ਕੈਨੇਡਾ ਵਿੱਚ ਆਹ ਸਰਦਾਰ ਭਰਾ ਕਰਦੇ ਨੇ ਕਬਾੜ ਦਾ ਕੰਮ, ਸਭ ਤੋਂ ਮਸ਼ਹੂਰ ਸਟੀਲ ਵਪਾਰੀ ਲਕਸ਼ਮੀ ਮਿੱਤਲ ਕੋਲ ਜਾਂਦਾ ਮਾਲ

Поділитися
Вставка
  • Опубліковано 3 лип 2024
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #PunjabiNewsChannel #punjabilok_channel
    jagdeep singh thali , steel , kabad , canada , scrap , scrap bussiness, steel bussiness , punjabi in canada , interview , kabadia,

КОМЕНТАРІ • 24

  • @ravinderpourh564
    @ravinderpourh564 4 дні тому +7

    ਜੇ ਪੰਜਾਬ ਚ ਹੁੰਦੇ ਟਾਇਰ,ਇੰਜਨ,ਲਾਇਟਾ, ਏਸੀ, ਸ਼ਾਕਰ, ਸਾਰਾ ਸਮਾਨ ਅਲੱਗ ਅਲੱਗ ਕਰਕੇ ਵੇਚਦੇ ਨੇ
    ਬਹੁਤ ਵਧੀਆ ਇਨਸਾਨ ਲੱਗੇ ਖ਼ੂਬ ਤਰੱਕੀਆਂ ਕਰਨ ਸਾਡੇ ਪੰਜਾਬੀ ਭਰਾ
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

  • @SukhwinderSingh-wq5ip
    @SukhwinderSingh-wq5ip 3 дні тому +2

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @fojinagra5501
    @fojinagra5501 4 дні тому +5

    ਵੀਰ ਜੀ ਸਤਿ ਸ਼੍ਰੀ ਅਕਾਲ ਜਿਹੜਾ ਤੁਹਾਡੇ ਪੱਤਰਕਾਰ ਤੁਸੀਂ ਜਿਹੜੇ ਤੁਹਾਡੇ ਨਾਲ ਕਰਦੇ ਆ ਉਹਨਾਂ ਨੂੰ ਕਿਹਾ ਪੰਜਾਬੀ ਬੋਲ ਲੋ ਅੰਗਰੇਜ਼ੀ ਕਾਹਤੋਂ ਬੋਲਦੇ ਹੋ ਤੁਸੀਂ ਕਈਆਂ ਨੂੰ ਸਮਝ ਆਉਂਦੀ ਕਈਆਂ ਨੂੰ ਨਹੀਂ ਪਰ ਇਹ ਪੰਜਾਬੀ ਬੋਲਣ

  • @RanjitSingh-zr6eo
    @RanjitSingh-zr6eo 4 дні тому +2

    ਥਲੀ ਬਾਈ ਇਨਾਂ ਨੂੰ ਕੋਈ ਬੰਦਾ ਨੀ ਚਾਹੀਦਾ ਜਿਹੜਾ ਸਾਰਾ ਕੰਮ ਜਾਣਦਾਂ ਹੋਵੇ

  • @deepachahal8048
    @deepachahal8048 4 дні тому +3

    ਪੰਜਾਬ ❤

  • @AvtarSingh-pw7fv
    @AvtarSingh-pw7fv 4 дні тому

    ਪ੍ਰਮਾਤਮਾ ਹੋਰ ਚੜ੍ਹਦੀ ਕਲਾ ਬਖਸ਼ਣ

  • @pushpinderkaurtv
    @pushpinderkaurtv 4 дні тому +1

    Thalli veer walon trah trah naal janu karwaunde han dekh k bht vadia lagda hai ❤, veer da dhanwaad.

  • @GopalSingh-bo2gc
    @GopalSingh-bo2gc 2 дні тому

    Thalli sahib thankyou

  • @ramanSingh-er5ef
    @ramanSingh-er5ef 4 дні тому +1

    Good veer❤❤

  • @nitinarora5363
    @nitinarora5363 4 дні тому

    Nice ..: shows your hard work

  • @bamsigill4011
    @bamsigill4011 4 дні тому

    Thankyou. For this video ❤❤❤❤

  • @HoneySingh-dj4ki
    @HoneySingh-dj4ki 4 дні тому +2

    1old truck aunde wele le ayeo thali veer india...😊

  • @rbrar3859
    @rbrar3859 2 дні тому

    ਚੰਗੀਆਂ ਗੱਡੀਆਂ ਦੇ ਇੰਜਨ ਪੰਜਾਬ ਲਿਆਇਆ ਕਰੋ।

  • @singhgurwantjit-kj8yr
    @singhgurwantjit-kj8yr 4 дні тому +1

    Chardikla ji

  • @jaskaransingh3-c904
    @jaskaransingh3-c904 3 дні тому

    Nice video ji 👍 🙏 8

  • @punjabiweatherchannel
    @punjabiweatherchannel 4 дні тому

    💧💧💧🌧️🌧️🌧️🌧️🌧️ Canada USA weather in Punjabi 🙏🙏

  • @ParamjitKaur-ff7xi
    @ParamjitKaur-ff7xi 4 дні тому

    Good job

  • @harjit7498
    @harjit7498 4 дні тому

    ਲੋਹੇ ਦਾ ਰੇਟ ਜ਼ਰੂਰ ਦੱਸਿਓ ਵੀਰ ਜੀ।

  • @laxmangill4305
    @laxmangill4305 4 дні тому +2

    Mai bhi ana paji visitor visa te Montreal..

  • @pb_03.2
    @pb_03.2 4 дні тому +1

    ਜੇ ਬੰਦਾ ਚਾਹੀਦਾ ਤਾ ਦਸ ਦੀਉ ਵੀਰ

  • @AmrinderSingh-zx9hr
    @AmrinderSingh-zx9hr 4 дні тому

    What is the Contact number of this Scrap yard Guy.

  • @sehajnoormaan7358
    @sehajnoormaan7358 4 дні тому

    Bhai ji manu crane ta bula lo mai crane opt aa

  • @PreetSandhu-j1k
    @PreetSandhu-j1k 4 дні тому

    Great video! It looks like you're exporting scrap steel to countries like India, China, Bangladesh, and Pakistan. Are you working on LC, CIF, or FOB terms? Please provide more information. I'd love to discuss this further and can share my contact number with you. Thanks

  • @SukhjinderSingh-kb5fr
    @SukhjinderSingh-kb5fr 4 дні тому

    DOABA ❤