Love trumps caste: Two couples talk about their challenges and victories I BBC NEWS PUNJABI

Поділитися
Вставка
  • Опубліковано 29 вер 2024
  • In light of some recent incidents of caste violence, BBC meets two couples in Punjab whose marriages have gone against the caste equations. Report: Sarbjit Singh Dhaliwal, Shoot-edit: Gulshan Kumar
    Subscribe to our UA-cam channel: bit.ly/2o00wQS
    For more stories, visit: www.bbc.com/pu...
    FACEBOOK: / bbcnewspunjabi
    INSTAGRAM: / bbcnewspunjabi
    TWITTER: / bbcnewspunjabi

КОМЕНТАРІ • 387

  • @gurjitsingh4102
    @gurjitsingh4102 4 роки тому +103

    ਜਿਸ ਨਾਮ ਪਿੱਛੇ ਸਿੰਘ ਜਾ ਕੌਰ ਲੱਗ ਜਾਵੇ ਉਸ ਦੀ ਜਾਤ ਪਾਤ ਖਤਮ ਹੋ ਜਾਦੀ ਹੈ ਤੇ ਬਸ ਉਹ ਸਿੱਖ ਹੀ ਹੁੰਦਾ👳🙏

    • @varinder7931
      @varinder7931 4 роки тому +18

      ਗੱਲਾਂ ਈ ਆ ਜਿੰਨੀਆਂ ਮਰਜੀ ਮਾਰ ਲਾ ਬਾਈ

    • @ravindersinghgill314
      @ravindersinghgill314 4 роки тому +5

      @@varinder7931 ਬਾਈ ਜੀ ਤੁਸੀ ਕਿਹੜੀ ਮੁਦਕੀ ਦੀ ਜੰਗ ਜਿਤੀ ਵੀ ਆ ।

    • @vjkaler9123
      @vjkaler9123 4 роки тому +7

      Gallan he aa.. kehan nu guru de sikh han dimaag brahman wala fit kita hai. Koura sach hai. Manno chahe na.

    • @blackeagle4864
      @blackeagle4864 4 роки тому

      @@varinder7931 sahi gal hai

    • @navsingh4389
      @navsingh4389 4 роки тому +5

      Punjabi ganea da vi hath a

  • @msshergill1112
    @msshergill1112 3 роки тому +2

    ਜਿੰਨੇ ਵੀ ਕਮੇਂਟ ਕਰ ਰਹੇ ਨੇ ਸਭ ਜਾਤ ਪਾਤ ਨੂੰ ਮੰਨਦੇ ਨੇ

  • @mshoora
    @mshoora 4 роки тому +11

    Jaat Sikhs don't like majhabhi Sikhs..

  • @RohitKumar-eb3rg
    @RohitKumar-eb3rg 3 роки тому +1

    Boht vdiya bbc god bless u

  • @ssmithudoraha1209
    @ssmithudoraha1209 3 роки тому

    ਜਾਤ ਪਾਤ ਦੇ ਖਾਤਮੇ ਲਈ ਬਹੁਤ ਵਧੀਆ ਸੋਚ 'ਤੇ ਸੁਨੇਹਾ, ਸਿੱਖੀ ਸਿਧਾਂਤਾਂ ਅਨੁਸਾਰ ਰੋਟੀ ਬੇਟੀ ਦੀ ਦੀ ਆਪਸੀ ਸਾਂਝ ਨਾਲ ਜਾਤ ਪਾਤ ਦਾ ਅੰਤ ਕੀਤਾ ਜਾ ਸਕਦਾ ਹੈ

  • @amanrai7615
    @amanrai7615 4 роки тому +8

    ਕੁੱਝ ਕੰਮ ਮਰਜ਼ੀ ਨਾਲ ਕਰਨ ਤੇ ਭੁਗਤਣੇ ਵੀ ਪੈਂਦੇ ਹੈ

  • @dspasiana
    @dspasiana 4 роки тому +1

    ਸਮਝ ਲਓ ਗੁਰੂ ਨਾਨਕ ਦੀ ਸਿੱਖੀ ਨੂੰ ਕਿ ਗੁਰੂ ਜੀ ਤੋਂ ਪਹਿਲਾਂ ਵਾਲੀ ਪੂੰਛ ਹੀ ਨਹੀਂ ਛੱਡਣੀ। ਅੱਜ ਤਾਂ ਗਿਆਨ ਵਿਗਿਆਨ ਨੇ ਹਰ ਇੱਕ ਨੂੰ ਸੋਝੀ ਦੇ ਦਿੱਤੀ ਕਿ ਉਹੋ ਬਲੱਡ ਗਰੁੱਪ, ਉਹੋ ਰੰਗ ਰੂਪ, ਉਹੋ ਸ਼ਕਲਾਂ, ਉਹੋ ਅੰਗ , ਉਹੋ ਅਕਲ,ਉਹੋ ਬਿਮਾਰੀਆਂ, ਉਹੋ ਆਦਤਾਂ,ਉਹੋ ਨਸ਼ੇ, ਉਹੋ ਪਿਆਰ, ਉਹੋ ਵਲਵਲੇ, ਉਹੋ ਦਿਮਾਗ਼ ; ਪਰਮਾਤਮਾ ਵੱਲੋਂ ਕੋਈ ਫਰਕ ਹੈ ਨੀਚ ਜਾਤੀਆਂ ਤੇ ਉੱਚ ਜਾਤੀਆਂ ਵਿੱਚ।ਅਫਸੋਸ! ਸਦ ਅਫਸੋਸ ਅੱਜ ਵੀ ਹਾਂ ਕੋਈ ਆਪਣੀ ਜਾਤ ਨੂੰ ਬੁਰੀ ਤਰਾਂ ਚੰਬੜਿਆ ਹੋਇਆ : ਜਿਵੇਂ ਕਿਤੇ ਜਾਤ ਛੱਡੀ ਤੋਂ ਮੌਤ ਹੀ ਨਾ ਹੋਜੇ। ਜਾਤ ਪਾਤ ਲਾਹਨਤ ਹੈ ਇੱਕੀਵੀਂ ਸਦੀ ਵਿੱਚ ਵੀ।

  • @c.p.sproduction..6336
    @c.p.sproduction..6336 4 роки тому +1

    ਲੋਕਾਂ ਨੇ ਪਿਆਰ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਹੈ। ।
    ਕੁੜੀ ਦਾ ਮੁੰਡੇ ਨਾਲ ਭੱਜ ਕੇ ਵਿਆਹ ਕਰਵਾ ਲੈਣਾ, ਮੈਨੂੰ ਨਹੀਂ ਲੱਗਦਾ ਇਹ ਕੋਈ ਪਿਆਰ ਦੀ ਪਰਿਭਾਸ਼ਾ ਹੈ। ।
    ਹਾਂ ਜੇਕਰ ਕੋਈ ਵੀ ਵਿਅਕਤੀ ਇਹ ਸਮਝਦਾ ਹੈ ਕਿ ਭੱਜ ਕੇ ਵਿਆਹ ਕਰਵਾ ਲੈਣਾ ਹੀ ਪਿਆਰ ਹੈ ਤਾਂ ਮੈਂ ਸਹਿਮਤ ਨਹੀਂ। ।
    ਵੀਰ ਮੈਂ ਇਕ ਦਲਿਤ ਸਮਾਜ ਦਾ ਲੜਕਾ ਹਾਂ ਮੈਨੂੰ ਜੱਟਾਂ ਦੀ ਕੁੜੀ ਨਾਲ ਪਿਆਰ ਹੋ ਗਿਆ, ਪਰ ਜਦੋਂ ਸਾਡੇ ਘਰ ਖੁਸ਼ ਨਹੀਂ ਸੀ। ਮੈਨੂੰ ਇਹ ਵੀ ਪਤਾ ਲੱਗ ਗਿਆ ਜੇਕਰ ਅਸੀਂ ਆਪਣਾ ਫੈਸਲਾ ਨਹੀਂ ਬਦਲਦੇ ਤਾ ਮੇਰੇ ਨਾਲੋਂ ਜ਼ਿਆਦਾ ਕੁੜੀ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾਸੀ, ਸੋ ਅਸੀਂ ਫੈਸਲਾ ਕੀਤਾ ਕਿ ਅਸੀਂ ਕੋਈ ਵੀ ਅਜਿਹਾ ਫੈਸਲਾ ਨਹੀਂ ਲੈਣਾ ਜਿਸ ਨਾਲ ਦੋਵਾਂ ਦੇ ਪਰਿਵਾਰ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੈ, ਸੋ ਅਸੀਂ ਫੈਸਲਾ ਕੀਤਾ ਕਿ ਅਸੀਂ ਦੋਵੇਂ ਹਮੇਸ਼ਾ ਹੀ ਵਧੀਆ ਪਿਆਰ ਨਾਲ ਦੋਸਤ ਬਣ ਕੇ ਰਹਾਂਗੇ। । ਸੋ ਹੁਣ ਅਸੀਂ ਆਪਣੇ ਫੈਸਲੇ ਤੇ ਖੁਸ਼ ਹਾ ਆਪਸ ਵਿੱਚ ਗਲ ਬਾਤ ਹੁੰਦਾ ਹੈ। ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸਰੀਕ ਹੁੰਦੇ ਹਾਂ, ਹੁਣ ਅਸੀਂ ਜਲਦ ਹੀ ਮੇਰੇ ਵਿਆਹ ਇਕੱਠੇ ਹੋਣਾ ਸੀ। ਪਰ lockdown ਕਰਕੇ postpon krna ਪਿਆ।🤗🤗🤗

    • @Lovebangar
      @Lovebangar 4 роки тому

      Good

    • @mukulsingh7750
      @mukulsingh7750 2 роки тому

      Why don't get a amazing decent job and then girls parents will easily agree i am hindu jatav chamar and my girlfriend is a hindu jatt/jaat and her parents agreed because i am from decent family and i am a mbbs doctor

  • @lakhycheema7566
    @lakhycheema7566 4 роки тому +1

    Shiii gal aa jii

  • @jasminekaur3315
    @jasminekaur3315 3 роки тому +1

    Goo

    • @user-ji2xr2ns3p
      @user-ji2xr2ns3p 2 роки тому

      bro but racism har jagah per ha..Mai born Switz hu...hamare Jahan per Gadot aur Johnson tribe ke log. Dusri tribe ke logon ko achcha nahin mante...Meri mom bhi Johnson tribes sa ha..

  • @arunbehl9161
    @arunbehl9161 4 роки тому +2

    Sharma ji done

  • @archanajoban9521
    @archanajoban9521 4 роки тому

    Bahut badiya bire

  • @RavinderKumar-bo2st
    @RavinderKumar-bo2st 4 роки тому +2

    United States naal mukabla krna chahunde haa par hje tak jaat paat ni khatam hoyi. Babe NANAK Di dharti hai

    • @paramsharma3794
      @paramsharma3794 4 роки тому +3

      United states vch v ta racism hega he a

    • @RavinderKumar-bo2st
      @RavinderKumar-bo2st 4 роки тому

      @@paramsharma3794 yeah I forgot gora Kala problem. But how we can start to work out this problem.

    • @paramsharma3794
      @paramsharma3794 4 роки тому +2

      @@RavinderKumar-bo2st eh nhi khtm hona sare dharma ch likhya jaat paat fark na kro par eh ta hor jaida krde paye hindu sikh muslim even jhde dharm de thekedar a oh ta sb to vad krde a kehn nu knwledge buht a ehna nu

    • @RavinderKumar-bo2st
      @RavinderKumar-bo2st 4 роки тому

      @@paramsharma3794 sharma ji shayed jdo desh aazad hoye uss wele Di sarkaar awareness failandi ki jaat paat ik korh hai korh. Baba Nanak di wani nu jyada values dinde na ki Akbar zaa Aurangzeb nu shayed 50 to 60% farq paonda

    • @paramsharma3794
      @paramsharma3794 4 роки тому +1

      @@RavinderKumar-bo2st yar sarkar ne ehds ch ki karna c partation hya he dhram kr k c angreza ne udo da kita aj tk chli jnda jine lok educate a oh v aj hindu muslim sikh kar rahe a te jhde dharm de thekedar a ohna da km hunda dh awarenes failani pe oh ulta kar rahe a eh yar loka nu ap akal krni peni ah dhrma ch kuch nhi rakhya eh sirf fark pande sade ch j dharma nl bnde kathe hunde ta aj tak koi ik dharm ch ta lok ah jaat paat da rola mukda pr jine jaida bne a una hor fark pea

  • @darshansingh180
    @darshansingh180 4 роки тому

    Vsre nies

  • @sectarypb2922
    @sectarypb2922 2 роки тому

    Malwa cho jatwad bahut jyada hai

  • @AshishKumar-xj1in
    @AshishKumar-xj1in 4 роки тому

    Insaana ne jaata banaiya ne baaki rab ne te insaan banaye c😔😔😔

  • @hempreetsingh6114
    @hempreetsingh6114 4 роки тому

    💯

  • @gurindersingh8109
    @gurindersingh8109 4 роки тому +1

    ਸਿੱਖਾਂ ਵਿੱਚ ਕੋਈ ਜਾਤ ਪਾਤ ਨਹੀਂ ਹੈ ਪਰ ਹਿੰਦੂ ਨਾਲ ਵਿਆਹ ਨਹੀਂ ਹੋ ਸਕਦਾ। ਬਾਹਮਣਾ ਨਾਲ ਤਾਂ ਕਦੇ ਨਹੀਂ 1984 ਤੋਂ ਬਾਅਦ।

  • @gurudevsingh9396
    @gurudevsingh9396 3 роки тому +1

    Maa peo to ta gaye
    Jekar maa peo di nazara ch dig gaye ta ??

  • @pawanpreetkaur6938
    @pawanpreetkaur6938 3 роки тому +2

    Love marriage baad vich janjal ban janda ae

  • @deepmehra1691
    @deepmehra1691 3 роки тому

    Punjab nu caste system ne hi marrr leya

  • @rahatcheema5197
    @rahatcheema5197 4 роки тому +1

    Zyda punjabi west Punjab wech randy na ta tusi naal Pakistani Punjabi wech v lakhya kro...plzzz

    • @jashansingh2565
      @jashansingh2565 4 роки тому +1

      Ki othe official language a?

    • @amanb8914
      @amanb8914 4 роки тому +2

      tuhade das das bachne hunde aa, population taahi tuhadi jada
      punjabi culture itihas ty language india vich jada boli janda.
      har bollywood de movie vich vi punjabi culture da zikr hunda, tuhade ki a?

    • @rahatcheema5197
      @rahatcheema5197 4 роки тому

      @@amanb8914
      Sab tu pala punjabi filma a side banya c tusi youtub ta search kr sakdy o....
      Baqi 2sri gal bhai g tusi v 10 10 kro pida roti deen wala Rab a bnda kuj ni da skda ....

    • @rahatcheema5197
      @rahatcheema5197 4 роки тому

      @@amanb8914
      Naly bhai g zyda khalas punjabi landy Punjab walya de a
      Naly ady v school wech Punjab optional subject ha wa
      Ta ma huud edr punjabi school wech pari a...
      Lkn ma manana wa sady edr government level ta punjabi nu ani importance ni deti jandi jeni o side deti jandi a baqi edr v kuj lok try kr rahy na punjabi language wsty

    • @somnathsaini1732
      @somnathsaini1732 5 місяців тому

      ​@@rahatcheema5197😂😂😂😂atta Lena???
      Imf moore kodde hunde o sadde gave v ho lo

  • @gurjeetsing4160
    @gurjeetsing4160 Рік тому +6

    I appreciate BBC for reporting this issue,
    Dhan Guru Nanak , Dhan Guru Ravidas😇🙏

  • @gillsaab-yy5ng
    @gillsaab-yy5ng 4 роки тому +114

    *ਸਿੱਖਾਂ ਚ ਕੋਈ ਜਾਤ ਨਹੀਂ ਜਿਸ ਦੀ ਜਾਤ ਉਹ ਸਿੱਖ ਨਹੀ*

    • @spsbanwait
      @spsbanwait 4 роки тому +11

      Gill Singh hona ta eda e chahida bt sad reality a k eda ho ni reha

    • @palsingh987
      @palsingh987 4 роки тому +1

      Sikhism based upon family & social sense take us close to humanity, mother nature, God means peaceful world; rather than Love, Love Marriage, Live-in-Relationships, gayism, inter-caste, religion, gender or species marriage.

    • @gurindrsingh7603
      @gurindrsingh7603 4 роки тому +7

      gl te veere teri sehi aa.....bt es vele jaaat paaat hindua nalo jaada hai e sikhaaaa vch

    • @kirandeepkaur4589
      @kirandeepkaur4589 4 роки тому +4

      Gill singh eh gl tusi puri sehi kehi a but manda koi v nai khaas kar k sikh loki

    • @gillsaab-yy5ng
      @gillsaab-yy5ng 4 роки тому +1

      @@kirandeepkaur4589 ਮੈ ਮੰਨਦਾ

  • @fatehsinghsran
    @fatehsinghsran 4 роки тому +21

    ਅਮਰੀਕ ਸਿੰਘ ਪਿੰਡ ਮੀਰਪੁਰ ਕਲਾਂ ਦੇ ਸਰਪੰਚ ਵੀ ਰਹਿ ਚੁੱਕੇ ਨੇ

  • @sahilsabharwal6593
    @sahilsabharwal6593 4 роки тому +29

    She is so brave girl belong to sc community god bless you always

    • @Jatrahul01
      @Jatrahul01 3 роки тому

      Starting main jo ladki hain uski baat kr rhe ho?

  • @amandeepsinghkanwar1160
    @amandeepsinghkanwar1160 4 роки тому +30

    Masla jaat paat da nahi soch hai
    Soch badlo desh badlo 🙏🙏

  • @maninder8436
    @maninder8436 4 роки тому +11

    Ronki ram is the great personality he is the very good professor of PU
    I attended his seminar and got lots of knowledge about casteism and racism

  • @jasmailsingh6260
    @jasmailsingh6260 4 роки тому +15

    ਸਾਧ ਚਲਦੇ ਭਲੇ ,ਦੀਵੇ ਮਗਦੇ ਭਲੇ, ਗੁੱਲ ਤਪਦੇ ਭਲੇ 😉😉

  • @baldevsingh8715
    @baldevsingh8715 4 роки тому +26

    Sikh Gurus via their writings , Gurbani, have explained several times that caste is foolish to follow ! All humans are one and same !

    • @kamartaj3010
      @kamartaj3010 3 роки тому +1

      Do any one follow gurbani?

    • @baldevsingh8715
      @baldevsingh8715 3 роки тому +4

      @@kamartaj3010 Not many follow but those who follow Gurbani support them. Punjab is comparatively better than other states!

    • @baldevsingh8715
      @baldevsingh8715 3 роки тому +1

      @ashish sharma there are about 40 verses in Guru Granth against castes iii

    • @baldevsingh8715
      @baldevsingh8715 3 роки тому +1

      @ashish sharma I have lived in many parts of India,,including ,Bihar, UP, MP, Maharashtra, Bengal etc. Punjab is comparatively better iii

    • @robbenvanpersie1562
      @robbenvanpersie1562 3 роки тому +1

      @@baldevsingh8715 Which states you travelled have less casteism apart from punjab?

  • @sadhusingh6171
    @sadhusingh6171 4 роки тому +1

    ਇੱਕ ਸਦੀ ਹੋਰ ਰੁਕ ਜਾਉ ਜੋ ਕੰਮ ਸਾਡੀਆਂ ਸੰਸਥਾਵਾਂ ਜਾ ਧਰਮ ਗੁਰੂ ਖਤਮ ਨਹੀ ਕਰ ਸਕੇ ਉਹ ਕੰਮ ਆਉਣ ਵਾਲੇ ਸਮੇ ਵਿੱਚ ਐਜੂਕੇਸਨ ਅਤੇ ਤਕਨੀਕ ਨੇ ਖਤਮ ਕਰ ਦੇਣਾ ? ਜਿੰਨਾ ਦੀਆ ਮੁੱਛਾਂ ਉੱਤੇ ਨਿੰਬੂ ਟਿਕਦਾ ਸੀ ਅੱਜ ਉਹ ਮੁੱਛਾਂ ਵਾਲ ਦਾ ਭਾਰ ਵੀ ਨਹੀ ਝੱਲਦੀਆਂ ? ਅੱਜ ਉਹ ਮਾਪੇ ਬਦੇਸਾ ਵਿੱਚ ਮਾਪੇ ਬੱਚਿਆ ਨੂੰ ਇਹ ਕਹਿ ਰਹੇ ਹਨ ਕਿ ਨੀਂਗਰੋ ਨਾਲ (ਭੱਜੀ ) ਨਾ ਵਿਆਹ ਕਰਾਈ ਇੰਡੀਅਨ ਹੋਵੇ ਭਾਵੇ ਕਿਸੇ ਵੀ ਜਾਤ ਦਾ ਹੋਵੇ ਸਾਨੂੰ ਕੋਈ ਇਤਰਾਜ ਨਹੀ ? ਇਸ ਲਈ ਹੁਣ ਆਉਣ ਵਾਲੇ ਸਮੇ ਵਿੱਚ ਪਰੋਫੈਸਨਲ ਬੱਚੇ ਪਰੋਫੈਸਨਲ ਨਾਲ ਹੀ ਵਿਆਹ ਕਰਾਉਣਗੇ ? ਇਸ ਲਈ ਜਾਤਾ ਪਤਾ ਵਾਲੀ ਲਕੀਰ ਖਤਮ ਹੋ ਜਾਵੇਗੀ ?ਜੋ ਮਾ ਬਾਪ ਸਿਆਣੇ ਹੋਣਗੇ ਸਮੇ ਦੇ ਨਾਲ ਚੱਲਣਗੇ ਉਹਨਾ ਦਾ ਬੁਢੇਪਾ ਸੋਖਾ ਲੰਘ ਸਕਦਾ ਨਹੀ ਤਾ ਅੋਖੇ ਹੋਣਗੇ ? ਸਿੱਖ ਧਰਮ ਵਿੱਚ ਗੁਰੂ ਜੀ ਨੇ ਜਾਤ ਪਾਤ ਖਤਮ ਕੀਤੀ ਸੀ ਪਰ ਸਿੱਖ ਧਰਮ ਉੱਤੇ ਕਬਜਾ ਸੁੱਚ ਜਾਤੀ ਦੇ ਲੋਕਾ ਦਾ ਹੋਣ ਕਾਰਨ ਊਚ ਨੀਚ ਵਧੀ ਹੈ ?ਜਦੋ ਸਿੱਖ ਧਰਮ ਦੇਲੀਡਰਾ ਨੂੰ ਆਪਣੇ ਧੀਆਂ ਪੁੱਤਾਂ ਦੇ ਰਿਸ਼ਤੇ ਬੀਵੀਆਂ ਜਾਤਾ ਦੇ ਬੱਚਿਆ ਨਾਲ ਕਰਕੇ ਸਿੱਖ ਧਰਮ ਦੀ ਨਵੀਂ ਪੀੜੀ ਲਈ ਅੰਦਰਸ ਬਨਣਾ ਚਹਿੰਦਾ ਸੀ ਪਰਾਤੂੰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਇੰਨਾ ਲੋਕ ਦੀ ਲੀਡਰਸਿੱਪ ਹੇਠ ਜਾਤੀਵਾਦ ਵਧਿਆ ਹੈ

  • @jaspalsingh9068
    @jaspalsingh9068 Рік тому +1

    ਕੌਰ ਐਂਡ ਸਿੰਘ ਸ਼ਬਦ ਜਿਹਦੇ ਨਾਲ ਲੱਗ ਗਿਆ ਫਿਰ ਉਸ ਦਾ ਸਤਕਾਰ ਕਰੀਏ

  • @shivani_singh89
    @shivani_singh89 4 роки тому +15

    Sade nal ah hi aw... family kde ni mnugi😓😓😢😢 inter caste marriage lyi...😥😥😥

    • @sukhdp5833
      @sukhdp5833 4 роки тому +3

      Same me😒😒😒😒

    • @amanb8914
      @amanb8914 4 роки тому +7

      choreya nal kisse tra da v rishta ni krna chahida

    • @bhangralover5481
      @bhangralover5481 4 роки тому

      Samee

    • @navsingh4389
      @navsingh4389 4 роки тому +2

      @@amanb8914
      Kyo bai??.
      Sab insan eko miti nal bne aa..
      Jwani to baad sarer da koi mul ni..
      Mar k wapas miti ho jana

    • @jujharsingh5461
      @jujharsingh5461 3 роки тому

      Te krni kio aa tu

  • @analysisbest
    @analysisbest 4 роки тому +21

    Mano ja na mano 99.99 percent lok jo apne aap nu sikh bolde intercaste viah nehi karde. Jaat paat ohi sab hindu dharam wala a. Bas foke sikh a mostly

    • @rsingh7965
      @rsingh7965 4 роки тому +2

      ਸਹੀ ਕਿਹਾ ਜੀ ਤੁਸੀਂ ਗਾਤਰੇ ਪਾ ਕੇ ਸਿੱਖ ਸਾਰੇ ਬਣ ਗਏ ਹਨ ਪਰ ਜਾਤ ਪਾਤ ਦਾ ਫਰਕ ਬਹੁਤ ਚੱਲ ਰਿਹਾ ਹੈ ਉੱਚੀ ਜਾਤ ਵਾਲਾ ਏਹੀ ਕਹਿਦਾ ਹੈ ਕਿ ਕੁੜੀ ਭਾਵੇਂ ਕਿਸੇ ਅਮਲੀ ਨਾਲ ਵਿਆਹ ਦੇਣੀ ਹੈ ਜਾ ਸੌ ਸਾਲ ਦੇ ਬੂੜੇ ਨਾਲ ਪਰ ਕਿਸੇ ਛੋਟੀ ਜਾਤ ਵਾਲੇ ਗੁਰਸਿੱਖ ਨਾਲ ਵਿਆਹ ਨਹੀ ਕਰਨ ਦੇਣਾ ਪਰ ਜਾਤਾਂ ਪਾਤਾ ਦਾ ਫਰਕ ਅਜੇ ਵੀ ਨਹੀਂ ਗਿਆ ਤੇ ਨਾ ਹੀ ਜਾਣਾ ਹੈ

    • @ਸੱਚਸੱਚ-ਦ4ਨ
      @ਸੱਚਸੱਚ-ਦ4ਨ 4 роки тому +2

      @@rsingh7965ਸਹੀ ਗੱਲ ਅਾ ਵੀਰ ਸਾਡੇ ਨਾਲ਼ ਦੇ ਪਿੰਡ ਗਰੀਬ ਜਿਮੀਂਦਾਰ sc caste ਦੀ ਪੜੀ ਲਿਖੀ ਕੁੜੀ ਨਾਲ ਵਿਅਾਹ ਕਰਵਾੳੁਣਾ ਚਾਹੁੰਦਾ ਸੀ ਤੇ ਕੁੜੀ ਵੀ ਰਾਜੀ ਸੀ ਪਰ ਕੁੜੀ ਵਾਲਿਅਾਂ ਨੇ ਕੁੜੀ ਕਿਤੇ ਹੋਰ ਵਿਅਾਹ ਦਿੱਤੀ ੳੁਸਦੀ ਮਰਜੀ ਤੋਂ ਬਗੈਰ।
      ਪਤਾ ਨੀ ਕਦੋਂ ਟੁੱਟਣਗੇ ਜਾਤ ਪਾਤ ਦੇ ਸੰਗਲ

  • @avtararsh3588
    @avtararsh3588 4 роки тому +23

    "ਜੇ ਵਿਆਹੇ ਲੋਕਾਂ ਦਾ ਫਰਜ਼ ਹੈ ਕਿ ਉਹ ਇੱਕ ਦੂਜੇ ਨੂੰ ਪਿਆਰ ਕਰਨ ਤਾਂ ਕੀ ਪਿਆਰ ਕਰਨ ਵਾਲਿਆਂ ਦਾ ਇਹ ਫਰਜ਼ ਨਹੀਂ ਕਿ ਉਹ ਸਿਰਫ ਇੱਕ ਦੂਜੇ ਨਾਲ ਹੀ ਵਿਆਹ ਕਰਵਾਉਣ, ਕਿਸੇ ਹੋਰ ਨਾਲ ਨਹੀਂ,
    ਕੀ ਇਹਨਾਂ ਪਿਆਰ ਕਰਨ ਵਾਲਿਆਂ ਦਾ ਇੱਕ ਦੂਜੇ ਨਾਲ ਵਿਆਹ ਕਰਵਾਉਣ ਦਾ ਹੱਕ ਮਾਤਾ-ਪਿਤਾ, ਸਕੇ ਸਬੰਧੀਆਂ ਅਤੇ ਵਿਆਹ ਤੈਅ ਕਰਨ ਵਾਲੇ ਹੋਰ ਰਵਾਇਤੀ ਦਲਾਲਾਂ ਦੇ ਹੱਕ ਨਾਲੋਂ ਉੱਚਾ ਨਹੀ ?
    - #ਏਂਗਲਜ

    • @palsingh987
      @palsingh987 4 роки тому

      Marriage isn't Western style "Love"; its devotion created through family celebrations, best wishes, social traditions supported by religion. 2% Arrange, 54% LM fail, honor has deeper meaning than ego. Kids are killing' dying, suicides, acid or axe attack because of Western garbage pushed through their throats.

    • @palsingh987
      @palsingh987 4 роки тому

      @K k Intoxicated like to enjoy even gayism & die with aids, stress & drug abuse; won't understand family, social & religious sense.

    • @palsingh987
      @palsingh987 4 роки тому

      @K k Western criminals looted family, social, religious minded peaceful, prosper nation for hundreds of yrs, still they has to go there to steal their kids for their so called progress.

    • @pam3572
      @pam3572 4 роки тому

      @K k sir hats off.

  • @gurfathedhaliwal5017
    @gurfathedhaliwal5017 4 роки тому +6

    ਗੁਰੂ ਸਾਹਿਬ ਨੇ ਜਾਤਪਾਤ ਖਤਮ ਕਰਨ ਲਈ ਉਪਰਾਲੇ ਕੀਤੇ ਸਨ ਪਰ ਸ਼ਰਮ ਨਾਲ ਕਹਿਣਾ ਪੈਂਦਾ ਕਿ ਸਿੱਖ ਧਰਮ ਚ ਸਭ ਤੋਂ ਵੱਧ ਜਾਤ ਪਾਤ ਮੰਨਦੇ ਆ ਸੱਚ ਐ ਕੌੜਾ ਤਾਂ ਬਹੁਤ ਲੱਗਣਾ ਕਈਆ ਨੂੰ, ਸਾਡੀ ਸੋਚ ਤਾਂ ਸਦੀਆਂ ਬਾਅਦ ਵੀ ਗੁਰੂ ਸਾਹਿਬ ਦੇ ਰਸਤੇ ਉਪਰ ਨਹੀਂ ਚੱਲ ਸਕੀ

    • @kirandeepkaur4589
      @kirandeepkaur4589 4 роки тому

      i agree with your words

    • @sarbjitsuny1942
      @sarbjitsuny1942 4 роки тому

      prawa pehla apne naam pichho te jaat laah tiu...name nall jaat lagayi firde

    • @gurfathedhaliwal5017
      @gurfathedhaliwal5017 4 роки тому

      @@sarbjitsuny1942 veer dhaliwal ਇਕੱਲੇ ਜੱਟਾਂ ਦੀ ਜਾਤ ਨੀ ਬਹੁਤ ਕੌਮਾਂ ਦੀ ਆ

    • @sarbjitsuny1942
      @sarbjitsuny1942 4 роки тому

      @@gurfathedhaliwal5017 prawa koum sadi ikk aa ohh vi Sikh koum ... te jaata paata gota guru sahib ne khatam kitya ne koi vi lgawe jaat got gaalat aa ... pehle apne aap to suru karo fer dujiya nu vi samjahao thnx

    • @gurfathedhaliwal5017
      @gurfathedhaliwal5017 4 роки тому

      @@sarbjitsuny1942 ਵੀਰੇ ਫੌਰਨ ਜਾਣ ਲਈ ਵੀ ਸਰਨੇਮ ਜਰੂਰੀ ਆ

  • @inderjeetkalsi4064
    @inderjeetkalsi4064 Рік тому +2

    I feel everyone should have a right to choose his or her life partner and get married..
    marriage first of all is between two individuals and it should be accepted by all if it is legal.

  • @vishalk557
    @vishalk557 4 роки тому +5

    Meri bandi bhi jaat thi hamara relationship kafi serious tha lekin kuch time baad uske family wale pressure daalne lag gaye ladhki pe ki shaadi karle. Phir kya ladhki ka rishta hogaya aur aaj uski 1 saal bachi hai. Time kitne jaldi badal tha hai.

  • @Doaba1313
    @Doaba1313 4 роки тому +6

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਜੋੜੀ ਨੂੰ

  • @mangasingh5678
    @mangasingh5678 4 роки тому +7

    ਜਾਤ ਪਾਤ ਵੱਡਾ ਕੋੜ

  • @ssingh3518
    @ssingh3518 3 роки тому +1

    ਮੜ੍ਹੀਆਂ ਮਸੀਤਾਂ ਤੇ ਜਾ ਕੇ ਮੱਥੇ ਟੇਕ ਰਹੇ ਹੋ. ਗੱਲਾਂ ਜਾਤ ਪਾਤ ਦਿਆ ਕਰਦੇ ਹੋ. ਹਰਦੋ lanant ਹੈ ਟੁਡੇ ਜ਼ਿਆ ਤੇ

  • @satwantsingh5187
    @satwantsingh5187 4 роки тому +2

    ਅਖੌਤੀ ਜਾਤਾਂ ਦਾ ਹੰਕਾਰ ਖਤਮ ਨਹੀਂ ਹੋ ਸਕਦਾ ਮੇਰੇ ਦਸਮੇਸ਼ ਪਿਤਾ ਨੇ ਸਰਬੰਸ ਵਾਰ ਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ

  • @MandeepKaur-rq5st
    @MandeepKaur-rq5st Місяць тому

    Koe sada ma peo nu v smja dva waheguru manu shoti umer vich bani da lad laea ma path krdi na as bara bhot think krea k jat pat keo aa fr sara look apna matlab lai kus v kr ra aa sub tho jada glt sada vdea na krea nika hunda sanu jat pat vich frk dsea but bani na dsea apa rbb da bnda aa ... all parents pplz understand kro

  • @narindernarinder1439
    @narindernarinder1439 4 роки тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਹੀ ਵਧੀਆ ਵੀਰ ਜੀ ਮੈਂ ਵੀ ਜੱਟਾਂ ਦਾ ਮੁੰਡਾ ਤੇ ਮੇਰੇ ਘਰਵਾਲੀ ਸੁਨਿਆਰੀ ਹੈ

  • @ashishgoswami4304
    @ashishgoswami4304 3 роки тому +1

    Agar MAA baap Ki Marji k bina Ki h Shaadi tohh unka thukrana accept kro ek maa baap me kaleja cheer kar aulad playing jab aulad bdi Hoti h unse puchti BHI nhi ye whi log h Jo khud k bacho ko future m Apne kahe chalayenge

  • @SukhwinderSingh-kl2me
    @SukhwinderSingh-kl2me 4 роки тому +5

    Good reporting. The BBC should make a documentary on this subject. This is what the BBC can expect..

  • @theseekers9846
    @theseekers9846 4 роки тому +15

    ਕੀ ਵਾਕਿਆ ਹੀ ਕੁੜੀ ਦਾ ਨਾਮ ਜਗਤੇਸ਼ਵਰ ਅਤੇ ਮੁੰਡੇ ਦਾ ਨਾਮ ਮਨਦੀਪ ਹੈ..?? ਜਾ ਤੁਸੀਂ ਉਲਟ ਦੱਸ ਦਿੱਤਾ ..??

    • @c.p.sproduction..6336
      @c.p.sproduction..6336 4 роки тому

      Doubt aaa

    • @theseekers9846
      @theseekers9846 4 роки тому

      @@c.p.sproduction..6336
      ਹਾ Doubt ਆ ।
      ਜਗਤੇਸ਼ਵਰ ਮੁੰਡਿਆਂ ਵਾਲਾ ਨਾਮ ਹੈ ਤੇ ਮਨਦੀਪ ਕੁੜੀਆ ਵਾਲਾ । ਇਸ ਲਈ ਪੁਛਿਆ ਸੀ ਮੈਂ ਸੋਚਿਆ ਕਿਤੇ ਊਲਟ ਦੱਸਿਆ

    • @c.p.sproduction..6336
      @c.p.sproduction..6336 4 роки тому +1

      ਵੀਰ ਉਹੀ ਗੱਲ ਮੈਂ ਕਿਹਾ ਕਿ ਨਾਮ ਚ doubt aa

    • @theseekers9846
      @theseekers9846 4 роки тому

      @@c.p.sproduction..6336
      👍

    • @user-ji2xr2ns3p
      @user-ji2xr2ns3p 2 роки тому

      bro but racism har jagah per ha..Mai born Switz hu...hamare Jahan per Gadot aur Johnson tribe ke log. Dusri tribe ke logon ko achcha nahin mante...Meri mom bhi Johnson tribes sa ha..

  • @tejighuman8635
    @tejighuman8635 4 роки тому +5

    Meri sis ne gujrati hindu naal viah kraya mere father man gai oh pind de sirchk bndeaya cho ne koi frk nhi painda koi ni puchda aake tusi roti khadi ja bhukhey ho mere nazriye naal tan shi a te sister bhi soukhi vsdi a

    • @AmanDeep-yr7nk
      @AmanDeep-yr7nk 4 роки тому

      Bht vdia veere.Tuc ah gal ta sai hi kahi a ki koi nhi puchda kise nu...Je sanu kde kise di lor paindi a ta smaaj ne aake nhi khrna.Har bnde nu hakk a apne dil di sunan di loki mada chnga keh ke chle jnde a support ch nhi utrde...

    • @tejighuman8635
      @tejighuman8635 4 роки тому

      @@AmanDeep-yr7nk thanks rply lai ji

    • @amanb8914
      @amanb8914 4 роки тому +1

      lol asi punjabi hindu aa phir vi krni ta punjabi parivarch hi a

    • @jujharsingh5461
      @jujharsingh5461 4 роки тому +1

      Kanjar
      Pakka kise kanjari da jaya va tu
      Jatt ni ho skda

    • @Live-fq4hz
      @Live-fq4hz 3 роки тому

      @@jujharsingh5461 jatt de plle kujh nhi salya delhi rull rea tenu jatt di pyi lahnat a tetho tere vargya dia fr lbhdia hundi lahmbeo hi

  • @user_r9145
    @user_r9145 4 роки тому +6

    Jaat paat k naam pe baba nanak ka naam kharab karte ho

  • @karangill1297
    @karangill1297 4 роки тому +3

    Y ghar da nu ah nhii dekhna chaida ki munda kis jaat da kudi kis jaat di aa par ah jarur dekhn ki ohna da family kida munda changa kam krda ga vadia paisa kamounda ga na ki oh kis jaat da

  • @sk....3049
    @sk....3049 4 роки тому +12

    Cast system is reality of India

  • @rajput007pindi
    @rajput007pindi 4 роки тому +4

    Its only problem in jutt peoples where they are from pak r indian..i belong to rajput family n my x belong to jutt family..but her parent refused my proposal as they cant marry out of the cast🤬🤬

    • @dudey1208
      @dudey1208 4 роки тому

      Yes specially our elders in pak punjab they are very strict with casts btw i am Rajput also 💪

    • @TheUndertaker2408
      @TheUndertaker2408 4 роки тому

      Its not about caste, its about cultural or racial background, jatts have different occupations tgan rajputs throughout history

    • @karamjitgrewal8774
      @karamjitgrewal8774 4 роки тому +2

      @@Sali-yw1rd If there is no caste system in Pakistan then how come there are a bunch of castes in Pakistani Punjab like Rajput, Arian, Jatt, Gujjar, Mirassi, Telli, Lohar, Syed, Awan, etc?

  • @c.p.sproduction..6336
    @c.p.sproduction..6336 4 роки тому +3

    Kuj v hove ji but sade india da kuj culture v aa ji. Jo girls boys bhaj ke marriage krvonde aaa , oh kade sukhi nai rehnde ji,, 99% love marriage failed.
    ਗੁਰੂ ਸਾਹਿਬਾਨ ਦੀ ਆੜ ਵਿੱਚ ਗਲਤ ਪ੍ਰਚਾਰ ਕਰਨਾ ਠੀਕ ਨਹੀਂ। ਗੁਰੂ ਸਾਹਿਬਾਨ ਦਾ ਇਹ ਵੀ ਤਾ ਫਰਮਾਨ ਹੈ।
    ਦੇਖ ਪਰਾਈਆ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ।।
    ਕੁੜੀਆਂ ਅਤੇ ਮੁੰਡਿਆਂ ਨੂੰ ਆਪਣੇ ਪਰਿਵਾਰ ਦੀ ਇੱਜ਼ਤ ਦਾ ਖਿਆਲ ਰੱਖਦਿਆਂ ਹੋਇਆਂ ਉਹਨਾਂ ਦੀ ਸਹਿਮਤੀ ਨਾਲ ਹੀ ਕੋਈ ਫੈਸਲਾ ਲੈਣਾ ਚਾਹੀਦਾ ਹੈ।

  • @sandepsingh1424
    @sandepsingh1424 4 роки тому +4

    ਇਹ ਬਿਲਕੁਲ ਸੱਚ ਹੈ ਕਿ ਦਲਿਤਾਂ ਨਾਲ ਮਾਲਵੇ ਵਿੱਚ ਜਿਆਦਾਤਰ ਵਧੀਕੀਆ ਹੁੰਦੀਆ ਨੇ ।

  • @GurdeepSingh-bj7qj
    @GurdeepSingh-bj7qj 3 роки тому

    ਵੈਸੇ ਜ਼ਮਾਨਾ ਬਦਲ ਰਿਹਾ ਜੇਕਰ ਇਹ ਜੌੜੇ ਆਪਣੇ ਬੱਚਿਆਂ ਨੂੰ ਉਹੀ ਆਜ਼ਾਦੀ ਦੇਣ ਗਏ ਜਿਹੜੀ ਇਹ ਆਪਣੇ ਮਾਂ ਪਿਓ ਤੋਂ ਚਾਹੁੰਦੇ ਹਨ ਤਾਂ ਫਿਰ ਠੀਕ ਹੈ।

  • @polasingh6018
    @polasingh6018 4 роки тому +1

    ਵਾਹਿਗੁਰੂ ਜੀ ਕਿਰਪਾ ਕਰਨ ਕੋਈ ਬੰਦਾ ਜਾਤਪਾਤ ਦਾ ਮਤਭੇਦ ਨਾ ਕਰਨ

  • @sarbjitsuny1942
    @sarbjitsuny1942 4 роки тому +3

    Wadhiya gall aa intercaste marriage hon nall samaj cho jo dooriya baniya ne kaafi hadd takk khatam hon giya ....honiya chahidiya ihho jehiya marriages ,,, jaati waad ta hi khatam howega je sada saamaaj GURU SAHIBAN de hukma anusar roti beti di saanjh krega ... odda kehan nallll jaatiwad owe da owe bnaya rhega gaallla nall kuchh nhi hona agah wadhu loka nu islai agge aauna chahida aaa

  • @agnihotrimanoj
    @agnihotrimanoj 4 роки тому +4

    Kinni sohni kudi hai. Sadke javaaa tere

  • @bhangralover5481
    @bhangralover5481 4 роки тому +1

    Same problem .......meri gharde v intercaste marriage de against ne ...prr mere ly dono hi cheeja important nee .......minu tah kosh samj ni ohndi Pai asi ki kria....Sade relation nu 8 Saal hoo ge nah.....tah Hun move on Krna bohat though aa .......

    • @jujharsingh5461
      @jujharsingh5461 4 роки тому

      Te fer keo khe khadi kise naal
      You people are so decadent

    • @user-ji2xr2ns3p
      @user-ji2xr2ns3p 2 роки тому

      bro but racism har jagah per ha..Mai born Switz hu...hamare Jahan per Gadot aur Johnson tribe ke log. Dusri tribe ke logon ko achcha nahin mante...Meri mom bhi Johnson tribes sa ha..

  • @kamalpreet1356
    @kamalpreet1356 4 роки тому +1

    Munda general hove te kudi SC majbai hove fir koi nhi man da hunda a ta sab kismat de khel ne

  • @jaystart8783
    @jaystart8783 4 роки тому +3

    Koi na rukk ja halle " jadoon time anna ptta lagg jaoo tenu v". Ujrduan nu koi ne puchda baad ch.

  • @manjitvirdi8312
    @manjitvirdi8312 4 роки тому +2

    India jaat paat jindavaad 👎👎👎👎👎👎

  • @gurisingh5467
    @gurisingh5467 4 роки тому +7

    Bhut sohni jodi

  • @palsingh987
    @palsingh987 4 роки тому +1

    Economic base system divide human than under caste system everyone has something to do, Desi Medicare, social justice free of cost accessible for everyone, simple life not much to show off. Some has thousands to spend in Bars, Clubs others are struggling for basic.

  • @sippyvillager6347
    @sippyvillager6347 4 роки тому +5

    Mere nal hindu kudi h m v vya krona h ode nal please help me Ghar de entercast marriage nu ni mande

    • @jujharsingh5461
      @jujharsingh5461 4 роки тому +2

      Yaar 50 sikh kudiyan ne hindu naal krona jruri aa

    • @sippyvillager6347
      @sippyvillager6347 4 роки тому

      @@jujharsingh5461 pyar karda yr m onu

    • @jujharsingh5461
      @jujharsingh5461 4 роки тому +4

      @@sippyvillager6347 eh sirf attraction aa

    • @TheNumbardar128
      @TheNumbardar128 4 роки тому +1

      jujhar singh - har sikh kudi nal kehra hoju voyah eda !!?? Je edi aali caste na hoyi, taan kudi aaleya ne nahi man-na bhavein sikh hove.
      For eg. je kudi jattan di hoyi ,te eh non-jatt sikh(for example ) aa,taan jattan ne kudi kadi nahi deni,hindu bahman ja baniye bhavein de den,par jatt ni dinde !!!
      Moral of the story - its easy to marry in hindus,than to marry in jatts for “non- jatt sikhs”. Jatts are very serious about this ,they can even resort to violence .

    • @jujharsingh5461
      @jujharsingh5461 4 роки тому

      @@TheNumbardar128 mai jatt aa batheriya Jatta dian kudia ne out of caste marriage Karai aaa
      Nale har caste da avda culture Hunda te viah apne culture vale naal karauna chahida
      Ex Saade gvand ch jatta di kudi ne baniye nal viah karaya te ohna da roj raula chlda jatti ne baniya sadak te kutteya (dono md doctor ne)

  • @simrankainth6873
    @simrankainth6873 4 роки тому +18

    Munda neevi jaat daaa hundaaa.... Ta kade b accept nhi honaaaa.... 100 % truth

    • @SS_Nationalist
      @SS_Nationalist 4 роки тому

      Aur ye batao , Shahrukh khan ??? Jo punjabi kudi se shadi kiya ????

    • @simrankainth6873
      @simrankainth6873 4 роки тому +1

      @@SS_Nationalist bhaai punjabi kudii.... Study krke reply krna

    • @SS_Nationalist
      @SS_Nationalist 4 роки тому

      @@simrankainth6873 punjabi ladki hai shahrukh khan ki wife but apne Answer nai diya??

    • @jaggibai8851
      @jaggibai8851 4 роки тому +2

      @@SS_Nationalist Punjabi girl not a sikh

    • @amanb8914
      @amanb8914 4 роки тому +3

      @@jaggibai8851 ode dad punjabi brahmain aa pr odi maa sardarni aa]

  • @deshrajsidhudeshrajsidhu4963
    @deshrajsidhudeshrajsidhu4963 4 роки тому +3

    Asi sare ek ha
    Jatpat nu sad ke
    Jara ucha socho

  • @ravinderravi9015
    @ravinderravi9015 4 роки тому +7

    Jagteshwar I am also sailing in the same boat as I m jatt Sikh, having cute kid raavia

  • @harpalsingh2560
    @harpalsingh2560 4 роки тому +4

    Mandeep i salute you you good great

  • @saiboutique7869
    @saiboutique7869 2 роки тому +1

    ਬਹੁਤ ਵਧੀਆ

  • @ballu5211
    @ballu5211 4 роки тому +6

    Waheguru ji sb te mehar kren

  • @DhannaSingh-fj1no
    @DhannaSingh-fj1no 4 роки тому +5

    manas ki jaat 🤲

  • @PARGATSINGH-fz6ek
    @PARGATSINGH-fz6ek 4 роки тому +4

    Tuci apna swad pura karo man pio de dil puchh ke dekh jis ne lada naal paal k barhi kiti oh jionde kiwe ne pind vich

  • @humanityfirst5820
    @humanityfirst5820 4 роки тому

    This is created by Mughals and Hindu . It must finished not girl schedule caste. Boy can be scheduled caste and girl general. This must end all gurus finished this things but human ego never finished and listen. This idiot philosophy in India

  • @kuldeepsandhu338
    @kuldeepsandhu338 4 роки тому +3

    ਪਿਓ ਦੇ ਘਰ ਦਾ ਵੀਹ ਪੰਝੀ ਸਾਲ ਖਾ ਡਕਾਰ ਕੇ,,,, ਹਰ ਰੀਝ ਪੂਰੀ ਕਰ ਕੇ,,,, ਉਸਦਾ ਕੋਈ ਹੱਕ ਨਹੀਂ... ਆਹ .. ਸਿਲਾ.... ਤੁਸੀਂ ਬੁੱਢੇ ਬਾਪ ਦੇ ਸਿਰ ਸੁਵਾਹ ਪਾ ਕੇ ਉਸਨੂੰ ਪਿਆਰ ਦੀ ਜਿੱਤ ਦਾ ਨਾਮ ਦੇ ਰਹੇ ਹੋ ,,
    ਬਾਪ ਨੇ ਕੋਈ ਖੈਰਾਤ ਖਾਨਾ ਨਹੀਂ ਖੋਲਿਆ...??
    ਲਾਹਨਤ ਹੈ ਅੈਸੇ ਲੋਕਾਂ ਤੰ

    • @Live-fq4hz
      @Live-fq4hz 4 роки тому +1

      Pyar karde a teri bhain v kise nu pyar karu ta ohnu accept kar layi fr appe nhi pio tere de ser mitti paindi sala vdda aya soch da

    • @kuldeepsandhu338
      @kuldeepsandhu338 4 роки тому +2

      @@Live-fq4hz eh kam teria behna kardia hongia sadia nahi
      Tusi karo accept ...jijje bnai challo har janne khane nu ,,,,

    • @Live-fq4hz
      @Live-fq4hz 4 роки тому

      @@kuldeepsandhu338 ki pta teri bhain fr bina viah toh hi saari jandi hoye ki viah ta tu krn nhi dena ohnu kam ta kadd liye hna

    • @kuldeepsandhu338
      @kuldeepsandhu338 4 роки тому +2

      @@Live-fq4hz tu apnia behna nu veh de ohna dia kartoota na dass
      Lokan nal raata kutt K baad ch black mail kardia NE

    • @rangrew7868
      @rangrew7868 4 роки тому

      WYI WAH

  • @atheistatheist5851
    @atheistatheist5851 4 роки тому +7

    Good msg we are one

  • @mera.raj.
    @mera.raj. 3 роки тому

    Je eh video ik msg bAne loka li taan Mandeep nu Apne naam pishe Sharma ku likhya

  • @RajanKumar-th6jj
    @RajanKumar-th6jj 4 роки тому +6

    Great examples

  • @harmindersingh5345
    @harmindersingh5345 4 роки тому +1

    ਕੁਲਵੰਤ ਕੌਰ ਤਾ ਅੱਜ ਵੀ ਅਤ ਹੈ

    • @bikramsingh8609
      @bikramsingh8609 4 роки тому +3

      Saleo pyar karna te rab nal kro sale pakand karde aa

    • @engine6450
      @engine6450 2 роки тому +1

      @@bikramsingh8609 shi gal a sale pyaar de 😂😂😂

  • @avtarsandhu5439
    @avtarsandhu5439 4 роки тому +7

    Waheguru ji

    • @javaidsdar
      @javaidsdar 4 роки тому

      satrari akak jatta lahore ton prava

  • @KarnailSingh-fn8gj
    @KarnailSingh-fn8gj 5 місяців тому

    ❤❤

  • @psrlmrupnagar1362
    @psrlmrupnagar1362 4 роки тому +4

    Good I appreciate to you

  • @gagandeepmaan1889
    @gagandeepmaan1889 3 роки тому

    Tuc sangrur to kitho ho .....asi v sangrur de aw

  • @vipanpuri5073
    @vipanpuri5073 4 роки тому +3

    Sab rab de bandie heai

  • @manisingh-yk8qn
    @manisingh-yk8qn Рік тому

    Hun saade naal eda ho reha😥😥😥Waheguru mehar kare sab te

  • @dharamuttrakhandwala4706
    @dharamuttrakhandwala4706 4 роки тому +2

    Na muchh na dari banya mard

  • @sheikhsaab4092
    @sheikhsaab4092 4 роки тому +2

    Dhan Dhan baba Nanaka.

  • @tarushsingh9181
    @tarushsingh9181 3 роки тому

    Another thing is intercaste marriage is not that big problem marrying a dalit man is

  • @paramsharma3794
    @paramsharma3794 4 роки тому

    Me ta yr buh hindu sikh mariages dekhi a edi ta koi gal nhi a ohna ds ghRde v man hs jnde a

  • @jasskaurjj2206
    @jasskaurjj2206 3 роки тому

    I want to do Love marriage but my parents are not agree due to cast

  • @SS_Nationalist
    @SS_Nationalist 4 роки тому +1

    Oye bc ... Sikh me bhi cast kabse hai ??????????

  • @navtejdeepsingh5843
    @navtejdeepsingh5843 4 роки тому +9

    family di margi nal huna chahida aa vivha
    baki guru granth saab g nu har gall ch n laa k aa kroo g 🙏🏻🙏🏻

    • @tarsemsingh-qj7uz
      @tarsemsingh-qj7uz 4 роки тому

      Gaandua samaja nu sidhe rah te paun lyi,osnu aaina vkhon lyi hi aa guru granth sahib 👿👿👿👿

    • @pam3572
      @pam3572 4 роки тому +1

      Who are you to decide or opinionate for others, only decide for yourself. Bht ehsaan hovega tuhada samaaj te

    • @navtejdeepsingh5843
      @navtejdeepsingh5843 4 роки тому +1

      Bibi cast kehri aa tuhadi

  • @GurinderSingh-om8ld
    @GurinderSingh-om8ld 4 роки тому +10

    Pehla case, jaat da nhi dharam da hai. Ek Sikh da viah Sikh naal hi hona chahide.

    • @Singh_005
      @Singh_005 4 роки тому +3

      @@SS_Nationalist ohh hindu aa okk evve sikh na bna gouri Nu

    • @GurinderSingh-om8ld
      @GurinderSingh-om8ld 4 роки тому +2

      @@SS_Nationalist lol Gauri khan was a hindu not sikh.

    • @imangel2023
      @imangel2023 4 роки тому +5

      @@SS_Nationalist correct urself Gauri is not Kaur ,,, Gauri is Gauri chibber ,,, har kisi Aire here Ko Kaur mat banao

    • @imangel2023
      @imangel2023 4 роки тому +1

      @@SS_Nationalist bewkoof Insaan hanr jagah gandgi hi felate he ,, unki soch hi ghatiya Hoti he

    • @SS_Nationalist
      @SS_Nationalist 4 роки тому

      @@imangel2023 Matlab ?? Koi bhi sikh ladki ne Other than sikh wale se shadi nahi ki hai kya ???

  • @ballu5211
    @ballu5211 4 роки тому +1

    Congrats ji

  • @simratpalsidhu6513
    @simratpalsidhu6513 4 роки тому +4

    Mai te kdi ehda na kra bhut fuddu kmm aa pyar pyur sab kehn dia galla

    • @TheNumbardar128
      @TheNumbardar128 4 роки тому

      Simrat Pal tu kehna ki chauna bai ??
      lok ethe jat-pat nu bhandi jaande aa,tu pyar nu hi bhandan lag gya 😂😂😂

    • @engine6450
      @engine6450 2 роки тому +2

      Shi gal a veeee pta bnd vich lagda. Loka lyi mazak ban janda. Dil mileya. Nu kon puche jithe nal mildi jaat heere. Aj kal ankh nhi rhi loka vch👎

    • @noorhundal7766
      @noorhundal7766 Рік тому

      Arrange marriage kra ke apni life barbaad kra leyo. Fer maa peu teh oda nhi puchde viah toh baad. 😂😂

  • @gurnoorsingh4817
    @gurnoorsingh4817 4 роки тому +6

    Menu taa eh 4 Dina de Pyar Di Samaj nhi aundi Jehda Maa Baap de 20saala de Pyaar to vaada ho janda aa Mai England ch rehnda aa te meri age 19 aa Mai Edda de pyar daily Dekda aa jehda ajj kisse hor da aa te kal kisse hor da l think ki ajj kal de teenagers sirf Havas jaa attraction nu hi pyar keh dinde So that,s why 80 percent of love marriages have no future .

    • @rangrew7868
      @rangrew7868 4 роки тому +2

      I concur with u gurnoor ji

    • @pam3572
      @pam3572 4 роки тому

      U r only 19! And u have so much attitude problem or I might say, u just can't let your stupid mind think about other's opinions. And u r doing the same here, putting it opinion related to one issue on the top of another issue. The thing is, it's about the freedom of choice to choose for oneself, and maa peo de case ch v kaho tan. Jekar parents ne paal pos k vadda kita a tan ini akal tan ona nu v honi a k apne laada nal paale bache nal kise tarah da dhkka na karan. Oh v just for a bloody ego or for the society's opinions! U are a grown up but ur brain is still of a child. Try to see things as free from emotion and from a perspective of logic.
      Te han kal nu jekar tuhade maa peo tuhanu India vapas bula k kise kam ch laun, ya kise kudi nl tera viah krden, tan bro I know you will not disappoint them.

    • @pam3572
      @pam3572 4 роки тому +1

      Jithe rehnde o, othe dian values te sad gunn v sikho paaji. Bs kapde copy na kro. Khulle dimag wali soch v copy krlo

    • @user-ji2xr2ns3p
      @user-ji2xr2ns3p 2 роки тому

      @@pam3572 Right bro

    • @user-ji2xr2ns3p
      @user-ji2xr2ns3p 2 роки тому

      @@pam3572 bro but racism har jagah per ha..Mai born Switz hu...hamare Jahan per Gadot aur Johnson tribe ke log. Dusri tribe ke logon ko achcha nahin mante...Meri mom bhi Johnson tribes sa ha..

  • @saanjatt1651
    @saanjatt1651 4 роки тому +1

    Sar sabha

  • @fnndnrnbrb9836
    @fnndnrnbrb9836 4 роки тому

    Mera ve viah karao plz😜

  • @SatnamSingh-ht8pt
    @SatnamSingh-ht8pt 4 роки тому

    Madam ji maa baap di marji v hundi hi

  • @palsingh987
    @palsingh987 4 роки тому +1

    Kids enjoyed bond of their parents through our rich culture; didn't go through pain of broken families based upon Western style "Love" under stress abusing drugs alcohol as in West.