LOON PAUNGEY ZAKHMA TE By DURGA RANGILA Full Song | | LATEST SONG || 2022 || Ultra 4K

Поділитися
Вставка
  • Опубліковано 6 вер 2024

КОМЕНТАРІ • 815

  • @parwinderbawa2481
    @parwinderbawa2481 2 роки тому +175

    Bhut time ho geya c dil nu sakon den wala song nhi milda c usdat ji ney dil nu dard ch duban lyi song suna ta

  • @sukhchainsinghjakhmi
    @sukhchainsinghjakhmi 2 роки тому +50

    ਤੁਹਾਡੀ ਤਾਰੀਫ ਲਿਖਣੀ ਮਤਲਬ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੋਵੇਗੀ
    ਸਲਾਮ ਹੀ ਕਰ ਸਕਦੇ ਹਾਂ 🙏🙏🙏🙏

  • @ParamjitSingh-ku9mw
    @ParamjitSingh-ku9mw 2 роки тому +7

    ਅੱਜ ਕੱਲ ਦੇ ਲੰਡੂ ਕਲਾਕਾਰਾਂ ਤੋਂ ਕਿੱਥੇ ਰੀਸ ਹੋਣੀ ਦੁਰਗਾ ਰੰਗੀਲਾ ਦੀ।👍👍👍👍🙏🙏🙏🙏🙏

  • @mangpreetsingh8332
    @mangpreetsingh8332 2 роки тому +28

    ਆਵਾਜ਼ ਅਤੇ ਸੂਰਾਂ ਦਾ ਬਾਕਮਾਲ ਮੇਲ
    🙏 ਉਸਤਾਦ ਜੀ 🙏

  • @ParamjitSingh-ku9mw
    @ParamjitSingh-ku9mw 2 роки тому +8

    ਇਹ ਗਾਣਾ ਬਹੁਤ ਹੀ ਜ਼ਿਆਦਾ ਵਧੀਆ ਹੈ। ਇਸ ਵੀਡੀਓ ਵਿੱਚ ਵਿਖਾਇਆ ਗਿਆ ਕੀ ਜੋ ਜਿਸ ਤਰ੍ਹਾਂ ਕਰੇਗਾ ਉਦਾਂ ਹੀ ਉਸ ਦੇ ਨਾਲ ਹੋਵੇਗਾ।

  • @harbhajansinghharsingh9504
    @harbhajansinghharsingh9504 2 роки тому +16

    ❤️❤️❤️❤️ਓਹੀ ਅੰਦਾਜ਼ ਹੈ ਬਾਈ ਦਾ👍👍👍👍

  • @gurjantsinghrandhawa8131
    @gurjantsinghrandhawa8131 2 роки тому +42

    ਵਾਹ ਜੀ ਵਾਹ ਦੁਰਗਾ ਰੰਗੀਲਾ ਸਾਬ ❤️❤️ ਪਹਿਲਾਂ ਸਰਦੂਲ ਜੀ 💔 ਤੇ ਹੁਣ ਤੁਹਾਡੇ ਸੌਂਗ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ❤️❤️

  • @gagandeepsingh3977
    @gagandeepsingh3977 2 роки тому +6

    ਆ ਹੁੰਦੀ ਹੈ ਗਾਇਕੀ ਜਿਉਦਾ ਰਹਿ ਉਸਤਾਦ

  • @sahilsahi1205
    @sahilsahi1205 2 роки тому +5

    ਉਸਤਾਦ ਜੀ ਬੋਹੁਤ ਗੈਂਟ song aa

  • @tikkawaraich8647
    @tikkawaraich8647 2 роки тому +15

    ਦੁਰਗਾ ਸਾਬ ਇੱਕ ਵਾਰ ਫਿਰ ਆਪਣੇ ਰਵਾਇਤੀ ਅੰਦਾਜ ਚ ਖਰੇ ਉੱਤਰੇ। ਵਾਹਿਗੁਰੂ ਹੋਰ ਤਰੱਕੀ ਬਖਸੇ। 💯💯💯💯💯💯💯💯

  • @miripirigatkagroup
    @miripirigatkagroup 8 місяців тому +2

    ਬੋਹਤ ਬਦਿਆ ੳਸਤਾਦ ਜੀ

  • @rattunaresh8579
    @rattunaresh8579 2 роки тому +71

    ਨਾਂ ਜ਼ਖਮ ਭਰੇ, ਨਾਂ ਸ਼ਰਾਬ ਸਹਾਰਾ ਹੋਈ,
    ਨਾ ਤੂੰ ਮਿਲੀ ਨਾਂ ਮੁਹੱਬਤ ਦੁਬਾਰਾ ਹੋਈ..Rattu

  • @sidhuanoop
    @sidhuanoop 2 роки тому +5

    ਬਹੁਤ ਖੂਬਸੂਰਤ ਗੀਤ। ਬਹੁਤ ਵਧੀਆ ਵੀਡੀਓ।
    ਬਹੁਤ ਬਹੁਤ ਮੁਬਾਰਕਾਂ ਬਾਈ ਜੀ

  • @saanvimehra2207
    @saanvimehra2207 Рік тому +4

    ਆ ਗਾਣਾ ਸੁਣ ਕੇ ਮੇਰੀ ਜਿੰਦਗੀ ਵਿੱਚ ਜੋ ਕੁਝ ਵੀ ਹੋਇਆ ਸਭ ਭੁੱਲ ਚੁੱਕੀਆਂ ਹਾ ਕੁੱਤਿਆਂ ਵਾਂਗ ਨੋਚਿਆ ਸੀ ਮੇਰੇ ਜਿਸਮ ਨੂੰ ਕੁੱਤਿਆਂ ਨੇ

  • @jagwindersaran448
    @jagwindersaran448 2 роки тому +53

    ਮੁਬਾਰਕਾਂ ਲੱਖਾਂ ਸਿੰਘ ਜੀ 🌷🎉🙏ਲਿਖਤ , ਗਾਇਕੀ, ਸੰਗੀਤ ਅਤੇ ਵੀਡੀਓ ਅੰਕਣ ਕਾਬਲ-ਏ ਤਰੀਫ਼ ਹੈ 🎉🌷🙏

  • @mg2043
    @mg2043 7 місяців тому +2

    ਵਾਹ ਵਾਹ ਵਾਹ ਜੀ ਬਾਈ ਜੀ ਬਹੁਤ ਬਹੁਤ ਬਹੁਤ ਖੂਬਸੂਰਤ ਲਾ, ਜਵਾਬ ਹੈ ਜੀ ਦੁਰਗਾ ਰੰਗੀਲਾ ਜੀ 🙏👍👍👍👍👍👍👍❤❤❤❤❤❤❤

  • @SanjeevKumar-tg7ns
    @SanjeevKumar-tg7ns 2 роки тому +2

    ਮੇਰੀ ਪਹਿਲੀ ਐਲਬਮ,,, ਮੜੀ ਤੇ ਦੀਵਾ ਧਰ ਜਾਵੀਂ ਨੀ 👌👌👌

  • @jattsoda6730
    @jattsoda6730 2 роки тому +24

    ਇੰਤਜ਼ਾਰ ਰਹਿੰਦਾ ਦੁਰਗੇ ਸਾਬ ਦਾ

  • @gurmejsingh9295
    @gurmejsingh9295 2 роки тому +62

    ਬਹੁਤ ਵਧੀਆ ਲਿਖਤ gayaa ਉਸਤੋ ਵੀ ਸੋਹਣਾ ਸਕੂਨ ਭਰੀ ਅਵਾਜ਼।।।। ਬਚਪਨ ਤੋਂ ਸੁਣਦੇ ਆ ਰਹੇ ਹਾਂ ਰੰਗੀਲਾ ਜੀ ਉਹੀ ਅਵਾਜ਼ ਓਹੀ ਸਟਾਈਲ ਓਹੀ ਦਰਦ ,,,ਨਾ ਕੋਈ ਹੰਕਾਰ

    • @AkashRandhawa-pr1hu
      @AkashRandhawa-pr1hu 6 місяців тому

      Fr yu yu rgmmmm

    • @kalicharan9014
      @kalicharan9014 4 місяці тому

      ❤😂🎉😢😮😅😊qwertyuiopasdfghjklZxcvbn,0=.
      ​@@AkashRandhawa-pr1hu

    • @kalicharan9014
      @kalicharan9014 4 місяці тому

      QwertyuiopasdfghjklZxvbn, .

  • @anmolpreetanmol7883
    @anmolpreetanmol7883 2 роки тому +6

    ਵਾਹ ਜੀ ਵਾਹ ਦੁਰਗਾ ਸਾਹਬ ਕਿਆ ਬਾਤ ਆ ਜਿਉਂਦੇ ਵਸਦੇ ਰਹੋ

  • @SukhwinderSingh-wq5ip
    @SukhwinderSingh-wq5ip 2 роки тому +3

    ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @amansalana2384
    @amansalana2384 2 роки тому +4

    ਮੈਨੂੰ ਅੱਜ ਵੀ ਉਹ ਦਿਨ ਯਾਦ ਆਂ ਜਦੋ ਦੂਰਗਾਂ ਜੀ ਨੇ ਮੇਰੇ ਮੋਡੇ ਤੇ ਹੱਥ ਰੱਖ ਕੇ ਕਹਿਆਂ ਸੀ ਕਿ ਛੋਟੇ ਆਪਾ ਵੱਦੀਆਂ ਹੀ ਗਾਇਦਾਂ ਏ ਗੱਲ ਅੱਜ ਵੀ ਸੱਚ ਆਂ

  • @ranjeetsinghsandhu8635
    @ranjeetsinghsandhu8635 2 роки тому +3

    ਬਹੁਤ ਵਧੀਆ 👌🏻👌🏻👌🏻👍👍👍👍✌️✌️✌️✌️

  • @laddihanjra232
    @laddihanjra232 2 роки тому +7

    ਬਹੁਤ ਵਧੀਆ ਗੀਤ ਗਾਇਆ ਬਾਈ ਜੀ

  • @charanjitkaur2032
    @charanjitkaur2032 Рік тому +2

    Very hearttouching song ji . Bahut sohna a song bhaji ji .💖💖💖💖🙏🙏🙏🙏🙏🙏🙏God bless you always. 🙏🙏🙏🙏🙏🙏

  • @master__blaster2508
    @master__blaster2508 2 роки тому +2

    ਘੈਂਟ ਘੈਂਟ ਘੈਂਟ

  • @sukhdeepdeep3991
    @sukhdeepdeep3991 2 роки тому +1

    ਸਦਾਬਹਾਰ ਪੁਰਾਣੇ ਸਮੇਂ ਤੋਂ ਲੈਂ ਹੁਣ ਤੱਕ,,,,ਵਾਹ,,, ਲਹਿਜ਼ਾ ਵੀ ਉਹੀ ਹਮੇਸ਼ਾ ਦੀ ਤਰ੍ਹਾਂ

  • @rajinderkaurkhalsa2004
    @rajinderkaurkhalsa2004 2 роки тому +16

    Durga veer mera school time to hi favorites aa ,, mai 10th class to veere nu sundi aa rhi aa , veere di singing rooh nu skooon den wali aa te awaz de ta ki kehne jionda vasda reh durge veer , dilon pyar te satkar aa thode lyi 🙏🌹

  • @jerrykumar9458
    @jerrykumar9458 2 роки тому +33

    AMAZING SONG 🎵 ਰਵਾ ਕੇ ਰੱਖ ਦਿੱਤਾ

  • @AvtarSingh-lt4dr
    @AvtarSingh-lt4dr Рік тому +1

    🙏ਦੁਰੱਗਾ ਰੰਗੀਲਾ ਜੀ ਬਹੁਤ ਵਧੀਆ ਗੀਤ ਆ 👌👌👌👌

  • @gymlover4387
    @gymlover4387 2 роки тому +8

    ਬਹੁਤ ਸੋਹਣਾ ਗੀਤ ਮੇਰਾ ਸਭ ਤੋਂ ਮਨਪਸੰਦ ਸਿੰਗਰ ਦੁਰਗਾ ਰੰਗੀਲਾ ਜੀ ਸੋਹਣੀ ਅਵਾਜ਼ ਦਾ ਮਾਲਕ 👌👌

  • @MERIAWAAZFAZILKA
    @MERIAWAAZFAZILKA Рік тому +6

    ਬਹੁਤ ਸਾਲਾਂ ਤੋਂ ਓਹੀ ਆਵਾਜ਼, ਦਮਦਾਰ ਵਾਹ!! ਦਰਦ ਭਰਿਆ ਪਿਆ ਗਾਇਕੀ ਚ 👍👌👌👌👌

  • @TarsemSingh-lg8jx
    @TarsemSingh-lg8jx 2 роки тому +13

    Legend Durga Rangila ji ba kmaal voice and very nice ✍️ lyrics. Music❤️

  • @KumarPankaj009
    @KumarPankaj009 2 роки тому +4

    Congratulations Kamal rangila bro blessing Durga rangila sir 🙏🙏❤️❤️❤️❤️

  • @Pb26liveshowkhanna
    @Pb26liveshowkhanna 2 роки тому +2

    ਉਸਤਾਦ ਜੀ ਮੇਰੀ ਵੀ ਉਮਰ ਲੱਗ ਜਾਵੇ ਸਿਰਰਾ ਐਂਡ 👌👌

  • @baljeetsingh3697
    @baljeetsingh3697 2 роки тому +3

    Ajjj vi ohi awaj Durga ragila ji nice video 👌

  • @MUKESH_227
    @MUKESH_227 2 роки тому +5

    Bahut vadiya song aa, Durga ji de Geeta di udeek ch Rahi da aa

  • @rama-ol2fx
    @rama-ol2fx Рік тому +1

    ⛳️⛳️⛳️⛳️ਝੰਡਾ ਗੱਡ ਦਿੱਤਾ

  • @sandeepseepu2805
    @sandeepseepu2805 2 роки тому +2

    ਵਾਹ ਸਿਰਾ ਗਾਇਆ ਬੜਾ ਵਕਤ ਹੋ ਗਿਆ ਸੀ ਥੋਡਾ ਗੀਤ ਸੁਣਿਆਂ

  • @jasdeeptruckwala6746
    @jasdeeptruckwala6746 Рік тому +11

    ਨਾ ਜਖਮ ਭਰੇ ਨਾ ਸ਼ਰਾਬ ਸਹਾਰਾ ਹੋਈ . ਨਾ ਤੂੰ ਮਿਲੀ ਨਾ ਮੋਹਬਤ ਦੋਬਾਰਾ ਹੋਈ .. ਇਕ ਸੀ ਪਾਗਲ trucker punjbi

    • @waapstats4172
      @waapstats4172 5 місяців тому

      Sirraa y g kalam

    • @bawasandhu1650
      @bawasandhu1650 3 місяці тому

      ❤❤ਵੀਰ, ਜੀ, ਪਿਆਰ, ਤੇ,ਬੜਾ, ਭਰੋਸਾ, ਸੀ, ਕਦੇ,ਜਾਨ,ਦੀ,ਪ੍ਰਵਾਹ,ਵੀ,, ਨਹੀਂ ਸੀ ਕੀਤੀ , ਉਸ, ਦੇ,ਜਾਨ,,ਤੋਂ,ਬਾਦ,ਸੱਭ ਖ਼ਤਮ,ਹੋ, ਗਿਆ,,😂😂

  • @gurpreetdosanjh6496
    @gurpreetdosanjh6496 2 роки тому +2

    This is special written for ਦੁਰਗਾ ਰੰਗੀਲਾ ਜੀ ।

  • @happysinghsingh8278
    @happysinghsingh8278 2 роки тому +3

    Sir soda koi tode ne sirra song ustad g 💘💘💘💘💯💯😭💔💔💔💥💥👌

  • @ranjitarsh6828
    @ranjitarsh6828 2 роки тому +9

    ਬਹੁਤ ਵਧੀਆ ਸਿੰਗਰ ਆ ਵੀਰ ਦੁਰਗਾ ਰੰਗੀਲਾ ਸਾਫ਼ ਸੁਥਰਾ ਗਾਉਂਦਾ god bless you bai 👍 Verry nice g 👌👌👌👌👌💖💖

    • @sajtv24
      @sajtv24 2 роки тому

      👌👌👌👌👌👌👌👌👌👌👌👌👌👌👌👌👌👌👌👌👌🖕👌👌👌

  • @jagroopuddat5746
    @jagroopuddat5746 2 роки тому +20

    ਹਮੇਸ਼ਾ ਉਡੀਕ ਰਹਿੰਦੀ ਆ ਉਸਤਾਦ ਜੀ ਦੇ ਅਜਿਹੇ ਗੀਤਾਂ ਦੀ.......

  • @ranaphotography6586
    @ranaphotography6586 2 роки тому +7

    rabb varga c tera yaar vairne.. te tere pyar di buntti vala jadu ajj v kayam hai veer... jionda reh veer wahiguru alla teri umar lammi kre veer.. dil ton duaa

  • @mychanel2465
    @mychanel2465 2 роки тому +1

    Durga RANGILA JI JMA HI SIRA LA DINDE NE WAH KIYA KALAM DE SHABAD TE UTTON AWAZ 1LAKH LIKE

  • @bittertruth4613
    @bittertruth4613 2 роки тому +6

    Isko kehte Hain sad song.. Durga g never disappoint us ..🙂🙂

  • @butasinghsandhu7065
    @butasinghsandhu7065 2 роки тому +13

    Old is gold 💕voice 💕💕💕 lvu Durga bhaji 🙏🙏

  • @baba5663
    @baba5663 2 роки тому +2

    ਬਹੁਤ ਸੋਚਦਾ ਸੀ ਬੈਠਾ ਹੁਣ ਕਲਾਕਾਰ ਸੱਚ ਪਤਾ ਨਹੀਂ ਕਿਥੋ ਜਾਣ ਲੈਦੇ ,ਮੈਨੂੰ ਇਦਾ ਲੱਗਾ ਜਿਵੇ ਮੇਰੀ ਲਾਈਫ ਤੇ ਗੀਤ ਆ

  • @dr.munish4616
    @dr.munish4616 2 роки тому +2

    Sahi gal aa G... awesome song durga rangilla g

  • @nirbhaisandhu6523
    @nirbhaisandhu6523 2 роки тому +29

    ਬਾ-ਕਮਾਲ ਪੇਸਕਾਰ ਏ,ਗਾਇਕ,ਗੀਤਕਾਰ ਤੇ ਸੰਗੀਤਕਾਰ ਵਧਾਈ ਦੇ ਪਾਤਰ ਹਨ।

  • @ARSHDEEP_RJ13
    @ARSHDEEP_RJ13 2 роки тому +2

    ਆਪਣੀ ਬੀਤੀ ਯਾਦ ਕਰਵਾ ਦਿੱਤੀ ਵਾਹ ਉਏ ਯਾਰਾ ਵਾਹ ਰੱਬ ਤੇਨੂੰ ਚੜਦੀ ਕਲਾ ਵਿਚ ਰੱਖੇ ਜੀ

  • @user-nl8ij7zp6n
    @user-nl8ij7zp6n 7 місяців тому +1

    ਦੁਰਗਾ ਰੰਗੀਲਾ ਲਵ ਯੂ ਵੀਰ ਜੀ

  • @baljindervirk5771
    @baljindervirk5771 Рік тому +1

    ਪੁਰਾਣੀਆ ਯਾਦਾਂ ਤਾਜਅਆ ਹੌ ਗਈਆਂ

  • @jogachak3969
    @jogachak3969 2 роки тому +3

    ਕਮਾਲ ਕਰਤੀ ਗਾੳੁਣ ਵਾਲੀ ਲਿਖਿਅਾ ਵੀ ਕਮਾਲ ਵੀਡੀੳੁ ਤੇ ਮਿੳੂਜਕ ਵੀ ਕਮਾਲ Best wishes

  • @sukhjit1622
    @sukhjit1622 2 роки тому +5

    Awaj kaint te ik dard lukeya aw y tuhadi awaj ch i love your voice

  • @laddisursingh7037
    @laddisursingh7037 2 роки тому +6

    Congratulations bai Lakha singh ji te Durga Rangela bai ji bahut hi vadiya lagda song dil nu sakon mil giya sun k very very good....

  • @Bahrain5945
    @Bahrain5945 2 роки тому +3

    ਛੇਤੀ ਹਾਜ਼ਰ ਹੌ ਜਾਆ ਕਰੋ ਦੁਰਗਾ ਰੰਗੀਲਾ 22g

  • @rakwindersingh5069
    @rakwindersingh5069 2 роки тому +7

    Waheguru mehr kre lambia umra deve durga rangila g nu

  • @jerrykumar9458
    @jerrykumar9458 2 роки тому +2

    ਬਹੁਤ ਵਧੀਆ Song 🎧

  • @js.dhinjan7970
    @js.dhinjan7970 2 роки тому +1

    ਬਹੁਤ ਵਧੀਆ ਗੀਤ ਦੁਰਗਾ ਰੰਗੀਲਾ ਜੀ 🙏🏻

  • @khanvlog405
    @khanvlog405 2 роки тому +4

    Very beautiful song ♥️👌👌

  • @amansoreya5796
    @amansoreya5796 2 роки тому +1

    Durgaranggila sir shai gall a👌👌👌👌🙋‍♂️🙋‍♂️🙋‍♂️🙋‍♂️🙋‍♂️

  • @sukhdeepdhiman8118
    @sukhdeepdhiman8118 Рік тому +1

    Is Song ne vi aaj menu vi rohva dita ustaad ji..Dil nu tott ke hi rakh dita ji..Dil nu bhuat skoon vi millya..te aaj di ssachai vi hai eh song ...🙏👍👌😓

  • @darshansingh8613
    @darshansingh8613 2 роки тому +1

    ਬਹੁਤ ਵਧੀਆ ਜੀ 👌

  • @jasdeepsingh7624
    @jasdeepsingh7624 2 роки тому +1

    Wah ji wah thoda live show dekhn nu bhout dil karda

  • @SonuSingh-gm3mr
    @SonuSingh-gm3mr 2 роки тому +2

    Pehla 2 saal adab punjabi sunea te aj durga sahb da bs is tu badh kuj vi ni 🙏😭

    • @user-wp9ih3ez3q
      @user-wp9ih3ez3q 2 роки тому

      Very good bro ji mann sabb da vi koi tod nhi ji

  • @harwinderkaur7626
    @harwinderkaur7626 2 роки тому +1

    Kya baat ji 😭😭vese v ajj mood bhot off a 😭😭😭

  • @AmitVerma-ds3cw786
    @AmitVerma-ds3cw786 2 роки тому

    Bahut sala बाद durga ji 👌🏻👌🏻👌🏻👌🏻🙏🏻

  • @kulthibk4892
    @kulthibk4892 2 роки тому +1

    ਕਸਮ ਤੇ ਮੇਰਾ ਫ਼ੈਵਰਟ ਸਿੰਗ਼ਰ ਐ ਕੌਈ ਇੱਕ ਵਾਰ ਮਿਲ ਵਾਦੌ ਜਾਰ

  • @sumitrana4647
    @sumitrana4647 2 роки тому +3

    🌹🌹🙏🙏🙏Sabad heni Mere kol kinj dasa Durga saab te lakhe 22 ne bhaut vadiya likheya te Rangila saab ne bhaut vadiya gaeya Bhaut Vadiya song a Pata ni kini vaar sun leya ajj Rabb chardikala ch rakhe ehna nu God bless u all of u 🌹🌹🌹🌹🙏🙏🙏🇳🇿🇳🇿🇳🇿🇳🇿to

  • @BENHUR2520
    @BENHUR2520 Рік тому +1

    ਬੜੀਆਂ ਅਵਾਜਾਂ ਸੁਣੀਆਂ ਪਰ ਦੁਰਗਾ ਉਸਤਾਦ ਦੀ ਰੀਸ ਨਹੀਂ

  • @searchpunjabtoday
    @searchpunjabtoday 2 роки тому +3

    ਵਾਹ ਜੀ ਬੁਲੰਦ ਅਵਾਜ God bless you 🙏

  • @RakeshKumar-ms1ub
    @RakeshKumar-ms1ub Рік тому

    Wah ji wah Malik thonu eeda hi gaun waste hi salamat rakhe very nice bahut badhiya ji

  • @luckypaul8092
    @luckypaul8092 2 роки тому +1

    Amazing amazing 😭.. heart'touching...pio putrr baa kmaal 👍🏿👍🏿👍🏿supprr

  • @Oldsongounjabi
    @Oldsongounjabi 2 роки тому

    Durga nhi ban jana kisse ne sachi ♥️ bohat khoob 💔

  • @raghuraja5084
    @raghuraja5084 Рік тому

    Very good durga rangila ji kya baat hai main veer ji ni bachpan to sunda aa riya hai durga rangila ji very nice ji waheguru kirpa kare ji

  • @sarvjotrattan7991
    @sarvjotrattan7991 2 роки тому +1

    Att krwati balwinder pji

  • @akbarkhan3730
    @akbarkhan3730 2 роки тому +1

    Kya batt a

  • @gurpreetbhangu7590
    @gurpreetbhangu7590 2 роки тому

    Purane din yaad kara te y aj 10 sal phila wla sama yaad kara ta bahut sad song sun de tere ਦੁਰਗੇ veer waheguru tanu 100 sal hor deve tan jo eh ho j song le sako veer

  • @LuckyBhogal-1313
    @LuckyBhogal-1313 2 місяці тому

    ਜ਼ਿੰਦਗੀ ਨੇ ਸਬ ਕੁਝ ਖੋ ਲਿਆ ਬਸ ਜਾਂਦਹਾ ਰੈਹ ਗਈਆ😭😭😭

  • @bishamberawankhia1135
    @bishamberawankhia1135 2 роки тому +1

    Nice song and nice video

  • @pankajgarnaal5969
    @pankajgarnaal5969 2 роки тому +4

    God bless you 🙏 sir is game de me bahot utsha nal wahit kar raha c

  • @SandeepSingh-kv7ug
    @SandeepSingh-kv7ug 2 роки тому +2

    Durga rangila great 👍

  • @rama-ol2fx
    @rama-ol2fx Рік тому +1

    ਦੁਰਗੇ ਰੰਗੀਲੇ ਫੇਰ ਜਾਨ ਪਾ ਦਿੱਤੀ ਲਖੇ ਦੇ ਬੋਲਾ ਵਿੱਚ , ਦੁਰਗੇ ਰੰਗੀਲਾ ਜੀ 👍🏼👍🏼👍🏼👍🏼🙏🏻🙏🏻🙏🏻🙏🏻👌👍🏼🙏🏻

  • @ranjitbrar0910
    @ranjitbrar0910 2 роки тому +17

    Old is Gold 👌

  • @GurjeetSingh-tr8re
    @GurjeetSingh-tr8re 2 роки тому

    baa kmall guru ji bhut vadiaa bhut hi jada

  • @sumitbarouli3535
    @sumitbarouli3535 Рік тому

    Wah g wah kya awaj hai rangila g ki dil ko he rangila kar dete hai song sun ke he love from naraingarh❤

  • @satnamtara6625
    @satnamtara6625 2 роки тому +2

    100% ਸਚਾਈ ਇਸ ਗੀਤ ਵਿਚ 👌

  • @terasonu5072
    @terasonu5072 2 роки тому +2

    Aaj v o hee awaz yr joo 18 Saal pehle sunane dey c 👌👌👌👌👌

  • @singhjagdeep6349
    @singhjagdeep6349 2 роки тому

    durga ji.....wahhh ...tuhade bhut vdde fan aa asi

  • @rahulkattal7586
    @rahulkattal7586 Рік тому +1

    Right 👍 sach kaha je Aaj sab log matlabi hai

  • @PalakdeepkaurSarn
    @PalakdeepkaurSarn 2 роки тому +4

    Very beautiful song all the best

  • @rajubhodi8841
    @rajubhodi8841 2 роки тому

    ਬਹੁਤ ਵਧੀਆ ਗੀਤ ਆ ਬਈ ਜੀ

  • @Bahrain5945
    @Bahrain5945 2 роки тому

    ਇਵੇਂ ਹੀ ਨਹੀ comemt ਕਰ ਦਿੱਤਾ ਪੈਹਲਾ ਗਾਣਾ ਸੁਣਿਆ ਹੈ ਫਿਰ ਕੀਤਾ very good 22g

  • @karansidhu7875
    @karansidhu7875 2 роки тому

    ਬਹੁਤ ਵਧੀਆ ਗੀਤ ਜੀ

  • @deepak9504
    @deepak9504 2 роки тому

    Durga ta durga hi h....kmal h rab tuhadi aawaj inda hi bulnd rakhe....

  • @Gur_Balagan
    @Gur_Balagan 2 роки тому

    Bahut siraaa tumhade sare song dil nu sakoon de ke jande aa ustaad

  • @Sukhwarraich90
    @Sukhwarraich90 Рік тому

    Najara he liya dita ustad ji nice song

  • @kamalbrar2195
    @kamalbrar2195 2 роки тому +3

    ਬਾਈ ਜੀ ਦਿੱਲ ਨੂੰ ਸਕੂੰਨ ਮਿਲ ਗਿਆ । ਵਹਿਗੁਰੂ ਹਮੇਸ਼ਾ ਤੋਹਨੂੰ ਤੰਦਰੁਸਤ ਰੱਖਣ।