ਕੜਾਹੀ ਵਿਚ ਪੀਪੇ ਵਾਲੇ ਬਿਸਕੁਟ ਬਨਾਉਣ ਦੀ ਅਸਾਨ ਵਿਧੀ। Easy Biscuits Recipe | कड़ाही में बनाएं बिस्किट

Поділитися
Вставка

КОМЕНТАРІ • 358

  • @daljitkaurbathh4802
    @daljitkaurbathh4802 9 місяців тому +43

    ਬਹੁਤ ਹੀ ਵਧੀਆ ਤਰੀਕਾ ਨਾਲ ਸਮਝਾਇਆ ਗੁਰਮੁੱਖ ਪਿਆਇਓ । ਹਾਰਦਿਕ ਧੰਨਵਾਦ ਜੀ । 🙏🙏👌

  • @Harwindersin
    @Harwindersin 10 місяців тому +31

    ਬੁਹਤ ਹੀ ਵਧੀਆ ਵੀਡੀਓ ਹੈ ਜੀ ਬਹੁਤ ਹੀ ❤❤❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤❤❤

  • @PartemSingh-cl2wg
    @PartemSingh-cl2wg 10 місяців тому +23

    ਵਾਹਿਗੁਰੂ ਜੀ ਬਹੁਤ ਵਧੀਆ ਤਰੀਕੇ ਨਾਲ ਦਸਿਆ ਹੈ ਬਿਸਕੁਟ ਬਣਾਉਣ ਬਾਰੇ ਧੰਨਵਾਦ ਜੀ 🙏🙏

  • @Jupitor6893
    @Jupitor6893 29 днів тому

    ਬਹੁਤ ਵਧੀਆ ਆਸਾਨ ਅਤੇ ਸਾਰਥਿਕ ਬਿਸਕੁਟ ਬਨਾਣ ਦੀ ਵਿਧੀ ਦਸਣ ਲਈ ਸ਼ੁਕਰੀਆ 🙏

  • @prabhjotkaur629
    @prabhjotkaur629 3 місяці тому +3

    ਅਨੰਦ ਹੀ ਅਨੰਦ ਪਰਮਾਤਮਾ ਬੇਅੰਤ ਖੁਸੀਆਂ ਬਰਕਤਾਂ ਨਾਮ ਸਿਮਰਨ ਦੀਆਂ ਅਸੀਸਾਂ ਬਖਸ਼ਣ ਜੁਗ ਜੁਗ ਜੀਉ ❤❤🎉🎉👍👍👌👌🙏🙏

  • @sarabjeetkaur-rd8kd
    @sarabjeetkaur-rd8kd 9 місяців тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਬਿਸਕੁਟ ਰੋਸ਼ਨੀ ਬਹੁਤ ਵਧੀਆ ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ

  • @JaswinderSingh-io7uo
    @JaswinderSingh-io7uo 9 місяців тому +9

    ❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤ ਧੰਨਵਾਦ ਜੀ 👍👍👍❤❤❤

  • @AvtarSingh0590
    @AvtarSingh0590 10 місяців тому +22

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਬਹੁਤ ਵਧੀਆ ਵੀਡੀਓ ਹੈ ਜੀ।

  • @surindergill9238
    @surindergill9238 9 місяців тому +12

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਤੁਸੀਂ ਜ਼ਰੂਰ ਬਣਾਉਣ ਦੀ ਕੋਸ਼ਿਸ਼ ਕਰਾਂਗੀ ਜੀ ਬਹੁਤ ਬਹੁਤ ਧੰਨਵਾਦ ਜੀ

  • @prabhjotsandhu1545
    @prabhjotsandhu1545 5 місяців тому +8

    ਧੰਨਵਾਦ ਖਾਲਸਾ ਜੀ ਬਹੁਤ ਵਧੀਆ ਤਰੀਕਾ ਸਿਹਤ ਲਈ ਲਾਭਦਾਇਕ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @RealisticzzOG
    @RealisticzzOG 10 місяців тому +103

    ਵਾਹਿਗੁਰੂ ਜੀ ਗੁਰਮਤਿ ਬਿਬੇਕ ਦੀਆਂ ਰੈਸਿਪਿਆਂ ਦੇ ਨਾਲ ਨਾਲ ਬੈਕਗ੍ਰਾਉਂਡ ਲਈ ਰੂਹਾਨੀ ਕੀਰਤਨ ਨੂੰ ਪਾਪੂਲਰ ਕਰਨ ਦੇ ਉਪਰਾਲੇ ਦੀ ਸੇਵਾ ਆਪਜੀ ਵਲੋਂ ਹੀ ਕਰੋ ਜੀ

    • @monasharma-ux4mc
      @monasharma-ux4mc 9 місяців тому +4

      Pani

    • @harleensaini3108
      @harleensaini3108 9 місяців тому

      ਖਠਠਠੳਊੳੳਊ
      ​@@monasharma-ux4mc

    • @AmarSingh-z7d
      @AmarSingh-z7d 8 місяців тому +1

      Bahut vadhya shukrya

    • @paramvirsingh3523
      @paramvirsingh3523 7 місяців тому

      ❤​@@monasharma-ux4mc😊
      😊

    • @bablikaur9276
      @bablikaur9276 6 місяців тому

      वाहेगुरु जी सरलो दे भांडे असली किथो किथो मिले हैं जी

  • @Nishantsibgh
    @Nishantsibgh 9 місяців тому +6

    ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਹੀ ਵਧੀਆ ਢੰਗ ਨਾਲ ਭੈਣ ਜੀ ਨੇ ਦੱਸਿਆ

  • @cookwithkamaljitkaur
    @cookwithkamaljitkaur 10 місяців тому +5

    Very nice healthy and tasty pipe wale biscuit 🍪🍪 thanks for sharing ❤❤

  • @SamreetKaur55
    @SamreetKaur55 2 місяці тому +2

    Thuhdai video frist var dekhi ji bohut vadiya lgi ar sb tun khas gl thuhadi safayi menu bohut pasand ayi very nice ji waheguru ji ka khalsa waheguru ji ki fatye

  • @GurpalKaur-ct6bu
    @GurpalKaur-ct6bu 9 місяців тому +5

    ਬਹੁਤ ਵਦੀਯਾ ਤਰੀਕਾ ਜੀ .ਪਤਾਿਸਯਾ ਦੀ ਰੈਿਸਪੀ ਦੇ ਸਕਦੇ ਹੋ ਜੀ?please Amrit San char vaste ready karne hon.

    • @GurmatBibek
      @GurmatBibek  9 місяців тому

      ਧਨਵਾਦ ਜੀ। ਪਤਾਸਿਆਂ ਦੀ ਵੀ ਪਾਵਾਂਗੇ ਜੀ ਗੁਰੂ ਸਾਹਿਬ ਜੀ ਕਿਰਪਾ ਕਰਨ।

  • @ChefKAURcooks
    @ChefKAURcooks 10 місяців тому +19

    ਬਹੁਤ ਬਹੁਤ ਧਨਵਾਦ ਆਪ ਜੀ ਦਾ🙏🏻

  • @gurmeharsingh_
    @gurmeharsingh_ 10 місяців тому +12

    Jaikara gajave nihal ho javeeee Bhai kulbir singh ji de man nuu bhaveeee sat shri akaaalllll

  • @DavinderSingh-us4cx
    @DavinderSingh-us4cx 6 місяців тому +2

    ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JaskaranSingh-oz5dn
    @JaskaranSingh-oz5dn 8 місяців тому

    biscuits bht ache c ...pr bache us toh v wadh ache lgge ...tnxs for sharing best recipe

  • @kamlesharora6062
    @kamlesharora6062 9 місяців тому +1

    Bot hi sone tarike naal samjhaya tusi, ❤, waheguru t😊

  • @parmodkumar-nv2jh
    @parmodkumar-nv2jh 9 місяців тому +2

    Madam Da Naam waheguru hai......

  • @ਪਰਗੱਟਸਿੰਘ-ਸ6ਪ
    @ਪਰਗੱਟਸਿੰਘ-ਸ6ਪ 7 місяців тому +2

    ਵਾਹਿਗੁਰੂ ਜੀ ਕਿ ਖਾਲਸਾ ਵਹਿਗੁਰੂ ਜੀ ਫਤਿਹ

  • @RajaSahib-sp4sh
    @RajaSahib-sp4sh 6 місяців тому +1

    ਬਹੁਤ ਵਧੀਆ ਹੈ ਜੀ ਸਤਿ ਸ੍ਰੀ ਆਕਾਲ ਜੀ

  • @abhijotsingh6456
    @abhijotsingh6456 Місяць тому

    ਪਿਆਰੇ ਲਾਲ 🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KulwinderKaur-hz3nc
    @KulwinderKaur-hz3nc 4 місяці тому

    ਵਾਹਿਗੁਰੂ ਜੀ ਬਹੁਤ ਹੀ ਵਧੀਆ

  • @harjitsingh-m8q
    @harjitsingh-m8q 9 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।ਬਰਕਤਾਂ ਵਾਹਿਗੁਰੂ ਜੀ ਦੀਆਂ

  • @Pkwaraich
    @Pkwaraich 3 місяці тому

    ਬਹੁਤ ਵਧੀਆ ਬਣੇ ਹਨ ਜੀ

  • @kulwantkaur1692
    @kulwantkaur1692 6 місяців тому

    ਵਾਕਿਆ ਹੀ ਓਵੇ ਦੇ ਹੀ ਬਨੇ ਨੇ ਬਿਸਕੁਟ ਬਹੁਤ ਬਹੁਤ ਧੰਨਵਾਦ

  • @guguhundal9657
    @guguhundal9657 2 місяці тому

    ਬਹੁਤ ਵਧੀਆ ਜੀ❤❤❤❤

  • @surinderaggarwal9030
    @surinderaggarwal9030 9 місяців тому

    Very nice recipe bhot wadhiya treke naal samjaya ji tusi❤❤👍👍

  • @kaurrandhawa5571
    @kaurrandhawa5571 2 місяці тому

    Waheguru ji ka khalsa waheguru ji ki fateh ji vdiya lgi jankari

  • @Jagtarsinghkhas
    @Jagtarsinghkhas Місяць тому

    Nice recipe didi ji

  • @Pardesikaur
    @Pardesikaur 10 місяців тому +4

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ

  • @AmrikSingh-h1r3f
    @AmrikSingh-h1r3f 3 місяці тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤

  • @Rajkaur100-h9y
    @Rajkaur100-h9y 7 місяців тому +1

    ਬੁਹਤ ਵਧੀਆ ਬੀਬਾ ਬਿਸਕੁਟ ਤਰੀਕਾ, ਸਹੀ ਢੰਗ ਨਾਲ ਸਫਾਈ ਰੱਖੀ ਹੈ PAR ਸੱਭ ਤੋਂ ਪਹਿਲਾਂ ਮੇਧਾ ਦੇ ਥਾਂ salt ਏਨਾ ਕਿਉਂ ਲਿਖਿਆਂ ਧਿਆਨ ਨਾਲ ਵੀਡੀਓ ਦੇਖੋ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ. 🙏🏻

    • @GurmatBibek
      @GurmatBibek  7 місяців тому

      ਓਹ salt ਕੜਾਹੀ ਵਿੱਚ ਪਾਉਣ ਲਈ ਸੀ ਜੀਉ। ਕੜਾਹੀ ਵਿਚ ਬਿਸਕੁਟ ਬਣਾਉਣ ਲਈ ਲੂਣ ਦੀ ਲੋੜ ਹੁੰਦੀ ਹੈ ਜੀਉ।

  • @ravinderpalsinghkohli3054
    @ravinderpalsinghkohli3054 10 місяців тому +3

    Bahut Vadea Ji

  • @LakhwinderSingh-ov2ng
    @LakhwinderSingh-ov2ng 8 місяців тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @jaskiratkaur112
    @jaskiratkaur112 5 місяців тому

    ਬਹੁਤ ਵਧੀਆ ਖਾਲਸਾ ਜੀ 🙏❤🙏

  • @ramandeepsingh6675
    @ramandeepsingh6675 10 місяців тому +6

    ਵਾਹਿਗੁਰੂ ਜੀ

  • @sukhwinderkaur7783
    @sukhwinderkaur7783 5 місяців тому

    Bahut hi badhiya recipe ji🎉🎉

  • @indergat7241
    @indergat7241 7 місяців тому +1

    Waheguru ji ka khalsa Waheguru ji ki fateh bhenji. What do you use to cook rajmah and chickpeas?

    • @GurmatBibek
      @GurmatBibek  7 місяців тому

      ਸਰਬਲੋਹ ਦੇ ਪਤੀਲੇ ਵਿਚ ਹੀ ਬਣਾਉਂਦੇ ਜੀਉ।

  • @inderjeetbagga2487
    @inderjeetbagga2487 10 місяців тому +2

    Waheguru ji very nice

  • @gurmailkaur6164
    @gurmailkaur6164 5 місяців тому

    Waheguru ji ka khalsa waheguru ji ki fateh ji beta very nice video ji 🙏🏻🙏🏻🙏🙏👍👌♥️♥️🙏🏻🙏🏻

  • @jitmani966
    @jitmani966 7 місяців тому

    ਬਹੁਤ ਵਧੀਆ ਵੀਡੀਓ ਜੀ

  • @rajinderkour9805
    @rajinderkour9805 8 місяців тому +1

    Waheguru ji ka khalsa Waheguru ji ki fateh 🙏🙏❤️

  • @malkitkaur9429
    @malkitkaur9429 Місяць тому

    Bhut vadiya ji 🎉

  • @LakhimaviMavilakhi
    @LakhimaviMavilakhi 3 місяці тому

    ❤❤ ਬਹੁਤ ਵਧੀਆ

  • @SamreetKaur55
    @SamreetKaur55 2 місяці тому

    Bohut vadiya video aa ji te trika b thnku ji🙏🙏🙏🙏🙏

  • @SukhdevSingh-jf6us
    @SukhdevSingh-jf6us 7 місяців тому +1

    Wahguru ji Chardi Kala ji 🙏🙏🙏🙏🙏

  • @HardevBrar-d4o
    @HardevBrar-d4o 8 місяців тому

    Bhen ji ghee fitt nhi ..unlucky aa..but vedio sari dekhi..bahut easy method..thank u

  • @hargobindsingh5406
    @hargobindsingh5406 9 місяців тому +1

    Bhut vadhia ji

  • @daljeetkaur-hm5wj
    @daljeetkaur-hm5wj 8 місяців тому +2

    Very.good.ji.thanku.ji.

  • @GurpreetSinghGpt
    @GurpreetSinghGpt 10 місяців тому +5

    Excellent ❤❤

  • @Sabimanku
    @Sabimanku 9 місяців тому +1

    Waheguru ji very nice I'll definitely try these biscuits

  • @NarinderKaur-y7o
    @NarinderKaur-y7o 9 місяців тому

    ਜੀ ਬਹੁਤ ਵਧੀਆ

  • @ritikabanga537
    @ritikabanga537 10 місяців тому +1

    Thank you so much for this Idea.i will try this 🙏😊

  • @baljitkaur1467
    @baljitkaur1467 9 місяців тому +1

    Waheguru ji ka khalsa waheguru ji ke fateh

  • @Rambhaoa
    @Rambhaoa Місяць тому

    Waah

  • @kanwaljeetkhurmi5923
    @kanwaljeetkhurmi5923 Місяць тому

    Very healthy 👌

  • @surinderkaur2288
    @surinderkaur2288 7 місяців тому +1

    Waheguru ji Mehar karo Bahut vadhiya hai ji

  • @hakamsingh4436
    @hakamsingh4436 9 місяців тому +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @desihomemadefood
    @desihomemadefood 4 місяці тому

    Very nice and beautiful my new friend ❤❤

  • @mantuf.d.kmantuf.d.k4921
    @mantuf.d.kmantuf.d.k4921 6 місяців тому

    Thanks beta ji God bless you very strong and great advice

  • @randhawafarm8735
    @randhawafarm8735 5 місяців тому

    Waheguru jimehar karn bahut vadiya biscuit

  • @renukaahuja664
    @renukaahuja664 9 місяців тому +1

    Really nice recipe 👌🙏

  • @mrinde7
    @mrinde7 10 місяців тому +1

    Beautiful and easy thanks Khalsa Ji🙏

  • @ManjeetKaur-o3l
    @ManjeetKaur-o3l Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹੇ ਜੀ 🙏🙏👌👌👌👌👍👍👍😍🥰

    • @jinderpreet7621
      @jinderpreet7621 16 днів тому

      Jad apaa washroom c jande a ta,Huth c part somrney di bai adbi hundi a,a mere wchara a🥰

    • @jinderpreet7621
      @jinderpreet7621 16 днів тому

      But di tusi apne wchara v daso,k mai shi keha ja galt

  • @balvirsingh7378
    @balvirsingh7378 10 місяців тому +2

    Wahaguru ji satnam ji ❤❤❤❤❤❤❤❤❤❤

  • @AmrikSingh-h1r3f
    @AmrikSingh-h1r3f 3 місяці тому

    Very nice bedio god bless you all family soooooo cute baby ❤❤❤❤❤❤❤❤

  • @sketch0098
    @sketch0098 3 місяці тому

    Bohut vadiya 😍

  • @jogasingh5145
    @jogasingh5145 10 місяців тому +1

    Very nice waheguru ji

  • @harkirat4795
    @harkirat4795 3 місяці тому

    ਘਰੇਲੂ ਦੇਸੀ ਭੱਠੀ ਵਾਲੇ ਬਿਸਕੁਟ

  • @harvindersekhon8424
    @harvindersekhon8424 4 місяці тому

    Bhut vadhia banai biscuit thanx

  • @navneetthakurrani2073
    @navneetthakurrani2073 9 місяців тому

    Waheguru ji buhat wadiya bta rahe hai ji

  • @amarjitkaur5712
    @amarjitkaur5712 10 місяців тому +1

    Bahut vadia succh Sodh maryaza sa bannia hai so thanks bread the recipe bhajo

    • @GurmatBibek
      @GurmatBibek  10 місяців тому

      Bread ਦੀ ਰਿਸਪੀ ਪਾਈ ਹੈ ਜੀ ਸਰਚ ਕਰੋ ਇਸੇ ਚੈਨਲ ਤੇ

  • @amanindersingh239
    @amanindersingh239 10 місяців тому +4

    waheguru ji

  • @Easyindiancooking555
    @Easyindiancooking555 9 місяців тому +1

    Excellent Waheguru ji❤❤

  • @GurpreetKaur-o1s2w
    @GurpreetKaur-o1s2w 3 місяці тому

    Vaheguru ji ka Khalsa vaheguru ji ki fateh

  • @navneetthakurrani2073
    @navneetthakurrani2073 9 місяців тому +2

    Thank ji

  • @paramjitka
    @paramjitka 8 місяців тому

    Very tempting and easy method to make

  • @mediashadow
    @mediashadow 8 місяців тому +1

    ਵਾਹਿਗੁਰੂ

  • @gurbaxsingh1581
    @gurbaxsingh1581 9 місяців тому +1

    WaheguruWaheguruWaheguruwahejio. Wjkk wjkf ji. 🙏 peepay walay biscuits ohh I miss them last 24 years.

  • @iqbalsingh5525
    @iqbalsingh5525 5 місяців тому +1

    ਧੰਨਵਾਦ ਖਾਲਸਾ ਜੀ

  • @jagseerjagga814
    @jagseerjagga814 10 місяців тому +1

    Yug Yug Jio Ji 🙏🙏

  • @narinderkaur6406
    @narinderkaur6406 9 місяців тому

    Waheguru ji ka khalsa waheguru ji lki fateh jio🙏🙏🙏🙏❤❤❤🙏🙏🙏🙏

  • @BABAL07860
    @BABAL07860 9 місяців тому

    Waheguru ji Nice Video Thajks

  • @Daljotsinghpb11
    @Daljotsinghpb11 10 місяців тому +2

    Waheguru ji

  • @rajdeep0345
    @rajdeep0345 4 місяці тому

    Bhut yammy 🎉🎉🎉

  • @Legend1215z
    @Legend1215z 5 місяців тому +1

    Waheguru ji Mehar karn 🙏🙏🙏🙏🙏

  • @NishaSharma-oo8pq
    @NishaSharma-oo8pq 3 місяці тому

    Very Very thanks Guru piyareo is tranh hi hor vi video bnao Thanks

  • @rajinderpalkaur8279
    @rajinderpalkaur8279 2 місяці тому

    EXCELLENT METHOD

  • @KashmirKaur-rd3ru
    @KashmirKaur-rd3ru 9 місяців тому

    Wahaguru ji ka khalsa Wahaguru ji ki feteh

  • @ReenaReena-xg6wn
    @ReenaReena-xg6wn 8 місяців тому +1

    🙏Satnam waheguru ji 🙏

  • @JoginderSingh-ie3jr
    @JoginderSingh-ie3jr 6 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @paramjeetkaur6140
    @paramjeetkaur6140 8 місяців тому

    Bhot swaad...yummy

  • @personalitr
    @personalitr 10 місяців тому +2

    Waheguru. Sukar ha

  • @ranbirkaur9705
    @ranbirkaur9705 9 місяців тому +1

    ਵਾਹਿਗੁਰੂ ਜੀ 🙏

  • @manjindersingh7379
    @manjindersingh7379 6 місяців тому

    ੴ ਐਨਾ ਵਧੀਆ 👍💯👍💯

  • @charanjitsingh8139
    @charanjitsingh8139 10 місяців тому +2

    Wahegur ji mehar karo

  • @JagjitSingh-rc8oj
    @JagjitSingh-rc8oj 6 місяців тому +1

    Bhut vadia ji