ਭਰੋਸਾ ਉੱਠ ਗਿਆ ਮੇਰਾ | Gopi Frandipuria

Поділитися
Вставка
  • Опубліковано 29 сер 2024
  • ਭਰੋਸਾ ਉੱਠ ਗਿਆ ਮੇਰਾ | Gopi Frandipuria
    like and subscribe
    #vlog #kabaddi

КОМЕНТАРІ • 174

  • @gurvailsingh3849
    @gurvailsingh3849 4 місяці тому +14

    ਗੋਪੀ ਮੈ ਦੇਖੀਆਂ ਪ੍ਰੀਤ ਲੱਧੂ ਵਾਲਾ ਤਹਾਡੇ ਓਲਟ ਖੇਡਦਾ ਇਹਨੂੰ ਉਂਗਲ ਫੜ ਕੇ ਕਬੱਡੀ ਵਿੱਚ ਲੈ ਕੇ ਆਇਆ ਕੁਝ ਕਹੇ ਨਹੀ ਸਕਦੇ ਮੈ USA ਤੋ ਲਿਖ ਰਿਹਾ ਮੇਰੇ ਪਿੰਡ ਮਨਿੰਹਾਲਾ ਜੈ ਸਿੰਘ ਮੈ ਗੁਰਉਪਕਾਰ ਗੁੱਪੇ ਮਨਿਹਾਲੇ ਚਾਚਾ ਵੀਰ ਦੀ ਵਹਿਗੁਰੂ ਚੜਦੀ ਕਲਾ ਕਰਨ

  • @HarpreetSingh-ug1qo
    @HarpreetSingh-ug1qo 5 місяців тому +22

    ਗੋਪੀ ਉਸਤਾਦ ਜੀ ਵਾਹਿਗੁਰੂ ਜੀ ਮੇਹਰ ਕਰਨ ਸਾਰਿਆਂ ਪਲੇਰਾ ਤੇ

  • @SukhwantsinghSandhu-ir6dp
    @SukhwantsinghSandhu-ir6dp 4 місяці тому +3

    ਸਹੀ ਗੱਲ ਏ ਜਿਹੜਾ ਸਵੇਰ ਦਾ ਲਾਰਾ ਲਾ ਕੇ ਜਦੋ ਮੌਕੇ ਤੇ ਜਵਾਬ. ਦਿੰਦਾ ਬੜਾ ਗੁੱਸਾ ਚੜਦਾ

  • @balkarsingh-nn5le
    @balkarsingh-nn5le 5 місяців тому +8

    ਗੋਪੀ ਤੇ ਗੋਪੀ ਵੀਰ ਆ ਵਾਹਿਗੁਰੂ ਜੀ ਚੜਦੀ ਕਲਾ ਰੱਖੇ ❤️🌹🌹

  • @__Germany_9.9.9
    @__Germany_9.9.9 5 місяців тому +17

    ਉਸਤਾਦ ਨਾਮ ਦੱਸੋ ਫ਼ੇਰ ਸ਼ਰਮ ਆਯੋ ਜਦੋਂ ਆਪਾਂ ਸੋਚ ਅਗਲੀ ਵਾਰ ਨਹੀਂ ਖੇਡਣਾ ਉਹਨੇ ਆਪਣੇ ਨਾਲ je ਨਾਮ ਦਸਤਾ ਓਸ ਬੰਦੇ ਕੋਈ ਇਤਬਾਰ ਨਹੀਂ ਅਗਲੀ ਵਾਰ ਵੀ ਨਾਂ ਆਏ ਬਾਕੀ ਉਸਤਾਦ ਜੀ ਸੁੱਖ ਗੁਰਦੇਵ ਤੇ ਹੋਰ ਜੋਂ ਮੁੰਡੇ ਆ ਇਹਨਾ ਨੂੰ ਮਿਹਨਤ ਕਰਾਓ ਹੁਣ ਜਾ ਕੈਂਪ ਲਓ ❤️👌🙏

  • @simanbatthsimanbatth1298
    @simanbatthsimanbatth1298 5 місяців тому +32

    ਗੋਪੀ ਵੀਰੇ ਲੱਗਿਆ ਰਹਿ ਵਾਹਿਗੁਰੂ ਸਭ ਠੀਕ ਕਰੂ

  • @balrajgill2657
    @balrajgill2657 5 місяців тому +5

    ਉਸਤਾਦ ਜੀ ਵਾਹਿਗੂਰੂ ਜੀ ਦੀ ਕਿਰਪਾ tahude ਤੇ ਤੁਸੀਂ ਬੇਫਿਕਰੇ ਹੋ ਰਿਹਾ ਕਰੋ ਬਾਬਾ ਨਾਨਕ ਦੇਵ ਜੀ ਕਦੇ ਵੀ ਤਾਹਨੂੰ ਹਾਰਨ ਨੀ ਦਿੰਦਾ ਤੁਸੀ ਚੜ੍ਹਦੀ ਕਲਾ ਵਿਚ ਹੋ ਤੇ hemsha ਚੜਦੀ ਕਲਾ ਵਿਚ ਰਿਹਨਾ 🙏🏻🙏🏻🙏🏻🙏🏻

  • @chamkau
    @chamkau 4 місяці тому +6

    ਗੋਪੀ ਵੀਰ ਅੱਜ ਕੱਲ ਪਲੇਅਰ ਇਸੇ ਕਰਕੇ ਤਾਂ ਘਾਟੇ ਖਾਦੇ ਨੇ ਜਿਹੜੇ ਬੰਦੇ ਜੁਬਾਨ ਦੇ ਪੱਕੇ ਹੈ ਨਾ ਉਨ੍ਹਾਂ ਨਾਲ ਵਾਹਿਗੁਰੂ ਜੀ ਨਾਲ ਖੜਦਾ ਹੈ ਜਿਹੜੇ ਬੰਦੇ ਜੁਬਾਨ ਦੇ ਪੱਕੇ ਨਹੀਂ ਨੁਕਸਾਨ ਵੀ ਉਨ੍ਹਾਂ ਦੇ ਹੁੰਦੇ ਨੇ

  • @kuldeepsidhu981
    @kuldeepsidhu981 5 місяців тому +10

    ਭਲਵਾਨ ਜੀ ਗੁੱਸਾ ਨਾ ਕਰਿਓ ਜਿਹੜਾ ਕੁਝ ਤੁਹਾਡੇ ਨਾਲ ਹੋ ਰਿਹਾ ।ਪ੍ਰੀਤ ਤੇ ਆਕਾਸ਼ ਤੇ ਇੱਕ ਦੋ ਪਲੇਅਰ ਹੋਰ ਜਿਹੜੇ ਇਹ ਤੁਹਾਡੇ ਨਾਲੋਂ ਖੇਡਣੋ ਹਟੇ ਆ ।ਇਹ ਸਭ ਕੁੱਝ ਰਾਜਾ ਚੋਹਲੇ ਕਰਕੇ ਆ ।ਮਾਫ ਕਰਨਾ ਬਾਈ ਤੁਹਾਨੂੰ ਕੀ ਲੋੜ ਸੀ ਜੋ ਤੁਸੀਂ ਰਾਜੇ ਨੂੰ ਅਰਸ਼। ਚੋਹਲਾ ਦੀ ਟੀਮ ਚ ਕਿਉਂ ਪੱਟਿਆ । ਹੁਣ ਅਰਸ਼ ਤੁਹਾਡੇ ਨਾਲ ਦੇ ਪੱਟ ਲੇ ਆ ।ਜੈਸੇ ਕੋ ਤੈਸਾ

  • @user-is6si5js8r
    @user-is6si5js8r 5 місяців тому +4

    Gopi Farandepurea majha da majhail jaffi Gopi veer kabaddi na chadhi tu kalha he 100 varga veer ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @pdillon1843
    @pdillon1843 5 місяців тому +73

    ਭਲਵਾਨ ਜੀ , ਸੱਚੀ ਹੀ ਸਕੇ ਭਰਾ ਵਾਲੀ ਫੀਲਿੰਗ ਆਉਂਦੀ ਤੇਰੇ ਨਾਲ ਤੇ ਚਾਅ ਚੜਦਾ ਜਦੋ ਆਪਣੇ ਬਲੌਗ ਦਾ 250 ਬੰਦੇ ਲਾਈਵ ਵੇਟ ਕਰਦੇ ਹੋਣ।

  • @GurwinderSingh-zw3od
    @GurwinderSingh-zw3od 5 місяців тому +19

    Baba Budha sahib ji kirpa bna k Rakho kabaddi player sab tai

  • @Gurmannat14198
    @Gurmannat14198 5 місяців тому +3

    ਸਤਿ ਸ੍ਰੀ ਆਕਾਲ ਉਸਤਾਦ ਜੀ ❤❤ ਗੁਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਖਿਡਾਰੀਆਂ ਤੇ ❤❤

  • @avtarsandhu5770
    @avtarsandhu5770 5 місяців тому +8

    ਸਤਿ ਸ੍ਰੀ ਅਕਾਲ ਭਲਵਾਨ ਜੀ . ਵਲੋਗ ਵਿੱਚ ਜੇੜੇ ਪਿੰਡ ਮੈਚ ਖੇਡ ਦੇ ਓ ਨਾਮ ਜਰੂਰ ਦੱਸਿਆ ਕਰੋ ਲਾਈਵ ਵੀ ਦੇਖ ਸਕਦੇ ਆ ਆਪਾਂ

  • @GurdeepSingh-zo4vc
    @GurdeepSingh-zo4vc 4 місяці тому +2

    ਭਲਵਾਨ ਜੀ ਨਾਮ ਲਿਆ ਕਰੋ ਮਾੜੀ ਮੋਟੀ ਸ਼ਰਮ ਤਾਂ ਆਉ

  • @gursewaksingh5352
    @gursewaksingh5352 4 місяці тому +5

    ਜਾਫੀ ਤਾ ਇਕ ਬਹੁਤ ਹੁੰਦਾ ਫੌਜੀ ਕੁਰੜ ਵਾਰ ਵਾਰ ਨਹੀ ਜੰਮਣਾ

    • @jassaboparaijatt9289
      @jassaboparaijatt9289 4 місяці тому

      ਬਿੱਟੂ ਦੁਗਾਲ ਵੀ ਸਿਰਾ ਸੀ। ਸ਼ੀਲੂ ਵੀ ਇਕੱਲਾ ਈ ਮੌੜ ਦਿੰਦਾ ਮੈਚ

  • @nirbhaisingh3027
    @nirbhaisingh3027 5 місяців тому +3

    ਸੱਤ ਸ਼੍ਰੀ ਆਕਾਲ ਭਲਵਾਨ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਭਲਵਾਨ ਲਿਵਰ ਦੀ ਗਰਮੀ ਵਾਰੇ ਹੋਰ ਵਿਸਥਾਰ ਨਾਲ ਜਾਣਕਾਰੀ ਦਿਓ ਤੁਹਾਡਾ ਧੰਨਵਾਦ ਹੋਵੇਗਾ ਭਲਵਾਨ ਜੀ

    • @pindersangha51
      @pindersangha51 4 місяці тому +1

      Sukha allu bukhara dhakhe vali misri naam embli raat nu beh ke suba shaan ke pe lio sirra galbaat aa

  • @navjotsing484
    @navjotsing484 4 місяці тому +3

    Sirra ustad Gopi ❤❤❤❤

  • @gurmeetdhaliwal287
    @gurmeetdhaliwal287 Місяць тому

    ਕੱਲ ਜੁੱਗ ਆ ਗਿਆ ਹੈ ਧਰਤੀ ਨੈ ਪੱਲਟਾ ਖਾਣਾ ਕਮੈਂਟਾਂ ਵਾਲੇ ਵੀਰ ਟੇਮ ਆਬਦਾ ਖਰਾਬ ਨਾ ਕਰੋ ਵਾਹਿਗੁਰੂ ਦਾ ਨਾਮ ਜਪੋ ਕਿਰਤ ਕਰੋ ਵੰਡ ਛਕੋ ਜੀ ਵਾਹਿਗੁਰੂ ਵਾਹਿਗੁਰੂ ਕਿਰਪਾ ਰੱਖੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾ ਵਾਦ ❤

  • @lyricsjobanshah1900
    @lyricsjobanshah1900 5 місяців тому +2

    ਜਿਹੜੀ ਮਰਜੀ ਲੰਡੀ ਬੁੱਚੀ ਭੱਜ ਜਾਵੇ,ਵਾਹਿਗੁਰੂ ਤੁਹਾਡੇ ਨਾਲ ਝੋਟਿਆ, ਟੈਨਸ਼ਨ ਨਾ ਲਿਆ ਕਰੋ 🙏

  • @vikasKumar-to9uy
    @vikasKumar-to9uy 4 місяці тому +2

    Miss you too bittu dugal legends player always Miss you too bai ❤️

  • @mandeepvishishat5504
    @mandeepvishishat5504 4 місяці тому +1

    Pajji thusi top class plyeaer te saaf Dil de bnde hu

  • @HindhuBhathal
    @HindhuBhathal 5 місяців тому +29

    ਰਾਜੇ ਕਿਤੇ ਤੂ ਵੀ ਪੂੀਤ ਵਾਗੂ ਛੱਡ ਨਾ ਜਾਈ ਭਲ਼ਵਾਨ ਨੂੰ

    • @GarryParis-ry5wg
      @GarryParis-ry5wg 4 місяці тому

      Right ਬਾਈ ਬੰਦਾ ਇਹ ਵੀ ਜਕੀਨ ਦੇ ਲਾਈਕ ਨਈ ਹੈਗਾ ਪਹਿਲਾ ਅਰਸ਼ ਹੋਣਾ ਮਗਰ ਹੁੰਦਾ ਸੀ

  • @JagtarSinghNarwal-rd1vw
    @JagtarSinghNarwal-rd1vw 5 місяців тому +4

    Satsari Akal veer ji asi Saudi Arab tu tuhade Bluog dekhde Bai je tuhade gala wich mithas bahut rab tuhanu chardi kala Rakhan

  • @diamondsaloonjhitakalanamritsa
    @diamondsaloonjhitakalanamritsa 5 місяців тому +4

    Ustaad Ji maharaj kirpa karan gai ji

  • @user-jo8zm9sh6j
    @user-jo8zm9sh6j 5 місяців тому +2

    Jida kita dilo
    Sala ohi jdaa vadddjjee ❤

  • @PakkePindaAale
    @PakkePindaAale 5 місяців тому +2

    ਭਲਵਾਨ ਜੀ ਸਿਰਾ ਤੁਸੀ ਬਿਲਕੁੱਲ ਸੱਚ ਏ ਜਾਂ ਵੱਡਾ ਬਾਈ ਦੀਪ ਸਿੱਧੂ ਨੂੰ ਕਿਹਾ ਜਾਂ ਭਲਵਾਨ ਜੀ ਅੱਜ ਥੋਨੂੰ ਕਹਿਨਾਂ ਕਿ ਵੱਡੇ ਬਾਈ ਆਲੀ ਫੀਲ ਆ ਰਹੀ ❣️

  • @Ajaykabaddipb29
    @Ajaykabaddipb29 4 місяці тому +1

    God bless you ustad ji ❤🥰

  • @arjindersandhu3619
    @arjindersandhu3619 5 місяців тому +3

    Waheguru je Maher kran sab te 🙏

  • @user-xz3nq2bx6h
    @user-xz3nq2bx6h 5 місяців тому +2

    Ustaad g os din tuhade ghar ayaa c mein tusi bahut adar maan keeta mein tuhanu keha c j lod pve ta dasio Amritsar to aya c tusi meri kushti v dekhi c mobile te

  • @user-lm4bi9xm8v
    @user-lm4bi9xm8v 5 місяців тому +2

    ਰਾਜੇ ਵੀਰ ਤੂੰ ਨਾ ਛੱਡੀ ਭਲਵਾਨ ਨੂੰ

  • @LakhwinderSingh-mp4bg
    @LakhwinderSingh-mp4bg 5 місяців тому +4

    ਵਾਹਿਗੁਰੂ ਜੀ ਕਿਰਪਾ ਕਰਨ ਗੇ ਚੰਗੇ ਮਾੜੇ। ਦਿਨ ਆਉਂਦੇ ਰਹਿੰਦੇ ਹਨ ❤❤

  • @YuvrajSingh-25001
    @YuvrajSingh-25001 5 місяців тому +2

    Gopi veere nice galbaat❤❤❤❤

  • @IqbalSingh-zq7ne
    @IqbalSingh-zq7ne 4 місяці тому

    ਵਾਹਿਗੁਰੂ ਚੜਦੀਕਲਾ ਕਰਨਨ

  • @dilbagsingh9690
    @dilbagsingh9690 5 місяців тому +4

    ਭਲਵਾਨਾਂ ਗਰਮੀ ਦੇ ਵਿੱਚ ਕਤੀਰਾ ਗੂੰਦ ਵੀ ਖਾਉ

  • @goldysandhu4630
    @goldysandhu4630 4 місяці тому

    Gopi veer preet ladhu wale nu tusi agge lianda par oh hun tuhanu chadh ke khed da tuhade ulat hai par shera tere nal asi tusi sade ilake di shan hai eho jiha nu jitho burki pendi a udhar nu ho jande hunde bhalwan ji dil te na layio ji bus tusi apna poora dil to dita

  • @gurditsingh1792
    @gurditsingh1792 5 місяців тому +1

    ਏਹੋ ਜਿਹੇ ਬੰਦਿਆਂ ਦਾ ਬਕਾਇਦਾ ਨਾਮ ਲਿਆ ਕਰੋ ਤਾਂਕਿ ਹੋਰਾਂ ਨੂੰ ਵੀ ਅਕਲ ਆਵੇ

  • @rjotsingh755
    @rjotsingh755 5 місяців тому +1

    ਗੋਪੀ। good

  • @VickeeSandhu3388
    @VickeeSandhu3388 4 місяці тому

    Bai thodi video dekh k postive vibe ondi àa kuch sikhn nu milda waheguru lamiya Umara kre eda de pehaleana di❤ 🙏🙏🤘

  • @user-xz3nq2bx6h
    @user-xz3nq2bx6h 5 місяців тому +1

    Ustad ji ❤❤❤❤❤❤

  • @jogasinghsandhu5325
    @jogasinghsandhu5325 5 місяців тому +1

    ਬਹੁਤ ਵਧੀਆ ਮੈਚ

  • @Robit_anjali
    @Robit_anjali 5 місяців тому +1

    Veer ji Dite wala vlog jaur bano love you aaa ❤❤❤❤❤

  • @ul-jalulall7876
    @ul-jalulall7876 5 місяців тому +1

    . ਲ਼ਾੲੀਵ ਚ ਨਾਮ ਲਿਅਾ ਕਰੋ ਨਾਲੇ ਫੋਨ ਦਸਿਅਾ ਕਰੋ. ਫਿਰ ਲੋਕ ਪਾੳੁਣ ਗੇ ਸਗਨ ੲਿਹਨਾ ਨੂੰ

  • @tejjinderusman9386
    @tejjinderusman9386 5 місяців тому +1

    Vadia vlog palwan g

  • @dilpreet7253
    @dilpreet7253 4 місяці тому

    ਵੀਰ ਮਨ ਨਹੀਂ ਛੱਡੀ ਦਾ ਵਹਿਗੁਰੂ ਜੀ ਕਿਰਪਾ ਕਰ ਗਿਆ ❤❤❤❤ਮੇਰਾ ਵੀ ਮਨ ਕਰਦਾ ਕਿ ਮੈ ਕਬੱਡੀ ਵਿਚ ਅਜਾ ਪਰ ਮੈ ਬਹਾਰ ਹਾਂ ਜਦੋਂ ਟਾਈਮ ਮਿਲਿਆ ਮੈਂ ਕਬੱਡੀ ਆਜਾ ਗਿਆ ਮਨਤਾ ਕਰਦਾ ਹੈ ਬਹਾਰ ਵੀ

  • @IPS_JAGRAON
    @IPS_JAGRAON 5 місяців тому +1

    ਪਹਿਲਵਾਨ ਜੀ 35 days challenge ਕਹਿੰਦੇ a ਓਹਨੂੰ 🙏🏻ਜੋ ankit ਨੇ kita ਸੀ.. ♥️

  • @gurugill6102
    @gurugill6102 5 місяців тому +3

    Plwn g liver di garmi to nukta dsea tuc bhot ghaint aaa. Aa dhanwad

    • @exploretheworldwithtwofrin5910
      @exploretheworldwithtwofrin5910 5 місяців тому

      Taliya khana band krdo jma he roj ek muli khavo te emli te suke aalubuakhariya Vala te pta he hona twanu

  • @jagdeepjagdeep5454
    @jagdeepjagdeep5454 4 місяці тому

    ❤❤❤❤❤❤ Gopi veer ji ❤

  • @indiantalks1428
    @indiantalks1428 4 місяці тому

    Sukh y hamesha sode nall hunda ❤

  • @gurjeetsingh-fw1bh
    @gurjeetsingh-fw1bh 5 місяців тому +2

    Bai itly batha a tari insta tn vdio tn UA-cam tn vdio dakh ka free time match dakhn lgya kabadi da ♥️

  • @sandeepheer8022
    @sandeepheer8022 4 місяці тому

    ਉਸਤਾਦ ਜੀ ਕਿਸੇ ਤੇ ਵੀ ਜਕੀਨ ਨਾ ਕਰੋ ਪੈਸੇ ਤੇ ਵਿਕ ਜਾਂਦੇ ਨੇ ਪਹਿਲਾ ਪਲੇਅਰ ਦੀ ਪਰਖ ਕਰੋ ਉਸਤਾਦ ਜੀ

  • @harwindergill396
    @harwindergill396 5 місяців тому

    Gopi BHA g Mai fan a thoda bhot vadda har vlog dekhda bro thoda from Harwinder Gill

  • @bhagwantsingh-ph1of
    @bhagwantsingh-ph1of 4 місяці тому +5

    Preet ਕਹਿੰਦਾ ਹੁੰਦਾ ਸੀ
    ਉਸਤਾਦ ਨੰਹ ਮਾਸ ਦਾ ਰਿਸਤਾ ਕਮਾਲ ਆ

  • @user-pv9qh2ct2j
    @user-pv9qh2ct2j 3 місяці тому

    veer jdo manjil te pahunchna howe ta sb to pahla rasta chahida j raasta na howe ta koi v manjil te ni pahunch sakda gopi raasta den wala banda aa baki loki jo mrjii kahi jaaan gopi ne bhla hi kita mundya da jina v kita kise da bura ni kita smjeo gl nu🙏

  • @user-bo2zs2us1q
    @user-bo2zs2us1q 4 місяці тому +1

    ਵੀਰ ਜੀ ਸੌਨੂੰ ਸੀਤੋ ਵਾਲੇ ਨੂੰ ਤੇ ਨੀਟੂ ਸਟਰਾ ਵਾਲੇ ਨੂੰ ਆਪਣੀ ਟੀਮ ਵਿੱਚ ਰੱਖ ਲਾਉ ਪੱਕਾ

  • @diamondsaloonjhitakalanamritsa
    @diamondsaloonjhitakalanamritsa 5 місяців тому +2

    Ustaad Ji mera bro Londa kampni bagh vhecda othe

  • @user-gf5rn6te1l
    @user-gf5rn6te1l 4 місяці тому

    Love you bro from Amandeep Singh Zira

  • @Sukh-Singh07
    @Sukh-Singh07 5 місяців тому +8

    Ustaad g preet nal ki gll hoi clear jrur kreo vlog ch ….
    Banda kal tak tuhnu peo brabr samjhda c t ajj thapi marda sahmne te opposite chalda

  • @vakelsingh6543
    @vakelsingh6543 Місяць тому

    ❤❤

  • @user-pk1yv1fi6b
    @user-pk1yv1fi6b Місяць тому

    gopi baii de munde nu ki hoyea ptaa kise nu kujh dseyo yr plss

  • @user-xz3nq2bx6h
    @user-xz3nq2bx6h 5 місяців тому

    Ustad. Bahut breeki nall dasda cheliyaa nu

  • @booyeah75
    @booyeah75 4 місяці тому

    Jdo gopi veer ne keha rajiya tu laaade jaafe ajj fr biganiya te ki kriye hun gille sikve
    Dil chir ho gya
    Oh kehda player jide nl gopi veer ni khada hoya bahut glt kita gopi veer nl jihre Eda krde
    Jd ki mera fav player ni hege gopi phaji but eh chiz insaniyat naate hi agar dekhiye bahut glt a

  • @lovepreetsingh-wb1ju
    @lovepreetsingh-wb1ju 5 місяців тому +3

    ❤❤💪💪💪

  • @kuldeepsidhu981
    @kuldeepsidhu981 5 місяців тому +1

    ਭਲਵਾਨ ਜੀ ਆਕਾਸ਼ ਮਸਤਗੜ੍ਹ ਦੀ ਗੱਲ ਕਰ ਰਿਹਾ

    • @jagseersingh7894
      @jagseersingh7894 4 місяці тому

      Oo pyo tara Rader a gopi stoper De gal karda pya

  • @honeyramgarhia2000
    @honeyramgarhia2000 4 місяці тому

    ਮੰਨਾ ਜਵਾਬ ਦੇ ਗਿਆ

  • @RanakaliaRanakalia
    @RanakaliaRanakalia 4 місяці тому

    Good luck Gopi ❤❤❤❤

  • @diamondsaloonjhitakalanamritsa
    @diamondsaloonjhitakalanamritsa 5 місяців тому

    Sahi keha palwan ji Joban krke mukar jande

  • @BeantSingh-kj8uu
    @BeantSingh-kj8uu 4 місяці тому

    Y Gopi veer siraa Banda tu y

  • @Jashansingh-bt8jl
    @Jashansingh-bt8jl 4 місяці тому

    Plwan ji sukh bhangal hor v chnga bnu os te focus kro

  • @harjsingh6993
    @harjsingh6993 5 місяців тому

    Gopi veere tusi tension na liya kro janta tuhade nal aa

  • @palofficial0
    @palofficial0 4 місяці тому

    swag bro

  • @user-gk3hb9mc2c
    @user-gk3hb9mc2c 4 місяці тому

    Nice Video ❤

  • @diamondsaloonjhitakalanamritsa
    @diamondsaloonjhitakalanamritsa 5 місяців тому +2

    ❤❤❤❤

  • @harjsingh6993
    @harjsingh6993 5 місяців тому

    Gopi bro mic le lo t shirt te lag janda shota jeha hunda awaj saf vi ayo holi bolda jo player ohdi gll vi saf suno

  • @maheshindersingh8266
    @maheshindersingh8266 2 місяці тому

    Palwana khrore bna k vekha kise din kiven khana

  • @gurwinderaulakh2603
    @gurwinderaulakh2603 5 місяців тому

    Bhalwan ji sasri akal Calgary to 🙏🏻

  • @Robit_anjali
    @Robit_anjali 5 місяців тому

    Paji 1 micke ve lelo sound hor vadiya aau ge

  • @Nav-xi6qj
    @Nav-xi6qj 5 місяців тому +2

    Plwn g sukh nu tuc ve dilo pyr kreo ik sukh a jo tuhde nal hik thok ke khada rhya ❤baki sare apna rang dikha gye apni aukat dikha gye ❤ baki plwn g dekh leo siraa kravo aon wale time ch ❤hun ve roj e jaffe londa. Tuc sukh nu apne putt wang rakheo sath na chdeo ❤ Aj oh khda hik thok ke tuc ve fark na payeo❤

    • @jagseersingh7894
      @jagseersingh7894 4 місяці тому

      Plwn ne kada preet nal Changi kare aa
      Chala Buna k ustad Saab Ona De ghar nu he pay gya g
      Ada De ustad nu te golli Marni chide aa

  • @user-wk4ge9wg2b
    @user-wk4ge9wg2b 4 місяці тому

    Hlo ji I am here 😅😅😅😅😊😊😊😊

  • @lakhveerdhillon7141
    @lakhveerdhillon7141 5 місяців тому

    Good 👍

  • @ranjitriar1896
    @ranjitriar1896 5 місяців тому

    Gopi veer sabhe kalanaor wale jafi nu naal rakh

  • @gurfathesingh8580
    @gurfathesingh8580 5 місяців тому

    ustad g waight gain krn lai bhasma v dsoo g

  • @gursiratkaurgill3297
    @gursiratkaurgill3297 4 місяці тому +2

    ਜੋ ਪ੍ਰੀਤ ਹੋਣਾ ਨੂੰ ਮਾੜਾ ਬੋਲ ਰਹੇ ਆ ਕੇ ਗੋਪੀ ਨੂੰ ਨਹੀ ਛੱਡਣਾ ਚਾਹੀਦਾ ਸੀ ਉਹ ਭੁੱਲ ਗੇ ਕਿਸੇ ਟਾਈਮ ਗੋਪੀ ਨੇ ਤਾਂਬਾ ਸੁਰ ਸਿੰਘ ਤੇ ਬਾਜੂ ਬਹਿਕਾਂ ਨੂੰ ਛੱਡਿਆ ਸੀ ਮੰਨਦੇ ਆ ਗੁਰ ਦਿੱਤਾ ਹੁਣ ਬੰਨਕੇ ਥੋੜੀ ਰੱਖਣਾ ਪਲੇਅਰਾ ਨੂੰ ਅੱਗੇ ਵੱਧਣ ਦਾ ਹੱਕ ਹੈ ਉਹ ਵੀ ਕਿਸੇ ਨੂੰ ਛੱਡਕੇ ਆਇਆ ਸੀ ਪਲੇਅਰਾ ਨੇ ਵਿਦੇਸ਼ਾਂ ਚ ਜਾਣ ਬਾਰੇ ਵੀ ਸੋਚਣਾ ਹੈ ਮੈ ਜਗਜੀਤ ਟਹਿਣਾ ਗਿੱਲ

  • @NachttarSandhu
    @NachttarSandhu 5 місяців тому +1

    Gopi frindipur

  • @Bhaijagroopsingh
    @Bhaijagroopsingh 5 місяців тому

    Wahaguru ji kirpa kraa

  • @balwinderkaur-no5vy
    @balwinderkaur-no5vy 4 місяці тому

    ਮੈਂ ਤੁਹਾਡਾ ਫੈਨ ਹਾਂ, ਇਹ id ਮੇਰੀ ਪਤਨੀ ਨਾਲ ਸਾਂਝੇ ਤੌਰ ਤੇ ਹੈ,,ਗੋਪੀ ਬਾਈ, ਤੁਸੀਂ ਮੈਨੂੰ ਦੱਸ ਦਿਆ ਕਰੋ, ਜਾਫੀ ਜਾ ਰੇਡਰ ਦੀ ਲੋੜ ਹੁੰਦੀ ਹੈ

  • @chanddk4600
    @chanddk4600 4 місяці тому

    Preet da jawaka Wang krda bai Gopi

  • @user-pm9ry7hc7n
    @user-pm9ry7hc7n 5 місяців тому +3

    ❤❤❤ Aman

  • @diamondsaloonjhitakalanamritsa
    @diamondsaloonjhitakalanamritsa 5 місяців тому

    Palwan ji pase de putle sare Joban nahi rhi aj Kal

  • @Gurdeep_khaira_kabbadi
    @Gurdeep_khaira_kabbadi 5 місяців тому

    Bhalwan ji daa sikhaya kro, kabaddi de.

  • @newmovies8031
    @newmovies8031 5 місяців тому +2

    Parwah nahi karni Palwan ji

  • @kangsabb9893
    @kangsabb9893 5 місяців тому +2

    Gopi veer pala jalpur best aya is bar Australia Sikh game ch us bare deso

  • @vikramjitsingh7615
    @vikramjitsingh7615 5 місяців тому

    Att❤❤❤❤❤❤❤❤❤❤❤❤❤❤❤

  • @shindakharoud3490
    @shindakharoud3490 4 місяці тому

    Preet nu koi paise dhele di gal c das dinda

  • @dalersingh1431
    @dalersingh1431 4 місяці тому

  • @user-xd6xc4cb6y
    @user-xd6xc4cb6y 5 місяців тому +1

    ❤❤❤

  • @ChabbaChabba-cl4fh
    @ChabbaChabba-cl4fh 4 місяці тому

    Oda palwan ji naam ds dena chida loka nu v PTA lge

  • @jaibabadi7190
    @jaibabadi7190 3 місяці тому

    Gopi veer krke preet nu follow kita c appa te apne frds n unfollow kar ditta ji

  • @user-xw4eu3ff2v
    @user-xw4eu3ff2v 5 місяців тому

    Levar d problem palwaan ji

  • @GurpreetSingh-bl9jo
    @GurpreetSingh-bl9jo 5 місяців тому

    ❤❤❤❤❤❤❤