Ex MP Simranjit Mann ਦਾ Exclusive Interview, Kangana Ranaut ਬਾਰੇ ਫਿਰ ਕਹਿ ਗਏ ਇਹ ਵੱਡੀ ਗੱਲ

Поділитися
Вставка
  • Опубліковано 13 вер 2024
  • #MPSimranjitSinghMann #KangnaRanaut #ExclusiveInterview
    Ex MP Simranjit Mann ਦਾ Exclusive Interview, Kangana Ranaut ਬਾਰੇ ਫਿਰ ਕਹਿ ਗਏ ਇਹ ਵੱਡੀ ਗੱਲ
    Exclusive Interview of Ex MP Simranjit Mann, Kangana Ranaut said this big thing again
    #SimranjitMann #Kangana #FormerMP #ControversialStatements #CelebrityInterview #PoliticalInsights #BoldStatements #HotTopic #FamousPersonalities #CurrentAffairs #MustWatch #newsupdate #latestnews #todaynews #latestnewstoday #breakingnews #livenews #nationalnews
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

КОМЕНТАРІ • 721

  • @user-sh9mw2hm5l
    @user-sh9mw2hm5l 15 днів тому +126

    ਸਿਮਰਨ ਜੀਤ ਸਿੰਘ ਮਾਨ ਨੇ ਕੁਝ ਵੀ ਗ਼ਲਤ ਨਹੀ ਕਿਹਾ ਜੇਹੜੀ ਜਨਾਨੀ ਨੇ ਸਾਡੀਆਂ ਮਾਵਾਂ ਨੂੰ ਕਿਸਾਨੀ ਧਰਨੇ ਦੌਰਾਨ ਦਿਹਾੜੀ ਤੇ ਆਇਆ ਨੇ ਫੇਰ ਦੋਬਾਰਾ ਕਿਸਾਨਾ ਨੂੰ ਬਲਾਤਕਾਰੀ ਬੋਲੀ ਜੇ ਉਸ ਨੂੰ ਤਜਰਬਾ ਹੈ ਤਾਹੀ ਪੰਗੇ ਲੈਂਦੀ ਆ ਨਾ ਗ਼ਲਤ ਬੋਲੇ ਫੇਰ ਜੇ ਆਪਣੀ ਬਾਰੀ ਨਹੀਂ ਸੁਣ ਹੁੰਦਾ

    • @avtars.dhindsa8381
      @avtars.dhindsa8381 15 днів тому +9

      ਵੀਰ ਮਾਨ ਸਾਬ ਨੇ ਕੰਗਣਾ ਦੀ ਬਕਵਾਸ ਜਵਾਬ ਉਹਦੇ ਹੀ ਤਰੀਕੇ ਨਾਲ ਦਿਤਾ , ਮੇਰਾ ਤਾਂ ਸੀਨੇ ਨੂੰ ਠੰਢ ਹੀ ਪੈ ਗਈ ਸਾਡੇ ਅੰਨਦਾਤਾ ਬਲਾਤਕਾਰੀ ਨਹੀ ਬਲਕਿ ਧੀਆ ਭੈਣਾਂ ਦੀ ਰਾਖੀ ਕਰਨ ਵਾਲੇ ਆ

  • @user-xp5rx7py2p
    @user-xp5rx7py2p 15 днів тому +151

    ਜਿਹੜੀ ਜਨਾਨੀ ਆਪਣੀ ਮਰਿਆਦਾ ਭੁੱਲ ਜਾਵੇ ਤੇ ਕਿਸੇ ਧਰਮ ਨੂੰ ਮਾੜਾ ਬੋਲਣ ਲੱਗ ਜਾਏ ਤੇ ਫਿਰ ਪਿੱਛੇ ਕੁਝ ਨਹੀਂ ਰਹਿ ਜਾਂਦਾ ਮਾਨ ਜਿੰਦਾਬਾਦ

  • @gurjantnabha
    @gurjantnabha 15 днів тому +91

    ਗੋਦੀ ਮੀਡੀਆ ਮੁਰਦਾਬਾਦ
    ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿੰਦਾਬਾਦ ⛳🙏

  • @DEEPHarSingh9272
    @DEEPHarSingh9272 15 днів тому +38

    ਸਰਦਾਰ ਸਿਮਰਨਜੀਤ ਸਿੰਘ ਮਾਨ ਬਿਲਕੁਲ ਠੀਕ ਹਨ।

  • @NarinderPalsingh-vp4tv
    @NarinderPalsingh-vp4tv 15 днів тому +179

    ਜਦੋਂ ਕੰਗਨਾ ਰਣੌਤ ਨੇ ਕਿਸਾਨਾਂ ਦੀਆਂ ਧੀਆਂ ਭੈਣਾਂ ਬਾਰੇ ਕਿਹਾ ਸੀ ਓਦੋਂ ਤੂੰਸੀ ਪ੍ਰੈਸ ਵਾਲੇ ਕਿਥੇ ਸੀ

  • @gaming_channel98
    @gaming_channel98 15 днів тому +59

    ਕੰਗਣਾ ਵੀ ਸਬੂਤ ਦੇਵੇ ਕਿਸਾਨਾਂ ਨੇ ਰੇਪ ਕੀਤੇ ਅੰਦੋਲਨ ਅਨੁਸਾਰ

    • @surinderkaur2661
      @surinderkaur2661 7 днів тому

      ਸਬੂਤ ਦੇਵੇ ਇਹ ਜਨਾਨੀ

  • @gurmukhgill5867
    @gurmukhgill5867 15 днів тому +100

    ਮਾਨ ਸਾਹਿਬ ਕੱਲੀ ਕੰਗਨਾ ਦੀ ਗੱਲ ਕਰ ਰਹੇ ਹਨ ਪਰ ਗੋਦੀ ਮੀਡੀਆ ਕੰਗਣਾ ਭਗਤ ਸੱਭ ਔਰਤਾਂ ਵੱਲ ਇਸ਼ਾਰਾ ਕਰ ਰਿਹਾ ਹੈ ਇਹ ਗਲਤ ਹੈ

  • @psspl7124
    @psspl7124 15 днів тому +34

    ਕੰਗਨਾ ਨੂੰ ਬਚਾਓ ਬੱਸ ਰਿਪੋਰਟਰ ਸਾਬ। ਓਹਦੇ ਬਿਆਨ ਤੁਹਾਨੂੰ ਸੁਣਾਈ ਨਹੀਂ ਦਿੰਦੇ ।

  • @BalwinderSingh-xq3bi
    @BalwinderSingh-xq3bi 15 днів тому +68

    ਇਟ ਦਾ ਜਵਾਬ ਪੱਥਰ ਮਿਲਣ ਨਾਲ ਹੁਣ ਦਰਦ ਕਿਉਂ

  • @user-qf5cw1sd9p
    @user-qf5cw1sd9p 15 днів тому +85

    ਮਾਨ ਸਾਹਿਬ ਨੇ ਬਿਲਕੁਲ ਸਹੀ ਗੱਲ ਕੀਤੀ ਉਹਨੂੰ ਬਹੁਤ ਤਜਰਬੇ ਆ ਚੰਡੀਗੜ੍ਹ ਬੱਬੂ ਮਾਨ ਦੇ ਨਾਲ ਹੀ ਉਹਨੇ ਤਜਰਬੇ ਤਿੱਖੇ ਆ

  • @SukhwinderSingh-jg1je
    @SukhwinderSingh-jg1je 15 днів тому +121

    ਕੰਗਨਾ ਜੋ ਮਰਜ਼ੀ ਗੰਦ ਪਾ ਦਵੇਂ ਉਸ ਦੁਆਲੇ ਮੀਡੀਆ ਕਿਓਂ ਨਹੀਂ ਹੁੰਦਾ।

  • @journeytime1470
    @journeytime1470 15 днів тому +50

    ਮਾਨ ਸਾਹਿਬ ਜ਼ਿੰਦਾਬਾਦ ਡਟੇ ਰਹੋ। ਉਹ ਕੰਜਰੀ ਜਦੋਂ ਸਿੱਖ ਕੌਮ ਬਾਰੇ ਗਲਤ ਬੋਲਦੀ ਉਦੋਂ ਪ੍ਰੈਸ ਵਾਲੇ ਕਿੱਥੇ ਮਰ ਜਾਂਦੇ ਨੇ।।

  • @iqbalsingh6245
    @iqbalsingh6245 15 днів тому +22

    ਮਾਨ ਜੀ ਜ਼ਿੰਦਾਬਾਦ ਮਾਣ ਜੀ ਦੀ ਗਲ ਆਮ ਜੇਹਾ ਨੀ ਸਮਜ ਸਕਦਾ ਲੈਵਲ ਬਹੁਤ ਉੱਚਾ ਚਾਹੀਦਾ ਗਲ ਸਮਜਨ ਲਈ

  • @ranjitsinghboparai1767
    @ranjitsinghboparai1767 15 днів тому +21

    ਬਿਲਕੁਲ ਠੀਕ ਸਿਮਰਨਜੀਤ ਸਿੰਘ ਮਾਨ

  • @parwindersingh4973
    @parwindersingh4973 15 днів тому +41

    ਸਿਮਰਨਜੀਤ ਸਿੰਘ ਮਾਨ ਨੇ ਬਿਲਕੁਲ ਠੀਕ ਕਿਹਾ, ਅਸੀਂ ਉਹਨਾਂ ਦਾ ਸਮਰਥਨ ਕਰਦੇ ਹਾਂ।

  • @TarlochanSingh-b7s
    @TarlochanSingh-b7s 15 днів тому +25

    ਪੱਤਰਕਾਰਾ ਪਹਿਲ ਕੰਗਣਾ ਨੇ ਕੀਤੀ ਕੰਗਣਾ ਨੂੰ ਪੁੱਛ ਤੂੰ ਇਦਾਂ ਦਾ ਬਿਆਨ ਕਿਉਂ ਦਿੱਤਾ ਮਾਨ ਸਾਹਿਬ ਨੇ ਤਾਂ ਬਾਅਦ ਚ ਕਿਹਾ ਨਾ ਮਾਨ ਸਾਹਿਬ ਬਿਲਕੁਲ ਸਹੀ ਕਹਿ ਰਿਹਾ ਇਹ ਚ ਜੋੜਨ ਵਾਲੀ ਕਿਹੜੀ ਗੱਲ ਹੈ ਕੰਗਣਾ ਨੂੰ ਤਜਰਬਾ ਤਾਂ ਹੈ

  • @SimerjeetBrar-l3y
    @SimerjeetBrar-l3y 15 днів тому +54

    Maan Saab zindabad

    • @harpreetkaur5022
      @harpreetkaur5022 15 днів тому +1

      ਮਾਨ ਨੂੰ ਪੁੱਛਿਓ ਉਹਨਾ ਕਿੰਨੇ ਸ਼ਹੀਦ ਪਰਿਵਾਰਾ ਦੀ ਮੱਦਦ ਕੀਤੀ

  • @antimsach.1984
    @antimsach.1984 15 днів тому +37

    ਸਿੰਘਾ ਆਪਣੀ ਜੁਬਾਨ ਤੋ ਨਹੀਂ ਬਦਲ ਦੇ

  • @user-eu4vr7fi8m
    @user-eu4vr7fi8m 15 днів тому +17

    ਸਹੀ ਆ ਸਿਮਰਨਜੀਤ ਸਿੰਘ ਮਾਨ ਫੁੱਲ ਸਪੋਟ ਆ ਸਾਡੇ ਮਾਂ ਭੈਣ ਕਿਸਾਨਾਂ ਦੀ ਨੂੰ ਜਦੋਂ ਬੋਲਦੇ ਉਹ ਤਾਂ ਕੋਈ ਭੈਣੇ ਚੋਂਦਾ ਲੀਡਰਾਂ ਨੀ ਬੋਲਦਾ ਹੁਣੇ ਆਪਣੇ ਮਾਂ ਕੰਗਨਾ ਪਿੱਛੇ ਸਾਰੇ ਬੋਲਦੇ ਆ

  • @tailormaster451
    @tailormaster451 15 днів тому +49

    ਜਨਾਨੀਆਂ ਜੋ ਮਰਜੀ ਬੋਲੀ ਜਾਣ ਉਹਨਾਂ ਨੂੰ ਕੋਈ ਕੁਝ ਨਹੀਂ ਪੈਂਦਾ ਬੰਦੇ ਦੀ ਕੋਈ ਇੱਜਤ ਨਹੀਂ ਹੈਗੀ ਕੰਗਰਾ ਨੂੰ ਕੋਈ ਪਹਿਲਾਂ ਇਹ ਸਵਾਲ ਕਿਉਂ ਨਹੀਂ ਕਰਦਾ ਕੀ ਉਹ ਕਿਸਾਨਾਂ ਬਾਰੇ ਇੰਨਾ ਗਲਤ ਕਿਵੇਂ ਹੋ ਕੀ ਬੋਲ ਗਈ

  • @bikramjitsingh8305
    @bikramjitsingh8305 15 днів тому +34

    ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ। ਕੁਤੇ ਭੋਕਦੇ ਜਿਥੋਂ ਦੀ ਰਾਝਾ ਲੱਘਦਾ।ਸਲਿਊਟ ਮਾਨ ਸਾਹਿਬ ਨੂੰ।

  • @harjeetsinghkhalsa1588
    @harjeetsinghkhalsa1588 15 днів тому +11

    ਮਾਨ ਸਾਹਿਬ ਨੇ ਸਾਰੀਆਂ ਬੀਬੀਆਂ ਨੂੰ ਤੇ ਕੁਝ ਨਹੀਂ ਕਿਹਾ ਉਹਨਾਂ ਤੇ ਇੱਕ ਐਸੀ ਬੀਬੀ ਨੂੰ ਕਿਹਾ ਨਾਮ ਲੈ ਕੇ ਕਿ ਜਿਹਨੂੰ ਆਪਣੀ ਇੱਜਤ ਦੀ ਆਪ ਹੀ ਪਰਵਾਹ ਨਹੀਂ ਹੈ।

  • @thehunterking8711
    @thehunterking8711 14 днів тому +7

    ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ
    ਕੰਗਣਾ-ਰਣੌਤ ਨਾ-ਅਕਲ ਨਾ-ਮੌਤ
    ਕੰਗਣਾ-ਕੁੱਤੀ ਬੀਜੇਪੀ ਮੁਰਦਾਬਾਦ

  • @avtars.dhindsa8381
    @avtars.dhindsa8381 15 днів тому +9

    ਮਾਨ ਸਾਬ ਨੇ ਕੰਗਣਾ ਦਾ ਜਵਾਬ ਠੀਕ ਉਸੇ ਤਰੀਕੇ ਦਿਤਾ ਜਿਵੇ ਕੰਗਣਾ ਨੇ ਪੂਰੇ ੍ ਭਾਰਤ ਦੇ ਕਿਸਾਨਾਂ ਨੂੰ ਹੀ ਬਦਨਾਮ ਕਰਨ ਲੱਗੀ ਏ ਕੀ ਕਿਸਾਨ ਬਲਾਤਕਰੀ ਏ???ਕੰਗਣਾ ਜਵਾਬ ਦਵੇ

  • @BaljitSingh-bj4vm
    @BaljitSingh-bj4vm 15 днів тому +8

    ਜਦੋਂ ਚੰਡੀਗੜ੍ਹ ਵਿਚੋਂ ਕੰਧ ਟੱਪ ਕੇ ਭਜੀ ਸੀ ਉਹ ਕੀ ਸੀ ਸਿਮਰਨਜੀਤ ਸਿੰਘ ਮਾਨ ਬਿਲਕੁਲ ਸਹੀ ਕਿਹਾ ਹੈ

  • @ravdeepkaur3641
    @ravdeepkaur3641 15 днів тому +22

    Sardar simarnjit singh maan ji bilkul sahi keha tusi 🙏🏻🙏🏻

  • @Deepgill0001
    @Deepgill0001 15 днів тому +11

    ਕੌਣ ਸਿਮਰਨਜੀਤ ਸਿੰਘ ਮਾਨ ਦੇ ਦਿੱਤੇ ਬਿਆਨ ਦੀ ਨਿੰਦਿਆ ਕਰ ਰਿਆ ਸਾਨੂੰ ਤਾਂ ਕੋਈ ਦਿਖਦਾ ਨੀ ਸਾਰੇ ਠੀਕ ਕਹਿ ਰਹੇ ਨੇ ਕੱਲਾ ਮੀਡੀਆ ਵਾਲਿਆ ਦੇ ਕੰਨਾਂ ਚ ਉਹ ਬਿਆਨ ਜਿਆਦਾ ਗੂੰਜ਼ ਰਿਆ।

  • @psspl7124
    @psspl7124 15 днів тому +8

    ਕੰਗਨਾ ਵਾਸਤੇ ਤਾਂ ਇਹ ਬਿਆਨ ਸਹੀ ਦਿੱਤਾ ਸਿਮਰਨਜੀਤ ਸਿੰਘ ਮਾਨ ਸਾਬ ਨੇ

  • @daljitam
    @daljitam 15 днів тому +8

    ਸਿਵਾ ਭਾਜਪਾ ਅਤੇ ਗੋਦੀ ਮੀਡਿਆ ਤੋ ਕੈਸੇ ਦੇ ਸੈਂਟੀਮੈਂਟ ਹਰਟ ਨਹੀਂ ਹੋਏ ਮਾਨ ਸਾਬ ਸਹੀ ਨੇ - ਕਿੱਕਰ ਬੀਜੋਂਗੇ ਤਾ ਕੰਡੇ ਹੀ ਮਿਲਣਗੇ ਅੰਬ ਨਹੀਂ । ਕੰਗਣਾ ਦੇ ਕਰਮਾ ਦਾ ਹੀ ਫਲ ਹੈ ।🙏

  • @TarlochanSingh-b7s
    @TarlochanSingh-b7s 15 днів тому +20

    ਪੱਤਰਕਾਰ ਵਿਰੋਧ ਉਹੀ ਕਰਦੇ ਜੋ ਕੰਗਣਾਂ ਦੇ ਚਮਚੇ ਆ ਤੈਨੂੰ ਪੱਤਰਕਾਰ ਦਾ ਪਤਾ ਹੀ ਨਹੀਂ ਤੈਨੂੰ ਪੱਤਰਕਾਰ ਕਿਨੇ ਬਣਾ ਤਾ ਐਵੇਂ ਆਪਣੀਆਂ ਚੌਲਾਂ ਮਾਰੀ ਜਾਂਦਾ ਕੰਗਣਾ ਕੰਗਣਾ ਕੰਗਣਾ

  • @AvtarSingh-nh6yj
    @AvtarSingh-nh6yj 15 днів тому +7

    Man
    Good
    Man

  • @thehunterking8711
    @thehunterking8711 14 днів тому +7

    ਜੋ ਕੰਗਣਾ ਸੰਤਾਂ ਬਾਰੇ ਗਲਤ ਫਿਲਮਾਂ ਬਣਾ ਸਕਦੀ ਆ, ਉਸਨੂੰ ਜਾਕੇ ਵੀ ਪੁੱਛੋ ਬੀਜੇਪੀ ਦਿਆ ਪੱਤਰਕਾਰਾ

  • @buntykhosla5718
    @buntykhosla5718 15 днів тому +3

    ਮਾਨ ਸਾਹਿਬ ਜੀ ਦੇ ਇਸ ਬਿਆਨ ਨਾਲ ਹਰ ਪੱਖ ਨਾਲ ਸਹਿਮਤ ਹਾਂ ਜਿਹੋ ਜਿਹੀ ਬੋਲੀ ਹੁੰਦੀ ਹੈ ਉਹੋ ਜਿਹਾ ਹੀ ਜਵਾਬ ਦੇਣਾ ਬਣਦਾ ਹੈ

  • @meetokaur6000
    @meetokaur6000 15 днів тому +10

    Man ਜੀ thanks ਬਿਲਕੁਲ ਸਹੀ ਕਹਿ ਰਹਿ ਹੋ ਇਸ ਪਤਾ ਲਗ ਜਾਣਾ ਐਦਾਂ ਹੀ ਸਭ ਨੂੰ ਦੁੱਖ ਹੁੰਦਾ ਜੇਕਰ ਕੋਈ ਝੂਠ ਇਲਜਾਮ ਲਾਵੇ ਹੁਣ ਕਿਦਾ ਲਗਾ ਸਚ ਹੀ ਬੋਲਿਆ ਸਿਮਰਨਜੀਤ ਸਿੰਘ ਮਾਨ ਜੀ ਬਹੁਤ ਹੀ ਸਹੀ ਤੇ ਸਹੀ ਟਿਕਾਣੇ ਤੇ ਤੀਰ ਚਲਿਆ ਬਹੁਤ ਬਹੁਤ thanks uk ਕਗਣਾ ਨੂੰ ਉਸ ਦੀ ਅਕਾਤ ਦਿਖਾ ਦਿਤੀ 🌹🙏👌

  • @ManjeetSingh-sy2jn
    @ManjeetSingh-sy2jn 15 днів тому +34

    Good Mann sahib good

  • @devindersingh4606
    @devindersingh4606 15 днів тому +6

    ਕਿਸਾਨਾਂ ਨੂੰ ਬਿਨਾਂ ਸਬੂਤ ਕਹਿਣਾ ਕਿ ਇਨ੍ਹਾਂ ਨੇ ਰੇਪ ਕੀਤੇ ਹਨ, ਕੀ ਇਹ ਕਿਸ਼ਾਨਾਂ ਦੀ ਸ਼ਾਨ ਖ਼ਿਲਾਫ਼ ਨਹੀਂ ਹੈ, ਕੰਗਨਾ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਹੈ, ਜੇਹੋ ਜਿਹੀ ਕੰਗਨਾ ਦੀ ਇੱਜ਼ਤ ਹੈ ਤਾਂ ਫਿਰ ਉਹੋ ਜਿਹੀ ਕਿਸਾਨਾਂ ਦੀ ਵੀ ਹੈ ।

  • @DaljitSingh-jh7yu
    @DaljitSingh-jh7yu 15 днів тому +6

    ਕੰਗਣਾ ਤੁਸੀਂ ਕਿਉਂ ਨਹੀਂ ਪੁੱਛਿਆ ਕਿ ਤੇਰੇ ਕੋਲ ਕੀ ਸਬੂਤ ਹੈ ਇਨ੍ਹਾਂ ਗੱਲਾਂ ਦੇ ਮਾਨ ਸਾਹਿਬ ਦੇ ਦੁਵਾਲੇ ਹੋ ਗਏ

  • @sukhrajkaur9083
    @sukhrajkaur9083 15 днів тому +26

    Maan🇧🇴✌✌👍👍

  • @kabalsingh9082
    @kabalsingh9082 15 днів тому +13

    Mann sab jindabad he is absolutely right ✅️

  • @dilpreetbaasi6251
    @dilpreetbaasi6251 15 днів тому +21

    Sahi ne Sardar Simranjit Singh Maan 👍🏻👍🏻
    Jad oh galat boldi aa jad kithe hona o Vadde press reporter saab😂😂😂

  • @loverai8971
    @loverai8971 15 днів тому +13

    Agreed with Simranjit singh maan 🎉

  • @antimsach.1984
    @antimsach.1984 15 днів тому +18

    ਬਾਪੁ ਜੌ ਵੀ ਕਹਿੰਦਾ ਹਨ ਠੀਕ ਕਹਿ ਦੇ ਹਨ

    • @sandhurasingh
      @sandhurasingh 12 днів тому

      Ptrkar kangna nu push k balat kar kimby hunda , Kangna hi ds skdi aa tenu , tu unj hi sbad lyi Jana kutia

  • @rakeshagarwal7113
    @rakeshagarwal7113 15 днів тому +25

    मान साहब ने क्या गलत बोला है,कंगना को फिल्मों में rape के सीन कैसे होते हैं उसका अच्छा एक्सपीरियंस है
    जब वो औरत 750 किसानों को देशद्रोही बोल सकती है और उस पर कोई कार्यवाही नही हो रही तो मान साहब के इस बयान को फालतू का तूल देने का कोई मतलब नही है

  • @jaswindersingh-lq6sl
    @jaswindersingh-lq6sl 15 днів тому +20

    ਕੰਗਣਾ ਇਕ ਭੂਲੀ ਬਿਸਰੀ ਆਤਮਾ ਹੈ, 20 ਸਾਲ ਬਾਅਦ ਫਿਲਮ ਵਿਚ ਜਿਵੇ ਡਿਮਪਲ ਨੇ ਰੋਲ ਪਲੇ ਕੀਤਾ, ਓਹੀ ਆਤਮਾ ਕੰਗਨਾ ਵਿਚ aa ਕੇ ਗੀਤ ਬੋਲ ਰਹੀ "20 ਸਾਲ ਬਾਅਦ "

  • @thehunterking8711
    @thehunterking8711 14 днів тому +3

    ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ
    ❤❤❤❤❤❤❤❤❤❤❤

  • @antimsach.1984
    @antimsach.1984 15 днів тому +13

    ਓਹ ਭੈਣ ❤ਲਗਦੀ ਏ ਤੇਰੀ

  • @MahindersinghBakhsi-gc8vd
    @MahindersinghBakhsi-gc8vd 15 днів тому +13

    Simranjit Singh Sajida byan bilkul theek hai aur theek hai Punjabi favourite

  • @user-dp4sl1ij2n
    @user-dp4sl1ij2n 15 днів тому +14

    simranjeet singh maan jindabaad

  • @antimsach.1984
    @antimsach.1984 15 днів тому +12

    ਬਿਲਕੁਲ ਠੀਕ ਕਹਿ

  • @jashanwarring968
    @jashanwarring968 15 днів тому +17

    ਜਿਹੜੀ ਜਨਾਨੀ ਬਦਚਲਣ ਹੈ ਉਸ ਨੂੰ ਹੋਰ ਕੀ ਕਹਾਂਗੇ

  • @user-bx8tm6sl5j
    @user-bx8tm6sl5j 15 днів тому +5

    ਕਿਹੜੇ ਲੋਕਾ ਦੇ ਸ਼ੰਟੀਮੈਂਟ ਕਿੱਥੇ ਸੀ ਉਹ ਲੋਕ ਜਦੋਂ ਆਸਿਫਾ ਬੱਚੀ ਦਾ ਰੇਪ ਇੱਕ ਮੰਦਰ ਚ ਕੀਤਾ ਤੇ ਉਸਨੂੰ ਖਤਮ ਕਰ ਦਿੱਤਾ ਤੇ ਕੌਣ ਸੀ ਉਹ ਲੋਕ ਜਿਹੜੇ ਵਕੀਲਾਂ ਦੀ ਵਰਦੀ ਚ ਆਕੇ ਉਹਨਾਂ ਦਰਿੰਦੇ ਲੋਕਾ ਦੇ ਹੱਕ ਆਕੇ ਸੜਕਾਂ ਕੇ ਪ੍ਰਦਰਸਨ ਕਰ ਰਹੇ ਸੀ ਜਦੋਂ ਕਿਰਨ ਖੇਰ ਨੇ ਕਿਹਾ ਸੀ ਕਿ ਰੇਪ ਸਾਡੇ ਕਲਚਰ ਦਾ ਹਿੱਸਾ ਤੂੰ ਓਦੋਂ ਕਿੱਥੇ ਸੀ ਤੁਸੀਂ ਇੰਡੀਅਨ ਸਟੇਟ ਦੇ ਟੋਲ ਉ ਹਮੇਸ਼ਾ ਉਹਨਾਂ ਦੀ ਦਲਾਲੀ ਕਰਦੇ ਉ ਜੇਕਰ ਮਾਨ ਸਾਬ ਗਲਤ ਨੇ ਫੇਰ ਕਿਰਨ ਖੇਰ ਕਿਵੇਂ ਸਹੀ ਹੋ ਗਈ ਸੀ ਤੁਸੀਂ ਕਿਉ ਨੀ ਭੋਂਕੇ ਓਦੋਂ ਜਿਵੇਂ ਅੱਜ ਭੋਕ ਰਹੇ 4ਉ

  • @antimsach.1984
    @antimsach.1984 15 днів тому +8

    ਬਾਬਾ ਜੀ ਬਿਲਕੁਲ ਠੀਕ ਬੋਲਦੇ ਹਨ

  • @user-tv2xb6qx4m
    @user-tv2xb6qx4m 11 днів тому +1

    ਮਾਨ ਸਾਹਿਬ ਨੇ ਜੋ ਬਿਆਨ ਦਿੱਤਾ ਬਿਲਕੁਲ ਠੀਕ ਦਿੱਤਾ ਬਿਨਾਂ ਤਜਰਬੇ ਦੇ ਕੋਈ ਗੱਲ ਨਹੀਂ ਕਰ ਸਕਦਾ ਕੰਗਣਾ ਨੂੰ ਸੋਚ ਵਿਚਾਰ ਕੇ ਬਿਆਨ ਦੇਣਾਂ ਚਾਹੀਦਾ ਪਤਰਕਾਰ ਕੰਗਣਾ ਦੇ ਹਕ ਵਿੱਚ ਬੋਲ ਰਿਹਾ ਜੋ ਗ਼ਲਤ ਹੈ ❤❤

  • @singhisking539
    @singhisking539 15 днів тому +8

    Yes 10000th %right aa ji mann sabb

  • @jaswinderrandhawa7530
    @jaswinderrandhawa7530 15 днів тому +9

    ਵੀਰ ਜੀ ਬੇਨਤੀ ਹੈ ਕਿ ਇਹ ਜੋ ਕਿਆ ਠੀਕਾ ਕਿਆ ਹੈ। ਮਾਨ ਸਾਹਿਬ ਨੇ ਇਹ ਨਹੀਂ ਕਿਹਾ ਕਾਗਣਾ ਨਾਲ ਰੇਪ ਕਰਨਾ ਪੱਤਰ ਕਾਰ ਜੀ ਤੁਸੀਂ ਗਲ ਨੂੰ ਸਮਝਣਾ ਲਈ ਸਹੀ ਪੰਜਾਬੀ ਸਿਖੋ ਆਪ ਜੀ ਦਾ ਧੰਨਵਾਦ

  • @ajaibsingh3873
    @ajaibsingh3873 13 днів тому +3

    ਜਦੋਂ ਮਹਿਲਾ ਗ਼ਲਤ ਬੋਲਦੀ ਹੈ ਤਾਂ ਉਦੋਂ ਤੁਸੀ ਪ੍ਰੈਸ ਵਾਲ਼ੇ ਕਿੱਥੇ ਹੁੰਦੇ ਹੋ ਜਾਓ ਉਸਦੀ interview ਕਰੋ ਜਾ ਕੇ।

  • @HardipSingh-b4b
    @HardipSingh-b4b 15 днів тому +3

    ਹੁਣ ਮੀਡੀਏ ਨੂੰ ਮਿਰਚਾਂ ਲੱਗੀਆਂ ਜਦੋਂ ਖੋਜੀ ਮਾ ਭੋਕਦੀ

  • @antimsach.1984
    @antimsach.1984 15 днів тому +10

    ਭੰਗੜਾ ਬੋਲਦੀ ਸੀ ਤੁਹਾਡੀ ਮਾਸੀ ਤੁਹਾਡੀ ਭੂਆ ਤੁਹਾਡੀ ਫੁੱਫੀ ਬੋਲਦੀ ਸੀ ਉਦੋਂ ਤੁਹਾਨੂੰ ਨਹੀਂ ਸੀ ਕੁਝ ਸਮਝ ਆਉਂਦੀ ਵੀ ਉਦੋਂ ਕਿਉਂ ਬੋਲਦੀ ਆ ਅੱਜ ਜੇ ਕਿਤੇ ਸਿੰਘ ਨੇ ਘਰ ਚ ਮਾਰ ਹੀ ਦਿੱਤੀ ਆ ਤੇ ਬੜੀ ਭੈਣ ਮਾਣੋ ਬਿੱਲੀ ਭੌਕਣ ਡਈ ਆ

  • @harphoolsingh7661
    @harphoolsingh7661 15 днів тому +6

    ਪਤਰਕਾਰ ਪਾਗ਼ਲ ਹੈ

  • @kamaljeetsingh-vu1rr
    @kamaljeetsingh-vu1rr 15 днів тому +3

    Goodmanji

  • @antimsach.1984
    @antimsach.1984 15 днів тому +7

    ਲੋਕਾਂ ਦੇ ਘਰ ਅੱਗ ਲਾ ਕੇ ਨਾ ਤਾਣੀਆਂ ਮਾਰਨੀਆਂ ਬੜੀਆਂ ਸੌਖੀਆਂ ਜਦੋਂ ਆਪਣੇ ਘਰੇ ਅੱਗ ਲੱਗਦੀ ਹ ਨਾ ਅੱਜ ਦੇਖੋ ਕਿਵੇਂ ਚੀਕਾ ਨਿਕਲੀਆਂ ਪਈਆਂ ਨੇ

  • @roopsingh5330
    @roopsingh5330 15 днів тому +2

    Very nice ❤

  • @user-ts3db3xp1n
    @user-ts3db3xp1n 15 днів тому +7

    She has lot of experience since the age of 16 , it is her own statement

  • @antimsach.1984
    @antimsach.1984 15 днів тому +6

    ਬਿਲਕੁਲ ਠੀਕ ਬੋਲੇ ਨੇ ਮਾਨ ਸਾਹਿਬ ਏਦਾਂ ਹੀ ਬੋਲਣਾ ਚਾਹੀਦਾ ਚਾਹੇ ਜਿਹਾ ਵੇਖੇ ਤੇਹਾ ਵੇਖ ਜਿਹੋ ਜਿਹਾ ਕੋਈ ਬਿਆਨ ਦਿੰਦਾ ਹਾਂ ਉਸ ਦਾ ਉਸੇ ਤਰ੍ਹਾਂ ਹੀ ਜਵਾਬ ਦੇਣਾ ਹੈ ਜਿਸ ਦਿਨ ਮੁਕਤੀ ਨੇ ਦਿੱਤਾ ਸੀ ਹਮ ਘਰ ਮੇ ਖੁਸ਼ ਕੇ ਮਾਰੇਗੇ ਉਦਣ ਤੁਸੀਂ ਪੁੱਛਦੇ ਹੋ ਉਹਨੂੰ ਇਹ ਸਿੱਖਾਂ ਨੂੰ ਕਿਉਂ ਮਾਰੋਗੇ ਸਿੱਖਾਂ ਦਾ ਅਸੈਸਨ ਕਦੋਂ ਕਰੋਗੇ

  • @vc5172
    @vc5172 14 днів тому

    Simranjit Singh Mann is a brave person . He always fight against injustice. We should support him.

  • @happythind6869
    @happythind6869 15 днів тому +1

    ਬਹੁਤ ਵਧੀਆ ਕੀਤਾ ਮਾਨ ਸਾਹਿਬ ਜੀ

  • @jasvindersingh9773
    @jasvindersingh9773 15 днів тому +10

    Kangana jehrha bakwas kardi hai oh tenu nahi dikhaya Maan saab de pishe lag giya kadi kangana nu vi es tareeke naal pushiya hai

  • @HARDEVSINGH-ur7id
    @HARDEVSINGH-ur7id 15 днів тому +1

    ਕੰਗਨਾ ਰਣੌਤ ਸਿੱਖ ਕੌਮ ਬਾਰੇ ਜੋ ਬੋਲ ਰਹੀ ਹੈ ਸੱਭ ਕੁਝ ਸਹੀ ਬੋਲ ਰਹੀ ਹੈ ਤੁਸੀਂ ਪ੍ਰੈੱਸ ਵਾਲੇ ਜਵਾਬ ਦੇਣ

  • @singhisking539
    @singhisking539 15 днів тому +2

    Mann ji right aa

  • @charanjitsingh375
    @charanjitsingh375 15 днів тому +1

    ਮਾਨ ਸਾਹਬ ਨੂੰ ਸਵਾਲ ਪੁੱਛਣ ਵਾਲਾ ਵੀ ਕਿੰਨਾ ਅਡਿੱਗ ਹੈ ਜਿਸ ਕਰਕੇ ਉਸ ਨੂੰ ਸਮਝ ਹੀ ਨਹੀਂ ਆ ਰਿਹਾ।ਮਾਨ ਸਾਹਬ ਨੇ ਕਿੰਨਾ ਸਪੱਸ਼ਟ ਕਿਹਾ ਕਿ ਜਦੋਂ ਕਿਸੇ ਵੀ ਤਰ੍ਹਾਂ ਦੇ ਮੀਡੀਆ ਵਿੱਚ ਕਿਸਾਨਾਂ ਵੱਲੋਂ ਰੇਪ ਦੀ ਕੋਈ ਖ਼ਬਰ ਦਾ ਜਿਕਰ ਹੀ ਨਹੀਂ ਤਾਂ ਇਸ ਦਾ ਮਤਲਬ ਹੈ ਕਿ ਕੰਗਨਾ ਜੋਂ ਰੇਪ ਵਾਰੇ ਗੱਲ ਕਰ ਰਹੀ ਹੈ ਤਾਂ ਉਸ ਨੂੰ ਇਸ ਵਿਸ਼ੇ ਦੀ ਕੋਈ ਖਾਸ ਹੀ ਮੁਹਾਰਤ ਹਾਸਲ ਹੈ ਜਿਸ ਦੇ ਸਿਰ ਤੇ ਓਹ ਇਹ ਗੱਲ ਕਹਿ ਰਹੀ ਹੈ ?

  • @dhaakadbande5464
    @dhaakadbande5464 15 днів тому +9

    ਗੁਡ ਸਰਦਾਰ ਮਾਨ ਸਾਬ

  • @antimsach.1984
    @antimsach.1984 15 днів тому +6

    ਣ ਨੂੰ ਬੋਲੀ ਸੀ ਪੁੱਠੇ ਸਿੱਧੇ ਬਿਆਨ ਦਿੰਦੀ ਆ ਉਹਨੂੰ ਉਹਨੂੰ ਤਾਂ ਤੁਹਾਡੇ ਤੋਂ ਨੱਥ ਪਾਈ ਨਹੀਂ ਆਉਂਦੀ ਅੱਜ ਜੇ ਕਿਸੇ ਸਿੰਘ ਨੇ ਜਵਾਬ ਦੇ ਤਾ ਵਾ ਅੱਜ ਉਹਦੇ ਭੈਣ ਦਾ ਦੱਸੋ ਕਿ ਲੜ ਗਿਆ ਵਾ

  • @harindersingh5561
    @harindersingh5561 12 днів тому +2

    ਸਿਮਰਨਜੀਤ। ਸਿੰਘ। ਮਾਨ। ਬਿਲਕੁਲ। ਬਿਆਨ। ਦਿਤਾ ਦੇ। ਕੰਗਨਾ ਨੂੰ। ਰੇਪ। ਤਜਰਬਾ। ਤਾਂ। ਹੀ। ਕੰਗਨਾ। ਧਰਨੇ। ਵਾਲੀਆ। ਬੀਬੀ ਆ। ਬਾਰੇ। ਕਹੀਆਂ। ਸੀ

  • @neelamkataria5197
    @neelamkataria5197 15 днів тому +3

    Maan sab ne sahi khaa...😂😂😂😂

  • @jagrajkarmuwala6370
    @jagrajkarmuwala6370 15 днів тому +1

    ਬਿਲਕੁਲ ਠੀਕ ਕਿਹਾ ਮਾਨ ਸਾਬ ਨੇ 👍👍

  • @jasvirjasvir4747
    @jasvirjasvir4747 15 днів тому +2

    SINGH..IS..KING..

  • @thehunterking8711
    @thehunterking8711 14 днів тому +1

    S.Simranjeet Singh Maan Zindabad

  • @punjabi007jamesbond7
    @punjabi007jamesbond7 15 днів тому +2

    Good

  • @inderpalsingh1256
    @inderpalsingh1256 15 днів тому +1

    ਕੰਗਨਾ ਜ਼ੋ ਮਰਜੀ ਬੋਲੀ ਜਾਵੇ ਤਾਂ ਉਸ ਵੇਲੇ ਦੇ ਕਿਸੇ ਦੇ ਦਿਲ hart ਨਹੀਂ ਹੁੰਦੇ ।

  • @dhanwantmoga
    @dhanwantmoga 15 днів тому +3

    Theak kya Maan saab ne ah chawal enj he theak honi ah..

  • @ravdeepkaur3641
    @ravdeepkaur3641 15 днів тому +4

    Maan Saab waheguru ji 🙏🏻 hamesha chardikala ch rakhn tuhnu 🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @JagjitSingh-ks4qv
    @JagjitSingh-ks4qv 15 днів тому +1

    ਬਿਲਕੁਲ ਠੀਕ

  • @mahirai9411
    @mahirai9411 15 днів тому +1

    Thk kita ji bilkul point to point

  • @user-sm8fk8ju6m
    @user-sm8fk8ju6m 15 днів тому +5

    Maan Sahib Jindabad, Godi media Murdabad

  • @jagdevjagdev1802
    @jagdevjagdev1802 15 днів тому

    When Kangna issued controversial statements against farmers,no media dared to question her why she has issued such statement or interviewed her on her controversial and irresponsible statement.

  • @ConfusedBabyTurtles-xb9hn
    @ConfusedBabyTurtles-xb9hn 12 днів тому

    ਜੈ ਕਰ ਇਸਤਰੀ ਆਪਣੀ ਮਰਿਆਦਾ ਭੁੱਲ ਜਾਵੇ ਤਾਂ ਕੋਈ ਲਿਹਾਜ਼ ਨਹੀਂ ਹੁੰਦਾ। ਮਾਨ ਨੇ shi ਕਿਹਾ ਹੈ।

  • @Jarnails87
    @Jarnails87 15 днів тому +2

    Maan Saab hi bol sakda kise hor di jurt ni

  • @navjotsinghjammu2815
    @navjotsinghjammu2815 15 днів тому +1

    Shi jwaab ditta maan sahab ji ne

  • @gaganrupalinfo
    @gaganrupalinfo 15 днів тому +2

    Sira 22 maan zindabad 😂

  • @jaswindersinghdhaliwal7338
    @jaswindersinghdhaliwal7338 15 днів тому

    Sardar Simranjeet Singh Mann is saying right that Kangna have experience in film industry.

  • @Sonu-eb8qf
    @Sonu-eb8qf 15 днів тому

    ਸਰਦਾਰ ਿਸਮਰਨਜੀਤ ਿਸੰਘ ਜੀ ਮਾਨ। ਸੱਚ। ਬੋਲਣ। ਤੋਂ ਕਦੇ ਡਰਦੇ ਨਹੀ ਬਹੁਤ ਸਹੀ ਗੱਲ ਕਰਦੇ 🙏🏼

  • @Ragsingh64
    @Ragsingh64 15 днів тому +1

    ਕੋਈ ਕੰਗਣਾ ਦਾ ਬਿਆਨ ਵੀ ਲੈਲੋ ਭਾਈ,,

  • @mehaksandhu3552
    @mehaksandhu3552 15 днів тому +1

    ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @JaspalSingh-hk7zc
    @JaspalSingh-hk7zc 15 днів тому +2

    Maan sahib right

  • @user-xp7up5tx1m
    @user-xp7up5tx1m 15 днів тому +2

    Bilkul sahi kha simranjit singh maan ny

  • @mahirai9411
    @mahirai9411 15 днів тому +1

    Bilkul sahi aa ji janab

  • @himatsingh3231
    @himatsingh3231 15 днів тому +1

    Bilkul sahi kiha

  • @user-cd4sj9xj7h
    @user-cd4sj9xj7h 15 днів тому +2

    Maan saab❤ love you

  • @bhajansingh9146
    @bhajansingh9146 14 днів тому

    ਹਾਜੀ,ਪੁਆਇਟਸਹੀਤਾਹੈ,ਕੰਗਣਾਸਬੂਤ,ਦੇਵੇ,

  • @preetlove6361
    @preetlove6361 8 днів тому

    ਸਹੀ ਕਿਹਾ।।ਇਹੀ ਗਲ ਤੂੰ ਓਹਨੂੰ ਵਾਰ ਵਾਰ ਪੁੱਛ ਕੰਗਨਾ ਨੂੰ।।ਬ ਤੂੰ ਇਹ ਗੱਲ ਕਿਉ ਕੇਹੀ।।।ਜਿਮੇ ਵਾਰ ਵਾਰ ਸਿਮਰਨਜੀਤ ਸਿੰਘ ਮਾਨ ਨੂੰ ਕੇਹੀ ਜਾ ਰਿਹਾ।।ਪੁੱਛ ਸਕਦਾ ਕੰਗਨਾ ਨੂੰ ਵਾਰ ਵਾਰ।।ਬ ਤੇਰੀ ਗਲ ਗਲਤ ਹੈ।। ਤੇਰੀ ਗਲ ਗਲਤ ਹੈ।ਤੇਰੀ ਗਲ ਗਲਤ ਹੈ।।ਕਿਉ ਨਿਆਣਾ ਬਣਿਆ ਫਿਰਦਾ ਪਤਰਕਾਰ ਬਾਈ।।