Gill Hardeep uncle ji di Awaaz da muqabla ajjtak nai koi kar payea God Gifted amazing voice !!! Jo eh ena easily kar rahe ne , ajjkal de kayi landua di ta tatti nal pant libbar jawe eda di hek fer v na la sakan !!! Hassa he aunda auto-tune artists uttay , ohna nu dekhao ehnu kendey Gayaki gauna !!! Fuckin fags be auto tuning voices
ਕਾਂਸ਼,ਸਾਡੇ ਗੀਤਕਾਰ ਪਿਛਲੇ ਪੱਚੀ ਤੀਹ ਸਾਲਾਂ ਤੋ ਲਿਖਤਾਂ ਰਾਹੀਂ ਨੌਜਵਾਨਾਂ ਨੂੰ ਪੜ੍ਹਨ ਤੇ ਸਫਲ ਕਾਰੋਬਾਰ ਕਰਨ ਦੀਆਂ ਲਿਖਤਾਂ ਰਾਹੀਂ ਅੱਗੇ ਵਧਣ ਦੀ ਪ੍ਰੇਰਨਾ ਕਰਦੇ ਨਾਂ ਕੇ ਆਸ਼ਕੀਆਂ,ਸ਼ਰਾਬ ਅਤੇ ਬਦਲਿਆ ਦਾ ਰਸਤਾ ਵਿਖਾਉਂਦੇ,ਬਹੁਤੇ ਕਲਾਕਾਰ ਦਸਤਾਰ ਵਿਹੁਣੇ ਹਨ,ਪੰਜਾਬੀ ਹੋ ਕੇ,ਵਾਹਿਗੁਰੂ ਸੁਮੱਤ ਬਖਸ਼ੇ, ਗੁਸਤਾਖੀ ਮਾਫ।
ਵੀਰ ਜੀ ਇਹ ਗੱਲਾਂ ਬਹੁਤੀਆਂ ਭੇਡਾਂ ਨੂੰ ਚੁਭਣਗੀਆਂ
Bilkul sach likheyaa
ਦਿਲ ਖੁਸ਼ ਹੋ ਗਿਆ ਸਚੀਆ ਗਲਾਂ ਸੁਣਕੇ ਅਨੰਦ ਆ ਗਿਆ ਹੈ ਧੰਨਵਾਦ ਕਰਦੇ ਹਾਂ
ਗਿੱਲ ਹਰਦੀਪ ਜੀ ਦੀ ਗਾਇਕੀ ਵਿੱਚ ਪੰਜਾਬੀਅਤ ਦੀ ਰੂਹ ਵੱਸਦੀ ਹੈ ਤੇ ਰਤਨ ਵੀਰ ਵਲੋਂ ਕੀਤੀ ਗੱਲਬਾਤ ਬਹੁਤ ਵਧੀਆ
ਜਿਓਦਾ ਰਹਿ ਵੀਰ ਗਿੱਲ ਹਰਦੀਪ ਰੱਬ ਸਦਾ ਮੇਹਰ ਰੱਖਣ ਤੇਰੇ ਤੇ
ਬਾਹਲਾ ਭਲਾ ਮਾਣਸ ਬੰਦਾ ਬਾਈ ਗਿੱਲ ਹਰਦੀਪ
ਬਾਈ ਗਿੱਲ ਹਰਦੀਪ ਸੱਚਾ ਸੁੱਚਾ ਬੰਦਾ ਸਾਡਾ ਬਾਈ
ਬਹੁਤ ਵਧੀਆ ਧਾਕੜ ਗਾਇਕ ਵਾਹਿਗੁਰੂ ਸਦਾ ਮੇਹਰ ਰੱਖਣ ਜੀ
ਬਹੁਤ ਵਧੀਆ ਗਾਇਕ ਗਿੱਲ ਹਰਦੀਪ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਵਾਹਿਗੁਰੂ ਗਿੱਲ ਹਰਦੀਪ ਦਾ ਘਰ ਬਹੁਤ ਸੋਹਣਾ ਐਂ ਗਿੱਲ ਦੀ ਅਵਾਜ਼ ਵਿਚ ਜੋ ਟਿਉਨ ਬਾਹਲੀ ਯੁਰਤ ਵਾਲ਼ੀ ਐਂ ਬਹੁਤ ਪਿਆਰੀ ਅਵਾਜ ਹੈਂ ਅੱਜ਼ ਤੱਕ ਦਾ ਸਭ ਤੋਂ ਵੱਧੀਆ ਪੌਂਡ ਕਾਸਟ ਐਂ ਕਦੇ ਲਾਹੌਰ ਦਾ ਰਾਜਾਂ ਹੁੰਦਾ ਸੀ ਬਾਜ਼ ਪਹਿਲਵਾਨ ਲਲਿਆਣੀ
Tuhadi umar lok geet jini hove gill sahb. ❤❤
ਬਹੁਤ ਹੀ ਵਧੀਆ ਰਤਨ ਵਾਈ ਅਤੇ ਗਿੱਲ ਸਾਬ੍ਹ ਸਤਿ ਸ੍ਰੀ ਅਕਾਲ ਜੀ
ਰਤਨ ਵੀਰ ਮਜ਼ਾ ਆ ਜਾਂਦਾ ਤੁਹਾਡੀ interview ਦੇਖ ਕੇ
ਵਾਹ ਬੱਲੇ ਗਿੱਲਾ ਧਰੂ ਤਾਰੇ ਵਾਂਗ ਚਮਕਦਾ ਰਹੇ ਹਮੇਸ਼ਾ ਜੱਟਾ🙏🙏🙏
ਰਤਨ ਜੀ ਮੈਨੂੰ ਗਿੱਲ ਸਾਹਿਬ ਦੇ ਵਿਚਾਰ ਬਹੁਤ ਹੀ ਜਿਆਦਾ ਚੰਗੇ ਲੱਗੇ ਜਿਸ ਤਰਾਂ ਗਿੱਲ ਸਾਹਿਬ ਨੇਂ ਕਿਹਾ ਕਿ ਪੂਰੀ ਦੁਨੀਆਂ ਦੇ ਨਾਲ-ਨਾਲ ਸਾਨੂੰ ਬਦਲਣਾ ਚਾਹੀਦਾ। ਮੈਂ ਇਹ ਕਹਿਨਾਂ ਹਾਂ ਕਿ ਸਾਨੂੰ ਆਪਣਾ ਪ੍ਰਚਾਰ ਕਰਨਾਂ ਚਾਹੀਦਾ ਉਹ ਪ੍ਰਚਾਰ ਇਨਸਾਨੀਅਤ ਦਾ, ਸਿਹਤ ਲਈ , ਖਾਣਾ-ਪੀਣਾ ਕਿਸ ਤਰਾਂ ਦਾ ਅਤੇ ਛੋਟੇ-ਵੱਡੇ ਦਾ ਸਤਿਕਾਰ ਕਰਨ ਦਾ ਕਰਨਾਂ ਚਾਹੀਦਾ।
RAJINDER SINGH AUSTRIA
(VIENNA)
ਅੱਜ ਕੱਲ੍ਹ ਦੇ ਗਾਇਕਾਂ ਨੇ ਕਿੱਥੇ ਰੀਸ ਕਰ ਲੈਣੀ ਹੈ ਗਿੱਲ ਸਾਹਿਬ ਦੀ
waheguru mehar rakhan chardikala bakhashn great singer
ਬੁਹਤ ਬੁਹਤ ਪਿਆਰੀ ਇੰਟਰਵਿਊ ਧੰਨਵਾਦ ਰਤਨ ਜੀ ਬਾਈ ਹਰਦੀਪ ਨਾਲ ਇੰਟਰਵਿਊ ਰਾਹੀ ਰੂਹ ਬ ਰੂਹ ਕਰਵਾਇਆ ਬਾਈ ਹਮੇਸਾ ਚੜਦੀ ਕਲਾ ਵਿੱਚ ਰਹੇ ਸਾਡੀਪੰਜਾਬੀ ਜ਼ੁਬਾਨ ਵੀ ਹਮੇਸਾ ਜ਼ਿੰਦਾਬਾਦ ਰਹੇ ॥
(ਜੋਤੀ ਐਬਸਫੋਰਡ)
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ ਉਤੋਂ ਅੰਤਾ ਦੀ ਗ਼ਰੀਬੀ ਹੈ
ਬਹੁਤ ਵਧੀਆ ਕਲਾਕਾਰ ਆ
Eh aa live ale singer👍
🙏🏻🙏🏻ਬਾਬਾ ਮਹੇਰ ਕਰੇ ਚੰਗਿਆ ਅਵਾਜ਼ਾਂ ਤੇ
ਕਰਾਦੇ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ।
Very nice ji best wishes sir ji 🙏 ❤
Dil da heera Insaan 🙏🙏
ਗਿੱਲ ਸਾਹਿਬ ਵਧੀਆ ਗੱਲਾਂ
Good singer
Gill Hardeep legend punjabi singer God bless you 🙏
Bai ji tusi Film aa vich jaroor try karo ur personality is top like Guggu Gill saab and ur voice is so energetic
ਵਾਹਿਗੁਰੂ ਜੀ
Gill Hardeep ❤❤❤❤❤brother god bless you
ghaint banda gill saab
Balle bai ❤ jeonda rehh
Skylab ਆਲੀ ਗੱਲ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ.. ਇਹ ਵੀ ਇੱਕ ਅਹਿਮ ਇਤਿਹਾਸ ਆ ਪੰਜਾਬ ਦਾ..।
ਵੀਰ ਜੀ ਮੈਨੂੰ ਨਹੀਂ ਪਤਾ ਕਿਰਪਾ ਕਰਕੇ ਦੱਸਿਓ ਜੀ। ਜਾਂ ਕੋਈ ਲਿੰਕ ਸਾਂਝਾ ਕਰ ਦਿਓ
@@user-og4in5yx2i ਲਿੰਕ ਨਹੀ ਮਿਲਣਾ ਕਿਸੇ 50-55 ਸਾਲ ਤੋਂ ਉੱਪਰ ਆਲੇ ਬੰਦੇ ਤੋਂ ਪੁੱਛਿਉ..। ਇੱਕ ਅਫਵਾਹ ਉੱਡੀ ਸੀ ਵੀ ਇੱਕ ਸੈਟੇਲਾਇਟ ਡਿੱਗਣਾ ਤੇ ਸਭ ਨੇ ਮਰ ਜਾਣਾ..।
ਮੈਂ ਨਿੱਕਾ ਜਿਹਾ ਸੀ ਕਹਿਂਦੇ ਕੇ ਅੱਜ ਰਾਤ skylab ਡਿੱਗਣਾ ਅਸੀਂ ਸੋਚਿਆ ਕੇ ਮਰ ਤਾਂ ਜਾਨਾ ਰੱਜ ਕੇ ਖਰਬੂਜੇ ਖਾ ਲੋ, skylab ਤਾਂ ਨਾ ਡਿੱਗਾ ਅਸੀਂ ਖਰਬੂਜੇ ਖਾ ਕੇ ਬਿਮਾਰ ਜਰੂਰ ਹੋ ਗਏ ਸੀ
@@bhagatdhaliwal7717 ਹਾ ਹਾ ਬਾਈ ਜੀ ਸੋਹਣੇ ਸਮੇ ਸੀ ਉਹ, ਹੁਣ ਤਾਂ ਸਾਰਾ ਕੁਝ ਈ ਬਦਲ ਗਿਆ..। ਮੈਨੂੰ ਤਰਸ ਆਉਂਦਾ ਹੁੰਦਾ ਨਵੀਂ ਪੀੜੀ ਤੇ ਵੀ ਇਹਨਾਂ ਦੀ ਜਿੰਦਗੀ ਚ ਕਿੰਨੀਆਂ ਟੈਨਸ਼ਨਾ ਆ ਗਈਆਂ ਨਵੀਨੀਕਰਨ ਕਰਕੇ..।
Ghaint bande 👍
God bless you
Gill Sahib I am from Sultan pur Lodhi.Sir you came here.
Awesome ji Thankyou ji
Gill saab Hera
Wah kamaal
23:40 ਜੋ ਗਿੱਲ ਸਾਹਿਬ ਨੇਂ ਕਿਹਾ ਕਿ ਸਿੱਖ ਪੰਥ ਦਾ ਝੰਡਾ ਪੂਰੀ ਦੁਨੀਆਂ ਵਿੱਚ ਝੂਲ ਰਿਹਾ ਕਿ ਇਹ ਸੱਚ ਹੈ ? ਅਗਰ ਇਹ ਸੱਚ ਹੈ ਤਾਂ ਇਸ ਤੇ ਅਮਲ ਜਰੂਰ ਕਰਨਾਂ ਚਾਹੀਦਾ।
RAJINDER SINGH AUSTRIA
(VIENNA)
Love u bai g
ਬੁਲੰਦ ਅਵਾਜ਼ ਦਾ ਮਾਲਕ ਐ ਗਿੱਲ ਹਰਦੀਪ
Nice interview intrested
Very very excellent
Bahut vadia
Gill Saab
Yaar puraane change 😊😊
Very nice
good na gill sab
ਮਾਈਕ to bina v wekh kiwe gjjda, a hunde aa singer
Janmeja Singh Sekhon da naam e lai dinde 22g 😂😂
❤❤
Gill
ਜਨਮੇਜਾ ਸੇਖੋਂ ਹੀ ਹੋਣਾ
😀😂
Gill Hardeep uncle ji di Awaaz da muqabla ajjtak nai koi kar payea God Gifted amazing voice !!! Jo eh ena easily kar rahe ne , ajjkal de kayi landua di ta tatti nal pant libbar jawe eda di hek fer v na la sakan !!! Hassa he aunda auto-tune artists uttay , ohna nu dekhao ehnu kendey Gayaki gauna !!! Fuckin fags be auto tuning voices
Bhorte 2 k second baad bai ne
JJ udata Chandra grahan Wale din mulakat karo ji
ਪਿੰਕੀ ਹੋਣਾ ਜਾ ਸੇਖੋ
Sab lo panjabioo is tara da singra nu
Gillhardepkislouetthanku
❤️❤️💖💖