Ectually he is talking about discover your identinty being consicious and realistic in very simple way... telling not to follow any fantasy .. just explore who you are why you are what you want.. only intellectuall person can question itself that leads to a spirituall path... same destination in realistic and simple way... Waheguru bless you all out there🙏🏽🙏🏽🙏🏽❤
intellect can't penetrate the veil. It trap itself like spider gets trapped in his web. By knowing with intellect who you are isn't sufficient to dispel the veil of illusionary self. There are many deep layers of ego which aren't in the light of conscious mind. It's deep rooted in sanskara and you can't get pulled those out with intellect easily. These so called new age discussions are nothing more of satisfying egoic activates. Read gurubani deeply and surrender your ignorance so it can open up different dimension of your Viveka ( intelligence ) withing you. ਕੋਟਿਨ ਮੇਂ ਨਾਨਕ ਕੋਊ ਨਰਾਇਣ ਜਿਹ ਚੀਤ
Very interesting and thought provoking conversation. Gurbani also expressed at many places that spiritual enlightenment is difficult to express in worldly language.
Bahut vadhia interview. VEER jee ne last vich ja ke clear kita, baki sari interview ik bujharat c. Ina Rabb diya baatan nu samjna bahut aukha hunda hai, par bahut changa riha interviews. Sikhan nu milia. Dhanvaad jee
Waaaaaahhhh...bhut dungayi nal smjn wale nu hi samj aa sakdi aa...really bhut dhungi knowledge aa bhaji nu..koi bhilekhe ch ni ponde..sachi bhaji waheguru nu koi beyan nyi kr skda ohda akaar koi ni ds skda... respect you..thank you so much..
Waheguru Ji please let him dive into the deep ocean to bring the precious treasure don't interrupt during . Waheguru Ji explaining through him . Waheguru ji
Waheguru ji jo waheguru vich sma gaye ohna da koi bedh nahi ...veerji de kehan da Matlab eh hai k oh "ek hai" sab us da Roop ne " te sab ne ohna h samouna " jado sab sma gaye ta oh waheguru hi ne...koi hor nahi...."sab gobind hai sab gobind hai gobind bin nahi koye" ethe Gobind waheguru ji da hi ek naam hai...Waheguru ji ka khalsa, Waheguru ji ki fateh.... Gurbani likhi hi ta gai ta jo sanu rasta dikha skan..te Mantar ta jaapne ne ta jo es marag te chalya ja sake
Very nice video and interview. It’s difficult to understand someone with a completely different point of view. But I totally get Jeend ji. He is way ahead in his journey. I hope to get there too some time…
Veer nu gyaan milya guru di kirpa hoyi par oh juth nahi bol reha jo ohne feel kita oh ohnu dass nahi pa reha samjn wale samj lainde aa veer ki keha reha
Wahe guru g wahe guru g wahe guru g. Kohi virla he bhaga wala Jo akalpurakh nl jur janda aa g .bhaga wale ho tuc .wahe guru g wahe guru g wahe guru g wahe guru g wahe guru g wahe guru g
I thing host should know by know that this guy has no word and don't know how to explain - 2 year old child has more word than this guy - host is not good he should stop the interview and ask him to come when this guy know something
Adab bai thodi audience sirf oh nai ne jinha nu kuch nai pta oh v ne jo eh sunana chahunde ne. Jinha nu nai v pta kudrat ohna nu video tk leke ayi hai ohna nu smjhau v zrur. Jo thoda guest kehna chah reha ohi genuine a jo tuc koshish kr rhe o puchn di oh smjhauna mushkil hai ohna lyi. Ik guest nu dujey nal compare v nai kr skde apa. Hr ik da raah different ae thode raste ton v. Jiven Jind veer ne keha ke gyaan zruri hai dhyan ton pehla so its important to listen about Gyaan before knowing ke dhyan ch ki ki hunda. Third eye dian galan sunke mere vrge shuru tn ho jande pr gyan bina thode time baad piche hr jande ne. Hope this helps.
Ohnu bahut giyan aa oh tuhanu hajje nahi dasna Chanda har da experience apna hunda oh tuhanu ek step chalan lai keh reha oh hai mann nu saaf karna jhooth nahi bolna vikara toh durr rehna fir jake parmata de Darshan hone aa
Waheguru. Bohat vadia laga. Sachi kush na keh k v bohat kush kehta veere. Mainu sachi feel hunda c had tusi chup karke hasde c ki hun kida dasa 🙏 feel hunda c ki kehna chuhnde ho saga saaf feel hunda c. Thank you so much. Dil karma c adab veer ida hi pushi jaan te tusi same ida hi dasi jao sachi sab bohat clear samjh aai. Mere bohat sawal hal ho gaye. Bas aah chitar guput te pishle janam wala reg geya sawal. Thank you so much. Bohat vadia laga sun k.
interesting instructive discussion. the stories are of long past, inner realization (lights, amrit ras, astral yatra, visions) of just gone past. in the ongoing age, what comes out of this video is relevant. mind is the manzil. makar jal of the mind is the passage to traverse. light is of budhi. through light of gian one can walk on the way of his daily life. karam kartut vail vistari rsm nam fal hua.
Waheguru waheguru ji 🙏 🙏🙏🙏🙏❤️❤️❤️❤️❤️Waheguru waheguru ji 🙏 🙏🙏🙏🙏❤️❤️❤️❤️❤️Waheguru waheguru ji 🙏 🙏🙏🙏🙏❤️❤️❤️❤️❤️Waheguru waheguru ji 🙏 🙏🙏🙏🙏❤️❤️❤️❤️❤️Waheguru waheguru ji 🙏 🙏🙏🙏🙏❤️❤️❤️❤️❤️Waheguru waheguru ji 🙏 🙏🙏🙏🙏❤️❤️❤️❤️❤️Waheguru waheguru ji 🙏 🙏🙏🙏🙏❤️❤️❤️❤️❤️
Teeji akh ya adhyatm maarg nu tan mzaak hi bnaya pea loka ne ....jna khna uth k keh dinda mera teeja netar khul gya ya mainu eh experience ho gya oh ho gya te gyaan den lg janda.......j sachi hi aini waddi ginti ch loka di teeji akh khuln lg gyi aa ya gyaan chakshoo khul gye ne tan es smaaj da kaaya kalp na ho jaave .....jina nu sachi akaal purakh da nimakh maatr v jhlkara pai jaave oh ehna wangu channel te aa k shurlia nhi chad de ....mzaak hi bnaya pea loka ne adhyatm nu....teeji akh khul jaani koi khed nhi aa ....! Mashoor hon da keeda hunda bs loka ch ...! Hor gl koi ni ....! Teeji akh khuln walea di khed hi hor hundi aa bhrava..! 🙏🙏 Na loka nu gumraah karo
Sahi gal,koi past time regression ale ne, kuch ni fraud aa,hunde ne, mai milya ik nu, oh aap thoda kende firde, na sahmne aande, ungla te ginlo jede asl ne, e nva fraud chalya,hun dere tuhade ghre aage, jaan di v lodh nu,e ohna di home delivery aa..
sardar veer ,jind baath bilkul sahi das riha .but sardar veer nu bilkul ve knowledge nahi hai , jind baath nu ਸਮਝਣ lai ,jind baath de level te aauna paina great jind baath you are awakened
Sardar pajji is wayer here , jind Jann veer ji observe kitta usde according sahi aa. Every one has a different way of thinking. Teri samaj mere nall mat h nhi kr sakda . Par match kitta ja sakda...
Best episode so far I watched 🙏🙏🙏❤️❤️
Sukar hai koi ta aaya chanal pr 100% Right waheguru ji
This guy is really authentic and really working on his soul
I respect Adam ji he have a lot of knowledge, that's why he can ask deep questions otherwise hr koee inne deep questions nhi kr sakda.
I loved it enjoying it a lot I love the way you ask question thank you
Ectually he is talking about discover your identinty being consicious and realistic in very simple way... telling not to follow any fantasy .. just explore who you are why you are what you want.. only intellectuall person can question itself that leads to a spirituall path... same destination in realistic and simple way...
Waheguru bless you all out there🙏🏽🙏🏽🙏🏽❤
intellect can't penetrate the veil. It trap itself like spider gets trapped in his web. By knowing with intellect who you are isn't sufficient to dispel the veil of illusionary self. There are many deep layers of ego which aren't in the light of conscious mind. It's deep rooted in sanskara and you can't get pulled those out with intellect easily. These so called new age discussions are nothing more of satisfying egoic activates. Read gurubani deeply and surrender your ignorance so it can open up different dimension of your Viveka ( intelligence ) withing you.
ਕੋਟਿਨ ਮੇਂ ਨਾਨਕ ਕੋਊ ਨਰਾਇਣ ਜਿਹ ਚੀਤ
ਓਏ ਹੋਏ , ਮੈ ਕਿੱਥੇ ਆ ਗਿਆ , ਏਡੇ ਵੱਡੇ ਅੰਗਰੇਜ , ਓਏ ਹੋਏ ਹੋਏ , ਓ ਸਾਲਿਓ ਮੇਰਿਓ ਤੇ ਸਾਰੇ ਪੰਜਾਬ ਦਿਓ , ਤੁਸੀ ਏਥੇ ਲੈਣ ਕੀ ਆਏ, ਇਕ ਚੈਨਲ ਤੇ , ?
ਗੱਲ ਮੇਰੇ ਕਰਮ ਤੇ ਮੁਕਦੀ ਨਹੀਂ, ਗੱਲ ਤੇਰੇ ਕਰਮ ਤੇ ਮੁੱਕਦੀ ਐ। ਵਾਹਿਗੁਰੂ ਸਭ ਨੂੰ ਆਪਣਾ ਨਾਮ ਧਿਆਨ ਬਖਸ਼ਣ ਜੀ। ਜਰੂਰ ਕਿਰਪਾ ਉਹ ਬਖਸ਼ਿੰਦ ਹੈ ਸਦਾ ਰਹਿਮਤ ਕਰਦਾ ਹੈ।
ਮੇਰੀ ਸਮਝ ਅਨੁਸਾਰ ਹਰਜਿੰਦਰ ਸਿੰਘ ਨੂੰ ਨੌਜਵਾਨ ਉਮਰ ਵਿੱਚ ਰੱਬ ਦੇ ਰਾਹ ਚੱਲਣ-ਜਾਨਣ ਦਾ ਸ਼ੌਕ ਭਲੇ ਭਾਗਾਂ ਵਾਲੀ ਗੱਲ ਹੈ *ਪਰ ਵਾਹਿਗੁਰੂ ਨਾਲ ਮਿਲਾਪ ਅਜੇ ਬਹੁਤ ਦੂਰ ਦੀ ਗੱਲ ਹੈ-ਗੁਰਬਾਣੀ ਸੇਧ ਅਨੁਸਾਰ ਨਾਮ-ਬਾਣੀ ਅਭਿਆਸ ਕਰਦੇ ਰਹੋ* !
Sme ehi gall assi karna chounde c
ਬਿਲਕੁਲ ਸਹੀ ਆ ਭਾਜੀ ਮੰਨ ਨੂੰ ਇਹਦਾ ਹੀ ਕਾਬੂ ਕਰ ਹੁੰਦਾ।।ਪਹਿਲਾ ਆਪਣੇ ਤੇ ਪਹਿਰਾ ਲਗਾ ਕੇ ਦੇਖਣਾ ਕੇ ਸਾਰਾ ਕੁਸ਼ ਮੇਰੇ ਕੋਲ ਆ ਮੇਰਾ ਮੈਂ ਕਿਉਂ ਨੀ ਟਿਕਦਾ ਹੌਲੀ ਹੌਲੀ ਜਦੋਂ ਤੁਸੀ ਮਨ ਨੂੰ ਮਹਿਸੂਸ ਕਰਦੇ ਆ ਕੇ ਇਹ ਕੰਮ ਜੋ ਕਰਦਾ ਇਹ ਤਾਂ ਕੰਮ ਦੇ ਨਈ ਫਿਰ ਜਾਕੇ ਹੌਲੀ ਹੌਲੀ ਮਨ ਸਹੀ ਰਸਤੇ ਤੇ ਆਂਦਾ
Ek oh(eko)Eko hai bhai Eko hai sahib Mera Eko hai.
ਭੀਖਾ ਬਾਤ ਅਗੰਮ ਕੀ, ਕਹਿਣ ਸੁਣਨ ਕੀ ਨਾਹਿ।
ਜੋ ਜਾਨੇ ਸੋ ਕਹੇ ਨਾ, ਕਹੇ ਸੋ ਜਾਨੇ ਨਾਹਿ।
ਅਦਬ ਵੀਰ ਜੀ ਇਸ ਵੀਰ ਨੇ ਸਿਰਫ਼ ਗਿਆਨ ਇੱਕਠਾ ਕੀਤਾ ਏ ਗਿਆਨਵਾਨ ਤਾਂ ਇੱਥੇ ਇੱਕ ਤੋਂ ਇੱਕ ਪਏ ਨੇ , ਕਮੀ ਗਿਆਨ ਦੀ ਨਹੀਂ ਹੈ ਕਮੀ ਉਸ ਗਿਆਨ ਉੱਤੇ ਚੱਲ ਕੇ ਰੱਬ ਦਾ ਰੂਪ ਹੋਣ ਦੀ ਹੈ, ਆਪਣੇ ਸਰੀਰ ਦੇ ਅੰਦਰਲੇ ਅਨੁਭਵ ਹਾਸਿਲ ਕਰਨ ਦੀ ਹੈ, ਆਪਣੀ ਆਤਮਾ ਦੇ ਤਲ ਤੇ ਜੀਣ ਦੀ ਹੈ ਇਸ ਲਈ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਕਿਸੇ ਐਦਾਂ ਦੇ ਇਨਸਾਨ ਨਾਲ ਪੌਡਕਾਸਟ ਕਰਿਆ ਕਰੋ ਜੋ ਅੰਦਰਲੇ ਸਫਰ ਦਾ ਰਾਹੀ ਹੋਵੇ ਨਾ ਕਿ ਉਹ ਜੋ ਸਿਰਫ਼ ਜਾਣਕਾਰੀ ਰੱਖਦਾ ਹੋਵੇ, ਗੁਸਤਾਖੀ ਮੁਆਫ
ਮੈਂ ਮਹਿਸੂਸ ਕਰ ਰਿਹਾ ਹਾਂ ਕਿ ਇਹ ਵੀਰ ਜੋ ਬੋਲ ਰਿਹਾ ਹੈ ਇਸ ਤੋਂ ਉਪਰ ਸੱਚ ਹੋਰ ਨਹੀਂ ਆ ਇਹੀ ਰਸਤਾ ਆ ਸੱਚ ਦੇ ਮਾਰਗ ਦਾ ਉਹ ਸਾਰੇ ਸੁਣੀਆਂ ਗੱਲਾਂ ਕਰਦੇ ਨੇ ਗੱਪ ਮਾਰਦੇ ਨੇ ਇਥੇ ਬੈਠਕੇ
Very interesting and thought provoking conversation. Gurbani also expressed at many places that spiritual enlightenment is difficult to express in worldly language.
ਬੇਟਾ ਗੁਰੂ ਸਾਬ ਨੇ ਸਭ ਛਾਣ ਕੇ ਰੱਖ. ਤਾ ਉਲਝਣ ਨਾ ਪੈ ,ਬਾਣੀ ਗੁਰੂ ਹੈ ਪੜਣ ਸੁਣਨ ਤੇ ਮੰਨਣ ਨਾਲ ਆਪੇ ਸਮਝ ਪੈ ਜਾਉਗੀ ਚੰਡਿਆ ,ਉਸਤਾਦ ਧਾਰਨ ਕਰl
bas kr bhrawa.aiwein chakeran vich pai janda gallan da krah kr riha.
kagji gian ekatha kr k bol riha hai..
Bahut vadhia interview. VEER jee ne last vich ja ke clear kita, baki sari interview ik bujharat c. Ina Rabb diya baatan nu samjna bahut aukha hunda hai, par bahut changa riha interviews. Sikhan nu milia. Dhanvaad jee
“ਕਿਸ ਸੇ ਪਤਾ ਪੂਸ਼ੇ ਮੰਨਜ਼ਿਲੇ ਜਾਨਾ”ਜਿਸਕੋ ਖਬਰ ਥੀ ਤੇਰੀ ਸੋ ਬੇਖਬਰ ਪਾਇਆ”
By Maskeen ji
@ ua-cam.com/video/mWT0cpFKBDI/v-deo.htmlsi=evmVDVN9cFPSoAmY
Waheguru ji maaf karna ji 🙏🙏Maskeen ji di ne es katha ch keha ji sunalo 🙏🙏🙏ohda hi likh ta kise nu galt dasan da koi eraada nhi c ji🙏
ਅਦਬ ਵੀਰੇ ਵੀਡੀਓ ਤੋਂ ਪਹਿਲਾ ਸਬ ਕੁਜ ਜਾਨ ਲਿਆ ਕਰੋ ਚੰਗੀ ਤਰਾਂ... ਨਹੀ ਤੇ ਟਾਈਮ ਹੀ ਖਰਾਬ ਹੁੰਦਾ... ਬਾਕੀ ਅਸੀਂ ਗਲਤ ਨਹੀ ਕੇਂਦੇ ਕੁਜ... ਸਾਡੀ ਕੋਈ ਔਕਾਤ ਨੀ... ਸਤਿਗੁਰ ਜੀ ਕਿਰਪਾ ਕਰਨ ਸਬ ਤੇ ਨਾਮ ਸਿਮਰਨ ਬਖਸ਼ਣ ਸਾਨੂ ਸਬ ਨੂੰ... ਉਸ ਇਕ ਨਾਲ ਜੁੜ ਜਾਈਏ ਰੂਹ ਤੋਂ 🙏❤️🎉🎉
ਇਹੋ ਜਿਹੀਆਂ ਵੀਡਿਓ ਦਾ ਜਿਆਦਾ ਮਤਲਬ ਨਹੀਂ।
ਬੱਸ ਉਲਜਣਾ ਬਣਾ ਰਿਹੈ ਹੋ ।
ਅਸੀ ਲੋਕਾ ਫਲ ਤੇ ਧਿਆਨ ਟਿਕਾਇਆ ਹੈ।
ਸਿਮਰਨ ਦੀ ਮੇਹਨਤ ਤੇ ਨਹੀਂ।
ਅੰਮ੍ਰਿਤ ਵੇਲਾ ਦੀ ਸੰਭਾਲ ਕਰਕੇ ਹੀ ਸਭ ਮਿਲਜੂ।
ਹਰ 1 ਵਿੱਚ ਓਸ ਆਕਾਲ ਨੂੰ ਦੇਖਣ ਦਾ ਜਤਨ ਕਰੀਏ ।
ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ||
ਸਦਾ ਅੰਗ ਸੰਗੇ ਅਭੰਗੰ ਬਿਭੂਤੇ
ਸਾਡੀ ਅਕਲ ਤੇ ਪਰਦੇ ਪਏ ਨੇ
ਮਾਲਕ ਸਦਾ ਅੰਗ ਸੰਗ ਹੈ।
ਦੇਖਣ ਦਾ ਯਤਨ ਕਰਨ ਨਾਲ ਭਰਮ ਵੀ ਹੋ ਸਕਦਾ ਐ ਜੀ। ਜਿਹੜੇ ਕ੍ਰਿਸ਼ਨ ਦੇਖਣ ਦਾ ਯਤਨ ਕਰਦੇ ਐ ਉਹਨਾਂ ਨੂੰ ਦਰਸ਼ਨ ਕ੍ਰਿਸ਼ਨ ਦੇ ਹੋ ਜਾਂਦੇ ਐ। ਪਰਮਾਤਮਾ ਨੂੰ ਹਰੇਕ ਚ ਦੇਖਣ ਦਾ ਯਤਨ ਕਰਨਾ, ਤੇ ਅਸਲ ਚ ਦੇਖਣਾ ਬਹੁਤ ਫਰਕ ਐ
God is not dumb he knows what we want and he guides us to see what he wants us to see and went we are meant to see so just dont worry and keep going ❤
Jatan naal rab dis jaanda ?.gurbani ch likhya "Mann hath kine na payo,jisdin rab aayega aapne marzee naal aayega ,jatann naal nahi
Such a beautiful podcast. Simply overwhelming. The host too is a very good orator
All are merely speaking. Without true guru lord cannot be found
ਅਦਬ ਜੀ ਸਾਰੇ ਪਖੰਡੀ ਨਹੀ ਹੁੰਦੇ
ਹਮੇਸ਼ਾਂ ਤੁਹਾਡਾ ਵਾਹ ਪਖੰਡੀਆਂ ਨਾਲ ਹੀ ਪਿਆ ਏ ਇਹ ਬੰਦਾ ਸਹੀ ਏ
sahi keha tusi
@@KawaljeetRandhawa-d2z sahi kiha
ਔਖਾ ।।
ਓ❤
Eh veer kinne simple treeke naal rang wali gall smjha reha but patarkaar veer bot complicate kr rhe galbaat nu. Bot vdia galbaat c veer jind👏🏼
sahi kaha ji, patarkar sahab samaj ni rhe par dekhn wale samaj rhe
Very deeply thoughts about God ❤❤some people cannot understand ❤🎉
Very Very Very nice actually truth good interview thanks
My goodness, he is saying very simple, I got it, I feel the same
ਬਹੁ ਵਧੀਆ ਤਰੀਕੇ ਨਾਲ ਸਮਝਾਇਆ ਬੇਟੇ ਤੁਸੀਂ 🙏
Boht vadiya interview aa boht kuj sikhn nu mileya sikhn nu hi sikhi kende aa, waheguru dhan teri sikhi dhan sikhi da nazara
Waaaaaahhhh...bhut dungayi nal smjn wale nu hi samj aa sakdi aa...really bhut dhungi knowledge aa bhaji nu..koi bhilekhe ch ni ponde..sachi bhaji waheguru nu koi beyan nyi kr skda ohda akaar koi ni ds skda... respect you..thank you so much..
Bhut punchi rooh a Dil khush ho gea veer j
Manu sb to vdia lgia glan adab veer ne pura zor la lia pr ago bai de jwab jma baani aa v aapaa koi roop rngg nhi aa ds ni skde
Paji da galla buhot okha ha samjna.buhot vadia galla ha Samaj to pra ha galla.🙏🙏
Adab g tuhade questions bilkul sahi aa but o ehi keh sakde jo onu experience hoya har koi apni jga sahi aa bus understanding di jarurat aa😊😊
Waheguru Ji please let him dive into the deep ocean to bring the precious treasure don't interrupt during . Waheguru Ji explaining through him .
Waheguru ji
ਤੁਹਾਡਾ ਇਹ ਪੌਂਡ ਕਾਸਟ ਸਭ ਤੋਂ ਫਲਾਪ ਹੈ।
Sahi gal aa
Jendh Veerji telling truth according to Gurbani
"ਇਹ ਤਜਰਬਾ ਐਸਾ ਹੈ ਜਿਵੇਂ ਕੋਈ ਗੋਂਗਾ ਗੁੜ ਖਾਏ ਤੇ ਇਸ ਦਾ ਸੁਆਦ ਨਾ ਦੱਸ ਸਕੇ।"
ਅਤੇ ਗੁਰੂਆਂ ਨੇ
ਭਕਤਾਂ ਨੇ ਕੀ ਦਸਤਾ ਫੇਰ ।।
ਇਸ ਬੱਚੇ ਨੂੰ ਕਾਫੀ ਗਿਆਨ ਹੈ..... God bless..
Sab toh sohni video 🙏
Intellectual person often confuses intellectualism with spiritualism, Adab is very sensibly able to guess it.
Theek chal rea o veera sch a sb 🙏🙏🙏 nyc a tree wala exmpl sch bapu ha no koi sbad schi ds skya kuch🙏
ਹਰ ਰੂਹ ਦੀ ਆਪਣੀ ਯਾਤਰਾ ਹੈ ਤੇ ਹਰੇਕ ਇਨਸਾਨ ਨੂੰ ਵੱਖਰਾ ਤਜੁਰਬਾ ਹੁੰਦਾ ਉਸਦੀ ਰੂਹ ਦੇ ਹਿਸਾਬ ਨਾਲ ਕੁਝ ਐਕਸਪੀਰੀਐਂਸ ਸਾਂਝੇ ਹੁੰਦੇ ਨੇ ਸਭ ਦੇ. ਕਈ ਵਾਰ ਇਨਸਾਨ ਨੂੰ ਸਮਜਾਉਣਾ ਵੀ ਨੀ ਆਉਦਾ ਹੁੰਦਾ so ਜਰੂਰੀ ਨੀ ਕਿ ਹਰ ਕੋਈ ਆਪਣੀ ਯਾਤਰਾ ਬਿਆਨ ਕਰਨਾ ਜਾਣਦਾ ਹੋਏ ਬੱਸ ਉਹ ਆਪਣੇ ਰੱਬ ਦੀ ਮੌਜ ਚ ਮਸਤ ਹੈ ਐਨਾ ਹੀ ਬਹੁਤ ਖੁਸੀ ਵਾਲੀ ਗੱਲ ਹੈ ਹਰੇਕ ਦੀ interview ਕਰਨ ਨਾ ਚਲੇ ਜਾਇਆ ਕਰੋ ਵਾਹਿਗੁਰੂ ਜੀ. ਕੁਝ ਰੂਹਾਂ ਨੂੰ ਇਕੱਲੇ ਰਹਿਣਾ ਵੀ ਪਸੰਦ ਹੁੰਦਾ,.,🙏
Great person Jind sir,,,,hats off to u…thankuu AdaB sir
ਘਰੇ ਲੈਜੋ
Hnji, ਤੁਸੀਂ ਵੀ great ਹੀ ਲਗਦੇ ਹੋ, ਜਿਹੜੇ ਬਕਵਾਸ ਪੋਡਕਾਸਟ ਨੂੰ great ਕਹ ਰਹੇ ਹੋ 😂
Waheguru ji jo waheguru vich sma gaye ohna da koi bedh nahi ...veerji de kehan da Matlab eh hai k oh "ek hai" sab us da Roop ne " te sab ne ohna h samouna " jado sab sma gaye ta oh waheguru hi ne...koi hor nahi...."sab gobind hai sab gobind hai gobind bin nahi koye" ethe Gobind waheguru ji da hi ek naam hai...Waheguru ji ka khalsa, Waheguru ji ki fateh.... Gurbani likhi hi ta gai ta jo sanu rasta dikha skan..te Mantar ta jaapne ne ta jo es marag te chalya ja sake
Imagination is God’s gift. In the beginning imagined and then He created His creation. So we can not deny imagination
ਜਿੰਨਾ ਨੂੰ ਰੱਬ ਮਿਲਦਾ ਉਹ ਦੁਨੀਆਂ ਚ ਢੰਢੌਰਾ ਨਹੀਂ ਫੇਰਦੇ
Eh video sachi funny laggi but still so respectful 🙏 u both.
He just explained his own experience no daut at all waheguru ji 🙏
Adab g tuhadiya videos boht dhyan nal dekhi diya waheguru g waheguru g
Thank you Adab Singh Maan, keep it up… thank you 🙏
Bhut bhut dhanwaad veere tuhadi video di everyday wait karidi a 🙏🙏and bhut kuj sikhan nu v milda
.12,, ਭਾਜੀ ਬਿਲਕੁਲ ਮੈਨੂੰ ਇਹੀ ਰੰਗ ਦਿਖਾਈ ਦਿੱਤੇ ਸੀ ਤੇ ਓਦੋਂ ਮੇਰੀਆਂ ਅਖਾਂ ਬੰਦ ਸਨ ,ਮੈ ਜਦੋ ਅਖਾਂ ਖੋਲੀਆਂ ਤੇ ਫਿਰ ਸਭ ਕੁਸ਼ ਨੌਰਮਲ ਹੋ ਗਿਆ,ਓਹ ਅਹਿਸਾਸ ਦਸਿਆ ਵ ਨਹੀਂ ਜਾ ਸਕਦਾ ਸ਼ਬਦਾ ਨਾਲ,
Thank u veer ji
Very nice video and interview. It’s difficult to understand someone with a completely different point of view. But I totally get Jeend ji. He is way ahead in his journey. I hope to get there too some time…
Thank you Adab ji for the interview
Beautiful interview ❤
ਇਹ ਵੀਰ ਵੀ ਬਿਜਨਸਮੈਨ ਹੀ ਲੱਗਦਾ, ਸੌਖੇ ਤਰੀਕੇ ਨਾਲ ਪੈਸਾ ਕਮਾਉਣਾਂ। ਕੋਈ ਗੱਲ ਨਹੀਂ ਦੱਸੀ, ਬੁਝਾਰਤਾਂ ਹੀ ਪਾਈ ਜਾਂਦਾ ਰਿਹਾ।
Veer nu gyaan milya guru di kirpa hoyi par oh juth nahi bol reha jo ohne feel kita oh ohnu dass nahi pa reha samjn wale samj lainde aa veer ki keha reha
Boht hi vadia laga sun ke veerji ji
Waheguru ji Waheguru ji Waheguru ji 🙏🙏🙏🙏🙏🙏🙏🙏🙏🙏🙏🙏🙏
Wahe guru g wahe guru g wahe guru g. Kohi virla he bhaga wala Jo akalpurakh nl jur janda aa g .bhaga wale ho tuc .wahe guru g wahe guru g wahe guru g wahe guru g wahe guru g wahe guru g
जिन खोजा तिन पाईआ
He reached there with his self research❤
Host is so good and honest 👍👍
I thing host should know by know that this guy has no word and don't know how to explain - 2 year old child has more word than this guy - host is not good he should stop the interview and ask him to come when this guy know something
Veer g bahut vadia laga
Bahut deep c
One of best video ❤
First stage ਤੇ ਆ ਹਾਲੇ ਅਦਬ ਜੀ ਵੀਰ ਇਹ, ਇਹ ਸਟੇਜ ਤੇ ਮਨੁੱਖ ਵਿਚਾਰਾ ਨਾਲ ਲੜਦਾ, ਇਹਨੂੰ ਕਹੋ ਭਾਈ ਵੀਰ ਸਿੰਘ ਜਾ ਭਾਈ ਰਘਵੀਰ ਸਿੰਘ ਵਰਗਿਆਂ ਨੂੰ ਪੜ੍ਹੇ, ਬੜੇ ਭੁਲੇਖੇ ਦੂਰ ਹੋਣਗੇ ਇਹਦੇ, ਜਿਹੜੇ ਵਿਚਾਰਾ ਚ ਫਸਿਆ ਹੋਇਆ ਇਹ, ਓਹਨਾ ਚੋ ਨਿਕਲ ਜੁ
ਰੱਬ ਕੋਈ ਗੋਰਖ ਧੰਦਾ ਨਹੀਂ ਰੱਬ ਸਿੱਧੇ ਤੇ ਸਾਫ਼ ਦਿਲ ਇਨਸਾਨਾਂ ਨੂੰ ਮਿਲਦਾ ਕੁੱਝ ਲੋਕ ਗਿਆਨ ਦਾ ਭਾਰ ਚੁੱਕੀ ਫਿਰਦੇ ਗੱਲਬਾਤ ਓਹ ਸਫ਼ਲ ਜਿਹਦੇ ਚਲਦੇ ਮਨ ਦੇ ਫੁਰਨੇ ਰੁਕ ਜਾਣ je ਸਵਾਲ ਹੀ ਉੱਠਦੇ ਰਹੇ ਮਨ ਚ ਓਹ ਪਰਮਾਰਥ ਦੀ ਗੱਲ ਨਹੀਂ ਹੋ ਸਕਦੀ ਕੇਵਲ ਦੁਨਿਆਵੀ ਤੇ ਪੜ ਪੜ ਕੇ ਇਕੱਠਾ ਕੀਤਾ ਗਿਆਨ ਹੋ ਸਕਦਾ
ਅਦਬ ਅੱਜ ਗੱਲ ਤੁਹਾਡੇ ਕੋਲੋ ਬਣੀ ਨਹੀ ਨਿੱਜੀ ਤਜਾਰਬੇ ਦੀਆਂ ਗੱਲਾਂ ਲਿਖੀਆਂ ਘੱਟ ਮਿਲਦੀਆਂ
Very realistic approach.
Sahi gal patarkar paji di....bi jis cheej da puchya ona k daso agu swaal jawab oh aap hi kari jande..
Os experience nu janan lae simran karke khud abiaas karke hi samj sakde a waheguru ji 🙏
Adab bai thodi audience sirf oh nai ne jinha nu kuch nai pta oh v ne jo eh sunana chahunde ne. Jinha nu nai v pta kudrat ohna nu video tk leke ayi hai ohna nu smjhau v zrur. Jo thoda guest kehna chah reha ohi genuine a jo tuc koshish kr rhe o puchn di oh smjhauna mushkil hai ohna lyi. Ik guest nu dujey nal compare v nai kr skde apa. Hr ik da raah different ae thode raste ton v. Jiven Jind veer ne keha ke gyaan zruri hai dhyan ton pehla so its important to listen about Gyaan before knowing ke dhyan ch ki ki hunda. Third eye dian galan sunke mere vrge shuru tn ho jande pr gyan bina thode time baad piche hr jande ne. Hope this helps.
@@tajbrar8545 Spiritual enlightenment experience is different with different people. We can’t expect same wording from everyone.
@ thats exactly what I requested.
Very motivational experience 🙏🏼
Bai bhut wadiya das reha c.par patrkaar sahib nu chamtkaar sun ne c😊
ਵੀਰ ਦਾ ਹਰ ਸਵਾਲ ਦਾ ਜਵਾਬ। ਮੈਂ ਕੁਛ ਨੀ ਕਿਹ ਸਕਦਾ। ਵੀਰ ਨੂੰ ਸਿਰਫ਼ ਕਿਤਾਬੀ ਗਿਆਨ ਆ।ਅੰਦਰ ਦਾ ਨਹੀਂ
💯
Ohnu bahut giyan aa oh tuhanu hajje nahi dasna Chanda har da experience apna hunda oh tuhanu ek step chalan lai keh reha oh hai mann nu saaf karna jhooth nahi bolna vikara toh durr rehna fir jake parmata de Darshan hone aa
Km di gal bai.kitabi Gyan. Ik nal kive milna .oh dasso ji wastage of time.
Oh bilkul theek keh reha ve maya to bahar di gal hai tuhanu samaj nhi auni
@@gsranvir082 ਅੰਦਰ ਦਾ ਗਿਆਨ ਹੁੰਦਾ ਤਾਂ ਭੂਤ ਪ੍ਰੇਤ, ਕੁੰਡਲਿਨੀ, ਸੱਚ ਖੰਡ ਦੇਖਦਾ, ਉਹੀ ਗੱਪ ਮਾਰਦਾ ਜਿਹੜੇ ਹੋਰ ਮਾਰਦੇ ਐ ਅਜਕਲ। ਮਨ ਦੀ ਗੱਲ ਤੇ ਕਿਉਂ ਅਟਕਿਆ ਰਹਿੰਦਾ। ਭਾਸ਼ਾ ਦੀ ਗੱਲ ਕਿਉਂ ਕਰਦਾ। ਸੂਖਮ ਸਰੀਰ ਦੀ ਯਾਤਰਾ ਦੀ ਗੱਲ ਕਰਦਾ, ਲੋਕ ਪਰਲੋਕ ਦੀ।
ਸ਼ੋਟੇ ਜਹੇ ਬਚੇ ਨੂੰ ਵ ਆਪਾਂ ਦਸਦੇ ਕ ਇਕ ਓਂਕਾਰ... ਇਹ ਵੀਰੇ ਨੂੰ ਕਿਸੇ ਏਨੀ ਉਮਰ ਤਕ ਦਸਿਆ ਹੀ ਨਹੀ ਜਾ ਗੁਰੂ ਘਰ ਨਹੀ ਗਏ ਕਦੀ... ਵਾਹਿਗੁਰੂ 🙏
ਗੁਰੂ ਘਰ ਜਾਣਾ ਵੀ ਪਖੰਡ ਐ
Guru Ghar mahole milda.uthe naam di rays bahut. Hundian. Pehla is di zarurat aa.
@@nirmalabawa2163 ਨਾਮ ਦੀਆਂ ਕਿਰਨਾਂ ਵੀ ਫੇਰ ਹੁੰਦੀਆਂ ਕੇ ਕੋਈ ਉੱਚੀ ਅਵਸਥਾ ਵਾਲਾ ਮਹਾਂਪੁਰਖ ਉਥੇ ਨਾਮ ਜਪ ਕਰਦਾ ਹੋਵੇ। ਅਜਕਲ ਦੇ ਗ੍ਰੰਥੀ ਸਿੰਘ ਸਾਰਾ ਦਿਨ ਰੀਲਾਂ ਦੇਖਦੇ ਰਹਿੰਦੇ ਐ, ਸਵੇਰੇ ਸ਼ਾਮ ਮਜਬੂਰੀ ਵੱਸ ਪਾਠ ਕਰਦੇ ਐ ਉਥੇ ਕਿਰਨਾਂ ਕਿਵੇਂ ਆਉਣਗੀਆਂ। ਜਿੰਨੀ ਸੰਗਤ ਜਾਂਦੀ ਗੁਰੂ ਘਰ, ਸਭ ਆਪਣੇ ਲਾਲਚ ਕਰਕੇ ਜਾਂਦੀ ਨਾ ਕਿ ਭਗਤੀ ਭਾਵ ਨਾਲ, ਉਹਨਾਂ ਨੇ ਕਿਰਨਾਂ ਕਿਵੇਂ ਪੈਦਾ ਕਰਨੀਆਂ । ਬਹੁਤ ਥੋੜੇ ਗੁਰੂ ਘਰ ਮਿਲਣਗੇ ਜਿੱਥੇ ਕਿਰਨਾਂ ਹੋਣਗੀਆਂ। ਬਾਕੀ ਪੁਰਾਤਨ ਇਮਾਰਤਾਂ ਸਾਰੀਆਂ ਢਾਹ ਕੇ ਨਵੀਆਂ ਬਣਾ ਦਿੱਤੀਆਂ, ਜਿਹੜੀਆਂ ਇੱਟਾਂ, ਦਰਖਤਾਂ ਅਤੇ ਹੋਰ ਚੀਜ਼ਾਂ ਵਿੱਚ ਉਹ ਕਿਰਨਾਂ ਸੀ, ਉਹ ਖਤਮ ਕਰਤੀਆਂ ਲੋਕਾਂ ਨੇ। ਗੁਰੂਆਂ ਦੀਆਂ ਨਿਸ਼ਾਨੀਆਂ ਤੱਕ ਨਹੀਂ ਰਹਿਣ ਦਿੱਤੀਆਂ ਕਈ ਜਗ੍ਹਾ ਤਾਂ।
ਭਗਤੀ ਤੇ ਗਿਆਨ ਦਾ ਰਾਹ ਹੈ, ਮੰਜ਼ਿਲ ਇਕ ਹੀ ਹੈ, ਦੂਜੀ ਹੋ ਨੀ ਸਕਦੀ ਉਹ ਇਕ ਹੈ। ਗਿਆਨੀ ਗਿਆਨ ਨਾਲ ਪਰਦੇ, ਜਾਲ ਕੱਟਦਾ ਜਾਦਾ ਹੈ ਤੇ ਭਗਤ ਸਮਰਪਣ ਕਰਦਾ ਹੈ। ਬੁੱਧ ਗਿਆਨੀ ਹੋਏ, ਨਾਨਕ ਭਗਤ। ਅਕਾਲ ਹੈ ।
ਵਾਹਿਗੁਰੂ ਜੀ , ਪਿਛਲੇ ਕੁਛ ਕ ਦਿਨਾਂ ਤੋਂ ਜਦੋਂ ਵੀ ਮੈ ਬੰਦ ਅੱਖਾਂ ਕਰਕੇ ਨਾਮ ਜਪਦਾ ਹਾਂ ਤਾਂ ਅੱਖਾਂ ਦੀਆ ਪਲਕਾਂ ਤੇ ਝਲਕਾਰੇ ਪੈ ਰਹੇ ਨੇ, ਕੋਈ ਕਿਰਪਾ ਕਰਕੇ ਦੱਸ ਸਕਦਾ ਕਿ ਹੋ ਰਿਹਾ ਹੈ ਜੀ? ਬਹੁਤ ਹੀ ਅਨੰਦਮਈ ਹੁੰਦਾ ਹੈ ਜੀ..
ਕਿਸੇ ਤੋਂ ਹੋਰ ਕੀ ਪੁੱਛਣਾ ਹਾਲੇ
Nazare lay te turea raho ,koi duja nahi das sakda na kar sakda
😂😂😂😂😂 sira podcast
ਪਰ ਵਾਕਿਆ ਏ imagenation ਤੋ ਪਰੇ
ਜੋ feel kr ਸਕਦੇ ਨੇ ਪਰ ❤❤imagenation ਤੋ ਪਰੇ ਵਾ
Waheguru. Bohat vadia laga. Sachi kush na keh k v bohat kush kehta veere. Mainu sachi feel hunda c had tusi chup karke hasde c ki hun kida dasa 🙏 feel hunda c ki kehna chuhnde ho saga saaf feel hunda c. Thank you so much. Dil karma c adab veer ida hi pushi jaan te tusi same ida hi dasi jao sachi sab bohat clear samjh aai. Mere bohat sawal hal ho gaye. Bas aah chitar guput te pishle janam wala reg geya sawal. Thank you so much. Bohat vadia laga sun k.
ਬਾਈ ਦੀ ਗੱਲ ਸਿੱਧੀ ਆ ਕੇ ਕਹਿਣ ਨਾ ਜਾਈ ਅਕਥ
ਬਿਆਨ ਨਹੀਂ ਕੀਤਾ ਜਾ ਸਕਦਾ 🙏🙏
ਅਦਬ ਵੀਰੇ ਨਿਮਰਤਾ ਬਹੁਤ ਹੈ ਤੁਹਾਡੇ ਵਿਚ ।
ਪਰ ਆਪਣੇ ਗਿਆਨ ਨੂੰ ਪਾਸੇ ਤੇ ਰੱਖ ਕੇ ਅਗਲੇ ਦੇ ਅੰਦਰ ਕੀ ਹੈ ਉਸਨੂੰ ਖੋਜਣ ਦੀ ਕੋਸਿਸ਼ ਕਰਿਆ ਕਰੋ ।
ਸਵਾਲ ਜਲਦੀ ਬਦਲ ਦਿਆ ਕਰੋ ਲਟਕਾਇਆ ਨਾ ਕਰੋ । ਤੁਸੀਂ ਵਧੀਆ ਐਂਕਰ ਹੋ ।
ਅਦਬ ਵੀਰ ਕ੍ਰਿਪਾ ਕਰਕੇ ਜਿੰਦ ਵੀਰ ਨਾਲ ਜਲਦੀ ਹੋਰ ਪੌਡਕਾਸਟ ਕਰੋ ਜੀ ।
Adb jee , he is making you speechless! 😂
Bhut❤❤ vdia ji
Host is the best
Waheguru ji 🙏
Ena ne inner work kita apne t
interesting instructive discussion. the stories are of long past, inner realization (lights, amrit ras, astral yatra, visions) of just gone past. in the ongoing age, what comes out of this video is relevant. mind is the manzil. makar jal of the mind is the passage to traverse. light is of budhi. through light of gian one can walk on the way of his daily life. karam kartut vail vistari rsm nam fal hua.
ਵਾਹਿਗੁਰੂ ਜੀ❤❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤
Waheguru waheguru ji 🙏 🙏🙏🙏🙏❤️❤️❤️❤️❤️Waheguru waheguru ji 🙏 🙏🙏🙏🙏❤️❤️❤️❤️❤️Waheguru waheguru ji 🙏 🙏🙏🙏🙏❤️❤️❤️❤️❤️Waheguru waheguru ji 🙏 🙏🙏🙏🙏❤️❤️❤️❤️❤️Waheguru waheguru ji 🙏 🙏🙏🙏🙏❤️❤️❤️❤️❤️Waheguru waheguru ji 🙏 🙏🙏🙏🙏❤️❤️❤️❤️❤️Waheguru waheguru ji 🙏 🙏🙏🙏🙏❤️❤️❤️❤️❤️
Jendh veer lage rihna aap shi jaa rhe ho
Thank you
Teeji akh ya adhyatm maarg nu tan mzaak hi bnaya pea loka ne ....jna khna uth k keh dinda mera teeja netar khul gya ya mainu eh experience ho gya oh ho gya te gyaan den lg janda.......j sachi hi aini waddi ginti ch loka di teeji akh khuln lg gyi aa ya gyaan chakshoo khul gye ne tan es smaaj da kaaya kalp na ho jaave .....jina nu sachi akaal purakh da nimakh maatr v jhlkara pai jaave oh ehna wangu channel te aa k shurlia nhi chad de ....mzaak hi bnaya pea loka ne adhyatm nu....teeji akh khul jaani koi khed nhi aa ....! Mashoor hon da keeda hunda bs loka ch ...! Hor gl koi ni ....! Teeji akh khuln walea di khed hi hor hundi aa bhrava..! 🙏🙏 Na loka nu gumraah karo
Bs ek thumbnail dekh ke koi darna nai bna li di pura sunida hunda , ave na pehon hi syane ban jaya kro , puri video ch kite v 3rt eye di gal nai hoi
Sahi gal,koi past time regression ale ne, kuch ni fraud aa,hunde ne, mai milya ik nu, oh aap thoda kende firde, na sahmne aande, ungla te ginlo jede asl ne, e nva fraud chalya,hun dere tuhade ghre aage, jaan di v lodh nu,e ohna di home delivery aa..
@@ranchitnarang9770 o Wadde syaane sun k hi comment kita ...naale tu ki kham kha apni soch thop rea mere te ....
@@ranchitnarang9770 jehdi v gl hoi aa mai sari gl te hi comment kita
@@1699TC sahi bro
Eh shi bol raha hai sb jo apa bolde a oh mn a par jo rabb hai oh mn ton paar hai Phir daso eh bol k kive das sakda eh jma shi ensaan aya aj
*ਸਾਨੂੰ ਗੁਰਬਾਣੀ ਤੋਂ ਸੇਧ ਲੈ ਕੇ ਭਾਵਨਾ ਨਾਲ ਨਾਮ ਜਪਣਾ ਅਤੇ ਗੁਰਬਾਣੀ ਪੜ੍ਹਨੀ-ਜਪਣੀ ਚਾਹੀਦੀ ਹੈ, ਅਰਦਾਸ-ਸੇਵਾ-ਸੰਗਤ ਕਰਦੇ ਰਹੀਏ* …..
ਸਾਡਾ ਫਰਜ਼ ਯਤਨ ਕਰਦੇ ਰਹਿਣਾ ਹੈ, ਗੁਰੂ ਸਾਹਿਬ ਸਾਡੇ ਕਰਮ-ਯੋਗਤਾਂ ਦੇ ਆਧਾਰ ਤੇ ਆਪੇ ਸਮਝ ਬਖਸ਼ਦੇ-ਗੁੰਝਲਾਂ ਖੋਲਦੇ ਅਤੇ ਰਜਾ ਦੀ ਰਮਜ ਸਮਝਾਉਂਦੇ ਹਨ !
ਸਹੀ ਕਿਹਾ ਵੀਰ ਅਦਬ ਵੀਰ ਜੀ... ਤੁਸੀ ਉਹ ਆਪ ਹੀ ਚਲਾਉਂਦਾ... ਉਹ ਆਪਣਾ ਨਾਮ ਆਪ ਹੀ ਜਪਉਂਦਾ 🙏🙏
ਤੂੰ ਬੇਅੰਤ ਬੇਅੰਤ ਬੇਅੰਤ ਕੌਣ ਜਾਣੇ ਗੁਣ ਤੇਰੇ
ਇਹ ਅਵਸਥਾ ਬਿਆਨ ਹੀ ਨਹੀਂ ਕੀਤੀ ਜਾ ਸਕਦੀ। ਸਹੀ ਪੋਡਕਾਸਟ ਸੱਚ ਬੋਲ ਰਿਹਾ ਵੀਰ।
ਵਾਹਿਗੁਰੂ ਜੀ ਵਾਹਿਗੁਰੂ ਜੀ
ਪੱਤਰਕਾਰ ਭਾਜੀ ਠੀਕ ਬੋਲਦਾ ਕੁਝ ਦਸੇਗਾ ਤਾ ਹੀ ਸਮਝ ਆਵੇਗਾ ਜੇ ਤੇਰੇ ਕੋਲ ਸਬਦ ਨਹੀ ਤਾ ਫੇ ਇੰਟਰਵਿਊ ਕਰਨਾ ਦਾ ਕੀ ਫੈਦਾ
@@barjindersingh7456 ਸ਼ਬਦ ਨਾਲ ਹੀ ਭਰਮ ਪੈਦਾ ਹੁੰਦੇ ਨੇ ਜੀ। ਭਾਸ਼ਾ ਸਾਕਾਰ ਲਈ ਬਣੀ ਹੈ, ਇਹ ਸਿਰਫ ਸਾਕਾਰ ਦੀ ਗੱਲ ਕਰ ਸਕਦੀ ਹੈ। ਨਿਰਾਕਾਰ ਨੂੰ ਸਿਰਫ ਨਾਹਵਾਚਕ ਢੰਗ ਨਾਲ ਦੱਸਿਆ ਜਾ ਸਕਦਾ, ਜਿਵੇਂ ਜਾਪੁ ਸਾਹਿਬ ਵਿੱਚ ਗੁਰੂ ਜੀ ਨੇ ਵਰਣਨ ਕੀਤਾ। ਅਲੇਖੇ ਅਭੇਖੇ
ਕਿਸੇ positive assertion ਨਾਲ ਨਿਰਾਕਾਰ ਦੀ ਵਿਆਖਿਆ ਨਹੀਂ ਹੋ ਸਕਦੀ। ਜੋ ਕਰਦੇ ਨੇ ਉਹ ਖੁਦ ਭਰਮ ਚ ਨੇ ਅਤੇ ਦੂਜਿਆਂ ਨੂੰ ਭਰਮ ਚ ਪਾਉਂਦੇ ਨੇ
ਪੱਟਿਆ ਪਹਾੜ ਤੇ ਨਿਕਲਿਆ ਚੂਹਾ। (ਓ )ਚੱਲ ਮੰਨਿਆ ਅੱਗੇ ਇਹ ਵੀ ਲਿਖਿਆ ਸਤਿਗੁਰ ਪ੍ਰਸ਼ਾਦ। ਸਤਿਗੁਰ ਦੀ ਕ੍ਰਿਪਾ ਨਾਲ ਪ੍ਰਸ਼ਾਦ ਰੂਪ ਵਿੱਚ ਮਿਲਦਾ ਹੈ।
Very nice experience
Waheguru ji waheguru ji waheguru ji
Mera adv sona veera rbb vrga
God bless 🙌 🙏 ❤️ 💖
sardar veer ,jind baath bilkul sahi das riha .but sardar veer nu bilkul ve knowledge nahi hai ,
jind baath nu ਸਮਝਣ lai ,jind baath de level te aauna paina
great jind baath you are awakened
Sardar pajji is wayer here , jind Jann veer ji observe kitta usde according sahi aa. Every one has a different way of thinking. Teri samaj mere nall mat h nhi kr sakda . Par match kitta ja sakda...