ਹੁਣ ਆਪਣੇ ਘਰ ਹੀ ਬਣਾਓ ਨਰਮ ਨਰਮ ਬ੍ਰੈਡ। Bread Loaf Recipe | Bibeki Cooking Ep.1

Поділитися
Вставка
  • Опубліковано 10 лип 2020
  • ਅਜ ਅਸੀਂ ਨਵੀਂ ਵੀਡੀਓ ਸੀਰੀਜ਼ ਸ਼ੁਰੂ ਕਰ ਰਹੇ ਹਾਂ ਜਿਸ ਵਿਚ ਗੁਰਮਤਿ ਸਰਬਲੋਹ ਬਿਬੇਕ ਮਰਿਆਦਾ ਅਨੁਸਾਰ ਖਾਣਾ ਤਿਆਰ ਕਰਨ ਬਾਰੇ ਵੀਰੀਓ ਰਿਲੀਜ਼ ਕਰਿਆ ਕਰਾਂਗੇ। ਅਜ ਅਸੀਂ ਬ੍ਰੈਡ ਬਨਾਉਣ ਦੀ ਵੀਡੀਓ ਰਿਲੀਜ਼ ਕਰ ਰਹੇ ਹਾਂ। ਤੁਸੀਂ ਦੇਖਿਓ ਜ਼ਰੂਰ ਅਤੇ ਹੋਰਨਾਂ ਨਾਲ ਵੀ ਸ਼ੇਅਰ ਕਰਿਓ ਜੀ।
    Today we are starting a new video series in which we will be releasing videos related to cooking food according to Gurmat Bibek and Sarbloh Maryada. Please watch and share the video with all interested Gursikhs.
    If you have any questions or if you have any suggestions, kindly contact us at +1-647-771-5359.
    PayPal/Credit: www.gurmatbibek.com/#/donate
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    #BibekiCooking #KhalsaCooking #Sarbloh
    For more content by Gurmat Bibek Sevadaars please visit:
    www.gurmatbibek.com/
    / gurmat-bibek
    / gurmat-bibek-daily
    / gurmatbibek
  • Фільми й анімація

КОМЕНТАРІ • 1,9 тис.

  • @ramneekghuman5830
    @ramneekghuman5830 4 роки тому +156

    ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੁਸੀਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਜੀ

  • @singhsarbjit9393
    @singhsarbjit9393 4 роки тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।ਸਹਜ ਅਵਸਥਾ ਵਿਚ ਤਿਆਰ ਕੀਤੇ ਭੋਜਨ ਨਾਲ ਹੀ ਅਨੰਦ ਆਉਂਦਾ ਹੈ ਜੀ।।

  • @sarabjitkaurcheema1679
    @sarabjitkaurcheema1679 3 роки тому +14

    it is the best channelall over the internet channel. best of luck.

  • @monusaggu9751
    @monusaggu9751 Рік тому +5

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਭੈਣ ਜੀ ਵਾਹਿਗੁਰੂ ਤਰੱਕੀ ਬਖਸ਼ੇ 🎉❤🎉❤🙏🙏👌👌

  • @singhisking9673
    @singhisking9673 4 роки тому +66

    Wah ji wah
    ਗੁਰਮਤਿ ਬਿਬੇਕ + ਕੁਕਿੰਗ ਵੀਡੀਓ = ਪੂਰੀ ਚੜ੍ਹਦੀ ਕਲਾ

    • @missionary2555
      @missionary2555 4 роки тому +2

      ਤੁਸੀਂ ਬੜੀ ਘੈਂਟ ਮੈਥ ਕਰਦੇ ਰਹਿਨੇ ਓ

    • @MajorSingh-hm7ut
      @MajorSingh-hm7ut 4 роки тому +2

      Very nice

  • @Baljeetsingh-sn2nm
    @Baljeetsingh-sn2nm 4 роки тому +4

    ਬੀਬੀ ਜੀ ਬਹੁਤ ਹੀ ਵਧੀਆ ਲੱਗੀ ਵੀਡੀਓ ਚਾਹੇ ਮੈ ਏਹ ਬਣਾ ਨਹੀ ਸਕਦਾ ਕਿਉ ਕਿ ਸਾਡੇ ਘਰ ਉਹ ਭੱਠੀ ਨਹੀਂ ਹੈ ਜਿਸ ਚ ਤੁਸੀਂ ਏਹ ਪੱਕਾਈ ਹੈ, ਪਰ ਫਿਰ ਵੀ ਵੀਡੀਓ ਦੇਖ ਕੇ ਹੀ ਬ੍ਰੈਡ ਦਾ ਸਵਾਦ ਆ ਗਿਆ...
    THANK you so much....

  • @manjeetkaur768
    @manjeetkaur768 Місяць тому +1

    ਬਹੁਤ ਵਧੀਆ ਵਾਹਿਗੁਰੂ ਜੀ 🙏

  • @DharamSingh-wl1zu
    @DharamSingh-wl1zu 10 місяців тому +1

    ਸੁੱਧ ਤੇ ਵਧੀਆ ਬਰੈਡ ਬਣਾਉਣ ਲਈ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ , ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @harmeetkaur2122
    @harmeetkaur2122 4 роки тому +10

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭੈਣਜੀ ਬਹੁਤ ਵਧੀਆ ਲੱਗਿਆ ਜੀ।

  • @nirmalkaur7131
    @nirmalkaur7131 4 роки тому +3

    Thanks for this practical method of making bread

  • @kaurkhalsa6746
    @kaurkhalsa6746 Місяць тому +1

    ਬਹੁਤ ਧੰਨਵਾਦ ਗੁਰਮੁੱਖ ਪਿਆਰਿੳ।

  • @sarabjeetmann2984
    @sarabjeetmann2984 3 роки тому +3

    ਬਹੁਤ ਹੀ ਬਰੈੱਡ ਤਿਆਰ ਕੀਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏

  • @ramansandhu827
    @ramansandhu827 4 роки тому +311

    ਇਹੀ ਹੈ ਸਤਯੁਗ ਦੀ ਸੁਰੂਆਤ। ਸੁੱਧ ਸ਼ਾਕਾਹਾਰੀ ਭੋਜਨ ,ਸੁਚਮਤਾ ਅਤੇ ਪਰਮਾਤਮਾ ਦੇ ਗੁਣ ਗਾਇਨ ਕਰ ਦੇ ਹੋਏ ਪਿਆਰ ਨਾਲ ਤਿਆਰ ਕਰਨਾ। ਬਹੁਤ ਬਹੁਤ ਧੰਨਵਾਦ ।

  • @giansingh4710
    @giansingh4710 4 роки тому +8

    ਵਾਹਿਗੁਰੂ. Amazing ji. Pls do more cooking things ji.

  • @kesarsingh7440
    @kesarsingh7440 Рік тому +1

    ਸੁੱਚੇ ਹੱਥ ਤਾਂ ਹੋ ਜਾਣਗੇ ਪਰ ਲੋੜ ਤਾਂ ਅੰਦਰ ਨੂੰ ਸਾਫ਼ ਕਰਨ ਦੀ ਹੈ

  • @rajinderkaur8645
    @rajinderkaur8645 3 роки тому +3

    Thanks for the bread recipe it looks so good

  • @gursewaksinghkubbe9282
    @gursewaksinghkubbe9282 4 роки тому +168

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀਓ।
    ਪਿਆਰੇ ਜੀਉ ਇਕ ਬੇਨਤੀ ਹੈ ਜੀ ਬਿਬੇਕੀ ਸਿੰਘਾਂ ਦਾ ਅੰਮ੍ਰਿਤ ਵੇਲੇ ਤੋ ਲੈ ਕੇ ਸੌਣ ਤੱਕ ਦਾ ਡੇਲੀ ਰੋਟੀਨ ਦੱਸਿਓ ਜੀ। ਤਾਂ ਕਿ ਅਸੀਂ ਵੀ ਉਸੇ ਤਰਾਂ ਜੀਵਨ ਢਾਲਣ ਦੀ ਕੋਸ਼ਿਸ਼ ਕਰੀਏ। ਤੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਭਜਨ ਬੰਦਗੀ ਵਾਲਾ ਜੀਵਨ ਬਣਾ ਸਕੀਏ।
    ਭੁੱਲ ਚੁੱਕ ਖਿਮਾ ਕਰਨਾ ਜੀ।🙏

    • @JasvantSingh
      @JasvantSingh 4 роки тому +22

      ਵਾਹਿਗੁਰੂ, ਦਾਸ ਨੇ ਜੋ ਸਿੰਘਾਂ ਦੀ ਸੰਗਤ ਕਰਕੇ ਦੇਖਿਆ ਹੈ ਤਾਂ ਉਹ ਇਹ ਹੈ. One gursikhs daily routine ks ways different from another. But the basic routine is the same. Amritvela at 2:15am, ਨਾਮ ਬਾਣੀ ਦਾ ਅਭਿਆਸ 6am ਤੱਕ. From there all singhs do ਪੰਜ ਗ੍ਰੰਥੀ ਅਤੇ ਹੋਰ ਬੇਅੰਤ ਬਾਣੀਆਂ during the day. ਰਹਿਰਾਸ ਸਾਹਿਬ ਦਾ ਸਮਾਂ 5:30 - 7pm ਤੱਕ ਹੁੰਦਾ ਹੈ, ਉਸ ਵੇਲੇ ਸਿੰਘ ਬੇਅੰਤ ਬਾਣੀਆਂ ਦਾ ਪਾਠ ਕਰਦੇ ਨੇ. ਤੇ 9/10 ਵਜੇ ਸੋਹਿਲਾ ਸਾਹਿਬ ਦਾ ਪਾਠ ਕਰਕੇ ਆਰਾਮ ਕਰਦੇ ਨੇ. ਬਾਕੀ ਸਿੰਘ ਇਸ ਤੇ ਹੋਰ ਸਪੱਸ਼ਟੀ ਕਰ ਸੱਕਦੇ ਨੇ. ਗੁਰੂ ਸਾਹਿਬ ਕਿਰਪਾ ਕਰਨ 🙏

    • @asingh6155
      @asingh6155 4 роки тому +3

      @@GurjotSingh-qf2db Haume ta tere ch v hai, j eh Singh uppr dasi routine follow karde aa ta ehna nu namaskar

    • @kamalgill233
      @kamalgill233 4 роки тому +5

      @@GurjotSingh-qf2db tu janda eh Singhan nu personally? Ehna vich haume hai ki nahi? Jad khud Kujh hunda nahi te doojeeya te ungal nahi chuki di kaka.

    • @singhp8251
      @singhp8251 4 роки тому +2

      Waheguru ji naal sare din apa Waheguru simran v krna har swaas nal

    • @singhp8251
      @singhp8251 4 роки тому +2

      “ਸਿਮਰਿ ਸਿਮਰਿ ਹਰਿ ਹਰਿ ਕਾਰਨ ਕਰਨਾ॥”

  • @shasterdhari
    @shasterdhari 4 роки тому +3

    Love the series. Please keep it coming.

  • @jasvirbrar2905
    @jasvirbrar2905 3 роки тому +7

    ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਤੁਸੀ ਬਹੁਤ ਹੀ ਵਧਿਆ ਬਰੈਡ ਬਣਾਈ ਜੀ

  • @harindervirk3810
    @harindervirk3810 Рік тому +1

    Very nice bhanji . your video just came up . thanks .chardi kala ji .🙏

  • @singhkaur3652
    @singhkaur3652 4 роки тому +37

    ਬਹੁਤ ਵਧੀਆ ਹੈ ਜੀ ਧੰਨਵਾਦ ਜੀ ਅਸੀਂ ਜਰੂਰ ਬਣਾ ਕੇ ਦੇਖਾਂਗੇ।

  • @kamalgill233
    @kamalgill233 4 роки тому +8

    Tusi tan mere Masijee di yaad karati! Oh vee tuhade vang lagde aa tey tuhade vangu mitha bolde aa..❤❤

  • @balvirkaur4470
    @balvirkaur4470 3 роки тому +2

    ਬਹੁਤ ਵਧੀਆ ਤਰੀਕਾ ਹੈ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @jandhillon2345
    @jandhillon2345 3 роки тому

    Such a lovely outcome ...soft n fresh ...tq phenji

  • @JasvirSingh-mu8he
    @JasvirSingh-mu8he 4 роки тому +8

    Amazing bhai sahib really looking forward for the upcomming videos👍🏻👍🏻🙏🙏🔥🔥🤘🏻🤘🏻

  • @gurmeetsingh-pf8ln
    @gurmeetsingh-pf8ln 4 роки тому +26

    Waheguru ji ka khalsa Waheguru ji ki fateh jii.. 🙏
    BhainJi ap ji de rahi dasi 🍞 bread me ghare tyaar kiti jii.. Boht hi svaad Te soft bani hai ji.. Me hor v gursikha ch apji di es recipe da link share kita ji.... Thank you a lot ene vadiya te sokhe tarika vali eh recipe apne share kiti ji 🙏

    • @harpreetsingh-el3xi
      @harpreetsingh-el3xi 4 роки тому

      ua-cam.com/video/lP6S1G6nKWc/v-deo.html

    • @shardavashisht6219
      @shardavashisht6219 4 роки тому

      Waheguru g ka khalsa waheguru g k fteh bahot vadeia lagi tuhafi racepi Mai Sharda Sharma tusi hor v racipis pejo sat Shri akal

  • @sbajwa4057
    @sbajwa4057 4 роки тому +7

    ਸਤਿ ਸ਼ੀ ਅਕਾਲ ਜੀ ਬਹੁਤ ਵਧੀਆ ਲਗੀ ਹੈ ਜੀ ਬਰੈੱਡ ਬਣਾਉਣ ਦੀ ਰੈਸਪੀ । ਕਿਉਕਿ ਪੂਰੀ ਸੁੱਚ ਸੋਧ ਨਾਲ ਤੁਸੀਂ ਬਨਾ ਰਹੇ ਹੋ ਜੀ , ਇਹ ਮਰਯਾਦਾ ਸਾਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਸ਼ ਕੀਤੀ ਹੈ ਜੀ । ਧੰਨਵਾਦ ਜੀ

  • @dr.sukhminderkaur8162
    @dr.sukhminderkaur8162 3 роки тому +7

    That's incredible would like to have some more recipes like banana cake etc....

  • @singh9614
    @singh9614 4 роки тому +20

    ਬਹੁਤ ਵਧੀਆ ਉਪਰਾਲਾ, ਹੈਰਾਨੀ ਦੀ ਗੱਲ ਐ ਤੁਸੀਂ ਸਾਰਾ ਕੁਝ ਏ ਘਰ ਬਣਾਉਂਦੇ ਹੋ।

    • @ramandeepsingh8644
      @ramandeepsingh8644 4 роки тому +1

      ਖੰਡ ਚਾਹ ਤੇਲ ਕਣਕ ਆਦਿ ਵੀ??

    • @asingh6155
      @asingh6155 4 роки тому +3

      @@ramandeepsingh8644 ਓਹ ਕੱਚੀਆਂ ਚੀਜਾਂ ਨੇ ਮਾਮਾ, ਕਣਕ ਤੇ ਬ੍ਰੈਡ ਚ ਫਰਕ ਨੀ ਕੋਈ?

    • @user-df1ku3ur8c
      @user-df1ku3ur8c 4 роки тому

      @@ramandeepsingh8644 ਢੱਡਰੂ ਲਿੰਗਮ ਮੁਰਦਾਬਾਦ

    • @user-df1ku3ur8c
      @user-df1ku3ur8c 4 роки тому

      @@ramandeepsingh8644 ਢੱਡਰੂ ਦਾ ਚੇਲਾ ਲੱਗਦਾ ਹੈ ਤੂੰ।

    • @MalwaKitchenCorner
      @MalwaKitchenCorner 4 роки тому

      @@asingh6155 oh mere punjabi veer

  • @manjitbhullar791
    @manjitbhullar791 4 роки тому +23

    THANKS A MILLION Sis
    You explained it so well👍
    I appreciate that you took all the ingredients by weight, which is great.
    WAHEGURU CHARDI KALA RAKHE JI.

  • @arvinderkaur270
    @arvinderkaur270 11 місяців тому

    ਬਹੁਤ ਹੀ ਵਧੀਆ ਲੱਗ ਰਹੀ ਹੈ ਜੀ। ਸ਼ੁਕਰੀਆ। ਭੈਣੇ ਤੁਸੀਂ ਸ਼ੁਰੂ ਵਿੱਚ ਪਾਣੀ ਥੋੜਾ ਜਿਹਾ ਜਿਆਦਾ ਵੇਸਟ ਕਰ ਦਿੱਤਾ।

  • @ManjitKaur-sk3ty
    @ManjitKaur-sk3ty 2 роки тому

    बहुत ही सुंदर तरीका है ब्रेड बहुत ही सुंदर बनी है हम भी बनाकर देखेंगे धन्यवाद जी

  • @rabbiishq-1371
    @rabbiishq-1371 4 роки тому +16

    I’m a Amritdhari student, living in abroad with my family. I was not used to I eat out but because of lack of time and experience, I started to eat out. I never thought that we could make this bread at home but Mata ji thanks for giving me confidence, I’ll try it😁 Waheguru ji chardikala bakhshn 🙏🏻🙏🏻

  • @mavimcrobert7131
    @mavimcrobert7131 4 роки тому +4

    Just love the idea of your channel Dahn Guru Nanak 🙏🏼

  • @karenkaur950
    @karenkaur950 3 роки тому +2

    Waa man tq for sharing this respi
    Pls bring more respi.
    Tq

  • @gurwindersidhusidhu8308
    @gurwindersidhusidhu8308 4 місяці тому +1

    ਵਾਹਿਗੁਰੂ ਜੀ

  • @bhagwantsinghsaini1324
    @bhagwantsinghsaini1324 4 роки тому +3

    Excellent recepie. Great presentation & explanation was so good & clear.Thanks for this effort Bhain ji.

  • @harinderdhiman7061
    @harinderdhiman7061 4 роки тому +4

    Thanks for sharing looks very tasty but I like whole wheat bread 🙏

  • @hyperspeedgames
    @hyperspeedgames 3 роки тому

    Bhout jadda simple ee Ji , thanks sister 🙏🙏

  • @kamaljeetkaur4795
    @kamaljeetkaur4795 3 роки тому +8

    You did very good job in explaining everything . You should make other videos like this Keep up the good work and forget the negative reviews .

  • @PrabhKaaSimran
    @PrabhKaaSimran 4 роки тому +27

    Speechless Bhot Khushi Hoyi❤🙏🏻

  • @conceptualkaur2407
    @conceptualkaur2407 4 роки тому +6

    Waheguru ji ka khalsa
    Waheguru ji ki fateh
    Bahot hi suchajje tareke naal aapji ne ehh recipe share kitti hai....aap ji da bahot bahot dhanwaad....Guru sahib kirpa karan....

  • @liddermanjiv
    @liddermanjiv 3 роки тому

    Excellent Recipe
    Looking forward for more

  • @tajinderpalkaur511
    @tajinderpalkaur511 4 роки тому +1

    Very nicely you did this☺ 🙏waheguru ji ka khalsa waheguru ji ki fathe

  • @gurleendhillon9669
    @gurleendhillon9669 4 роки тому +2

    A very great initiative...... I would like to watch other recipes in the future as per gurmat bibek

  • @gurvindersingh3957
    @gurvindersingh3957 4 роки тому +4

    ਸਰਬਲੋਹ ਦੇ ਬਰਤਨ ਬਹੁਤ ਵਧੀਆ ਜੀ
    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ParminderKaur-yr9ih
    @ParminderKaur-yr9ih 11 місяців тому +1

    ਵਾਹਿਗੁਰੂ ਜੀ ਮਿਹਰ। ਕਰਨਜੀ

  • @RandomWRLDW
    @RandomWRLDW 11 місяців тому +2

    Waheguru ji ka khalsa waheguru ji ki fateh 🙏🙏🙏
    Very good efforts 👌👌👌

  • @prabhsharansingh36
    @prabhsharansingh36 4 роки тому +15

    Appreciated 🙏🏼 my support for gurmat bibek cooking tips.
    Thank you so much for initiating this series.

  • @singhshamshertruevoice9242
    @singhshamshertruevoice9242 4 роки тому +5

    Excellent we r very happy to watch & listen this video

  • @gurmeetsinghsingh5712
    @gurmeetsinghsingh5712 11 місяців тому

    Waheguru Ji, thanks, Very Good !

  • @heerasingh7844
    @heerasingh7844 11 місяців тому +1

    Waheguru ji ka Khalsa waheguru ji ki Fateh Khalsa Ji tusi bhot vadia jankari tity hai ji great job well done 👍👍👍👍🙏🙏🙏🙏🙏

  • @hussanjotkaur
    @hussanjotkaur 4 роки тому +30

    Please do a pizza recipe including cheese sauce etc! 🙏🏽
    This is really excellent. Can’t wait for more

    • @Cheemahs16
      @Cheemahs16 4 роки тому +2

      ਚੀਜ਼ ਦੀ ਜਗ੍ਹਾ ਮਲ਼ਾਈ ਦੋ ਤਿੰਨ ਦਿਨ ਪੁਰਾਣੀ ਹੋਵੇ ਬਹੁਤ ਵਧੀਆ ਹੋ ਜਾਂਦੀ ਹੈ

    • @ManjitKaur-wo5ri
      @ManjitKaur-wo5ri 11 місяців тому

      ​@@Cheemahs16😢😊😊o😊😊😮😮we'vevll

  • @aseeskaur1029
    @aseeskaur1029 4 роки тому +13

    Gurmat Bibekary👍

  • @harpreetis25
    @harpreetis25 4 роки тому +1

    It was really good .Good Recipe

  • @surindersahney2175
    @surindersahney2175 3 роки тому

    Excellent explanation. Thanks

  • @unknownuzer605
    @unknownuzer605 4 роки тому +9

    Wah! Menu apni favorite series lab gayiya!!! Eh series kadi vi band na kareo. Waheguru ji mehar karan.

  • @kuldeep5818
    @kuldeep5818 4 роки тому +5

    ਵਾਹੀਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਤੁਸੀ ਦੇਸੀ ਘਿਉ ਦੇ ਬਿਸਕੁਟ ਬਣਾਉਣੇ ਦਁਸੋ ।ਧਨਵਾਾਦ

  • @rajnisethi2206
    @rajnisethi2206 4 роки тому

    Bahut achey trikey se bread banna k dekhi ha bahut achiI banni ha,hum b banneygey thanks.

  • @amarpreetkaur716
    @amarpreetkaur716 3 роки тому

    ਧੰਨਵਾਦ ਜੀ
    I will try

  • @jaggibenipal8493
    @jaggibenipal8493 4 роки тому +7

    ਬਹੁਤ ਵਧੀਆ ਬਰੈੱਡ ਤਿਆਰ ਕੀਤਾ ਆਪ ਜੀ ਨੇ ਹੋਰ ਵੀ ਇਸ ਤਰ੍ਹਾ ਦੇ ਜਰੂਰ ਦਸ਼ਣਾ ਬਹੁਤ ਬਹੁਤ ਧੰਨਵਾਦ

  • @jasbirsingh3382
    @jasbirsingh3382 4 роки тому +65

    ਬਰੈਡ ਮੈਦੇ ਦੀ ਜਗ੍ਹਾ ਆਟੇ ਦੇ ਬਣਾਉਣ ਵਾਸਤੇ ਦਸੋ ਕਿਉਂਕਿ ਮੈਦਾ ਕਬਜ ਦੀ ਸਮੱਸਿਆ ਹੁੰਦੀ ਹੈ

    • @user-df1ku3ur8c
      @user-df1ku3ur8c 4 роки тому +4

      ਮੈਦੇ ਦੀ ਜਗ੍ਹਾ ਆਟਾ ਵਰਤੋ

    • @singhgurpreet616
      @singhgurpreet616 3 роки тому

      ਬਿਲਕੁਲ ਮੈਦਾ ਸਿਹਤ ਲਈ ਸਹੀ ਨਹੀਂ

    • @nachhattarkaur7600
      @nachhattarkaur7600 3 роки тому +1

      Right

    • @Anonymous_uncle
      @Anonymous_uncle 3 роки тому

      Maide to bina bread ni banndi aata jaada te maida ghat paa ke vart sakde aa

  • @GurmeetKaur-jo2tt
    @GurmeetKaur-jo2tt 4 роки тому +1

    Sat siri akal bhain ji , bread sachmuch bahut hi vdiya bani hai.Good luck.

  • @nirmalkaursethi1344
    @nirmalkaursethi1344 4 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਲੱਗਾ ਬਰੈਡ ਬਣਾਉਣ ਦਾ ਤਰੀਕਾ

  • @GurdeepSingh-jl8ni
    @GurdeepSingh-jl8ni 4 роки тому +10

    Well produced cooking video! Bread looks very tasty 😋

  • @manu4808
    @manu4808 3 роки тому +13

    I tried this exact same recipe with wholemeal atta and it turned out perfectly, thank you for this best recipe ☺🙏

  • @shahinaniazi8059
    @shahinaniazi8059 3 роки тому

    Wonderful u tell every thing in easy way u r great

  • @HarpreetKaur-fk5yl
    @HarpreetKaur-fk5yl 3 роки тому +1

    Bahut hi vadhia ji

  • @AmarjitKaur-kv4nr
    @AmarjitKaur-kv4nr 4 роки тому +7

    ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਇਹ ਵੀਡੀਓ
    ਆਪਜੀ ਦੀ ਬੇਹੱਦ ਮਿਠੀ ਬੋਲੀ ਹੈ
    ਵਾਹਿਗੁਰੂ ਜੀ ਮੇਹਰ ਕਰਨ ਤੇ ਚੜਦੀ ਕਲਾ ਚ ਰਖਣ 🙏

  • @harjasmeetkaur1585
    @harjasmeetkaur1585 4 роки тому +14

    👍🏻👍🏻👍🏻boot vadea ji
    Benti hai ki atte de bread / brown bread bare v dsio

    • @navjitkaur2696
      @navjitkaur2696 4 роки тому

      Same comment +pizza+chocolate cake +vanilla cake jrur dsna bhain ji🙏dhanvaad boht boht bibek food recipe lyi🙏😍agge v Hor cooking diya videos bnona bhain ji💖

  • @EmpowerAstro4568
    @EmpowerAstro4568 3 роки тому +2

    ਬਹੁਤ ਹੀ ਜਿਆਦਾ ਵਧੀਆ ਉਪਰਾਲਾ ਜੀ। ਮੇਰੇ ਕੋਲ ਸ਼ਬਦ ਨਹੀਂ ਹੈ ਜੀ ਇਸ ਦੀ ਵਡਿਆਈ ਲਈ

  • @user-vl4mx2ic6u
    @user-vl4mx2ic6u 11 місяців тому

    Waheguru ji ka khalsa waheguru ji ki fateh ....very nicely explained

  • @inderdevsinghpunjab4434
    @inderdevsinghpunjab4434 4 роки тому +7

    Market cho hon 🍞 bread leo ne band
    Bhot vadia Khalsa ji 🙏

  • @user-zd6kw5eh9t
    @user-zd6kw5eh9t 4 роки тому +8

    💐👏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,👏💐 ਬਹੁਤ ਵਧੀਆ ਜੀ

  • @tejinderkaurshergill5656
    @tejinderkaurshergill5656 4 роки тому +1

    Dhanwaad g ,boht vdiya tarike naal explain kita tuc

  • @kalgidhartelecom3518
    @kalgidhartelecom3518 4 роки тому

    Buhat Vadiya Video, Thanks Sister

  • @gurdevkaur7657
    @gurdevkaur7657 3 роки тому +3

    WAHEGURU G KA KHALSA WAHEGURU G KI FATEH.🙏 ✌✌✌👌👌👌

  • @sandhusurinder4815
    @sandhusurinder4815 4 роки тому +4

    Thank you, we really like it the recipe and will definelty try it out. Please could make a recipe for biscuits and pies for Sikh's! I think will succed and looks one to one from the Supermarket, but its much healthier! I also really liked the shape. Keep it....thats great! This is my first video and i liked it and subscribed and activadet the Bell! I couldn't live without doing that! #GREAT 😄

    • @kaurkaur3140
      @kaurkaur3140 3 роки тому

      ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ । ਜੇ ਕਿਸੇ ਨੂੰ ਵੀ ਖਾਣਾ ਬਣਾਉਣ ਦਾ ਸ਼ੌਕ ਹੈ , ਤਾਂ ਕਿਰਪਾ ਕਰਕੇ ਇਕ ਵਾਰ ਇਸ #harinderkaur ਤੇ ਕਲਿੱਕ ਜਰੂਰ ਕਰਿਓ ਜੀ । 😊 ਵਾਹਿਗੁਰੂ ਜੀ ਸਾਰਿਆਂ ਨੂੰ ਖੁਸ਼ੀਆਂ ਦੇਣ ।

  • @rinkyhp5147
    @rinkyhp5147 3 роки тому

    Very good recipe. Bread looks yummy

  • @mk_Royalboutique
    @mk_Royalboutique 3 роки тому

    Waaao ...thanks mam i will try ..... waheguru ji ka khalsa waheguru ji ki Fateh.

  • @manpreet7788
    @manpreet7788 Рік тому +15

    🙏🌱🌳ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਨੇ ਬਹੁਤ ਚੰਗੇ ਤਰੀਕੇ ਨਾਲ ਸਮਝਾਇਆ ਅਕਾਲ ਪੁਰਖ ਵਾਹਿਗੁਰੂ ਭੈਣ ਨੂੰ ਚੜਦੀ ਕਲਾ ਵਿਚ ਰੱਖੇ🌱🌳🙏

  • @bikramrandhawa4342
    @bikramrandhawa4342 4 роки тому +6

    Wah g ! Bebe g! Mummy di yaad aa gyi.. tuhanu dekh k.... bahut vadhiya lggi video.... inj lgga jive meri mummy manu sikhaundi hove...🙏🙏🙏

  • @amritkaur6154
    @amritkaur6154 3 роки тому

    Bahut. Varia. Bank. Hai. Shukria. Tuva da. Bahut.

  • @tarjeetsinghbhogal8690
    @tarjeetsinghbhogal8690 4 роки тому

    Wow bahut wadiya ji wahaguru ji Ka kalsa wahaguru Gur ji ki fateh

  • @spirit53ss7
    @spirit53ss7 4 роки тому +7

    🙏🏽Boht hi Sachee suchee tong nal presentation kitta hai Ji, like someone said earlier it would be extremely helpful to see your or any other Practising Sikh woman’s daily routine, so that those who struggle can develop good practices and have a practical guide of how to juggle the demands of family/work life and be able to fulfill one’s religious obligations. Many Thanks 🙏🏽

  • @singhisking3230
    @singhisking3230 3 роки тому +15

    ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ ਜੀ🙏ਬਹੁਤ ਹੀ ਵਧੀਆ ਉਪਰਾਲਾ ਹੈ ਜੀ।
    ਪਰ ਮੈਨੂੰ ਲੱਗਦਾ ਹੈ ਕਿ ਜੋ ਇਸ ਵੀਡੀਓ ਨੂੰ ਅਨਲਾਈਕ ਕਰ ਰਹੇ ਹਨ ਅਤੇ ਗਲਤ ਕਮੈਂਟ ਕਰ ਰਹੇ ਹਨ, ਓਹਨਾਂ ਨੂੰ ਗਟਰ ਦੇ ਪਾਣੀ ਅਤੇ ਖੂਹ ਦੇ ਪਾਣੀ ਵਿੱਚ ਕੋਈ ਵੀ ਅੰਤਰ ਨਹੀਂ ਲੱਗਦਾ।
    ਮੰਨਦੇ ਹਾਂ ਕਿ ਬਿਬੇਕ ਬੁਧੀ ਦਾ ਹੋਣਾ ਚਾਹੀਦਾ ਹੈ, ਪਰ ਬਿਬੇਕ ਅੈਵੇਂ ਹੀ ਨਹੀਂ ਆਉਂਦੀ। ਸਭ ਕੁਝ ਕਰਨਾ ਪੈਂਦਾ। ਇੱਕ ਵਾਰ ਜਾਕੇ ਬਿਬੇਕੀ ਸਿੰਘਾਂ ਦਾ ਜੀਵਨ ਦੇਖੋ । ਸੁੱਚਮ ਰੱਖਣਾਂ ਬਰਾਹਮਣਵਾਦ ਨਹੀਂ, ਅਸੀਂ ਹਰੇਕ ਕੰਮ ਨੂੰ ਬਰਾਹਮਣਵਾਦ ਕਹਿ ਕਿ ਪਿੱਛੇ ਜਾ ਰਹੇ ਹਾਂ, ਹੁਣ ਕਰੋਨਾ ਤੋਂ ਹੀ ਕੁਝ ਸਿੱਖ ਲੈਣਾ ਚਾਹੀਦਾ ਹੈ। 🙏🙏

    • @HarpreetSingh-td6nb
      @HarpreetSingh-td6nb 3 роки тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
      (ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ) ਬੁਲਾਉਣ ਠੀਕ ਨਹੀਂ

    • @singhisking3230
      @singhisking3230 3 роки тому +1

      ਧੰਨਵਾਦ ਜੀ🙏

    • @pardipsingh9908
      @pardipsingh9908 3 роки тому +1

      Ryt g

  • @deeptimalik9221
    @deeptimalik9221 4 роки тому +1

    ਬਹੁਤ ਹੀ ਵਧੀਆ ਸੀ ਬਰੈਡ ਬਣਾਉਣ ਦਾ ਤਰੀਕਾ

  • @sukhvinderkaur5391
    @sukhvinderkaur5391 11 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🙏🌹 ਬਹੁਤ ਵਧੀਆ ਬਏਰਡ ਬਣਾਈਹੈ ਨਾਲੋਂ ਸਾਫ ਸੁਥਰਾ ਕਾਮ ਆਪਣੇ ਹੱਥਾਂ ਨਾਲ ❤❤❤❤❤

  • @manjitthind6199
    @manjitthind6199 4 роки тому +5

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਮੁਬਾਰਕਾ । ਬਹੁਤ ਵਧਿਆ ਲੱਗਾ ਤੁਹਾਡਾ ਪ੍ਰੋਗਰਾਮ। ਵਹਿਗੁਰੂ ਜੀ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੈ। 🙏🏽🙏🏽🙏🏽🙏🏽🙏🏽

  • @baljotsingh4873
    @baljotsingh4873 4 роки тому +12

    ਭੈਣ ਜੀ ਜਿਸ ਕੋਲ ਉਵਨ ਨਾ ਹੋਵੇ ਉਹ ਕਿਸ ਤਰਾਂ ਬੈ੍ਡ ਤਿਆਰ ਕਰਨ

    • @kaurkaur3140
      @kaurkaur3140 3 роки тому +1

      ਸਤਿ ਸ੍ਰੀ ਅਕਾਲ ਜੀ । ਜੇ ਕਿਸੇ ਨੂੰ ਵੀ ਖਾਣਾ ਬਣਾਉਣ ਦਾ ਸ਼ੌਕ ਹੈ , ਤਾਂ ਕਿਰਪਾ ਕਰਕੇ ਇਕ ਵਾਰ ਇਸ #harinderkaur ਤੇ ਕਲਿੱਕ ਜਰੂਰ ਕਰਿਓ ਜੀ । 😊 ਵਾਹਿਗੁਰੂ ਜੀ ਸਾਰਿਆਂ ਨੂੰ ਖੁਸ਼ੀਆਂ ਦੇਣ ।

  • @JaswantSingh-ey5bl
    @JaswantSingh-ey5bl 4 роки тому +2

    ਚੜ੍ਹਦੀ ਕਲਾ ਜੀ,
    ਬਹੁਤ ਹੀ ਵਧੀਆ ਜੀ।

  • @GurpreetKaur-se4ls
    @GurpreetKaur-se4ls 4 роки тому +1

    Boht wdia tarike naal tusin barid banon da tarika dasya thanks didi ji

  • @ManjitSingh-cn5rr
    @ManjitSingh-cn5rr 4 роки тому +22

    Maida is not healthy. Replace it with whole wheat flour or better millets flour. Also show ingredients in words 🙏🏼

  • @maansingh8009
    @maansingh8009 4 роки тому +6

    vaveki singha nu sab wadh problem bred di hi aundi aa tusi ta punn ley leya singha da nai ta bina parshade tu vaveki singha nu ghat ee khaan lai milda kuj hun da fry krke ya sandwitch v bna skde aa kaffi faida ho jana ehe video me apne sare singha nal shere kraga bhut khush honge sare......

  • @surjitram648
    @surjitram648 3 роки тому

    Great idea. Good for vegetarian.

  • @bxsicproductions
    @bxsicproductions 3 роки тому

    Very good, thank you 🙏

  • @manikawal
    @manikawal 4 роки тому +6

    Thank you for sharing the recipe bhenjio🙏🏼🙏🏼

  • @surinderche3354
    @surinderche3354 3 роки тому +7

    Please say measurement in cups and spoons rather than grams, your lemon cake was very good. Thanks

  • @kulwindersingh-bl8zw
    @kulwindersingh-bl8zw 3 роки тому

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ
    ਬਹੁਤ ਬਹੁਤ ਧੰਨਵਾਦ ਜੀ, ਬਹੁਤ ਵਧੀਆ ਜਾਣਕਾਰੀ ਹੈ ਜੀ

  • @forevertouchwood8106
    @forevertouchwood8106 Рік тому

    ਬਹੁਤ ਵਧੀਆ ਜੀ
    ਹੋਰ ਰੈਸਿਪੀ ਦੀ ਉਡੀਕ ਕਰਾਂਗੇ ।