ਨਾਸਿਰ ਢਿਲੋਂ ਨਾਲ ਪਾਕਿਸਤਾਨ ਦੇ ਪਿੰਡਾਂ ਵੱਲ ਸਫ਼ਰ Pakistan Village | Punjabi Travel Couple

Поділитися
Вставка
  • Опубліковано 31 січ 2025

КОМЕНТАРІ • 297

  • @b.scheema6392
    @b.scheema6392 2 місяці тому +33

    ਨਾਸਿੰਰ ਢਿੱਲੋਂ ਦਿਲਦਾਰ ਬੰਦਾ ਹੈ ਵੀਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ

  • @bhinder_singh_.8093
    @bhinder_singh_.8093 2 місяці тому +35

    ਪਾਕਿਸਤਾਨ ਵਾਲਿਓ ਭਰਾਵੋ ਖੁਦਾ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰਖੇ

    • @tanveergujjarvlogs
      @tanveergujjarvlogs 2 місяці тому

      Ripan veer g sukheke Mandi service aria motway da sada pind a well come veer g agar time ho wa ta

  • @DavinderSingh-us4cx
    @DavinderSingh-us4cx Місяць тому +4

    ਨਾਸਿਰ ਵੀਰ ਬਹੁਤ ਹੀ ਵਧੀਆ ਖੁੱਲੇ ਦਿਲ ਵਾਲੇ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਸਭ ਨੂੰ

  • @sardarsohail3838
    @sardarsohail3838 2 місяці тому +9

    ALLAH PAK kheriyt o afiyat sy ly jay ameen

  • @sushilgarggarg1478
    @sushilgarggarg1478 2 місяці тому +14

    THANKS FOR SEE PAKISTAN VILLAGERS LIFE IN PAKISTAN 🇵🇰 😀 😊 👍 🙌 🙏

  • @SatnamSingh-fe3tg
    @SatnamSingh-fe3tg 2 місяці тому +9

    Dhan Guru Nanak Dev g Chadikala Rakhna 🙏

  • @hansaliwalapreet812
    @hansaliwalapreet812 Місяць тому +5

    Lots love ❤from Sheri Fatehgarh Sahib ❤❤❤ji

  • @sulakhandhaliwal6456
    @sulakhandhaliwal6456 Місяць тому

    Nasir te wakas bai hora ne bahut hi vadhiya beeda chakiya hoya hai rab kre nedta bni rhe te piyar char guna vadhda rhe dova desha nu chandri nazar na lge kise di chardi kala vich rho veero jawaniya mano 🎉🎉❤❤

  • @harmindersingh6060
    @harmindersingh6060 2 місяці тому +7

    ਪਾਕਿਸਤਾਨ ਦੇ ਲੋਕ ਬਹੁਤ ਵਧੀਆ ਆ ਪਤਾ ਨੀ ਉਹ ਕਿਹੜੇ ਲੋਕ ਆ ਜਿਹੜੇ ਇਨਾਂ ਪਾਕਿਸਤਾਨ ਦੇ ਲੋਕਾਂ ਨੂੰ ਬਦਨਾਮ ਕਰਨ ਚ ਕਸਰ ਨਹੀਂ ਛੱਡ ਦੇ

    • @mohammedrasul7639
      @mohammedrasul7639 2 місяці тому +1

      C'mon Harmindersingh veera, we both know who they are, not only Pakistan, to sikh community as well❤

  • @MajorSingh-po6xd
    @MajorSingh-po6xd Місяць тому +2

    ਨਾਸਿਰ ਢਿੱਲੋਂ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਚੜਦੇ ਪੰਜਾਬ ਵਾਲਿਆਂ ਦੀ ਮਹਿਮਾਨ ਨਿਵਾਜ਼ੀ ਬਹੁਤ ਵਧੀਆ ਕਰ ਰਹੇ ਹੋ

  • @sushilgarggarg1478
    @sushilgarggarg1478 2 місяці тому +10

    Enjoy a tour of Pakistan 🇵🇰 ♥️ ❤️ 💙 😊

  • @muhammadshafiquebashir3604
    @muhammadshafiquebashir3604 2 місяці тому +3

    Nice and Good Couple punjabi Trevel۔۔۔۔Good work۔۔۔😊❤

  • @amritpall1177
    @amritpall1177 2 місяці тому +18

    ਵੀਰ ਤੁਸੀਂ ਸਾਰੇ ਬਲੋਗਰ ਪਾਕਿਸਤਾਨ ਸਿਰਫ ਲਾਇਕ ਵੀਊ ਵਾਸਤੇ ਜਾਂਦੇ ਹੋ ਤੁਹਾਨੂੰ ਲੋਗ ਦੇਖਦੇ ਆ ਜੇ ਤੁਹਾਡੇ ਵਿਚ ਇਨਸਾਨੀਅਤ ਹੈ ਤੇ ਪਾਕਿਸਤਾਨ ਦੇ ਸਿੱਖਾ ਕੋਲ ਜਾਉ ਉਹਨਾਂ ਦੀ ਜ਼ਿੰਦਗੀ ਹਾਲਾਤਾਂ ਬਾਰੇ ਦਸੋ ਉਹਨਾਂ ਨੂੰ ਕੀ ਮੁਸ਼ਕਿਲਾਂ ਆ ਜਬਰਨ ਧਰਮ ਪਰਿਵਰਤ ਬਾਰੇ ਲੋਕਾਂ ਨੂੰ ਦਸੋ 👏ਨਾਸਿਰ ਢਿੱਲੋਂ ਅੰਜਮ ਸਰੋਆ ਵਕਾਰ ਭਿੰਡਰ ਇਹ ਬਹੁਤ ਚੰਗੇ ਲੋਗ ਆ ਮੈਂ ਇਹਨਾਂ ਦੀ ਬਹੁਤ ਇੱਜਤ ਕਰਦਾਂ ਆ ਪਰ ਤੁਸੀਂ ਸਿੱਖ ਪਰਿਵਾਰਾਂ ਕੋਲ ਵੀ ਜਾਉ 👏ਸਾਰੇ ਬਲੋਗਰ ਇਹਨਾਂ ਤਿੰਨ ਚਾਰ ਲੋਗਾ ਕੋਲ ਹੀ ਜਾਂਦੇ ਆ ਬੱਸ ਫੋਕੀ ਵਾਹ ਵਾਹ ਵਾਸਤੇ ਕਦੇ ਆਪਣਿਆਂ ਕੋਲ ਜਾਕੇ ਉਹਨਾਂ ਦਾ ਹੱਲ ਵੀ ਪੁੱਛੋਂ ਵਾਹਿਗੁਰੂ ਤੁਹਾਨੂੰ ਸੁਮੱਤ ਬਖ਼ਸ਼ੇ 👏

    • @hergunfatima6281
      @hergunfatima6281 2 місяці тому +1

      Tuu A kay help ker day 📢

    • @MirAsim-k2y
      @MirAsim-k2y Місяць тому

      سردار جی مجھے نہیں معلوم آپ پاکستان سے ہیں یا انڈیا سے ہمارے دل میں آپ کے لیے بہت احترام ہیے میں بہاول پور سے ہوں یہاں ہزاروں ہندو برادری کے لوگ رہتے ہیں کئ گاوں ہیں ان کے آج تک ایک بھی جبری مذہب تبدیلی کا واقعہ نہیں ہوا وہ پاکستانی ہیں اور دل و جان سے پاکستانی ہیں کسی ایک سکھ بھائ کا جبری مذہب تبدیلی کا ریفرنس بھی دیں نا سکھ ہمارے بھائ ہیں اور رہیں گے

    • @MirAsim-k2y
      @MirAsim-k2y Місяць тому

      سردار جی مجھے نہیں معلوم آپ پاکستان سے ہیں یا انڈیا سے ہمارے دل میں آپ کے لیے بہت احترام ہیے میں بہاول پور سے ہوں یہاں ہزاروں ہندو برادری کے لوگ رہتے ہیں کئ گاوں ہیں ان کے آج تک ایک بھی جبری مذہب تبدیلی کا واقعہ نہیں ہوا وہ پاکستانی ہیں اور دل و جان سے پاکستانی ہیں کسی ایک سکھ بھائ کا جبری مذہب تبدیلی کا ریفرنس بھی دیں نا سکھ ہمارے بھائ ہیں اور رہیں گے

    • @surjeetkaur6590
      @surjeetkaur6590 Місяць тому

      Dear didi aap sabhi bahut achhe log ho hume bhi accha lagega sabse milkar ham sab ek hain sarkaarko ne durinyaa kari hai🙏🙏​@@hergunfatima6281

  • @SukhwinderSingh-wq5ip
    @SukhwinderSingh-wq5ip Місяць тому +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤❤❤🎉🎉🎉🎉

  • @narsiram8316
    @narsiram8316 Місяць тому +3

    I Love Waqas Haider from the core of my heart by God 🎉🎉🎉🎉🎉🎉

  • @sushilgarggarg1478
    @sushilgarggarg1478 2 місяці тому +7

    Thanks for see Pakistan village along with Nasir dhillon in Pakistan 🇵🇰 😀 😊 😍 😋 👍 🇵🇰 😀 😊 😍 😋 👍 🇵🇰 😀 😊 😍 😋 👍 🇵🇰 😀 😊 😍 😋 👍 🇵🇰 😀 😊 😍 😋 👍 🇵🇰

  • @phulkaristudiomk1908
    @phulkaristudiomk1908 Місяць тому

    ਖੁਦਾ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰਖੇ

  • @RohanJutt989
    @RohanJutt989 Місяць тому

    Pehn sohni aa Waqas di❤

  • @PawanKumar-lu5mn
    @PawanKumar-lu5mn 2 місяці тому +7

    ਮੁਲਤਾਨ ਵਿੱਚ ਹਾਜੀ ਸ਼ੌਕਤ ਡੋਗਰ ਸਾਹਿਬ ਨਾਲ ਮੁਲਾਕਾਤ ਕਰਾਇਓ

  • @manjindersinghbhullar8221
    @manjindersinghbhullar8221 2 місяці тому +13

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਵੀਰ ਪਾਕਿਸਤਾਨ ਦੇ ਬਲੌਗ ਬਹੁਤ ਸੋਹਣੇ ਹਨ ਜੀ

  • @jaspalmaanjaspalmaan9473
    @jaspalmaanjaspalmaan9473 Місяць тому +2

    ਰਿਪਨ ਵੀਰ ਖੁਸ਼ੀ ਭੈਣ ਵਿਕਾਸ ਵੀਰ ਢਿੱਲੋਂ ਸਾਹਿਬ ਜੀ ਸਤਿ ਸ੍ਰੀ ਆਕਾਲ

  • @Harry-561
    @Harry-561 2 місяці тому +42

    ਰਿਪਨ ਬਾਈ ਜੀ ਜੋ ਕੋਈ ਪਾਕਿਸਤਾਨ ਵਿੱਚ ਬਜ਼ੁਰਗ ਰੋਪੜ ਜਿਲ੍ਹੇ ਦਾ ਹੈ ਤਾਂ ਉਸ ਨਾਲ ਵੀ ਮੁਲਾਕਾਤ ਕਰਵਾਓ ਤੇ ਉਹਨਾਂ ਦਾ ਪਿੰਡ ਤੋਂ ਵੀ ਜਾਣੂ ਕਰਵਾਓ

  • @GagandeepSingh-sj9mm
    @GagandeepSingh-sj9mm Місяць тому

    Waheguru Ji Khalsa Ripan and Khushi Waheguru Ji Fateh

  • @harbhajansingh8872
    @harbhajansingh8872 2 місяці тому +1

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @BalkarSingh-dc1oq
    @BalkarSingh-dc1oq Місяць тому

    ਬਹੁਤ ਹੀ ਵਧੀਆ

  • @harjinderkaur3846
    @harjinderkaur3846 Місяць тому

    Veer ji toba tek Singh jarur jaeo assi 10th diya Punjabi naval books vich bhut baar nl suneya toba tek Singh ❤

  • @fajernawaz4032
    @fajernawaz4032 2 місяці тому +1

    ❤❤❤ ما شاء اللہ

  • @TarsemBal-oc3xs
    @TarsemBal-oc3xs 2 місяці тому +1

    ਵਾਹਿਗੁਰੂ ਤੁਹਾਨੂੰ ਹਮੈਸ਼ਾ ਖੁਸ਼ ਰੰਖੈ 🙏🙏❤️❤️💐💐

  • @jeetnagra9950
    @jeetnagra9950 2 місяці тому +3

    Amrood is very healthy fruite lot of vitamine C.,❤❤😮😮😮

  • @AHAD_ARAIN
    @AHAD_ARAIN 2 місяці тому +5

    Intizar rahe ga apka kaab app bahawalnagar visit kro ge 😊Bohat khushi hoi ❤from Bahawalnagar, HND

    • @justjee7665
      @justjee7665 2 місяці тому +2

      BAI PANJAB TO HO TAN , MAAN NAAL PANJABI BOLO ....

  • @kamaljeetsingh-vu1rr
    @kamaljeetsingh-vu1rr Місяць тому +1

    Good 👍

  • @surinderbajaj4381
    @surinderbajaj4381 Місяць тому

    so beautiful job dear

  • @RajKumar-tl1ov
    @RajKumar-tl1ov Місяць тому

    Vadhia Bahut vadhia vlog Raj Joga

  • @BalbirKaur-nw1it
    @BalbirKaur-nw1it 2 місяці тому +2

    Very nice video 🎉🎉

  • @KuldeepSingh-yp9un
    @KuldeepSingh-yp9un 2 місяці тому +1

    Naser 22 ji 🎉🎉🎉🎉🎉 Tussi vi Dhillon m v Dhillon tuhanu pta Jat Gadiy dy shokin hundy ny kuldeep Singh Fazilka punjab

  • @balrajsingh4182
    @balrajsingh4182 Місяць тому

    ਬਹੁਤ ਵਧੀਆ ਜੀ

  • @rajendersinghdhillon5413
    @rajendersinghdhillon5413 Місяць тому +1

    God bless you ripandeep & khussi.

  • @choudarygee
    @choudarygee 2 місяці тому +1

    May Allah blessed khushi sister and you with a cute and healthy baby.🎉

  • @manikatron4278
    @manikatron4278 2 місяці тому

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @ravinderkaur3844
    @ravinderkaur3844 Місяць тому

    Very nice👍👍

  • @farrukhshafique9182
    @farrukhshafique9182 Місяць тому

    ❤ bohat wadhya veer jee ❤

  • @amitthakur8569
    @amitthakur8569 Місяць тому +2

    ਸਤਿ ਸ੍ਰੀ ਆਕਾਲ ਜੀ 🙏

  • @vickysama18
    @vickysama18 2 місяці тому +3

    ਰਿਪਨ ਵੀਰ ਰਿਕੁਐਸਟ ਆ ਜੀ ਕਿ ਤੁਸੀਂ ਪਿੰਡ ਭੋਮਨ ਸ਼ਾਹ ਓਕਾਰਾਂ ਵਿਖੇ ਜਰੂਰ ਦਰਸ਼ਨ ਕਰਾਓ ਜੀ।ਕੰਬੋ ਕਮਿਊਨਿਟੀ ਦਾ ਵੱਡਾ ਇਤਿਹਾਸਇਕ ਸਥਾਨ ਹੈ ਜੀ.।✅

  • @Gukiratsandhu
    @Gukiratsandhu Місяць тому +2

    Veera manu Pakistan da pind bhot vadea lagda ga

  • @mnawaznawaz4131
    @mnawaznawaz4131 2 місяці тому +1

    کوئی ویر گورداسپور تو ھے،،،،،🎉❤🎉❤

  • @jaggiesidhu6027
    @jaggiesidhu6027 2 місяці тому +4

    Ripan ਹੁਣੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਕਹਿ ਰਹੇ ਨੇਂ" ਅਸਲੀ ਹੁਣ ......"
    ਗੱਲ ਬਹੁਤ ਹੋਛੀ ਕਰ ਜਾਂਦੇ ਨੇ ਬਹੁਤ ਵਾਰ।
    ਕਦੇ ਹੋਰ ਪਾਸੇ ਦੇ ਪਾਕਿਸਤਾਨੀ ਪੰਜਾਬੀਆਂ ਦੀ ਦੁਰਦਸ਼ਾ ਵੀ ਜਾਣੂੰ ਕਰਾਵੋ ।
    ਹਮੇਸ਼ਾ " ਦਾਦੇ.........ਨਹੀ ਬਣ ਕੇ ਰਹੀਦਾ।"

  • @birbalsingh2667
    @birbalsingh2667 Місяць тому

    ਰਿਪਨ ਬਾਈ ਬਠਿੰਡੇ ਜਿਲ੍ਹੇ ਦੇ ਬਜੁਰਗਾਂ ਨਾਲ ਮੁਲਕਾਤ ਕਰਾੳੁ

  • @jasbirkaur8274
    @jasbirkaur8274 2 місяці тому +1

    Nice tour

  • @zahoorahmad456
    @zahoorahmad456 2 місяці тому +2

    Love 💕💕 you work bro thanks Love ❤ from Pakistan

  • @JagtarSingh-ed9qp
    @JagtarSingh-ed9qp 2 місяці тому

    Ripan and khusi beta gbu wmk ❣️❣️

  • @mnawaznawaz4131
    @mnawaznawaz4131 2 місяці тому +1

    سانول دامی ھوشیار پوریا تے۔ ناصر ڈھلو لائلپوریا ،،،،،عظیم پنجابی سپوت🎉🎉❤🎉❤🎉❤🎉❤🎉❤🎉❤🎉❤

  • @sushilgarggarg1478
    @sushilgarggarg1478 2 місяці тому +2

    Iam always first looking daily vlog 8P.M.on you tube and 7A.M on face book 📖

  • @mudassirhussain389
    @mudassirhussain389 Місяць тому

    You visit sindh Tharparker side here people life style same like Rajasthan peopls

  • @savrupamsinghaulakh
    @savrupamsinghaulakh Місяць тому

    Great news

  • @SurinderSingh-d9c
    @SurinderSingh-d9c Місяць тому

    🎉 God bless you my brother dhillon sahib ❤

  • @SukhwantSingh-f3o
    @SukhwantSingh-f3o 2 місяці тому +1

    ਨਿਕੇ ਬਹੁਤ ਵਧੀਆ ਬਲੋਗ ਬਨਾਉਂਦੇ ਹੋ ਸ਼ੁਕਰੀਆ ਮਿਹਰਬਾਨੀ ਕਬੂਲ ਕਰੋ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤❤❤❤❤❤ 23:02

  • @ManpreetKaur-hp2br
    @ManpreetKaur-hp2br 2 місяці тому +5

    Waheguru ji mehar bakshe ji 🙏🙏

  • @Varun10008
    @Varun10008 Місяць тому

    Bai othar hi reh payo...bahut pyaar krde ne tuhanu, ki lorr hai India aaun di..

  • @sabriroohanielaaz
    @sabriroohanielaaz 2 місяці тому +1

    ਬਹੁਤ ਹੀ ਵਧੀਆ ਵੀਡੀਓ ਵੀਰ ❤❤❤

  • @MUHAMMADZEESHAN-lz2ml
    @MUHAMMADZEESHAN-lz2ml Місяць тому

    GREAT JI

  • @sushilgarggarg1478
    @sushilgarggarg1478 2 місяці тому +1

    Ist view 😍 👌

  • @sushilgarggarg1478
    @sushilgarggarg1478 2 місяці тому +1

    Ist view 😍 👌 😀 😮

  • @KuldeepSingh-yp9un
    @KuldeepSingh-yp9un 2 місяці тому

    Naser 22 ji Sady Fazilka punjab wich Tosha bohat mashur hy jo bnady ny o pehla pakpter Rehdy ci

  • @rupindersinghkharbanda1976
    @rupindersinghkharbanda1976 2 місяці тому

    Bhaji please definitely show Peshawar. It's my grandparents and my parents place of birth.
    I watch your videos as much as I can and really admire you and Nasir sahib.
    Hoti Mardan was their exact place of birth.
    Brilliant coverage indeed !!!

  • @baljindersingh7802
    @baljindersingh7802 Місяць тому

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 2:13

  • @shawindersingh6931
    @shawindersingh6931 Місяць тому

    🌹very nice vlog🌹

  • @mnawaznawaz4131
    @mnawaznawaz4131 2 місяці тому +1

    بپن بھائی جی اور بہن جی خدا حافظ ،،،سدا سلامت رھو🎉🎉🎉🎉❤❤❤❤
    اسی تواڈے نال ناراض ا۔ تسی منٹگمری چیچہ وطنی کیوں نہیں آے،،،،،،،

  • @GurvinderSingh-o8u
    @GurvinderSingh-o8u 2 місяці тому +2

    ਨਾਸਿਰ ਢਿੱਲੋ ਬਾਈ ਦੀ ਟੋਹਰ ਮੰਤਰੀ ਨਾਲੋ ਵੀ ਜਿਆਦਾ ❤

  • @sukhbirsinghsukhbirsingh1761
    @sukhbirsinghsukhbirsingh1761 Місяць тому

    Tuhade fan ha ji asi ripen sir ji

  • @AmanKaur-y1e
    @AmanKaur-y1e Місяць тому

    Good

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਵਲੌਗ

  • @saman2156
    @saman2156 Місяць тому

    Very nice ❤️❤️🙏

  • @jatindersingh1724
    @jatindersingh1724 2 місяці тому +1

    Very Nice ❤

  • @sushilgarggarg1478
    @sushilgarggarg1478 2 місяці тому +1

    Ist like 👍 👌 😳

  • @amanpreet9853
    @amanpreet9853 Місяць тому

    Heart touching song

  • @MaqsoodHussain-p6n
    @MaqsoodHussain-p6n Місяць тому

    Sanjha punjab zinda bad

  • @Ahmad-ee1hv
    @Ahmad-ee1hv Місяць тому +1

    Bhi jan sahiwal zor ana.......❤

  • @saqibashrf896
    @saqibashrf896 2 місяці тому

    Nice video thanks for your Bai good

  • @simreetmangat290
    @simreetmangat290 Місяць тому +1

    We love ਲਹੋਰ ❤

  • @gogipreet7330
    @gogipreet7330 2 місяці тому

    Nice ❤❤

  • @avtarcheema3253
    @avtarcheema3253 2 місяці тому

    Very nice 👍

  • @ManpreetKaur-kx6yo
    @ManpreetKaur-kx6yo 2 місяці тому +1

    Nice video

  • @mandeepsekhon3582
    @mandeepsekhon3582 2 місяці тому +7

    ਤੁਸੀ ਸਿਫਾਰਸ਼ ਕਰ ਦੋ ਖੁਸ਼ੀ ਭੈਣ ਜੀ ਅਤੇ ਰਿਪਨ ਵੀਰ ਜੀ

  • @tahiranasreen3208
    @tahiranasreen3208 2 місяці тому +3

    Sahiwal zaroor jaio

  • @sulakhandhaliwal6456
    @sulakhandhaliwal6456 Місяць тому

    Ripan bai ji eh kitab vikas bai kolo lay ke ayeo veere bahut km di cheez hai ji jis din wapis aoge us din Asr to aa k lai lava ge.

  • @BhupinderSingh-dg6et
    @BhupinderSingh-dg6et Місяць тому

    Shami v good & hashmukh person

  • @BhupinderSingh-dg6et
    @BhupinderSingh-dg6et Місяць тому

    Beta Ripan apana kharcha +Nasir kharcha u carry ur own soliders 🙏thanks🇨🇦🇨🇦

  • @babalpreetsingh7839
    @babalpreetsingh7839 2 місяці тому +6

    ਰਿਪਨ ਵੀਰੇ ਮੈਂ ਨੋਟੀਫਿਕੇਸ਼ਨ ਓਨਦੇ ਸਾਰ ਹੀ ਤੁਹਾਡੀ ਵੀਡੀਓ ਦਾ ਲਿੰਕ ਖੋਲ ਲਿਆ ਪਰ ਕੀ ਵੇਖਿਆ ਕਿ ਤੁਸੀਂ ਤਾਂ ਵਾਪਸ ਜਾਣ ਦੀ ਤਿਆਰੀ ਕਰ ਰਹੇ ਸੀ । ਇੱਕ ਵਾਰੀ ਤਾਂ ਸਾਨੂੰ ਲੱਗਿਆ ਕਿ ਸੱਚੀ ਤੁਸੀਂ ਵਾਪਸ ਜਾ ਰਹੇ ਸੀ । ਇਹ ਪਤਾ ਨਹੀਂ ਕੀ ਹੋ ਰਿਹਾ ਆ ਤੇ ਪਰ ਬਾਅਦੇ ਵਿਚ ਸਾਨੂੰ ਲੱਗਿਆ ਕਿ ਤੁਸੀਂ ਵੈਸੇ ਹੀ ਮਜ਼ਾਕ ਕਰ ਰਹੇ ਸੀ ।😅😂

  • @grewalvlogs4055
    @grewalvlogs4055 Місяць тому

    Sada purana pind chak 66 dhandra faislabaad

  • @ParamjitSingh13517
    @ParamjitSingh13517 Місяць тому

    Wa ji Wa 👏

  • @sidhusaab414
    @sidhusaab414 2 місяці тому +1

    Pakpattan jyo bai jarur baba farid ji de shehar 🙏🏻

  • @HarwinderSingh-y6z
    @HarwinderSingh-y6z 2 місяці тому +1

    Song 😌😌♥️♥️

  • @AmmyRandhawa-z8q
    @AmmyRandhawa-z8q Місяць тому

    ਰਿਪਨ ਪਾਜੀ plz ( ਅਨਜੱਮ ਸਰੋਇਆ ਜੀ ਦੀ 16 ਦਰੀ ਜਰੂਰ ਦਖੋਨਾ ਤੇ ਉਨਾ ਨਾਲ ਮਲੋਨਾ plz ❤❤❤❤❤❤❤❤❤❤❤

  • @MassaSingh-s5w
    @MassaSingh-s5w 2 місяці тому +1

    Very nice

  • @moninderkumar9344
    @moninderkumar9344 2 місяці тому

    🎉🎉good

  • @gurpalthandi8039
    @gurpalthandi8039 2 місяці тому

    Very nice ❤

  • @navroopkaur1991
    @navroopkaur1991 Місяць тому

    Waheguru ji 🙏

  • @HardeepSingh-h5v
    @HardeepSingh-h5v Місяць тому

    🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿💞ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ💕💕💕💕💕💕💕💕💕💕

  • @VickyaulakhAulakh-c4n
    @VickyaulakhAulakh-c4n 2 місяці тому

    Rahe insayneat Walea nu v miloh y sumundri

  • @jaggiesidhu6027
    @jaggiesidhu6027 2 місяці тому

    Abaad, zindabaad rehan dono punjb. Very emotional for most of Indian and Pakistani punjabies .