GUANDI KITEY DOOR VAS GAYE | DURGA RANGILA | LATEST PUNJABI SONGS 2024 | DURGA RANGILA MUSIC |

Поділитися
Вставка
  • Опубліковано 11 жов 2024
  • Singer :- Durga Rangila (090562 13686)
    Lyrics :- Bhati Bhari Wala
    Music :- Hari - Amit ( Finetrack Studio )
    Composer :- Durga Rangila
    Video :- Mintu Oberoi
    Editor :- Deepak Ghai
    Producer :- Kamal Rangila

КОМЕНТАРІ • 975

  • @ParmHans_Classic_Studio
    @ParmHans_Classic_Studio 9 місяців тому +29

    ਦੁਰਗਾ ਸਾਬ ਮੇਰਾ ਬੜਾ ਸੁਰੀਲਾ ਭਰਾ ਹੈ ਤੇ ਨਾਲ ਭੱਟੀ ਸਾਹਿਬ ਦਾ ਸਾਥ ਵਾਹ. ਮਜ਼ਾ ਗਿਆ ਸੁਣਕੇ

  • @SukhwinderKaur-mv5zx
    @SukhwinderKaur-mv5zx 6 місяців тому +13

    ਸੁਖਵਿੰਦਰ ਕੌਰ ਜਲੰਧਰ ਗੀਤ ਬਹੁਤ ਸੋਹਣਾ ਯਾਦ ਆਈ❤❤❤ ਯਾਦ ਆ ਗਈ❤❤❤

  • @anmoljass3796
    @anmoljass3796 9 місяців тому +69

    ਬਹੁਤ ਖੂਬਸੂਰਤ ਗਾਇਕੀ ਦੁਰਗਾ ਰੰਗੀਲਾ ਸਾਬ ਅਤੇ ਭੱਟੀ ਭੜੀ ਵਾਲਾ ਜੀ ਬਚਪਨ ਤੋਂ ਹੀ ਤੁਹਾਡੇ ਅਨੇਕਾਂ ਗੀਤ ਸੁਣਦੇ ਵੱਡੇ ਹੋਏ ਹਾਂ ਅੱਜ ਵੀ ਓਹੀ ਰਸ ਆਉਂਦਾ ਹੈ ਜੀ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ ਜੀ🙏🏻

  • @sonudhillon6470
    @sonudhillon6470 9 місяців тому +31

    ਦੁਰਗਾ ਰੰਗੀਲਾ ਤੇ ਭੱਟੀ ਭੜੀ ਵਾਲੇ ਨੂੰ ਦਿਲੋਂ ਸਲਾਮ

  • @Handsomefatehman
    @Handsomefatehman 9 місяців тому +33

    ਗੀਤਕਾਰ ਤੇ ਸਿੰਗਰ ਦੋਵਾਂ ਨੂੰ ਦਿਲੋਂ ਸਲਾਮ❤

  • @Vikram-i4g
    @Vikram-i4g 8 місяців тому +42

    25 ਸਾਲ ਬਾਅਦ ਵੀ ਉਹੀ ਗੱਲ ਆ ਗੁਰੂ ਜੀ ਰਬ ਤੁਹਾਡੇ ਤੇ ਮੇਹਰ ਭਰਿਆ ਹੱਥ ਰਖਣ ਜੀ ❤❤🎉🎉🎉

  • @26302GURINDERSINGH
    @26302GURINDERSINGH 9 місяців тому +29

    10 ,11 ਵਾਰ ਸੁਣਲਿਆ 😊😊😊ਬਹੁਤ ਸਕੂਨ ਮਿਲਦਾ ਸਰਯਾ ਦੀ ਯਾਦ ਆਗੀ 😊😊

  • @sajanmattu8657
    @sajanmattu8657 6 місяців тому +6

    ਬਸ ਮੇਰੀ ਹੀ ਕਹਾਣੀ ਗਾ ਦਿੱਤੀ ਰੰਗੀਲਾ ਸਾਬ ਨੇ 😭😭 ਬਸ ਗੀਤ ਸੁਣ ਕੇ ਰੋ ਲਈਦਾ 😭😭 ਹੂਣ ਆਪਣੇ ਵੀ ਗਾਣੇ ਕਰਾ ਗੇ ਬਸ ਜਲਦੀ ਹੀ 3 4 ਅੱਠਵੇਂ ਨੌਵੇਂ ਮਹੀਨੇ ਰੱਬ ਸੁਖ ਰੱਖੇ 🙏🙏 ਸਰਬੱਤ ਦਾ ਭਲਾ ਕਰੀਂ ਮੇਰੇ ਮਾਲਕਾ

  • @AmrikSingh-hu3ho
    @AmrikSingh-hu3ho 8 місяців тому +19

    ਬਹੁਤ ਹੀ ਸਤਿਕਾਰ ਦੁਰਗਾ ਰੰਗੀਲਾ ਭਾਜੀ ਲਈ
    ਸਦਾ ਬਹਾਰ ਗਾਇਕ

  • @avtarsinghchanne5720
    @avtarsinghchanne5720 9 місяців тому +72

    ਅੱਜ ਦੇ ਹਾਲਾਤਾਂ ਨੂੰ ਬਿਆਨ ਕਰਦਾ ਬਹੁਤ ਵਧੀਆ ਦਰਦ ਭਰਿਆ ਗੀਤ ਹੈ 👌

  • @gaggusiidhu7861
    @gaggusiidhu7861 9 місяців тому +8

    ਵਾਹ ਜੀ ਵਾਹ ਦਿਲ ਨੂੰ ਸਕੂਨ ਆ ਗਿਆ ਗੀਤ ਸੁਣ ਕੇ boht ਟਾਇਮ ਬਾਅਦ ਦੁਰਗਾ ਰੰਗੀਲਾ ਸਾਬ ਜੀ ਸਾਡੇ ਗਾਣੇ ਸੁਣ ਸੁਣ ਵੱਡੇ ਹੋਏ ਆ ਅਸੀਂ ਅੱਤ ਕਰਾਈ ਪਈ ਆ ਪੂਰੀ ❤ boht ਟਾਇਮ ਤੋਂ ਉਡੀਕ ਸੀ ਇਸ ਆਵਾਜ਼ ਤੇ ਐਦਾਂ ਦੇ ਗੀਤ ਦੀ ਬੋਹਤ ਸੋਹਣਾ ਲਿਖਿਆ✍️ ਤੇ ਗਾਇਆ🎙️ ਬਾਬਾ ਜੀ ਸੋਨੂ ਐਵੇਂ ਹੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆਂ ਬਖ਼ਸ਼ਣ 🙏🙏

  • @SatnamSingh-tt2xt
    @SatnamSingh-tt2xt 9 місяців тому +23

    ਬਹੁਤ ਪਿਆਰੀ ਅਵਾਜ਼, ਰੱਬ ਮੇਹਰ ਭਰਿਆ ਹੱਥ ਰੱਖੇ, ਦੁਰਗਾ ਰੰਗੀਲਾ ਜੀ।

  • @Ssc__HOST
    @Ssc__HOST 7 місяців тому +10

    ਬਾਈ ਭੱਟੀ ਭੜੀ ਵਾਲਾ ਤੇ ਦੁਰਗਾ ਰੰਗੀਲਾ ਜੀ ਨੇ ਤਾਂ ਰੰਗ ਹੀ ਬਨਤਾ ਮੇਰੇ ਪਿੰਡ ਫਤਿਹਗੜ੍ਹ ਨਿਊਆ ਦੇ ਨਾਲ ਹੀ ਆ ਜੀ ਭੜੀ

  • @bablukamboj3812
    @bablukamboj3812 8 місяців тому +35

    ਇਹ ਸਾਡੇ ਪੰਜਾਬ ਦਾ ਦੁਖਾਂਤ ਹੈ ਸਭ ਪੰਜਾਬ ਛੱਡ ਵਿਦੇਸ਼ ਜਾਇ ਜਾਂਦੇ ਆ ਬਹੁਤ ਵਧੀਆ ਮੈਸਜ ਦਿੱਤਾ ਗੀਤ ਚ ਗੀਤਕਾਰ ਭੱਟੀ ਭੜੀ ਵਾਲਾ ਜੀ, ਦੁਰਗਾ ਰੰਗੀਲਾ ਜੀ ਤੇ ਸਮੂਹ ਟੀਮ ਦਾ ਬਹੁਤ ਬਹੁਤ ਧੰਨਵਾਦ ਜੋ ਪੰਜਾਬ ਦੇ ਹਾਲਾਤ ਬਿਆਨ ਕਰਦਾ ਗੀਤ ਸਰੋਤਿਆਂ ਦੀ ਝੋਲੀ ਚ ਪਾਇਆ। 🙏 (ਬਬਲੂ ਕੰਬੋਜ)

  • @sidhuanoop
    @sidhuanoop 9 місяців тому +16

    ਖੂਬਸੂਰਤ ਗੀਤ ਖੂਬਸੂਰਤ ਸੰਗੀਤ।
    ਦੁਰਗਾ ਰੰਗੀਲਾ ਜੀ ਦੀ ਗਾਇਕੀ ਤਾਂ ਹੈ ਈ ਬਾਕਮਾਲ ❤❤।
    ਬਹੁਤ ਬਹੁਤ ਮੁਬਾਰਕਾਂ ਬਾਈ ਜੀ ❤❤

  • @sandeepdeep3454
    @sandeepdeep3454 7 місяців тому +7

    ਦੁਰਗਾ ਜੀ ਤੇਰੇ ਗੀਤ ਸੁਣ ਸੁਣ ਕੇ ਮੇਰਾ ਮਨ ਨਹੀਂ ਭਰਦਾ ਜੀ ਕਰਦਾ ਤੇਰੇ ਗੀਤ ਸੁਣੀ ਜਾਵਾ ਪਰ ਤੇਰੇ ਗੀਤ ਮੇਰੇ ਤੇ ਲੰਗਦੇ ਨੇ ਜੋਂ ਮੇਰੇ ਨਾਲ ਹੋਇਆ ਓ ਸਬ ਤੂੰ ਬੋਲ ਦਿਨਾਂ ਆ ਰੱਬ ਕੁਛ ਰੱਖੇ ਤੇਨੂੰ

  • @manvirtaneja-kx2jj
    @manvirtaneja-kx2jj 3 місяці тому +12

    ਬਹੁਤ ਵਧੀਆ ਸੀ ਏ ਸਿੰਗਰ ਧਰਮਪ੍ਰੀਤ ਬਾਈ❤❤❤❤❤😢😢😢❤❤❤❤❤❤❤❤❤❤❤

  • @harjinderkhattra1423
    @harjinderkhattra1423 8 місяців тому +16

    30 ਸਾਲ ਹੋ ਗਏ ਸੁਣਦਿਆਂ ਨੂੰ ਆਵਾਜ਼ ਅੱਜ ਵੀ ਓਨੀ ਹੀ ਦਮਦਾਰ ਆ ❤❤

  • @parmindersingh4989
    @parmindersingh4989 9 місяців тому +33

    ਦੁਰਗਾ ਰੰਗੀਲਾ ਜੀ ਦਾ ਹਰ ਗੀਤ ਬਹੁਤ ਹੀ ਵਧੀਆ ਹੁੰਦਾ, ਸੁਣ ਕੇ ਦਿਲ ਨੂੰ ਸਕੂਨ ਮਿਲਦਾ

  • @React1.
    @React1. 9 місяців тому +46

    ਸਾਡੇ ਬਚਪਨ ਦਾ ਸੁਪਰ ਸਟਾਰ ਦੁਰਗਾ ਰੰਗੀਲਾ ਜੀ ਬਹੁਤ ਚਿਰ ਬਾਅਦ ਦੁਰਗਾ ਜੀ ਦਾ ਬਹੁਤ ਹੀ ਪਿਆਰਾ ਗੀਤ ਸੁਣਨ ਨੂੰ ਮਿਲਿਆ ਹੈ
    ਦਿਲ ਵਿੱਚ ਸਿੱਧਾ ਤੀਰ ਵਾਂਗੂੰ ਵੱਜਿਆ ਏ ਯਾਰ
    Love you Durga ji ❤❤❤
    ਹਰਮੋਨੀਅਮ ਜਿਆਦਾ ਤਰ ਦੁਰਗਾ ਜੀ ਦੇ ਗੀਤਾਂ ਵਿਚ ਹੀ ਸੁਣਨ ਨੂੰ ਮਿਲਦਾ ਹੈ ਮਜ਼ਾ ਹੀ ਆ ਗਿਆ
    ਸਮੇਂ ਦੀ ਗੱਲ ਕੀਤੀ ਹੈ ਭੱਟੀ ਭੜੀ ਵਾਲਾ ਜੀ ਦਾ ਬਹੁਤ ਹੀ ਵਧੀਆ ਲਿਖਿਆ ਗੀਤ ਨੂੰ ਆਪਣੀ ਅਵਾਜ਼ ਨਾਲ ਸਿੰਗਾਰਿਆ ਹੈ ਦੁਰਗਾ ਜੀ ਨੇ ❤❤❤

  • @SukhwinderSingh-er3ul
    @SukhwinderSingh-er3ul 9 місяців тому +8

    ਬਹੁਤ ਖੂਬਸੂਰਤ ਵਿਸ਼ਾ ਛੋਹਿਆ ਭਾਜੀ ਭੱਟੀ ਸਾਹਬ ਜੀ ਖੁਸ਼ ਰਹੋ ਆਬਾਦ ਰਹੋ ✍️👍🎹👌🙏

  • @shamirrandhawa2087
    @shamirrandhawa2087 Місяць тому +2

    ਮੇਰਾ ਹਰਮਨ ਪਿਆਰਾ ਗਾਇਕ ਦੁਰਗਾ ਰੰਗੀਲਾ,.... ਉੱਡ ਗਿਆ ਵਿੱਚ ਅਸਮਾਨ ਦੇ ਲੈ ਕੇ ਚੰਦਰਿਆ ਮੇਰੇ ਸੋਹਣੇ ਯਾਰ ਨੂੰ..... ਜਿਉਂਦੇ ਰਹੋ ❤

  • @ranjit7185
    @ranjit7185 9 місяців тому +8

    ਬੜੇ ਲੰਬੇ ਸਮੇਂ ਤੋਂ ਉਡੀਕ ਸੀ ਇਹੋ ਜਿਹੇ ਗਾਣੇ ਦੀ ਜਿਹਦੀ ਚਾਹਤ ਪੂਰੀ ਕੀਤੀ ਦੁਰਗਾ ਔਰ ਭੱਟੀ ਭੜੀ ਵਾਲੇ ਜੀ ਨੇ ਧੰਨਵਾਦ

  • @amritpalsingh-dp7eg
    @amritpalsingh-dp7eg 7 місяців тому +12

    ਬਹੁਤ ਹੀ ਸੋਹਣੀ ਗਾਇਕੀ ਜਿਹੜੀ ਮਨ ਨੂੰ ਸਕੂਨ ਦਿੰਦੀ ਆ

  • @gurjantsinghrandhawa8131
    @gurjantsinghrandhawa8131 9 місяців тому +11

    ਵਾਹ ਜੀ ਵਾਹ ਦੁਰਗਾ ਰੰਗੀਲਾ ਸਾਬ ਲੂੰ ਕੰਡੇ ਖੜੇ ਕਰ ਦਿੱਤੇ ਜੀ ਅੱਜ ਦਾ ਸੱਚ ਬਿਆਨ ਕੀਤਾ ਜੇ 💓💓 ਲੱਗਭਗ 25 ਸਾਲ ਤੋਂ ਸੁਣਦੇ ਆ ਰਹੇ ਆ ਬiਕਮਾਲ ਜੋੜੀ ਭੱਟੀ ਭੜੀ ਵਾਲਾ ਤੇ ਜਨਾਬ ਦੁਰਗਾ ਰੰਗੀਲਾ ਜੀ 🎉 🎉

  • @gurtejsingh6267
    @gurtejsingh6267 8 місяців тому +22

    Sirra ਲਾਉਂਦਾ ਬਾਈ ਦੁਰਗਾ

  • @sukhsehaj9068
    @sukhsehaj9068 9 місяців тому +59

    ਜਿਉਂਦੇ ਵੱਸਦੇ ਰਹੋ ਬਾਬਾ ਜੀ ਹਰ ਵਾਰ ਦੀ ਤਰ੍ਹਾਂ ਵਾਹ ਕਮਾਲ ਗੀਤ ਬਾਬਾ ਜੀ❤️❤️💞

    • @SETHARABPATIJI22
      @SETHARABPATIJI22 9 місяців тому

      Yaar Tu ta Lucky aa Baba tera Bahut wadhia Gounda Kafi song tere Babe de Hit Hoye aa Tainu ta Ga ke sunonda Rehnda Hona Baba tera (DURGA RANGEELA JI) Tu b sikhda Hunda apne Babe to ja Nahi

  • @jeettraders2318
    @jeettraders2318 8 місяців тому +2

    ਦੁਰਗੇ ਬਾਈ ਜੀ ਦੀ ਅਵਾਜ਼ ਵਿਚ ਓਹੀ ਜਾਦੂ ਹੈ ਜਿਹੜਾ ਅੱਜ ਤੋਂ ਤਕਰੀਬਨ 35 ਸਾਲ ਪਹਿਲਾ ਸੀ .. ਬਹੁਤ ਖੂਬ ਗਾਇਆ

  • @SohanSinghkhalsa290
    @SohanSinghkhalsa290 9 місяців тому +4

    ਬਹੁਤ ਹੀ ਵਧੀਆ ਤੇ ਬਹੁਤ ਹੀ ਗੰਭੀਰਤਾ ਭਰਿਆ ਸੁਨੇਹਾ ਪੰਜਾਬ ਤੇ ਪੰਜਾਬੀਅਤ ਲਈ। ਜਨਾਬ ਦੁਰਗਾ ਰੰਗੀਲਾ ਜੀ ਦੀ ਸਦਾਬਹਾਰ ਪੇਸ਼ਕਾਰੀ ਕਾਸ਼ ਪੰਜਾਬ ਦੇ ਲੋਕਾਂ ਨੂੰ ਕੁਝ ਸਦਬੁੱਧੀ ਆਵੇ ਤਾਂ ਹੀ ਕਲ਼ਮ ਤੇ ਕਲਾਕਾਰ ਦੇ ਸੁਮੇਲ ਦਾ ਸਹੀ ਮੁੱਲ ਪਵੇਗਾ।

  • @jaspalsingh9072
    @jaspalsingh9072 8 місяців тому +27

    ਬਾਕੀ ਸੱਚ ਆ ਅੱਜ ਦਾ ਬਾਈ ਜੀ। ਬਾਕੀ ਦੁਰਗਾ ਜੀ ਅਵਾਜ਼ ਸੁਣ ਕੇ ਸਕੂਨ ਮਿਲ ਗਿਆ ਮਨ ਨੂੰ, ❤❤❤❤❤

  • @HarpreetSingh-hv4ui
    @HarpreetSingh-hv4ui 9 місяців тому +75

    ਤਕਰੀਬਨ 20 ਸਾਲ ਤੋਂ ਤੁਹਾਨੂੰ ਸੁਣ ਰਿਹਾ ਹਾਂ ਉਸਤਾਦ ਜੀ ਦਿਲ ਨੂੰ ਸਕੂਨ ਮਿਲਦਾ ਏ ਤੁਹਾਡਾ ਹਰ ਇਕ ਗੀਤ ਸੁਣ ਕੇ ❤️❤️❤️

  • @mewasingh9678
    @mewasingh9678 9 місяців тому +10

    ਸੁਪਰਹਿਟ ਗਾਣਾ ਸੁਪਰਹਿਟ ਸਿੰਗਰ ਤੇ ਰਾਈਟਰ

  • @baazsingh4685
    @baazsingh4685 4 місяці тому +4

    ਬਹੁਤ ਸੋਹਣਾ ਗੀਤ ਹੈ ਉਸਤਾਦ ਦੁਰਗਾ ਰੰਗੀਲਾ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ

  • @jatindermahlajatindermahla5333
    @jatindermahlajatindermahla5333 9 місяців тому +20

    ਜਿਉਂਦੇ ਰਹੋ ਜੀ ਤੁਹਾਡੇ ਨਾਲ ਤੁਹਾਡੇ ਗੀਤਾਂ ਨਾਲ ਪੰਜਾਬ ਦਾ ਸਭਿਚਾਰ ਜਿਉਂਦਾ ਹੈ

  • @ikwanboyz16009
    @ikwanboyz16009 7 місяців тому +1

    Bai ji Sare hi ganne thode sirra hunde aw te mann nu skoon jeha milda mitthe mitthe song sun ke ehh song 12/13 ajj sver da sun leya❤❤

  • @bobbymaan4641
    @bobbymaan4641 9 місяців тому +20

    100 ਵਾਰ ਸੁਣ ਲਿਆ ਗਾਣਾ ਮੰਨ ਹੀ ਨੀ ਭਰਦਾ ❤

  • @baljitsingh365
    @baljitsingh365 5 місяців тому +12

    5.5.2024 ਨੂੰ ਕੋਣ ਕੋਣ ਸੁਣ ਰਿਹਾ

  • @HarmeetSidhu-ok4fd
    @HarmeetSidhu-ok4fd 6 місяців тому +4

    Bhut sohna ji .... ਅੱਜ ਦੀ ਹਕੀਕਤ ਬਿਆਨ ਕਰਨ ਵਾਲਾ ਗੀਤ

  • @sidhu_pb13wale
    @sidhu_pb13wale 9 місяців тому +10

    ❤❤ਓਏ ਹੋਏ ਦਿਲ ਤੱਕ ਸਿੱਧਾ ਵਜਦਾ ਉਸਤਾਦ ਜੀ ਤੁਹਾਡਾ ਹਰ ਗੀਤ ਦਿਲ ਖੁਸ਼ ਕਰਤਾ

  • @harj5371
    @harj5371 3 місяці тому +11

    ਦੁਰਗਿਆ ਰੰਗੀਲਿਆ ਏਦਾਂ ਹੀ ਗੀਤ ਗਾਉਂਦਾ ਰਹੀਂ ਫੁੱਲਾਂ ਦੀ ਖੁਸ਼ਬੂ ਵਰਗਾ

  • @singersonasidhu2368
    @singersonasidhu2368 8 місяців тому +5

    ਕਦੇ ਸਾਡੇ ਵੀ ਬਨੇਰੇ ਉੱਤੇ ਬੋਲ ਵੇ ਨਿੱਤ ਬੋਲ ਦਾ gwandian ਦੇ ਕਾਵਾਂ ❤❤❤❤

  • @inderjeetsinghchak9175
    @inderjeetsinghchak9175 9 місяців тому +6

    ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ ਵੀਰ ਜੀ ਅੱਜ ਦੇ ਪੰਜਾਬ ਦੇ ਹਾਲਾਤ ਨੇ ਜੀ 🙏🙏❤❤

  • @SukhwinderSingh-jg8lb
    @SukhwinderSingh-jg8lb 9 місяців тому +8

    Very nice song❤❤..... Lyrics & Singer bhut time ਬਾਦ ਇਕੱਠੇ ਗੀਤ ਵਿੱਚ ਦੇਖੇ,,,,,,,God bless you

  • @RahulSharma-px4ck
    @RahulSharma-px4ck 6 місяців тому +1

    Bhout vadiya song God bless you Durga Rangala g

  • @KuldeepSingh-jn4sq
    @KuldeepSingh-jn4sq 9 місяців тому +11

    ਉਹੀ ਅੰਦਾਜ ਉਹੀ ਬੁਲੰਦ ਅਵਾਜ ਕਿਆ ਬਾਤਾ ਦੁਰਗਾ ਰੰਗੀਲਾ ਬਾਈ ਬਚਪਨ ਤੋ ਸੁਣ ਰਿਹਾ ਥੋਡੇ ਗੀਤ ❤❤

  • @narenderkaur4726
    @narenderkaur4726 4 місяці тому +1

    Very nice song rahila baae g

  • @sonyelectronics6362
    @sonyelectronics6362 8 місяців тому +4

    ਵਾਹ ਜੀ ਵਾਹ ਬਈ ਦੁਰਗਾ ਰੰਗੀਲਾ ਸਾਬ ਯਕੀਨ ਕਰਿਉ ਜੇਹੜੀ ਕਲਾਕਾਰੀ ਤੁਹਾਡੇ ਕੋਲ ਹੈ ਹੋਰ ਕਿਸੇ ਕੋਲ ਨਹੀਂ।

  • @LaddiGill-i9w
    @LaddiGill-i9w 3 місяці тому +1

    Bhut vadiya insaan ne 22ji bhut shhona gaya❤❤❤❤❤

  • @shindersinghgill1728
    @shindersinghgill1728 9 місяців тому +3

    ਬਹੁਤ ਵਧੀਆ ਗੀਤ ਆ ਜੀ ਬਹੁਤ ਚਿਰ ਬਾਦ ਇਹੋ ਜਿਹਾ ਗੀਤ ਸੁਣ ਕੇ ਆਨੰਦ ਆ ਗਿਆ
    ਸਾਡੇ ਬਚਪਨ ਦਾ ਮਨ ਪਸੰਦ ਸਿਗਰ ਆ ਦੁਰਗਾ ਰੰਗੀਲਾ ਤੇ ਗੀਤਕਾਰ ਭੱਟੀ ਭੜਈ ਵਾਲਾ

  • @sheradolowalia1181
    @sheradolowalia1181 9 місяців тому +13

    22 ਜੀ ਰੱਬ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ

  • @SandeepSingh-ld4cm
    @SandeepSingh-ld4cm 9 місяців тому +8

    ਪੁਰਾਣੇ ਪਿਆਰ ਦੀ ਬਹੁਤ ਯਾਦ ਆ ਗਈ ਪਹਿਲਾ ਪਿਆਰ ਕਦੇ ਵੀ ਨੀ ਭੁੱਲੀਆ ਜਾਦਾ ਬਹੁਤ ਰੋਣ ਆ ਗਿਆ ਗੀਤ ਸੁਣ ਕੇ❤❤❤❤❤❤😢😢😢😢😢😢😢😢😢😢😢

  • @rattantanwar1431
    @rattantanwar1431 3 місяці тому

    100/Right Really story DurgaRangilla ji
    Eccellente Song

  • @rajantaank6644
    @rajantaank6644 9 місяців тому +7

    Wah ji wah rangila sahab very very nice song ❤❤❤❤❤

  • @JaswinderSingh-vc8hb
    @JaswinderSingh-vc8hb 5 місяців тому +2

    ਦਿਲ ਨੂੰ ਟੁੰਬ ਗਿਆ ਗੀਤ ਪੰਜਾਬ ਦੀ ਤਰਾਸਦੀ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਬਿਆਨ ਕੀਤਾ। ਬਹੁਤ ਹੀ ਵਧੀਆ ਲਿਖਿਆ ਤੇ ਗਾਇਆ

  • @lyricsjogasaidkherispain
    @lyricsjogasaidkherispain 9 місяців тому +6

    ਬਹੁਤ ਵਧੀਆ ਲਿਖਿਆ ਤੇ ਬਾਕਮਾਲ ਗਾਇਆ ਜੀ ❤❤

  • @samarjeet7269
    @samarjeet7269 7 місяців тому +2

    Haye ......koi shabad nai ji..
    Only respect..legend ...Durga ji..Great

  • @jogasinghsandhu5325
    @jogasinghsandhu5325 9 місяців тому +8

    ਬਹੁਤ ਵਧੀਆ ਗੀਤ

  • @krishankumar201
    @krishankumar201 5 місяців тому +2

    ਕੁਮੈਟ ਲਿਖਣ ਲੲਈ ਸ਼ਬਦ ਹੀ ਨੀ ਲਭਦੇ ਕਿਨਾ ਸੋਹਣਾ ਗਾਇਆ

  • @GurtejSingh-mj2ko
    @GurtejSingh-mj2ko 9 місяців тому +6

    ਬਹੁਤ ਖੂਬ ਆਨੰਦ ਆ ਜਾਦਾ ਥੋਡਾ ਗਾਣਾ ਸੁਣ ਕਿ ਜੀ❤

  • @ajaypalsingh8447
    @ajaypalsingh8447 3 місяці тому +1

    ਮੈਂ ਸਾਰੀ ਰਾਤ ਸੁਣਦਾ ਰਿਹਾ ਦੁਰਗਾ ਰੰਗੀਲਾ ਜੀ ਮੈਂ ਇੱਕ ਟਰੱਕ ਡਰਾਈਵਰ ਆਂ

  • @SatwantSingh-kq7cf
    @SatwantSingh-kq7cf 9 місяців тому +139

    ਦੁਰਗਾ ਰੰਗੀਲਾ ਜੀ ਤੁਹਾਡੇ ਗੀਤ ਸੁਣਨ ਨੂੰ ਜੀ ਕਰਦਾ ਹੈ ਰੱਬ ਤੁਹਾਡੀ ਉਮਰ ਲੰਮੀ ਕਰੇ

  • @JatinderSony-ny3pr
    @JatinderSony-ny3pr 8 місяців тому +2

    Sabar saab te sardool saab to baad sade kol sirf I'ko ii buland awaaz reh gyi oh hai Durga rangila saab waheguru bht lambia umrab bakshe te changi sehat bakshe kyuki eda de geet ehna to baad Sanu kise nhi dene🎉🎉❤❤

  • @keepsidhu8642
    @keepsidhu8642 9 місяців тому +230

    ਉੱਡ ਗਿਆ ਵਿਚ ਅਸਮਾਨ ਦੇ ਲੈਕੇ ਚੰਦਰਿਆ ਮੇਰੇ ਸੋਹਣੇ ਯਾਰ ਨੂੰ,, ਤੇ ਹੁਣ ਆਹ ਗੀਤ ਗੁਆਂਢੀ ਕਿਤੇ ਦੂਰ ਵਸਗੇ,, ਦੁਰਗਾ ਰੰਗੀਲਾ ਸਾਬ ਦੇ ਗੀਤ ਸੁਣ ਕੇ ਮਨ ਖ਼ੁਸ਼ ਹੋ ਜਾਂਦਾ ਹੈ ❤❤❤❤

    • @JagtarSingh-jb3hv
      @JagtarSingh-jb3hv 9 місяців тому +15

      Bahut changa lagda ehna nu sunna

    • @JagtarSingh-jb3hv
      @JagtarSingh-jb3hv 9 місяців тому +11

      Specialy sade varge gunahgar pardesi 😢😢😢😢🙏🏻🇦🇺
      Melbourne Australia

    • @luckykalotra26
      @luckykalotra26 9 місяців тому +6

      Kaint singer aa paaji

    • @daljitnagi3610
      @daljitnagi3610 9 місяців тому +3

      Boht vadhiyaa e but ehna di reetaan saariyaan iko jaisiyaan. Lagdiyaan ne

    • @exmangatsingh5943
      @exmangatsingh5943 9 місяців тому

      Î😮😮😮😮😮😮😮😮😮😮😮😢​@@JagtarSingh-jb3hv

  • @JasdeepSingh-jd7sz
    @JasdeepSingh-jd7sz 8 місяців тому +1

    ਜਾ ਉਡ ਜਾ ਬਨੇਰੇ ਉਤੋ ਕਾਵਾ ਗੁਆਡੀ ਤਾ ਕਨੇਡਾ ਵਸ ਗਏ ।ਸਚ ਕਿਹਾ ਰੰਗੀਲਾ ਸਾਬ। ਸਾਡੇ ਸਜਣ ਵੀ ਕਰਕੇ ਧੋਖਾ ਕਨੇਡਾ ਵਸ ਗਏ 😢😢
    ਇਸ ਫਨਕਾਰ ਦੀ ਅਵਾਜ ਨੂੰ ਅਤੇ ਲਿਖਣ ਵਾਲੀ ਕਲਮ ਭਠੀ ਭੜੀ ਵਾਲਾ ਨੂੰ ਦਿਲੋ ਪਿਆਰ ਆ ਜੀ

    • @JasdeepSingh-jd7sz
      @JasdeepSingh-jd7sz 8 місяців тому

      ਇਕ ਸੀ ਪਾਗਲ ਜਸਦੀਪ ਟਰੱਕਾ ਵਾਲਾ

  • @jatindersonu1985
    @jatindersonu1985 9 місяців тому +5

    Wah ji wah kya baat hai Ustad ji. All time hit singing, music n lyrics. Wishing the best of luck.

  • @JASWINDERSINGH-yl5ur
    @JASWINDERSINGH-yl5ur 4 місяці тому +1

    ਬਹੁਤ ਵਧੀਆ ਗੀਤ ਵੀਰ ਭੱਟੀ ਭੜੀ ਵਾਲਾ ਜੀ ਨੇ ਲਿਖਿਆ ਹੈ ਪੰਜਾਬ ਦੇ ਹਲਾਤਾਂ ਦੀ ਗੱਲ ਕੀਤੀ ਹੈ ਸਾਡੇ ਨੋਜਵਾਨ ਭੈਣ ਭਰਾ ਆਈਲੈਟਸ ਕਰਕੇ ਵਿਦੇਸ਼ਾਂ ਨੂੰ ਜਾ ਰਹੇ ਹਨ ਜਨਾਬ ਦੁਰਗਾ ਰੰਗੀਲਾ ਜੀ ਨੇ ਵੀ ਪੂਰਾ ਸਿਰੇ ਲਾ ਦਿੱਤਾ ਬਹੁਤ ਹੀ ਭਿੱਜਕੇ ਗਾਇਆ ਹੈ ਗੀਤ ਜਾਹ ਉੱਡਦਾ ਬਨੇਰੇ ਉੱਤੋਂ ਕਾਵਾਂ ਜਿਉਦੇ ਵਸਦੇ ਰਹੋ ਜੀ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ

  • @jatindersonu1985
    @jatindersonu1985 9 місяців тому +9

    Real taste of punjabi music Ustad Janab Durga Rangila Sahib ji.

  • @harpreet628
    @harpreet628 9 місяців тому +163

    ਸੈਡ ਗੀਤ ਤੋ ਲੈ ਕੇ ਪਰਵਾਰਿਕ ਗੀਤ , ਧਾਰਮਿਕ ਗੀਤ ਗਾਉਣ ਵਾਲੇ ਪੰਜਾਬ ਦਾ ਮਾਣ ਦੁਰਗਾ ਰੰਗੀਲਾ ਜੀ ਨੂੰ ਪਿਆਰ ਕਰਣ ਵਾਲੇ ਲਾਇਕ ਕਰੇਓ❤

  • @jaswindersingh4671
    @jaswindersingh4671 9 місяців тому +2

    ਇਸ ਗੀਤ ਦੀ ਮੈਂ ਪਿਛਲੇ ਦੋ ਸਾਲਾਂ ਤੋਂ ਉਡੀਕ ਕਰ ਰਿਹਾ ਸੀ ਕਿਉਂਕਿ ਇਸ ਗੀਤ ਦਾ ਜ਼ਿਕਰ ਰੰਗੀਲਾ ਸਾਹਬ ਨੇ ਇਕ ਇੰਟਰਵਿਊ ਵਿੱਚ ਕੀਤਾ ਸੀ ਉਸ ਜੰਗਾਲ ਲੱਗੇ ਜਿੰਦਰੇ ਦਾ ਜਿਕਰ ਵੀ ਇੰਟਰਵਿਊ ਵਿੱਚ ਕੀਤਾ ਸੀ ਉਸ ਦਿਨ ਤੋਂ ਗੀਤ ਦੀ ਉਡੀਕ ਕਰ ਰਿਹਾ ਸੀ ਬਹੁਤ ਹੀ ਭਾਵੁਕ ਕਰ ਦੇਣ ਵਾਲਾ ਗੀਤ ਹੈ ਭੱਟੀ ਭੜੀ ਵਾਲੇ ਜੀ ਦੀ ਦੇ ਲਿਖੇ ਸ਼ਬਦ ਬਹੁਤ ਹੀ ਕਾਬਲੇ ਤਾਰੀਫ ਹੈ ਜੀ

    • @taljindersingh182
      @taljindersingh182 9 місяців тому +1

      Sahi kiha pajji canada di intervew c davinder banipal nal ma v dekhi c ma v bhut war labda c ehh song

  • @ranjitbrar0910
    @ranjitbrar0910 9 місяців тому +8

    ਰੂਹ ਨੂੰ ਸਕੂਨ ਦੇਣ ਵਾਲੀ ਆਵਾਜ ❤❤

  • @basakhasingh4865
    @basakhasingh4865 6 місяців тому +1

    ਬਾਈ ਦਿਲ ਤੋਂ ਬਹੁਤ ਬਹੁਤ ਪਿਆਰ ❤❤❤❤ ਜੀਓ ਬਾਈ ❤❤❤

  • @HarpreetSingh-v6b2t
    @HarpreetSingh-v6b2t 8 місяців тому +4

    ਹੁਣ ਜੋ ਸੁਣ ਲਈ ਦਾ ਉਹ ਸਭ ਕੁਛ ਸੱਚ ਹੀ ਸੱਚ ਹੋ ਜਾਂਦਾ 😭😭😭😭😭😭🙏🙏🙏🙏

  • @avtarkasoulino.1363
    @avtarkasoulino.1363 9 місяців тому +2

    Jiyouda rhy bhati bhri wala ty Durga ty sangetkar video waly bhi ji think you ji...

  • @khushiboort9335
    @khushiboort9335 9 місяців тому +4

    ❤❤ ਓਏ ਹੋਏ ਦਿਲ ਤੱਕ ਸਿੱਧਾ ਵਜਦਾ ਉਸਤਾਦ ਜੀ ਤੁਹਾਡਾ ਹਰ ਗੀਤ

  • @NishanSabri-j4l
    @NishanSabri-j4l 7 місяців тому +1

    Tuhade to utte koi nahi ustaj ji sad song de badshah ❤❤❤❤❤❤❤❤❤❤❤❤ dil to salam

  • @SehajGill-zv7rm
    @SehajGill-zv7rm 8 місяців тому +5

    ਬਹੁਤ ਹੀ ਵਧੀਆ ਗੀਤ ਤੇ ਅਵਾਜ਼

  • @Lakhveersingh-m2g
    @Lakhveersingh-m2g 5 місяців тому +1

    ਦੁਰਗਾ ਰੰਗੀਲਾ ਸਾਬ ਇੰਡ ਕਰਾ ਦਿੱਤਾ

  • @khanna3482
    @khanna3482 9 місяців тому +5

    ਬਹੁਤ ਹੀ ਸੋਹਣਾ ਗੀਤ ਹਮੇਸ਼ਾ ਉਡੀਕ ਰਹਿੰਦੀ ਹੈ ਵੀਰ ਜੀ ਤੁਹਾਡੇ ਗੀਤ ਦੀ
    4 ❤2024❤ਜਨਵਰੀ 1/20
    ਤੇਰਾ ਪਾਗ਼ਲ ਰਾਜੂ ਖੰਨਾਂ

  • @Ramansunny1001Sunnyraman
    @Ramansunny1001Sunnyraman 4 місяці тому

    ਗੀਤ ਬਹੁਤ ਸੋਹਣਾ very nice ji

  • @Meet_Music
    @Meet_Music 9 місяців тому +3

    ਵਾਹ ਦੁਰਗਾ ਰੰਗੀਲਾ ਕੋਈ ਨੀ ਬਣ ਸਕਦਾ ਜਿਉਂਦੇ ਰਹੋ ਬਾਬਾ ਜੀ

  • @KulwinderSingh-mallan
    @KulwinderSingh-mallan 7 місяців тому +1

    Bahut vadia song
    Reality hai es song ch

  • @sukhwindersuniar322
    @sukhwindersuniar322 9 місяців тому +4

    ਬਹੁਤ ਸੋਹਣਾ ਗੀਤ ਬਾਈ ਜੀ 🙏🙏

  • @rajumaandi6108
    @rajumaandi6108 4 місяці тому

    Ok report Durga rangila sahab ji

  • @HarJass2223
    @HarJass2223 9 місяців тому +3

    ਅੱਜ ਵੀ ਕੋਈ ਮੁਕਾਬਲਾ ਨਹੀਂ ❤

  • @Jrandhawa13
    @Jrandhawa13 8 місяців тому +2

    Bahut wadia song ajj de sach nu bean karda aa waheguru bhala karre Punjab da aun Wale sme ch

  • @AmrinderSingh-np2kt
    @AmrinderSingh-np2kt 8 місяців тому +3

    ਬਹੁਤ ਸੋਹਣਾ ਗੀਤ ਗਾਇਆ

    • @ramsinghkhalsa8220
      @ramsinghkhalsa8220 8 місяців тому

      ਬਹੁਤ ਸੋਹਣਾ ਗੀਤ ਗਾਇਆ ਹੈ ਜੀ

  • @sandeepdhillon8830
    @sandeepdhillon8830 5 місяців тому +1

    ਪੰਜਾਬ ਦੀ ਤਰਾਸਦੀ ਨਾਲ ਜੁੜਿਆ ਗੀਤ😢😢

  • @rajjohal554
    @rajjohal554 8 місяців тому +1

    Ohhhhh ki bola ji tuhde song sun sun k jee reha kise nu yad kr kr k

  • @Gopiumarpura
    @Gopiumarpura 9 місяців тому +7

    Old is Gold 🎉 ❤
    God Bless you ✝🙏
    Durga Ragela Saab

  • @sandee658
    @sandee658 6 місяців тому

    Waah uatad ji.... love you.....dil nu bhut sukoon milda sad song sunke bai de

  • @ArjanSinghmangli
    @ArjanSinghmangli 8 місяців тому +3

    Durga rangila ji meri ruuh khush ho gayi tuhada eh geet sunke parmatma Durga rangila bhara nu charidikla ch rakhe

  • @PARGATSINGH-vu5ho
    @PARGATSINGH-vu5ho 9 місяців тому +3

    ਜਿਉ durga bhaji❤❤wmk 🙏

  • @GurpreetSingh-ew3de
    @GurpreetSingh-ew3de 9 місяців тому +2

    ਭੱਟੀ ਵੀਰ ਦੀ ਕਲਮ ਵੀ ਬਹੁਤ ਖੂਬ ਏ

  • @alltech9175
    @alltech9175 9 місяців тому +3

    ❤❤❤ Nice Soong

  • @gurpreetsinghmehandipur7075
    @gurpreetsinghmehandipur7075 9 місяців тому +2

    ਬਹੁਤ ਹੀ ਸੋਹਣਾ ਤੇ ਖੂਬਸੂਰਤ,,,✌️✌️✌️👌👌👌👌👌❤❤❤❤

  • @amanmattu3117
    @amanmattu3117 9 місяців тому +3

    Old is gold 👌

  • @SurinderKumar-tz5vg
    @SurinderKumar-tz5vg 8 днів тому

    ਦੁਰਗਾ ਰੰਗੀਲੇ ਦੀ ਅਵਾਜ਼ ਵਿੱਚੋ ਪੰਜਾਬ ਦੀ ਮਿੱਟੀ ਹੀਰ ਰਾਂਝੇ ਸੱਸੀ ਪੁੰਨੂੰ ਲੈਲਾ ਮਜਨੂੰ ਮਿਰਜ਼ਾ ਸਾਹਿਬਾ ਦੇ ਪਿਆਰ ਦੀ ਦਾਸਤਾਂ ਮਹਿਕ ਹੈ❤❤❤❤❤❤❤❤

  • @SukhdevSinghFojiSdw
    @SukhdevSinghFojiSdw 7 місяців тому +1

    Bahut sohna song ,yad krva dinda simran nu

  • @bawasandhu1650
    @bawasandhu1650 5 місяців тому

    ❤❤,ਅੱਜ,ਵੀ, ਅਵਾਜ਼, ਵਿੱਚ, ਪਹਿਲਾਂ,ਵਾਲਾ,ਦਮ,ਆ

  • @garryfatehgarhia8017
    @garryfatehgarhia8017 8 місяців тому +2

    Wah bhot vdhiaa song mza aagya ustad ji God bless u ji 👌👌