Journey Of Twin Flame? ਇੱਕ ਆਤਮਾਂ ਦਾ 2 ਸਰੀਰਾਂ 'ਚ ਜਨਮ ? Soulmate | Satinder Kaur | Adab Maan | 1 TV
Вставка
- Опубліковано 7 лют 2025
- #spiritualjourney #twinflames #soulmates
Journey Of Twin Flame? ਇੱਕ ਆਤਮਾਂ ਦਾ 2 ਸਰੀਰਾਂ 'ਚ ਜਨਮ ? Soulmate | Satinder Kaur | Adab Maan | 1 TV
Instagram / 1tvchannel
Facebook / 1tvchannelofficial
• ਰੱਬ ਜੀ ਤੁਸੀਂ ਮੈਨੂੰ ਪਿਆ...
• ਕੁੰਡਲੀ ਤੋਂ ਕੁੰਡਲੀਨੀ ਤੱ...
• ਗੁਰਮਤਿ ਤੇ ਯੋਗਮਤਿ ‘ਚ ਕੀ...
• ਕੀ ਦੇਹਧਾਰੀ ਗੁਰੂ ਤੋਂ ਬਿ...
• Meditation Experience ...
#TwinFlames
#TwinFlameJourney
#SpiritualAwakening
#SoulConnections
#TwinFlameLove
#Soulmates
#divineconnection
#TwinFlameUnion
#SpiritualGrowth
#TwinFlameAwakening
#DivinePartnership
#TwinFlameHealing
#LoveAndSpirituality
#TwinFlameExperience
#SoulConnection
#TwinFlameEnergy
#Spiritualgrowth
#Soulmates
#SoulmateConnection
#SoulmateJourney
#DivineLove
#SpiritualLove
#TrueLove
#SoulmateUnion
#LoveAndSpirituality
#SoulmateAwakening
#SoulmateStories
#SpiritualPartnership
#FindingYourSoulmate
#DestinedLove
#HeartConnection
#SoulmateRelationship
Twin flame journey is 100% true...
It is divinely guided journey...
Not all can understand..
Rabb di khed rabbhi janda
@@yadwinderkaur6473Punjab didi
Absolutely true
true
I totally agree with you. How God connects with you and how he hold your hand and rake you through this journey only twin flames knows. I am gratful for God to put me on this magnificent journey.❤
Yes very true…
ਗੁਰੂ ਨਾਨਕ ਜੀਂ ਦਾ ਮਾਰਗ ਸਭ ਤੋਂ ਆਸਾਨ ਅਤੇ ਵਧੀਆ ਹੈ l ਵਾਹਿਗੁਰੂ ਵਾਹਿਗੁਰੂ ਬੋਲਦੇ ਜਾਓ l
Mere baba ji da marg vi asan hai. Jina karke main jaldi hi es pain vicho nikali
Bilkul sahi keha ji
Only awaken and Open minded people will understand
ਪਰ ਸਾਨੂੰ ਸਾਡੇ ਗੁਰੂ ਪਿਤਾ ਗੁਰੂ ਨਾਨਕ ਸਾਬ੍ਹ ਨੇ ਸੱਭ ਤੋ ਸੌਖਾ ਢੰਗ ਦੱਸਿਆ ਵਾਹਿਗੁਰੂ ਨਾਲ ਜੁੜਨ ਦਾ
ਗੁਰੂ ਸਾਡੇ ਕੋਲ ਐ ਮਨ ਦੀ ਅੱਖ ਨਾਲ ਦੇਖੋ ਪੜ੍ਹੋ ਵੈਸੇ ਵੀ ਗੁਰੂ ਗ੍ਰੰਥ ਜੀ ਮਾਨੇਓ ਪਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ ਲੇਹਿ” ਬਾਬਾ ਭਲੀ ਕਰੇ🙏🏼
Big salute mam ji..
Bhut vadda dil tuhada..
Kinne loka de negetive thoughts da sahmna keeta hovega tusi... Sokha nahi is umar vich eho jehiaan galla reveal karniyan..karde sab aaa par dasda koi sher ee aaa.
Salute ❤
This feelings are so true... twin flame is so so true... She is speaking the truth...
My journey.. sara safar akha samne aa gya waheguru ji ❤
I have been in twinflame journey since 2021 . Twinflame journey is 1000%true. Now i am fully awakened and fully balanced. Thank you UNIVERSE Jai shivshakti ❤ I love my twinflame my Divine masculine my divine counterpart unconditionally.
Apka reunion hogya
Congrulation dear soul fmly Iam also tf jurney tc om namah Shakti shivaaay 🌹🙏🌹🙏
I have been on this TF journey since last July 2023. I am grateful for the whole experience. It's magical how Lord shiva took my hand and took me through this journey. I am deeply in love with him. I love my TF DM unconditionally 💗 💓 i am so detached and balanced and I am loving my life and myself. Its amazing how far I have come my soul is thriving. I never felt so connected with my own soul and This supreme power called God har har mahadev
Please guide
Madam❤ you are right 👍👍 ਤੁਸੀ
ਸਹੀ ਕਰ ਰਹੇ ਹੋ,,, ਲੋਕਾਂ ਕੋਲ ਏਨਾ ਗਿਆਨ ਨੀ ਹੈਗਾ ਜੋ ਇਹ ਸਭ ਸਮਝ ਸਕਣ,,, ਇਹ ਬਹੁਤ ਹੀ ਡੂੰਘੀਆ ਗੱਲਾਂ ਹਨ ❤❤❤❤
Hanji bilkul sahi keha tusi,, mai twin flame journey ch han, ek ek Shabad sach keha mam ne
@@uniquefashionthedesigne.bo6521 ਪਲੀਜ ਇਸ ਜਰਨੀ ਦੀ ਕੋਈ ਹੋਰ ਉਦਾਹਰਨ ਦੇ ਕੇ ਸਮਝਾਉ ਜੀ… ਕਿਵੇਂ ਪਤਾ ਚੱਲਦਾ ਇਸ ਜਰਨੀ ਬਾਰੇ? 🙏
This is the most honest host I’ve seen so far. 😊 I played this at a slower speed of 0.75x to understand punjabi and every word. And listened through it all in 1 sitting. Goes to show how mesmerising this interaction was. Could connect fully. Thank you for this 🙏🏻
ਸਾਡੀ ਸੋਚ, ਪਿਆਰ ਦੇ ਮਸਲੇ ਵਿੱਚ ਸਰੀਰਕ ਸੰਬੰਧਾਂ ਤੇ ਚਲੀ ਜਾਂਦੀ ਹੈ, ਪਰ ਹੀਰ-ਰਾਂਝਾ ਵਰਗਿਆਂ ਦਾ ਪਿਆਰ ਮਾਨਸਿਕ ਪੱਧਰ ਤੇ ਸੀ-ਸਰੀਰਕ ਵਾਸ਼ਨਾ ਨਹੀਂ ਸੀ *ਭਾਵੇਂ ਪਿਆਰ ਵਾਹਿਗੁਰੂ ਨਾਲ ਕਰਨਾ ਬਿਹਤਰ ਅਤੇ ਸਭ ਤੋਂ ਉੱਤਮ ਹੈ* ਜਿੰਦਗੀ ਦਾ ਉਦੇਸ਼ ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ ਹੈ !
🙏🙏🙏 ਆਪ ਜੀ ਦੇ ਕੁਮੈਂਟ ਬੇਹੱਦ ਸਾਰਥਕ ਹੁੰਦੇ ਹਨ ਜੀ … ਸਹੀ ਸੇਧ ਮਿਲਦੀ ਹੈ ਜੀ ✅🙏
@@karamjitkaur2459
ਧੰਨਵਾਦ ਭੈਣ ਜੀ, ਗੁਰੂ ਸਾਹਿਬ ਦਾ ਤਰਸ ਕਹਿ ਸਕਦੇ ਹਾਂ-ਮਨੁੱਖ ਤਾਂ ਭੁੱਲਣਹਾਰ ਹੈ !
@@Kiranpal-Singh ਪਿਆਰ ਵਿੱਚ ਸਰੀਰਕ ਸਬੰਧ ਹੀਰ ਰਾਂਝਾ ਦੇ ਵੀ ਹੋਣਗੇ, ਸੁਰੂ ਤੋਂ ਸਭ ਚੱਲਦਾ, ਉਹ ਮਰ ਗਏ ਅਤੇ ਓਹਨਾ ਦਾ ਮਾੜਾ ਪੱਖ ਵੀ ਨਾਲ ਹੀ ਮਰ ਗਿਆ
@@Kiranpal-Singh ਮਾਲਕ ਨੂੰ ਮਿਲਣ ਲਈ twin flame ਦੀ ਕੀ ਲੋੜ ਹੈ। ਇਹ ਤਾ ਆਤਮਾ ਤੇ ਪਰਮਾਤਮਾ ਦਾ ਮਿਲਣ ਹੈ , ਏਥੇ ਪੂਰੇ ਗੁਰੂ ਦੀ ਲੋੜ ਹੈ ਜੀ 🙏🏻🙏🏻
@@JaswinderKaur-rh8ri
ਸਹੀ ਹੈ, ਸਭ ਤੋਂ ਸਿੱਧਾ-ਸੌਖਾ ਰਾਹ ਹੈ !
ਰਿਧਿ ਸਿਧਿ ਸਭ ਮੋਹਿ ਹੈ.ਨਾਮ ਨ, ਵਸੇ ਮਨ ਆਇ.
ਗੁਰ ਪੂਰਾ ਮੇਰਾ ਗੁਰ ਪੂਰਾ. ਬਾਣੀ ਗੁਰੂ ਗੁਰੂ ਹੈ ਬਾਣੀ.
Very nice interpretation! Only those who are going through this, they can understand this. This is the relationship at soul’s level. Those who are still at worldly level, they will judge the person and the whole thing. But when you will experience the higher levels of spirituality, you will give up judging others and can understand that anything is possible in God’s creation. We all have guardian angels since birth who help us in difficult times. This is all not written in Gurbani, because these things can distract us from the direct path but in higher levels of spirituality, these things happen on their own. Everyone’s journey is different and there will be many souls which will resonate with her experience. We have to go through what we have already sown in previous births. Respect each and everyone’s journey! 🙏❤️ One needs much courage to speak up like this in public but she is so honest while speaking all this. This is not direct Gurmat’s path, but one should be open to each and every thing that comes our way, we should not limit ourselves. It happens only to those who listen to their inner voice, she is much liberated in every sense and it will not take her much time to get truly liberated. 🙏🌺
ਕਬੀਰ ਬਿਰਹੁ ਭੁਯੰਗਮ ਮਨਿ ਬਸੈ ਮੰਤੁ ਨ ਮਾਨੈ ਕੋਇ l l ਰਾਮ ਬਿਓਗੀ ਨਾ ਜੀਐ ਜੀਐ
ਤ ਬਓਰਾ ਹੋਇ l l ੭੬ l l
Kabir ji saying when the snake of separation from the lord abides within my mind , it does not respond to any ਮੰਤ੍ਰ
One ,, who is separated from the lord does not live, if he does live, he goes insane.
@@naviii949 ji the shabad you have shared describes the state after Guru kirpa, having one glimpse of God, when the Bhagat pines for God’s darshana over and over until the feeling of wholeness comes from inside. This is the state of ‘birho’ or ‘vairaag’. 5th paatshah Guru Arjan Dev ji Maharaj describes these feelings in Gurbani as:
ਮਾਝ ਮਹਲਾ ੫ ਚਉਪਦੇ ਘਰੁ ੧ ॥
ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥
ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥
ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ॥
ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥
ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥੧॥
🙏
@@naviii949 ji this awastha that Bhagat Kabir ji is talking of comes only after Guru’s kirpa. After seeing a glimpse of God for once, bhagats pine for God over and over until the feeling of wholeness comes from within. ‘Birho’ or ‘bairaag’ is a stage where Bhagat is ready to do anything for God. 🙏🌺
ਸੁਮਨਦੀਪ ਕੌਰ ਜੀ, ਮੇਰਾ purpose eh ਕਬੀਰ ਜੀ ਦੇ ਸ਼ਬਦ ਲਿਖਣ ਦਾ ਇਹ ਹੀ ਸੀ ਕਿ ਰਾਮ, ਵਾਹਿਗੁਰੂ, ਰੱਬ, ਪਰਮਾਤਮਾ ਹੀ ਤੁਹਾਡਾ ਅਸਲੀ twin flame hunda hai, Jo tusi ਬਿਰਹੋ ਤਾਂ meaning ਦੱਸਿਆ, ਓਹ ਵਾਹਿਗੁਰੂ ਨਾਲ ਹੀ ਹੋਣਾ ਚਾਹੀਦਾ, ਓਹ ਹੀ ਕਬੀਰ ਜੀ ਨੇ ਦੱਸਿਆ ਹੈ l
Apni aatma ਦਾ twin flame, oh ਅਕਾਲ ਪੁਰਖ ਹੀ ਹੈ, ਜਿਸ ਨੇ ਸਾਨੂੰ ਪੈਦਾ ਕੀਤਾ, ਅਸੀਂ ਓਸ ਨੂੰ ਹੀ ਮਿਲਣਾ ਹੈ l
Thanks, tusi ਸ਼ਬਦ ਦੀ ਵਿਆਖਿਆ ਬਿਲਕੁਲ ਸਹੀ ਕੀਤੀ l
ਬਹੁਤ ਵਧੀਆ ਤਰੀਕੇ ਨਾਲ ਭੇਂਜੀ ਨੇ ਆਪਣੀ ਜਰਨੀ ਬਾਰੇ ਦਸਿਆ ।ਪਾਥ ਇਕ ਹੀ ਹੈ ਸਿਰਫ ਹਰ ਇਕ ਦੀ ਜਰਨੀ ਦਾ ਤਰੀਕਾ ਜਾਂ ਢੰਗ ਅਲੱਗ ਹੋ ਸਕਦਾ ਹੈ
Twin Flame journey is very painful but once we meet our twinflame we feel completed. After that we understand our spiritual journey in more better way.
Painful kive hunda ji? Kis kis gll da hunda pain?
Jo is twinflame journey ch hai ohi is chij smj skda hai ji eh sach hai eh confirm sign hai 9:36 time ho reha hai ..936 this number is angel number thnk u universe thnk u divine thnk u god thnk u angels thnk u archangel Michael thnk u spirit guide jai shivshakti thnk u waheguru ji
WaheGuru ji 🙏🏻🪯 very interesting podcast Adab Raje and
Respected Guest Sahiba ji . Universe bless everyone 💕💕
Waheguru ji mam sab sahi keh rahe ne, everything happened and true, thank you adab veerji❤
Twin flame journey 110 true journey 🙏🙏 thank you bole baba jai mata parvati 🙏🙏
thanks ma'am very true information I am in twinflame journey I was embarrassed to accept it front of world now I have courage to do it but in my journey God is guiding me in every step
Helo sis
Big salute to mam
Adab veer ji kirpa karke spirituality de utte hi apna focus rakho , hor mudde taan sari duniya chukki firdi aa
Waheguru ji sanu babe nanak da ik naam Waheguru da hi pta .bus parmatma use te chlayi jawe ..te sari sookhm maya ro door rkhe.waheguru ji ka khalsa waheguru ji ki fateh🙏
I love how aunty ji said very clearly not to judge any way. We are too stuck in religious that we started judging other ppls ways of reaching god. Paths are different but the destination is same .
ਵਾਹਿਗੁਰੂ ਜੀ ਇਹ ਮੇਰੇ ਨਾਲ ਬੀਤ ਚੁੱਕਿਆ
🙏🙏
ਇਹ 💯 ਸੱਚ ਹੈ
Helo sis
ਇਹ ਗੱਲ ਇਨ੍ਹਾਂ ਨੇ ਸਭ ਤੋਂ ਚੰਗੀ ਕਹੀ ਕਿ ਆਪਾਂ ਕਿਸੇ ਦੇ ਤਰੀਕੇ ਨੂੰ ਨਿੰਦ ਨੀ ਸਕਦੇ ਬਾਬਾ ਨਾਨਕ ਜੀ ਸਭ ਤੋਂ ਸੌਖਾ ਰਾਹ ਦੇਕੇ ਗਏ ਨੇ ਪਰ ੳੁਹ ਇਹ ਨੀ ਕਹਿ ਕੇ ਗਏ ਸੀ ਕਿ ਹੰਕਾਰ ਕਰਨਾ ਕੱਟੜ ਬਣਨਾ ਬਾਕੀਆਂ ਨੂੰ ਨੀਵਾਂ ਦਿਖਾੳੁਣਾ ਕਿ ਸਾਡਾ ਰਾਹ ਹੀ ਚੰਗਾ ਇਹ ਸਾਡੇ ਭਾਗ ਨੇ ਚੰਗੇ ਸ਼ੁਕਰ ਕਰੋ ਹੰਕਾਰ ਨਹੀਂ ਪਰ ਅਸੀਂ ਸਿੱਖਦੇ ਕੁਝ ਨੀ ਕਮੀਆਂ ਕੱਢਣ ਬਹਿ ਜਾਨੇ ਆ
Twinflame journey is True and ma'am is saying Reality about this Divinely Guided divinely protected journey.....Toughest journey.
...but yet very Spiritual journey for purification and ascention and ultimate liberation from this Life.....
Bahut accha laga apko sunkar. Main bhi iss journey main hu. Abhi 8 months hue hai. Ek saal pahle sunti to shayad believe nahi karti. Ye bilkul sahi hai jo twinflame journey main hai wo hi samajh sakte hai.
Helo sis
💯right ji. Krona time kafi loka nu jagrouk kar dita gya. Parmatama walo🙏🙏
I was looking for this content
Thank you.....
ਧੰਨ ਧੰਨ ਭਾਣੀ ਜੀ ਧੰਨਵਾਦ ਜੀ
Mainu v nanak sahb ne twin flame journey di rehmat bakshi hoi hai, bhout majedar journey hai te pain full v bhout a, shuker hai malik da
Twin flame nu le ke Tuhade ki experience hn ji?? Baba Nanak ji ne kive kiti ha Rehmat ji? Gurbani mutibk es twin flame nu ki kehnde hn ji?
@@karamjitkaur2459ਜੁੜਵਾਂ ਲੋਅ ਵਾਹਿਗੁਰੂ ਜੀ।
@@karamjitkaur2459Us shakhs nu milna, tuhadi zindagi ch sab kujh tabah ho jaana, depression vghyara, pher ajeeb cheeza'n hona jiwei'n 1111, 222, 333...warge number dikhna, hor v ajeeb cheeza'n hona jis vich tuhanu rabb di moujoodgi mehsoos honi shuru ho jaandi hai, te phir end te tuhade Twin Flame di tuhadi zindagi ch vaapsi
@@karamjitkaur2459 guru gobind singh ji ko toh aap jaante hoge.।. Unki do wife the.।।
Jo dusri thi wo unki twin thi
Painful.. Yet blessed
Eh sab sach a sarea nu benti a rab nal Judi chakkar saf Krna matlab ek sant ban nna kalyoug a rab nal judo❤
twin flame journey is the hardest but those hardships take you closer to God and even to yourself ... Rabb de nal jdo ruh ek hundi a te apne aap nu assi labh lende aa then everything is aligned 🙏 aunty ji very right about this twin flame journey 🙏
ਬਹੁਤ ਕਿਰਪਾ ਜੀ ਕੁਦਰਤ ਦੀ ਆਪ ਜੀ ਤੇ ਬਹੁਤ ਕੁੱਜ ਸਿੱਖਣ ਨੂੰ ਮਿਲਿਆ ਮੇਰੇ ਨਾਲ same experience ਹੋਇਆ ਜੀ
Satshri akhal ji yes twinflame journey bhut bhut tough ha iss journey vich insaan di marzi nhi chaldi iss journey vich bass only parmatma universe di chaldi ha appna nu parmatma agge Sarrander hona penda ha par sach bollan very very beautiful journey ha iss journey nu accept karo meri v bhut vadi story ha iss journey vich thanks you universe thanks you angel🎉
Helo sis
@@JaswinderRanu-c8b hi beautiful soul
ਇਹ ਬਿਲਕੁੱਲ ਸੱਚ ਹੈ,101%
@@beantkaurvirk3507 thode nal hoea kuj ewe
💯 true Satinder ji 🙏 It is a beautiful spiritual journey ❤️🧡💛💚🩵💜💚☘️🍀💐🪴🌷🌱🪻🌻🦋
ਬਿਲਕੁਲ ਸਹੀ,,
Waheguru ji … eh sab kch sach hai… meri aap beeti hai … apn kise di v nindya na kriye🙏🏻🙏🏻 jado tk khud nal nyi beetdi ona time insaan eh gallan nyi smj skda…. Ek ek gl sach a mata ji diyn🙏🏻🙏🏻
ਜਦ ਬੰਦੇ ਨੂੰ ਜਵਾਨੀ ਚ ਪਹਿਲੀ ਬਾਰ ਪਿਆਰ ਹੁੰਦਾ ਜਦ ਵੀ ਇਹੀ ਫੀਲਿੰਗ ਆਉਂਦੀ, ਉਸ ਇਨਸਾਨ ਦੇ ਨਾਲ ਫਿਜ਼ੀਕਲ ਹੋਣ ਦਾ ਮਨ ਚ ਖਿਆਲ ਹੀ ਨੀ ਆਉਂਦਾ, ਏਦਾ ਲਗਦਾ ਕਿ ਬਸ ਇਕ ਦੂਜੇ ਨੂੰ ਦੇਖੀ ਜਾਈਏ ਜਾਂ ਗੱਲਾਂ ਕਰੀ ਜਾਈਏ, ਮੇਰੇ ਨਾਲ ਤਾਂ ਏਦਾਂ ਹੋਇਆ ਮੈਨੂੰ ਤਾਂ ਫਿਜ਼ੀਕਲ ਹੋਣ ਦਾ ਨਾ ਸੁਪਨਾ ਆਇਆ ਕਦੇ ਨਾ ਉਦਾ ਫੀਲਿੰਗ ਆਈ, ਬਸ ਦਿਲ ਕਰਦਾ ਸੀ ਕਿ ਦੇਖੀ ਜਾਵਾਂ ਜਾਂ ਗੱਲਾਂ ਕਰੀ ਜਾਵਾਂ, ਏਨਾ ਜਿਆਦਾ ਪਿਆਰ ਮੁੜ ਕੇ ਕਿਸੇ ਨਾਲ ਹੋਇਆ ਨੀ।
ਹੁਣ ਮੈਨੂੰ ਕੀ ਪਤਾ ਕਿ ਉਹ ਮੇਰੀ twin soul ਸੀ ਜਾਂ ਆਮ ਇਨਸਾਨ ਵਾਂਗ ਮੈਨੂੰ ਪਿਆਰ ਹੋਇਆ
yes It is true
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਿੱਖਾਂ ਨੂੰ ਹਰ ਤਰ੍ਹਾਂ ਦੇ ਸਵਾਲ ਚੱਕਰਾਂ ਤੋਂ ਦੂਰ ਰਹਿਣ ਲਈ ਕਿਹਾ ਹੈ ਅਤੇ ਸਿਰਫ ਤੇ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਿੱਖਿਆ ਤੇ ਚੱਲਣ ਲਈ ਕਿਹਾ ਹੈ
Kha likha hai?
@@Amitsarohiya888
ਗੁਰਬਾਣੀ ਪੜ੍ਹ ਲਵੋ
Eh sab sahi keh rahi hai bibi. Mai'n khud ikk Punjabi Sikh khandaan toh ha'n. Meri Twin Flame Pakistan de Peshawar sheher toh hai. Twin Flame hunde bahut ghatt ne dharti te is lai sab is nu experience nahi karde.
ਕਰੋੜਾਂ ਅਰਬਾਂ ਸਾਲਾਂ ਤੋਂ, ਜਦੋਂ ਦਾ ਮੇਰਾ ਅਸਤਿੱਤਵ ਬਣਾਇਆ ਪਰਮਾਤਮਾ ਨੇ, ਕਿੰਨੇ ਹੀ ਕਰੋੜਾਂ ਅਰਬਾਂ ਜਨਮਾਂ ਤੋਂ ਭਟਕ ਰਿਹਾ ਮੈ, ਹੁਣ ਇਸ ਜਨਮ ਵਿੱਚ ਮੈਨੂੰ realise ਹੋਇਆ ਕਿ ਮੇਰਾ ਜਨਮ ਜਨਮਾ ਤੋ twin flame ਮੇਰਾ ਵਾਹਿਗੁਰੂ ਹੀ ਹੈ, ਹੋਰ ਕੋਈ twin flame vaheguru bina ਹੋ ਹੀ ਨਹੀ ਸਕਦਾ, ਕਰਤਾ ਪੁਰਖ ਹੀ ਆਪਣਾ ਸੱਚ twin flame hai.
ਹੁਣ ਮੇਰਾ twin flame ਮੇਰੇ ਤੇ ਕਿਰਪਾ ਕਰੇ ਤੇ ਆਪਣੇ ਵਿਚ ਮੈਨੂੰ ਸਮਾ ਲਵੇ l
@@Nav4224 ਇਹੀ ਸੂਫ਼ੀਆਨਾ ਫ਼ਲਸਫ਼ਾ ਹੈ ਜੋ ਤੁਸੀਂ ਹੁਣੇ ਆਪਣੇ ਲਫ਼ਜ਼ਾਂ ਵਿੱਚ ਬਿਆਨ ਕੀਤਾ।
ਕੁੱਝ ਸਿੱਖਣ ਨੂੰ ਮਿਲਿਆ ਧੰਨਵਾਦ ਜੀ 🙏
Love the content she has shared God bless you 🙏🙏🙏
ਬੀਬੀ ਜੀ ਨੇ law of spiritual world ਨਾਮ ਦੀ ਕਿਤਾਬ ਪੜ੍ਹੀ ਹੋਈ ਹੈ।ਇਹਨਾਂ ਦੇ personal experience ਬਹੁਤ ਘੱਟ ਲੱਗ ਰਹੇ ਨੇ।ਇਹ ਸਮਝਦਾਰ ਹੋ ਸਕਦੇ ਨੇ ਪਰ spiritual ਨੀ ਲੱਗ ਰਹੇ
ਮੈਨੂੰ ਤਾ ਬਾਈ ਜੀ ਬਹੁਤ ਹੀ ਚੰਗਾ ਲਗਿਆ🙏🙏🙏
ਬਹੁਤ ਵਧੀਆ ਲੱਗਿਆ ਇਹਨਾਂ ਦੀ ਗੱਲ ਬਾਤ ਸੁਣ ਕੇ
Mam your each word is 100% true.you explained very amazingly. Each soul who is experiencing this journey will surely laugh🙏🙏
This is so confusing and scary ...ਮੈ ਤਾਂ ਅੱਧੀ ਵੀਡੀੳ ਦੇਖਕੇ ਹੀ ਬੰਦ ਕਰ ਦਿਤੀ...ਠੀਕ ਹੈ ਇਸ ਭੈਣ ਜੀ ਦੇ ਆਪਣੇ experiences ਹੋਏ ਹੋਣਗੇ ਪਰ ਮਨ ਨੂੰ ਵਿਚਿਲਤ ਕਰਦੀ ਹੈ ਇਹ ਵੀਡੀੳ
Now i realize just recite Gurbani and stay calm & peaceful...😌🙏
Dhan waheguru
Waheguru
Waheguru
Waheguru
Waheguru 🙏🙏🙏🙏🙏
ਹਾਂ ਜੀ ਕਿਉ ਕਿ ਸਾਧਾਰਣ ਜ਼ਿੰਦਗੀ ਵਿਚ twinflame ਦਾ ਵਿਚਾਰ ਬੜਾ ਅਟਪਟਾ ਲੱਗਦਾ ਹੈ।
@@harviderkaur5348Atpata laggega hi kyuki har ikk lai nahi hai. Lekin mere naal hoya hai. Mai'n v ikk Punjabi Sikh pariwaar toh 25 saala da munda ha'n. Main pehla naastik hunda si. Mai'n apni Twin Flames nu mil chukka. Eh bibi jo keh rahi hai oh sab sahi hai. Rabb v asal vich hai nahi ta'n mai'n Naastik hona si ajj v.
Es jaurney nu sirf oh hi samjh sakda Jis nu eh jaurney mili hove ,har koi es nu nhi samjh sakda
@@Gurpreet141bilkul sahi keha, jo es path te hai uhi ek sab samaj sakda
@@Jassoulmission111 ਰੱਬ ਤੋ ਬਿਨਾ ਕਿਸੇ ਨਾਲ ਵੀ ਪਿਆਰ, attraction ,, ਸਬ ਮਾਇਆ ਹੈ,
Waheguruji buht vdia video c thnx ji❤ buhat vdia Rohan nl tuc ghr baitheya nu dsrsh kra rhe ho🙏thnx again ji
ਆਤਮਾ ਦੇ ਹਿਸੇ ਬਾਰੇ ਤੁਹਾਡੇ ਵਿਚਾਰ ਮੈਂਨੂੰ ਬਿਲਕੁਲ ਅਲੱਗ ਜਾ ਯਕੀਨ ਯੋਗ ਨਹੀਂ ਲੱਗੇ। ਖੈਰ ਇਹ ਮੇਰੀ ਨਿੱਜੀ ਸੋਚ ਹੈ
ਵਾਹਿਗੁਰੂ
ਇਹ ਬੀਬੀ ਸ਼ਰੀਫ਼ ਬਦਮਾਸ਼ ਹੈ
ਧੰਨਵਾਦ ਗੁਸਤਾਖ਼ੀ ਮੁਆਫ਼ ਵਾਹਿਗੁਰੂ
Harvinder Kaur ji, eh sach ae. Twin Flames hunde ne. Mera naam Jobanjot Singh hai. Meri Twin Flame da naam Nahal Qureshi hai te oh Pakistan mulk to'n hai.
Bahut vdia samjhaya Mam ne mann de kyi saare confusion door kr dite❤❤Veer ji tusi idan hi spirituality te videos bnaya kro🙏🏻 Thankyou so much
MNU NI PTA C PUNJAB AINA BLESSED AI ! .. AINE SARE TWIN SOULS PUNJAB VICH 💚
Thank you so much ❤❤❤❤very informative and useful video
Wow 😳❤ I can't believe mere achank samne ye video aagyi ❤ congratulations Satwinder aunty ji ... Aapki mahnat rang lai .... Rub aapko khub tarakki de ... Khub khushiya de meri dil se prarthna hai 🥰🌹❤️ me bhot khush hu aapka ye podcast dekh ke sach me ❤
Har banda apni jagah sahi hai...kisi nu kuch na kaho ... parmatma sab nu alag alag experience dende hai....
Video accha tha aur mujhe inki har baat samjh aai...ye jo keh rahi hai bilkul sahi keh rahi hai...hame inse guidence mili hai ... aap spritual videos hi banayen....aapke liye bahut kuch kehne ka man hai par bas do words hi bol sakte hai...vary big thanks for your spritual video ...pls isse hi continues rakhen...
Very nice and pure information ❤
Totally understand this so much...weldone for coming out with it.x
attachment with this channel is a blessing, ❤️🙏
ਗੁਰੂ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ,ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ 🙏🙏🙏ਮਾਫ ਕਰਨਾ ਵਾਹਿਗੁਰੂ ਜੀ
ਅਦਬ ਵੀਰ ਜੀ ਤੁਹਾਨੂੰ ਵੀ ਸਲਾਮ ਹੈ, ਨਈ ਤੇ ਕੰਟੈਂਟ ਨੂੰ ਚਟਪਟਾ ਬਣਾ ਕੇ ਵੀਡੀਓ ਨੂੰ ਹੋਰ ਜਿਆਦਾ ਹਾਈ ਲਾਈਟ ਕਰ ਸਕਦੇ ਸੀ ਤੁਸੀਂ।
ਜਿਵੇਂ, 60 ਸਾਲ ਦੀ ਉਮਰ ਵਿੱਚ ਹੋਇਆ ਪਿਆਰ, ਜੇਹ ਵੋਹ, ਪਰ ਤੁਸੀਂ ਸਿੰਪਲ thumbnail ਦਿੱਤਾ ਵੀਡੀਓ ਨੂੰ।
ਸਾਡੇ viewers de accordingly hun addab ji da interview karna chahida , ih saanu bahut Changi tarh guide kar sakde han ih aap ik different ਭਿੱਜੀ ਹੋਈ soul han ।
.
..
..m
Waheguru jee give power to me to under stand spirituality.
So True ❤
I am also on my twin flame journey /spiritual journey. I gone through so many hardships but finally now I’m on peace 😌
It’s really painful but on the other side I am Fortunate . Universe is helping me .
God is great.
ਵਾਹਿਗੁਰੂ 🙏🌹🙏
Very knowledgeable video mam da shukrana
Waheguru ji ❤❤ thankyou Veerji❤
Madam ji english vich eh sab sun k thak gye c .shukar aa punjabi vich v inna topics te content aea❤
Punjabi vich v content hei ji. Ik channel hei Ek jot doye murti .
Thanks dear
ਬਹੁਤ ਦੁੱਖ ਹੁੰਦਾ ਇਹ ਸਭ ਦੇਖ ਕੇ ਜਦੋਂ ਲੋਕ ਆਪਣੇ ਨਜਾਇਜ਼ ਸਬੰਧਾਂ ਨੂੰ ਟਵਿਨ ਫਲੇਮ ਦਾ ਨਾਮ ਦੇ ਦਿੰਦੇ ਆ, ਟਵਿਨ ਫਲੇਮ ਇੱਕ ਬਹੁਤ ਪਵਿੱਤਰ ਜਰਨੀ ਆ .. ਇਸ ਜਰਨੀ ਨੂੰ ਇਸ ਤਰ੍ਹਾਂ ਬਦਨਾਮ ਨਾ ਕੀਤਾ ਜਾਵੇ ਰੱਬ ਤੋਂ ਡਰੋ ਕੀ ਜਵਾਬ ਦਉਗੇ ਰੱਬ ਨੂੰ ਕਿ ਅਸੀਂ ਟਵਿਨ ਫਲੇਮ ਜਰਨੀ ਦੇ ਨਾਂ ਤੇ ਐਕਸਟ੍ਰਾ ਮੈਰੀਟਲ ਅਫੇਅਰ ਰੱਖੇ 🤦🏻
I agree
Twin Flame Journey 111% true
ਬਹੂਤ ਵਧੀਆ ਲੱਗਿਆ ਜੀ।
ਮੈ ਆਪ ਜੀ ਨੂੰ ਬੇਨਤੀ ਕਰਦਾ ਹਾਂ ਜਦ ਵੀ ਕੋਈ ਆਪਣਾ ਨੰਬਰ ਦਿੰਦਾ ਤਾਂ ਆਖਰ ਵਿੱਚ ਤੁਸੀ ਕਿਹਾ ਕਰੋ ਕੇ ਤੁਸੀ Recommend ਨਹੀ ਕਰਦੇ ਲੋਕ ਆਪਣੀ ਸਮਝ ਤੋ ਕੰਮ ਲੈਣ ਤਸੱਲੀ ਹੋਵੇ ਤਾ ਫੌਨ ਕਰਨ ਨਹੀ ਤਾਂ ਨਾ ਕਰਨ। ਧੰਨਵਾਦ ਜੀ
ਨੋਟ ਮੈਂ ਕਿਸੇ ਦੀ ਗੱਲ ਕੱਟਦਾ ਨਹੀਂ ਕੇ ਉਹ ਗਲਤ ਹੈ ਜਾਂ ਸਹੀ ਮੇਰੀ ਬੁੱਧੀ ਨਹੀਂ ਪਰ ਤੁਸੀ ਆਪਣੀ ਬੁੱਧ ਦਾ ਇਸਤਮਾਲ ਕਰਿਉ
ਬਾਕੀ ਇਹ ਚੈਨਲ ਬਹੁਤ ਵਧੀਆ ਕੰਮ ਕਰ ਰਿਹਾ ਹੈ
ਮੈਂ personally ਧੰਨਵਾਦ ਕਰਦਾਂ
ਬਾਕੀ ਹੁਣ twin ਲੱਭਣ ਦੇ ਚੱਕਰ ਚ ਆਪਣੇ ਘਰ ਨਾਂ ਖਰਾਬ ਕਰ ਲਿਉ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਕਈ ਤਾਂ ਟਵਿਨ ਫਲੇਮ ਲੱਭਣ ਲੱਗ ਪਏ ਹੋਣੇ 😊 ਪਤਾ ਨਹੀ ਨਵੇਂ ਨਵੇਂ ਸ਼ਬਦ ਅਚਾਨਕ ਕਿੱਥੋ ਆਉਣ ਲੱਗ ਪਏ…. ਹੋ ਸਕਦਾ ਮੈਂ ਹੀ ਦੁਨੀਆ ਤੋ ਬਹੁਤ ਪਿੱਛੇ ਹੋਵਾਂ ਤਾਂ ਕਰਕੇ ਇਹ ਗੱਲਾਂ ਪੂਰੀ ਤਰਾਂ ਸਮਝ ਨਹੀ ਆਈਆਂ 🙏🙏
hm g right🙏
@@karamjitkaur2459ਮੈਂ ਤਾਂ ਆਪ ਬਹੁਤ ਬੈਕਵਰਡ ਹਾਂ।
ਇਸ ਰੱਬੀ ਰੂਹ ਨੂੰ ਮੇਰਾ ਵਾਰ ਵਾਰ ਨਮਸਕਾਰ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ
ਬੀਬੀ ਆਪਣੀ ਦੁਕਾਨ ਦੀ ਐਡ ਲਈ ਆਈ ਆ
ਕੇ ਏਦਾ ਦੀ ਸੋਚ ਵਾਲੇ ਲੋਕ ਮਿਲਣ
ਬੀਬੀ ਰੋਟੀਆ ਸੇਕੇ
ਕੁਜ ਲੋਕਾ ਨੂੰ ਬੀਬੀ ਪਸੰਦ ਆਉ
ਆਪਣੇ ਨਾਜਾਇਜ਼ ਰਿਸਤੇ ਲਈ ਨਵਾ ਨੇਮ ਮਿਲ ਗਿਆ
ਬੀਬੀ ਤੋਂ ਦੁਖੀ ਹੋਕੇ ਇਸਦਾ BF ਬਲੋਕ ਕਰ ਗਿਆ 😂😂😂😂😂😂
Twinflame journey is 100% true journey ❤👍
❤🙏🙏 bahut diller ha eh bibbi ji
🙏🙏
Thank you for this knowledge ❤ duniya mai aisa bhi kuch h...pata hi nai tha...🙏
Waheguru Waheguru Waheguru Karo
Waheguru hi sab kujh as
Puthe chakra ch na pavo
Gurmat di gul karia karo Adav Vire🙏🙏
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥
**They alone are called husband and wife, who have one light in two bodies.
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਤੁਸੀ ਅਧਿਆਤਮਿਕ ਪੋਡਕਾਸਟ ਹੀ ਕਰਨਾ ਵਾਹਿਗੁਰੂ ਜੀ ਮੇਹਰ ਕਰਨ ❤
Bilkul ji ke rahya ena galln ch divorce kron vale km hun sab apne apne twin find krnge
Very nice information ❤❤
Mam same is situation se mei gujar rahi hun aapki video dekh kar mujhe bahut accha laga
ਇਹ ਤਾਂ ਬਾਹਲ਼ਾ ਅੌਖਾ ਕਰਕੇ ਦੱਸਦੇ ਆ।ਭਾਈ ਕਿਰਤ ਦੇ ਨਾਲ਼ ਨਾਮ ਜਪੀ ਚੱਲੋ।ਜਿਸ ਦਿਨ ਮਾਲਕ ਖੁਸ਼ ਹੋ ਗਿਆ ਤੁਹਾਡੇ ਤੇ ਉਹਨੇ ਆਪੇ ਸਾਰਾ ਕੁੱਝ ਜਣਾਅ ਦੇਣਾ।ਉਹ ਸਭ ਤੋਂ ਵੱਡੀ ਡੀ ਆ।
Haan ji
Jis de nal hunda us nu hi pta hai...
Ap naam jpo chup chap..
Unko karne do jo unke liye bnaya h waheguru ne
Twin flame journey is not for everyone
@@Mukti-Nirvanaaright
😊
I love all your videos.🙏thank you much from USA🙏
Thanku veerji for bringing such pure awakened souls to us. May waheguru shower you with his blessings. I will try to connect with panji as iam in twin flame journey too.
Hats off to you for speaking your truth ma'am. Keep spreading knowledge and your unconditional love.
Please keep the twin flame collective in your ardaas 🙏🙏
Spirituality is inward journey of every individual , with different experiences we should not criticise and compare with anyone . Nothing is wrong or right all is happening with hukam of Akal purkh wheguru ji , we should be aware of our own thoughts whether they are positive or negative , know yourself don’t judge anyone else judge yourself . Be love and light spread love and light . Accept jo ho reha Akal purakh de hukam vich ho reha . Everyone’s individual journey and experience is different . Walk on path of complete truth be pure in your heart and be in love with god and his creation find yourself who you are with in and connect with divine and experience with in yourself . Love you all . Waheguru ji ka khalsa waheguru ji ki fhtay .❤❤❤❤❤❤❤
Eh aunty g bahut ashe ne bahut nice person bahut hi supportive thnk u so much aunty g
ਬਹੁਤ ਵਧੀਆ ਗੱਲਾਂ ਲੱਗੀਆਂ ਤੁਹਾਡੀਆਂ ਸਤਿੰਦਰ ਜੀ। ਪਤਾ ਹੀ ਨਹੀਂ ਲੱਗਿਆ ਕਦੋਂ ਇੱਕ ਘੰਟਾ ਬੀਤ ਗਿਆ 🙏🙏❤️
ਇਸ ਵੀਡੀਓ ਦਾ ਤੁਹਾਨੂੰ ਬਹੁਤ ਫਾਇਦਾ ਹੋਵੇਗਾ। ਲੋਕਾਂ ਦੀ ਅਰਦਾਸ ਲਈ ਤਿਆਰ ਰਹੋ ਜੀ। ਕਿਰਪਾ ਕਰਕੇ ਭੇਟਾ ਵੀ ਦੱਸ ਦਿੰਦੇ। ਅਦਬ ਜੀਓ ਭੈਣ ਜੀ ਤੋ ਪੁੱਛ ਕੇ ਦੱਸੋ
She is right, ❤ u tube te videoes apne aap dikhdi aa , jo parmatma g sanu dasna chahunde ne🙏
ਨਹੀਂ wdiya ਨੀ ਲਗਾ 😅ਮਾਫੀ... ਸਾਰੀਆਵੀਡੀਓ ਨਾਲੋਂ ਬੋਰਿੰਗ 🙏
Vakhri kisam di video hai,,magar sahi hai....eh awakening hai,,,do rooha di.....umar da koi hisab nahin.
Hanji, kai var pendu jat lok Yoga, Hinduism di gal karke Sikhism noo setbacks jarror karde han.....
ਬਹੁਤ ਸ਼ੁਕਰਾਨੇ ਜੀ l
Saada twin flame guru Gobind singh ji hai bas..
Salinger kaur ji Mam tusi bahut hi vadiya explain kita. The way you said about karmic debt and soul mate healing to the twin flames. Honestly, I am gratful I came across your video ❤❤
You have been befooled. Twin flame business hai hor kuch nahi.
@NS-id7ff I have been on this journey and it was only me who could confirm it. However you are free to believe and know whatever you want.
@@reenarinky2399 don't get me started 🤣🤣🤣 twin flame journey is nothing but Narcissistic relationship and all Narcissistic relationships are doomed..some people can not accept the reality and stay stuck for long... Some do face the reality but then realise that it's a good business opportunity... Jinha di hawas puri nahi hoyi hundi, they say k old age ch twin flame mil gya...India wargi countries ch lok apni desires suppress karke rakhde ne and label it as twin flame journey and sometimes something else. Don't complicate your life and accept reality.
I wonder how people are not embarassed of themselves saying I've been in a twin flame journey. Just to show that they're special and got something special.
Apni super ego eh accept nahi kardi k mere naal edan kidan ho gya, menu genuine love milya hi nahi sari life and I'm not special - people can't accept it and begin twin flame drama...
One should have the courage to accept reality and believe that every lali panji can't be in a twin flame relationship. I've seen criminals calling themselves twin flames, jadon ke spirituality ton boht dur hunde ne.
Twin flame duniya te sirf 700 lok ne, matlab 350 couples, out of 8 billion population but every lali panji with unhealed trauma is labelling herself/himself as twin flame 🤣🤣🤣
Enna zor Parmatma di bhagti te laga lau, gati ho jaugi...
@NS-id7ff you are a very intelligent soul. My only question to you is, are you a twin flame? If not, then you will not be able to differentiate or even discern a genuine twin flame. Yes, I 100% agree that people use these labels for their own benefit and say various things. It's a divine journey. You are judging from an intellectual point, and your intellect can take you only so far in the realm of spirit. After that, your own soul is the witness. Tf is not a narcissistic connection.But surely, the awaken twin is able to see all the trauma and heal the wounds, and they do not need their twin for that. This is a journey of self-love and self-acceptance and, above all, surrender to God. It's not about being in a narcissistic relationship with someone infant the quite opposite. Rahi baat lust and suppreased feeling regardless of geographical area this journey teach self control and discipline. It kills your ego and teaches you oneness with yourself and God. There is nothing that exists outside of you. All is within you. Despite all the challenges I am facing on this journey,I have always been supported by God and understood that each soul is here to learn some specific lessons. we all are not the same. Some souls evolved and transformed to a higher level. This journey taught me about healthy boundaries. Even though I felt and experienced this unexplained and surreal connection and love, I said no to red flags I saw in my twin flame. There is a difference between real love and trauma bond and genuine. Twin will never accept to be in a trauma bond. I can guarantee. If the person isn't spiritually awake and is not connected to God, they can call themselves anything, but they aren't on this journey. You have every right to make your own judgement. You do not need to agree with me or anyone. I do not seek approval or validation. When you know spade is spade. You call spade a spade. I hope this information will help.
Thank you, Adab ji. Eniya pyariya ruha nu podcast te lai ke aun nu.
ਇਹ ਰਸਤਾ ਗੁਰਮਤਿ ਤੋ ਬਹੁਤ ਔਖਾ ਹੈ ਆਪਣੀ ਸਮਝ ਤੋ ਬਾਹਰ ਦੀ ਗੱਲ ਹੈ ਮੈਨੂੰ ਤਾ ਕੋਈ ਖਾਸ ਪ੍ਰਭਾਵਿਤ ਨਹੀ ਕੀਤਾ ਵਾਹਿਗੁਰੂ ਜੀ ਮੈਨੂੰ ਅਤਿ ਮਹਾਨ ਗੁਰਸਿੱਖੀ ਧਾਰਨ ਕਰਨ ਦੇ ਕਾਬਿਲ ਬਣਾ ਦਿਓ ਜੀ
ਵਾਹਿਗੁਰੂ ਜੀ ਮੈਨੂੰ ਆਪਣੇ ਚਰਨਾਂ ਨਾਲ਼ ਜੋੜ ਲਉ।
ਲੋਕਾਂ ਦੇ ਘਰ ਪੱਟੇ ਜਾਣਗੇ ਮੈਮ, ਪਹਿਲਾਂ ਹੀ ਛੱਡ ਛੱਡ ਭੱਜ ਰਹੀਆਂ ਨੇ ਬੀਬੀਆਂ।
ਤੁਹਾਡੀ ਫੇਸ /ਬਾਡੀ ਭਾਸ਼ਾ ਸਿਮਰਨ ਅਤੇ ਇਲਾਹੀ ਰੰਗ ਤੋਂ ਬੇਰੰਗ ਹੈ। ਰੱਬ ਦਾ ਨਾਮ ਜਪਿਆ ਕਰੋ। ਏਥੇ ਬਾਬਿਆਂ/ਡੇਰਿਆਂ ਨੇ ਪਹਿਲਾਂ ਹੀ ਲੋਕਾਈ ਨੂੰ ਜਾਲ਼ ਵਿੱਚ ਫਸਾ ਰੱਖਿਆ ਹੈ। ਜੋ ਵੀ ਹੋ ਰਿਹੈ ਉਸ ਈਸ਼ਵਰ ਦੀ ਖੇਡ ਹੈ। ਆਪਣੇ ਮਨ ਨੂੰ ਕਾਬੂ ਵਿੱਚ ਰੱਖੋ।
Jo es journey ch nahi uhi eho ja comment kr sakde a.
Eh ek awaken soul a
Twinflames atal sach hai.
Thuhanu eanrgy feel ni krni aundi, tusi khudh spiritual paath te nhi aa
ਮੇਰਾ twin flame ਮੇਰੇ ਨਾਲ 7 ਸਾਲਾਂ ਤੋਂ ਨਰਾਜ਼ ਹੈ ਆਪ ਅਰਦਾਸ ਕਰੋ ਸੰਗਤ ਜੀ ਕੇ ਓਹ ਵਾਪਿਸ ਆ ਜਾਵੇ। ਮੈ ਉਸਦੀ ਜਗ੍ਹਾ ਕਿਸੇ ਨੂੰ ਨਈ ਦਿੱਤੀ, ਨਾ ਉਸਨੇ ਹੀ ਕਿਸੇ ਨੂੰ ਆਪਣੀ ਲਾਈਫ ਵਿਚ ਆਉਣ ਦਿੱਤਾ ਹੈ ।
Kal
Jai gurudev
May they contact them soon 🦋✨
Meditate kro
I salute Satinder mam for the courage to share twinflame journey, a lot will agree nd disagree too .🙏
ਬਾਈ ਜੀ ਕਿਰਪਾ ਕਰਕੇ ਆਪਣੇ ਸਾਰੇ ਕਮੈਂਟ ਪੰਜਾਬੀ ਚ ਹੀ ਲਿਖਣ ਦੀ ਕੋਸ਼ਿਸ ਕਰਿਆ ਕਰੋ ਜੀ ਕਿਓਕੇ ਇਸ ਵਿਸੇ ਨਾਲ ਜੁੜੇ ਹੋਏ ਸਾਰੇ ਲੋਕ ਸਾਡੇ ਵਰਗੇ ਵੀ ਵਿੱਚ ਨੇ ਅੰਗਰੇਜ਼ੀ ਨਹੀਂ ਸਮਝਦੇ ਜੀ ਪਰ ਓ ਸਾਰੇ ਇਸ ਵਿਸੇ ਨੂੰ ਧਿਆਨ ਨਾਲ ਸੁਣਦੇ ਹਨ ਤੇ ਪਿਆਰ ਕਰਦੇ ਹਨ ,ਤੇ ਓ ਇਸ ਵਿਸੇ ਨਾਲ ਜੁੜੀ ਹਰ ਗੱਲ ਨੂੰ ਧਿਆਨ ਨਾਲ ਵੇਖਣਾ ਸੁਨਨਾ ਸਮਝਣਾ ਚਾਉਂਦੇ ਹਨ ਜੀ ਹੋ ਸਕਦਾ ਓ ਤੁਹਾਡੇ ਕੋਲੋਂ ਕੁੱਜ ਸਿੱਖ ਸਕਣ ਜੇ ਤੁਸੀਂ ਪੰਜਾਬੀ ਭਾਸ਼ਾ ਵਿੱਚ ਲਿਖ ਸਕੋ ਜੀ ਪਲੀਜ਼ ,,,
Helo sis
Bhut achi jurny hy bhan ji ki
This feeling is so true..I agree 👍👍 twin flame is so true..she is speaking the truth 🙏🙏 I feel this positive energy ❤ thank you so much dear universe angels and divine n spirit guide 💖 thank you so much Archangel Michael and all Archangels ✨✨💞💫💐🙏 thank you so much dear ma'am ❤💚 Big wala salute 🙏🙏🙏🙏🙏 love you 💝💝💝💝
Waheguru ji bhut vadiya dasiyo g
ਇਕੱਲਾ ਪਹਿਰਾਵਾ ਈ ਦੇਖੋ ਮਨ ਦੀ ਅਵਸਥਾ ਦੇਖੋ ।।
Jisne ek toh do kitaaa...
Ohi patshah do toh ek vi karuga...
Kar reha hai...❤
So trust waheguru...
Trust this journey 🙏
Dont run
Accept your DM
Do inner work
UNION TOH HO KAR HI REHGA
YOG K DATAA H GURUMAHRAJ...
SEPARATION ANDAA HI NI RABB JI NU...
PARMATMA NU SIRF UNION HI ANDAA...
जोड़ना ही आता है भगवान जी को..तोड़ना आता ही नहीं..
UNION HOGA 100000%
Dhan Paramtam Sahib Ji 🙏
Perfect video, resonate with me❤❤❤❤❤❤❤
ਤੁਹਾਡੀ ਵੀਡੀਓ ਵੇਖਣ ਤੋਂ ਬਾਅਦ ਮੈਂ twin flame ਬਾਰੇ ਖੋਜ ਕੀਤੀ ਤਾਂ ਸੰਜੀਵ ਮਲਕ ਜੀ ਦੀ ਵੀਡੀਓ ਵੇਖਣ ਤੋਂ ਗੱਲ ਕਲੀਅਰ ਹੋਈ ਕਿ 95% ਲੋਕਾਂ ਦਾ ਇਹ ਆਪਣੇ ਅੰਦਰ ਹੀ ਹੁੰਦਾ ਹੈ ਤੁਸੀਂ ਚੱਕਰਾਂ ਦੀ ਸਫ਼ਾਈ ਕਰਕੇ ਇਸ ਨੂੰ ਮਿਲ ਸਕਦੇ ਹੋ
ਅਗਰ ਫਿਰ ਵੀ ਖਾਲੀਪਣ ਲੱਗੇ ਤਾਂ ਦੂਜੇ ਸਰੀਰ ਵਿੱਚ ਖੋਜ ਕਰ ਸਕਦੇ ਹੋ
ਪਰ ਪਹਿਲਾਂ ਸਿਮਰਨ ਭਜਨ ਬੰਦਗੀ ਕਰੋ
ਚੱਕਰ ਵਿੱਚ ਨਾ ਪਵੋ
Totally agree with you..
ਸੰਜੀਵ ਮਲਿਕ ਨੂੰ ਮੈਂ ਕਾਫੀ ਸਾਲ ਪਹਿਲਾਂ ਦੇਖਦਾ ਸੀ ਉਹ ਲੋਕਾਂ ਨੂੰ ਬੇਵਕੂਫ ਬਣਾਉਂਦਾ, past life regression ਦਾ ਜਿਆਦਾ ਕੰਮ ਕਰਦਾ ਓ, ਬਹੁਤ ਲੁੱਟਦਾ ਓ। ਗੱਲਾਂ ਭਾਵੇਂ ਤੂੰ ਲਗਜਾ ਕਰਨ ਹਵਾ ਵਿਚ, ਤੇਰੇ ਵੀ ਮਗਰ ਲਗ ਜਾਣਾ ਲੋਕਾਂ ਨੇ। ਪਰ ਇਹ ਗੱਲਾਂ ਦਾ ਸਬੂਤ ਤਾਂ ਹੈ ਨੀ ਕਿਸੇ ਕੋਲ। ਸੰਜੀਵ ਮਲਿਕ ਤਾਂ ਦਾਅਵਾ ਕਰਦਾ ਪੈਸੇ ਲੈਕੇ online ਹੀ ਇਕ ਹਫਤੇ ਚ thrid eye ਖੋਲ ਦਿੰਦਾ।
ਪਰ ਇਹ ਇਕ ਟੀਵੀ ਵਾਲਾ ਭਾਜੀ ਫਿਰ ਵੀ ਬਾਕੀਆਂ ਨਾਲ ਤੇ ਠੀਕ ਏ।
ਨਾਮ ਜਪੋ। ਬਾਕੀ ਚੱਕਰਾਂ ਚ ਪੈਣ ਦੀ ਲੋੜ ਨੀ
@@BalwinderSingh-zs7nhI agree 👍
@@BalwinderSingh-zs7nh
ਇਥੇ ਸਭ ਕੁਜ ਵਿਕਾਊ ਹੈ
ਮੀਡੀਆ ਵੀ
ਬਾਬੇ ਵੀ
ਹੁਣ ਏਦਾ ਹੀ ਐਡ ਹੁੰਦੀਆ ਨੇ
ਨਾਲੇ ਬਲੌਗਰ ਰੋਟੀ ਪੈ ਗਏ
ਨਾਲੇ ਏਦਾ ਦੇ ਪਖੰਡੀ ਬਾਬੇ
ਇਹਨਾਂ ਮੂਹਰੇ ਹਰਪ੍ਰੀਤ ਸਿੰਘ ਮਖੂ ਹੋਵੇ ਬੀਬੀ ਬੋਲ ਨੀ ਸਕਦੀ
Waheguru...Waheguru Ji 🌷 🌷🙏🙏🙏🙏🙏🌷🌷