Sp Vinyl. 1976..Mohd Sadiq Ranjit Kaur.. ਮਲਕੀ ਕੀਮਾ+ਛੈਲ ਦਾ ਗੁਲਾਮੀ ਘਗਰਾ

Поділитися
Вставка
  • Опубліковано 4 січ 2025

КОМЕНТАРІ • 266

  • @ManjitSingh-ix8uw
    @ManjitSingh-ix8uw 6 місяців тому +12

    1980ਵਿੱਚ ਮੈ ਪੰਜਵੀਂ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਸਾਡੀ ਭਗੜਾ ਟੀਮ ਤਿਆਰ ਹੋਈ ਜਿਸ ਦੇ ਸ਼ੁਰੂ ਵਿੱਚ ਟੀਮ ਖੂਹ ਬਣਾ ਬੈਠਦੀ ਇੱਕ ਕੀਮਾ ਤੇ ਦੂਜਾ ਮਲਕੀ ਬਣ ਇਸ ਗੀਤ ਦੁਆਲੇ ਮਸਤੀ ਲੈਂਦੇ ਤੇ ਇਸ ਗੀਤ ਦਾ ਗਾਇਕ ਮੈ ਹੁੰਦਾ ਸੀ।

  • @surjitnahar5386
    @surjitnahar5386 6 місяців тому +3

    ਮੇਰੇ ਜਨਮ ਵੇਲੇ ਦਾ ਇਹ ਗੀਤ ਹੈ ਜੋ ਮੈਨੂੰ ਅੱਜ ਵੀ ਪਸੰਦ ਹੈ

  • @dspasiana
    @dspasiana Рік тому +8

    ਬਹੁਤ ਪਿਆਰੇ ਸਦਾ ਬਹਾਰ, ਅਮਰ, ਤੇ ਸਾਫ਼ ਸੁਥਰੇ ਗੀਤ।

  • @sidhurecords9290
    @sidhurecords9290 3 роки тому +13

    ਬਹੁਤ ਵਧੀਅਾ ਤਵਾ ਮਲਕੀ ਕੀਮਾ ਬਾਈ ਜੀ 👍👍👍👍

  • @jaswindersandhu941
    @jaswindersandhu941 2 роки тому +11

    ਸਦੀਕ ਬਾਈ ਤੇ ਰਣਜੀਤ ਕੌਰ ਦੇ ਗੀਤ ਟਰੱਕਾਂ ਤੇ ਬਹੁਤ ਸੁਣਦੇ ਸੀ ਹੁਣ ਵੀ ਟਾਈਮ ਲੱਗੇ ਤਾਂ ਬਹੁਤ ਸੁਣੀਦੇ।

  • @rachhpalsinghsingh4465
    @rachhpalsinghsingh4465 2 роки тому +14

    ਸਦੀਕ. ਤੇ ਰਣਜੀਤ ਕੌਰ ਜੀ ਜੋੜੀ ਪਰਮਾਤਮਾ ਸਦਾ ਸਲਾਮਤ ਰੱਖੇ ਜੀ

  • @jasveerpalsingh1490
    @jasveerpalsingh1490 2 роки тому +9

    ਪੰਜਾਬੀ ਵਿਰਸੇ ਤੇ ਅਮੀਰ ਪੰਜਾਬੀ ਸੱਭਿਆਚਾਰ ਦੀ ਲੰਮੇ ਸਮੇਂ ਤੋਂ ਸੇਵਾ ਕਰ ਰਹੀ ਸਦਾ ਬਹਾਰ ਜੋੜੀ ਨੂੰ ਵਾਹਿਗੁਰੂ ਚੜਦੀ ਕਲਾ ਤੰਦਰੁਸਤੀ ਲੰਮੀ ਉਮਰ ਬਖਸ਼ਣ

  • @ajaibsidhu5083
    @ajaibsidhu5083 Рік тому +3

    ਬਾਈ ਜੀ ਇਹ ਗੀਤ ਕੀਮਾਂ ਮਲਕੀ ਨੂੰ ਵੇਸੱਕ ਸਾਰਾ ਦਿਨ ਸੁਣੀ ਜਾਈਏ ਜੀ ਨਹੀਂ ਅੱਕਦਾ ਥੈਂਕਯੂ ਵੀਰ ਜੀ 📢❤️♥️💖💚❤️♥️💖💚❤️♥️💖

  • @amarjitgehri811
    @amarjitgehri811 3 роки тому +15

    ਨਿੱਕੇ ਨਿੱਕੇ ਹੁੰਦੇ ਇਹ ਗੀਤ ਸੁਣਦੇ ਹੁੰਦੇ ਸੀ ਹੁਣ ਵੀ ਉਨਾਂ ਹੀ ਨਜ਼ਾਰਾ ਆਉਂਦਾ ਬਹੁਤ ਵਧੀਆ ਦੋਗਾਣਾ ਜੋੜੀ ਇਨ੍ਹਾਂ ਦੀ ਰੀਸ ਨਹੀਂ ਕੋਈ ਕਰ ਸਕਦਾ

  • @ranjitkang8889
    @ranjitkang8889 Рік тому +4

    My father de marrige te 1978
    Ch akahda ajj v pindan de lok yad karde aa Sadiq da

  • @sukhmandersingh2115
    @sukhmandersingh2115 3 роки тому +27

    ਜੋੜੀ ਦੇ ਗੀਤ ਸੁਣ ਕੇ ਬਚ੍ਰਪਨ ਦੀ ਯਾਦ ਤਾਜ਼ਾ ਹੋ ਜਾਂਦੀ ਐ

  • @gurmeetsidhu7364
    @gurmeetsidhu7364 3 роки тому +26

    ਬਹੁਤ ਵਧੀਆ ਉਪਰਾਲਾ ਜੀ ਟੰਡਨ ਸਾਹਿਬ ,
    ਬਚਪਣ ਯਾਦ ਕਰਵਾਤਾ ਜੀ,ਦਿੱਖ ਖੁਸ ਕਰਤਾ🙏🙏

  • @mastkalander1065
    @mastkalander1065 3 роки тому +12

    ਜਿੰਨੀ ਸੋਹਣੀ ਰਣਜੀਤ ਕੌਰ ਆਪ ਓਦੋਂ ਵੀ ਸੋਹਣੀ ਤੇ ਸੁਰੀਲੀ ਆਵਾਜ਼

  • @jarnailsinghgill8610
    @jarnailsinghgill8610 3 роки тому +8

    ਬਹੁਤ ਞਧੀਆ ਟੰਡਨ ਸਾਹਿਬ

  • @jaswantsingh6498
    @jaswantsingh6498 3 роки тому +10

    ਵਾਵਾ ਛੋਟੇ ਹੁੰਦਿਆਂ ਦਾ ਗੀਤ ਧੰਨਵਾਦ ਜੀ

  • @RanjeetSingh-yr6um
    @RanjeetSingh-yr6um Рік тому +3

    VERY NICE BAI JI BACHPAN CHETE KARWA DITTA GOD BLESS YOU

  • @mejorsingh1189
    @mejorsingh1189 3 роки тому +24

    ਸਦੀਕ ਤਾ ਸਦੀਕ ਹੀ ਹੈ ਸੁਣਕੇ ਬਚਪਨ ਯਾਦ ਆ ਜਾਂਦਾ 👌👌👌👌👌😇😇😇ਅਸੀਂ ਛੋਟੇ ਹੁਦੇ ਸੀ ਇਹ ਗਾਣੇ ਕੋਠੇ ਤੇ ਮੰਜੇ🛏 ਬਨਕੇ ਸਪੀਕਰ📢 ਚੱਲਦਾ ਸੀ

  • @amolaksingh1065
    @amolaksingh1065 2 роки тому +2

    ਬਾਈ ਅਮਰਜੀਤ ਅਸੀਂ ਵੀ ਛੇਵੀ ਕਲਾਸ ਵਿੱਚ ਪੜ੍ਹਦੇ ਸੀ ਲੇਕਿਨ ਦੁੱਖ ਦੀ ਗੱਲ ਮੇਰੇ ਯਾਰ ਤੁਰ ਗਏ

  • @lsdhaliwal4288
    @lsdhaliwal4288 2 роки тому +2

    ਵਾਹ ਵਾਹ ਕਰਵਾਤੀ ਟੰਡਨ ਜੀ!

  • @dalbarasingh7649
    @dalbarasingh7649 2 роки тому +7

    ਧੰਨ ਵਾਹਿਗੁਰੂ ਸਾਹਿਬ ਜੀ ,ਇਸ ਜੋੜੀ ਨੂੰ ਸਦਾ ਚੜ੍ਹਦੀ ਕਲਾ ਤੇ ਹੋਰ ਹਿੰਮਤ ਹੌਸਲਾ ਤੇ ਤਰੱਕੀਆਂ ਬਖਸ਼ਣ ਜੀ,। ਜਿੱਥੇ ਵੀ ਰਹਿਣ ਸਦਾ ਸੁਖੀ ਜੀਵਨ ਬਤੀਤ ਕਰਨ ਜੀ,। ਸਾਡੇ ਤਾਂ ਹਰਮਨ ਪਿਆਰੇ ਗਾਇਕ ਨੇ ਜੀ,।

  • @jaspalsingh2130
    @jaspalsingh2130 2 роки тому +21

    76 'ਚ ਮੈਂ ਛੇ ਸਾਲ ਦਾ ਸੀ I ਅੱਜ ਵੀ ਉਹਨਾਂ ਅਤੀਤ ਦੇ ਪ੍ਰਛਾਂਵਿਆਂ ਦੀ ਝਲਕ ਪੈਂਦੀ ਐ 'ਤੇ ਕਿਆਸੀ-ਬਿਆਸੀ ਦੇ ਲੱਗਭੱਗ ਸਕੂਲ ਵਿੱਚ ਸਦੀਕ ਸਾਹਿਬ ਦਾ ਗਾਇਆ ਸੁੱਚਾ ਸਿੰਘ ਸੂਰਮਾ ਹੂ ਬ ਹੂ ਗਾ ਕੇ ਜਮਾਤ ਦੇ ਵਿਦਿਆਰਥੀਆਂ ਨੂੰ 'ਤੇ ਅਧਿਆਪਕਾਂ ਨੂੰ ਖੁਸ਼ ਕਰ ਦਿੱਤਾ ਸੀ I

  • @Sahil_gill845
    @Sahil_gill845 Рік тому +5

    ਵਾਹਿਗੁਰੂ ਜੀ ਸਲਾਮਤ ਰੱਖਣ ਇਸ ਜੋੜੀ ਨੂੰ

  • @santokhsidhuatla7045
    @santokhsidhuatla7045 2 роки тому +2

    ਵਾਹ ਜੀ ਵਾਹ ਕਾਲਜ ਦੇ ਦਿਨਾਂ ਦੀ ਯਾਦ ਤਾਜਾ ਕਰਵਾ ਦਿੱਤੀ।

  • @avtarsingh2531
    @avtarsingh2531 2 роки тому +21

    ਬਾਈ ਸਦੀਕ ਪੰਜਾਬ ਦਾ ਹੀਰਾ ਹੈ ਅਤੇ ਪੰਜਾਬੀ ਬੋਲੀ ਦਾ ਅਣਥੱਕ ਸੇਵਾਦਾਰ ਹੈ ਸੋਹਣਾ ਰੱਬ ਇਨ੍ਹਾਂ ਨੂੰ ਲੰਮੀ ਉਮਰ ਬਖਸ਼ੇ
    ਪੰਜਾਬੀ ਬੋਲੀ ਦੇ ਸਾਰੇ ਸੇਵਾਦਾਰ ਜਿੰਦਾਬਾਦ।

  • @tarsemlaljashotra345
    @tarsemlaljashotra345 3 роки тому +18

    ਬਹੁਤ ਵਧੀਆ ਬੀਬਾ ਰਣਜੀਤ ਕੌਰ ਸਦੀਕ ਜੀ ਦੇ ਪੁਰਾਣੇ ਗੀਤ, ਟੰਡਨ ਸਾਹਿਬ ਧੰਨਵਾਦ ਜੀ

  • @tarsemk13
    @tarsemk13 3 роки тому +34

    ਪੁਰਾਣੇ ਗੀਤ ਮਹੁੰਮਦ ਸਦੀਕਦੇ ਵਧੀਆ ਹੁਦੇ ਸੀ ।

  • @KamalSingh-jg6hv
    @KamalSingh-jg6hv Рік тому +2

    Ee aa gaiki, very good thanks

  • @rachhpalsinghsingh4465
    @rachhpalsinghsingh4465 3 роки тому +11

    ਅਸੀ ਬਹੁਤ ਸੁਣਿਆ ਇਸ ਗੀਤ ਨੂੰ ਜੀ ਬਹੁਤ ਵਧੀਆ ਗੀਤ ਹੈ ਜੀ

  • @AmarNath-mm3gy
    @AmarNath-mm3gy 3 роки тому +4

    Tadan Saab Verry Nice Song Ji

  • @harbanslal7287
    @harbanslal7287 3 роки тому +8

    Commentry dee tan Sadiq Sahib ne aal krti.Bahut vude Fankar ne Janab Mohammad Sadiq.Bahut sohna gaya
    Ih geet dovan ne.

  • @sidhuanoop
    @sidhuanoop 2 роки тому +3

    ਖੂਬਸੂਰਤ ਗੀਤ ਸਦਾਬਹਾਰ ਗੀਤ

  • @nishabains2314
    @nishabains2314 7 місяців тому +8

    ਬਹੁਤ ਵਧੀਆ ਹੇਕ ਸੁਣ ਨਜ਼ਾਰਾ ਆ ਗਿਆ ਗੀਤ ਵੀ ਬਹੁਤ ਸੁਪਰ ਡੂਪਰ ਹੈ ਜੀ

  • @mohindersingh4791
    @mohindersingh4791 2 роки тому +10

    ਬਹੁਤ ਘੈਂਟ। ਸਕੂਨ ਮਿਲਦਾ ਹੈ ਸਦੀਕ ਤੇ ਰਣਜੀਤ ਜੀ ਨੂੰ ਸੁਣ ਕੇ 🙏🙏👌👌

  • @ramandeep6876
    @ramandeep6876 Рік тому +2

    Sadek ji asi app da fan Haha thank yau

  • @JarnailSingh-fi7tg
    @JarnailSingh-fi7tg 3 роки тому +8

    ਟੰਡਨ ਬਹੁਤ ਵਧੀਆ ਉਪਰਾਲਾ ਹੈ ਇੱਕ ਗਾਣਾ ਸੀ ਕੱਲ ਆਇਆ ਕੈਦ ਕੱਟਕੇ ਕੀਤੇ ਫੇਰ ਨਾ ਲਵਾਲੀ ਹੱਥ ਕੜੀਆਂ ਇਹ ਵੀ ਕੋਸ਼ਿਸ਼ ਕਰੋ

  • @SunilKumar-zm5sh
    @SunilKumar-zm5sh Рік тому +1

    Purani yad taza ho gaei ehe sade pind takrevin 1973.74 wich ae se ethe gana gaya appe bhor ne thapian rotian 😊old is gold 👌

  • @HarjinderSingh-dk6pu
    @HarjinderSingh-dk6pu 3 роки тому +21

    ਬਚਪਨ ਯਾਦ ਆ ਜਾਂਦਾ ਸਦੀਕ ਦੇ ਗਾਣੇ ਸੁਣ ਕੇ

  • @jagtarsingh6756
    @jagtarsingh6756 Рік тому +2

    ਬਾਈ ਪੁਰਾਣੇ ਗਾਣੇ ਸ਼ੁਣਨ ਦਾਸ਼ੌਕ ਹੈ

  • @harbanssingh649
    @harbanssingh649 4 місяці тому +1

    ਧੰਨਵਾਦ ਜੀ ਜੋਂ ਤੁਸੀਂ ਕਲਚਰ ਸਭਿਆ ਧੰਨਵਾਦ

  • @SunilKumar-mo9if
    @SunilKumar-mo9if 2 роки тому +4

    Beete hue waqt ki yaad aati hai ,,,v.v., nice

  • @sidhuanoop
    @sidhuanoop Рік тому +4

    Beautiful song Bai ji

  • @bhemasingh9055
    @bhemasingh9055 Рік тому +12

    ਮੇਰੇ ਪਾਪਾ ਜੀ ਟੇਵਰਕਾਟ ਲਿਆਂ ਪਰ ਕਦੇ ਹੱਥ ਨੀ ਸੀ ਲਾਇਆ ਉਹ ਸ਼ਾਮ ਨੂੰ ਜਦੋਂ ਲਾੳਉਦਾ ਸੀ ਇਹੀ ਗਾਣਾ ਵਾਰ ਵਾਰ ਸੁਣੀ ਜਾਣਾ ਅੱਜ ਸੋਣਿਆ ਤਾਂ ਉਹ ਦਿਨ ਯਾਦ ਆ ਗੲੇ ਸਦੀਕ ਤੇ ਰਣਜੀਤ ਕੌਰ ਸੱਚੇ-ਸੁੱਚੇ ਕਲਾਕਾਰ ਸੀ

  • @dalbarasingh7649
    @dalbarasingh7649 2 роки тому +10

    ਬਾਈ ਜੀ,ਸਦੀਕ ਸਾਹਿਬ ਦੀ ਬਹੁਤ ਲੰਮੀ ਉਮਰ ਕਰਨ , ਵਾਹਿਗੁਰੂ ਸਾਹਿਬ ਜੀ,।

  • @KrishanKumar-tu6ec
    @KrishanKumar-tu6ec 3 роки тому +10

    ਬਹੁਤ ਹੀ ਵਧੀਆ ਗੀਤ ਹਨ ਪੁਰਾਣੇ

  • @amarjitpandherpandher4803
    @amarjitpandherpandher4803 3 роки тому +26

    ਅਸੀਂ ਵੀ ਸ਼ਰੀਕ ਸਾਹਿਬ ਪੁਰਾਣੇ ਗੀਤਾਂ ਦੇ ਸ਼ੌਕੀਨ। ਹਾਂ ਜੀ, ,,ਟੰਡ੍ਰਨ ਜੀ

  • @mraunaksangeet7384
    @mraunaksangeet7384 2 роки тому +4

    ਬਹੁਤ ਹੀ ਵਧੀਆ ਸਮਾਂ ਸੀ ਉਹ

  • @amanjitsingh8725
    @amanjitsingh8725 2 роки тому +28

    1977ਚ ਜਦ 6ਵੀਂ ਕਲਾਸ ਪੜ੍ਹਦੇ ਸੀ ਸਾਡੇ ਸਕੂਲ ਸਰਕਾਰੀ ਹਾਈ ਸਕੂਲ ਬੁੜੇ ਵਾਲ ਕਪੂਰਥਲਾ ਚ ਸਦੀਕ ਸਾਹਿਬ ਤੇ ਬੀਬਾ ਰਣਜੀਤ ਕੌਰ ਆਏ ਸੀ. ਤਦ ਤੋਂ ਲੈ ਕੇ ਅਜ ਤਕ ਇਹ ਜੋੜੀ ਨੂੰ ਬਹੁਤ ਸੁਣੀਦਾ ਆਨੰਦ ਆ gya ji

  • @gurbhejsidhu8603
    @gurbhejsidhu8603 2 роки тому +2

    Good 👍👍 Song Siduq and Tndon sab Tnx

  • @paramjitkansal9101
    @paramjitkansal9101 2 роки тому +5

    Sari rat sunde hunde si ih gane

  • @avtar781
    @avtar781 2 роки тому +5

    Beet Gye WAQT di YAAD taza ho gyi hai... 🙏

  • @JasbirSingh-cb2iv
    @JasbirSingh-cb2iv 3 роки тому +8

    Dadiq king singer of the punjab

  • @baldevsingh-jg2hm
    @baldevsingh-jg2hm 2 роки тому +2

    ਬਹੁਤ ਵਧੀਆ ਟੰਡਨ ਜੀ

  • @rairai840
    @rairai840 Рік тому +1

    Very nice song

  • @amarjeetsingh7
    @amarjeetsingh7 2 роки тому +6

    Sada bahar song vary good

  • @surjeetsingh-nh3je
    @surjeetsingh-nh3je 2 роки тому +4

    Very very good vir ji old song

  • @tarloksingh5755
    @tarloksingh5755 3 роки тому +7

    Muhammad sadiq ji and ranjit kaur ji king singer hai ji attttt song sira 📢📢📢📢📢👍👍👍👍👍

  • @gillshavinder9790
    @gillshavinder9790 2 роки тому +2

    ਸਦਾ ਬਹਾਰ ਗਾਣੇ

  • @Amnarajiana
    @Amnarajiana 3 роки тому +14

    ਬਹੁਤ ਵਧੀਆ ਜੀ

  • @JaswantSingh-df8xl
    @JaswantSingh-df8xl 4 місяці тому +1

    Bahut vadhia

  • @thehacker795
    @thehacker795 2 роки тому +2

    ਸੁਪਰ ਹਿਟ

  • @suchasingh2663
    @suchasingh2663 Рік тому +4

    Very sweet song and is new yet now

  • @AmanDeep-e3c
    @AmanDeep-e3c Місяць тому

    ਉਮਰ ਭਾਵੇਂ 60ਦੀ ਹੋਗੲਈ ਪਰ ਟੰਡਨ ਸਾਹਿਬ ਤੁਸੀਂ ਫੇਰ 20ਦੀ ਕਰ ਦਿੱਤੀ ❤

  • @00hardev
    @00hardev 3 роки тому +11

    ਬਹੁਤ ਖੂਬ। Old is gold 💝

  • @gurpavitarsingh9266
    @gurpavitarsingh9266 Рік тому +2

    ਸਦਾਬਹਾਰ ਗੀਤ.ਹਰ ਯੁੱਗ ਚ ❤❤

  • @harjindersidhu3554
    @harjindersidhu3554 2 роки тому +3

    Sadiq or Ranjeet kaur ji de Geet very nice

  • @harjindersidhu3554
    @harjindersidhu3554 2 роки тому +2

    Wah ji wah kia geet aa

  • @gurnamsingh6043
    @gurnamsingh6043 3 роки тому +6

    Bhut wadia song

  • @avtar781
    @avtar781 2 роки тому +8

    ਬੀਤ ਗਏ ਵਕਤ ਦੀ ਯਾਦ ਤਾਜ਼ਾ ਹੋ ਗਈ ਹੈ।2022-1976🌹🙏🌹

  • @kamaljitsamra7291
    @kamaljitsamra7291 2 роки тому +3

    ਇਹੇ ਰਿਕਾਰਡ ਤਵਾ ਮੇਰੀ ਸੰਗੀਤਕ ਲਾਇਬ੍ਰੇਰੀ ਵਿੱਚ ਹੈ।

  • @nachattersingh8315
    @nachattersingh8315 3 роки тому +5

    ਬਚਪਨ ਯਾਦ ਦਿਵਾਉਂਦਾ ਗੀਤ

  • @simrankaur8946
    @simrankaur8946 Рік тому +1

    ਮੇ ਤਾਂ ਆਪ ਬੱਚਪਨ ਤੋ ਲੈਕੇ ਹੁਣ ਤੱਕ ਇਹ ਗਾਣਾ ਆਪ ਗਾਓ ਦੀ ਆ ਜੀ

  • @amarjeetsingh7
    @amarjeetsingh7 3 роки тому +12

    Old and gold sadda bahar song

  • @harbansmehta1301
    @harbansmehta1301 2 роки тому +5

    Nahi reesa sadiq sahib and Ranjit kour dia. Bahut hi khub songs

  • @RaviKumar-bl7eu
    @RaviKumar-bl7eu 2 роки тому +4

    hi mara Rab

  • @jagdev5863
    @jagdev5863 Рік тому +2

    Old is Gold 🔥🔥🔥🌹🌹🌹❤️❤️❤️👌👍

  • @BalrajDhillon-m1w
    @BalrajDhillon-m1w Рік тому

    Wah❤❤❤❤❤❤❤

  • @mschotta8641
    @mschotta8641 2 роки тому +2

    Sadabahar.gaane

  • @BondliSingh
    @BondliSingh Рік тому

    Ok Sadiq sahib ji

  • @BaljitSingh-fw4rk
    @BaljitSingh-fw4rk 3 роки тому +8

    Very GOOD

  • @jaswantsingh-kv8ep
    @jaswantsingh-kv8ep 2 роки тому +1

    ਕਿਆ ਬਾਤਾਂ ਬਾਈ

  • @tarsemlaljakhu4415
    @tarsemlaljakhu4415 Рік тому

    Nahar basis song hai

  • @bhagirathmeharra6355
    @bhagirathmeharra6355 2 роки тому +5

    Good old is gold song

  • @parmindersingh9448
    @parmindersingh9448 2 роки тому +4

    Old is gold

  • @kulwantsinghkaler-pj1ws
    @kulwantsinghkaler-pj1ws 6 місяців тому

    Mumamandsaik❤❤❤❤❤

  • @sukhchainsingh178
    @sukhchainsingh178 Рік тому +2

    Top😎😎

  • @avtarsinghpannu6551
    @avtarsinghpannu6551 2 роки тому +1

    Ok
    Ji
    Saidk
    Ji

  • @suchasingh2663
    @suchasingh2663 2 роки тому +4

    Sweet song and this was the song when i was reading in seventh class

  • @darshansingh-jn3nz
    @darshansingh-jn3nz 2 роки тому +2

    Very nice 👌

  • @balveersinghsandhu1577
    @balveersinghsandhu1577 3 роки тому +5

    ਬਹੁਤ ਵਧੀਆਉਪਰਾਲਾ ਕੀਤਾ ਹੈ ਹੋਰ ਵੀ ਬਹੁਤ ਸਾਰੇ ਪੁਰਾਣੇ ਗੀਤ ਹਨ ਉਹ ਵੀ ਸੁਣਾਉ ਜੀ ਗੀਤ ਦੇ ਨਾਲ ਸੰਨ ਲਿਖਣ ਲਈ ਬਹੁਤ ਧੰਨਵਾਦ

  • @bindersingh5346
    @bindersingh5346 3 роки тому +4

    Very good bai g

  • @jagtarsinghjagraon5773
    @jagtarsinghjagraon5773 Рік тому +4

    Baland awaaz Kamaal de saaz.

  • @sukhmandersinghbrar1716
    @sukhmandersinghbrar1716 3 роки тому +5

    Old is gold best singar jodi. Sadik Ranjit Kaur

  • @rajasinghsidhu2532
    @rajasinghsidhu2532 2 роки тому +3

    ਸਾਡਾ ਯਾਰ M P ਬਣ ਗਿਆ

  • @e.pgaming5925
    @e.pgaming5925 3 роки тому +6

    Sabear. Sarpanch jakhepai👍

  • @bhadarchand2554
    @bhadarchand2554 2 роки тому +1

    Very good

  • @sonybrar702
    @sonybrar702 3 роки тому +5

    Nice song

  • @HarpreetSingh-qr8pu
    @HarpreetSingh-qr8pu 3 роки тому +5

    Good

  • @BalwinderSingh-bn3uz
    @BalwinderSingh-bn3uz 2 роки тому +3

    Very nice

  • @bilwinderbillu2776
    @bilwinderbillu2776 7 місяців тому

    V Nice Song

  • @dakshbirsinghsingh8651
    @dakshbirsinghsingh8651 3 роки тому +9

    Excellent superb melodies all time favourite of everyone