What women say: ‘To welcome chief guests at colleges, pretty girls and teachers are chosen’

Поділитися
Вставка
  • Опубліковано 11 гру 2019
  • College teacher and writer Neetu Arora from Bathinda speaks of how women face harassment, subtly and overtly, in their everyday lives.
    Report: Sukhcharan Preet, Edit: Rajan Papneja
    Subscribe to our UA-cam channel: bit.ly/2o00wQS
    For more stories, visit: www.bbc.com/punjabi
    FACEBOOK: / bbcnewspunjabi
    INSTAGRAM: / bbcnewspunjabi
    TWITTER: / bbcnewspunjabi

КОМЕНТАРІ • 298

  • @harbanssingh72
    @harbanssingh72 4 роки тому +9

    ਬਹੁਤ ਵਧੀਆ ਵਿਚਾਰਾਂ ਦੇ ਮਾਲਕ ਹੋ ਤੁਸੀਂ ਭੈਣਾਂ ਜੇਕਰ ਸਾਰੀਆਂ ਕੁੜੀਆਂ ਤੁਹਾਡੇ ਵਾਲੀ ਸੋਚ ਰੱਖਣ ਤੇ ਆਪਣੀ ਰਾਖੀ ਆਪ ਕਰਨ ਤਾਂ ਧੀਆਂ ਨੂੰ ਕੁੱਖਾਂ ਵਿੱਚ ਨਹੀਂ ਅਸੀਂ ਧੀਆਂ ਨੂੰ ਜੰਮਣ ਤੋਂ ਨਹੀਂ ਸਗੋਂ ਇੱਜ਼ਤ ਤੋਂ ਡਰਦੇ ਹਾਂ ਕਿਉਂਕਿ ਇਹ ਸਮਾਜ ਗੰਦਲਾਂ ਹੋ ਗਿਆ ਹੈ। ਇਹ ਡੂੰਘੀ ਜਾਣਕਾਰੀ ਦੇਣ ਲਈ। ਧੰਨਵਾਦ ਭੈਣਾਂ। ਕਿਉਂਕਿ ਮੈਂ ਵੀ ਬੇਟੀ ਦਾ ਬਾਪ ਹਾਂ। 🙏🙏🙏🙏

  • @lakhwindersingh9780
    @lakhwindersingh9780 4 роки тому +78

    ਮੇਰੇ ਗੁਰੂ ਭੈਣ , ਡਾਕਟਰ ਨੀਤੂ ਅਰੋੜਾ ਜੀ, ਬਹੁਤ ਵਧੀਆ ਕਵੀ, ਅਧਿਆਪਕ ਤੇ ਇਨਸਾਨ ਹਨ।

  • @user-cp1fl8kn6n
    @user-cp1fl8kn6n 4 роки тому +19

    ਬਹੁਤ ਹੀ ਚੰਗੇ ਵਿਚਾਰ ਹਨ ਦੀਦੀ ਤੁਹਾਡੇ ਚੰਗੀ ਸੋਚ ਹੈ ਜੀ 🙏🙏

  • @sukhdeepsingh6508
    @sukhdeepsingh6508 4 роки тому +15

    ਦਿੱਲੋਂ ਇੱਜਤ ਆਪ ਜੀ ਨੂੰ ਮੈਡਮ ਜੀ 👍🙏🙏🙏

  • @bikkarsingh5841
    @bikkarsingh5841 4 роки тому +52

    ਸਹੀ ਕਿਹਾ ਜੀ ਸੋਹਣੀ ਸੂਰਤ ਵੇਖ ਕੇ ਹੀ ਕੰਮ ਦਿੱਤਾ ਜਾਂਦਾ ਬੇਸ਼ੱਕ ਉਸ ਵਿਚ ਕੰਮ ਕਰਨ ਦਾ ਟੇਲੈਂਟ ਨਾ ਹੋਵੇ

  • @harjinderganda7324
    @harjinderganda7324 4 роки тому +13

    ਬਹੁਤ ਵਧੀਆ ਵੀਚਾਰ ਮੈਡਮ ਜੀ

  • @singhsatwant16
    @singhsatwant16 4 роки тому +2

    ਇਹ ਬਿਲਕੁਲ ਠੀਕ ਦੱਸਿਆ ਹੈ ਕਿ ਲੇਖਕ ਜਿਹਨਾਂ ਨੂੰ ਅਸੀਂ ਬਹੁਤ ਉੱਚ ਪਾਏ ਦੇ ਸਮਝਦੇ ਹਾਂ, ਵਿਚੋਂ ਬਹੁਤ ਸਾਰੇ ਹੋਰ ਲੋਕਾਂ ਵਾਂਗ ਹੀ ਕਮੀਨਗੀ ਦਿਖਾਉਣ ਲੱਗੇ ਦੇਰ ਨਹੀਂ ਲਗਾਉਂਦੇ।

  • @ManishKumar-hv5tc
    @ManishKumar-hv5tc 4 роки тому +16

    ਅੌਰਤ ਦੀ ਸਭ ਤੋ ਵੱਡੀ ਦੁਸ਼ਮਣ ਅੌਰਤ ਹੀ ਹੈ

  • @tejkaur6773
    @tejkaur6773 4 роки тому +25

    ਤੁਸੀਂ ਸਾਡਾ ਮਾਣ ਓ ਦੀਦੀ...ਬਹੁਤ ਸਾਰੀਆਂ ਕੁੜੀਆਂ ਤੁਹਾਡੇ ਵਾਂਗ ਜ਼ਿੰਦਗੀ ਜੀਉਣ ਦਾ ਸੁਪਨਾ ਵੇਖਦੀਆਂ ਨੇ..।।।

    • @dildeep01
      @dildeep01 4 роки тому +1

      Kyu ohne boy cut karvaya tan...

    • @DeepakAzeez
      @DeepakAzeez 4 роки тому

      @@dildeep01 ਨਹੀਂ, ਉਨ੍ਹਾਂ ਵਰਗੀ ਜ਼ਿੰਦਗੀ ਜਿਉਣਾ, ਮਹਿਜ਼ ਵਾਲ ਕਟਾਉਣਾ ਨਹੀਂ। ਨਾਲ਼ੇ Short cut ਨਾ ਕਿ boy cut

    • @abisingh186
      @abisingh186 4 роки тому +2

      ਤੂੰ ਵੀ ਮੂਨਨ ਲੈ ਆਪਣੀ ਗੁਤ ਹੁਣ ਫਿਰ । ਬਹੁਤ ਵਧੀਆ ਕਰ ਰਹੀਆਂ ਹਨ। ਇਕ ਪਾਕਿਸਤਾਨ ਗੲੀ । ਗੁਰੂ ਘਰ ਦੇਖਣ ਲਈ ਗੁਰੂ ਘਰ ਛੱਡ ਦੇਵੋ । ਕੌਰ ਨਾਮ ਹਟਾ ਕੇ ਵਾਲ ਕੱਟਵਾਈ

  • @shallurana3840
    @shallurana3840 4 роки тому +14

    Sister thank you for speaking the heart out of many many girls who feel the same❣️❣️

  • @souravkumar-fg7jx
    @souravkumar-fg7jx 4 роки тому +17

    ਬਹੁਤ ਵਧੀਆ ਸੁਨੇਹਾ ਦਿੱਤਾ ਮੈਡਮ ਜੀ ਤੁਸੀਂ

  • @veerbawa664
    @veerbawa664 3 роки тому +1

    ਬਹੁਤ ਸੋਹਣੇ ਅਤੇ ਸੱਚੇ ਵਿਚਾਰ ਮੈਮ ਜੀ✅👍👍💜

  • @manypari1561
    @manypari1561 4 роки тому +8

    As men of our society have degraded intellectually since last couple of decades , you are a shining light to carry forward progressive Punjabi legacy. Stay Positive !!

  • @praisethelord3829
    @praisethelord3829 4 роки тому +5

    ਬਿਲਕੁਲ ਠੀਕ ਕਿਹਾ ਜੀ ।

  • @ParamjitSingh-ok8he
    @ParamjitSingh-ok8he 4 роки тому +1

    ਮੈਡਮ ਜੀ ਬਹੁਤ ਨਪੇ-ਤੁਲੇ ਅਤੇ ਸੋਹਣੇ ਸ਼ਬਦਾਂ ਨਾਲ ਸੰਖੇਪ ਚ ਗੱਲ ਕਰਕੇ ਵੱਡੇ ਪਰਭਾਵ ਵਾਲੀ ਗੱਲ ਕੀਤੀ ਹੈ।

  • @TalwinderSandhu-vh7wj
    @TalwinderSandhu-vh7wj 3 місяці тому

    ਬਹੁਤ ਵਧੀਆ. 🙏

  • @Gagandeepg7960
    @Gagandeepg7960 4 роки тому +25

    ਮਾਤਾ ਪਿਤਾ ਆਪਣੇ ਬੱਚਿਆਂ ਨੂੰ ਰੋਕਣ ਕਿ ਕਿਸੇ ਲੀਡਰ ਦੀ ਜੀ ਹਜੂਰੀ ਨਹੀਂ ਕਰਨੀ । ਕਿਸੇ ਲੀਡਰ ਅੱਗੇ ਕਿਉਂ ਨੱਚਦੇ ਨੇ ਬੱਚੇ ? ਚਾਹੇ 15 ਅਗਸਤ ਹੀ ਕਿਉਂ ਨਾ ਹੋਵੇ । ਸਕੂਲ ਦੇ ਮਾਲਕਾਂ ਨੇ , ਪ੍ਰਿੰਸੀਪਲ ਨੇ ਆਪਣੇ ਨਿੱਜੀ ਕੰਮ ਲੈਣੇ ਹੁੰਦੇ ਨੇ ।

  • @arshsran5596
    @arshsran5596 4 роки тому +7

    I feel proud....tht ki m ehna di student C ❤lubb u mam

  • @canadaking
    @canadaking 4 роки тому +1

    ਤੁਹਾਡੀਆਂ ਗੱਲਾਂ ਬਿਲਕੁਲ ਸਹੀ ਹਨ ਬੀਬਾ ਜੀ ਪਰ ਤੁਹਾਡੇ ਆਲੇ ਦੁਆਲਿਓ ਵੀਹ ਕੁੜੀਆਂ ਇਕੱਠੀਆਂ ਕਰਕੇ ਉਹਨਾਂ ਦੇ ਵਿਚਾਰ ਪੁੱਛੇ ਜਾਣ ਤਾਂ ਉਹਨਾਂ ਚੋਂ ਪੰਦਰਾਂ ਦੇ ਵਿਚਾਰ ਤੁਹਾਡੇ ਵਿਪਰੀਤ ਹੋਣਗੇ ਖ਼ੈਰ ਤੁਹਾਡੀ ਸੋਚ ਅੱਛੀ ਹੈ ਵਾਹਿਗੁਰੂ ਮਿਹਰ ਕਰੇ

  • @azharmansoor7034
    @azharmansoor7034 4 роки тому +3

    Lot of respect for you and your family member
    You are honest respectable women
    If anyone telling lie community not respect him you are telling right

  • @HarpreetSingh-zx2fm
    @HarpreetSingh-zx2fm 4 роки тому +26

    ਤੁਹਾਡੀ ਹਰ ਗੱਲ ਚੰਗੀ ਲੱਗੀ,, ਦਿਲੋਂ ਸਲੂਟ ਆ,, ਜੀ,,, ਪਰ ਸਮਾਜ ਦੇ ਦੋ ਪਾਸੇ ਮੂੰਹ ਨੇ ਤੁਸੀ ਅਪਣਾ ਖੁਸ਼ ਰਹੋ

  • @mohansidhu4671
    @mohansidhu4671 4 роки тому +2

    ਨੀਤੂ ਅਰੋੜਾ ਜੀ ਸਲੂਟ ਹੈ ਤੁਹਾਨੂੰ ਤੇ ਤੁਹਾਡੀ ਸੋਚ ਨੂੰ ਤੇ ਅਫ਼ਸੋਸ ਹੈ ਉਹਨਾਂ ਬੁਝਦਿਲ ਔਰਤਾਂ ਤੇ ਜੋ ਚੁੱਪ-ਚਾਪ ਜ਼ੁਲਮ ਸਹਿ ਰਹੀਆਂ ਨੇ।

  • @sujaljoshi4036
    @sujaljoshi4036 4 роки тому +2

    ਮਾਤਾ ਪਿਤਾ ਨੂੰ ਮੁਡਿਆਂ ਨੂੰ ਛੋਟੀ ਉਮਰ ਤੋ ਹੀ ਕੁੜੀਆਂ ਦੀ ੲਿਜਤ ਕਰਨਾ ਸਿਖਾਉਣਾ ਚਾਹਿਦਾ ਹੈ। ਤਾਂ ਜੋ ਵੱਡਾ ਹੋ ਕੇ ਉਸ ਦੇ ਅੰਦਰ ਅੋਰਤਾਂ ਦੀ ੲਿਜਤ ਪ੍ਤੀ ਭਾਵਨਾ ਬਣੀ ਰਹੇ।

  • @sonupunjabi201
    @sonupunjabi201 4 роки тому +1

    ਬਹੁਤ ਖੂਬ ਜੀ ਬਹੁਤ ਹੀ ਡੂੰਘੀਆਂ ਅਤੇ ਅਰਥ ਭਰਪੂਰ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ ਮੈਡਮ ਜੀ ਨੇ, ਸੱਚਮੁੱਚ ਹੀ ਗ੍ਰੇਟ ਨੇ ਮੈਡਮ ਜੀ।

  • @manpreetboparai5050
    @manpreetboparai5050 4 роки тому +6

    ਸਤਿ ਸ੍ਰੀ ਅਕਾਲ ਨੀਤੂ ਅਰੋੜਾ ਜੀ ..🙏
    ਰੱਬ ਜੀ ਨੇ ਤੁਹਾਨੂੰ ਬਹੁਤ ਤਾਕਤਵਰ ਦਾਤ ਬਖ਼ਸ਼ੀ ਏ - “ਕਲਮ ਦੀ ਦਾਤ “
    ਇਸ ਨਾਲ ਤੁਸੀ ਸਮਾਜ ਦੇ ਕਿਸੇ ਵੀ ਰੂਪ ਦਾ ਸਾਹਮਣਾ ਤਾਕਤ ਨਾਲ ਕਰ ਸਕਦੇ ਹੋ ...

  • @gurbanssingh2732
    @gurbanssingh2732 5 місяців тому

    Respected sisters,
    Truth kaha apne,

  • @sahibsingh9921
    @sahibsingh9921 4 дні тому

    Very Nice ji. Thanks.

  • @mrsmaghasahi5704
    @mrsmaghasahi5704 4 роки тому +5

    1:38 I loved that cupboard full of books.

  • @garrykamboj4566
    @garrykamboj4566 2 роки тому +1

    Me b ehna kolo hi padya ghudda college ch ,bahut hi nice teacher ne

  • @sv9547
    @sv9547 4 роки тому +1

    Salute Madam Ji Veery Good

  • @gagandeepsingh5154
    @gagandeepsingh5154 6 місяців тому

    Really ......best content....ever

  • @shamsamra988
    @shamsamra988 9 місяців тому +1

    Very good

  • @JasvirSinghMahal-px8ko
    @JasvirSinghMahal-px8ko 10 місяців тому

    BBC news is always great

  • @laaljotsingh6141
    @laaljotsingh6141 4 роки тому +1

    THANKS GOD BLESS ALL OF YOU

  • @iampdskahlon
    @iampdskahlon 2 роки тому

    Thsnkyou far best speach mdm. Ji

  • @godblessyou2720
    @godblessyou2720 4 роки тому +2

    ਬਿਲਕੁਲ ਸਹੀ,

  • @iqbalsingh2302
    @iqbalsingh2302 4 роки тому +4

    ਵਾਹਿਗੁਰੂ ਜੀ ਸਮਾਜ ਨੂੰ ਸੇਧ ਦੇਣ ਵਾਲੇ

  • @sukhjindersingh1675
    @sukhjindersingh1675 4 роки тому +37

    ਮੈਡਮ ਇਹ ਮਰਦ ਪ੍ਰਧਾਨ ਸਮਾਜ ਹਮੇਸ਼ਾ ਔਰਤ ਗੰਦੀ ਨਜਰ ਨਾਲ ਦੇਖਦਾ ਹੈ। ਤੁਹਾਡੇ ਵਿਚਾਰ ਬਹੁਤ ਵਧੀਆ ਨੇ

    • @gurmitsingh4004
      @gurmitsingh4004 5 місяців тому

      ਪੜਿਆ ਂ ਲਿਖਿਆ ਨੂੰ ਸਿਖਾਇਆ ਗਿਆ ਝੂਠ, ਤਾਂ ਕਿ ਬਜ਼ਾਰੂ ਲੁੱਟ ਕਰਵਾ ਕੇ ਵੀ ਸਟੇਟਸ ਦਾ ਮਾਣ ਮਹਿਸੂਸ ਕਰਨ।ਤੇ ਗਾਲ਼ ਧਰਮ ਨੂੰ ਜਾਂ ਚੰਗੀ ਸੱਭਿਆਚਾਰਕ ਲੋਕਾਈ ਨੂੰ ਕੱਢਣ।

  • @TimeTravelShots
    @TimeTravelShots 4 роки тому +18

    ਮੇਕਅਪ ਕਰਨਾ ਜਾਂ ਨਾ ਕਰਨਾ ਕਿਸੇ ਦਾ ਨਿੱਜੀ ਮਾਮਲਾ ਹੈ. ਹੁਣ ਅਸੀਂ ਗੱਲ ਵਿੱਚ ਫੱਟੀ ਲਿਖ ਕੇ ਪਾ ਲਈਏ ਕਿ ਅਸੀਂ ਵਿਆਹੇ ਹਾਂ ਜਾਂ ਨਹੀਂ।

  • @SurinderSingh-ih1dk
    @SurinderSingh-ih1dk Рік тому +1

    @ 2.42 pith ......very well explained 👏 👌 g

  • @bhvysoni
    @bhvysoni 4 роки тому +3

    Salute

  • @RajinderSSidhu
    @RajinderSSidhu 4 роки тому

    Very good message, you are not only the nation builder, but also a role model for generations to come, walk up Madam Neetu Arora!

  • @MalkitSingh-kv5ly
    @MalkitSingh-kv5ly 4 роки тому +3

    Bilkul sahi kiha Madam ji tusi. God bless you.

  • @yadvindermann4334
    @yadvindermann4334 4 роки тому

    ਬਹੁਤ ਵਧੀਆ ਲੱਗੇਆ g

  • @sevenriversrummi5763
    @sevenriversrummi5763 4 роки тому +5

    RIGHT INDIA di asliyat 100 %

  • @Paramjitsingh-to2pc
    @Paramjitsingh-to2pc 9 місяців тому

    Great vichar hn bhen g

  • @bhaihirdejitsinghji313
    @bhaihirdejitsinghji313 4 роки тому

    ਮੈਂ ਮੈਡਮ ਨੂੰ ਟੀ ਵੀ ਤੇ ਸੁਣਿਆ ਸੀ ਪਹਿਲੀ ਵਾਰ ਨਾਲ ੲਿਕ ਹੋਰ ਮੈਡਮ ਸਨ 'ਤੇ ਇਕ ਵਕੀਲ ਸਨ।
    ਤਸਲੀਮਾ ਨਸਰੀਨ ਨੇ ਆਪਣੀ ਕਿਤਾਬ "ਔਰਤ ਦੇ ਹੱਕ ਵਿੱਚ" ਇਸ ਬਾਰੇ ਦਸਿਆ ਹੈ।

  • @jindjaanpunjabi8853
    @jindjaanpunjabi8853 4 роки тому +5

    Your great mam🤗🤗

  • @reenatsandhu6635
    @reenatsandhu6635 4 роки тому +2

    Absolutely right

  • @Paramjitd00
    @Paramjitd00 10 місяців тому

    I don't know about other things, but I love your calmness and way to deliver the thoughts.

  • @mrsingh2710
    @mrsingh2710 4 роки тому +3

    You are absolutely right mam
    I support you

  • @navsekh0n317
    @navsekh0n317 4 роки тому +1

    what glow on her face telling her patience

  • @Nikhilgal
    @Nikhilgal Місяць тому

    God bless you mam

  • @malakdhillonmalakdhillonma9311
    @malakdhillonmalakdhillonma9311 4 роки тому +1

    ਸਾਰੇ ਮਰਦ ਵੀ ਗਲਤ ਨਹੀ ਹੁੰਦੇ ਯਾਰ ਕੁਛ ਹਦ ਤਕ ਤਾੜੀ ਦੰਨੋ ਹਥਾ ਨਾਲ ਹੀ ਵਾਜਦੀ ਏ ਮੇ ਦਿਲੀ ਨੋਕਰੀ ਕਰਦਾ ਸੀ ਆਪਨੇ ਧਰਮ ਅਨੁਸਾਰ ਸਵੇਰੇ ਸਾਮ ਆਪੇ ਗੁਰੂ ਨੁੰ ਯਾਦ ਕਰਦਾ ਸੀ ਇਕ ਦਿਨ ਏਹੋ ਜਿਹਾ ਆਈਆ ਕੀ ਨੋਰਰੀ ਤਾ ਗਈ ਹੀ ਨਾਲ ਹੀ ਸਾਲਾ ਧੱਬਾ ਵੀ ਲਗ ਗਿਆ ਮੇਰਾ ਦੁਕਾਨ ਦਾਰ ਮੈਨੁੰਕਹੀਦਾ ਜਾ ਕਰ ਸਮਾਨ ਪਕੜਾ ਕੇ ਆ ਮੈ ਆਪਨੇ ਮਾਲਕ ਦਾ ਕਹਨਾ ਨਾ ਮੋੜ ਦਾ ਹੋਈਆ ਘਰ ਚਲਾ ਗਿਆ ਘਰ ਜਾਕੇ ਅਵਾਜ ਦੀਤੀ ਕੀ ਭੈਣ ਜੀ ਪਰ ਉਸ ਭੈਣ ਨੇ ਜੋ ਮੇਰੇ ਨਾਲ ਕੀਤਾ ਮੈ ਬਾਅਨ ਨਹੀ ਕਰ ਸਕਦਾ ਉਸ ਭੈਣ ਮੈਨੁੰ ਕਹਦੀ ਮੇਰੇ ਨਾਲ ਸਰੀਕ ਸਬਾਦ ਬਨਾ ਜਾ ਨੋਕਰੀ ਤੋ ਜਾ ਮੈਨੁੰ ਆਪਨੀ ਮਾ ਦੀ ਯਾਦ ਆ ਗੀ ਬੇਟਾ ਕੀਸੇ ਦਾ ਨੁਨ ਪਾਣੀ ਹਰਾਮ ਨਹੀ ਕਰੀਦਾ ਬਸ ਏਹੀ ਸੋਚ ਕੇ ਜਬਾਬ ਦੇ ਦਿਤਾ ਫੇਰ ਕੀ ਸੀ ਮੇਰੇ ਦੁਕਾਨ ਤੇ ਜਾਨ ਤੋ ਪਹੀਲਾ ਹੀ ਫੋਨ ਹੋ ਗਿਆ ਫੇਰ ਕੀ ਸੀ ਜਿਥੇ ਪਈਦੀਆ ਨੇ ਪਹਨ ਦੇ ਮਾਰ ਮਾਰ ਕੇ ਸਜਾ ਦੀਤਾ ਨਾਲੇ ਥਾਨੇ ਕਟੇ ਦੇ ਦਿਨ ਮੁੜਾ ਨਾ ਕਮ ਮਿਲੀਆ ਤੇ ਜਨਾਨੀ ਹੀ ਨਾ ਮਾ ਰਹੀ ਹੁਨ ਯਾਰ ਰਹ ਗੇ ਕਲੇ ਦੇ ਕਲੇ ਮਾ ਰਾਮ ਨੁੰ ਪਿਆਰੀ ਹੋ ਗੀ ਤੇ ਜਨਾਨੀ ਸਡ ਕੇ ਚਲੀ ਗੀ ਆਪਨੇ ਜਤ ਸਤ ਤੇ ਰਹਨ ਦੀ ਏਨੀ ਭਾਰੀ ਸਜਾ ਮਿਲੀ ਦਸੋ ਮੈ ਕੀ ਕਰਾ ਅਜ ਮੈਰੀ ੳਮਰ 30 ਸਾਲ ਦੀ ਹੁੰਨ ਸੋਚਦਾ ਹਾ ਕੀ ਉਸ ਜਨਾਨੀ ਦੇ ਆਖੇ ਲਗ ਜਾਦਾਂ ਤਾ ਆਜ ਸਬ ਕੁਛ ਹੋਨਾ ਸੀ ਹੁਨ ਰਹਗਿਆ ਕਲੇ ਦਾ ਕਲਾ ਹੁਨ ਕੀ ਹਰ ਥਾਂ ਤੇ ਮਰਦ ਹੀ ਨਹੀ ਗਲਤ ਹੁਦੇ ਕਈ ਔਰਤਾ ਵੀ ਗਾਂਵਾ ਲਾਲੋ ਜਾਦੇ ਹੇਵੈ ਵੀਚ ਰਹੀਦੀਆ ਨੇ
    ੴ ਵਾਹਿਗੁਰੂ ਜੀ ਦੀ ਕਿ੍ਪਾ ਨਾਲ ਜੇ ਕਿਸੇ ਭੈਣ ਦਾ
    ਦਿਲ ਦੁਖਿਆ ਹੋ ਤਾ ਮੈ ਹਾਥ ਜੋੜ ਕੇ ਮਾਫੀ ਮਾਗਦਾ ਹਾ
    ਜਿਨੁੰ ਮੈ ਭੈਣ ਬਾਇਆ ਔਨੇ ਹੀ ਮੇਰੇ ਤੇ ਗਦੀ ਨਜਰ ਰਖ ਨਈ ਦਸੋ ਕੋਨ ਜੁਮੇ ਵਾਰ ਏ ੴ

    • @tajindergharial8217
      @tajindergharial8217 4 роки тому

      Malakdhillon Malakdhillon Malakdhillon rab de Ghar Der aa Vr andher ni

  • @happyglot3301
    @happyglot3301 4 роки тому +2

    very good ji 🤝👌

  • @tejpalsingh-tx9or
    @tejpalsingh-tx9or 3 роки тому

    Very nice prof.

  • @cryptovryptoroy5611
    @cryptovryptoroy5611 4 роки тому +1

    Shah bina patt nahi...
    Te...
    GURU bina gatt nahi....
    #Respect2maam🙏🙏🙏🙏🙏

  • @malikmuazamhaider4313
    @malikmuazamhaider4313 4 роки тому +2

    Gives Respect to women..

  • @adv.jaspreetkaur3466
    @adv.jaspreetkaur3466 4 роки тому +2

    Great thoughts mam

  • @ravjotsingh1133
    @ravjotsingh1133 4 роки тому +2

    Love these videos

  • @johnyrayz
    @johnyrayz 4 роки тому +1

    true ma'am, this is something m perplexed about since school life...

  • @GurpreetSingh-wr7mb
    @GurpreetSingh-wr7mb 4 роки тому

    Very nice hart tuch spich ji 👍👍

  • @GurdeepSingh-bj7qj
    @GurdeepSingh-bj7qj 4 роки тому +1

    ਸੱਚ ਹੈ ।

  • @desibenz
    @desibenz 4 роки тому

    Well spoken. Respect.

  • @shubhkarnsingh1728
    @shubhkarnsingh1728 4 роки тому +1

    Good msg

  • @jatindersondhi6708
    @jatindersondhi6708 4 роки тому

    Real and very true 😊😊😊 Vancouver Canada

  • @GurvinderSingh-oz3wd
    @GurvinderSingh-oz3wd 3 роки тому

    Bilkul sahi gall aw madam g

  • @MandeepDhillon-ge1xt
    @MandeepDhillon-ge1xt 5 місяців тому

    Very good think mam g

  • @skstudio3728
    @skstudio3728 4 роки тому +1

    superb neetu de..

  • @sskherisingh5223
    @sskherisingh5223 4 роки тому +1

    बहुत बहुत धन्यवाद जी मैडम जानकारी के लिए शुक्रिया

  • @hpsdhillon4172
    @hpsdhillon4172 4 роки тому +2

    Good mm

  • @rohidhatounda9548
    @rohidhatounda9548 4 роки тому +2

    ਬਹੁਤ ਵਧੀਅਾ ਮੈਡਮ ਜੀ

  • @jaspindersingh9618
    @jaspindersingh9618 4 роки тому +15

    Mai samj ਸਕਦਾ k tusi kehna ki ਚਾਹ ਰਹੇ ਸੀ ਤੇ it is men dominating world 😔

    • @rishukhanna4448
      @rishukhanna4448 4 роки тому

      Yes Mr Singh you are right

    • @desibenz
      @desibenz 4 роки тому +1

      It is not merely that men are dominating the world. She is say that men are not respecting women's place in the society as equal. She is also saying that men's thinking towards women is in gutter because most men, specially men in powerful positions, see women as a physical object and not has an intellectual person equal their or better than their own. She is also saying that even younger girls feel and unspoken discrimination toward them, they FEEL hunter's eyes on them, let it be walking from bus stop to home, or walking in a park, or working in a campus. In other words, they feel hunted and they do not feel safe. Further, she is saying that such discrimination towards women is so ingrained into the society, that as of yet there are no words the describe this discrimination in India. Fundamental respect for a woman as an equal human being is lacking; one of the first tenants of our religion says, men and women are equal - all these people who call themselves righteous Sikhs and who discriminate against women should be ashamed; they might as well remove their turbans and shave their beards, they are not worth the graceful respect that Sikh gurus have blessed.

  • @JasvirSingh-eh6ok
    @JasvirSingh-eh6ok 4 роки тому

    ਬਹੁਤ ਵਾਦੀਆਂ ਬੇਟਾ ਜੀ ਅੱਛਾ ਦਿਲ ਤੇਰਾ ਆਪ ਬੁਹਾਦਰ ਹੋ

  • @mvirdi2333
    @mvirdi2333 4 роки тому +1

    Absolutely true

  • @rukh3142
    @rukh3142 4 роки тому

    Bhut vdia speech

  • @davindersingh3828
    @davindersingh3828 4 роки тому

    Bhen ji bahut achhe ne ...waheguru ji meher krn ji .

  • @gurtejsingh2632
    @gurtejsingh2632 4 роки тому

    Sai keha ji.. bhot ache vichar ne madam ji tohade ji.. hor trkee bakshe parmatma tohanu ji

  • @gurpreetcheema1798
    @gurpreetcheema1798 4 роки тому

    BHAAN bhuat vadia socha

  • @deepsingh-xk4qt
    @deepsingh-xk4qt 4 роки тому +1

    Wah mam

  • @worldwide875
    @worldwide875 4 роки тому

    Lots of respect to you sister

  • @kamaljit7498
    @kamaljit7498 4 роки тому +1

    Mam tusi bilkul sahi keh rahe ho mein thudi awaj nu salute karda.

  • @KulwinderKamal7123
    @KulwinderKamal7123 4 роки тому +1

    Love u mam keep it up u r the super star

  • @amnindersingh4289
    @amnindersingh4289 4 роки тому

    Gud thinking mam

  • @paramjitsinghkholi4075
    @paramjitsinghkholi4075 4 роки тому +2

    ਮਰਦ ਦੀ ਨਜਰ ਕਦੀ ਵੀ ਸਾਫ ਨਹੀਂ ਹੋ ਸਕਦੀ । ਇੱਕਾ ਦੁੱਕਾ ਹੋਣਗੇ ਜੋ ਸਾਫ ਹੋਣ।

  • @jasbirsinghjasbirsingh1562
    @jasbirsinghjasbirsingh1562 4 роки тому +1

    Our country is bedest rules good thinking sister

  • @Sonu-kr5nb
    @Sonu-kr5nb 4 роки тому +3

    🙏🙏

  • @ParminderSingh-bo5rd
    @ParminderSingh-bo5rd 4 роки тому +1

    I proud on u

  • @funwithdevanshi21
    @funwithdevanshi21 4 роки тому

    Salute ya ji tuhanu tey tuhadey adarshaa nu

  • @purasach3167
    @purasach3167 4 роки тому

    ਬਹੁਤ ਖੂਬ ਜੀ, ਬਹੁਤ ਦਬੰਗ ਹੋ,

  • @anmol2262
    @anmol2262 4 роки тому

    Buhat badiya soch aa sister di,

  • @kulvirsingh8608
    @kulvirsingh8608 4 роки тому +1

    good mam ji

  • @GuruFateh1520
    @GuruFateh1520 4 роки тому +1

    Good masg

  • @harsimransingh4087
    @harsimransingh4087 4 роки тому

    So true 👍🏻

  • @baldishkaur9953
    @baldishkaur9953 9 місяців тому

    Mam you are 💯 right

  • @deepkhehra1049
    @deepkhehra1049 2 роки тому

    Very nice sis

  • @ultrastore2696
    @ultrastore2696 4 роки тому +1

    Relatable af !!!!

  • @pushwindersingh4009
    @pushwindersingh4009 4 роки тому

    Very nice galbat aaji

  • @a2sirgreatfact420
    @a2sirgreatfact420 4 роки тому

    Bohat vdia vichar aa mam

  • @deep.jaswal3810
    @deep.jaswal3810 3 роки тому

    Good sister 👍