ਮੇਰਾ ਗਾਣਾ Sidhu Moose ਦੇ ਮਨ ਲੱਗਾ ਸੀ ਤੇ ਦੋਨਾਂ ਨੇ ਗਾਉਣਾ ਸੀ Satti Lohakhera ll Bittu Chak Wala

Поділитися
Вставка
  • Опубліковано 28 лют 2023
  • Host - Bittu Chak Wala
    Editor- Harpreet Singh
    Cameramen - Rajwinder Singh Sekhon, Bhupinder Singh Dhaliwal, Rupindarpal Singh Dhaliwal & Harpreet Singh
    Guest- Satti Lohakhera
    Digital Producer- Bittu Chak Wala
    Location- Punjab
    Label - Daily Awaz
  • Розваги

КОМЕНТАРІ • 239

  • @idhub6263
    @idhub6263 Рік тому +28

    ਬੱਲੀਏ ਪਿੰਡ ਲੋਹੇਖੇੜੇ ਦਾ ਸੱਤੀ ਹੁਣ ਨਰਮ ਪੈ ਗਿਆ।ਹਥਿਆਰ ਗੀਤ ਬਹੁਤ ਵੱਜਿਆ ਡੀਜੇ ਤੇ ਵੀਰ ਦਾ🙏

  • @deeprataindia1170
    @deeprataindia1170 Рік тому +10

    ਮੈਨੂ ਤੇ ਸੱਚਾ ਸੁੱਚਾ ਬੰਦਾ ਲੱਗਦਾ ਵੀਰ ਵੀਰ ਦੀਆਂ ਗੱਲਾਂ ਸੁਣਕੇ ਬਹੁਤ ਹੀ ਸੋਹਣਾ ਲੱਗਾ ਦਿਲ ਨੂੰ ਛੂਹਣ ਵਾਲੀਆ ਗੱਲਾ ਹਨ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਵੀਰ ਤੇ ਗਾਣੇ ਬਹੁਤ ਹੀ ਵਧੀਆ ਹਨ।
    ,,Ballu ਰਟੈਂਡਾ,,

  • @rajbirsingh7539
    @rajbirsingh7539 Рік тому +27

    ਵਾਹ ਓ ਮੇਰੇ ਸੋਹਣੇ ਵੀਰਾ, ਨਹੀਂ ਰੀਸਾ ਤੇਰੀਆਂ, ਜਿਉਂਦੇ ਰਹੋ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @satisfy_music
    @satisfy_music Рік тому +31

    ਜਿੰਨਾ ਸੋਹਣਾ ਲਿਖਦਾ ਵੀਰ ਓਨਾ ਹੀ ਸੋਹਣਾ ਗਾਉਦਾ , ਆਉਦੇ ਗਾਣੇ ਪੂਰੀ ਸਪੋਟ ਆ ❤

  • @chahatveersingh1991
    @chahatveersingh1991 Рік тому +42

    ਸੱਤੀ ਲੋਹਾ ਖੇੜਾ ਨਾਲ ਕੀਤੀ ਇੰਟਰਵਿਊ ਬਹੁਤ ਵਧੀਆ ਹੈ ਬਿੱਟੂ ਵੀਰ ਜੀ। ਧੰਨਵਾਦ ਜੀ।

    • @AmandeepSingh-bn8qg
      @AmandeepSingh-bn8qg Рік тому +2

      ਬਹੁਤ ਵਧੀਅਾਂ ਜੀਓ ਬਿਂਟੂ ਵੀਰ ਗੋਲਡੀ ਮਂਲਕ ਨਾਲ ਵੀ ੲਿੰਟਰਵਿੳੂ ਕਰੇਓ

    • @chahatveersingh1991
      @chahatveersingh1991 Рік тому

      @@AmandeepSingh-bn8qg ਧੰਨਵਾਦ ਜੀ

    • @dilersingh7807
      @dilersingh7807 Рік тому +1

      ਵਧੀਆ ਲੇਖਕ ਹੋਣ ਦੇ ਨਾਲ ਨਾਲ ਮੇਰਾ ਵੀਰ ਬਹੁਤ ਪਿਆਰਾ ਵੀ ਮੈਨੂ ਮਾਣ ਹੈ ਆਪਣੇ ਵੀਰ ਤੇ ਵਾਹਿਗੁਰੂ ਜੀ ਸਦਾ ਮਿਹਰ ਬਣਾਈ ਰੱਖਣ ਵੀਰ ਜੀ ਤੇ ਸਦਾ ਖੁਸ਼ ਰਹਿਣ 🙏🙏

  • @ManmeetSandhu-Music
    @ManmeetSandhu-Music Рік тому +19

    ਕਿਰਪਾਨਾਂ ਗਾਣਾ ਬਹੁਤ ਵਧੀਆ ਬਾਈ ਜੀ ਤੁਹਾਡਾ ❤ ਵਾਹਿਗੁਰੂ ਮੇਹਰ ਕਰੇ ਤਰੱਕੀਆਂ ਬਖਸ਼ੇ ਸਾਰਿਆ ਨੂੰ 🙏

  • @Thealtafmalik_
    @Thealtafmalik_ Рік тому +25

    ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️

  • @amankaillay330
    @amankaillay330 Рік тому +11

    ਬਿੱਟੂ ਬਾਈ ਮੈਂ ਬਹੁਤ ਲੇਖਕਾਂ ਤੋਂ ਸੁਣਿਆ ਵੀ gippy ਨੇ ਪੈਸੇ ਨੀ ਦਿੱਤੇ ਇਸ ਲਈ Gippy ਨਾਲ ਗੱਲਬਾਤ ਕਰਨੀ ਚਾਹੀਦੀ ਹੈ

  • @gurmitsinghgurmitbhullar9121
    @gurmitsinghgurmitbhullar9121 Рік тому +5

    ਬਹੁਤ ਵਧੀਆ ਵਧੀਆ ਇੰਟਰਵਿਊ ਬਿੱਟੂ ਬਾਈ ਤੇ ਸੱਤੀ ਵੀਰੇ ਬਹੁਤ ਵਧੀਆ ਰੱਬ ਮੇਹਰ ਰੱਖੇ ਤਰੱਕੀਆਂ ਕਰੋ ਜਰ ਬਾਈ ਤੇਰਾ ਗਾਣਾ ਬੜਾ ਵਧੀਆ ਤੇਰੇ ਪਿੱਛੇ ਸਾਕ ਮੋੜਦਾ ਜਰ ਤੇਰੀ ਆਵਾਜ਼ ਵਿਚ ਬਹੁਤ ਦਮ ਆ ❤️❤️❤️❤️❤️

  • @bhattijaidwala6225
    @bhattijaidwala6225 Рік тому +9

    Sada Bithu veer bhot hi saf Dil ensan hai God thano din dugni Rat chugni traki bkhse 🇮🇳🇮🇳🇮🇳🇮🇳🇮🇳🇮🇳🇮🇳🇮🇳🇮🇳

  • @ajayjakhu9453
    @ajayjakhu9453 Рік тому +7

    ਬਾਈ ਨੇ ਸੰਦੀਪ ਨੰਗਲ ਅੰਬੀਆ ਤੇ ਬਹੁਤ ਵਧੀਆ ਗੀਤ ਗਾਇਆ ਸੀ

  • @bikarsraa8591
    @bikarsraa8591 Рік тому +6

    "ਟਿੱਬਿਆਂ ਦਾ ਪੁੱਤ"
    ਮੈਂ ਸਿੱਧੂ ਮੂਸੇਵਾਲੇ ਦੇ ਗੀਤਾਂ ਦਾ ਫੈਨ ਨਹੀਂ ਸੀ, ਬਹੁਤ ਘੱਟ ਗੀਤ ਸੁਣੇ ਸੀ।
    ਜਿਆਦਾ ਤਰ ਗੀਤ ਮੈਂ ਬੱਬੂ ਮਾਨ ਦੇ ਸੁਣਦਾ ਸੀ, ਇਹ ਕਹਿ ਸੱਕਦਾ ਹਾਂ, ਬੱਬੂ ਮਾਨ ਦੇ ਗੀਤਾਂ ਦਾ ਫੈਨ ਸੀ।
    ਮੈਂ ਅਕਸਰ ਇੰਟਰਵਿਊ ਦੇ ਦੌਰਾਨ ਇਹ ਕਹਿੰਦਾ ਸੀ "ਜੇ ਫੈਨ ਬਣੋ ਤਾਂ ਆਪਣੇ ਮਾਂ ਬਾਪ ਦੇ ਫੈਨ ਬਣੋ" ਕਲਾਕਾਰਾਂ ਦੇ ਫੈਨ ਨਾ ਬਣੋ,
    ਪਰ ਸਿੱਧੂ ਮੂਸੇਵਾਲੇ ਦੇ ਨਾਲ ਹੋਈ ਘਟਨਾਂ ਨੇ ਮੈਨੂੰ ਬਦਲ ਕੇ ਰੱਖ ਦਿੱਤਾ ਹੈ।
    9 ਮਹੀਨੇ ਤੋ ਮੂਸੇਵਾਲੇ ਦੀ ਖਬਰ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ, ਪੂਰੀ ਦੁਨੀਆਂ ਦੇ ਵਿੱਚ ਅਫਸੋਸ ਮਨਾਇਆਂ ਜਾ ਰਿਹਾ ਹੈ, ਬਹੁਤ ਮਾੜਾ ਹੋਇਆ।
    ਮੈਂ 29 ਮਈ ਸ਼ਾਮ ਤੋਂ ਲੈਕੇ ਹੁਣ ਤੱਕ ਸਿੱਧੂ ਮੂਸੇਵਾਲੇ ਦੀ ਖਬਰ ਕੰਨਾਂ ਦੇ ਵਿੱਚ ਗੂੰਜ ਰਹੀ ਹੈ, ਪਰ ਦਿਲ ਮੰਨਣ ਨੂੰ ਤਿਆਰ ਹੀ ਨਹੀਂ, ਏਦਾਂ ਵੀ ਹੋ ਸੱਕਦਾ ਹੈ।
    ਮੂਸੇਵਾਲੇ ਦੀ ਮੌਤ ਤੋਂ ਬਾਅਦ ਉਹਦੇ ਗੀਤਾਂ ਦੀ ਸਮਝ ਆਈ, ਹੁਣ ਇਕੱਲਾ ਇਕੱਲਾ ਗੀਤ ਸੁਣ ਰਿਹਾ ਹਾਂ। ਮਨ ਉਦਾਸ ਹੈ ਕੁੱਝ ਨਹੀਂ ਚੰਗਾ ਲੱਗ ਰਿਹਾ, ਬਹੁਤੇ ਸ਼ਬਦ ਵੀ ਨਹੀ ਹਨ ਜੋ ਮੈਂ ਲਿੱਖ ਸਕਾਂ।
    ਮੈਂ ਜਿਉਂਦੇ ਜੀਅ ਫੈਨ ਨਹੀਂ ਬਣ ਸਕਿਆ ਮੂਸੇਵਾਲੇ ਦਾ ਪਰ ਉਹਦੇ ਜਾਣ ਪਿੱਛੋਂ ਫ਼ੈਨ ਹੋ ਗਿਆ, ਜਿਉਂਦੇ ਜੀਅ ਇਨਸਾਨ ਦੀ ਅਛਾਈ ਦਾ ਪਤਾ ਨਹੀਂ ਲੱਗਦਾ ਮਰਨ ਤੋਂ ਬਾਅਦ ਪਤਾ ਚੱਲਦਾ ਹੈ।
    ਮਰਦ ਬੰਦੇ ਦਾ ਮੁੱਲ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਹੈ ।
    ਇਸ ਹਾਦਸੇ ਨੇ ਇੱਕ ਚੀਜ਼ ਨੂੰ ਸਾਬਿਤ ਕਰ ਦਿੱਤਾ ਹੈ। ਸ਼ੇਰ ਦਾ ਸ਼ਿਕਾਰ ਸਿਰਫ ਬੱਬਰ ਸ਼ੇਰ ਕਰ ਸੱਕਦਾ ਹੈ, ਭੇਡਾਂ ਬੱਕਰੀਆਂ ਦੇ ਵੱਸ ਦੀ ਗੱਲ ਨਹੀਂ।
    ਸਿੱਧੂ ਮੂਸੇਵਾਲਾ ਪੰਜਾਬੀ ਇੰਡਸਟਰੀ ਦਾ ਸ਼ੇਰ ਸੀ। 28 ਸਾਲ ਦੀ ਉਮਰ ਦੇ ਵਿੱਚ ਇਹ ਰੁਤਬਾ, ਛੋਟੀ ਉਮਰ ਵਿੱਚ ਵੱਡੀ ਕਾਮਯਾਬੀ ਹਾਸਲ ਕਰ ਲੈਣਾ, ਭੇਡਾਂ ਬੱਕਰੀਆਂ ਦੇ ਇਹ ਗੱਲ ਵੱਸ ਦੀ ਨਹੀਂ ਹੈ।
    ਬੇਸ਼ਕ ਸਿੱਧੂ ਮੂਸੇਵਾਲਾ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ। ਪਰ ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਰਹੇ ਗਾ। ਉਹਦੀ ਆਵਾਜ਼ ਰਹਿੰਦੀ ਦੁਨੀਆਂ ਤਕ ਅਮਰ ਰਹੇ ਗਈ।
    ਕੁੱਝ ਲੋਕ ਪਹਿਲਾਂ ਕਹਿੰਦੇ ਸੀ "ਫੇਕ ਵਿਊਜ" ਆਉਂਦੇ ਆ ਸਿੱਧੂ ਦੇ ਗੀਤਾਂ ਨੂੰ, ਪਰ ਉਸ ਦੇ ਪਿੰਡ ਦੇ ਵਿੱਚ ਇਕੱਠ ਦੱਸ ਰਿਹਾ ਸੀ "ਫੇਕ ਵਿਊਜ਼"ਨਹੀਂ ਉਹ ਅਸਲ ਦੇ ਵਿੱਚ ਵਿਊ ਹਨ, ਸੋਸ਼ਲ ਮੀਡੀਆ ਦੱਸ ਰਿਹਾ ਸੀ "ਫੇਕ ਵਿਊਜ" ਨਹੀਂ ਅਸਲ ਵਿਊ ਹਨ।
    ਬੜੇ ਕਲਾਕਾਰ ਆਏ ਬੜੀਆਂ ਨੇ ਅਜੇ ਆਉਣਾ ਹੈ, ਸਿੱਧੂ ਕਿਸੇ ਤੋ ਨਹੀਂ ਬਣ ਹੋਣਾ, 5 ਸਾਲ ਦੇ ਵਿੱਚ ਦੌਲਤ ਸ਼ੌਹਰਤ ਕਮਾਉਣ ਵਾਲਾ ਟਿੱਬਿਆਂ ਦਾ ਪੁੱਤ ਦੁਬਾਰਾ ਨਹੀਂ ਜੰਮਣਾ ਕਿਸੇ ਵੀ ਮਾਂ ਦੀ ਕੁੱਖੋਂ ।
    ਬੜੇ ਕਲਾਕਾਰਾਂ ਦੇ ਰੋਜ਼ਗਾਰ ਬੰਦ ਹੋ ਗਏ ਸੀ
    ਸਿੱਧੂ ਕਰਕੇ ਟਾਪ ਦੇ ਸਿੰਗਰ ਫੈਲ ਹੋ ਗਏ ਸਨ
    ਸਿੱਧੂ ਦੀ ਮੌਤ ਤੋਂ ਬਾਅਦ ਬੜੇ ਸਵਾਲ ਨਿਕਲ ਕੇ ਆਏ ਹਨ,
    ਕਿਸੇ ਵੀ ਕਲਾਕਾਰ ਦਾ ਕੋਈ ਬਿਆਨ ਨਹੀਂ ਆਇਆ ਸਿੱਧੂ ਦੀ ਮੌਤ ਨੂੰ ਲੈਕੇ,
    ਕਿਸੇ ਵੀ ਸਿਆਸੀ ਲੀਡਰ ਦਾ ਪ੍ਰਤੀਕਰਮ ਨਹੀਂ ਆਇਆ ਸਿੱਧੂ ਦੀ ਮੌਤ ਨੂੰ ਲੈਕੇ,
    ਕੋਈ ਕਲਾਕਾਰ, ਸਿਆਸੀ ਲੀਡਰ ਸਿੱਧੂ ਦੇ ਪਿੰਡ ਸਸਕਾਰ ਤੇ ਨਹੀਂ ਪਹੁੰਚ ਸਕਿਆ।
    ਸਵਾਲ ਇਹ ਵੀ ਖੜਾ ਹੁੰਦਾ ਹੈ, ਸਿਖ਼ਰ ਦੁਪਹਿਰੇ ਗੋਲੀਆਂ ਚਲਾਈਆਂ ਜਾਂਦੀਆਂ ਹਨ, ਸਰਕਾਰ ਹੱਥ ਉੱਤੇ ਹੱਥ ਤਰ ਕੇ ਬੈਠੀ ਹੈ.
    ਕਿ ਇਹ ਸੋਚੀ ਸਮਝੀ ਸਾਜਿਸ਼ ਸੀ ਜਾਂ ਕੁੱਝ ਹੋਰ ?
    ਸ਼ਿਵ ਕੁਮਾਰ ਬਟਾਲਵੀ ਨੇ ਕਿਹਾ ਸੀ ,"ਰੁੱਖਾਂ ਦੀ ਛਾਂ ਹੀ ਰੁੱਖਾਂ ਨੂੰ ਖਾਂ ਜਾਂਦੀ ਹੈ।"
    "ਇਸ ਤਰ੍ਹਾਂ ਬੰਦੇ ਦੀ ਤਰੱਕੀ ਹੀ ਬੰਦੇ ਦਾ ਕਾਤਿਲ ਬਣ ਜਾਂਦੀ ਹੈ।"
    ਜੇਠ ਹਾੜ ਮਹੀਨੇ ਦੀ, ਮੁੜ ਆਵੇ ਗਈ ਇਹ ਰੁੱਤ ਨੀ ਮਾਏ।
    ਮੁੜ ਨਹੀ ਆਉਣਾ, ਤੇਰਾ "ਟਿੱਬਿਆਂ ਵਾਲਾ ਪੁੱਤ" ਨੀ ਮਾਏ।
    ਵਲੋਂ: ਬਿੱਕਰ ਸਰਾਂ (ਹਰਿਆਣਾ)
    ਮੋਂ: 9996522847

  • @raniitsingh3915
    @raniitsingh3915 Рік тому +2

    ਹਰ ਗੱਲ ਨੂੰ ਦਿਲੋਂ ਕਹਿੰਦਾ ਹੈ,,ਸੱਚੀ,,, ਵਾਹਿਗੁਰੂ ਜੀ ਮੇਹਰ ਕਰਨ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ

  • @kpbrar4485
    @kpbrar4485 Рік тому +5

    Bai ne gippy nu sb to vdda geet ditta..hathyaar...bhot kaint geetkaar...

  • @JaspalSingh-fo9hh
    @JaspalSingh-fo9hh Рік тому +8

    Waheguru ji mehar karyo 🙏🙏❤❤love you putt 🙏👍👍👍

  • @gurmeetaujla4617
    @gurmeetaujla4617 Рік тому +4

    ਬਹੁਤ ਵਧੀਆ ਭਰਾ ਐ ਸੱਤੀ ਲੋਹਾਖੇੜੇ ਵਾਲਾ
    ਮੇਰੇ ਪਿੰਡ ਦਾ ਗਵਾਡੀ ਐ
    ਮੈ ਗੁਰਮੀਤ ਔਜਲਾ ਪਿੰਡੀ ਕੇਹਰ ਸਿੰਘ ਵਾਲਾ ਲੋਗੋਵਾਲ (ਸੰਗਰੂਰ)

  • @hr94ale96
    @hr94ale96 Рік тому +6

    Legend sidhu

  • @maan7529
    @maan7529 Рік тому +5

    15:25 sidhumoosewala

  • @ssbani6949
    @ssbani6949 Рік тому +5

    Sidhu bhai miss you

  • @karmidullat2362
    @karmidullat2362 Рік тому +4

    Very good ji Sidhu Moosewala miss you 🙏

  • @GurmeetsinghMeet-wp7td
    @GurmeetsinghMeet-wp7td 3 місяці тому

    ਬਹੁਤ ਵਧੀਆ ਲੱਗੀ ਤੁਹਾਡੀ ਮੁਲਾਕਾਤ ਵੀਰ ਜੀ, ਬਹੁਤ ਕੁਝ ਸਿੱਖਣ ਨੂੰ ਮਿਲਿਆ,, ਗੀਤਕਾਰ ਮੀਤ ਸਫੀਪੁਰ ਕਲਾ

  • @BalbirSinghraikoti
    @BalbirSinghraikoti Рік тому +4

    ਬਿੱਟੂ ਵੀਰ ਜੀ ਬਹੁਤ ਵਧੀਆ ਜੀ

  • @bikarsraa8591
    @bikarsraa8591 Рік тому +5

    Bittu veer nd daily awaz di team bahut vadhiya uprala kr rhi ae...

  • @luckymaan9928
    @luckymaan9928 Рік тому +2

    ਬਹੁਤ ਵਧੀਆਂ ਵੀਰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇਂ

  • @ParminderSingh-jv2kl
    @ParminderSingh-jv2kl Рік тому +1

    Waheguru ji very good

  • @garrygill7190
    @garrygill7190 Рік тому +2

    ਬਿੱਟੂ ਜੀ ਤੁਹਡੀ ਆਵਾਜ਼ ਬਹੁਤ ਹੀ ਵਧੀਆ ਜੀ ਕਰਦਾ ਸੁਣੀ ਜਾਈ ਏ
    ਸੱਤੀ ਬੰਦਾ v ghat aa ਜ਼ਰੂਰ ਹਿੱਟ ਹੋਊ
    ਬਾਬਾ ਨਾਨਕ ਮੇਹਰ ਕਰੂ ਸਰਵਣ ਦਾਸ ਮੇਹਰ ਕਰਿਓ ਵੀਰ ਦੀ

  • @RanjitSingh-pc2hy
    @RanjitSingh-pc2hy Рік тому +3

    ਮੈਂ ਅੱਜ ਪਹਿਲੇ ਦਿਨ ਦੇਖਿਆ ਸੱਤੀ ਬਾਈ ਨੂੰ ਨਾਮ ਬਹੁਤ ਸੁਣਿਆ

  • @jaysonranu9835
    @jaysonranu9835 Рік тому +1

    Jinna Jubaan da Narm aa ,,ohna ee Dil da Narm aa mera Satti vr ,,,eho je combination ght ee mildey duniya te ,,,,,WAHEGURU trakkiya bkhsey,, Jeonda vsda reh veere…❤

  • @sidhumooseWala-tj1cq
    @sidhumooseWala-tj1cq Рік тому +4

    ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ

  • @AmandeepSingh-ul9mz
    @AmandeepSingh-ul9mz Рік тому +2

    ਬਹੁਤ ਵਧੀਆ ਜੀ

  • @HappySingh-fr2uf
    @HappySingh-fr2uf Рік тому +2

    Waheguru ji veer di long life kre prwar te mehar mehar🙏🙏🙏🙏

  • @goodyk9923
    @goodyk9923 Рік тому +1

    Nice voice good singer

  • @DeepJagdeepMusic
    @DeepJagdeepMusic Рік тому +3

    ਬਹੁਤ ਵਧੀਆ ਬਿੱਟੂ ਬਾਈ
    ਘੈਂਟ ਗੱਲਬਾਤ ਆ। ✌✌✌✌👌👌👌

  • @1981Shammi
    @1981Shammi Рік тому +2

    Good human Satti

  • @GurverSingh-zo1io
    @GurverSingh-zo1io 11 місяців тому +1

    ਵੀਰੇ ❤ ਖੁਸ਼ ਕਰਤਾ ਬਿੱਟੂ ਵੀਰੇ

  • @gurpreetsingh-cj3ly
    @gurpreetsingh-cj3ly Рік тому +4

    Good job Bittu bai 🙏🙏🙏🙏🙏

  • @rajveergill6036
    @rajveergill6036 Рік тому +1

    Sidhu jaan aa Punjab di

  • @sukhrajsingh5770
    @sukhrajsingh5770 Рік тому +1

    ਬਾਈ ਨੇ ਸਹੀ ਗੱਲਾਂ ਕੀਤੀਆਂ, ਕੋਈ ਫੁਕਰੀ ਨੀ ਮਾਰੀ.. 👌👌👍👍❤️❤️

  • @jattpunjabi6532
    @jattpunjabi6532 Рік тому +4

    Sira banda sati & bitu bai 👌👌👌

  • @sajidmanj9192
    @sajidmanj9192 Рік тому +1

    Very nice interview bro ji

  • @vickykaler5113
    @vickykaler5113 Рік тому +2

    Satti veere sirrra ❤❤

  • @respectshortvideo216
    @respectshortvideo216 Рік тому

    Bitu veer good ji

  • @gagandeepkaur-yb1bq
    @gagandeepkaur-yb1bq Рік тому +2

    Naseya wala song jrur suneo sare ode ch satti di awaz ch Punjab di jwani dikhaai gai aa oh gana sare punjabiyan de dil nu lagu 👍❤️🙏

  • @jagmohansingh6061
    @jagmohansingh6061 Рік тому +3

    Gippy 🔥🔥

  • @zulfiqarumair
    @zulfiqarumair Рік тому +11

    Punjabi qaom mitti nu hath paa k Sona keran ali a… 🙌🏽👌🏽🤩Respect from FAISALABAD, Panjab

  • @arshchahalarshchahal1961
    @arshchahalarshchahal1961 Рік тому +2

    ਚਿੱਟੇ ਵਾਲਾਂ ਗੀਤ ਬਹੁਤ ਵਧੀਆ ਜੀ 👌👌👌👌👌

  • @sukhmanjotsingh7427
    @sukhmanjotsingh7427 Рік тому +3

    ਸੱਤੀ ਵੀਰ ਬਹੁਤ ਵਧੀਆ ਇਨਸਾਨ ਹਨ ਬਿੱਟੂ ਵੀਰ ਜੀ ਸਤਿ ਸ੍ਰੀ ਆਕਾਲ

  • @sharanjitsinghgill7181
    @sharanjitsinghgill7181 Рік тому +2

    Very nice g God bliss you brother

  • @francisfrancis3503
    @francisfrancis3503 Рік тому +1

    Nice interview 🌷🌷

  • @NarinderSingh-bt9if
    @NarinderSingh-bt9if Рік тому +1

    Bahut vadiya lagya interview 🙌 👌 🙏

  • @arshpreetsinghna6369
    @arshpreetsinghna6369 Рік тому +1

    ਬਹੁਤ ਵਧੀਆ ਗੱਲਬਾਤ

  • @workout133
    @workout133 Рік тому +1

    Veere di bahut sohni awaaz a

  • @arshmann1288
    @arshmann1288 Рік тому +3

    Satty Veer Bohat Vadia Songs Ne Tohade Bai Ikk Song Bandi Singha Te Jroor Gaeo GOD Blees You Bro ❤❤❤❤❤

  • @dabindersingh5439
    @dabindersingh5439 Рік тому

    God bless🙏🙏🙏

  • @sidhusekha2471
    @sidhusekha2471 Рік тому

    God bless you veer

  • @gsdakha3763
    @gsdakha3763 Рік тому

    ਬਹੁਤ ਵਧੀਆ 👍👌

  • @surjitsohi8339
    @surjitsohi8339 Рік тому +1

    Very good veer ji

  • @jasvirkaur4227
    @jasvirkaur4227 Рік тому

    Pure hearted man

  • @gagandeepkaur-yb1bq
    @gagandeepkaur-yb1bq Рік тому

    Bhut vadia rabb ageh trakki bakhse ....

  • @MohanLal-nr9kl
    @MohanLal-nr9kl 10 місяців тому

    Sati good 👍 God bless you

  • @harrydhaliwal4997
    @harrydhaliwal4997 11 місяців тому

    ਬਹੁਤ ਵਧੀਆ ਇੰਟਰਵਿਊ। ਸੱਤੀ ਲੋਹੇ ਖੇੜੇ ਵਾਲੇ ਦੀ 2011-12 ਵਿੱਚ ਬਹੁਤ ਚੜਾਈ ਸੀ । ਅਸੀਂ ਕਾਲਜ ਪੜ੍ਹਦੇ ਹੁੰਦੇ ਸੀ ਓਸ ਟਾਇਮ

  • @jagmailsidhu7534
    @jagmailsidhu7534 Рік тому +3

    Nice intervew

  • @anmolmansa-fs3yj
    @anmolmansa-fs3yj 10 місяців тому

    ਨਾਇਸ ਵੀਰੇ

  • @armaangill7529
    @armaangill7529 Рік тому

    Satti veer... Very pure soul

  • @amansidhu103
    @amansidhu103 Рік тому +1

    Satti vdia bnda mile aa asi.. Miss you Sidhu bai

  • @FaraattaTv
    @FaraattaTv Рік тому

    Bahut vadia writter best wishes veere . Wahaguru tahnu hor treki deva .

  • @rakeshhappyraikoti7108
    @rakeshhappyraikoti7108 Рік тому +1

    God bless you very good Very nice ji

  • @billasandhu6946
    @billasandhu6946 Рік тому +1

    Very nice veer g

  • @karamjitgill6787
    @karamjitgill6787 Рік тому +3

    God bless you bai Loha khera !!!!!!!

  • @GurpreetSingh-ni5ee
    @GurpreetSingh-ni5ee Рік тому +2

    Sirra Banda

  • @likharipb46
    @likharipb46 Рік тому +1

    Sahi gall veer di

  • @charanjeetsandhu1669
    @charanjeetsandhu1669 Рік тому +2

    ਬਹੁਤ ਵਧੀਆ ਲੱਗਿਆ

  • @GurniwazSingh-md7fs
    @GurniwazSingh-md7fs Місяць тому

    So nice

  • @sanisingh2420
    @sanisingh2420 Рік тому +1

    ਬਾਈ ਬਹੁਤ ਵਧੀਆ ਬੰਦਾ ਬਾਈ ਦੇ ਵਿਆਹ ਦੀ ਵੀਡੀਓ ਮੈਂ ਬਾਣੀ ਸੀ ਬਾਈ ਮੋਟਾ ਬਹੁਤ ਹੋਗੇ

  • @sajidmanj9192
    @sajidmanj9192 Рік тому +3

    I m from Pakistan Punjab Fasilabad

  • @jatt12233
    @jatt12233 Рік тому +1

    Sirra banda satti loha khera

  • @gurdevsinghaulakh7810
    @gurdevsinghaulakh7810 Рік тому +1

    ਗੁੱਡ❤,

  • @SehajpreetSingh-wm7ri
    @SehajpreetSingh-wm7ri Рік тому

    Sira banda veer

  • @GurdeepSingh-hv5gs
    @GurdeepSingh-hv5gs 7 місяців тому

    Nice y

  • @avrecords4006
    @avrecords4006 Рік тому +2

    nice satti brother

  • @preetsingh-sy6oz
    @preetsingh-sy6oz Рік тому

    Rab trakia bakshe bai nu 😊

  • @ajsingh348
    @ajsingh348 Рік тому +3

    Veer eni vadiya awaz aa hik de zor naal gaunda .. aajkal de kayee singran nalo vadiya awaz aa veere Teri chak de fattey

  • @dhaliwal350
    @dhaliwal350 Рік тому

    sahi gall kahi 22 ne sidhu har rooj yaad aunda hi aunda.

  • @amandeepsingh6182
    @amandeepsingh6182 Рік тому

    Bahut vadiya soch a veer di saati vadiya likhda veer

  • @arjansidhu3495
    @arjansidhu3495 Рік тому

    Uda bhji tere ganne boht vdia likht boht vdia teri vrr

  • @kulwindersinghmahun7800
    @kulwindersinghmahun7800 Рік тому

    Sidhu Bai miss you

  • @fathesingh9829
    @fathesingh9829 Рік тому

    God bless you bro

  • @jasveergill923
    @jasveergill923 Рік тому +1

    Sira y

  • @kindibawa9960
    @kindibawa9960 Рік тому +2

    Very nice 👍

  • @satti.Talwan
    @satti.Talwan Рік тому

    Ghaint lyrics Satti bai 🔥🔥

  • @sonysidhu9076
    @sonysidhu9076 Рік тому +2

    ਆਵਾਜ ਬਹੁਤ ਵਧੀਆ ਵੀਰੇ।

  • @kulbirbhangu7500
    @kulbirbhangu7500 Рік тому +1

    Rest in power Legend Sidhu 🔥🔥🔥🔥🔥

  • @satnamsinghdhaliwaldhaliwa5558

    Very nice 👌 👍

  • @varindersohivarindersohi4342
    @varindersohivarindersohi4342 Рік тому +1

    good g ❤

  • @babbujassar800
    @babbujassar800 Рік тому +4

    🥺Miss 😢 you ❣️ Bai 💔😭🕊️

  • @ramtirathsinghlall5390
    @ramtirathsinghlall5390 Рік тому +4

    Justice for Sidhu moose wala 22 🙏

  • @gurmailbrar4221
    @gurmailbrar4221 Рік тому

    ਘੈਂਟ ਬੰਦਾ ਵੀਰ ਸੱਤੀ ਲੋਹਾ ਖੇੜਾ👌👌

  • @varinderbawafarmer5080
    @varinderbawafarmer5080 Рік тому +2

    ਹਥਿਆਰ song ta ajj b sunda a

  • @pritpalsinghpirta9352
    @pritpalsinghpirta9352 Рік тому +1

    ਨਰਮ ਸੁਭਾਅ ਦਾ ਮੁੰਡਾ ਸੱਤੀ ਵੀਰ, ਵਾਹਿਗੁਰੂ ਜੀ ਇਸ ਵੀਰ ਨੂੰ ਤਰੱਕੀਆ ਬਖਸੀ

  • @princeprince5638
    @princeprince5638 Рік тому +1

    Very nice 👍 brother