Journey from a detective to spiritual world | Waheguru Simran | Transformation | Spiritual Awakening

Поділитися
Вставка
  • Опубліковано 18 гру 2024

КОМЕНТАРІ • 1,2 тис.

  • @TheAlphaPeople_
    @TheAlphaPeople_  5 місяців тому +66

    😊We are pleased to announce the release of our second podcast featuring Mr. Sukhminder Singh Sidhu today at 5 p.m.

    • @navneetkaurn
      @navneetkaurn 5 місяців тому +6

      Thank you 😊

    • @gurinderkaur8478
      @gurinderkaur8478 5 місяців тому +4

      JO PRANI NIS DIN JAPE ROOP RAM KA JAAN 🙏💐🙏

    • @inderjitkaur4890
      @inderjitkaur4890 5 місяців тому +2

      Eagerly waiting for Sidhu brother

    • @inderjitkaur4890
      @inderjitkaur4890 5 місяців тому

      🎉

    • @Peace_47
      @Peace_47 5 місяців тому +2

      Please record a series of him on how to meditate .. for beginners

  • @harpreetgrewal4726
    @harpreetgrewal4726 5 місяців тому +39

    ਇਹ ਵੀਰਜੀ ਦੀਆਂ ਇੰਟਰਵਿਊ ਵੱਧ ਤੋਂ ਵੱਧ ਕਰੋ। ਸਾਡੇ ਵਰਗੇ ਸਿੱਧੇ ਲੋਕਾਂ ਨੂੰ ਛੇਤੀ ਸਮਝ ਆਉਂਦੀਆਂ।

    • @DetectiveSidhu007
      @DetectiveSidhu007 5 місяців тому

      @@harpreetgrewal4726 ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @Jugaadhsach1313
    @Jugaadhsach1313 15 днів тому +1

    ਵਾਹਿਗੁਰੂ ਵਾਹਿਗੁਰੂ ਜੀ ਅਕਾਲ ਪੁਰਖ ਜੀ ਨੇ ਆਪ ਨੂੰ ਚੁਣਿਆ ਅੱਜ ਦੇ ਸਮੇ ਲਈ,,ਕਿ ਲੋਕਾਂ ਨੂੰ ਦਸੋ ਨਾਮ ਖੁਮਾਰੀ ਕਿ ਹੁੰਦੀ ,,,ਨਹੀਂ ਤਾਂ ਇਹਨੀ ਦੁਨੀਆ ਪਈ ਆ ਬ੍ਰਹਮ ਗਿਆਨ ਬਾਰੇ ਸਿਰਫ ਪਰਦੇ ਹਿ ਹਨ ,,ਪਰ ਬ੍ਰਹਮ ਦਾ ਗਿਆਨ ਨਹੀਂ ਹੁੰਦਾ ,,,ਤੁਸੀ ਇਹਨੀ ਗਿਹਰਾਈ ਵਾਲੀ ਬਚਨ ਸਾਂਝੇ ਕੀਤੇ ਨੇ ਪਿਤਾ ਪਰਮੇਸ਼ਵਰ ਦੇ ,,,,ਕਿ ਅਖਾ ਨਮ ਹੋ ਜਾਂਦੀਆਂ ਨੇ ,,,,ਸਾਡੀ ਅਕਾਲ ਪੁਰਖ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਲਗਾਯੋ ਜੀ ਕੀ ਅਸੀ ਵੀ ਨਾਮ ਜਾਪ ਸਕਿਆ ਹਲੀਮੀ ਔਰ ਸੰਜਮ ਨਾਲ। ਵਾਹਿਗੁਰੂ ਜੀ

  • @GurjitDhanoa-w4e
    @GurjitDhanoa-w4e 5 місяців тому +67

    ਬਹੁਤ ਹੀ ਲਿਟਰੇਚਰ ਪੰਜਾਬੀ ਹਿੰਦੀ ਅਤ ਅੰਗਰੇਜੀ ਵਿੱਚ ਪੜ ਚੁੱਕੇ ਹਾਂ ਗਿਆਨ ਦੀਆਂ ਕਿਤਾਬਾਂ ਵੀ ਪੜ ਚੁੱਕੇ ਹਾਂ ਪਰ ਇਹ ਗੱਲਬਾਤ ਸੁਣ ਕੇ ਜੋ ਗਿਆਨ ਸੁਣਿਆ ਉਹ ਬਿਲਕੁਲ ਹੀ ਸੱਚ ਹੈ । ਅਜਿਹੇ ਧਰਮੀ ਪੁਰਖ ਬਹੁਤ ਘੱਟ ਹੀ ਗਿਆਨ ਨੂੰ ਸਾਝਾਂ ਕਰਦੇ ਹਨ ।
    ਦਿਲੋਂ ਸਲੂਟ ।

    • @DetectiveSidhu007
      @DetectiveSidhu007 5 місяців тому +5

      ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ ਸਾਡਾ ਮਾਰਗਦਰਸ਼ਨ ਕਰਨ 🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @amnindersandhu2184
      @amnindersandhu2184 5 місяців тому +3

      @@DetectiveSidhu007 Here is a revised version:
      "My father drinks alcohol 3 or 4 times a week, and we light a jot (lamp) for God during our worship. I feel uncomfortable asking him to stop bringing alcohol home. Can you please advise me on what to do?"

    • @MrChsingh
      @MrChsingh 5 місяців тому +2

      ਸੱਭ ਨੂੰ ਇਹ ਅਵਸਥਾ ਪ੍ਰਾਪਤ ਹੋ ਸਕਦੀਆ ਜੇ ਯਤਨ ਕਰੀਏ

    • @SohalSaab-fw3qy
      @SohalSaab-fw3qy 4 місяці тому +1

      ਪਲਾਸਟਿਕ ਕਾ ਇਸਤਮਾਲ ਨਹੀਂ ਕਰਨਾ ਮੱਤਲਬ ਕੁਰਸੀ।ਹੈ wo ਵੀ ਪਲਾਸਟਿਕ ਕੀ ਹੈ ਫ਼ਿਰ ਆਪਿ ਸਾਫ਼ ਬਾਤੋ ਹਮ ਚੇਅਰ ਪੇ ਬੈਠ ਸਕਤੇ ਹੈ ।ਜਾ ਲੱਕੜ ਕੀ ਬੇਡ ਚੇਅਰ ਹੋ reply plz??

  • @funjabivlog8345
    @funjabivlog8345 5 місяців тому +56

    ਅਸੀਂ ਤਾਂ ਭਰਾਵਾ ਧਰਮਾਂ ਪਿੱਛੇ ਲੜਨ ਜੋਗੇ ਹੀ ਰਹਿ ਗਏ🙏🙏

    • @DetectiveSidhu007
      @DetectiveSidhu007 5 місяців тому +10

      ਵਾਹਿਗੁਰੂ ਪਿਤਾ ਪਰਮੇਸ਼ਰ ਸਾਨੂੰ ਸਭ ਨੂੰ ਸੋਝੀ ਦੇਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

    • @IkkGallpunjab-di
      @IkkGallpunjab-di 5 місяців тому +5

      @@DetectiveSidhu007 ਵਾਹਿਗੁਰੂ ਜੀਂ ਕਾ ਖਾਲਸਾ ਵਾਹਿਗੁਰ ਜੀਂ ਕੀਂ ਫਤਿਹ ਪਲਜ਼ ਫੋਨ
      ਦਿਓ ਆਪਣਾ 🙏ਗੱਲ ਕਰਨੀ

    • @arunbassi5241
      @arunbassi5241 5 місяців тому +6

      ​@@DetectiveSidhu007sir hor episode karo tohadi video dekh ke...mann hun bahut hallasheri milli a...

    • @mohindersingh64236
      @mohindersingh64236 5 місяців тому +4

      ​@@DetectiveSidhu007🙏Veer ji eh jive tusi Pani vare desia hei. Eh poore world vich ana Hai ja India vich ja Punjab vich kirpa karke ede vare jankari jaroor devo,mei Austria vich rehda ha, meri baki Familie Punjab vich rehdi He.🙏

    • @DetectiveSidhu007
      @DetectiveSidhu007 5 місяців тому +2

      ​Bahut bahut dhanyvad ji 🙏 Next podcast coming on 28, 6, 24 🙏 Waheguru waheguru waheguru Ji 🙏

  • @sukhjitmaan722
    @sukhjitmaan722 4 місяці тому +10

    Naveen ji is very good interviewer. Thanks for not disturbing bhai sahib while they were sharing their experiences 🙏🏽

  • @arshtruth3649
    @arshtruth3649 5 місяців тому +23

    Very good podcast, Hindu veer has patience, not rushing to ask questions but listening patiently

    • @DetectiveSidhu007
      @DetectiveSidhu007 5 місяців тому +1

      Thanks for contacting 🙏 absolutely right ji 🙏 Waheguru waheguru ji 🙏

  • @harmeshlal3333
    @harmeshlal3333 6 місяців тому +33

    ਆਪ ਜੀ ਤੇ ਸਤਿਗੁਰੂ ਜੀ ਦੀ ਇੰਨੀ ਵੱਡੀ ਕਿ੍ਰਪਾ ਹੈ ਸੁਣ ਕੇ ਮਨ ਅੰਨਦ ਨਾਲ ਭਰਪੂਰ ਹੋ ਗਿਆ, ਧੰਨਵਾਦ ਸਤਿ ਸ੍ਰੀ ਅਕਾਲ ਜੀ 🙏🙏🙏🙏🙏

    • @mrsinghbrar8121
      @mrsinghbrar8121 6 місяців тому +5

      ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਸਾਨੂੰ ਸਭ ਨੂੰ ਨਾਂਮ ਦਾਨ ਦੇਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਓ

    • @gurinderkaur8478
      @gurinderkaur8478 5 місяців тому

      JO PRANI NIS DIN JAPE ROOP RAM KA JAAN 🙏💐🙏

  • @sukhbirk94
    @sukhbirk94 6 місяців тому +39

    Beautiful podcast.. I love the way host let the guest speak without any urge to ask next question.. in lot of other podcasts they don't let the other person complete and rush to ask another question. Thanks to your patience brother. Thanks to the Sidhu paji to be very much open on this topic . Thanks to waheguru g to allow them to do what they are doing. Heartfelt gratitude. Waheguru g 🙏

    • @mrsinghbrar8121
      @mrsinghbrar8121 6 місяців тому +2

      Thanks so much for your beautiful lines ( words )🙏 Waheguru pita parmeshwar sade sub upar mehar banai rakhna 🙏 Sanu nam dan den chaddi Kala bakshan 🙏 Waheguru Waheguru Waheguru Waheguru Waheguru Waheguru ji 🙏🙏

    • @kaurjeet68
      @kaurjeet68 6 місяців тому

      Thanks for sharing 👍 😊 😀 🙂 🙏

    • @TheAlphaPeople_
      @TheAlphaPeople_  5 місяців тому +1

      Tnx alot @sukhbirk94 ji

    • @gurjeetkaur8682
      @gurjeetkaur8682 5 місяців тому

      Very beautiful podcast❤❤❤❤

    • @Preet-s7u
      @Preet-s7u 3 місяці тому

      Bilkul bht respect nal gal krde aa Naveen ji 🙏

  • @sukhdevsingh-dx4xe
    @sukhdevsingh-dx4xe 5 місяців тому +35

    ਬਹੁਤ ਬਹੁਤ ਧੰਨਵਾਦ ਸਿੰਘ ਜੀ, ਵਾਹਿਗੁਰੂ ਜੀ ਨੇ ਆਪ ਤੇ ਕਿਰਪਾ ਕੀਤੀ, ਸਾਰੇ ਭੈਣ ਭਰਾ ਧਿਆਨ ਨਾਲ ਸੁਣਿਆ ਕਿ ਆਉਣ ਵਾਲਾ ਸਮਾਂ ਕੀ ਹੈ ਸਾਵਧਾਨ ਹੋ ਕੇ ਹੁਣ ਤੋਂ ਤਿਆਰੀ ਕਰ ਲਓ

    • @DetectiveSidhu007
      @DetectiveSidhu007 5 місяців тому +6

      ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

    • @ManuSingh-e7j
      @ManuSingh-e7j 5 місяців тому

      Veer ji hun July 2024 ch keh rahe ho paani aun bare ? Kyoun ki saada flood area ae July 2023 ch flood Aya c sade kol​@@DetectiveSidhu007

  • @gurpannu3916
    @gurpannu3916 4 місяці тому +2

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਪਿਤਾ ਪਰਮਾਤਮਾ ਅਕਾਲ ਪੁਰਖ ਸਾਹਿਬ ਜੀ ਸੱਚੇ ਪਾਤਸ਼ਾਹ ਜੀ

  • @kulwantsathi8220
    @kulwantsathi8220 5 місяців тому +16

    I listened to you and I cried I felt so overwhelmed. I don’t do path but I love myself and try and love everyone. I’m told I do. I will start doing jap in the morning but I so enjoyed hearing you. So happy for you and will listen more. It’s been coming in my UA-cam but I wasn’t looking and today I thought this keeps coming up let me hear this. I’m just grateful to hear you.

    • @DetectiveSidhu007
      @DetectiveSidhu007 5 місяців тому

      Dhan Nirankar Dhan Nirankar Dhan Nirankar 🙏

  • @PRBhagu
    @PRBhagu 6 місяців тому +25

    ਵਾਹਿਗੁਰੂ ਵਾਹਿਗੁਰੂ 🙏
    ਸਿੱਧੂ ਸਾਹਿਬ ਆਮ ਬੰਦੇ ਦੀ ਸੋਚ ਤੋਂ ਪਰੇ ਦੀਆਂ ਗੱਲਾਂ ਸਾਂਝੀਆਂ ਕੀਤੀਆਂ
    ਰੱਬ ਸਭਨੂੰ ਅਪਣੇ ਚਰਨਾ ਨਾਲ ਜੋੜ ਕੇ ਰੱਖੇ ❤️🙏

    • @DetectiveSidhu007
      @DetectiveSidhu007 6 місяців тому +1

      ਬਹੁਤ ਬਹੁਤ ਧੰਨਵਾਦ ਬਾਈ ਜੀ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏

  • @ishwarrana1756
    @ishwarrana1756 6 місяців тому +13

    I have never seen such a podcast in my life, thank you both from the bottom of my heart..... I will be waiting for the next podcast👋👋👋

    • @DetectiveSidhu007
      @DetectiveSidhu007 6 місяців тому

      Thanks so much for your beautiful lines 💖🙏 I can understand 🙏 Waheguru pita parmeshwar sade sub upar mehar banai rakhna ji 🙏 Waheguru Waheguru Waheguru Waheguru Waheguru Waheguru ji 🙏💖🙏

  • @AjitSingh-um1ix
    @AjitSingh-um1ix 4 місяці тому +2

    ਆਪ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਆਪ ਬਹੁਤ ਵੱਡਾ ਵਿਗਿਆਨ ਅੰਦਰੋ ਅੰਦਰੀ ਗਤੀਵਿਧੀਆਂ ਬਾਰੇ ਜਾਨਕਾਰੀ ਦਿਤੀ ਜੋ ਕਿ ਸਾਨੂੰ ਬਹੁਤ ਵੱਡਾ ਮਹਾਪੁਰਖ ਦੱਸ ਨਹੀ ਸਕਦੇ

  • @vanitasharma4230
    @vanitasharma4230 5 місяців тому +6

    This podcast is the best podcast among all the podcasts. Main jitni tareef karu ya acha bol saku utna kam hai . Ek Onkar Satnam Waheguru❤️🙏

  • @harshdeepkaur832
    @harshdeepkaur832 19 днів тому +1

    Plz make more podcast with sidhu sir. I love to hear the spiritual talk

  • @sukhjindercheema199
    @sukhjindercheema199 6 місяців тому +19

    🙏ਜਿਸ ਤੇ ਅਕਾਲ ਪੁਰਖੁ ਵਾਹਿਗੁਰੂ ਸਾਹਿਬ ਜੀ ਕਿਰਪਾ ਕਰਨ ਉਸ ਇਨਸਾਨ ਦਾ ਕੋਈ ਕੁਝ ਨਹੀ ਵਿਗਾੜ ਸਕਦਾ।ਇਹ ਕਿਸੇ ਵਿਰਲੇ ਤੇ ਹੀ ਕਿਰਪਾ ਹੁੰਦੀ ਹੈ

    • @mrsinghbrar8121
      @mrsinghbrar8121 6 місяців тому +1

      ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਸਾਨੂੰ ਸਭ ਨੂੰ ਨਾਂਮ ਦਾਨ ਦੇਣ 🙏 ਚੜਦੀ ਕਲਾ ਬਖਸ਼ਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

    • @angrejpalnagra812
      @angrejpalnagra812 5 місяців тому

      Kirpa sab tay hundi hai pat asi lay nahi saktey

  • @GurmeetkaurKaur-pq1ey
    @GurmeetkaurKaur-pq1ey 3 місяці тому +2

    ਧੰਨ ਗੁਰੂ ਨਾਨਕ ਸਾਹਿਬ ਜੀ ਤੂੰ ਹੀ ਨਿਰੰਕਾਰ ਵਾਹ 2 ਆਨੰਦ

  • @lali911inc
    @lali911inc 5 місяців тому +9

    ਸਤਿਕਾਰਯੋਗ ਵੀਰ ਜੀਓ ਜੀ
    ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੇ ਅਧਿਆਤਮਿਕ ਜੀਵਨ ਦੀ ਜਾਣਕਾਰੀ ਦੇਣ ਲਈ ਜੀ । ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਸਾਹਿਬ ਜੀ ਮਹਾਰਾਜ ਆਪ ਜੀ ਨੂੰ ਖੁਸ਼ੀਆਂ ਬਖਸ਼ਣ ਜੀ ।
    ਆਪ ਜੀ ਨਾਲ ਇਕ ਬਚਨ ਸਾਂਝਾ ਕਰਨਾ ਸੀ ਜੀ ਕਿ ਹੁਣ ਜਦੋਂ ਤੁਹਾਡੀਆਂ ਗੱਲਾਂ ਸੁਣ ਰਿਹਾ ਸੀ ਤਾਂ ਐਵੇਂ ਲਗ ਰਿਹਾ ਸੀ ਕਿ ਇਹ ਸਭ ਕੁਝ ਪਹਿਲਾ ਹੀ ਸੁਣਿਆ ਹੋਇਆ ਹੈ । ਇਸ ਤਰ੍ਹਾਂ ਪਹਿਲਾ ਵੀ ਕਈ ਵਾਰੀ ਹੋਇਆ ਹੈ । ਬਾਕੀ ਮਾਲਕ ਦੀ ਖੇਡ ਤਾਂ ਓਹਨੂੰ ਹੀ ਪਤਾ ਹੋਏਗੀ । ਗੁਰੂ ਦੀ ਕਿਰਪਾ ਨਾਲ ਜਿਵੇਂ ਉਹ ਚਲਾ ਰਿਹਾ ਹੈ ਓਵੇਂ ਸ਼ੁਕਰ ਹੈ ।
    ਧੰਨਵਾਦ ਜੀ ਬਹੁਤ ਬਹੁਤ

    • @DetectiveSidhu007
      @DetectiveSidhu007 5 місяців тому +1

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏 ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Thiara-rf2sr
    @Thiara-rf2sr 26 днів тому

    Such a beautiful journey of sidhu Sahib with the blessings of God. Waheguru sab per Mehar kare aur sabhi the bhala kare. Waheguru Ji ❤❤❤️❤️❤️

  • @sarwarsarsinivillage1130
    @sarwarsarsinivillage1130 6 місяців тому +16

    100 %ਸਹੀ ਗੱਲਾਂ ਹਨ ਜੀ ਭਾਈ ਸਾਹਿਬ ਦੀਆ

    • @DetectiveSidhu007
      @DetectiveSidhu007 6 місяців тому +2

      ਬਹੁਤ ਬਹੁਤ ਧੰਨਵਾਦ ਖਾਲਸਾ ਜੀ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

    • @jasmeettuli
      @jasmeettuli 6 місяців тому

      @@DetectiveSidhu007waheguru g tuahde nal vichar ho skdi Bht vdhia Tusi dasya

    • @wntdgamer2265
      @wntdgamer2265 5 місяців тому +1

      100% spitural vibes... waheguru ji.

    • @sukhwinderdhaliwal9271
      @sukhwinderdhaliwal9271 5 місяців тому

      Waheguru ji🙏🏻

  • @harlochankaurgrewal6535
    @harlochankaurgrewal6535 5 місяців тому +2

    Dhan Guru Nanak Dhan Guru Nanak ਤੂੰ ਹੀ ਨਿੰਰਕਾਰ ।🙏🙏🙏🙏🙏

  • @amankaur5407
    @amankaur5407 5 місяців тому +24

    ਅੰਮ੍ਰਿਤ ਦੀ ਦਾਤ ਬਖਸ਼ੋ ਗੁਰੂ ਜੀ ਇੰਨਾ ਵੀਰ ਜੀ ਨੂੰ.. ਆਪਣਾ ਪਿਆਰਾ ਪੁੱਤਰ ਬਣਾ ਲੋ 🙏

    • @DetectiveSidhu007
      @DetectiveSidhu007 5 місяців тому +7

      ਬਹੁਤ ਬਹੁਤ ਧੰਨਵਾਦ ਜੀ 🙏 ਵਾਹਿਗੁਰੂ ਵਾਹਿਗੁਰੂ ਜੀ 🙏

    • @Gurpreet45788
      @Gurpreet45788 5 місяців тому +3

      ​@@DetectiveSidhu007. Waheguru ji tuhadi es interview naal duniya nu bahut kuch sikhan nu mil reha hai. Aap ji dhan ho. Tuhade te eeni waddi kirpa hoi waheguru ji di ..❤❤

    • @pendulifendculture7992
      @pendulifendculture7992 5 місяців тому +1

      ​@@DetectiveSidhu007 waheguru ji ka Khalsa waheguru ji ki feteh
      Meri age 37 yr hai tuhade ton bht kuj sikhan nu milya . Ander ton Mann nhi bht khich hundi ji Simran di pr ho ni paunda tuc pehre di jo gl kiti c ik podcast ch ohde ch mala Leni hi jruri aa ji ya fr eda v start kr skde aa
      Aur shabad kehda kriye ji please marg darshn kro please ji

    • @JaspalKaur-wp5xs
      @JaspalKaur-wp5xs 5 місяців тому

      ​@@pendulifendculture7992aap ji sewa singh tarmala ja simranjit singh tohana dia videos suno ji

    • @harmangill2959
      @harmangill2959 5 місяців тому

      Veer g number nhi milda tuhada​@@DetectiveSidhu007

  • @baljitsidhu339
    @baljitsidhu339 6 місяців тому +10

    Buat asha marg darshan hai, Beginners ke lehy to buat he asha hai. Waheguru jee sab nu apni yad bakshan🙏

    • @DetectiveSidhu007
      @DetectiveSidhu007 6 місяців тому

      Thanks so much for your beautiful lines 🙏 Waheguru pita parmeshwar sade sub upar mehar banai rakhna 🙏 Waheguru Waheguru Waheguru Waheguru Waheguru ji 🙏

    • @InderJassal1988
      @InderJassal1988 5 місяців тому

      @@DetectiveSidhu007 Waheguru ji tuhade nal phone tai gll krni aa plz

  • @rashmisharma1090
    @rashmisharma1090 5 місяців тому +10

    I fully agreed this statement We can't explain these experiences of God with everyone because they can't understand Shukrana 🌹🌹

    • @DetectiveSidhu007
      @DetectiveSidhu007 5 місяців тому +2

      Dhan Nirankar Dhan Nirankar 🙏 Waheguru waheguru waheguru waheguru waheguru ji 🙏

    • @pawanjeetmasson3782
      @pawanjeetmasson3782 5 місяців тому +2

      We definitely can share with who really understands the importance of these valuable knowledge 🙏

    • @pawanjeetmasson3782
      @pawanjeetmasson3782 5 місяців тому +1

      @@DetectiveSidhu007 Ssa veer ji 🙏Since I am watching and listening your videos I feel blessed to have someone who is sharing such a unique experience that not everyone can fully understand it.But guru’s Kirpa da Sadia I’m enjoying it .Keep sharing your experiences waiting eagerly 🙏

    • @pawanjeetmasson3782
      @pawanjeetmasson3782 5 місяців тому

      Sadka

    • @Devinderkaur-z2j
      @Devinderkaur-z2j 5 місяців тому

      ਧੰਨਵਾਦ ਜੀ। 🙏🙏

  • @gurpreetgill9440
    @gurpreetgill9440 5 місяців тому +15

    unlimited episode karo plz 🙏 jee karda episode smapat na hove, bahut hi satkaaryog ne sukhwinder singh ji 🙏 jaldi episode karo brother wait kar rahe haa ji bahut bahut dhanwad ❤

    • @DetectiveSidhu007
      @DetectiveSidhu007 5 місяців тому +2

      Thanks so much for contacting & appreciate 🙏 Waheguru pita parmeshwar ji di kripa sadka jaldi hor podcast as rahe hain 🙏 Waheguru waheguru waheguru waheguru waheguru waheguru ji 🙏

    • @TheAlphaPeople_
      @TheAlphaPeople_  5 місяців тому +1

      Yes, it will be released today at 5 p.m.

  • @jasmine-p6s1e
    @jasmine-p6s1e 5 місяців тому +12

    I had mangal dhillon sir ji as my guide and i had talked with him too. He was so humble and down to earth. 😢 miss him…

    • @DetectiveSidhu007
      @DetectiveSidhu007 5 місяців тому +1

      Thanks so much 🙏 Waheguru waheguru waheguru waheguru waheguru ji 🙏

    • @jasmine-p6s1e
      @jasmine-p6s1e 5 місяців тому +1

      @@DetectiveSidhu007 sir aapki life story bohot achi lagi, aap un omkara maharaj ka aur batayiye plz unhke msg aane band kab huye aur akhri msg kya tha? ab unse baat hoti hai?

    • @gitapaul1536
      @gitapaul1536 5 місяців тому

      @@DetectiveSidhu007 Amazing experiences, can you give list of 14 Shabads Which Shri Dhillon Ji gave you

    • @ChanderjotSawhney
      @ChanderjotSawhney 5 місяців тому

      Magle dhillon channel per available hai ​@@gitapaul1536

  • @balrajkaur3245
    @balrajkaur3245 6 місяців тому +12

    OMG! I AM SO MOVED WITH HIS JOURNEY. I CAN LISTEN TO HIM ALL DAY. THANKS FOR GIVING US SOME WISDOM. WAHEGURU !

    • @DetectiveSidhu007
      @DetectiveSidhu007 6 місяців тому +1

      Thanks so much for your beautiful lines (words) 🙏 lt's all by God grace ji 🙏 Don't worry more Podcast coming soon 🙏 Waheguru pita parmeshwar sade sub upar mehar banai rakhna 🙏 Waheguru Waheguru Waheguru Waheguru Waheguru Waheguru ji 🙏

    • @harshitasingh7589
      @harshitasingh7589 5 місяців тому

      @@DetectiveSidhu007pls share more insights 🙏🙏❤️❤️ waheguru ji 🙏 pls make more videos

    • @shh5154
      @shh5154 5 місяців тому

      Listen to mangal Dhillon ji as well, plenty of videos, u would love that, I have listen to all of his videos 🎉

  • @devsagarvij1775
    @devsagarvij1775 5 місяців тому +8

    आप पुण्य आत्मा को देखकर दिवंगत श्री श्री मंगल ढिल्लों जी की याद आ गई !🙏

    • @DetectiveSidhu007
      @DetectiveSidhu007 5 місяців тому

      बहुत बहुत धन्यवाद 🙏 वाहेगुरु वाहेगुरु वाहेगुरु वाहेगुरु वाहेगुरु जी 🙏

    • @gurnaaz3848
      @gurnaaz3848 5 місяців тому

      ​@@DetectiveSidhu007sidhu sir mein v ardas kr kr sab gwa leya 20 saal ton minta kr rahi haan Guru Diya pta nai kado dya krega kida mnava onu eda di halat aa Zinda rehne nu Dil he nai krda

  • @rupindergurm118
    @rupindergurm118 6 місяців тому +7

    Bahut he pyari video hai,eh v ohi log dekh sakde ne jina te parmat kirpa karn ge.

    • @mrsinghbrar8121
      @mrsinghbrar8121 6 місяців тому

      ਬਹੁਤ ਬਹੁਤ ਧੰਨਵਾਦ 🙏 ਵਾਹਿਗੁਰੂ ਪਿਤਾ ਪਰਮੇਸ਼ਵਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @KhalsaMusic-qo1ez
    @KhalsaMusic-qo1ez 6 місяців тому +9

    ਅਣਮੁਲੇ ਵਿਚਾਰ ਸਾਝੇ ਕਰਣ ਲਈ ਤਹਿ ਦਿਲੋਂ ਧੰਨਵਾਦ ਸਤਿਕਾਰ ਜੋਗ ਜੀ 🌹

    • @DetectiveSidhu007
      @DetectiveSidhu007 6 місяців тому +2

      ਆਪ ਜੀ ਨੂੰ ਚੰਗਾ ਲਗਿਆ ਇਸ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @karamjitkaur2459
      @karamjitkaur2459 6 місяців тому +1

      @@DetectiveSidhu007 ਚੰਡੀਗੜ ਵਿੱਚ ਆਪ ਜੀ ਕਿੱਥੇ ਹੋ ਪਲੀਜ 🙏🙏

    • @KhalsaMusic-qo1ez
      @KhalsaMusic-qo1ez 5 місяців тому +1

      @@DetectiveSidhu007 ਅਗਲੀ ਵੀਡਿਓ ਜਲਦੀ ਆਵੇ ਇਹ ਓਮੀਦ ਕਰ ਦੇ ਹਾਂ please 🙏 wahatsupp n. Daso ji please 🌹

    • @sewapanjab82
      @sewapanjab82 5 місяців тому

      Plz Sidhu sahib share your mobile number to me

  • @BaljeetSingh-mv3rl
    @BaljeetSingh-mv3rl 5 місяців тому +2

    Thank you for this podcast. He is blessed soul. May Baba ji bless everyone with his naam simran.

  • @Saint.sipahi.lions.of.punjab
    @Saint.sipahi.lions.of.punjab 6 місяців тому +11

    ਆਨੰਦ ਆਗਿਆ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ.

    • @mrsinghbrar8121
      @mrsinghbrar8121 6 місяців тому

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਿਹ 🙏
      ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @NBA1225
    @NBA1225 6 місяців тому +7

    No words to thank both of you for this incredible talk on public platform…..🙌

    • @mrsinghbrar8121
      @mrsinghbrar8121 6 місяців тому

      Thanks so much 🙏 it's all by God grace 🙏 Waheguru Waheguru Waheguru Waheguru Waheguru ji 🙏

    • @TheAlphaPeople_
      @TheAlphaPeople_  6 місяців тому

      Our pleasure!

    • @karamjitkaur2459
      @karamjitkaur2459 6 місяців тому

      @@TheAlphaPeople_🙏🙏🙏 Thanks a lot for this podcast

  • @yadveersingh011
    @yadveersingh011 6 місяців тому +7

    Thank you so much for this beautiful podcast, what i most liked about the video is he don’t interrupt and ask questions and let the person complete his talk, amazing way of doing the podcast
    Thank you so much.❤

    • @DetectiveSidhu007
      @DetectiveSidhu007 6 місяців тому

      You are absolutely right 🙏 Thanks so much for appreciate 🙏 Waheguru pita parmeshwar sade sub upar mehar banai rakhna ji 🙏 Waheguru Waheguru Waheguru Waheguru Waheguru Waheguru Waheguru 🙏🙏

  • @BhupinderNagra-bb3mg
    @BhupinderNagra-bb3mg 5 місяців тому +24

    Power of WaheGuru’s name ji , I reciprocate and had B cell lymphoma and was countless. So I recovered from Cancer with his
    incessant grace 🙏🏻so i relate with his Sakhi ❤

    • @DetectiveSidhu007
      @DetectiveSidhu007 5 місяців тому +3

      Waheguru waheguru waheguru waheguru waheguru ji 🙏 Waheguru pita parmeshwar sade sub upar mehar banai rakhna 🙏 Waheguru waheguru waheguru waheguru waheguru waheguru ji 🙏🙏

    • @BhupinderNagra-bb3mg
      @BhupinderNagra-bb3mg 5 місяців тому +4

      @@DetectiveSidhu007 Sat Shri Akal Sir, I have met your friend Mangal Dhillon in Chicago gurdwara sahib years back. He died with cancer. How we can contact you.

  • @satindersandhu6104
    @satindersandhu6104 5 місяців тому +4

    Waheguru ji; I heard almost hundreds of videos related this content but this is the simple and best content for me🙏🙏

    • @DetectiveSidhu007
      @DetectiveSidhu007 5 місяців тому +2

      Waheguru waheguru waheguru ji 🙏 I can understand 🙏 It's all by God blessings 🙏 Waheguru pita parmeshwar sade sub upar mehar banai rakhna 🙏 Waheguru Waheguru Waheguru Waheguru ji 🙏

  • @sarwarsarsinivillage1130
    @sarwarsarsinivillage1130 6 місяців тому +11

    ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਕੀ ਫਤਹਿ ਜੀ

    • @DetectiveSidhu007
      @DetectiveSidhu007 6 місяців тому

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਿਹ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 💖🙏

  • @inderjitsingh361
    @inderjitsingh361 2 місяці тому

    Waheguru ji ne Mehar Kar ke Sidhu ji and Mangak Dhillon ji de bachan sunana da Mauka Bakshya.❤❤
    Thanks to Mere Sai ji.❤

  • @drjagtarsingh4661
    @drjagtarsingh4661 5 місяців тому +2

    Waheguru waheguru waheguru Waheguru Waheguru Very inspiring and path guiding talk . Thanks a lot for sharing this talk .

    • @DetectiveSidhu007
      @DetectiveSidhu007 5 місяців тому

      Thanks so much for contacting & appreciate 🙏 Waheguru waheguru waheguru waheguru waheguru ji 🙏

  • @hardeepkaur984sidhukaur6
    @hardeepkaur984sidhukaur6 5 місяців тому +4

    Please continue podcast of this great personality.we are waiting.

    • @DetectiveSidhu007
      @DetectiveSidhu007 5 місяців тому

      Waheguru waheguru waheguru waheguru waheguru waheguru ji 🙏 Thanks for contacting & appreciate 🙏 Waheguru pita parmeshwar sade sub upar mehar banai rakhna 🙏 Waheguru waheguru waheguru waheguru waheguru ji 🙏

    • @TheAlphaPeople_
      @TheAlphaPeople_  5 місяців тому

      Yes, it will be released today at 5 p.m.

  • @sarbjitkaur5842
    @sarbjitkaur5842 5 місяців тому +2

    ਰੁਹ ਖ਼ੁਸ਼ ਹੋ ਗਈ (ਵਹਿਗੁਰੂ)

  • @reenabhatia4225
    @reenabhatia4225 5 місяців тому +3

    Har Har Mahadev 🙏. Thanks for sharing your spiritual journey. Gratitude Gratitude Gratitude.

  • @gurpannu3916
    @gurpannu3916 4 місяці тому +1

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @EmergingTechAcademy
    @EmergingTechAcademy 6 місяців тому +7

    ਸੁਖਮਿੰਦਰ ਸਿੰਘ ਸਿੱਧੂ ਜੀ ਇੱਕ ਸਤਿਕਾਰਯੋਗ ਅਧਿਆਤਮਿਕ ਮਾਰਗਦਰਸ਼ਕ ਹਨ ਜਿਨ੍ਹਾਂ ਦੀਆਂ ਸਿੱਖਿਆਵਾਂ ਰੱਬੀ ਕਿਰਪਾ ਨਾਲ ਭਰਪੂਰ ਜੀਵਨ ਜਿਊਣ ਦਾ ਮਾਰਗ ਰੋਸ਼ਨ ਕਰਦੀਆਂ ਹਨ। ਉਸਦੀ ਸਿਆਣਪ ਅਤੇ ਸੂਝ ਡੂੰਘੀ ਅਧਿਆਤਮਿਕ ਸਪੱਸ਼ਟਤਾ ਦੀ ਪੇਸ਼ਕਸ਼ ਕਰਦੀ ਹੈ.
    ਸਿੱਧੂ ਜੀ ਬ੍ਰਹਮ ਨਾਲ ਜੁੜਨ ਦੇ ਸਾਧਨ ਵਜੋਂ ਅੰਦਰੂਨੀ ਪ੍ਰਤੀਬਿੰਬ ਅਤੇ ਧਿਆਨ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹਨ।

    • @DetectiveSidhu007
      @DetectiveSidhu007 6 місяців тому

      ਗੋਰਵ ਦੀਪ ਸਿੰਘ ਇਹ ਥੋਡਾ ਵੱਡਾ ਪਨ ਹੈ ਸਤਿਕਾਰ ਹੈ ਦਾਸ ਲਈ 🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪਿਆਰ ਭਰੇ ਬੋਲਾਂ ਦੇ ਲਈ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

    • @akalbarnala4413
      @akalbarnala4413 6 місяців тому

      @@DetectiveSidhu007vere main 2 Sal to ise rah te a. Please tuhada number send kardo

    • @BaljinderSingh-ru8bq
      @BaljinderSingh-ru8bq 3 місяці тому

      Bhai sahib ji tuhanu milna hove tusi kado mil sakde ho ​@@DetectiveSidhu007

  • @is6194
    @is6194 5 місяців тому +1

    You are blessed reaching this level of spiritually. Yes it’s all maya what we see with these eyes. Reality is different. Shabad Guru Surat dhun chela. We have to connect with word or naad . Anhad bani . God bless everyone 🙏🏽❤️

    • @DetectiveSidhu007
      @DetectiveSidhu007 5 місяців тому

      Thanks so much for contacting 🙏 You are absolutely right 🙏 Waheguru pita parmeshwar mehar banai rakhna 🙏 Waheguru waheguru waheguru waheguru ji 🙏

  • @kaurjeet68
    @kaurjeet68 6 місяців тому +5

    Rbby ruuh koti koti prnaam
    I use to listen do much to mingle dhillion
    He guided so much to people
    He was my favorite .

    • @DetectiveSidhu007
      @DetectiveSidhu007 6 місяців тому

      Thanks so much for your wonderful words 🙏 But it's all by God bless 🙏 I can understand your feelings about Mangal Bhaji 🙏 Waheguru pita parmeshwar sade sub upar mehar banai rakhna 🙏 Waheguru Waheguru ji 🙏

  • @sharanjitsaroya2694
    @sharanjitsaroya2694 5 місяців тому +2

    After very very long time I got to see this episode which touched my heart.. Dhan Guru Nanak.

    • @DetectiveSidhu007
      @DetectiveSidhu007 5 місяців тому

      Waheguru waheguru waheguru waheguru waheguru ji 🙏 Thanks so much for appreciate 💖🙏 Waheguru pita parmeshwar mehar banai rakhna 🙏 Waheguru Waheguru Waheguru Waheguru Waheguru Ji 🙏

  • @userfirstid
    @userfirstid 6 місяців тому +6

    Amazing journey...great transformation.
    Very inspirational...Thanks for sharing Sukhminder Bhaji ! 👌👍🙏💐🌹

    • @DetectiveSidhu007
      @DetectiveSidhu007 6 місяців тому

      Thanks so much for your beautiful lines 🙏 It's all by God grace 🙏 Waheguru Waheguru Waheguru Waheguru Waheguru ji 🙏🙏

    • @jasmeettuli
      @jasmeettuli 6 місяців тому

      Sir aap konsa jaap krte ho

  • @Ravinder53028
    @Ravinder53028 Місяць тому +1

    Bahut vadhia gal bat Bhai Sahab Ji.

  • @nikkingill252
    @nikkingill252 6 місяців тому +3

    Thanks to Sir for helping me and my family for your guidance in the path of spirituality. Because of the right guidance and with babaji’s blessings, our journey on the path of faith in divine power has become stronger.

    • @DetectiveSidhu007
      @DetectiveSidhu007 6 місяців тому

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੀਬਾ ਜੀ 🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @Ravikaur1963
    @Ravikaur1963 5 місяців тому

    Waheguru ji bohat anand aya waheguru ji diya galla sun ke waheguru ji srbat te kirpa karn apne marg te chalan di sojhi bakhshan

  • @sanjeevbhogal6818
    @sanjeevbhogal6818 5 місяців тому +3

    my god, ghoosbumps, what a blessed guy.

    • @DetectiveSidhu007
      @DetectiveSidhu007 5 місяців тому

      OMG 💖🙏 I can understand 🙏 Waheguru pita parmeshwar sade sub upar mehar banai rakhna ji 🙏 Waheguru waheguru waheguru ji 🙏🙏

  • @preetpalsingh603
    @preetpalsingh603 5 місяців тому +1

    Thank you so much Naveen ji for an informative, motivational broadcast. I am sure so many people will get motivation for naam jaap.
    Naveen I like your style as well, you are a very good listener.
    In other videos the anchor asks so many questions, they do not allow the guest to express himself. Thank you.

  • @harpreet6084
    @harpreet6084 5 місяців тому +3

    ਸਤਿ ਸ੍ਰੀ ਅਕਾਲ ਜੀ , Heartfelt Gratitude ji .

    • @DetectiveSidhu007
      @DetectiveSidhu007 5 місяців тому

      ਸਤਿ ਸ੍ਰੀ ਆਕਾਲ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @rubydua7597
    @rubydua7597 5 місяців тому +2

    Naveen ji , aapne Sukhminder ji ka interview leker bohot hi achha kiya! Maine Canada se ye watch kiya aur atma me kuchh hulchul si hui
    .. Mai bhi Waheguruji ka simran kerti hu..per aaj ek Naya rasta samajh aya. Bohot bohot dhanyawad aapka aur aapki team ka. God bless you 🙏

    • @DetectiveSidhu007
      @DetectiveSidhu007 5 місяців тому

      Thanks so much for contacting 🙏 Waheguru pita parmeshwar hum sab per mehar banai rakhna 🙏 Waheguru waheguru ji 🙏

  • @gursharan1699
    @gursharan1699 5 місяців тому +8

    I am glad this video got right audience

    • @DetectiveSidhu007
      @DetectiveSidhu007 5 місяців тому +1

      Waheguru waheguru waheguru waheguru waheguru ji 🙏 Thanks for appreciate 🙏 It's all by God bless 💗🙏 Waheguru pita parmeshwar sade sub upar mehar banai rakhna 🙏 Waheguru waheguru waheguru waheguru waheguru ji 🙏

  • @mohitmittal00
    @mohitmittal00 5 місяців тому +2

    Sach mein ji bahot bahot Anand aya bhot shukun Mila ..Mann kar raha tha ki bus yeah video chalta jaye wahe guruji ki mahima suntajaye... ❤❤❤ Thankyou so much

    • @DetectiveSidhu007
      @DetectiveSidhu007 5 місяців тому

      Thanks so much for contacting 🙏 I can understand your feelings 🙏 Waheguru pita parmeshwar mehar banai rakhna 🙏 Waheguru waheguru waheguru ji 🙏

  • @gurnamkaurdulat3883
    @gurnamkaurdulat3883 5 місяців тому +3

    ਬਹੁਤ ਵਧੀਆ ਮੁਲਾਕਾਤ। ਬਹੁਤ ਕੁਝ ਸਿੱਖਣ ਨੂੰ ਮਿਲਿਆ।

    • @DetectiveSidhu007
      @DetectiveSidhu007 5 місяців тому +1

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏 ਬਹੁਤ ਬਹੁਤ ਧੰਨਵਾਦ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏

  • @kanwarsingh3647
    @kanwarsingh3647 5 місяців тому +2

    Boht jarurat hai eda dia videos di .. thanks Detective Sidhu ji .. I hope hor videos bnaoge tusi ….really thankyou

    • @DetectiveSidhu007
      @DetectiveSidhu007 5 місяців тому

      Thanks so much for contacting & appreciate 🙏 You are absolutely right ji 🙏 By God grace more Podcast is coming soon 🙏 Waheguru Waheguru Waheguru Waheguru Waheguru ji 🙏

  • @ManjeetKaur-yt4wx
    @ManjeetKaur-yt4wx 5 місяців тому +5

    ਵਾਹਿਗੁਰੂ ਜੀਓ bilkul sache sabad aa ji

    • @DetectiveSidhu007
      @DetectiveSidhu007 5 місяців тому

      ਬਹੁਤ ਬਹੁਤ ਧੰਨਵਾਦ ਜੀ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @simmisidhu8338
    @simmisidhu8338 4 місяці тому +1

    Bahut skun milda h virji tuhadi podcast sunke dil karda sunde rahiye ❤❤

  • @DeenuGill
    @DeenuGill 6 місяців тому +74

    Waheguru ji 🙏🏻 Thanks for sharing your personal journey. Had heard your reference in many videos of Mangal Dhillon Veerji. It would have been a respectful tribute to Mangal Veerji if the link to those Sarab Rog Ka Aukhad Naam Shabads could be shared which evidently cured an incurable disease for you. It would have been a greater service to the listeners & in the larger picture you would benefit by sharing Gurbani. Mangal Veerji was an evolved soul who always heaped praise on anyone who had started their journey on the spiritual path. It is a request that please add a link to “ my conversation with God/ Rab nal meriyaan gallan “ videos, and the Sarab Rog Ka Aukhad NaamShabad 🙏🏻 Bhul chuk maaf 🙏🏻

    • @DetectiveSidhu007
      @DetectiveSidhu007 6 місяців тому +8

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪਣੇ ਸ਼ੁੱਧ ਵਿਚਾਰ ਸਾਂਝੇ ਕਰਨ ਲਈ 🙏ਆਪ ਜੀ ਦਾ ਸੁਝਾਅ ਬਹੁਤ ਅੱਛਾ ਹੈ 🙏 ਦਾਸ ਡਾਕਟਰ ਰਜਨੀਂ ਹੋਰਾਂ ਨਾਲ ਗੱਲ ਕਰੇਗਾ ਇਸ ਵਾਰੇ 🙏 ਬਾਈ ਜੀ ਮੰਗਲ ਢਿੱਲੋਂ ਹੋਰਾਂ ਨੇਂ ਆਪਣੇਂ ਜੀਵਨ ਦਾ ਵੱਡਾ ਹਿੱਸਾ ਇਨਸਾਨੀਅਤ ਦੀ ਸੇਵਾ ਵਿੱਚ ਲਗਾਇਆ 🙏 ਵਾਹਿਗੁਰੂ ਪਿਤਾ ਪਰਮੇਸ਼ਰ ਉਹਨਾਂ ਦੀ ਆਤਮਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਸ਼ਾਂਤੀ ਬਖਸ਼ਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏

    • @1384jeet
      @1384jeet 6 місяців тому

      Waheguru ji ....i was seeking spiritual guidance and i stumble upon this video...i feel like its is divine's will.....can i see you in person ​@@DetectiveSidhu007

    • @karamjitkaur2459
      @karamjitkaur2459 6 місяців тому +1

      ua-cam.com/video/eJBvyX7cnIk/v-deo.htmlsi=0Bc_8s8zXh_vnAeP
      Sarb rog ka Aukgad naam link
      🙏🙏🙏

    • @karamjitkaur2459
      @karamjitkaur2459 6 місяців тому

      ua-cam.com/video/4X3cb6rkHxY/v-deo.htmlsi=1Rg7dDVPdQJVIPjb

    • @karamjitkaur2459
      @karamjitkaur2459 6 місяців тому +1

      ua-cam.com/users/live7aTW9217mf8?si=-kuEoNyzXt__qL2U
      Live program of sarb rog ka aukhad naam from Ludhiana

  • @sidhufarm1
    @sidhufarm1 5 місяців тому +2

    Veer ji so proud of you. We heard so many times this podcast. Amazing!!every time i listen to it I’m getting new information and having goosebumps It’s very much simple way of life marg darshan and inspirational. We all are excited and eagerly waiting for new episode. Stay blessed and help us for Marg darshan.

    • @DetectiveSidhu007
      @DetectiveSidhu007 5 місяців тому

      Thanks so much for appreciate & connecting 🙏 It's all by God grace 🙏 Waheguru pita parmeshwar sade sub upar mehar banai rakhna 🙏 Next podcast coming soon 🙏 Waheguru Waheguru Waheguru Waheguru Waheguru Waheguru Waheguru Ji 🙏🙏

  • @rupindertiwana3017
    @rupindertiwana3017 5 місяців тому +4

    Ssakal veer ji tuhadi sari video vekhi very thankful to you feeling very relaxed waheguru ji tuhanu chardi kla ch rakhn

    • @DetectiveSidhu007
      @DetectiveSidhu007 5 місяців тому

      App ji da bahut bahut dhanyvad 🙏 Waheguru ji pita parmeshwar sade sub upar mehar banai rakhna ji 🙏 Waheguru waheguru waheguru ji 🙏

  • @Waheguru-tv1fj
    @Waheguru-tv1fj 5 місяців тому +1

    Mughe bht acha lga ye vedio sunker.mane sab ko ye vedio send kri ...sab bht khush hue or inspiration mili Bhajan karne ki . really you are great sir ...aapki bate dil ko leg gyi❤

    • @DetectiveSidhu007
      @DetectiveSidhu007 5 місяців тому

      Dhan Nirankar Dhan Nirankar 🙏 Waheguru waheguru waheguru waheguru waheguru ji 🙏

    • @zindgiderang017
      @zindgiderang017 5 місяців тому

      @detectivesidhu007. Sidhu veere mai tohada podcast kise hor channel te dekhya si,dekh bhut hi anadh feel hoya eda lgya jive sare devi devte te gurwa de darshan kr lye hon,tohade podcast to hi Mangal dhillon de chanal da pta chlya us channel te ja ke hor vi jiada Khushi hoi," sarab rog da aukhat naam shabad vi sun rhi aa sunn ke eda feel hunda jive mai waheguru ji di protection vich aa gayi aa sukriya veer ji eh sab dassan lyi,veer ji tusi te pehla hi blessed ho waheguru ji tohanu hor jiada blessed krn ikk vaar fer sukriya eni kimaty gyaan den lyi ❤❤❤🙏🙏🙏

  • @alkamehtani1644
    @alkamehtani1644 5 місяців тому +3

    Thanku so much for this spiritual video. Bhai sahib ji da bhut bhut dhanyawad apnaa experience share kita. Veer ji mene Mangal singh ji di sari video suniya h jehru u tube te h. Thanku so much. We want aisee hor video veer ji de nal kiti jave. 🙏🙏🌹🌹

    • @DetectiveSidhu007
      @DetectiveSidhu007 5 місяців тому

      Thanks so much for contacting ji 🙏 Waheguru pita parmeshwar sade sub upar mehar banai rakhna 🙏 Waheguru waheguru waheguru waheguru waheguru ji 🙏

  • @VarinderKumar-uc4qd
    @VarinderKumar-uc4qd 4 місяці тому

    ਵੀਰ ਜੀ ਬਹੁਤ ਬਹੁਤ ਵਧੀਆ ਤੁਹਾਨੂੰ ਸੁਣ ਕੇ ਆਨੰਦ ਆਇਆ ਰਦਾਸ ਰੱਬ ਦੇ ਅਗੇ ਕਰਿਓ ਸਾਨੂੰ ਵੀ ਚਰਨਾਂ ਦੇ ਨਾਲ ਜੋੜੇ 🙏🌹🙏

  • @GurpreetSingh-vx4wy
    @GurpreetSingh-vx4wy 6 місяців тому +5

    Waheguru waheguru waheguru ji.,🙏🙏.Bhut Sone dhang nal share kita aap ji nai...❤❤

    • @DetectiveSidhu007
      @DetectiveSidhu007 6 місяців тому

      Thanks so much Gurpreet ji 🙏 Waheguru pita parmeshwar sade sub upar mehar banai rakhna 🙏 Waheguru Waheguru Waheguru Waheguru Waheguru Waheguru Waheguru 🙏🙏

  • @shivagill4992
    @shivagill4992 6 місяців тому +6

    Please Sidhu Sahib keep on making such pod casts to guide us 🙏

    • @mrsinghbrar8121
      @mrsinghbrar8121 6 місяців тому

      Thanks so much 🙏 It's all by God grace 🙏 Waheguru pita parmeshwar sade sub upar mehar banai rakhna 🙏 Waheguru Waheguru Waheguru Waheguru Waheguru Ji 🙏

  • @xkaur1
    @xkaur1 5 місяців тому +1

    Have no words to express my gratitude for this incredible video.. I feel like I was in search of someone like him and here we are. So grateful

    • @DetectiveSidhu007
      @DetectiveSidhu007 5 місяців тому

      Thanks so much for contacting ❤🙏 I can understand 🙏 Waheguru pita parmeshwar mehar banai rakhna 🙏 Waheguru waheguru waheguru Ji 🙏

  • @stepbystepmaths6439
    @stepbystepmaths6439 6 місяців тому +5

    Siddhu Veerji apji da naam ate aapji de jeevan bare jo vi apji ne es podcast vich bayan kiya hai ,
    Bahut kuch assi Mangal Dhillon Veerji passo sun chuke han ji .
    Sanu bahut anand aya hai .Estara lagga jivein M.D.Veerji nal gallan ho rahian ne .
    Assi uhna de channel dian mostly sarian hi videos dekhde rahe han .
    Shayad uhna noo milan di sadi tangh ne hi tuhanu es podcast de jariye milaya hai .
    Tuhade nal assi bahut sarian gallan karna chahunde han ji .
    Assi Dhan Guru Nanak group jo Veerji ne telegram te banaya hoea hai usde member han ji 🙏.
    Vaheguru ji ka khalsa vaheguru ji ki Fateh

    • @DetectiveSidhu007
      @DetectiveSidhu007 6 місяців тому +1

      WaheGuru Ji ka Khalsa WaheGuru Ji ki Fateh 🙏 Aap Dea vichar sun ke bahut changa lag Gya 🙏 pita parmeshwar di kripa de naal daas jine joga hai sangat dea Charan vichar hajar hea 🙏 Waheguru pita parmeshwar sade sub upar mehar banai rakhna ji 🙏 Waheguru Waheguru Waheguru Waheguru Waheguru Waheguru ji 🙏

  • @superliquor9248
    @superliquor9248 5 місяців тому +2

    I really enjoyed this video , I learned lot from this video , keep sharing your experience, Waheguru ji

    • @DetectiveSidhu007
      @DetectiveSidhu007 5 місяців тому

      Thanks so much for contacting ji 🙏 I can understand 🙏 Waheguru Waheguru Waheguru Waheguru Waheguru ji 🙏

  • @sunitjoshi3573
    @sunitjoshi3573 5 місяців тому +5

    Is uttam gyaan ke liye hardik dhanyvad 🙏

    • @DetectiveSidhu007
      @DetectiveSidhu007 5 місяців тому

      Thanks for contacting 🙏 Waheguru waheguru ji 🙏

  • @baljitkaur2434
    @baljitkaur2434 5 місяців тому +2

    Thank you very much for sharing your experience. It’s incredibly relaxing to watch and listen to you. I'm eagerly looking forward to the next podcast!🙏

    • @DetectiveSidhu007
      @DetectiveSidhu007 5 місяців тому

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏 ਸਭ ਉਸ ਦਾਤੇ ਦੀ ਮਿਹਰ ਕਿਰਪਾ ਹੈ ਜੀ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ ਸਾਨੂੰ ਕਲਯੁਗੀ ਜੀਵਾਂ ਨੂੰ ਬਖਸ਼ ਲੈਣ 🙏 ਸਾਡਾ ਮਾਰਗਦਰਸ਼ਨ ਕਰਨ 🙏 ਹਾਂਜੀ ਵਾਹਿਗੁਰੂ ਪਿਤਾ ਪਰਮੇਸ਼ਰ ਦੀ ਕਿਰਪਾ ਸਦਕਾ 28,6,24 ਨੂੰ ਇੱਕ ਹੋਰ ਪੌਡਕਾਸਟ ਰਲੀਜ਼ ਹੋ ਰਿਹਾ ਹੈ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @manjitkaur4998
    @manjitkaur4998 5 місяців тому +3

    ਆਦਰਯੋਗ ਵੀਰ ਸਿੱਧੂ ਸਾਹਿਬ ਜੀ,ਤੁਹਾਡੇ ਪ੍ਰਭੂ ਪ੍ਰੇਮ ਨਾਲ ਭਿੱਜੇ ਸ਼ਬਦ ਸੁਣ ਕੇ ਮੰਗਲ ਢਿਲੋਂ ਵੀਰ ਜੀ ਯਾਦ ਕਰਵਾ ਦਿੱਤੇ,ਬਹੁਤ ਸ਼ੁਕਰੀਆ। ਹੁਣ ਕਲਜੁਗ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਤਾਰਨ ਦੀ ਡਿਊਟੀਹੈ।ਬਾਕੀ ਹੋਰ ਜੁੱਗਾਂ ਵਾਲੇ ਅਵਤਾਰ ਪੂਜਣਯੋਗ ਹਨ ਪਰ ਉਹ ਰਿਟਾਇਰਡ ਹਨ।ਆਪ ਜੀ ਨੇ ਸਭ ਠੀਕ ਕਿਹਾ ਹੈ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਉਸ ਦੇ ਹੀ ਬੱਚੇ ਹਨ ਉਹਦੀ ਖੇਡ ਦਾ ਹਿੱਸਾ ਹਾਂਭੁੱਲ ਚੁੱਕ ਮਾਫ ਜੀ।🙏🙏🌹🌹🙏🙏

    • @DetectiveSidhu007
      @DetectiveSidhu007 5 місяців тому

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ 🙏 ਬਾਈ ਮੰਗਲ ਦੀ ਯਾਦ ਨੂੰ ਭੁਲਾਉਣਾ ਬਹੁਤ ਔਖਾ ਹੈ 🙏 ਵਾਹਿਗੁਰੂ ਪਿਤਾ ਪਰਮੇਸ਼ਰ ਉਹਨਾਂ ਦੀ ਆਤਮਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏

  • @amritpalsingh2581
    @amritpalsingh2581 3 місяці тому

    Waheguru ji very nice very good excellent work excellent thaught excellent service excellent style excellent video excellent very interesting subject God bless you with your family and friends namashkar Sir

  • @vpverma3936
    @vpverma3936 6 місяців тому +4

    Wah G wah sidhu saab wonderfull episode really heart touching..

    • @DetectiveSidhu007
      @DetectiveSidhu007 6 місяців тому

      Thanks so much for your Verma Saab 💖🙏 Waheguru pita parmeshwar sade sub upar mehar banai rakhna ji 🙏 Waheguru Waheguru Waheguru Waheguru Waheguru ji 🙏

  • @Rnaitjass
    @Rnaitjass Місяць тому

    Waheguru ji 🙏 🙏

  • @navneetkaurn
    @navneetkaurn 5 місяців тому +6

    Thank you, Sidhu ji, for sharing your experience with us. Stay blessed always 🙏.
    I often listen to Mangal Dhillon ji. He mentioned in an episode that he asked Shri Omkara ji six questions, and one of them was about his own death date. According to Mangal ji, he received a response stating that he would not pass away in 2023 due to the blessings of people and his wife. Could you please address this question in your next podcast? Or please answer here if you can.
    Your insights have had a profound impact on our lives.
    Thank you once again for your insights on connecting with God through discussions about Mangal Dhillon ji and Shri Omkara ji. I eagerly anticipate learning more in your next podcast episode. 🙏🙏

    • @DetectiveSidhu007
      @DetectiveSidhu007 5 місяців тому +2

      Thanks so much for contacting ji 🙏 I can understand your mean Sir/Ma'am 🙏 Ok I will try to explain in coming podcast 🙏 Waheguru Waheguru Waheguru Waheguru Waheguru ji 🙏

    • @navneetkaurn
      @navneetkaurn 5 місяців тому +1

      @@DetectiveSidhu007means a lot. Thank you so much for your reply. Main tuhdi reply di wait kr rahi c. Tuhada kime thanks kriye, I don’t have words. 🙏 waiting for your next podcast 🙏

    • @navneetkaurn
      @navneetkaurn 5 місяців тому

      @@DetectiveSidhu007 Dhanvaad tuhda Jo tusi sadi life ch aaye te sanu thori akal aayi. Main ta bs bhulekhe ch hi apni life spend kr rhi c. Hun pta lgya k real life ki a. Parmatma nu yaad krna kinna jaroori a. Waheguru ji waheguru ji thank you thank you thank you 🙏

  • @shammisidhu78
    @shammisidhu78 5 місяців тому +2

    Wow's, wonderful experience. I think when you're honest, God always helps you. Normal person can't believe it but I am sure this is true.

    • @DetectiveSidhu007
      @DetectiveSidhu007 5 місяців тому

      Thanks so much for contacting 🙏 You are absolutely right ji 🙏 If anybody is honest then ❤ God is always there for help for marg darshan🙏 Waheguru Waheguru Waheguru Waheguru Waheguru Waheguru ji 🙏🙏

  • @bbka2013
    @bbka2013 6 місяців тому +12

    ਮਨੁ ਮਾਨਿਆ ਤਉ ਹਰਿ ਜਾਨਿਆ

    • @DetectiveSidhu007
      @DetectiveSidhu007 5 місяців тому +2

      ਵਾਹਿਗੁਰੂ ਪਿਤਾ ਪਰਮੇਸ਼ਰ ਮਿਹਰ ਬਣਾਈ ਰੱਖਣ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

    • @karamjitkaur2459
      @karamjitkaur2459 5 місяців тому +3

      @@DetectiveSidhu007 ਆਪ ਜੀ ਦੀ ਇਟਰਵਿਊ ਦੇਖਣ ਤੋਂ ਬਾਦ ਮੈਂ ਮੰਗਲ ਢਿੱਲੋ ਜੀ ਦੀਆਂ ਵੀਡੀਓਜ ਦੇਖੀਆਂ … ਮਨ ਵਿੱਚ ਬਹੁਤ ਅਫ਼ਸੋਸ ਹੋਇਆ ਕਿ ਉਨਾ ਦੇ ਜ਼ਿਉਦੇ ਜੀਅ ਕਿਉ ਨਹੀ ਇਸ ਪਾਸੇ ਧਿਆਨ ਗਿਆ… ਹੁਣ ਮੈਂ ਲਗਾਤਾਰ ਉਨਾ ਦੀਆਂ ਵਿਡੀਓਜ ਸੁਣ ਰਹੀ ਹਾਂ … ਸ਼ਬਦ ਜਾਪ .. ਹੋਰ ਬਹੁਤ ਕੁਝ 🙏🙏🙏🙏

  • @artajks203
    @artajks203 5 місяців тому +2

    One of the best podcast I have witnessed.

    • @DetectiveSidhu007
      @DetectiveSidhu007 5 місяців тому

      OMG 💖🤞👌🫣🙏 It's all by God blessings to ji 🙏 Waheguru pita parmeshwar sade sub upar mehar banai rakhna 🙏 Waheguru waheguru waheguru waheguru waheguru ji 🙏

  • @ParitoshKumar-qo5nz
    @ParitoshKumar-qo5nz 6 місяців тому +11

    🙏 amazing journey 😮.... I have seen Mangal dhillon movies, but never heard that he was a spiritual speaker... Just search about him... truly he was a fantastic speaker...😊

    • @DetectiveSidhu007
      @DetectiveSidhu007 6 місяців тому +2

      Yes you are absolutely right, I can understand 🙏 Mangal Dhillon was a great great personality 👌💖🙏 Waheguru pita parmeshwar Hum sab per kripa banae rakhen 🙏 Regards......!

    • @Sahibvlogs28136
      @Sahibvlogs28136 6 місяців тому

      @@DetectiveSidhu007sir 🙏 it’s really amazing, grateful for listening your words . Feels like this podcast just was for me . Received such a answer I asked my god. Please bring more topics on spiritual guidance. Many thanks 🙏

  • @shh5154
    @shh5154 5 місяців тому +2

    So beautiful experiences veer ji, I m amazed with every single word of yours and I don’t know how many times I will watch this video , thank you thank u thank u so much 🎉🎉🎉

    • @DetectiveSidhu007
      @DetectiveSidhu007 5 місяців тому

      OMG 🤔🤞💖🫣 Thanks so much for appreciate 🙏 It's all by God blessings 🙏 Waheguru pita parmeshwar sade sub upar mehar banai rakhna ji 🙏 Waheguru waheguru waheguru waheguru waheguru ji 🙏💖🙏

  • @Onkar-nirnkar
    @Onkar-nirnkar 5 місяців тому +9

    Onkara jio mahraj namskar apke chrno me

    • @DetectiveSidhu007
      @DetectiveSidhu007 5 місяців тому +2

      Waheguru waheguru waheguru ji 🙏

    • @Onkar-nirnkar
      @Onkar-nirnkar 5 місяців тому

      @@DetectiveSidhu007
      ਅਰਦਾਸ ਕਰਿਓ ਮਾਲਕ ਚਰਨਾਂ ਨਾਲ ਜੋੜ ਲਵੇ ❤❤

    • @dangalfire9114
      @dangalfire9114 5 місяців тому +2

      Onkara g maharaj tuhada bahut bahut dhanyawad g.

  • @Godsbelovedchild
    @Godsbelovedchild 5 місяців тому +2

    So happy and grateful to waheguru ji for this podcast, have heard about you sir in so mamy mangal ji videos,i had a wish in my heart to see u one day but today I see you talk, m so blessed thankyou thankyou thankyou❤

    • @DetectiveSidhu007
      @DetectiveSidhu007 5 місяців тому

      Waheguru waheguru waheguru waheguru waheguru ji 🙏 Thanks for appreciate 💖🙏 I can understand your feelings 🙏 Waheguru pita parmeshwar mehar banai rakhna 🙏 Waheguru Waheguru Waheguru Waheguru Waheguru Waheguru ji 🙏🙏

    • @Godsbelovedchild
      @Godsbelovedchild 5 місяців тому

      @DetectiveSidhu007 Dhan Guru Nanak thankyou for your blessings sir❤️🙏

  • @JP.57
    @JP.57 5 місяців тому +12

    jad mout nede ayi, smj lga k dunia supna hai ,fer insaan down to earth bannda , jini jaldi sach smjoge ,ohni jaldi ,shukrana te nimrta aougi , (jp)🎉

    • @DetectiveSidhu007
      @DetectiveSidhu007 5 місяців тому +1

      Waheguru pita parmeshwar sade sub upar mehar banai rakhna 🙏 Waheguru waheguru waheguru ji 🙏

    • @JP.57
      @JP.57 5 місяців тому

      @@DetectiveSidhu007 satnam waheguru ji 🙏🏻

  • @mannkaurr1
    @mannkaurr1 5 місяців тому +2

    Main Mangal sir de podcast regularly sundi c..jado ohna de video aune bnd ho gye main bda preshan c..bad ch pta chlea oh. Ta akalpurakh kol chle gue

  • @rupindergurm118
    @rupindergurm118 6 місяців тому +4

    Waheguru ji, Waheguru ji, Waheguru ji. Sarbat da bhala karna.

    • @mrsinghbrar8121
      @mrsinghbrar8121 6 місяців тому

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @RajinderKauu-cr9fc
    @RajinderKauu-cr9fc 5 місяців тому +1

    Waheguru ji ka khalsa waheguru ji ki fateh sir god bless you i like your spiritual talk

  • @gurleen0023
    @gurleen0023 6 місяців тому +9

    Bahut sohni ਗੱਲਬਾਤ.... 🙏
    ਰੱਬੀ ਰੂਹ....❤

    • @mrsinghbrar8121
      @mrsinghbrar8121 6 місяців тому +1

      ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @amarjeetkaur7966
    @amarjeetkaur7966 5 місяців тому +2

    Amazing ….. very good knowledge about spiritual journey…. He said in simple words….

    • @DetectiveSidhu007
      @DetectiveSidhu007 5 місяців тому

      Thanks so much for contacting & appreciate 🙏 Waheguru pita parmeshwar sade sub upar mehar banai rakhna 🙏 Waheguru Waheguru Waheguru Waheguru ji 🙏

  • @Saru-q9i
    @Saru-q9i 6 місяців тому +3

    This is the power of God God bless

    • @mrsinghbrar8121
      @mrsinghbrar8121 6 місяців тому

      Waheguru waheguru waheguru ji 🙏 Yes you are absolutely right 🙏 Waheguru pita parmeshwar sade sub upar mehar banai rakhna 🙏 Waheguru Waheguru Waheguru Waheguru Waheguru ji 🙏

  • @inderjitkaur669
    @inderjitkaur669 6 місяців тому +2

    Bahut wadhiya podcast hai ji. Waheguru ji mehar Karan, Jis tarah Sidhu ji te bakshish keeti, sade te ve parmatma meharban hon. Apne charna nal joran.

    • @DetectiveSidhu007
      @DetectiveSidhu007 5 місяців тому

      ਬੀਬਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @JaspreetBhasin-vs6ym
    @JaspreetBhasin-vs6ym 5 місяців тому +4

    🥰Aap ji nu te Shri Shri Oankar ji nu Hari di bhagat walo Sat Sat namaskaar 🙏🏻😇💫✨🌹apni manmarjiya kar ke asi badi doori bana baithe haan Prabhu to , Harprabhu kirpa karan sab nu apne naam naal joran , Har charan sharan kalyaan karan 🙏🏻😊🌹

    • @DetectiveSidhu007
      @DetectiveSidhu007 5 місяців тому

      Thanks so much for your beautiful lines ( Words )🙏 Waheguru pita parmeshwar sade sub upar mehar banai rakhna 🙏 Sanu sohji den chaddi Kala bakshan 🙏 soda margdarshan Karan 🙏 Waheguru Waheguru Waheguru Waheguru Waheguru ji 🙏

    • @JaspreetBhasin-vs6ym
      @JaspreetBhasin-vs6ym 5 місяців тому

      @@DetectiveSidhu007 🙏🏻🥰

  • @DesiPunjabiSwad
    @DesiPunjabiSwad Місяць тому

    Very spritual 🎉

  • @SAMANFF-ml9yv
    @SAMANFF-ml9yv 6 місяців тому +6

    Waheguru waheguru waheguru ji mere sache patshah🎉🎉

    • @DetectiveSidhu007
      @DetectiveSidhu007 6 місяців тому

      Waheguru pita parmeshwar sade sub upar mehar banai rakhna ji 🙏 Waheguru Waheguru Waheguru Waheguru Waheguru ji 🙏

  • @jagjitbhui9327
    @jagjitbhui9327 6 місяців тому +2

    Amazing interview! Thanks to Sidhu Sahab for sharing true experience

    • @mrsinghbrar8121
      @mrsinghbrar8121 6 місяців тому

      Thanks so much for your concern 🙏 Regards...!