Pathar de Record Mohd Sadiq Narinder Biba Surinder Kaur Rajinder Rajan Swarnlata Ranjit Kaur Jukebox

Поділитися
Вставка
  • Опубліковано 1 гру 2023
  • ਮੇਰੀ ਐਸੀ ਝਾਂਜਰ ਛਣਕੇ Meri Aisi Jhanjar Chhanke
    ਮੋਤੀਆਂ ਦੇ ਹਾਰ ਵਾਲ਼ੀਏ Motiyan de Haar Waliye
    ਨੀਂ ਮੈਂ ਲੈਣ ਮੁਕ਼ਲਾਵਾ Ni Main Lain Muklawa
    ਆਹ ਲੈ ਲੌਂਗ ਬਿਸ਼ਨੀਏ Long Bishniye Tera
    ਪੱਲਾ ਕੀਤਾ ਲੱਡੂਆਂ ਦਾ Palla Kita Ladduan Nu
    ਲੜ ਜਾ ਭਰਿੰਡ ਬਣਕੇ Larh Ja Bharind banke
    ਗੀਤਕਾਰ
    ਦੇਵ ਥਰੀਕੇ ਵਾਲ਼ਾ DEV THARIKE WALA
    ਦੀਦਾਰ ਸੰਧੂ Didar Sandhu
    ਬਾਬੂ ਸਿੰਘ ਮਾਨ Babu Singh Maan
    ਮਹੁੰਮਦ ਸਦੀਕ਼ Mohd Sadiq
    ਨਰਿੰਦਰ ਬੀਬਾ Narinder Biba
    ਸੁਰਿੰਦਰ ਕੌਰ Surinder Kaur
    ਰਾਜਿੰਦਰ ਰਾਜਨ Rajinder Rajan
    ਸਵਰਨ ਲਤਾ Swaranlata
    ਰਣਜੀਤ ਕੌਰ Ranjit Kaur
    Pathar de Record ਪੱਥਰ ਦੇ ਰਿਕਾਰਡ
    #MohdSadiq #NarinderBiba #Surinderkaur #swaranlata #Rajinderrajan #chamkila #GulshanKomal #RanjitKaur #kuldeepmanakduet #DIDARSANDHU #SurinderShinda #kartarramla #kuldeepmanak #fullalbum #1234567890 #amriktoofan #avtarchamak #baggasafri #amarjitnagina #oldisgoldsongs #oldisgold #oldpunjabisongs #PunjabiVinyl ‪@Punjabimusiclibrary00024‬ ‪@PML00024‬

КОМЕНТАРІ • 22

  • @imrancheema1
    @imrancheema1 7 місяців тому +4

    Bahut khoob ji old Songs

  • @jagroopgill5976
    @jagroopgill5976 7 місяців тому +2

    VERY GOOD

  • @karamjeetsingh2352
    @karamjeetsingh2352 7 місяців тому +1

    ਬਾਈ ਜੀ ਕਮਾਲ

  • @user-gx1vl5qo3p
    @user-gx1vl5qo3p 5 місяців тому +1

    It is. Real punjabi culture. Thanks for these songs Amar singh sonki dhadi de geet vi Susan di kirpa karni

    • @PML00024
      @PML00024  5 місяців тому

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @gyankhosa7414
    @gyankhosa7414 6 місяців тому +2

    ਬਾੜਾ।ਪਾਰਾਣ।ਲਾਗ।ਭਾਗ। , 63।64। ਦਾ।ਹੈ

  • @JaspalSingh-ze9xb
    @JaspalSingh-ze9xb 13 днів тому

    All songs are good

  • @mohindersidhu8285
    @mohindersidhu8285 7 місяців тому +1

  • @sidhurureke
    @sidhurureke 7 місяців тому +4

    Very nice song and good cualty bae ji ❤❤❤❤❤❤❤

  • @gurdevsingh1847
    @gurdevsingh1847 17 днів тому

    ਬਹੁਤ ਹੀ ਵਧੀਆ ਪੁਰਾਣੇ ਚੋਣਵੇਂ ਗੀਤਾਂ ਦਾ ਸੰਗ੍ਰਹਿ ਹੈ। ਬਹੁਤ ਬਹੁਤ ਧੰਨਵਾਦ ਜੀ।

    • @PML00024
      @PML00024  16 днів тому

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @vijaysharma527
    @vijaysharma527 5 місяців тому

    ❤❤

  • @mohankahlon4563
    @mohankahlon4563 5 місяців тому +2

    ਪੁਰਾਣੇ ਗੀਤ ਸੰਭਾਲ ਕਿ ਰਖੇ ਹਨ ਵੀਰੇ ਵਧੀਆ ਉਪਰਾਲਾ ਮੇਰੇ ਕੋਲ ਵੀ 20-25 ਪਥਰ ਦੇ ਰਿਕਾਰਡ ਸਨ ਮੇਰੇ ਕੋਲੋਂ ਕੋਈ ਲੈ ਗਿਆ ਸੀ ਉਦੋਂ ਮੈਨੂੰ ਇਨਾ ਦੀ ਇੰਮਪੌਰਟੈਂਸ ਦਾ ਪਤਾ ਨਹੀਂ ਸੀ ਧੰਨਵਾਦ ਪੁਰਾਣੀਆ ਯਾਦਾਂ ਤਾਜਾ ਕਰਾਉਣ ਦੀਆਂ।

    • @PML00024
      @PML00024  5 місяців тому +1

      ਬਸ ਬਾਈ ਜੀ ਉਮਰ ਬੀਤਣ ਨਾਲ਼ ਨਾਲ਼ ਪੁਰਾਣਾ ਵਖ਼ਤ ਚੰਗਾ ਲੱਗਣ ਲੱਗ ਜਾਂਦਾ।
      ਜਿਉਂਦੇ ਵੱਸਦੇ ਰਹੇ
      ਪ੍ਰਮਾਤਮਾ ਤੰਦਰੁਸਤੀ ਬਖ਼ਸ਼ਣ
      ਸ਼ੁਕਰੀਆ ਆਪ ਜੀ ਦੀ ਟਿੱਪਣੀ ਲਈ

  • @BalvirSingh-pl4zt
    @BalvirSingh-pl4zt 7 місяців тому +2

    VERY NICE

    • @PML00024
      @PML00024  7 місяців тому

      ਸ਼ੁਕਰੀਆ ਸ. ਬਲਵੀਰ ਸਿੰਘ ਜੀ ਆਪ ਜੀ ਦੀ ਟਿੱਪਣੀ ਲਈ

  • @hardeeppannu6674
    @hardeeppannu6674 7 місяців тому +6

    ਏ ਗੀਤ ਜਲੰਧਰ ਦਿਹਾਤੀ ਪ੍ਰੋਗਰਾਮ ਵਿਚ ਛੋਟੇ ਹੁੰਦੇ ਸੁਣ ਦੇ ਰਹੇ ਹਾਂ ਗੀਤ ਉਪ ਲੋਡ ਕਰਨ ਲਈ ਬਹੁਤ ਧੰਨਵਾਦ ਗੁਰਮੀਤ ਸਿੰਘ ਮੁਕੰਦਪੁਰ ਵਾਲਾਂ ਜ਼ਿਲ੍ਹਾ ਲੁਧਿਆਣਾ ਬਰੈਂਪਟਨ ਕੈਨੇਡਾ ਤੋਂ ਸੁਣ ਰਹੇ ਹਾਂ ਧੰਨਵਾਦ ਬਈ ਜੀ

    • @PML00024
      @PML00024  7 місяців тому

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ । ਮੁਕੰਦਪੁਰ ਜਿਲ੍ਹਾ ਨਵਾਂ ਸ਼ਹਿਰ ਹੈ ਕਿ ਲੁਧਿਆਣੇ ਚ ਬਾਈ ਜੀ??

  • @sidhurureke
    @sidhurureke 3 місяці тому

    Very nice song 🎉🎉🎉

    • @PML00024
      @PML00024  3 місяці тому

      ਬਹੁਤ ਸ਼ੁਕਰੀਆ ਸਿੱਧੂ ਸਾਬ੍ਹ