Paji Sabka D. S. P jalandher rahe respectt Somnath ji daa podcast Karo Mainu lagda look Yaad karan ge jalandherwest vich bohat Daar paye hoye c criminal dee Duneya vich Paji plz Karo Ek baar podcast??
Speaks out of limits it means eat the fruit of every tree 🌳 seems like it would be thankful matter kothe char ke dek lo ghar ghar eho aug. But do need this kind of podcast time to learn how to live life stepping stone yes indeed.
ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਜ਼ਰੂਰ ਕਰਿਓ
ਅਸੀਂ ਪੁਰਤਗਾਲ ਤੋਂ ਦੇਖ ਰਹੇ ਏ
ਧੀਆਂ ਭੈਣਾਂ ਨੂੰ ਬੇਨਤੀ ਹੈ ਸਾਦਾ ਪਹਿਰਾਵਾ ਪਾਊ ਜੀ।।
Keep up good work Hashneen 👍🏼
ਸਲੂਟ ਬੇਟਾ ਜੀ।
Very nice veer ji 👍❤❤❤❤❤❤❤❤❤❤❤❤❤❤❤❤❤❤❤❤
Sadgi sada rahdi hai dikhava thori der da hunda❤❤
Set bhuht suna veer ji 👍❤❤❤❤❤❤❤❤❤❤❤❤❤❤
Sat Shri akal Gurpreet veer ji 🙏🙏🙏🙏🙏
Bout vidya laga podcast 🎉
Bohat vadia c veer ji podcast I’m from 🇺🇸❤️❤️❤️
ਵੀਰ ਜੀ ਅੱਜ ਦਾ ਪੌਡਕਾਸਟ ਮੇਰੀ,ਮੇਰੀ ਵਾਈਫ ਤੇ ਮੇਰੀ ਬੇਟੀ ਦੀ ਲਾਇਫ਼ ਵਿੱਚ ਬੋਹਤ ਚੇਂਜ ਲੈ ਕੇ ਆਨ ਵਾਲੀ ਹੈ। ਅੱਜ ਅਸੀ ਮਿਲ ਕ ਇਹ ਪੋਡਕਾਸਟ ਦੇਖੀ ਤੇ ਬੋਹਤ ਨੇੜੇ ਹੋ ਕ ਸੁਣੀ ਹੈ। ਅਸੀ ਇਸ ਟਾਈਮ ਗੁਰੂਗ੍ਰਾਮ (ਹਰਿਆਣਾ)ਵਿੱਚ ਰਹਿਣੇ ਆ ਜੀ। ਮੇਰੀ ਭੈਣ ਹਸ਼ਨੀਨ ਜੀ ਚੜਦੀ-ਕਲਾ ਰਵੋ। ਬੋਹਤ ਚੰਗਾ ਲਗਿਆ ਤੋਹਾਨੂ ਸੁਣ ਕ। ਰੱਬ ਰਖਾ🙏🏻🙏🏻🙏🏻🙏🏻🙏🏻
Thanks for bringing good podcast love it from canada
Sat Shri akal sister ji 🙏🙏🙏🙏🙏
ਪੋਡਕਾਸਟ ਬਹੁਤ ਵਧੀਆ ਲੱਗਾ ਪਰ ਅੱਜ ਦੇ ਸਮੇਂ ਵਿੱਚ ਆਪਣੀ ਸੋਚ ਸਹੀ ਤੇ ਕਾਇਮ ਰੱਖੋ, ਬਾਕੀ ਭਾਵੇਂ ਮੁੰਡਾ ਤੇ ਭਾਵੇਂ ਕੁੜੀ, ਆਪਣੇ ਵਿਊ ਲੈਣ ਵਾਸਤੇ ਗਲਤ ਕੰਮ ਨਾ ਕਰੋ ਕਿ ਬਾਅਦ ਵਿੱਚ ਤੁਹਾਡੇ ਪਰਿਵਾਰ ਤੇ ਜੋ ਬੀਤਦੀ ਆ ਉਹ ਤੇ ਉਹਨਾ ਨੂੰ ਹੀ ਪਤਾ ਹੁੰਦਾ 😢🙏🏻
Be Aware 🎗️
Bilkul Thik hai Ajj kal kuria nou mundeA tou jyde piyar milde ਕੁੜੀ ਤਾਂ ਜੀ ਰੱਬ ਦੀ ਦਾਤ ਹੈ but control ta bott jyde jaroori hai
Singapore tu dekh rhia a 🎉
My from Malaysia veer ji
From canada but ear plug laga key sun rahi haan but 83year old lady haan but I brought up in patiala near dukh nivaran sahib
Good is dei Yung. Big Big house my father house the words that god speaks is alive and full of power making it active.
ਸਾਡੇ ਪਿੰਡਾਂ ਵੱਲ ਇੱਕ ਕੁੜੀ ਗਲਤ ਸੀ ਕਿ ਜਿਹੜੇ ਮੁੰਡੇ ਕਿ ਖੇਤ ਚ ਰੁੜੀ ਮਰਜੀ ਨਾਲ ਹਰੀ ਹੋਈ ਪਰ ਕਿੜੀ ਨੇ ਆਪਣਾ friendਬਚਾਅ ਲਿਆ ਪਰ Pilice stationਚ ਜਾ ਰੇ ਤਾਰ ਮੁੰਡਿਆਂ ਕੇ ਰੇਸ ਪਵਾ ਦਿੱਤਾ ਤੇ ਉਨਾ ਦੀ ਦਿੰਦਗੀ ਜਾ ਮਰ ਗਏ ਦਾ ਬਾਹਰ ਆ ਕੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਤੇ ਉਮਰ ਵੀ ਲੰਘ ਗਈ ਤੇ ਸਾਰੀ ਉਮਰ ਲਈ ਮੁੰਡਿਆਂ ਦੇ ਮੱਥੇ ਤੇ ਟੈਗ ਲੱਗ ਗਿਆ ਤੇ ਚਾਰੇ ਮੁੰਡੇ ਸ਼ਰੀਫ ਸਨ। ਤੇ ਸਾਰੇ ਪਿੰਡ ਨੇ ਕਿਹਾ ਪਰ ਕੋਈ ਵੀ ਸੁਣਵਾਈ ਨੀ ਹੋਈ।ਝੂਠ ਗੰਦੇ ਜਿੱਤ ਗਏ ਪਰ ਸੱਚ ਸ਼ਰੀਫ ਖਤਮ ਹੋ ਗਿਆ। ਕੀ ਕਹੋਗੇ। ਕੀ ਨਿਆਂ ਸੱਚ ਨੂੰ ਤੋਲ ਰਿਹਾ ?
ਘੀਆਂ ਨੂੰ ਧੀਆ ਵਾਂਗੂੰ ਪਾਲਿਆ ਹੋਵੇ ਤਾ ਥੋੜਾ ਆਪਣੇ ਆਪ ਨੂੰ ਪਰਿਵਾਰ ਚ ਰਹਿਣ ਨਾਲ ਰਹਿਣ ਵਾਲੀਆ ਪਾਲੋ। ਬਾਹਰ ਫਿਰਨਾ ਹੋਟਲਾਂ ਚ ਖਾਣਾ ਪਰ ਬਿਨਾਂ ਦੱਸੇ ਕੋਈ ਪਰਿਵਾਰ ਚ ਨਾ ਪੁੱਛੋ ਕਿ ਜਗੋ ਮਰਜੀ ਜਾਵਾਂ ਆਵਾਂ ਕੱਥੇ ਕਿਹਦੇ ਨਾਲ ਜਾਵਾਂ ਪਰ ਰੋਟੀ ਦਾ ਮਹਿਮਾਨ ਪਰਿਵਾਰ ਚ ਰਹਿਣ ਵਾਲੀ ਕੋਈ ਵੀ ਵਧੀਆ quality of thinkingਨਹੀ।
❤❤❤
Paji Sabka D. S. P jalandher rahe respectt Somnath ji daa podcast Karo Mainu lagda look Yaad karan ge jalandherwest vich bohat Daar paye hoye c criminal dee Duneya vich Paji plz Karo Ek baar podcast??
Dhiaa pita nu rabh mndia ne eh sahi hai bt Kash dhiaa sohrya nu rabh mn len ta koi maa baap nu ashram na jana pve
Big Big house my father house, good is die Yung.
Make it mother active.
bai aa v dekho parvasi loka te eve arop nai lgde
Speaks out of limits it means eat the fruit of every tree 🌳 seems like it would be thankful matter kothe char ke dek lo ghar ghar eho aug. But do need this kind of podcast time to learn how to live life stepping stone yes indeed.
ua-cam.com/video/6lNvaxq2MIM/v-deo.html