBBS MD ji Mey Rioan Ji 10301 Hempton Road Tey Saaley Dey Dusrey Ghar WI Rahaya Si River Dey Kandey Virginia River High Way No 670 Tey Ji .Merey Saaley Da Clinic Dumfries USA Ha Ji 11793 Ji Ripan Ji Menu Canada Bhej Dewo Ji Ya Apney Naal Rsjh Lo Ji Aap Ji Key Sath Kaam Karuga Ji .Thanks Ji Mey Delhi Which B72 Subhadra Colony Sarai Rohilla Delhi Rehnda Ha Ji Most Welcome jiMey Aap Ji Dey Sarey Vlog Dekhda Ha Ji .Tusi Canada To Baad Merey Ghar Zroor Anna Ji .Thanks Sir .Mera Mobioe No Ha Whatsapp 7303770907 Canada Yo Nerey Naal Gal Karna Ji
Bilkul sahi keha bai g ehna di vajah karke hi ajj Canada de eh halaat aa 🤔
Uncle kyo Mach reha tu tere ghr da ta ni khande
ਬਿਲਕੁੱਲ ਠੀਕ ਕਿਹਾ 👍
@@beantkhiva8413Ki sahi keha tohade warge bna bna ke illegal basementa ena ena rent te chada rahe o jdo hun aono hat jange student ta deo kinu daoge rent te sara kmm ta tusi illegal kita hunda students sara tax bhar ke aonde a thode peo ne ni lagaye c paise ethe aon te a jane o bhaina nal vyah krwa krwa k anpad jaye na hon ta na kuj economy da pta na hor anpada wangu boli jande rehnde a thode peo da ni Canada otho e aye o dhkke kha k tusi v boln to pehla soch samjh lea kro ok research kr lya kro anpad janta
ਜਦੋ ਉਹੀ ਬੱਚਾ ਇੱਥੇ ਮਿਹਨਤ ਕਰਕੇ ਪੁਲਿਸ ਵਿੱਚ ਭਰਤੀ ਹੁੰਦਾ ਜਾ ਕਿੱਸੇ ਹੋਹ ਵੱਡੇ ਅਹੁਦੇ ਤੇ ਲੱਗ ਜਾਦਾ ਉਦੋ ਸਾਰਿਆ ਦੇ ਇਹੀ ਬੋਲ ਹੁੰਦੇ ਨੇ ਬਹੁਤ ਵਧੀਆ ਪੰਜਾਬੀਆ ਨੇ ਝੰਡੇ ਗੱਡ ਤੇ ਬਾਈ ਜੀ ਕਨੇਡਾ ਮਿਹਨਤ ਮੰਗਦਾ ਐਵੇ ਨਾ ਕਹੀ ਜਾਊ ਕੇ ਬਹੁਤ ਮਾੜਾ ਹਾਲ ਹੈ ਕਨੇਡਾ ਜਾਣਾ ਵੀ ਬੱਚਿਆ ਦਾ ਫੈਸਲਾ ਸੀ ਸੋ ਮਿਹਨਤ ਨੂੰ ਬੂਰ ਪਊ ਗਾ 🙏🏻🙏🏻🙏🏻
Aah jinne veer comment karde aa
Eh v ho sakkda ke inha de bache ziaada na educate hon te canada de kabil na hon.....
ਓਦੋ ਘੱਟ ਮਿਹਨਤ ਕਰਕੇ ਪੰਜਾਬ ਪੁਲਿਸ ਚ ਭਾਰਤੀ ਹੋਇਆ ਜਾ ਸਕਦਾ ਮੇਰਾ ਭਾਣਜਾ ਬਾਰਵੀ ਤੀ ਬਾਦ 1 ਸਾਲ ਤਿਆਰੀ ਕਰਕੇ ਭਾਰਤੀ ਹੋ ਗਿਆ, ਟ੍ਰੇਨਿੰਗ ਆ ਕਪੂਰਥਲੇ ਹੁਣ
ਬਹੁਤ ਸੋਹਣੀ ਅਤੇ ਕੰਮ ਦੀ ਜਾਣਕਾਰੀ ਦਿੱਤੀ ਬਾਈ ਜੀ ਤੁਸੀਂ ਅੱਜ ਦੇ ਬਲੌਗ ਵਿੱਚ। ਬਹੁਤ ਸਾਰੇ ਭੁਲੇਖੇ ਦੂਰ ਕੀਤੇ ਸਾਰੇ ਲੋਕਾ ਦੇ।
ਲੋੜਵੰਦਾਂ ਦੀ ਮੱਦਦ ਕਰਨਾ ਬਹੁਤ ਵਧੀਆ ਕਾਰਜ ਜੀ। ਦਾਨੀ ਸੱਜਣਾਂ ਦਾ ਧੰਨਵਾਦ 👍🙏
ਕਨੈਡਾ ਘੱਟ ,ਬੁਲਾਡਾ ਜਿਆਦਾ ਲੱਗਦਾ😂😂😂
ਵੀਰ ਜੀ ਬਰਮਟਨ ਸਾਈਡ ਦੇ ਬੱਚਿਆਂ ਦੇ ਹਾਲ ਵੀ ਦਿਖਾਓ
ਬਾਈ ਜੀ ਜੋ ਮਰਜ਼ੀ ਕਰਲੋ ਸਾਡੇ ਪੰਜਾਬ ਵਿੱਚ ਲੋਕ ਨਹੀਂ ਸਮਝਦੇ ਅਸੀਂ ਗੋਰਿਆਂ ਨੂੰ ਵੀ ਬੇਰੋਜ਼ਗਾਰ ਕਰਤਾ
😂😂
Pics society ਦਾ ਫੋਨ ਨੰਬਰ ਵੀ ਦਸ ਦਿਓ ਵੀਰ ਜੀ
ਸੇਵਾ ਹੈ ਸਵਰਗਾਂ ਦੀ ਪੌੜੀ ਕਰ ਸੇਵਾ ਲੱਖਵਾਰ ਜੇਹੜੇ ਕਰਨ ਗੇ ਸੇਵਾ ਰੱਬ ਉਹਨਾਂ ਦੇ ਬੇੜੇ ਕਰਦਾ ਏ ਪਾਰ ਧੰਨਵਾਦ।
ਬਾਬਾ ਗੁਰੂ ਨਾਨਕ ਦੇਵ ਜੀ ਵੱਲੋਂ 20 ਰੁਪਏ ਦੀ ਐਫ ਦੀ ਕਰਾ ਕੇ ਗਏ ਅੱਜ ਤੱਕ ਚਲੀ ਜਾਂਦੀ ਮਨ ਬਦਾ ਸਭ ਨੂੰ ਬਰਾਬਰ ਦਾ ਖਾਣਾ ਦਿੰਦੇ ਹਨ ਹਿੰਦੂ ਮੁਸਲਮਾਨ ਸਿੱਖ ਸਾਈ ਆਪ ਸਮ ਮੇ ਹੈ ਭਾਈ ਭਾਈ ਕਿਸੇ ਦੀ ਇਹ ਲੋਕ ਚਾਹੁੰਦੇ ਹਨ ਕਿ ਸਾਰੀ ਦੁਨੀਆ ਵਿੱਚ ਸਿੱਖਾਂ ਦਾ ਰਾਜ ਹੋਵੇ ਤਾਂ ਕਿ ਕੋਈ ਭੁੱਖਾ ਨਹੀਂ ਸੌਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Guru nanak ji ne 20 rupe da langer nhi c chlie dhadi di sun ka keh dinda o 1469 vich janam hoi c guru sahib ji da 20 sal hor jod ka 1489 vich rupe di kimt kado aaj da crore rupe to uper bandi a jado da time vich 1 pasa nal kina saman auda c
Thanks!
bilkul shi aa time aunda hi hain 2009 vich Australia vich b es ton mada time c| jo v ripan ji ne jankari ditti bahut bahut thanks
ਧੰਨਵਾਦ ਵੀਰ ਨਵਿਆ ਨੂੰ ਇਹਨਾਂ ਸੰਸਥਾਵਾਂ ਬਾਰੇ ਜਗਰੁਤ ਕਰਵੋਨ ਲਈ ! ❤ WMK 🙏🏼
ਜਿਹੜੀ ਕੁੜੀ 35ਲੱਖ ਲਾ ਕੇ ਵਰਕ ਪਰਮਿਟ ਤੇ ਉਥੇ ਕੰਮ ਨਹੀ ਮਿਲ ਰਿਹਾ ਮੇਰੇ ਹਿਸਾਬ ਨਾਲ ਉਹ ਕੁੜੀ ਦੁਨੀਆ ਦੀ ਸਬ ਤੋਂ ਬੱਡੀ ਬੇਬਕੂਫ਼ ਆ
Eh sare he bevkof aw. 32 billion dollars kma le Canada ne. Only from students
Veere kehda pta c ohne ne Kam nhi dena sanu keha c k Kam den gey Sahi gal ae veere bevkoof ta ban gye Hun ki Kar sakde ae
Exactly ...I said the same thing. She could have gotten herself a good job in Delhi / Banglore / Chennai. After that , she would still have money left.
@@entertaining_vlogs909 sis kahdi lmia lye C thusi
Kye baat he Puttar Ripan khusi
Punjab Punjabit lye kar rehe ho
Es lye Sare Punjabi Tuhanu
Piar karde ne
Rab Sukhrakhe
Thank you Ripon and khusi
Lok ehna nu mara kahi janday aa
Maay haran aa
Dhan Guru Nanak Dev g Chadikala Rakhna 🙏
ਕਨੇਡਾ ਵਿੱਚ ਕੰਮ ਨਾ ਮਿਲਣਾ ਆਰਥਿਕ ਮੰਦਹਾਲੀ ਦਾ ਹੀ ਕਾਰਨ ਨਹੀਂ ਹੈ ਜੀ, 5-6 ਸਾਲ ਤੋਂ ਅੱਜ ਉੱਥੇ ਸਟੂਡੈਂਟਸ ਦਿਨ ਬ ਦਿਨ ਵੱਧਦੇ ਹੀ ਜਾ ਰਹੇ ਹਨ। ਜਨਸੰਖਿਆ ਵਧਣ ਨਾਲ ਰੋਜ਼ਗਾਰ ਘੱਟ ਰਹੇ ਹਨ।
Ssa veere tuhde karke asi ghre bethe Sara kuj dekhi jnde ah waheguru g tahNu hamesha chardikala vich rakhe God bless u 🙏
ਰਿਪਨ ਖੁਸ਼ੀ ਬੱਚੇ ਕੁਝ ਨੂੰ ਛੱਡ ਰੀਸ ਦੀ ਘੜੀਸ ਚਲਦੀ ਹੈ ਤਾਏ ਦੀ ਧੀ ਚੱਲੀ ਮੈਂ ਰਹਾਂ ਕੱਲੀ ਮਾਪਿਆਂ ਤੋਂ ਵਾਹਰੇ ਹੋਕੇ ਲੜ ਝਗੜ ਕੇ ਜੇ ਮਾਪਿਆਂ ਵਿੱਚ ਪਹੁੰਚ ਨਾ ਹੋਵੇ ਉਹਨਾਂ ਤੇ ਦਬਾਅ ਬਣਾਕੇ ਜਮੀਨ ਘਰ ਗਹਿਣੇ ਵੇਚ ਗਹਿਣੇ ਕਰਾ ਕੇ ਜਾ ਰਹੇ ਹਨ ਮਾਪਿਆਂ ਦੀ ਗੱਲ ਨਹੀਂ ਸੁਣਦੇ ਬਾਹਰੋਂ ਵੇਖੋ ਵੇਖ ਜਮਾਂ ਦੋ ਅਧਾਰ ਤੇ ਜਾ ਰਹੇ ਹਨ ਦੂਜਾ ਪਾਸਾ ਇਹ ਹੈ ਕਿ ਸਾਡੇ ਪੰਜਾਬ ਦੇ ਗੁਰੂ ਘਰ ਸਮਾਜ ਸੇਵੀ ਸਰਕਾਰ ਵੀ ਸਹੀ ਯੋਗਦਾਨ ਨਹੀਂ ਪਾ ਰਹੇ ਹਨ ਅੰਧ ਵਿਸ਼ਵਾਸ਼ ਆਮ ਧਾਰਮਿਕ ਸਥਾਨਾਂ ਵਿੱਚ ਚਲਦੈ ਨਕੋਦਰ ਕੋਲ ਗੁਰੂ ਘਰ ਵਿੱਚ ਅਜਿਹਾ ਹੋ ਰਿਹੈ ਸੰਗਤ ਨੂੰ ਗੁਮਰਾਹ ਕੀਤਾ ਜਾ ਰਿਹੈ ਇਜੰਟ ਬਾਬੇ ਪੁਲਿਸ ਦਾ ਏਕਾ ਵੀ ਫਿਕਰ ਵਾਲਾ ਹੈ ਕਿਸਾਨ ਜਥੇਬੰਦੀਆਂ ਵੀ ਚੁੱਪ ਹਨ ।
ਹੋਣਾ ਇਹ ਚਾਹੀਦੈ ਪੜ੍ਹਾਈ ਪੱਧਰ ਨੂੰ ਅੱਜ ਦੇ ਸਮੇਂ ਅਨੁਸਾਰ ਬਦਲਣਾ ਜਰੂਰੀ ਸਕੂਲਾਂ ਵਿੱਚ ਦਸਤਕਾਰੀ ਪੜ੍ਹਾਈ ਨੌਵੀਤੋਂ ਪਲੱਸ ਵਨ ਤੋਂ ਡਿਪਲੋਮੇ ਡਿਗਰੀ ਦਸਤਕਾਰੀ ਹੋਣ ਤਜੁਰਬਾ ਹੋਵੇ ਜਾਣਕਾਰੀ ਵੀ ਵੱਡੀ ਹੈ ਲਾਇਬਰੇਰੀਆਂ ਖੋਲ੍ਹਣ ਤੇ ਪੜ੍ਹਨ ਦੀ ਲੋੜ ਬੱਚੇ ਵਿਆਹ ਕੇ ਭੇਜੇ ਜਾਣ ਖਾਸ ਕਰ ਕੁੜੀਆਂ ਬੱਚਿਆਂ ਨੂੰ ਬਚਪਨ ਵਿੱਚ ਰਸੋਈ ਦਾ ਕੰਮ ਖਾਸ ਕਰ ਲੜਕਿਆਂ ਨੂੰ ਸਖਾਉਣਾ ਕਰਾਉਣਾ ਚਾਹੀਦੈ ਸਰਕਾਰ ਬੱਚਿਆਂ ਦੀ ਕੌਂਸਲਿੰਗ ਕਰੇ ।
ਇੰਡੀਆ ਵਿੱਚ ਇਹੋ ਬੱਚੇ ਮੋਟਰਸਾਈਕਲ ਅਤੇ ਸਕੂਟਰੀਆਂ ਤੇ ਘੁੰਮਦੇ ਹਨ ਇੱਥੇ ਦਿਹਾੜੀ ਮਿਲਣ ਨੂੰ ਤਰਸਦੇ ਹਨ ਵੇਖ ਲਵੋ ਕਨੇਡਾ 😅😅😅😅
Ryt 😅😅😅😅😅😅
💯 true
Koi nehar vich nahon jada koi sir uta parna gila karu punjab vich ac vicho nhi niklda ghar dangra nu harchara v nhi pauda angreja di ta ti saf karda n
ਵਧੀਆ ਗੱਲ busy life ਇੱਥੇ ਅਵਾਰਾ ਘੁੰਮਦੇ ਗਲਤ ਸੋਸਾਇਟੀ ਵਿੱਚ ਵਿਚਰਦੇ ਧੰਨਵਾਦ ਇਹਨਾਂ ਦੇਸ਼ਾਂ ਦਾ ਜਿੰਨਾਂ ਸਾਡੀ ਜਵਾਨੀ ਸੰਭਾਲੀ ਸਾਡਿਆਂ ਤੇ ਗਲਤ use ਕਰਨਾਂ ਸੀ ਇਹਨਾਂ ਬੱਚਿਆਂ ਦਾ ਟਾਈਮ ਲੱਗੇਗਾ ਸੱਭ ਸੈਟਲ ਹੋ ਜਾਣੇ ਬਸ ਮਿਹਨਤ ਇਮਾਨਦਾਰੀ ਨਾਲ ਕਰਨ
5000 di job naalo better canada cha dihari krka 20 kma lo garda kuch ban ju gallan maarniya sokhiyan or gadiyan cha bnda gumda aw Jad rab den t aunda tuda Varge loki mzk bna skde or kuch nhi
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
ਜਨਮ ਦਿਨ ਮੁਬਾਰਕ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🌷🥀🌹🌹
Thank u so much sir!! es video nu bnaun lyi..boht zruri c Canada gye hoye students de bare information deni..
USA ਤੋਂ ਬਾਈ ਜੀ ਆਪ ਬਹੁਤ ਸੋਹਣਾ ਕੰਮ ਕਰ ਰਹੇ ਹੋ ਜੀ ਵਾਹਿਗੁਰੂ ਜੀ ਹਮੇਸ਼ਾ ਤੰਦਰੁਸਤ ਰੱਖੇ ਅਤੇ ਖੁਸ਼ ਰਹੋ ਜੀ
Very educative video. True picture of Canada painted by this couple- Harjit Singh Litt Surrey Canada
Waheguru ji sub Bacchaya de
Ang Sang sahaee Hona
Waheguru ji
Very good thanks Narinder Kumarr 🇬🇧
1992 ਤੋਹ 2020 ਤੱਕ ਅਮਰੀਕਾ ਕਨੇਡਾ 4 ਵਾਰ ਮੰਦੀ ਆਈ ਹੇ! ਸਾਰੀ ਦੁਨੀਆ ਚ ਹੀ ਬਸ ਆਸਟ੍ਰੇਲੀਆ ਨੂੰ ਸ਼ਡ ਕੇ ਆਸਟ੍ਰੇਲੀਆ ਅਲੱਗ ਹੈ ਸਿਸੱਟਮ ਮੰਦੀ ਨੀ ਔਂਦੀ ਨਾ ਆਈ!
ਹੌਣ ਇਹਨੂੰ ਤੁਸੀਂ ਫਿਰ ਆਸਟ੍ਰੇਲੀਆ ਲੈ ਜੋ
ਸਤਿ ਸੀ੍ ਅਕਾਲ ਜੀ। ਬਹੁਤ ਮਾੜੇ ਹਲਾਤ ਨੇ, ਪੰਜਾਬ ਵਿੱਚ ਤੁਸੀਂ ਇੱਕ ਲੱਖ ਲਾ ਕੇ ਵੀ ਕੰਮ ਕਰ ਸਕਦੇ ਹੋ। ਅਸੀਂ ਬਹੁਤ ਵਧੀਆ ਜ਼ਿੰਦਗੀ ਜੀ ਰਹੇ ਹਾਂ ਮੁਹਾਲੀ ਵਰਗੇ ਸ਼ਹਿਰ ਵਿੱਚ, ਬੱਚਿਆਂ ਨੂੰ ਵੀ ਵਧੀਆ ਕਾਲਜਾਂ ਵਿੱਚ M.B.A ਕਰਵਾ ਰਹੇ ਹਾਂ।ਟੋਰ ਨਾਲ ਦੁਕਾਨਦਾਰੀ ਕਰੀ ਦੀ।
ਰਿੱਪਨ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਧੀਆ ਜਾਣਕਾਰੀ ਦੇਣ ਲਈ
Bhot vadeA ge AP na fekes susatee vaara daseaa
Maha raj mere waheguru ji apni sikh kom te jdo tak eh saristi aa charhdi klate mehar bhariaa hath te ese tra seva da mouka dai rakhi
ਸਾਰੇ ਹੀ ਖੁਸ਼ ਕੀਤੇ ਜਾ ਸਕਦੇ ਹਨ। ❤🍁😂
ਕੈਨੇਡਾ ਵਾਲੇ ਬਣੋਗੇ ਤਾਂ ਕਰਜ਼ੇ ਵਾਲੇ ਬਣੋਗੇ।💰
ਕੈਨੇਡਾ ਵਾਲੇ ਕਰਜ਼ਾਈ ਹੁੰਦੇ ਹਨ, ਸੱਚੀਂ,,, !!!👹
I am agree with Balvinder comments from USA
Proud to be member of Guru Nanak family who is helping the needy mankind.Thanks for showing good deeds done by the Sikhs far away from the homeland
ਜਿਹੜੇ ਵਿਸਟਰ ਜਾ ਕੇ ਉੱਥੇ ਵਰਕ ਪਰਮਿਟ ਲੈਂਦੇ ਆ ਜੈ ਐਲ ਐਮ ਆਈ ਲੈ ਕੇ 35 35 ਲੱਖ ਲਾ ਕੇ ਗਏ ਆ ਕੈਮਰੇ ਦੇ ਸਾਹਮਣੇ ਆਉਣ ਝਿਜਕਦੇ ਹ ਬਾਕੀ ਇਸ ਤਰਾਂ ਦੇ ਕੇਸ ਬਹੁਤ ਨੇ ਇਹ ਤਾਂ ਇੱਕ ਹਿਸਾਬ ਨਾਲ ਆਟੇ ਚ ਲੂਣ ਵੀ ਨਹੀਂ ਜੋ ਤੁਸੀਂ ਦਿਖਾ ਰਹੇ ਹ ਇਸ ਤੋਂ ਮਾੜੇ ਹਾਲਾਤ ਬਹੁਤ ਜਿਆਦਾ
Good job brother best of luck & god bless you ripan & kusi thank you so much
Tusi ena karna lai good
Satguru ji aap sab noo chardi cala ch rakhan 🌺🌺
ਸਹਜ ਭੈਣ ਨੂੰ ਸਭ ਤੋ ਜਿਆਦਾ ਖੁਸੀ ਹੋਈ ❤
ਬਾਈ ਪੰਜਾਬ ਵਿਚ ਕੀ ਨਹੀ ਸਭ ਕੁਝ ਹੈ ਬਾਈ ਅਸੀ ਗੋਰੇ ਕੱਢੇ ਸੀ ਇਹਨਾ ਨੇ ਗੋਰੀਆ ਦੇ ਹੀ ਦੇਸ਼ ਜਾ ਰਹੇ ਇਕ ਦਿਨ ਆਵੇਗਾ ਪੰਜਾਬ ਇਹਨਾ ਨੂੰ ਵਾਪਸ ਆਉਣਾ ਪੈਣਾ ਬਾਕੀ ਤੁਹਾਡਾ ਬਹੁਤ ਧੰਨਵਾਦ ਜੋ ਹਲਾਤ ਦਿਖਾਏ
Bilkul syi kiha. Pehla goreya nu india cho kadd ta. Hun ohna de desh ja k dehadiaa krde. Nd ik gl hor goreya naal viah v krwai jnde ik PR lyi. Eh aa punjabh de anakh 😂
@@anitatoura1632ਜੇ ਗੋਰੀਆ ਨੂੰ ਨਾ ਕੱਢਦੇ ਤਾ ਤੂੰ ਪੈਸੇ ਵਾਲੇ ਦੇ ਘਰ ਨਾ ਜੰਮਦੀ ਜਾ ਜੰਮਦੀ ਕਿਸੇ ਗੋਰੇ ਘਰ। ਜੇ ਦੇਸ ਅਜਾਦ ਕਰਵਾਇਆ ਤਾਹੀ ਤੁਸੀ ਸਾਹ ਲੈ ਰਹੇ ਹੋ ਇਥੇ। ਨਾਲੇ ਹਰ ਬੰਦੇ ਨੇ ਵਿਆਹ ਕਰ ਲਿਆ ਕੀ ਗੋਰੀਆ ਨਾਲ ਹੋਣਾ ਕੋਈ ਇਕ ਅੱਧਾ ਜੇ ਇਦਾ ਪੀ.ਆਰ. ਸੋਖੀ ਮਿਲਦੀ ਹੁੰਦੀ ਤਾ ਸਭ ਤੋ ਪਹਿਲਾ ਤੂੰ ਜਾਣਾ ਸੀ ਆਲੇ ਅਣਖ ਵਾਲੀ ਗੱਲ ਨਾ ਕਰੀ ਬੇਅਣਖ ਲੋਕ ਕੀ ਜਾਨਣਗੇ ਪੰਜਾਬ ਦੀ ਅਣਖ ਨੂੰ
Bro ohna ne bdla Lena apne to pehla aaon lyi 30_35 lakh lende aa fir hard work kra k aapni mehnat ch tax ktlende aa hun lat mar k kdn di planing kr rhe aa 😊
Right veer
15.08.2024, ਵੀਰਵਾਰ ਸੋਮਵਾਰ ਦੁਪਹਿਰ ਨੂੰ
ਸਾਰੇ ਪਾਸੇ ਆਨੰਦ ਹੀ ਆਨੰਦ ਹੋਵੇਗਾ।🍁😂💰❤️
ਜੇ ਕਰ ਪੰਜਾਬ ਵਿੱਚ ਹਾਲਾਤ ਸਾਜਗਾਰ ਹੁੰਦੇ ਤਾਂ ਵੱਡੀ ਗਿਣਤੀ ਵਿੱਚ ਪੰਜਾਬੀ ਬੱਚੇ ਕੇਨੈਡਾ ਵੱਲ ਹਿਜਰਤ ਨਾ ਕਰਦੇ। ਸਾਕਾ ਨੀਲਾ ਤਾਰਾ ਤੋਂ ਬਾਅਦ ਦੇ ਹਾਲਾਤ ਅਤੇ ਉਸ ਤੋਂ ਬਾਅਦ ਅਕਾਲੀ, ਕਾਂਗਰਸ ਅਤੇ ਹੁਣ ਦੀ ਸਰਕਾਰ ਵੱਲੋਂ ਪੰਜਾਬ ਦੇ ਸਾਧਨਾਂ ਦੀ ਬੇਤਹਾਸਾ ਲੁੱਟ, ਬੇਪਨਾਹ ਭ੍ਰਿਸ਼ਟਾਚਾਰ ਅਤੇ ਰੋਜ਼ਗਾਰ ਦੇ ਮੋਕੇ ਨਾ ਮਿਲਣਾ ਅਤੇ ਬੇਭਰੋਸਗੀ ਦੇ ਆਲਮ ਵਿੱਚ ਜਵਾਨੀ ਦਾ ਨਸ਼ਿਆਂ ਵਿੱਚ ਗ਼ਲਤਾਨ ਹੋਣ ਨੇ ਹੀ ਪੰਜਾਬ ਦੇ ਬੱਚਿਆਂ ਨੂੰ ਵਿਦੇਸ਼ਾਂ ਵੱਲ ਹਿਜਰਤ ਲਈ ਮਜ਼ਬੂਰ ਕੀਤਾ ਹੈ।
ਜੇ ਕਰ ਪੰਜਾਬ ਦਾ ਦਰਦ ਰੱਖਣ ਵਾਲੇ ਲੋਕ ਰਾਜ ਪ੍ਰਬੰਧ ਸੰਭਾਲ਼ ਲੈਣ ਤਾਂ ਪੰਜਾਬ ਦੇ ਹਾਲਾਤ ਸੁਧਰ ਜਾਣਗੇ ਅਤੇ ਹਿਜਰਤ ਘੱਟ ਜਾਵੇਗੀ। ਪੰਜਾਬ ਦੇ ਬੱਚੇ ਵੀ ਪਲੱਸ ਟੂ ਤੋਂ ਬਾਅਦ ਗਰੈਜੁਏਸਨ ਕਰ ਕੇ ਹੀ ਵਿਦੇਸ਼ ਜਾਣ ਤਾਂ ਬੇਹਤਰ ਹੋਵੇਗਾ।
ਇਹ ਸਭ ਬਹਾਨੇ ਹਨ। ਦੂਜੇ ਸੂਬਿਆਂ ਵਾਲੇ ਪੰਜਾਬ ਵਿਚ ਆ ਕੇ ਕਿਵੇਂ ਕਾਮਯਾਬ ਹੋ ਰਹੇ ਹਨ ?
Thanks dono nu waheguru Ji di mehar bani rahe
ਵਾਹਿਗੁਰੂ ਸਾਰਿਆਂ ਤੇ ਮੇਹਰਭਰੇਆ ਹੱਥ ਰੱਖਣ
6:19 'ਤੇ ਸੜਕ ਵਿੱਚ ਪਾਣੀ ਖੜ੍ਹਾ ਆਈ ਲੱਗ ਰਿਹਾ ਹੈ ਜਿਵੇਂ ਪੰਜਾਬ ਦੀ ਹੀ ਕੋਈ ਸੜਕ ਹੋਵੇ🤔🤔
Sahi gal pani v sadak v tuti hoi
Satsriakal veerji and khushi paabi ji, meri bss ek benti hai jad Tuc sahmne vaale da interview lene ho please ohna nu Mike dediya kro and taaki sahnu ohna di awaaz aave….
Baki god bless you both Tuc bhot vdiya kam kar rahe ho veerji and paabi ji rab rakhaa
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ❤❤
ਵਾਹਿਗੁਰੂ ਜੀ ਸੱਭ ਤੇ ਮੇਹਰ ਕਰੀ
ਧੰਨਵਾਦ ਵੀਰ ਨਵੀਆ ਨੂੰ ਸੰਸਥਾਵਾਂ ਬਾਰੇ ਦੱਸਣ ਲਈ
Sabb to sona safar @punjabi travel couple 🇨🇦🍁
ਇਹ ਸਟੂਡੈਂਟ ਅਨਾੜੀ ਨੇ ਕੰਮ ਇਹਨਾਂ ਨੂੰ ਕੋਈ ਆਉਂਦਾ ਨਹੀਂ ਕੰਮ ਸਿੱਖ ਕੇ ਆਵੇ
ਰਿਪਨ ਤੇਖੁਸ਼ੀ। ਬੇਟਾ। ਬਹੁਤ। ਚੰਗਾ। ਲੱਗਾ। ਅੱਜ ਦਾ। ਸਫਰ। ਸਾਡੇ। ਸਿੱਖ ਭਾਈਚਾਰੇ। ਨੇ। ਕਨੇਡਾ। ਵਰਗੇ। ਦੇਸਾ। ਚ। ਵੀ। ਤੇਰਾ। ਤੇਰਾ। ਦੀ। ਹੱਟ। ਬਾਬੇ। ਨਾਨਕ। ਵਾਲੀ। ਚਲਾ। ਰੱਖੀਆਂ। ਮਾਣ। ਵਾਲੀ। ਗੱਲਾਂ। ਤੁਹਾਡਾ। ਬਹੁਤ ਬਹੁਤ। ਧੰਨਵਾਦ
ਬਹੁਤ ਹੀ ਵਧੀਆ
India vich ta parday nahee ithay aa kay karee study ksrfay hun
Bhutt Vdia Veere Waheguru Chandrikala Ch Rakhe ❤
ਰਿੱਪਨ ਜੀ ਸਤਿ ਸ੍ਰੀ ਆਕਾਲ
ਵੀਰ ਜੀ ਕਨੇਡਾ ਦੇ ਜੋ ਆਦੀ ਵਾਸੀ ਲੋਕ ਨੇਂ ਉਹ ਕਿੱਥੇ ਰਹਿੰਦੇ ਹਨ ਅਤੇ ਕਿਹੋ ਜਿਹੀ ਉਹਨਾਂ ਦੀ ਜ਼ਿੰਦਗੀ ਬੀਤਦੀ ਹੈ ਮੈਂ ਸੁਣਿਆ ਹੈ ਕਿ ਇਹ ਆਦੀ ਵਾਸੀ ਲੋਕ ਸਰਕਾਰਾਂ ਤੋਂ ਅਲੱਗ ਹਨ ਜਾਣੀਕਿ ਸਰਕਾਰ ਨਾਲ਼ ਇਹਨਾਂ ਦਾ ਕੋਈ ਮਤਲਬ ਨਹੀਂ ਇਹਨਾਂ ਦੇ ਆਪਣੇ ਹੀ ਰੂਲ ਹਨ ਆਪ ਉਗਾਉਂਦੇ ਹਨ ਆਪ ਖਾਂਦੇ ਪੀਂਦੇ ਹਨ ਸੋ ਇਹਨਾਂ ਆਦੀ ਵਾਸੀਆਂ ਨੂੰ ਜ਼ਰੂਰ ਦਿਖਾਓ ਅਤੇ ਇਹ ਕਪੜੇ ਵੀ ਆਪ ਹੀ ਬਣਾਉਂਦੇ ਹਨ ਪਹਿਨਣ ਲਈ।
SSA ripan veer ji te khushi ji
Based on my living in US, one resume is not acceptable for every job application. It is expected from an applicant to tailor his or her resume with respect to each job description requirement. This way keeping and tailoring a resume is a continuous efforts from a job seeker.
ਬਹੁਤ ਸੋਹਣਾ ਕੰਮ ਕਰ ਰਹੇ ਹੋl ਵਾਹਿਗੁਰੂ ਹਮੇਸ਼ਾ ਖੁਸ਼
ਰੱਖੇ
bhut vadia lga bai ripan khusi AJJ da vilog dekh ke bhut maja aya waheguru ji chardicala ch rakhn sareya nu
Very good message for parents and children
ਵਾਹਿਗੁਰੂ ਵਾਹਿਗੁਰੂ ਸਭ ਦਾ ਭਲਾ ਕਰੀ❤
ਮਾਂ ਪਿਉ ਆਪਣੀਆਂ ਧੀਆਂ ਨੂੰ ਮੌਤ ਦੇ ਮੂੰਹ ਵਿੱਚ ਆਪ ਭੇਜਦੇ ਹਨ ਆਪ ਕੈਨਡਾ ਜਾਣ ਲਈ ਅੰਨਪ੍ਹੜ ਮਾਵਾਂ ਇਹ ਨਹੀ ਸੋਚ ਦੀਆਂ ਕਿ ਸਾਡੀਆਂ ਧੀਆਂ ਦਾ ਬੇਗਾਨੇ ਮੁਲਕ ਵਿੱਚ ਕੌੱਣ ਹੈ ਇੱਥੇ ਪੰਜਾਬ ਵਿੱਚ ਗੁਆਢੀਆਂ ਦੇ ਮੁੰਡੇ ਨਾਲ ਬਾਹਰ ਭੇਜਣ ਲੱਗਿਆ ਸੌ ਵਾਰ ਸੋਚਦੀਆਂ ਹਨ ਪਰ ਕੈਨਡਾ ਵਿੱਚ ਹੀ ਕਿਉ ਪਾਗਲ ਹੋ ਗਏ ਜੇ ਕੁਝ ਸੋਚੋ ਆਪਣੇ ਬੱਚਿਆ ਲਈ
ਪੰਜਾਬੀ ਟਰੈਵਲਰ ਕਪਲਰ ਨੂੰ ਸਤਿ ਸ਼੍ਰੀ ਅਕਾਲ ਮੈਂ ਕਨੇਡਾ ਦੇ ਵਿੱਚ ਲੰਬੇ ਸਮੇਂ ਤੋਂ ਰਹਿੰਦਾ ਹਾਂ ਪਰ ਕਨੇਡਾ ਹੁਣ ਬਹੁਤ ਹੀ ਗਰੀਬ ਹੋ ਚੁੱਕਿਆ ਹੈ। ਬਹੁਤ ਹੀ ਜਿਆਦਾ ਗਰੀਬ ਹੋ ਚੁੱਕਿਆ ਹੈ ਇੱਥੇ ਪੰਜਾਬ ਨਾਲੋਂ ਵੀ ਮਾੜੇ ਹਾਲ ਹਨ ਤੁਸੀਂ ਇੱਥੇ ਘੁੰਮਣ ਆਏ ਹੋ ਤੁਹਾਨੂੰ ਇਸ ਕਰਕੇ ਪਤਾ ਨਹੀਂ ਚੱਲ ਰਿਹਾ ਕੈਨੇਡਾ ਦੇ ਬਹੁਤ ਮਾੜੇ ਹਾਲਾਤ ਹਨ ਭਾਜੀ ਕਨੇਡਾ ਨਾ ਆਓ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਨੂੰ ਇਹ ਮੈਸੇਜ ਦੋ ਲੋਕਾਂ ਨੂੰ
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ
Hajiri Kabul kariyo school vich padta hai
Eh sab lok planted ne Canada badiya ❤❤❤❤❤❤❤
ਬਹੁਤ ਵਧੀਆ ਲੱਗਿਆ ਵੀਰ ਜੀ
ਅੱਜ ਲੇਟ ਹੋ ਗਏ ਬਾਈ ਜੀ ❤
Canada.oh.desh.wa.lok.kainde.hunde.b.koyi.chakar.ni.jiven.sade.punjabi.kaih.daneyan.koyi.chakar.ni.dekhee.jau.par.eh.theek.ni.mittaro.meri.bentiya.jee.kurriyan.nu.kite.na.bhejo.tusi.saliyo.betiyan.nu.do.rotiyan.ni.khila.sakde.oh.kuj.ni.sab.fudoo.banaon.vaste.wa.tussi.lok.ho.gaye.pagal.
ਹਾਂ ਹੁਣ ਦੱਸ ਤੂੰ ਕਹਿਨਾਂ ਕੰਮ ਬਹੁਤ ਏ ਕੈਨੇਡਾ ਵਿੱਚ . ਮੈ ਕਿਹਾ ਕੰਮ ਕੋਈ ਨੀ. ਸੁਣ ਲਾ ਉਹਨਾਂ ਦੀਂ ਜ਼ੁਬਾਨੀ.. 😊
@@amanbatthverka62 practical dekh ethe aw pta lag ju ...
20 bnde m ginna
ਗਿਣਾ ਦੇਣਾ ਜਿਹੜੇ ਕੰਮ ਕਰਦੇ ਆ .
ਬਹੁਤ ਜਾਣਕਾਰੀ ਵਾਲੀ ਵੀਡਉ ਹੈ।
Very good ji thanks
Modhe te bohat baah( arm) rakhda bai nike niania Wang,
ਵਾਹਿਗੁਰੂ ਕਿਰਪਾ ਰੱਖੇ
🎉🎉Waheguru ji tuhanu hamesha charhdi kla vich rakhan ji
ਬਹੁਤ ਵਧੀਆ ਸੱਚ ਦਿਖਾਇਆ
THANKS FOR SEE PUNJABI STUDENTS LIFE 🙏 IN CANADA 🇨🇦 😀 👍 🙏 🙌 💙 🇨🇦
ਬਹੁਤ ਵਧੀਆ ਜਾਣਕਾਰੀ
Ripan bhut sohna vlog banaia ji.asli schai vikhan lai bhut bhut dhanvad ji.❤deepa bathinda to.❤❤
Bhaji police is police you are good police is here good for you.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ,,,,❤ ਨੇਕ ਕਾਰਜ ਮਨੁੱਖਤਾ ਦੀ ਸੇਵਾ, 🙏🙏
Y ji punjab wargi moaj kite ve nahi haa ji
ਰਿਪਨ ਅਤੇ ਖੁਸੀ ਅਤੇ ਕੁਲਦੀਪ ਕੌਰ ਅਤੇ ਸਹਿਜਪਰੀਤ ਕੌਰ ਮੇਰੀਆਂ ਧੀਆਂ ਸਤਿ ਸ੍ਰੀ ਅਕਾਲ ਜੀ ।ਬਚਿਆਂ ਦੇ ਹਾਲਾਤ ਦੇਖਕੇ ਮਨ ਨੂੰ ਬਹੁਤ ਦੁੱਖ ਹੋਇਆ ।ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ❤❤
BHUT THSNKS GURU NANAK CHARITIES JI DA 55 MILLION DOLLERS BHUT VADI AMOUNT HA JI WAHEGURU CHARDI KALLA RSKHE.
Rippon bettA 55 millon doller Da ta punjab valle ķhalistasn , maharaaja ranjeet singh varga raaj banna sakde han.
+2 ਵਾਲਿਆਂ ਨੂੰ ਪਰੋਬਲ ਆਉਦੀ ਆ,, ਜਿਹੜੇ ਬੱਚੇ ਡਿਗਰੀਆਂ ਕਰਕੇ ਆਉਂਦੇ ਆ ਉਹਨਾਂ ਨੂੰ ਕੋਈ ਪਰਵਾਹ ਨਹੀਂ
Right 👍
Nice video khush raho thanks Waheguru ji
ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆ ਨੂੰ 🎉🎉❤
Bai ਜੀ ਆ ਗੁਰਜੀਤ ਨਾ ਦਾ ਸਟੂਡੈਂਟ ਆਪਣਾ ਹੀ ਮੁੰਡਾ ਹੈ ਇਸ ਦੀ ਕੰਮ ਲਈ ਮੱਦਦ ਕਰੋ।❤❤❤❤
😅
Kardi hal koi modi nu kehna huna😂😂😂😅
Ghar da raaj a na othe 😂. Tuhade waste ta sarkari naukari awaza mardi pyi aw+2 paas
@@The_solo_man_.....225 hlo ਵੀਰੇ ਫਾਲਤੂ ਦੀ ਕੋਮੈਂਟਬਾਜੀ ਨਾ ਕਰੋ।
@@GuruVlogsTv Punjab vich reh lo yr. Ki Punjab dandia wad da. Baiyan ne ta kothia pa lyia Punjab to paisa kma ke. Te asi lok ki krde pye aw? Kehre rah te ture firde aw. ?? Dasde bai.
Waheguru.tarakia.debe.veer
🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤ਬਹੁਤ। ਬਹੁਤ। ਧਨਵਾਦ