Babbu Maan ਨੇ ਵੀਡਿਓ ਪਾ ਕੇ ਕਿਹਾ ਇਹ ਬੰਦਾ ਲੱਭੋ Darshan Lakhe Wala ll Bittu Chak Wala ll Daily Awaz

Поділитися
Вставка
  • Опубліковано 21 вер 2022
  • #bittuchakwala #dailyawaz #babbumaan #darshanlakhewala #song #life
    Host - Bittu Chak Wala
    Editor- Bhupinder Singh Dhaliwal
    Cameramen - Rajwinder Singh Sekhon, Bhupinder Singh Dhaliwal, Rupindarpal Singh Dhaliwal & Harpreet Singh
    Guest- Darshan Lakhewala
    Digital Producer- Bittu Chak Wala
    Location- Punjab
    Label - Daily Awaz
  • Розваги

КОМЕНТАРІ • 419

  • @Dosanjh84
    @Dosanjh84 Рік тому +38

    ਉਸਤਾਦ ਦਾ ਚੇਲਾ ਵੀ ਇੱਕ ਦਿਨ ਉਸਤਾਦ ਹੀ ਕਹਾਵੇਗਾ।
    ਬਹੁਤ ਵਧੀਆ ਸਾਦਗੀ ਲਹਿਜ਼ੇ ਨਾਲ ਗੱਲ ਕਰਦਾ ਬਿੱਟੂ ਬਾਈ।

  • @AvtarSingh-pw7fv
    @AvtarSingh-pw7fv Рік тому +60

    ਬਹੁਤ ਸੋਹਣੀ ਅਵਾਜ ਹੈ ਤੇ ਸੱਭ ਤੋਂ ਵੱਡੀ ਗੱਲ ਬਾਈ ਤੇਰੀ ਸੋਚ ਬਹੁਤ ਸੋਹਣੀ ਹੈ

  • @Rembydairyfarm
    @Rembydairyfarm Рік тому +19

    ਬਿੱਟੂ ਬਾਈ ਇਕ ਇੰਟਰਵਿਊ ਬਾਈ ਬੱਬੂ ਮਾਨ ਨਾਲ ਜਰੂਰ ਕਰੋ ਧੰਨਵਾਦ

    • @OhiSandhu
      @OhiSandhu Рік тому

      Y ght he interview krda..o tn show lon gye nu dhkke nl prmtr kra den radio te tn alg gl

  • @chahatveersingh1991
    @chahatveersingh1991 Рік тому +57

    ਦਰਸ਼ਨ ਸਿੰਘ ਲੱਖੇ ਵਾਲਾ ਬਹੁਤ ਵਧੀਆ ਗਾਇਕ ਹੈ ਬਾਈ ਦਾ ਕਿਸਾਨ ਮੋਰਚੇ ਸਮੇਂ ਗਾਇਆ ਗੀਤ "ਗਲ ਸੁਣ ਲਾ ਦਿੱਲੀਏ ਨੀ ਤੇਰੀ ਗਰਦ ਉਠਾ ਦਿਆਂਗੇ ਮਨਮਰਜ਼ੀ ਕਰਦੀਆਂ ਤੇਰੇ ਵਹਿਮ ਲਾਹ ਦਿਆਂਗੇ " ਖੁਸ਼ੀ ਖੁਸ਼ੀ "ਧੰਨਵਾਦ ਬਿੱਟੂ ਵੀਰ ਜੀ ਇਸ ਦੀ ਇੰਟਰਵਿਊ ਲਈ "

  • @DeepSingh-gd5kw
    @DeepSingh-gd5kw Рік тому +84

    ਬੱਬੂ ਮਾਨ ਹੀਰਾਂ ਬੰਦਾ ਆ " ਗਰੀਬ ਬੰਦੇ ਨੂੰ ਬਾਦਸ਼ਾਹ ਬਣਾ ਦਿੱਤਾ ""

    • @pigeon365
      @pigeon365 Рік тому +1

      Ota aap flop aa bai 🙄

    • @DeepSingh-gd5kw
      @DeepSingh-gd5kw Рік тому +15

      @@pigeon365 ਵਹਿਮ ਦੀ ਦਵਾਈ ਲਵੋ ਬਾਈ ਜੀ " ਬੰਬੂ ਮਾਨ ਹਿੱਟ ਫਲੌਪ ਤੋ ਬਹੁਤ ਅੱਗੇ ਲੰਘ ਗਿਆ " ਇੰਨਾ ਮੁਕਾਮ ਉੱਚਾ ਕੇ ਵਿਰੋਧੀ ਵੀ ਚੋਰੀ ਚੋਰੀ ਸੁਣਦੇ ਆ

    • @Exited_video
      @Exited_video Рік тому +2

      Darshan dil da heera bnda aa es lyi oper tak gya koi kise nu star ni bnoda je es hsaab nl gall kriye ta Sidhu ne pta ni kine star bna ditte ethe 3 saal vich hi ohdia ta khabra laan wale v hit hoye ferde aa

    • @OhiSandhu
      @OhiSandhu Рік тому +1

      @Fabulous Gamer awe kolon gapp ni bnayi da. Interview dekh k vi apne ghre jo krda ohi kri jna

    • @OhiSandhu
      @OhiSandhu Рік тому +1

      @@Exited_video dil de heere bht bnde depression da shikar hoye bethe koi mar gya koi gujar reha. Dil da ki link is nal?
      Nale hun tn comparison chdd do yr shrm krlya kro.
      Sare vdia sb suni de jeda dil kre

  • @idhub6263
    @idhub6263 Рік тому +36

    ਵਾਹਿਗੁਰੂ ਵੀਰ ਨੂੰ ਤੰਦਰੁਸਤੀਆ ਖੁਸੀਆ ਤਰੱਕੀਆ ਬਖਸੇ।🙏

  • @sukhmaansaab1963
    @sukhmaansaab1963 Рік тому +21

    ਦਰਸ਼ਨ ਵੀਰ ਤੇਰੀ ਅਵਾਜ ਵਧੀਆ ਏ ਤੇ ਗਾਉਂਦਾ ਵੀ। ਵਧੀਆ ਅਾ ਬਸ ਜਿਸਨੂੰ ਉਸਤਾਦ ਬਣਾਇਆ ਉਸ ਨੂੰ ਕਦੇ ਭੁੱਲ ਨਾ ਜਾਈਂ ਤੇ ਨਾ ਕਦੇ ਗਲਤ ਬੋਲੀ , ਬਾਬਾ ਨਾਨਕ ਮੇਹਰ kre

    • @OhiSandhu
      @OhiSandhu Рік тому +1

      Maan v ik fakkar insan he h
      Te darshan v.
      Te fakkar kde dhokha ni krde

  • @decentbutdevil989
    @decentbutdevil989 Рік тому +65

    ਦਿਲੋਂ ਸਤਿਕਾਰ "ਮਾਨ ਸਾਬ" ਲਈ ❤️❤️❤️❤️

  • @navneetkaur7470
    @navneetkaur7470 Рік тому +3

    Eh dove veer punjab de heere aa bittu veer tho sare patkar thale

  • @Soccerenergy786
    @Soccerenergy786 Рік тому +17

    Bai Babbu Maan da tarsheya hoya heera Bai Darshan Lakhewala ❤️✊

  • @gurbirsahota2370
    @gurbirsahota2370 Рік тому +2

    Good bles you Darshan bai 👍👍👍👍
    Bai BABBU MAAN JINDABAD❤❤❤❤

  • @amriksingh9589
    @amriksingh9589 Рік тому +11

    ਬਾਈ ਬੰਦਾ ਆਪਣੀ ਆ ਟੇਨਸਨਾ ਆਪ ਵਧਾਉਦਾ ਜਦੋ ਚਾਦਰ ਤੋ ਵੱਧ ਪੈਰ ਪਸਾਰ ਦਾ ਹੈ ਬਾਈ ਜਿਵੇ ਕਹਿੰਦੇ ਸੀ ਮੱਚ ਨਾ ਰੀਸ ਕਰ ਬਾਈ ਮੈ ਕਹਿਨਾ ਮੱਚ ਨਾ ਸਬਰ ਕਰੋ ਰੱਬ ਨੂੰ ਸਬ ਯਾਦ ਹੁੰਦਾ ਹੈ ਜਦੋ ਉਸ ਨੇ ਦੇਣਾ ਹੈ ਉਹ ਆਪਣੀ ਮਰਜ਼ੀ ਨਾਲ ਜਦੋ ਟੈਮ ਆਉ ਦੇ ਦੇਦਾ ਹੈ ਬੰਦਾ ਰੋਟੀ ਤੋ ਕੋਈ ਨਹੀਂ ਰਹਿੰਦਾ ਪਰ ਰੀਸ ਕਰਕੇ ਅੱਗਾ ਜੋੜ ਤੇ ਪਿਛਾ ਚੋੜ ਕਰਵਾ ਲੈਂਦੇ

  • @JagdevSingh-lw5dj
    @JagdevSingh-lw5dj Рік тому +6

    ਲਿਖਦਾ ਵਧੀਆ , ਜਰੂਰ ਆਉਣੀ ਚਾਹੀਦੇ ਗੀਤ , ਬੱਬੂ ਮਾਨ ਦਾ ਫੈਨ ਏ , ਸਭ ਫੈਨ ਆ

  • @mogewala3451
    @mogewala3451 4 місяці тому +2

    BEST OF BABBU MAAN GAREEB BANDE DI ZINDGI BNATI RAB OHDA BHLA KRE

  • @ManmeetSandhu-Music
    @ManmeetSandhu-Music Рік тому +18

    ਬਹੁਤ ਹੀ ਸੋਹਣੀ ਇੰਟਰਵਿਊ ਲੱਖੇ ਬਾਈ 😍
    ਬੱਬੂ ਮਾਨ ਬਾਈ ਲਵਜੂ ਆ ❤😊

  • @hardeepkaur7407
    @hardeepkaur7407 Рік тому +6

    ਸੋਚ ਬਹੁਤ ਵਧੀਆ 22ਦੀ ਸਲੂਟ ਆ👌

  • @simarjeetsingh7660
    @simarjeetsingh7660 Рік тому +2

    Thnks Bittu bai g lakh bai g interview krn li 🙏 wmk 🙏

  • @harrydhaliwal4997
    @harrydhaliwal4997 Рік тому +2

    ਬਹੁਤ ਸੋਹਣੀ ਮੁਲਾਕਾਤ ਬਿੱਟੂ ਬਾਈ । ਦਰਸ਼ਨ ਲੱਖੇਵਾਲਾ ਵੀ ਵਧੀਆ ਇਨਸਾਨ ਹੈ

  • @kuleepsingh1796
    @kuleepsingh1796 Рік тому +1

    ਬਹੁਤ ਵਧੀਆ ਬਿੱਟੂ ਜੀ ਧੰਨਵਾਦ

  • @YG22G
    @YG22G Рік тому +9

    ਬੁਹਤ ਵਧੀਆ ਹੈ ਜੀ ਆਵਾਜ਼।

  • @rajinderaustria7819
    @rajinderaustria7819 Рік тому

    ਦਰਸ਼ਨ ਲੱਖੇਵਾਲ ਵੀਰ ਦੀ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਜੇਕਰ ਕੋਈ ਹੋਰ ਕੰਮ ਲੋਟ ਨਹੀਂ ਆਉਂਦਾ ਤਾਂ ਮਿਹਨਤ ਕਰ ਲਉ ਰੱਬ ਨੇਂ ਹੱਥ-ਪੈਰ ਦਿੱਤੇ ਹਨ ਬੱਸ ਅਸੀਂ ਹੱਥਾਂ ਨਾਲ ਮਿਹਨਤ ਕਰਨ ਤੋਂ ਹੀ ਸ਼ਰਮ ਕਰਦੇ ਹਾਂ ਕੀ ਸਾਨੂੰ ਕੋਈ ਕੀ ਕਹੂਗਾ ਬਾਹਰਲੇ ਮੁਲਕਾਂ ਵਿੱਚ ਆ ਕੇ ਅਸੀਂ ਟੋਆਇਲਟਾਂ ਵੀ ਸਾਫ ਕਰਦੇ ਹਾਂ ਬਾਕੀ ਦਰਸ਼ਨ ਵੀਰ ਨੂੰ ਰੱਬ ਹੋਰ ਤਰੱਕੀ ਬਖਸ਼ੇ।
    RAJINDER SINGH AUSTRIA

  • @JagdishSingh-jy6rm
    @JagdishSingh-jy6rm Рік тому +1

    ਲੱਖੇ ਵੀਰ ਪਰਮਾਤਮਾ ਕਰੇ ਫੁੱਲ ਤਰੱਕੀ ਹੋਵੇ

  • @GurpreetSingh-vh3mu
    @GurpreetSingh-vh3mu Рік тому +16

    ਮੂਸੇਵਾਲੇ ਦੇ ਫੈਨ ਗਾਲਾਂ ਕੱਢ ਰਹੇ ਆ ਪਰ ਸ਼ਾਇਦ ਇਹਨਾਂ ਨੂੰ ਪਤਾ ਨੀ ਮੂਸੇਵਾਲਾ ਜਦੋਂ ਹਿੱਟ ਨੀ ਸੀ ਸਟੇਜ ਤੇ ਲੱਖੇਵਾਲੇ ਦਾ ਗਾਣਾ ਗਾਉਂਦਾ ਸੀ ਨੰਗਪੁਣਾ , ਨੈੱਟ ਤੇ ਵੀਡੀਓ ਪਈ ਆ

  • @fanustaadbabbumaanda7397
    @fanustaadbabbumaanda7397 Рік тому +1

    Ustaad ju

  • @sinrecord2113
    @sinrecord2113 Рік тому +4

    Ustaad ji ❣️❣️❣️

  • @HarpalSingh-uv9ko
    @HarpalSingh-uv9ko Рік тому +7

    ਬਹੁਤ ਵਧੀਆ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ।

  • @jagseersingh6424
    @jagseersingh6424 Рік тому +6

    ਸੋਹਣੀ ਆਵਾਜ ਆ ਬਾਈ ਦੀ

  • @royalpunjabi7822
    @royalpunjabi7822 Рік тому +5

    ਬਹੁਤ ਵਧੀਆ ਵੀਰ ਜੀ

  • @pb13kabootarbaj37
    @pb13kabootarbaj37 Рік тому +1

    ਬਹੁਤ,ਵਧੀਆ,ਵੀਰ,ਰਬ,ਹੋਰ,ਤਰਕੀਆ,ਦੇਵੇ,,

  • @Inder_nahal
    @Inder_nahal Рік тому

    ਵੀਰ ਜੀ ਬਹੁਤ ਵਧੀਆ ਐ

  • @channimanuke8637
    @channimanuke8637 Рік тому +27

    ਨਿੱਕੇ ਨਿੱਕੇ ਬੱਚੇ ਵੀ ਨਾਂ ਡੋਲੇ ਸਿਦਕੋਂ ਹੱਸ ਨੀਹਾਂ ਵਿੱਚ ਗਏ ਚਿਣੇ ਧਰਮ ਬਚਾਉਣ ਦੇ ਲਈ,
    ਪਰ ਅੱਜ ਸੁਣਿਆਂ ਮੈਂ ਬਦਲ ਲਿਆ ਧਰਮ ਕਈਆਂ ਨੇ ਬੱਚੇ ਫਰੀ ਵਾਲੇ ਸਕੂਲਾਂ ਚ ਪੜਾਉਣ ਦੇ ਲਈ,
    ਮੈਂ ਸਭ ਧਰਮਾਂ ਦਾ ਕਰਾਂ ਸਤਿਕਾਰ ਦਿਲ ਤੋਂ ਪਰ ਕੁਝ ਚੌਧਰੀ ਘੜੰਮ ਪਾਈ ਜਾਂਦੇ ਵੰਡੀਆਂ,
    ਰੱਬ ਇੱਕ ਆ ਕਾਤੋਂ ਨੀ ਸਮਝਾਉਂਦੇ ਲੋਕਾਂ ਨੂੰ ਇੱਕ ਦੂਜੇ ਦੀਆਂ ਕਰੀ ਜਾਣ ਕਾਤੋਂ ਭੰਡੀਆਂ,
    ਸੋਨੂੰ ਸੋਡੇ ਇਹ ਗੁਰੂ ਦੇ ਨਾਲੋੰ ਚਾਹੁੰਦੇ ਤੋੜਨਾ ਤਾਂਹੀ ਮਰੇ ਹੋਏ ਜਿਉਂਦੇ ਕਰਕੇ ਦਿਖਾਈ ਜਾਂਦੇ ਆ,
    ਲੋਕੀ ਪੈਸੇ ਲੈਕੇ ਬਦਲੀ ਧਰਮ ਜਾਂਦੇ ਆ ਪਰ ਜੀਹਨੇ ਸਭ ਕੁਝ ਵਾਰਤਾ ਉਹਨੂੰ ਭੁਲਾਈ ਜਾਂਦੇ ਆ, ✍️ਚੰਨੀ ਮਾਣੂੰਕੇ

  • @gulshanpreet2016
    @gulshanpreet2016 Рік тому +3

    Wmk ji 🙏🙏🏻

  • @jagroopuddat5746
    @jagroopuddat5746 Рік тому +3

    ਹੋਰ ਤਰੱਕੀਆਂ ਬਖਸ਼ੇ ਪ੍ਰਮਾਤਮਾ

  • @sinrecord2113
    @sinrecord2113 Рік тому +6

    Maan saab ❣️👌👌👌

  • @jassasandhujassasandhu1050
    @jassasandhujassasandhu1050 Рік тому +4

    Buhat geant Banda Darshan lakhewal 22 ji
    JASSA SANDHU Jagraon tu

  • @sinrecord2113
    @sinrecord2113 Рік тому +6

    Babbu maan ❣️❣️👌👌👌👌

  • @sajansingh02197
    @sajansingh02197 Рік тому

    Darshan veer ਸਲਾਮ ਆ ਤੇਰੀ ਸੋਚ ਨੂੰ❤❤❤❤

  • @harinderjitsingh9281
    @harinderjitsingh9281 Рік тому +1

    Babbu Mann Saab Nu Dilon Salam 🙏🙏👍🏻👍🏻❤

  • @riprecords1372
    @riprecords1372 Рік тому +9

    ਵਾਹਿਗੁਰੂ ਭਲੀ ਕਰੇ ਲੱਖੇ ਵੀਰ

  • @amandeepsandhu8173
    @amandeepsandhu8173 Рік тому +7

    Bittu bai ji 🙏🙏🙏

  • @sinrecord2113
    @sinrecord2113 Рік тому +6

    Babbu maan❣️❣️❣️

  • @manindergurcharnsingh2875
    @manindergurcharnsingh2875 Рік тому +1

    ਬੁਹਤ ਸੋਹਣੀ ਆਵੇ ਵੀਰ ਦੀ ਦੇਣਾ ਦੀ

  • @gurjeetkang6623
    @gurjeetkang6623 Рік тому +1

    ਬਹੁਤ ਘੈਂਟ ਬੰਦਾ 👌👌ਸੋਚ ਵੀ ਬਹੁਤ ਵੱਡੀ ਬਾਈ ਦੀ

  • @pandherji6773
    @pandherji6773 Рік тому +2

    Waaah kya gal baat a

  • @arshgill3294
    @arshgill3294 Рік тому +4

    Maan Saab ❤️❤️

  • @yaarandeshonk7477
    @yaarandeshonk7477 Рік тому +5

    Love you Maan sab ❤️❤️❤️❤️🙏🙏

  • @LovepreetSingh-wy8qi
    @LovepreetSingh-wy8qi Рік тому +1

    Sira y g

  • @sukhnamsingh8049
    @sukhnamsingh8049 Рік тому

    Good.persion.Babbu.mann.Sabb

  • @gurlalsingh3842
    @gurlalsingh3842 Рік тому +2

    ਵਾਹਿਗੁਰੂ ਜੀਓ

  • @YaarNakodarToh7412
    @YaarNakodarToh7412 Рік тому +15

    Bhuat vadia singer nd lyrics aa darshan veer , love you from Nakodar ❤️

  • @lakhwinder1990
    @lakhwinder1990 Рік тому

    God bless you Darshan Singh lakhe Wala veer ji happy jarnary of Australia 🇦🇺 thanks Bitu Chak Wala god bless you Bitu Chak Wala I Lakhwinder Singh living in Bahrain 🇧🇭

  • @Geetmaker
    @Geetmaker Рік тому

    ਬਿੱਟੂ ਬਾਈ , 🙏 Please.

  • @jagrajsingh2661
    @jagrajsingh2661 Рік тому +11

    Kisan Majdoor Ekta Zindabaad Babbu Maan Saddi Jaan Khant Wala Beimaan ❤❤❤❤❤❤❤❤❤❤❤❤❤❤❤❤❤❤❤❤ Darshan G ❤❤❤❤❤❤❤❤❤❤❤❤❤❤❤❤❤

  • @gurpartapsinghrai3292
    @gurpartapsinghrai3292 Рік тому +6

    Bittu veer sat Sri akal 🙏🏻

  • @SukhwinderSingh-wq5ip
    @SukhwinderSingh-wq5ip Рік тому +3

    ਬਹੁਤ ਵਧੀਆ ਬਾਈ ਜੀ

  • @jaspalsingh4941
    @jaspalsingh4941 Рік тому +2

    🙏🙏👍
    Very nice job Bittu Bai g

  • @championgamemap6485
    @championgamemap6485 Рік тому +1

    ਦਿਲੋਂ ਧੰਨਵਾਦ ਵਾਈ ਦਾ

  • @Q-singh526
    @Q-singh526 Рік тому

    ਆ ਤੇਰੇ ਸਦਕੇ.
    ਬਾਬਿਆ ਨੇ ਕੀ ਕਰਨਾ
    ਸਭ ਤੋ ਵੱਡਾ ਸਤਿਗੁਰ ਨਾਨਕ

  • @ustaadbabbumannzindabad4074
    @ustaadbabbumannzindabad4074 Рік тому +9

    Ustaad babbu Mann zindabad

  • @raoisrar1741
    @raoisrar1741 Рік тому +3

    so beautiful vice,,,waheguru ji himsha chardikla rky,,,love you veer

  • @gurmukhsingh977
    @gurmukhsingh977 Рік тому +1

    Nice bro, babbu maan ji jindabad

  • @mohandhaliwal9812
    @mohandhaliwal9812 Рік тому +12

    Babbu mann❤❤🎉🎉🎉😊

  • @gurmindersingh5433
    @gurmindersingh5433 Рік тому +3

    Babbu Maan ❤❤❤❤

  • @buntytalwarawala2534
    @buntytalwarawala2534 Рік тому

    ਦਰਸ਼ਨ ਲੱਖੇਵਾਲਾ ਵੀਰ, ਅਕਾਲ ਪੁਰਖ ਤੇਨੂੰ ਹਮੇਸ਼ਾ ਹੀ ਤਰੱਕੀ, ਤੰਦਰੁਸਤੀ, ਲੰਬੀ ਉਮਰ ਤੇ ਚੜਦੀ ਕਲਾ ਬਖਸ਼ੇ ਜੀ,,, ਬਹੁਤ ਵਧੀਆ ਇੰਟਰਵਿਊ ਲੱਗੀ,ਸੱਚੀ ਯਾਰ ,ਸੱਚਾ ਬੰਦਾ ਹੈ।।।।

  • @rajputboys9797
    @rajputboys9797 Рік тому +6

    Love you maan saab

  • @parveenmann3231
    @parveenmann3231 Рік тому +1

    Usttad usttad honda h Babu Mann jindabad jindabad jindabad jindabad 💯💯💯💯💯💯💯💪💪💪💪💪

  • @Sugreev007
    @Sugreev007 Рік тому +5

    Bai ji babbu maan nal vi banado ik intervew

  • @kabaddi_club_germany
    @kabaddi_club_germany Рік тому +3

    👍👍good bittu bai ❤️‍🔥

  • @harmanchahal9688
    @harmanchahal9688 Рік тому +2

    ਬੋਹਤ ਸੋਹਣਾਂ ਵੀਰ

  • @jasskailey13
    @jasskailey13 Рік тому +5

    Waheguru ji mehar krn dil de raaje har warri hit ni ho sakde te sari umar tuc luxury life bhalde O ave ni hunda vdia soch luv uh bai

  • @user-fz2ml1pr1d
    @user-fz2ml1pr1d Рік тому +2

    Maan saab

  • @parveenmann3231
    @parveenmann3231 Рік тому +1

    Super bro

  • @maanraab.records
    @maanraab.records Рік тому +2

    ਲਵ ਯੂ ਵੀਰ

  • @amarjitsingh2745
    @amarjitsingh2745 Рік тому +1

    Very nice beer je

  • @user-zb1sm8ej6o
    @user-zb1sm8ej6o 15 днів тому

    Att bai

  • @sunnysingh-hf3jo
    @sunnysingh-hf3jo Рік тому +2

    Maan saab ❤️

  • @parwazahmed133
    @parwazahmed133 Рік тому +2

    Babbu maan sab zindabad

  • @arshgill3294
    @arshgill3294 Рік тому +4

    Babbu Maan Saab

  • @sarbbrar4173
    @sarbbrar4173 Рік тому +4

    Babbu Maan zindabad 👌👍

  • @rajubrar9581
    @rajubrar9581 Рік тому

    Sira veer

  • @pindawale7623
    @pindawale7623 Рік тому +4

    Babbu maan zindabaad 💪

  • @VinodKumar-bh3fj
    @VinodKumar-bh3fj 8 місяців тому

    Good luck bro 👍🌹💞

  • @abhibrampton0999
    @abhibrampton0999 Рік тому +1

    ਦਰਸ਼ਨ ਬਾਈ ਉਦੋਂ ਵੀ ਤੂੰ ਮੂਸੇਵਾਲੇ ਮੰਗਰ ਲੱਗਕੇ ਵੀਡੀਓ ਪਾਈ ਸੀ ਤੂੰ ਕਿਹਾ ਮੇਰੇ ਗੀਤ ਨੀ ਕਰਾ ਰਿਹਾ ਬਾਈ ਮੇਰਾ ਕਾਮ ਕਾਰ ਬਿਲਕੁਲ ਬੰਦ ਹੋਰ ਵੀ ਬਹੁਤ ਕੁੱਝ ਬੋਲਿਆ ਸੀ
    ਤੈਨੂੰ ਬਾਈ ਬੱਬੂ ਨੇ ਪਹਿਲਾਂ ਕਿਹਾ ਸੀ ਰੋਟੀ ਪਾ ਦਿੱਤਾ ਤੈਨੂੰ ਹੁਣ ਤੂੰ ਖੁਦ ਮਿਹਨਤ ਕਰ ਤੇ ਅੱਗੇ ਵਧ ਫੇਰ ਤੂੰ ਲੋਕਾ ਪਿੱਛੇ ਲੱਗ ਬੱਬੂ ਬਾਈ ਜੀ ਖਿਲਾਫ਼ ਵੀਡੀਓ ਪਾਈ ਇੰਟਰਵਿਊ ਦਿੱਤੀਆਂ ਤੂੰ ਇਹ ਵੀ ਕਿਹਾ ਸੀ ਬਾਈ ਦੇ ਫੇਨ ਮੈਨੂੰ ਗਲਤ ਬੋਲ ਰਹੇ ਨੇ ਤੂੰ ਬਾਈ ਨੂੰ ਭੁਲ ਗਿਆ ਸੀ ਲੋਕਾ ਦੀ ਚੁਕਣਾ ਚ ਆ ਕੇ ਫੇਰ ਤੂੰ ਵੀਡੀਓ ਪਾਈ ਬਾਈ ਤੇ ਗਾਣਾ ਕੱਢਿਆ ਤੂੰ ਕਿਹਾ ਲੋਕ ਲੜਾਉਣਾ ਚਾਹੁੰਦੇ ਸੀ ਤੂੰ ਬਾਈ ਦਾ ਇਹਸਾਨ ਭੁਲ ਗਿਆ ਸੀ ਉਦੋਂ

  • @sajansingh02197
    @sajansingh02197 Рік тому +1

    ❤❤❤❤❤

  • @harjindersidhu9352
    @harjindersidhu9352 Рік тому +1

    Bahut vadia bittu bai

  • @radgang467
    @radgang467 Рік тому +1

    Very nice 👍

  • @akshaybhakliya352
    @akshaybhakliya352 Рік тому +2

    Very nice interve.w bittu veer ji

  • @bhattijaidwala6225
    @bhattijaidwala6225 Рік тому

    Bithu chkwala ji very great Reporter sab jai hind 🇮🇳🇮🇳🇮🇳🇮🇳🇮🇳🇮🇳🇮🇳

  • @princeprince5638
    @princeprince5638 Рік тому +2

    vadeya Banda darshan veer

  • @RajaSingh-le1ln
    @RajaSingh-le1ln Рік тому

    Sirra interview

  • @jasdevsingh8983
    @jasdevsingh8983 Рік тому +1

    Bhaut vdia

  • @freefiregaming-sj6fg
    @freefiregaming-sj6fg Рік тому +4

    Babu mann

  • @bobbymahla4529
    @bobbymahla4529 Рік тому +1

    Love u Ustaad maan saab ji

  • @Beimaan_love784
    @Beimaan_love784 Рік тому +2

    Babbumaan zindabaad ♥️🔥

  • @blackrosefilms2762
    @blackrosefilms2762 Рік тому

    Very nice a lajwab a bro Waheguru ji chrdekala ch rekhe

  • @AvtarSingh-rt5hv
    @AvtarSingh-rt5hv Рік тому +1

    Dharshan banda nice a full support bai nu krea kro changa insaan a

  • @s.k.khardiyas.k.khardiya2787

    Very good

  • @b.h.stvdeep3055
    @b.h.stvdeep3055 Рік тому

    Very neci veer

  • @babbumaansaab5324
    @babbumaansaab5324 Рік тому +5

    ਬੱਬੂ ਮਾਨ ਸਾਬ 🙏🏻🙏🏻

  • @goramachaki6974
    @goramachaki6974 Рік тому

    Bohat vadia bittu bai bohat vadia video ik Changi soch da malak darshan bai