ਮੇਰਾ ਲੜਾਕੂ ਕੁੱਤਾ | ਦੋ ਸੋ ਡਾਲਰ ਦਿਤਾ ਕੁੜੀ ਨੇ | Gopi Frandipuria

Поділитися
Вставка
  • Опубліковано 29 сер 2024
  • ਮੇਰਾ ਲੜਾਕੂ ਕੁੱਤਾ | ਦੋ ਸੋ ਡਾਲਰ ਦਿਤਾ ਕੁੜੀ ਨੇ | Gopi Frandipuria
    Like and subscribe
    #vlog #kabaddi

КОМЕНТАРІ • 142

  • @preetsangergumnaam
    @preetsangergumnaam 5 місяців тому +39

    ਉਸਤਾਦ ਜੀ ਕਿਸੇ ਬਲੌਗ ਚ, ਦੂਲੇ ਬੱਗਾ ਪਿੰਡ ਤੇ ਪੰਮਾ ਗਾਂਦਰਾ ਦੀ ਗੱਲ ਜਰੂਰ ਕਰਨਾ ਜੀ ਲੋਕਾਂ ਦੀ ਪਤਾ ਲੱਗੇ ਉਸਤਾਦ ਚੇਲੇ ਦਾ ਰਿਸ਼ਤਾ ਕਿ ਹੁੰਦਾ❤

    • @EkamdeepSingh-ci2pq
      @EkamdeepSingh-ci2pq 5 місяців тому +5

      ਸਹੀ ਗੱਲ ਹੈ ਭਾਂਉ ਜੀ

    • @user-lw8oz1cb2g
      @user-lw8oz1cb2g 5 місяців тому +4

      ਉਸਤਾਦ ਚੇਲੇ ਦਾ ਨਾ ਪੁੱਛ ਚੇਲੇ ਮਾਰ ਜਾਂਦੇ ਉਸਦਾਦ ਇਥੇ ਵੀ

    • @preetsangergumnaam
      @preetsangergumnaam 5 місяців тому +4

      ਬਾਈ ਨਵੇਂ ਚੇਲੇ 2 ਸਾਲ ਨਾਲ ਰਹਿਕੇ ਬੋਲਣ ਲੱਗ ਜਾਂਦੇ ਨੇ ਕੀ ਅਸੀ ਉਸਤਾਦ ਲਈ ਏਹ ਕੀਤਾ ਦੁੱਲਾ ਬੱਗਾ ਇੱਕ ਮਿਸ਼ਲ ਬਣਿਆ ਜਿਸਨੇ ਉਸਤਾਦ ਪੰਮਾ ਗਾਂਦਰਾ ਦੇ ਤੁਰ ਜਾਣ ਤੋਂ ਬਾਅਦ ਆਪਣੇ ਉਸਤਾਦ ਦੀ ਕੁੜੀਆਂ ਦਾ ਵਿਆਹ ਆਪਣੀ ਭੈਣਾਂ ਬਣਾਕੇ ਕੀਤਾ❤❤

  • @harrybrar8510
    @harrybrar8510 5 місяців тому +9

    ਬਾਈ ਮੇਜਰ ਲੀਗ ਖੈਡੀ ।।।।। ਨੋਰਥ ਫੈਡਰੇਸਨ ਕਾਤਲਾ ਦੀ ਫੈਡਰੇਸ਼ਨ ਆ ।।।

  • @varindersingh9343
    @varindersingh9343 5 місяців тому +7

    ਭਿੰਦਾ ਵੀਰ ਬਹੁਤ ਵਧਿਆ ਇਨਸਾਂਨ ਸਾਰੇ ਬਹੁਤ ਵਧਿਆ ਨੇ

  • @bachitarsadhu9283
    @bachitarsadhu9283 5 місяців тому +6

    ਗੋਪੀ ਫਰੰਦੀਪੁਰੀਆ ਬਹੁਤ ਵਧੀਆ ਖਿਡਾਰੀ ਮਾਝੇ ਦਾ ❤❤

  • @dharmindersinghsekhon7652
    @dharmindersinghsekhon7652 5 місяців тому +3

    ਗੋਪੀ ਵੀਰ ਤੁਹਾਡੇ ਵਿਲੋਗ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @desiboyspindawale3477
    @desiboyspindawale3477 5 місяців тому +12

    ਮੇਜਰ ਲੀਗ ਖੇਡੀ 22 ਦੂਜੀ ਫੈਡਰੇਸ਼ਨ ਦਾ ਤਾਂ ਨਾਮ ਵੀ ਨਾ ਲਿਆ ਕਰੋ ❤ love you Gopi 22

  • @manjitsehjal165
    @manjitsehjal165 5 місяців тому +7

    ਵੀਰ ਜੀ ਆਪ ਦੀਆਂ ਗੱਲਾ ਸੁਣ ਕੇ ਕਬੱਡੀ ਨਾਲੋ ਜਿਆਦਾ ਮਜ਼ਾ ਆਉਂਦਾ ਹੈ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ ❤❤

  • @RajveerSandhu-bj5wt
    @RajveerSandhu-bj5wt 5 місяців тому +11

    ਭਲਵਾਨ ਜੀ ਉਹਨੂੰ ਅਜੇ ਵੀ ਬੜਾ ਵਹਿਮ ਹੁਣ ਉਹਨੂੰ ਇਹ ਵਹਿਮ ਆ ਕਿ ਟੀਮ ਹੀ ਮੇਰੇ ਸਿਰ ਤੇ ਜਿੱਤਦੀ ਹ ਉਹਨੂੰ ਇਹ ਨਹੀਂ ਪਤਾ ਭਲਵਾਨ ਜੀ ਕਿ ਗੋਪੀ ਪਿਓ ਆ ਤੇਰਾ ਤੇ ਪਿਓ ਹੀ ਰਹਿਣਾ ਜਿਹੜਾ ਜਾਂਦਾ ਜਾਣ ਤੋਂ ਭਲਵਾਨ ਜੀ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਭਲਵਾਨ ਜੀ ਅਸੀਂ ਤੁਹਾਡੇ ਨਾਲ ਹਾਂ ਜੇ ਤੁਸੀਂ ਨਾ ਹੁੰਦੇ ਭਲਵਾਨ ਜੀ ਤਾਂ ਇਹਨੇ ਫੁਕਰੇ ਨੇ ਲੋਕਾਂ ਦੇ ਕੱਛੇ ਚੁੱਕਿਆ ਕਰਨੇ ਸੀ ਭਲਵਾਨ ਜੀ ਤਾਬੇ ਭਲਵਾਨ ਨੂੰ ਵੀ ਬਲੋਗ ਵਿੱਚ ਲਓ ਕਿਤੇ ਤੁਹਾਡੇ ਵਾਂਗ ਬਹੁਤ ਵਧੀਆ ਬੰਦਾ ਭਲਵਾਨ ਤਾਬਾ ਇੱਕ ਟਾਈਮ ਮੇਰਾ ਉਸਤਾਦ ਰਿਹਾ ਭਲਵਾਨ ਜੀ ਤਾਬਾ ਭਲਵਾਨ ਕਿਤੇ ਬਲੋਗ ਵਿੱਚ ਜਰੂਰ ਲਓ ਭਲਵਾਨ ਨੂੰ

  • @__Germany_9.9.9
    @__Germany_9.9.9 5 місяців тому +6

    ਗੋਪੀ ਉਸਤਾਦ ਸੁੱਖ ਦਾ ਸਨਮਾਣ ਕਰਾਉਂਣਾ ਚਾਹੀਦਾ ਦਾ ਥੋਨੂੰ ਛੱਡ ਕੇ ਵੀ ਨਹੀਂ ਗਿਆ ਜੱਫੇ ਵੀ ਮੂਹਰੇ ਹੋ ਕੇ ਲਾਉਂਦਾ ਤੁਸੀ ਮੈਨੂ ਨੰਬਰ ਦੇਦੋ ਕਿਸੇ ਦਾ ਵੀ ਮੈਂ ਵੀ ਹਿੱਸਾ ਪਾਂ ਦਿਉ ਗਾ

  • @harnetchoudhary1782
    @harnetchoudhary1782 4 місяці тому

    ❤ ਬਹੁਤ ਜ਼ਿਆਦਾ ਵਧੀਆ ਗੱਲਬਾਤ ਲੱਗੀ ਗੋਪੀ ਭਲਵਾਨ ਜੀ ਦੀ ❤ ਭਲਵਾਨ ਜੀ ਤੁਸੀ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਰੱਗਦੇ ਹੋ ਆਪਣਾ ਗੁਰੂ ਮੰਨਦੇ ਹੋ ਵਾਹਿਗੁਰੂ ਜੀ ਦੀ ਕਿਰਪਾ ਹੈ ਤੁਹਾਡੇ ਤੇ ਕੋਈ ਤੁਹਾਡਾ ਵਾਲ ਵਿੰਗਾ ਵੀ ਨਹੀਂ ਕਰ ਸਕਦਾ ਹੈ ❤

  • @dhanwantmoga
    @dhanwantmoga 5 місяців тому +4

    Gopi veer Bahot he sada( simple) admi hai Bahot he dharmik

  • @harjsingh6993
    @harjsingh6993 5 місяців тому +7

    Gopi bro major ch team auni chaidi aa north ch ni kde v ni sandeep wali fedration ch hi ayeo full support sabdi tuhade nal oda vi playera di hi fedration tusi khede vi c gurdaspur lions ch

  • @gurmailbassi3382
    @gurmailbassi3382 5 місяців тому +6

    ਸੋ ਮੈਚ ਹੀ ਵਧੀਆ ਬਾਈ ਜੀ ❤

  • @varindersingh9343
    @varindersingh9343 5 місяців тому +2

    ਵਹਿਗੁਰੂ ਸਾਰੇ ਚੜਦੀ ਕਲਾ ਚ ਰੇਹਨ❤ਰਾਜਾ ਵੀਰ

  • @arshdhillon1484
    @arshdhillon1484 5 місяців тому +6

    ਸੱਚੀ ਕਹਾਣੀ ਬਾਕੀ ਗੋਪੀ ਫਰੰਦੀਪੁਰ ਆ ਜੀ ਮੇਰੇ ਨਾਲ ਵੀ ਇਕ ਕੰਮ ਹੋਇਆ ਸੀ ਗੋਬਿੰਦਗੜ੍ਹ ਕਿਲੇ ਦੇ ਵਿੱਚ ਲੋਹਗੜ੍ਹ ਦੇ ਨਾਲ ਉਹ ਹੈਗਾ ਇਹ ਕੰਮ ਭੂਤ ਪ੍ਰੇਤਾਂ ਦਾ

  • @IPS_JAGRAON
    @IPS_JAGRAON 5 місяців тому +3

    MLK🙏🏻🙏🏻ਚ ਆਓ ਤਾਂ ਸਵਾਦ ਆਜੁ ਉਸਤਾਦ ਜੀ ♥️🙏🏻

  • @hero_farm5911
    @hero_farm5911 4 місяці тому

    Shonk diya gallan sun k boht vdia lga❤️

  • @preetsangergumnaam
    @preetsangergumnaam 5 місяців тому +1

    ਬਾਈ ਨਵੇਂ ਚੇਲੇ 2 ਸਾਲ ਨਾਲ ਰਹਿਕੇ ਬੋਲਣ ਲੱਗ ਜਾਂਦੇ ਨੇ ਕੀ ਅਸੀ ਉਸਤਾਦ ਲਈ ਏਹ ਕੀਤਾ ਦੁੱਲਾ ਬੱਗਾ ਇੱਕ ਮਿਸ਼ਲ ਬਣਿਆ ਜਿਸਨੇ ਉਸਤਾਦ ਪੰਮਾ ਗਾਂਦਰਾ ਦੇ ਤੁਰ ਜਾਣ ਤੋਂ ਬਾਅਦ ਆਪਣੇ ਉਸਤਾਦ ਦੀ ਕੁੜੀਆਂ ਦਾ ਵਿਆਹ ਆਪਣੀ ਭੈਣਾਂ ਬਣਾਕੇ ਕੀਤਾ❤❤

  • @ManguSharma5642
    @ManguSharma5642 4 місяці тому

    ਬੁੱਲੇਟ ਸੈੱਟ ਕਰਾਓ ਗੋਪੀ ਵੀਰੇ ਭਲਵਾਨੀ ਗੇੜਾ ਮਾਰਨ ਲਈ ਕੁੜਤਾ ਪਜਾਮਾ ਪਾ ਕੇ ਪਰਨਾ ਮੋਢੇ ਤੇ ਰਖ ਕੇ ਅਲਗ ਹੀ ਟੋਰ ਹੋਊ ਸਾਡੇ ਵੀਰੇ ਦੀ 👌👌♥️♥️♥️

  • @satnamsinghsatta3464
    @satnamsinghsatta3464 5 місяців тому +1

    ਬਹੁਤ ਬਹੁਤ ਪਿਆਰ ਛੋਟੀ ਬੱਚੀ ਨੂੰ❤❤❤

  • @pinderdhillon8046
    @pinderdhillon8046 5 місяців тому +5

    Mlk ਫੈਡਰੇਸ਼ਨ ਵੱਲੋਂ ਖੇਡੇਓ ❤

  • @harkamalvlogs2113
    @harkamalvlogs2113 5 місяців тому +2

    Palwan ji tuhada teh kirpa waheguru di

  • @lovemehra9445
    @lovemehra9445 5 місяців тому +2

    Bahut ਸੋਣੀ video ❤ Bai Di soch vi bahut sohni😊

  • @komalpreet1962
    @komalpreet1962 4 місяці тому

    Gopy paji tuse grate o I love pigeon

  • @HarpreetSingh-ug1qo
    @HarpreetSingh-ug1qo 5 місяців тому +3

    ਸਿਰਾ ਭਲਵਾਨ ਜੀ

  • @rajanjazs3531
    @rajanjazs3531 5 місяців тому +3

    Jehre shad koi ni gopi paji o yaad krange jatt shadn wali ਸ਼ੇ ni c💪💪💪❣️

    • @hirasingh5090
      @hirasingh5090 5 місяців тому

      O bai shadan de v koi gal c minu phn kri DSA de ga

    • @rajanjazs3531
      @rajanjazs3531 5 місяців тому

      @@hirasingh5090 ok bro

    • @prabhlehallehal2859
      @prabhlehallehal2859 5 місяців тому

      ​@@hirasingh5090number deyyi mera veer minu dssi doubt ci kuj clear krri veer mera

    • @jagroopbhullar4641
      @jagroopbhullar4641 5 місяців тому

      Ki gal hoi bro ​@@hirasingh5090

  • @kulwinderdullat8329
    @kulwinderdullat8329 5 місяців тому +1

    Down to earth Gopi Ustaad❤❤

  • @GurwinderSingh-zw3od
    @GurwinderSingh-zw3od 5 місяців тому +2

    Baba Budha sahib ji kirpa bna k Rakho kabaddi player sab tai

  • @gurjantgill1508
    @gurjantgill1508 5 місяців тому +2

    ਸਿਰਾ ਭਲਵਾਨ ਜੀ ❤️😍

  • @pawangill4249
    @pawangill4249 5 місяців тому

    Very good bhalwan g

  • @ManguSharma5642
    @ManguSharma5642 4 місяці тому

    ਗੋਪੀ ਵੀਰੇ ਸਤ ਸ੍ਰੀ ਅਕਾਲ ਜੀ🙏🙏

  • @lakhwinderbrar3155
    @lakhwinderbrar3155 5 місяців тому +2

    ਵਾਹਿਗੁਰੂ ਮੇਹਰ ਕਰੇ 🎉❤❤

  • @IPS_JAGRAON
    @IPS_JAGRAON 5 місяців тому +1

    ♥️ਮੇਲੇ ਤੇ ਦੌੜਾ ਸੀ ਨੰਬਰ ਇਕ ਲਿਆਈ ਘੋੜੀ 🙏🏻GLADIATOR ਨੇ ਹਿੱਡ ਸ਼ਹਿਨਸ਼ਾਹਾਂ ਦੀ ਤੋੜੀ ♥️🙏🏻ਅਮਰ ਸ਼ਹੀਦ ਸੰਦੀਪ ਸੰਧੂ NANGALAMBIA ♥️🙏🏻🇦🇺👈🏻⚡

  • @HarjinderSingh-zc1rv
    @HarjinderSingh-zc1rv 26 днів тому

    Gopi ver love you❤❤🤟

  • @Gurdaspury.
    @Gurdaspury. Місяць тому

    love you ustad

  • @sandipchahal5897
    @sandipchahal5897 5 місяців тому +2

    Kal ਸਾਡੇ ਪਿੰਡ c kaleke

  • @gursevakgill2977
    @gursevakgill2977 4 місяці тому

    Nice bro 🙏

  • @loveladhuladhu151
    @loveladhuladhu151 5 місяців тому +2

    bhalwan ji pind da na v DS dya kro velog wich

  • @deepasandhu232
    @deepasandhu232 5 місяців тому +2

    Vlog preet kehnda mere krke chlde a. Veham ho gia ohnu

  • @vikramjitsingh7615
    @vikramjitsingh7615 5 місяців тому

    Att❤❤❤❤❤❤❤❤❤❤❤❤❤❤❤❤❤❤❤

  • @Preetto
    @Preetto 4 місяці тому

    Sra

  • @user-kk7ym5zf3f
    @user-kk7ym5zf3f 5 місяців тому

    Bhalwan ji gharhi 21 mint de hundi hai baba ji tuhanu chardikla vakhsan 🎉🎉

  • @BaljinderSingh-hi2oe
    @BaljinderSingh-hi2oe 5 місяців тому +1

    ❤❤❤❤❤✌

  • @jaswindermahal991
    @jaswindermahal991 5 місяців тому +1

    Frandipuria ❤️✨

  • @user-po7dz3hv5o
    @user-po7dz3hv5o 5 місяців тому

    ❤❤

  • @Bhaijagroopsingh
    @Bhaijagroopsingh 5 місяців тому +1

    Wah ji wah

  • @Jasveersingg-bk6dv
    @Jasveersingg-bk6dv 4 місяці тому

    ਟੇਗਰ ਟੇਗਰ😂

  • @rohitlahora3627
    @rohitlahora3627 5 місяців тому +1

    Gopi pahlwan Bhai ji waheguru ji ka Khalsa waheguru ji ki Fateh Bhai ji end karr tee Bhai ji so nice video Bhai ji

  • @SukhdevSingh-xz4qx
    @SukhdevSingh-xz4qx 4 місяці тому

  • @reshamdhillon112
    @reshamdhillon112 4 місяці тому

    ❤❤❤

  • @KuldeepSingh-gk4nj
    @KuldeepSingh-gk4nj 5 місяців тому

    Bolda di gal kiti suaad aa geya veer Kuldeep Gurusar

  • @BajSingh-zo8ok
    @BajSingh-zo8ok 5 місяців тому

    Preet

  • @ManguSharma5642
    @ManguSharma5642 5 місяців тому

    ਗੋਪੀ ਵੀਰੇ ਸਤ ਸ੍ਰੀ ਅਕਾਲ ਜੀ 🙏🙏🙏

  • @indiaindian1181
    @indiaindian1181 5 місяців тому

    Shi gal a g garmi chidi a full fer majha auda

  • @Respectplus27484
    @Respectplus27484 4 місяці тому

    ❤❤❤❤❤

  • @jassigujjar8318
    @jassigujjar8318 5 місяців тому

    Nice ustad ji

  • @sattabrar6701
    @sattabrar6701 5 місяців тому

    Gopi nu dekh deh vlog vich legend player
    Hor joh bolde c sade krke chal deh aa bhul jao
    Stand ala banda gopi 🔥

  • @kiratcheema-zu8vr
    @kiratcheema-zu8vr День тому

    Arsh Barsalpur❤ amrit Barsalpur❤

  • @user-pm9ry7hc7n
    @user-pm9ry7hc7n 5 місяців тому +1

    ❤❤❤ Aman

  • @sukhsangha1478
    @sukhsangha1478 4 місяці тому

    ❤❤❤❤❤❤

  • @satnamtoor805
    @satnamtoor805 5 місяців тому

    MLk👍👍

  • @Babadeepsinghji1682
    @Babadeepsinghji1682 5 місяців тому +1

    Gopi veer mlk vich hi jayeo,,

  • @Aksingh-nb2dc
    @Aksingh-nb2dc 5 місяців тому +1

    Eda hi banaya kro 30+mint de vlog

  • @vikramjitsingh7615
    @vikramjitsingh7615 5 місяців тому

    🎉🎉🎉🎉🎉

  • @user-zp3rg4wq7u
    @user-zp3rg4wq7u 5 місяців тому +1

    Balwan ji ak kll dukki tikkki chambli firdi a jade la k tekey

  • @harrybrar8510
    @harrybrar8510 5 місяців тому

    MLK sirraaaaaaa

  • @harrybrar8510
    @harrybrar8510 5 місяців тому

    MLK siraaaaaa

  • @Shoaibazam559
    @Shoaibazam559 5 місяців тому

    ❤❤❤❤🎉😊

  • @g.sdhillon8724
    @g.sdhillon8724 3 місяці тому

    ਵੀਰ ਤੂਤਾਂ bare daso

  • @amritpalgill2704
    @amritpalgill2704 5 місяців тому

    Siraa

  • @naveediqbal6968
    @naveediqbal6968 5 місяців тому

    Love from pakistan ❤❤❤

  • @jaswindersandhu8805
    @jaswindersandhu8805 5 місяців тому

    Mojar vch team lai k ayeo fr match dekhne tuhde j North vch fr nhi
    dekhne

  • @Nirmalkumar-iu4yw
    @Nirmalkumar-iu4yw 5 місяців тому

    ❤❤❤❤good

  • @buntynijjer1718
    @buntynijjer1718 5 місяців тому

    Manna Lalpuriya nu le ayo apni team vich❤❤

  • @yaadgill1208
    @yaadgill1208 5 місяців тому

    ❤wmk❤

  • @babbalmand1587
    @babbalmand1587 5 місяців тому

    Plvan ji Sbajpur vli fite vv good cc

  • @gurbhejsinghsran
    @gurbhejsinghsran 5 місяців тому +3

    North ch na jaeyo major league Theek hai

  • @jaspalsinghboparai1389
    @jaspalsinghboparai1389 5 місяців тому

    Good 👍

  • @vikramjitsingh7615
    @vikramjitsingh7615 5 місяців тому

    Att❤❤❤❤❤❤❤❤

  • @jagroopbhullar9981
    @jagroopbhullar9981 5 місяців тому

    ਭਲਵਾਨ ਜੀ ਤੁਹਾਨੂੰ ਮਿਲਣ ਆਏ ਸੀ ਪਰ ਮੇਲ ਨਹੀਂ ਹੋਇਆ 😢

  • @__Germany_9.9.9
    @__Germany_9.9.9 5 місяців тому

    ਭਲਵਾਨ ਜੀ MLK ch ਜਾਓ ਕੋਈ ਗੱਲ ਨਹੀਂ ਪਰ ਨੌਰਥ ਚ ਚਲੇ ਗਏ ਤਾਂ ਉਸਤਾਦ ਮੈਚ ਤਾਂ ਛੱਡੋ ਕਿਤੇ vlog ਵੀ ਨਾਂ ਦੇਖਾ ਅੱਗੇ ਥੋਡੀ ਮਰਜ਼ੀ ❤

  • @rahulsurila1147
    @rahulsurila1147 5 місяців тому

    Palwan ji tuhdiya gaallan sunn waliyan

  • @dhillonbobby46
    @dhillonbobby46 5 місяців тому +1

    Major league Kabaddi federation enter karo tema sendeep nangal ambia

  • @sarpreetofficial2007
    @sarpreetofficial2007 5 місяців тому

    Palwan ji apna pind vi vakhao

  • @Mony_tandwal
    @Mony_tandwal 5 місяців тому +1

    MLK ch kheli bro

  • @Hindustanlion
    @Hindustanlion 5 місяців тому +1

    ❤❤❤❤❤❤❤❤❤

  • @SandeepSingh-oh4lw
    @SandeepSingh-oh4lw 5 місяців тому

    Kabooter bazi da nazara hi vakhra😅😅

  • @user-fk5le8fu4n
    @user-fk5le8fu4n 5 місяців тому

    40:29 ❤❤

  • @gurmaildhillon9171
    @gurmaildhillon9171 5 місяців тому

    ❤❤❤❤

  • @surajsahota4331
    @surajsahota4331 5 місяців тому

    Gopi frandipuria❤

  • @Bhallwaan007
    @Bhallwaan007 5 місяців тому

    Mlk walo aao bhallwaan ji❤

  • @lovesandhu5337
    @lovesandhu5337 5 місяців тому +1

    Bai preet hunpuri att kron dya

  • @user-qc7mo8tv5l
    @user-qc7mo8tv5l 5 місяців тому

    Gopi vr hatha te tape kyu londe jrur dso

  • @karanjagra5114
    @karanjagra5114 5 місяців тому

    Mjar lek khadi ver

  • @gurpreetsingh1596
    @gurpreetsingh1596 5 місяців тому

    mlk ch khedeo ji

  • @AvtarSingh-cm9yd
    @AvtarSingh-cm9yd 5 місяців тому

    ਅੰਮ੍ਰਿਤਸਰ ਜਿੰਦਾਬਾਦ ❤❤❤❤

  • @Gurmit132
    @Gurmit132 4 місяці тому

    ਬੰਬ ਬਲੌਗ

  • @GurpreetSingh-bl9jo
    @GurpreetSingh-bl9jo 5 місяців тому

    ❤❤❤❤❤🎉

  • @sandyaulakh7153
    @sandyaulakh7153 5 місяців тому

    ਹਿਮਾਲੀਆ ਪਰਬਤ ਸਾਨ ਜੱਟ 💪💪💪💪💪💪💪🙏🙏🙏🙏🙏🙏

  • @joharrobin9738
    @joharrobin9738 5 місяців тому

    Sab to vadi hint 295 song