Sidhu Moose wala Exclusive Interview | Nimrat Kaur | ‘ਜਿਹੜਾ ਮੈਂ ਕੱਲ੍ਹ ਸੀ ਉਹ ਅੱਜ ਨਹੀਂ ਰਹਾਂਗਾ’

Поділитися
Вставка
  • Опубліковано 8 січ 2022
  • #SidhuMoosewala #SidhuMoosewalaInterview #RozanaSpokesman

КОМЕНТАРІ • 1 тис.

  • @jarnailsandhu1136
    @jarnailsandhu1136 2 роки тому +64

    ਸਿੱਧੂ ਮੂਸੇ ਵਾਲਾ ਬਹੁਤ ਸੂਝਵਾਨ ਬੰਦਾ ਹੈ ਜਿਓਦਾ ਵਸਦਾ ਰਹਿ ਜੱਟਾ

  • @nachhattarsingh592
    @nachhattarsingh592 2 роки тому +260

    ਮੈਡਮ ਜੀ ਤੁਹਾਡਾ ਇੰਟਰਵਿਊ ਲੈਣ ਦਾ ਤਰੀਕਾ ਬਹੁਤ ਪਿਆਰਾ ਲਗਦਾ ਜੀ।

  • @gurpreetonlinecenter2897
    @gurpreetonlinecenter2897 Рік тому +58

    ਇਨ੍ਹਾਂ ਦੁੱਖ ਆਪਣਿਆਂ ਦੇ ਜਾਂਣ ਤੇ ਨਹੀਂ ਹੋਇਆ ਹੋਣਾ ਜਿਨ੍ਹਾਂ ਤੇਰੇ ਜਾਂਣ ਦਾ miss you sedhu moose wala 💔💔😭😭

  • @supportfarmers4332
    @supportfarmers4332 Рік тому +122

    Missing his voice missing Sidhu moosewala more & more everyday .no one can be Sidhu moosewala ever he was the only one & one lion 🦁.ਵਾਪਿਸ ਆ ਜਾ ਸ਼ੇਰਾ 🦁💔😞

  • @arshchahal9104
    @arshchahal9104 2 роки тому +137

    ਸਿੱਧੂ ਜੀ ਤੁਹਾਡੀ ਸੋਚ ਚੰਗੀ ਹੈ ਪਰ ਕੋਈ ਗ਼ਲਤ ਫੈਦਾ ਨਾ ਕੋਈ ਚੱਕ ਜਾਵੇ 👍👍👍👍👍

  • @meenatharajwala7344
    @meenatharajwala7344 Рік тому +2

    ਸਿੱਧੂ ਮੂਸੇ ਵਾਲਾ ਦੁਨੀਆਂ ਦਾ ਨੰਬਰ ਇੱਕ ਸਿੰਗਰ ਸੀ ਤੇ ਅੱਜ ਵੀ ਹੈ ਸਿੱਧੂ ਦੀ ਕੋਈ ਵੀ ਸਿੰਗਰ ਰੀਸ ਨਹੀਂ ਕਰ ਸਕਦਾ ਸਿੱਧੂ ਸਿੱਧੂ ਸੀ ਸਿੱਧੂ ਜਾਨ ਆਪਣੀ ਸਾਡੇ ਆਲਾ ਝੋਟਾ ਸੀ ਕਈਆਂ ਦੇ ਮਿਰਚਾਂ ਲੱਗਣਗੀਆਂ ਲੱਗੀ ਜਾਣ ਮੈਂ ਕਿ ਕਰਾਂ ਸਿੱਧੂ ਸਾਡੇ ਦਿਲਾਂ ਵਿੱਚ ਸਦਾ ਜ਼ਿੰਦਾ ਰਹੋਂਗੇ

  • @Dr_jass
    @Dr_jass 2 роки тому +5

    ਚਿਹਰੇ ਨੇ ਤਾਂ ਨੀਂਦ ਉਡਾਈ ਹੋੲੀ ਹੈ ਭੰਗਵਤ ਮਾਨ ਇਸ ਵਾਰ

  • @MohanSingh-rs2bv
    @MohanSingh-rs2bv 2 роки тому +13

    ਬਹੁਤ ਹੀ ਵਧੀਆ ਵੀਰ ਜੇ ਛੱਪੜ ਨੂੰ ਸਾਫ਼ ਕਰਨਾ ਤਾਂ ਛੱਪੜ ਦੇ ਵਿਚ ਵੜਨਾ ਹੀ ਪਾਊ

  • @gurmeetsinghguri5651
    @gurmeetsinghguri5651 2 роки тому +2

    ਸਿਰੇ ਦੀ ਖੱਚ ਏ

  • @kulwindersinghkssyal3596
    @kulwindersinghkssyal3596 2 роки тому +40

    ਬੰਦਾ ਸਾਫ ਆ well come to politics

  • @AMANDEEPSINGH-hv4on
    @AMANDEEPSINGH-hv4on Рік тому +63

    Badi jaldi duniya nu alvida keh geya te sari duniya nu v roya geya 🙏🏻🙏🏻RIP Sidhu😭😭😭

  • @farzanashah2737
    @farzanashah2737 Рік тому +48

    What a gem of a person. Legends never die

  • @GurpreetKaur-xr9qq
    @GurpreetKaur-xr9qq Рік тому +37

    He was brilliant. He gave all answers logically. He had great inner power to change society.

  • @shaheenshaheen1932
    @shaheenshaheen1932 Рік тому +66

    Very down to earth person ❤️pure soul❤️legend never dies ❤️love from pakistan 🇵🇰🇵🇰🇵🇰🇵🇰

  • @shahidnazir19
    @shahidnazir19 2 роки тому +45

    Once a legend always a legend

  • @withoutfear2092
    @withoutfear2092 Рік тому +40

    Beautiful Interview his smile says it all. 🙏🏽💔

  • @ritudhankhar5371
    @ritudhankhar5371 2 роки тому +59

    Sidhu ne india wali batt bolkr dill jit liya 💝💝💝💝💝💝💝

  • @gurwindersinghuppal5843
    @gurwindersinghuppal5843 Рік тому +15

    Kini Soni soch se sidhu bhai de miss you all time jatta 😭💔

  • @desipunjaban9197
    @desipunjaban9197 Рік тому +20

    Wow very inspirational and incredible conversation... Sidhu Ji's thoughts and perspective is very logical and he was revolutionary and was capable of bringing a positive change in society and politics. We lost s gem..he was indeed a true patriot.... can't bear this loss 😢😢😢😢😢😢😢😢

  • @arshdeepsidhuarsh5911
    @arshdeepsidhuarsh5911 2 роки тому +37

    ਬਹੁਤ ਸੋਹਣੀ ਇੰਟਰਵਿਊ ਮੈਡਮ 💯🎯⛳good nice 👍👍👏👏😊😊✅👌👌