Show with Tarun Ghai | Education | EP 420 | Talk with Rattan

Поділитися
Вставка
  • Опубліковано 8 кві 2024
  • #Tarunghai #bhagwantmann #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    spotify.link/5kdV7e2q2yb
    Download Amazon Music App and Follow Talk with Rattan Podcast
    music.amazon.in/podcasts/a21a...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan.com/
    ALL RIGHTS RESERVED © TALK WITH RATTAN

КОМЕНТАРІ • 14

  • @jatinderdeol6942
    @jatinderdeol6942 Місяць тому +1

    ਸਰਕਾਰ ਦੀ ਇਹਨਾਂ ਕਾਲਜ ਦੀ ਮੈਨੇਜਮੈਂਟ ਦੇ ਨਾਲ ਅੰਦਰਖਾਤੇ ਮਿਲੀਭੁਗਤ ਹੈ ਤਾਹੀਓਂ ਭ੍ਰਿਸ਼ਟ ਅਧਿਕਾਰੀਆਂ ਉਤੇ ਕਾਰਵਾਈ ਨਹੀਂ ਹੁੰਦੀ। ਖਾਸ ਆਦਮੀ ਪਾਰਟੀ ਮੁਰਦਾਬਾਦ।

  • @gillhds
    @gillhds Місяць тому +3

    ਸ਼ਬਦ ਦਵਾ ਅਤੇ ਦਬਾਅ ਵਿੱਚ ਬਹੁਤ ਅੰਤਰ ਹੈ ਰਤਨ ਜੀ।

    • @gurpreetsingh-gf7md
      @gurpreetsingh-gf7md Місяць тому

      ਪੰਜਾਬੀ ਬੋਲੀ ਨੂੰ ਖ਼ਤਰਾ ਇਹਨਾਂ ਪੱਤਰਕਾਰਾਂ ਤੋਂ ਹੀ ਹੈ ਜੀ,🙏🙏🙏🙏

  • @jaspreetkaurchahal412
    @jaspreetkaurchahal412 Місяць тому +1

    ਮੁੱਖ ਸਤਰ ਠੀਕ ਕਰੋ ਰਤਨ ਬਾਈ।

  • @financeinpunjabi04
    @financeinpunjabi04 Місяць тому +2

    Bhot vdia interview

  • @kirankaur4504
    @kirankaur4504 Місяць тому

    ਸਤਿ ਸ੍ਰੀ ਅਕਾਲ ਜੀ 🙏🙏

  • @gurdeepsingh1616
    @gurdeepsingh1616 Місяць тому +1

    Bitter but true ji

  • @user-fy6bo8xu4p
    @user-fy6bo8xu4p Місяць тому +1

    New Ajucation neeti v na laagu hon deo veero nyi ta buht nuksaan hou Punjab da

  • @J.S379
    @J.S379 Місяць тому +1

    ਸਿੱਖਿਆ ਮੰਤਰੀ ਹਰਜੋਤ ਬੈਂਸ ਤਾਂ ਉੱਚ ਸਿੱਖਿਆ ਦਾ ਤਾਂ ਸੱਡੋ ਪੰਜਾਬ ਸਕੂਲਾਂ ਬਾਰੇ ਵੀ ਕੁਝ ਨਹੀਂ ਸੋਚਦਾ 2 ਸਾਲਾਂ ਬਾਅਦ ਵੀ ਕੋਈ ਭਰਤੀ ਨਹੀ

  • @Dee209block
    @Dee209block Місяць тому

    Delayed justice is justice denied

  • @SahilSood-oz1ci
    @SahilSood-oz1ci Місяць тому

    officiating ki hunda

  • @parmindersaroye2392
    @parmindersaroye2392 Місяць тому +2

    First comment

  • @gurpreetsingh-gf7md
    @gurpreetsingh-gf7md Місяць тому

    ਰਤਨ ਜੀ, ਥੰਮਨੇਲ ਦੀ ਪੰਜਾਬੀ ਠੀਕ ਕਰੋ ਪਹਿਲਾਂ, ਕਿਉਂ ਪੰਜਾਬੀ ਦੀ ਜੱਖਣਾ ਵੱਢਣ ਲੱਗੇ ਓਂ??????😢😢😢😢