ਸੂਬੇ ਦੀ ਕਚਹਿਰੀ ਤੋਂ ਨੀ ਅੰਮੀਏ ਫਤਹਿ ਬੁਲਾ ਕੇ ਆਏ ਆਂ | Bhai Maninder Singh Srinagar Wale

Поділитися
Вставка
  • Опубліковано 28 вер 2024
  • #SafarEShahadatKafla #ShaheediSamagam
    #JeChaleHoSarhindNuTanSardarBankJayo
    #ਜੇਚੱਲੇਹੋਸਰਹੰਦਨੂੰਤੇਸਰਦਾਰਬਣਕੇਜਾਇਓ
    #ਅਜੀਤਬੱਣਕੇਜਾਇਓਜੁਝਾਰਬੱਣਕੇਜਾਇਓਜੇਚੱਲੇਹੋਸਰਹੰਦਨੂੰਤੇਸਰਦਾਰਬਣਕੇਜਾਇਓ
    #ਅਜੀਤਬੱਣਕੇਜਾਇਓ #ਜੁਝਾਰਬੱਣਕੇਜਾਇਓ #ਜੇਚੱਲੇਹੋਸਰਹੰਦਨੂੰ #ਤੇਸਰਦਾਰਬਣਕੇਜਾਇਓ
    #JeChaleHoSarhindNuTanSardarBankJayo
    #JeChaleHoSarhindNu #TanSardarBankJayo
    #NaUdeekiDadiye #ਨਾਉਡੀਕੀਦਾਦੀਏਅਸੀਫਿਰਨਹੀਂਆਉਣਾ
    #GurudwaraThandaBurjShriFatehgarhSahib
    #SafarEShahadat #BhaiManinderSinghSriNagarWale
    #EmotionalKavitaBhaiManinderSinghSrinagarWalekirtan #gurmatSamagam #shaheediSamagam
    #sahibzaade #chaarsahibzaade #Khalsa
    #BhaiManinderSingh #SafarESahadatlive #LiveSafarESahadat
    #SafarEShahadatkefla #SrinagarWale
    #GurudwaraThandaBurjShriFatehgarhSahib
    #SafarEShahadat #gurmatSamagam #shaheediSamagam
    #sahibzaade #chaarsahibzaade #Khalsa
    #BhaiManinderSingh #SafarESahadatlive #LiveSafarESahadatShaheedib #Samagam #MrSinghProduction #KirtanSamagamlive #KirtanSamagam #NewGurbanikirtan #GuruGranthSahibJi #RaagKirtan #MeditationalMusic #GurbaniKirtan #punjabiDevotional
    #NewGurbanikirtan #GurbaniKirtan #Keertan #GuruGranthSahibJi #NewShabad #BhaiSinghJi #RaagKirtan #ClassicalKirtan #KirtanDarbarLive #Kirtan #Samagam #GurmatSamagam #Devotional #MeditationalMusic #punjabi #DevotionalMusic #LiveGurbaniKeertan
    #gurmatSamagam #shaheediSamagam
    #sahibzaade #chaarsahibzaade #Khalsa
    #BhaiManinderSingh #SafarESahadatlive #LiveSafarESahadat #Shaheedib #Samagam #MrSinghProduction , #GurdwaraKotwalisahibmorinda
    #gurmatSamagam #shaheediSamagam
    #sahibzaade #chaarsahibzaade #Khalsa
    #BhaiManinderSingh #SafarESahadatlive #LiveSafarESahadatKirtanSamagam
    #liveKirtanSamagam #KirtanSamagamlive
    #GurdwaraKotwalisahibmorinda
    #BhaiManinderSinghSrinagarWale
    #SafarEShahadatkefla2018 #SafarEShahadatkefla #SrinagarWale
    #ShaheediSamagam #MrSinghProduction #Mrsinghtv #Mrsinghfilms
    🙏 ਦੇਖੋ ਅਤੇ ਵੱਧ ਵੱਧ ਸ਼ੇਅਰ ਕਰੋ🙏
    🙏 Watch & Share & subscribe 🙏
    00919814311191 00919814313300
    For More Videos Subscribe This Channel
    ********************************************
    www.youtube.co....
    ********************************************
    www.mrsinghtv.com
    *****************************************

КОМЕНТАРІ • 4,9 тис.

  • @gurpreetkaur-ce5lc
    @gurpreetkaur-ce5lc 9 місяців тому +13

    ਧੰਨ ਸੀ ਸਾਡੇ ਗੂਰੂ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਸੀ ਉਨਾਂ ਦੇ ਲਾਲ ਹੀਰੇ ਧੰਨ ਸੀ ਪਿਤਾ ਧੰਨ ਸੀ ਮਾਤਾ ਗੂਜਰ ਕੋਰ ਜੀ🙏🏻🙏🏻🙏🏻🙏🏻🙏🏻🙏🏻🙏🏻🙏🏻

  • @KuldeepSingh-uu3kw
    @KuldeepSingh-uu3kw 5 років тому +44

    ਧੰਨ ਸਤਿਗੁਰੂ,ਧੰਨ ਗੁਰ ਸਿੱਖ, ਧੰਨ ਗੁਰਸਿੱਖੀ। ਕੁਲਦੀਪ ਸਿੰਘ ਬੈਦਵਾਨ,ਭਾਈ ਸਾਹਿਬ ਜੀ ਸਤਿਗੁਰੂ ਸਦਾ ਅੰਗ ਸੰਗ, ਸਦਾ ਅੰਗ ਸੰਗੇ,ਸਦਾ ਚੜ੍ਹਦੀ ਕਲਾ ਰਵੇ

  • @mahabirsingh2266
    @mahabirsingh2266 Рік тому +22

    ਸੱਚੀ ਸੁੱਚੀ ਸੀਰਤ ਦੇ ਮਾਲਿਕ ਭਾਈ ਸਾਹਿਬ ਭਾਈ ਮਨਿਦਰ ਸਿੰਘ ਜੀ 🙏

  • @gurindersidhu719
    @gurindersidhu719 9 місяців тому +26

    ਭਾਈ ਸਾਹਿਬ ਜੀ ਨੇ ਬਹੁਤ ਵਧੀਆ ਲਿਖਤ ਰਾਹੀਂ ਸਾਰਾ ਸਾਹਿਬਜ਼ਾਦਿਆਂ ਦਾ ਇਤਹਾਸ ਸਾਰੀ ਸੰਗਤ ਨੂੰ ਸੁਣਾਇਆ ਹੈ ਜੋ ਬਹੁਤ ਜ਼ਰੂਰੀ ਵੀ ਸੀ ਅੱਜ ਦੀ ਪਨੀਰੀ ਨੂੰ ਇਸ ਸਰਲ ਤਰੀਕੇ ਨਾਲ ਦੱਸਣ ਦਾ। ਬਹੁਤ ਵਧੀਆ ਉਪਰਾਲਾ ਹੈ ਜੀ।

  • @KuldeepSingh-iv4dy
    @KuldeepSingh-iv4dy 3 роки тому +112

    🥺🥺🥺🥺🥺🥺🥺🥺🥺🥺🥺ਸੰਗਤ ਵਿਚੋਂ ਚੰਗੇ‌ ਲੋਕ ਚੰਗਿਆਈ ਹੀ ਲੱਭਦੇ ਹਨ
    ਤੇ ਮਾੜੇ ਹਮੇਸ਼ਾ ਬੁਰਾਈਆਂ

  • @arnavsandhu383
    @arnavsandhu383 9 місяців тому +16

    ਧੰਨ ਧੰਨ ਭਾਈ ਸਾਹਿਬ ਜੀ ਬਹੁਤ ਵਧੀਆ ਗਾਇਆ ਜ਼ੁਬਾਨ ਚ ਦਰਦਵੀਹੈਵਾਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ❤🎉🎉🎉🎉🎉

  • @princemehra2445
    @princemehra2445 Рік тому +11

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏❤️🎉😀🌹🌹🌹🌹🌹🌹🌹🌹

  • @kirandeepkaursandhu-p8p
    @kirandeepkaursandhu-p8p 9 місяців тому +5

    WaheGuru Ji ka Khalsa WaheGuru Ji ki Fateh

  • @ellahi4571
    @ellahi4571 Рік тому +15

    ਵੀਰ ਜੀ ਹਰ ਰੋਜ ਕਵਿਤਾ ਸੁਨਣ ਨੂੰ ਦਿਲ ਕਰੀ ਜਾਂਦਾ ਜੀ 🙏🙏🙏🙏🙏

  • @s-singh-
    @s-singh- 2 роки тому +73

    ਜਦੋਂ ਆਪਾਂ ਦਿਲੋਂ ਮਨ ਨਾਲ ਸੁਣਦੇ ਆ ਉਹ ਟਾਈਮ ਮੋਰੇ ਯਾਦ ਆ ਜਾਂਦਾਂ ਬਾਬਾ ਜੀ ਦਿਲੋਂ ਸ਼ਬਦ ਬੋਲਦੇ ਆ ਕਰਤੂ ਪਰੰਤੂ ਟੋਕਾਂ ਨਾਕੀ ਵਾਲੇ ਨਹੀਂ ਸਮਝ ਸਕਦੇ ਜਿਨ੍ਹਾਂ ਦੀਆਂ ਆਦਤਾਂ ਹੋਂਣ ਬੁਰੀਆਂ

  • @gkteam2347
    @gkteam2347 3 роки тому +10

    🙏🙏 ਵਾਹਿਗੂਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @PreetSandhu-i1l
    @PreetSandhu-i1l 9 місяців тому +2

    Waheguru ji waheguru ji waheguru ji waheguru ji waheguru ji waheguru ji waheguru ji

  • @harjeetchhina2740
    @harjeetchhina2740 2 роки тому +14

    ਵਾਹਿਗੁਰੂ ਜੀ ਮੇਹਰ ਕਰਨਾ ਸਾਰਿਆਂ ਤੇ 🙏🙏🌹♥️♥️

  • @amninderkaur7784
    @amninderkaur7784 5 років тому +9

    ਵਾਹਿਗੁਰੂ ਜੀ ਅਸੀਂ ਤੁਹਾਡੇ ਨਾਲ ਹਾਂ

  • @ParminderKaur-zm1yp
    @ParminderKaur-zm1yp 2 роки тому +16

    ਬਹੁਤ ਬਹੁਤ ਧੰਨਵਾਦ ਜੀ
    ਤੁਹਾਡੇ ਇੱਕ ਇੱਕ ਸ਼ਬਦ ਕਰੁਣਾ ਭਰਪੂਰ ਹੈ ਜੀ। ਸਿੱਖ ੲਿਤਿਹਾਸ ਯਾਦ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ। ਪਤਾ ਨਹੀਂ ਕਿੰਨੇ ਮੇਰੇ ਵਰਗੇ ਪਾਪੀਆਂ ਦੇ ਪਾਪ ਹੰਝੂਆਂ ਵਿੱਚ ਧੁਲ ਗਏ।

  • @vehlijantagaming2731
    @vehlijantagaming2731 9 місяців тому +17

    ਧੰਨ ਧੰਨ ਗੁਰੂ ਤੇਗ ਬਹਾਦਰ ਧੰਨ ਧੰਨ ਗੁਰੂ ਗੋਬਿੰਦ ਸਿੰਘਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਜਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਵਾਹਿਗੁਰੂ ਵਾਹਿਗੁਰੂ

  • @instasardaraman9769
    @instasardaraman9769 Рік тому +8

    Waheguru ji
    Dhan dhan guru Gobind Singh Ji
    Baba Fateh Singh ji waheguru ji 🙏🙏🙏🙏🙏🙏❤️❤️❤️❤️❤️❤️⭐⭐⭐⭐⭐⭐💫💫💫💫💫💫🤲🤲🤲🤲🤲🤲

  • @ranbirkaur9705
    @ranbirkaur9705 9 місяців тому +6

    ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੇ ਸਿੱਖੀ ਪ੍ਰਚਾਰ ਬਹੁਤ ਵਧੀਆ ਹਨ🙏🙏🙏🙏🙏🙏🙏🙏🙏

  • @ਪਰਮਜੀਤਸਿੰਘ-ਛ5ਠ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।

  • @mnenterprises3558
    @mnenterprises3558 9 місяців тому +7

    Dhan Dhan Shri Guru Granth Sahib Maharaj Ji 🙏 Dhan Dhan Shri Guru Gobind Singh Maharaj ji 🙏🙇wmk sb ty sab nu bani naal jodhyo 🙇🙏

  • @gagansidhu3714
    @gagansidhu3714 2 роки тому +12

    Sheedan nu Fateh arz ae Shri waheguru ji ka khalsa waheguru ji ki Fateh 🙏🏻

  • @surjitskitchen6724
    @surjitskitchen6724 2 роки тому +23

    Bahut hi dil nu touch karan walla shabad hai veer tuanu Waheguru ji di bless hai💕💕🙏💕💕

  • @palveerkaur929
    @palveerkaur929 3 роки тому +15

    Dahn sri guru govind Singh ji dahn ho tare laal ji👏🌹👏🌹👏💐🙏🙏🥀💐

  • @sikanderkaur2701
    @sikanderkaur2701 9 місяців тому +1

    Waheguru ji waheguru ji waheguru ji waheguru ji waheguru ji waheguru ji🙏🙏🙏🙏🙏🙏🙏🙏🙏

  • @purvansh306
    @purvansh306 3 роки тому +13

    Aap ke prvchn Ko hm bahut hi dhayan se shunte hai aap ka hr shabad mn Ko shanti deta hai ❤️❤️🙏🙏🙏🙏

  • @sushmasahni1349
    @sushmasahni1349 2 роки тому +25

    🙏🙏Bhai saab ji ye sun ke dil ronda hai .😭😭😭😭 te jina naal bitiya ne ......Dhan ne Dashmesh pita ji .🙏🙏🌹🙏🙏

  • @harmanjotsingh7226
    @harmanjotsingh7226 2 роки тому +7

    Waheguru ji ka khalsa waheguru ji ki fateh Dhan Dhan Baba zorawar singh Ji Baba Fateh Singh Ji Dhan Mata Gujjar kaur ji

  • @SatnamSingh-nn1sl
    @SatnamSingh-nn1sl 9 місяців тому +1

    Waheguru ji Waheguru ji Waheguru ji Waheguru ji Waheguru ji 🙏

  • @HarpreetKaur-re5kb
    @HarpreetKaur-re5kb 3 роки тому +65

    Waheguru g waheguru ji 🙏🙏🙇 🙏🙇 🙇🌹 ਧੰਨ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏 ਧੰਨ ਬਾਬਾ ਫ਼ਤਹਿ ਸਿੰਘ ਸਾਹਿਬ ਜੀ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ 🙏🙏🙏🙇🙇🙇🙇🙇🙇🙇🙇🙇🙇🌹🌹🌹

    • @Mk-ok4un
      @Mk-ok4un 2 роки тому +2

      Waheguruji👆🌹🌹🌹🌹🌹🪔🪔🪔🔥🔥🔥🪔🪔🪔🪔🪔🔥🔥🌺🌺🌺🌺🌺❤️❤️👩‍❤️‍👩🌻🖐️🍁🪔🪔🪔🪔🪔🪔🪔

    • @JasbirKaur-mn7bk
      @JasbirKaur-mn7bk 2 роки тому +2

      Waheguru ji 🙏🙏🙏🙏🙏

    • @Navkiratkaur123
      @Navkiratkaur123 2 роки тому +1

      Wahe guru

    • @sukhdevsingh9076
      @sukhdevsingh9076 2 роки тому +1

      Waheguru ji🙏🙏🙏🙏

    • @krishnakapoor808
      @krishnakapoor808 2 роки тому +1

      waheguruji waheguruji 🙏🙏👌👌Waheguruji waheguruji waheguruji waheguruji waheguruji

  • @ShivinderSingh-o6i
    @ShivinderSingh-o6i 9 місяців тому +6

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਗੁਰੂ ਦੀ ਕਮਾਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @balrajsingh-py7lp
    @balrajsingh-py7lp 6 років тому +30

    Bhaiji u r really a great hero of Sikh pant. Jis Kaum da zinda ityahaas hove us kaum nu kise da darr nahi, tusi Sikh ithhyaas nu zinda rakhyaya hai.

    • @prabhjotsingh1831
      @prabhjotsingh1831 3 роки тому +1

      ਬਿਲਕੁਲ ਸਹੀ ਗੱਲ ਹੈ ਤੁਹਾਡੀ ਬਲਰਾਜ ਵੀਰ ਜੀ , ਭਾਈ ਸਾਹਿਬ ਜੀ ਬਹੁਤ ਹੀ ਵਧੀਆ ਗੁਰਬਾਣੀ ਦੇ ਪ੍ਰਚਾਰਕ ਹਨ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਭਾਈ ਸਾਹਿਬ ਜੀ ਉੱਪਰ ਅਤੇ ਭਾਈ ਸਾਹਿਬ ਜੀ ਦੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ , ਤੰਦਰੁਸਤੀਆਂ ਬਖਸ਼ਣ , ਕਾਮਯਾਬੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @surjitkaur9964
    @surjitkaur9964 Рік тому +4

    ਵਾਹਿਗੁਰੂ ਜੀ ਸਦਾ ਚੜਦੀ ਕਲਾ ਰਖਣ ਜੀ ਭਾਈ ਮਨਿੰਦਰ ਸਿੰਘ ਜੀ ਸਦਾ ਰਾਜ ਕਰਨ ਤੁਹਾਡੇ ਗੀਤ ਦੀ ਤੇ ਤੁਹਾਡੀ ਚੜਦੀ ਕਲਾ ਰਹੇ ਜੀ

  • @gurjantsingh-mx7js
    @gurjantsingh-mx7js 5 років тому +82

    ਵਾਰੇ ਸ਼ਾਹ ਇਕ ਧੀ ਦਾ ਕਿੱਸਾ ਵੱਡਾ ਲਿਖ ਦਿੱਤਾ,
    ਤੇਰੀ ਕਲਮ ਸਰਹਿੰਦ ਦੀ ਕੰਧ ਬਾਰੇ ਵੀ ਕੁੱਝ ਲਿਖ ਜਾਂਦੀ।
    ਕੰਧ ਚੀਨ ਦੀ ਚੰਨ ਤੋਂ ਲੋਕ ਵੇਂਹਦੇ,
    ਤੇਰੇੇ ਕਿੱਸੇ ਵਿੱਚੋਂ ਸਰਹਿੰਦ ਦੀ ਕੰਧ ਵੀ ਕਿਤੇ
    ਦਿਸ ਜਾਂਦੀ।

    • @japjisanghera7867
      @japjisanghera7867 5 років тому

      1992gurjantsingh singh ਧੰਨਵਾਦ

    • @japjisanghera7867
      @japjisanghera7867 5 років тому +1

      1992gurjantsingh singh ।

    • @RajinderKaur-yj8sj
      @RajinderKaur-yj8sj 5 років тому

      Frlfkdteiet
      🐤🙈🐵🐼🐸🐵🙈🐣🐥🙉🙈🙈🙈🙉🐼🐸🐵🐨🐨🐯🙈🐤🐨🐼⚾🐨🐵🐵🙈🙈🙉🙉🙉🐤🐵🐸🍇🍅🍠🌰🥜🥜🥕🍠🍯🍠🥜🌰🥑🍇🍑🍍🥕🥕🥕🥜🌰🍅🍇🍈🍈🍈🍆🍅🍅🍅🍆🥒🥜🍆🚡🚡🚡🚡🚡🚡

  • @BaljeetKaur-gs2gk
    @BaljeetKaur-gs2gk 3 роки тому +6

    Waheguru satnam ji 🙏🏻🙏🏻🙏🏻🙏🏻

  • @satwantkaur615
    @satwantkaur615 2 роки тому +37

    All words are less for praise very much much thanks for remembering SAHIBZADEIA noo 🙏

  • @HarpalSingh-bb4on
    @HarpalSingh-bb4on 9 місяців тому +3

    Es tra de shabad/poem sun ke Rona nhi rukda kirpa ker ke app sari jindagi Sanu sunade rehna ji waheguru ji waheguru ji waheguru ji

  • @lochsachar9643
    @lochsachar9643 5 років тому +51

    Beautifully described the story of sahibjadas shahidi.waheguru Waheguru🙏🙏🙏🙏🙏🙏🙏🙏🙏🙏🙏🙏🙏🙏🙏

  • @enjoyeverymoments6746
    @enjoyeverymoments6746 5 років тому +31

    jo hirday to bolega ohna Di awaaz pure world vich gunje Gi tusi bohat hi vadiya gauonde Ho, tuhade bol ♥ Heart touching hunde ne,bina kise tension tusi parmatma da gungaan kro,waheguru ji

  • @gurdeepanand1293
    @gurdeepanand1293 5 років тому +30

    True way to educate the modern generation about sikh history

  • @jaswinderkaur1498
    @jaswinderkaur1498 9 місяців тому +1

    ਸੱਚੀ ਸੂਚੀ ਸਿਰਤ ਭਾਈ ਸਾਹਿਬ ਜੀ ਬਹੁਤ ਹੀ ਮਿੱਠੀ ਆਵਾਜ਼ ਭਾਈ ਸਾਹਿਬ ਜੀ ਤੁਹਾਡੀ ਇੱਕ ਇਕ ਅਰਥ ਸਮਝ ਆਉਂਦਾ ਪਿਆ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਭਾਈ ਸਾਹਿਬ ਜੀ ਤੇ🙏🙏🙇‍♀️🙇‍♀️🙇‍♀️🙇‍♀️🙏🙏

  • @JaskaranSingh-iy6nl
    @JaskaranSingh-iy6nl 3 роки тому +16

    Waheguru ji

  • @sandhujatt1362
    @sandhujatt1362 2 роки тому +18

    ਧੰਨ ਧੰਨ ਪਿਤਾ ਗੁਰੂ ਗੌਬਿੰਦ ਸਿੰਘ ਜੀ 🙏

  • @bhupindersingh8374
    @bhupindersingh8374 9 місяців тому

    ਭਾਈ ਸਾਹਿਬ ਜੀ ❤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ

  • @basantsingh7594
    @basantsingh7594 4 роки тому +15

    Waheguru Ji 🙏🙏

  • @zorasinghgill3703
    @zorasinghgill3703 3 роки тому +10

    Waheguru jiiiii mehar karo 🙏🙏🙏🙏🙏🙏

  • @harbhajansingh4663
    @harbhajansingh4663 9 місяців тому

    ਭਾਈ ਸਾਹਿਬ ਜੀ ਆਪਜੀ ਚਲਦੇ ਰਹੋਂ ਇਸ ਸਫ਼ਰ ਉੱਤੇ ਸੰਗਤਾਂ ਆਪਜੀ ਦੇ ਨਾਲ ਹਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sukhwindersukh8524
    @sukhwindersukh8524 3 роки тому +7

    Waheguru waheguru waheguru waheguru waheguru 🙏🙏🙏🙏🙏🙏🙏🙏🙏🙏🙏🙏🙏🙏

  • @kamaljeetkaur1711
    @kamaljeetkaur1711 3 роки тому +17

    🙏🙏🥀🥀 waheguru ji waheguru ji waheguru ji waheguru ji waheguru ji 🥀🥀🙏🙏

    • @kirandeepg1640
      @kirandeepg1640 3 роки тому

      Gooooooooooo

    • @kirandeepg1640
      @kirandeepg1640 3 роки тому

      Ddddddddd

    • @kirandeepg1640
      @kirandeepg1640 3 роки тому

      😭😭😭😭😭😭😭😭😭😭😭🌷😭😭🌷🌷🌷😭😭😭😭😭😭😭😭😭😭

  • @sukhjinderkaur4388
    @sukhjinderkaur4388 9 місяців тому

    Waheguru waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @baldevsinghgill6557
    @baldevsinghgill6557 2 роки тому +27

    Love to like n listen Poems n Geets of Respected Bhai Sahib ji Bhai Maninder Singh ji 🙏🙏🙏🙏

  • @Balwinderkaur-xu1cw
    @Balwinderkaur-xu1cw 3 роки тому +13

    🙏🙏waheguru ji 🙏🙏

  • @drsarwindersingh1410
    @drsarwindersingh1410 3 роки тому +128

    ਭਾਈ ਸਾਹਿਬ ਜੀ ਬਹੁਤ ਵਧੀਆ ਗਾ ਰਹੇ ਹੋ ਜੀ,,,,ਇਸੇ ਤਰ੍ਹਾਂ ਹੀ ਸਾਰੀ ਉਮਰ 4 ਦਿਨ ਗਾਉ।,,,,,,

  • @gurleenkaur1681
    @gurleenkaur1681 2 роки тому +8

    Waheguru ji mehar kro

  • @nikkijohal2539
    @nikkijohal2539 3 роки тому +39

    After listening my heart is crying.
    No words.
    So emotional and emotional.
    Ohhh God.

  • @rajniheer19
    @rajniheer19 2 роки тому +10

    Waheguru ji
    Baba ji de har kavita vich ek sandesh 🙏 hunda hai
    Te ohi Galla mai apne bacheya nu dasdi a

  • @harjindersinghturna5118
    @harjindersinghturna5118 2 роки тому +10

    Waheguru Ji 👏

  • @daljeetSingh-ex2xy
    @daljeetSingh-ex2xy 6 років тому +384

    ਭਾਈ ਜੀ ਬਹੁਤ ਵਦੀਆ ਸ਼ਬਦ ਸੁਨਾਇਆ ਜੀ ਪੈਰਾਂ ਧਲੌ ਧਰਤੀ ਹਿਲ ਗਈ ਆਖੀਆਂ ਡੁਲ ਪਈਆਂ weheguru,ਜੀ ਭਾਈ ਸਾਹਿਬ ਦੀ ਚੜ੍ਹਦੀ ਕਲਾ ਕਰਨੀ

  • @GurvinderSingh-m1c
    @GurvinderSingh-m1c 9 місяців тому +3

    ਵਾਹਿਗੁਰੂ ਜੀ ❤ਆਪ ਜੀ ਦੀ ਅਵਾਜ਼ ਬਹੁਤ ਮਿਠੀ ਹੈ 😊😊 ਸਤਿ ਨਾਮੁ

  • @jasmeetwazir9497
    @jasmeetwazir9497 5 років тому +57

    My daughter of six years goes on reciting d dialogues and stories of guru gobind singh ji n chaar sahibzaade...

  • @kuljeet1797
    @kuljeet1797 5 років тому +146

    ਬਹੁਤ ਵਧੀਆਂ ਸ਼ਬਦ ਆ ਭਾਅ ਜੀ ਵਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖ਼ਸ਼ੇ🙏🙏🙏🙏ਸਾਡੇ ਗ਼ਰੀਬਾਂ ਲਈ ਵੀ ਅਰਦਾਸ ਕਰਨੀ ਕਿ ਸਾਨੂੰ ਵੀ ਵਹਿਗੁਰੂ ਜੀ ਆਪਣੇ ਲੜ ਲਾ ਲੈਣ। ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਿਹ 🙏🙏🙏

    • @reshamkaur6763
      @reshamkaur6763 5 років тому +3

      . Oklahoma no

    • @JaspalSingh-ym1yq
      @JaspalSingh-ym1yq 2 роки тому

      Khalsa engg works nabala Jaspal Singh khalsa waheguru waheguru waheguru waheguru waheguru waheguru waheguru waheguru

    • @AvtarSingh-pl7zg
      @AvtarSingh-pl7zg 2 роки тому

      Ppppppppppppppppppppppppppppppppppppppppppppppppppppppppppppppppppppppppppppppppppppppppppppppppppppp

  • @kuljeet1797
    @kuljeet1797 5 років тому +26

    ਬਹੁਤ ਵਧੀਆਂ ਭਾਅ ਜੀ ਵਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖ਼ਸ਼ੇ 🙏🙏🙏

    • @tajinderkaur123
      @tajinderkaur123 2 роки тому

      Waheguru ji bhai ji app ji de smagam kis jgah ho rhei hn ji

    • @harinderkour8372
      @harinderkour8372 2 роки тому

      Malek Thihanu chardee kalaa ch rakhe Harinder kaur

    • @manjeetkaur7562
      @manjeetkaur7562 2 роки тому +1

      V good jankari God bless you.

  • @balwindersingh-jv3nn
    @balwindersingh-jv3nn 9 місяців тому

    Satnam waheguru ji satnam waheguru ji satnam waheguru ji satnam waheguru ji satnam waheguru ji

  • @gyandeepchannel7066
    @gyandeepchannel7066 3 роки тому +14

    Dill nu choo gyeain tusa di kavitainva 😘😘😔😘😘😘satguru ji sab te maher kro ji 🙏⚽✌🇮🇳👌💯❤

  • @amarjeetgrewal8902
    @amarjeetgrewal8902 5 років тому +41

    Do not get disheartened by those people you are doing great job and blessed with mesmerizing voice. Blessed with art with Guruji ‘s great blessings. Keep up the good work I was totally attached with Dhan Dhan Guru Gobind Singhji. Gainiji do not worry you do not need to justify anyone.we can feel the love of Guruji in your voice and in every word you say. Every time I listen tears do not stop rolling.you are a great soul please continue. Well wiser from Canada.🙏🙏🙏🙏🙏

    • @navleenkaur7746
      @navleenkaur7746 Рік тому +1

      🙏🏻🙏🏻ਵਾਹਿਗੁਰੂ ਜੀ

  • @saabkaur2932
    @saabkaur2932 5 років тому +25

    Mata ji and Sahibjade nu parnaam 🙏🙏🙏🙏🙏🙏💐

  • @manjitgill1775
    @manjitgill1775 5 років тому +17

    Very heart touching poetry. Continue moving forward and thank you for the words of wisdom.

  • @harbanskaur180
    @harbanskaur180 6 років тому +13

    Waheguru Waheguru Waheguru Waheguru. ......

  • @CharanjitSingh-zj7ip
    @CharanjitSingh-zj7ip 2 роки тому +31

    Giani ji waheguru ji ka khalsa wahe guru ji ki fateh giani ji your 's poems are very emotional. No need to worry .keep your job continue. All this is by the grace of god.

  • @rajandeepsingh110
    @rajandeepsingh110 6 років тому +15

    Guru chardikala bakhshe ji..

  • @inderjitsinghsaran9846
    @inderjitsinghsaran9846 3 роки тому +32

    Bahut vadia really I appreciate 👍
    Waheguru ji sareyan di families te aapna mehar bhareya hath rhakheyo ,🙏🙏🙏
    Waheguru ji ka khalsa waheguru ji ki Fateh 🙏🙏🙏🙏

  • @kuljeet1797
    @kuljeet1797 5 років тому +7

    ਸਾਡੇ ਗ਼ਰੀਬਾਂ ਬਾਰੇ ਵੀ ਅਰਦਾਸ ਕਰਦਿਉ ਗੁਰੂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਅੱਗੇ 🙏🙏🙏🙏

  • @myrechargess.4074
    @myrechargess.4074 2 роки тому +19

    ਸਿੰਘ ਸਾਹਿਬ ਜੀ ਮੁਆਫੀ ਚਾਹੁੰਦੇ ਹਾਂ ਜਿਨ੍ਹਾਂ ਨੇ ਅਜਿਹੇ ਸ਼ਬਦ ਤੁਹਾਡੇ ਲਈ ਵਰਤੇ ਹਨ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ।

  • @HarpreetKaur-hl8zy
    @HarpreetKaur-hl8zy 2 роки тому +7

    ਭਾਈ ਸਾਹਿਬ ‌ਜੀ ਬਹੁਤ ਹੀ ਵਧੀਆ ਵਾਹਿਗੁਰੂ ਆਪ ਜੀ ਨੂੰ ਚੱੜਦੀ ਕਲਾ ਬਖਸ਼ੇ ਆਪ ਜੀ ਸਾਨੂੰ ਸੁਣਾਂਦੇ ਰਹੋ ਅਸੀਂ ਸਾਰੀ ਸੰਗਤ ਸੁਣਦੀ ਰਹੇ ਵਾਹਿਗੁਰੂ ਕਿਰਪਾ ਕਰੇ 🙏🏼🙏🏼🙏🏼 👍

  • @damyantbains5849
    @damyantbains5849 3 роки тому +48

    Words can not Express how connected this shabad makes you feel to or brave little Sikh brother .🙏❤❤❤❤❤❤❤❤

  • @nirmalkaur7131
    @nirmalkaur7131 2 роки тому +17

    Bhai Sahib ji Sachai Patshah Aap ji nu umra’n Bakshan Sda Charhadi Klaa bakshan . You have saved this part of history in your beautiful voice in a way which no body can forget . Eh history gaa gaa ke yaad rakhi jaaigi . Waheguruji .

  • @arsharsh9442
    @arsharsh9442 6 років тому +38

    tusi sanu guru ji nal jodde hoo jii 🙏🙏

  • @kuljeet1797
    @kuljeet1797 5 років тому +115

    ਕਿਸਮਤ ਵਾਲੇ ਹੋ ਭਾਅ ਜੀ ਤੁਸੀਂ ਸਾਡੇ ਵਾਰੇ ਵੀ ਅਰਦਾਸ ਕਰੋ ਕਿ ਵਹਿਗੁਰੂ ਜੀ ਸਾਨੂੰ ਪਾਪੀਆਂ ਨੂੰ ਵੀ ਆਪਣੇ ਚਰਨਾਂ ਨਾਲ ਲਾ ਲਵੇ 🙏🙏🙏🙏

    • @HarpreetKaur-se9bl
      @HarpreetKaur-se9bl 2 роки тому

      666666

    • @krmjitkr1
      @krmjitkr1 2 роки тому +1

      ਲਾਭ ਸਿੰਘ ਸੈਣੀ ਕਵਿਤਾਵਾਂ ਤੇ ਗੀਤ ਬਾਬਾ ਜੀ ਰੱਜ ਕੇ ਗਾਓ ਜੀ ਕੀਰਤਨ ਨਾਲ਼ੋਂ ਵੱਧ ਪ੍ਰਭਾਵਸੈਲੀ ਹਨ ਪਰਮਾਤਮਾ ਆਪ ਜੀ ਨੂੰ ਹੋਰ ਬਲ ਬਖਸੇ

  • @JasbirKaur-mb8xp
    @JasbirKaur-mb8xp 2 роки тому +24

    Now waiting safer e shadat 2021 to listen gurithaas in poems.waheguru bless you vir ji.

  • @harmeetkaur3478
    @harmeetkaur3478 3 роки тому +13

    No words😭👏♥️

  • @kuldeepsinghludhiana2301
    @kuldeepsinghludhiana2301 6 років тому +22

    Dhan Guru Gobind Singh Patshah.🙏.

  • @ManpreetSingh-ki2dr
    @ManpreetSingh-ki2dr 6 років тому +34

    ਵਾਹਿਗੁਰੂ ਜੀ ਮਿਹਰ ਕਰੋ

  • @ManjitKaur-nt6ys
    @ManjitKaur-nt6ys 5 років тому +28

    Veer ji very nice poetry, sun k anand aa janda h ji, stay blessed

  • @dalbirnagra7885
    @dalbirnagra7885 5 років тому +10

    ਭਾਈ ਜੀ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਕਿ ਇੰਨੇ ਵਧੀਆ ਤਾਰੀਕੇ ਨਾਲ ਆਪਣੀ ਕਲਮ ਨੂੰ ਲੋਕਾਂ ਦੇ ਸਾਹਮਣੇ ਰੂਬਰੂ ਕਰਦੇ ਰੱਬ ਤੁਹਾਨੂੰ ਤੰਦਰੁਸਤ ਰੱਖੇ ਤਾਂ ਤੁਸੀਂ ਇਸੇ ਤਰਾਂ ਸੰਗਤਾਂ ਦੀ ਸੇਵਾ ਕਰਦੇ ਰਹਿਣਾ ਕਈ ਲੋਕਾਂ ਦੀ ਆਦਤ ਹੁੰਦੀ ਕਿ ਖ਼ੁਦ ਕੁਝ ਕਰਨਾ ਨਹੀਂ ਤੇ ਦੂਜਿਆਂ ਰਾਹ ਚ ਰੋੜੇ ਬਣਨਾ so nice and keep it up bhai ji Waheguru ji Waheguru Ji Waheguru ji Waheguru Ji Waheguru ji 🙏🙏👏👏👏🌹

  • @amandeepkaur3462
    @amandeepkaur3462 5 років тому +7

    veerji waheguru na russe jag bhave sara russ jaye🌹🌹

  • @harjitbenipal3598
    @harjitbenipal3598 6 років тому +11

    Waheguru ji🙏🏻vir ji aap utte dasmesh pita ji di apar bakhsis hai 🙏🏻

  • @jaghune
    @jaghune 2 роки тому +84

    Veerji, You have brought peace to my heart and I pray that you can win the heart of our children who do not know about our Sahibzadeys and they need to learn. I would want you to be able to remind them about what our period was during the Moghul rule and the suffering our Gurus faced because the Moghul want our Gurus to do the opposite what Waheguru permitted. Waheguru Ji Ka Khalsa, Waheguru Ji Ki Fateh.

  • @kulvinderkaur16
    @kulvinderkaur16 9 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @GurpreetSingh-og4ti
    @GurpreetSingh-og4ti 6 років тому +18

    waheguru ji waheguru ji waheguru ji

  • @sanjotkaur1362
    @sanjotkaur1362 3 роки тому +11

    Bhai Sahib Ji tusi great poet ho jo tuhade ninda karde hai tusi una nu apni next poem likhan lye as inspiration lia karo Man dukhi na karia karo please sanu kisi clarification di jaroorat ni tuhade valoo tusi o ho jina ne sada itihas zinda rakhia 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 Dhan sadi sikhi te sikh itihas🙏🙏🙏🙏🙏🙏🙏🙏🙏🙏🙏

  • @bhinderjattonnet
    @bhinderjattonnet 5 років тому +50

    Don't worry sir, you are great and humble. You have the best talent to attach the peoples with sikhisim (the symbol of humanity).

    • @manjinderbatth8635
      @manjinderbatth8635 2 роки тому

      00000000000000000000000000000000000000000000000000000000000000000000000000000000000000000000000000000000000000000

  • @jagmeetsingh9938
    @jagmeetsingh9938 10 місяців тому +2

    Waheguru ji waheguru ji waheguru ji waheguru ji 🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏

  • @lakhvirkaur9883
    @lakhvirkaur9883 6 років тому +17

    Satnam Vaheguru

    • @kulwantchane3846
      @kulwantchane3846 6 років тому +1

      Lakhvir Kaur.

    • @ranjitsingh9819
      @ranjitsingh9819 5 років тому +1

      Waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g

    • @lakhbirsinghsingh1655
      @lakhbirsinghsingh1655 5 років тому

      Very sweet

  • @Gurmailchahal1
    @Gurmailchahal1 3 роки тому +37

    ਲੈ ਵੇ ਗੰਗੂ ਪਾਪੀਆ😔 ਲਾਹਨਤਾ ਸੰਬਾਲ ਵੇ🙏 ਨੀਹਾਂ ਚ ਸ਼ਹੀਦ😥 ਹੋਗੇ ਗੋਬਿੰਦ ਲਾਲ ਵੇ 😭

  • @kuldeepkaur9772
    @kuldeepkaur9772 6 років тому +68

    Bhai sahib tuhadia kavitava sun ke hi bahut sangat guru nal judi a

  • @BalwinderSingh-cp1em
    @BalwinderSingh-cp1em 3 роки тому +7

    Waheguru ji waheguru ji

  • @harjindersingh-np9cu
    @harjindersingh-np9cu 6 років тому +32

    bhai sahib tusi bht vadhia dharmik song gaunde ho..dil nu choohan Vale han..tusi enj hi gaunde raho..satgur g tuhade naal han.

  • @AvtarSingh-vp8pk
    @AvtarSingh-vp8pk 9 місяців тому

    ਧੰਨ ਧੰਨ ਮਾਤਾ ਗੁਜਰੀ ਜੀ ਤੇ ਧੰਨ ਹੈ ਮਾਤਾ ਗੁਜਰੀ ਜੀ ਦਾ ਪਰਿਵਾਰ । ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ।

  • @joginder232
    @joginder232 5 років тому +152

    ਜੇ ਚਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ॥ ਮੇਰੇ ਲਾਲਾ ਦੇ ਨਾਲ ਰਿਹ ਕੇ ਰਾਤ ਗੁਜਾਰਿਓ॥ ਜਦ ਹਵਾ ਚਲੇਗੀ ਠੰਡੀ ਤਨ ਨੂੰ ਚੰਮ ਦੀ॥ ਏਹਸਾਸ ਕਰੋ ਉਹ ਮੇਰੀ ਮਾਹਿ ਕੰਬਦੀ ॥ ਗੋਦੀ ਵਿਚ ਬੈਠੇ ਲਾਲਾ ਨੂੰ ਨਿਹਾ ਰਿਓ ॥ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜਾਰਿਓ॥ ਜੋ ਚੱਲੇ ਹੋ ਸਰਹਿੰਦ ਨੂੰ ਮੇਰੇ ਪਿਆਰਿਓ॥ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜਾਰਿਓ ॥ ਉਹ ਨੀਹਾ ਜਿਥੇ ਮੇਰੇ ਨਾਲ ਖਲੋਤੇ ਸੀ॥ ਦੁੱਖ ਵੱਡਾ ਸੀ ਮੇਰੇ ਲਾਡਲੇ ਤੇ ਛੋਟੇ ਸੀ॥ ਉਹ ਕੈਹਿਨਦੇ ਨੇ ਦੁਖ ਸਹੇਲੋ ਸਿਦਕ ਨਾ ਹਾਰਿਓ॥ ਮੇਰੇ ਲਾਲਾ ਦੇ ਨਾਲ ਰਿਹ ਕੇ ਰਾਤ ਗੁਜਾਰਿਓ॥ ਜੇ ਚਲੇ ਹੋ ਸਰਹੰਦ ਨੂ ਮੇਰੇ ਪਿਆਰਿਓ॥ ਮੇਰੇ ਲਾਲਾ ਦੇ ਨਾਲ ਰਿਹ ਕੇ ਰਾਤ ਗੁਜਾਰਿਓ॥ ਤੂਸੀ ਧੀਆਂ ਪੁੱਤਰ ਅਪਨੇ ਨਾਲ ਲੈ ਜਾਇਓ ਜੀ॥ ਜਿੱਥੇ ਡਿਗਾ ਮੇਰਾ ਖੂਨ ਉਥੇ ਲੈੇ ਜਾਇਓ ਜੀ॥ ਜੇ ਮੇਰੇ ਹੋ ਕੇ ਮੇਰਾ ਰੂਪ ਹੀ ਧਾਰਿਓ॥ ਮੇਰੇ ਲਾਲਾ ਦੇ ਨਾਲ ਰਿਹ ਕੇ ਰਾਤ ਗੁਜਾਰਿਓ॥ ਜੋ ਚਲੇ ਹੈ ਸਰਹੰਦ ਨੂੰ ਮੇਰੇ ਪਿਆਰਿਓ॥ ਮੇਰੇ ਨਾਲਾ ਦੇ ਨਾਲ ਰਿਹ ਕੇ ਰਾਤ ਗੁਜਾਰਿਓ॥ਮੈ ਖੜਾ ਉਡੀਕਾ ਅਪਨੇ ਸਿੰਘ ਸਰਦਾਰਾ ਨੂੰ॥ਮੈ ਮਿਲਨਾ ਚਾਹੂਨਦਾ ਅਪਨੇ ਅਜੀਤ ਜੁਝਾਰਾ ਨੂੰ॥ ਮੈ ਚਾਰੇ ਪੁੱਤ ਕਿਉ ਵਾਰੇ ਜਰਾ ਵਿਚਾਰਿਓ॥ ਮੇਰੇ ਲਾਲ ਦੇ ਨਾਲ ਰਿਹ ਕੇ ਰਾਤ ਗੁਜਾਰਿਓ॥ ਜੇ ਚਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ॥ ਮੇਰੇ ਲਾਲਾ ਦੇ ਨਾਲ ਰਿਹ ਕੇ ਰਾਤ ਗੁਜਾਰਿਓ॥

  • @jayk5227
    @jayk5227 5 років тому +15

    The best and most beautiful things in the world cannot be seen or even touched - they must be felt with the heart.
    and bhai sahib g you made everyone feel that in these songs. I do felt your deep pain and emotions in your words and I believe everyone else did felt the same 🙏

  • @anime_clips763
    @anime_clips763 9 місяців тому +2

    ਵਹਿਗੂਰ ਜੀ🙏🙏🙏🙏🙏🙏 ਸਾਬ ਦਾ ਭਲਾ ਕਰੀ