Hits of Ramesh Rangila Sudesh Kapoor Surinder Kaur Rajinder Rajan Jukebox

Поділитися
Вставка
  • Опубліковано 25 сер 2024

КОМЕНТАРІ • 54

  • @gurcharansahotagurcharansa6214
    @gurcharansahotagurcharansa6214 7 місяців тому +10

    ਬਹੁਤ ਬਹੁਤ ਧੰਨਵਾਦ ਬਚਪਨ ਯਾਦ ਆਉਂਦਾ ਦੋਸਤੋ 😅

    • @PML00024
      @PML00024  7 місяців тому

      ਬਿਲਕੁਲ ਸਹੋਤਾ ਸਾਬ੍ਹ ਹੁਣ ਤਾਂ ਸਭ ਤੋਂ ਕੀਮਤੀ ਬਚਪਨ ਦੀਆਂ ਯਾਦਾਂ ਨੇ

  • @zulfkarali7188
    @zulfkarali7188 Місяць тому +1

    Very very beautiful song ❤️❤️❤️

  • @avinashchander3333
    @avinashchander3333 7 місяців тому +5

    Kamal Dan..Da Akha..Bondli 1973

  • @kuldipsingh4609
    @kuldipsingh4609 7 місяців тому +7

    very sweet songs of Rsmesh Rangila

  • @paalprithvi8645
    @paalprithvi8645 Місяць тому +1

    Bhout dard Diya es song ne ji

    • @PML00024
      @PML00024  Місяць тому

      Ki Gall Ho Gayi Prithvipaal Ji. Song To Dard ko Overcome Karta hai Ji. Or Preeto Ka Masla hai

  • @mohandhindsa1174
    @mohandhindsa1174 6 місяців тому +1

    86-87 ਚ ਬਹੁਤ ਸੁਣਿਆ

  • @harjitsinghsekhon2332
    @harjitsinghsekhon2332 6 місяців тому +3

    Kamal dancer da vi jamana si

  • @wakilsingssidhu5063
    @wakilsingssidhu5063 16 днів тому

    Old is Gold 🎉

  • @user-lc6gc2hc2t
    @user-lc6gc2hc2t 6 місяців тому +4

    Very nice ji 👌 👍

    • @PML00024
      @PML00024  6 місяців тому

      ਸ਼ੁਕਰੀਆ ਵੀਰ ਜੀ

  • @JasbirSIngh-me1dz
    @JasbirSIngh-me1dz 7 місяців тому +3

    Thank you for your Efforts. Remember my Childhood 😂❤🙏

    • @PML00024
      @PML00024  7 місяців тому

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @husaindeen6431
    @husaindeen6431 7 місяців тому +9

    Old is gold

  • @hardeeppannu6674
    @hardeeppannu6674 8 місяців тому +21

    ਸਾਜਨ ਰਾਇ ਕੋਟੀ ਦਾ ਅਖਾੜਾ ਪਿੰਡ ਗੁਰਮ ਵਿੱਚ ਸੁਣਿਆ ਸੀ ਰਾਇ ਕੋਟੀ ਨਾਲ ਕਮਲ ਡਾਂਸਰ ਵੀ ਹੁੰਦਾ ਸੀ ਏ ਗੱਲ 1974 ਦੀ ਹੈ ਪੁਰਾਣੇ ਗੀਤ ਉਪ ਲੋਡ ਕਾਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰਮੀਤ ਸਿੰਘ ਮੁਕੰਦਪੁਰ ਵਾਲਾਂ ਜ਼ਿਲ੍ਹਾ ਲੁਧਿਆਣਾ ਬਰੈਂਪਟਨ ਕੈਨੇਡਾ ਤੋਂ ਦੇਖ ਰਹੇ ਹਾਂ ਧੰਨਵਾਦ ਬਈ ਜੀ

    • @PML00024
      @PML00024  8 місяців тому +2

      ਤੁਸੀਂ ਤਾਂ ਬਹੁਤ ਕਲਾਕਾਰਾਂ ਦੇ ਅਖਾੜੇ ਸੁਣੇ ਨੇ ਜੋ ਗੱਡਿਆਂ ਤੇ ਲੱਗਦੇ ਹੁੰਦੇ ਸੀ। ਅੱਜ-ਕੱਲ੍ਹ ਤਾਂ ਕਲਾਕਾਰ ਮੁੱਖ ਮੰਤਰੀ ਹੀ ਸਮਝਦੇ ਨੇ ਜੀ।
      ਉਹ ਵਖ਼ਤ ਹੀ ਵੱਖਰਾ ਸੀ

    • @TARLOCHANSINGH-vp1hb
      @TARLOCHANSINGH-vp1hb 7 місяців тому

      🎉

    • @jagnarsingh3005
      @jagnarsingh3005 7 місяців тому

      ਗੁਰਮਾਂ,ਮੇਰੇ ਬਾਪੂ ਦੇ ਨਾਨਕੇ ਸਨ

    • @NirmalSingh-yu8ic
      @NirmalSingh-yu8ic 7 місяців тому

      ❤❤❤❤❤❤❤​@@PML00024

    • @harmeshpuri
      @harmeshpuri 7 місяців тому

      ​@@jagnarsingh3005q
      Congratulations

  • @GurpreetSingh-fb6sm
    @GurpreetSingh-fb6sm 7 місяців тому +12

    ਇਹ ਰਿਕਾਰਡ ਆਪਣੇ ਟਾਇਮ ਦਾ ਸਟਾਰ ਹੁੰਦਾ ਸੀ

    • @PML00024
      @PML00024  7 місяців тому +1

      ਬਿਲਕੁਲ ਜੀ ਅਵਾਜ਼ ਦਮਦਾਰ ਸੀ ਰੰਗੀਲਾ ਸਾਬ੍ਹ ਦੀ

  • @wakilsingssidhu5063
    @wakilsingssidhu5063 7 місяців тому +3

    Old is Gold. 🎉

  • @DarshanSingh-xn9xi
    @DarshanSingh-xn9xi 7 місяців тому +3

    All songs are gold of that golden time

  • @tarsemwalia2401
    @tarsemwalia2401 6 місяців тому +2

    Very nice vocal

  • @LakhbirSingh-kq5lz
    @LakhbirSingh-kq5lz 7 місяців тому +2

    Verry. Good. Nain. Preero. De

    • @harjindersunner9742
      @harjindersunner9742 5 місяців тому

      ਨੈਨ ਪਰੀਤੋ ਦੇ ਮਤਲਬ ਕੇ ਕੁੜੀ ਜਿਸਦਾ ਨਾਮ ਪਰੀਤੋ ਹੈ ਉਸਦੀਆ ਅੱਖਾਂ ਬਹੁਤ ਸੋਹਣੀਆ ਹਨ

  • @inderdeepsingh3106
    @inderdeepsingh3106 6 місяців тому +3

    Best song

  • @HarpalSingh-xx4cp
    @HarpalSingh-xx4cp 6 місяців тому +3

    Nice👍

  • @husaindeen6431
    @husaindeen6431 7 місяців тому +3

    Vah ji vah nahi reesan Husain Deen from dalluwala

  • @user-lj3rs5fb9e
    @user-lj3rs5fb9e Місяць тому +1

    Ok

  • @user-qc8dl6wb1y
    @user-qc8dl6wb1y 6 місяців тому +4

    1965-66 vich kamal dNcer de show hude se ma ta us nu kudi he samjda rya

  • @NirmalSingh-nc7fx
    @NirmalSingh-nc7fx 8 місяців тому +2

    veer.ji.thank.you.purane.geet..loud.karan.ley.bacpan.yad.karva.ditta.nirmal.singh.

    • @PML00024
      @PML00024  8 місяців тому

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @user-db3cl1bu8r
    @user-db3cl1bu8r 5 місяців тому +1

    Very nice ji

  • @pardamansohipardamansohi3531
    @pardamansohipardamansohi3531 4 місяці тому +1

    Very nice👍

  • @AmanSivia-rg5cu
    @AmanSivia-rg5cu 3 місяці тому +1

    Good

  • @SukhwinderSingh-fv6sy
    @SukhwinderSingh-fv6sy 7 місяців тому +2

    👌👌🙏🏻🙏🏻🙏👌👌

  • @SurinderSingh-lt6uj
    @SurinderSingh-lt6uj Місяць тому +2

    ❤❤❤❤😂😂😂😅

  • @JOGINDERSINGH-xy4ol
    @JOGINDERSINGH-xy4ol 7 місяців тому +1

    👍👍👍👍👍👍👍

  • @lakhvindersingh6349
    @lakhvindersingh6349 7 місяців тому +2

    Very nice song

  • @user-se9gi7jz7e
    @user-se9gi7jz7e 3 місяці тому +2

    Tital di photo nu galt effect lagaaya hai

    • @PML00024
      @PML00024  3 місяці тому

      ਤਿਤਲ ਦਾ ਕੀ ਮਤਲਬ ਜੀ???

    • @user-se9gi7jz7e
      @user-se9gi7jz7e 3 місяці тому

      @PML00024 ਆਹ ਗਾਣਿਆ ਦਾ ਟਾਈਟਲ ਜੋ ਤੁਸੀਂ ਗਾਣੇ ਲਿਖੇ ਹੋਏ ਨੇ ਨਾਲ ਇਕ ਫੋਟੋ ਵੀ ਲੱਗੀ ਹੈ shyad ਯੂਟਿਊਬ ਥੰਬ ਬੋਲਦੇ ਹੋ ਜਦੋਂ ਗੀਤ ਦੇ ਬੋਲ ਪੜਨ ਲਗਦੇ ਹਾਂ ਇਹ ਘੁੰਮ ਕੇ ਬੱਦਲ ਜਾਂਦਾ ਹੈ ਇਫ਼ੇਕਟ ਹੀ ਐਸਾ ਲਗ ਗਿਆ।
      06:09 ਮੁੰਡਾ ਕੂਲੇ ਪੱਟ ਵਰਗਾ
      ਇਕ ਕੰਮ ਹੋਰ ਕਰਿਆ ਕਰੋ ਡਿਸਕ੍ਰਿਪਸ਼ਨ ਚ ਸਾਰੇ ਗਾਣੇ ਲਿਖਕੇ ਓਹਨਾਂ ਦੇ ਅੱਗੇ ਟਾਈਮ ਲਿਖ ਦਿਆਂ ਕਰੋ ਤਾਂਕਿ ਕੋਈ ਸੇਲੈਕਟਡ ਗੀਤ ਸੁਣਨਾ ਹੋਵੇ ਟਾਈਮ ਤੇ ਕਲਿਕ ਕਰਦੇ ਹੀ ਓਹੀ ਗੀਤ ਪਲੇ ਹੋ ਜਾਵੇ

    • @PML00024
      @PML00024  3 місяці тому

      ਅੱਗੇ ਤੋਂ ਧਿਆਨ ਰੱਖਾਂਗੇ ਜੀ।।। ਸ਼ੁਕਰੀਆ ਸਰਦਾਰ ਹਰਜੀਤ ਸਿੰਘ ਜੀ ਆਪ ਜੀ ਦੀ ਟਿੱਪਣੀ ਲਈ

  • @amarjitshergill2690
    @amarjitshergill2690 6 місяців тому +1

    Waheguru ji ka khalsa waheguru ji ki fatch to all of you our ardass Prayer for all of you live long long happy healthy life's i love to hear old song's💘💝💖💗💓💕💔❤💯💯💯💯💯

    • @PML00024
      @PML00024  6 місяців тому

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ।।
      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @LakhbirSingh-kq5lz
    @LakhbirSingh-kq5lz 7 місяців тому +2

    Gooooooooood. Old. Ajj. Kal. Tan. Gand. A.

    • @PML00024
      @PML00024  7 місяців тому +2

      ਵਖ਼ਤ ਚਾਲ ਐ ਜੀ
      ਸਮਾਂ ਸਮਾਂ ਸਮਰੱਥ
      ਉਹੀ ਅਰਜੁਨ
      ਉਹੀ ਬਾਣ
      ਉਹੀ ਹੱੱਥ

  • @sukhdevsinghsohi1951
    @sukhdevsinghsohi1951 7 місяців тому +2

    Old is gold