ਯਾਤਰਾ ਸ੍ਰੀ ਹੇਮਕੁੰਟ ਸਾਹਿਬ Hemkunt Sahib Yatra Punjab To Rishikesh । Amrik Manpreet । Walk With Turna
Вставка
- Опубліковано 13 чер 2024
- ਯਾਤਰਾ ਸ੍ਰੀ ਹੇਮਕੁੰਟ ਸਾਹਿਬ, ਦਿਨ ਪਹਿਲਾ
ਸੰਗਤ ਦਾ ਠਾਠਾਂ ਮਾਰਦਾ ਇਕੱਠ, ਕਮਰੇ ਮਿਲਦੇ ਜਾਂ ਨਹੀਂ?
#walkwithturna #hemkuntsahib
Hemkunt Sahib Yatra Punjab To Rishikesh । Amrik Manpreet । Walk With Turna
@manpreetjawanda1
ਨੀਲੇ ਦੇ ਸ਼ਾਹ ਅਸਵਾਰ ਸਤਿਗੁਰੂ ਦਸਮ ਪਿਤਾ ਜੀ ਯਾਤਰਾ ਸਫਲ ਕਰਨ ਵਲੋਂ ਭਾਈ ਗੁਰਜੰਟ ਸਿੰਘ ਹਜੂਰੀ ਰਾਗੀ ਅਤੇ ਸਮੂਹ ਸੰਗਤ ਗਵਾਲੀਅਰ
ਧੰਨਵਾਦ ਭਾਈ ਸਾਬ੍ਹ ਜੀ
ਸਤਿ ਸ੍ਰੀ ਅਕਾਲ ਵੀਰ ਜੀ ਤੇ ਭੈਣ ਜੀ, ਅਸੀ ਵੀ ਸਤੰਬਰ ਦੇ ਅਖੀਰਲੇ ਹਫ਼ਤੇ ਪੰਜਾਬ ਆ ਰਹੇ ਆਂ ਕਨੇਡਾ ਤੋਂ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਲਈ ਬੱਚਿਆਂ ਨਾਲ . ਮੈਂ ਜਦ 13 ਸਾਲ ਦੀ ਸੀ ਓਦੋਂ ਗਈ ਸੀ ਆਪਨੇ ਮਾਂ ਬਾਪ ਨਾਲ. ਬਹੁਤ ਰੂਹ ਕਰਦੀ ਸੀ ਜਾਣ ਨੂੰ ਪਰਮਾਤਮਾ ਨੇ ਬਹੁਤ ਛੇਤੀ ਸੁਣਲੀ.
ਹੁਣ ਮੇਰਾ ਵੱਡਾ ਮੁੰਡਾ 12 ਸਾਲ ਦਾ ਤੇ ਛੋਟਾ 7 ਸਾਲ ਦਾ, ਮੇਰੇ ਬੱਚੇ ਜਦ ਮੈਂ ਉਸ ਉਮਰ ਚ ਸੀ ਓਹੋ ਅਨੁਭਵ ਕਰਨਗੇ ਤੇ ਮੈਂ ਮੇਰੇ ਮਾਂ ਪਿਓ ਦੇ ਉਸ ਉਮਰ ਦੇ ਪੜਾਵ ਨੂੰ . ਉਦੋਂ ਮੈਂ ਤੇ ਮੇਰੇ ਭੈਣ ਭਰਾ ਸਾਰੇ ਰਾਹ ਪੁੱਛੀ ਗਏ ਹੋਰ ਕਿਨਾਂ ਕੁ ਦੂਰ ਆ ਤੇ ਹੁਣ ਮੇਰੇ ਬੱਚੇ ਪੁੱਛਣਗੇ . ਮੈਂ ਆਪਣਾ ਬਚਪਨ ਫਿਰ ਆਪਣੇ ਬੱਚਿਆਂ ਵਿੱਚ ਦੇਖਾਂਗੀ. ਉਦੋਂ ਜ਼ਿੰਦਗੀ ਦਾ ਨਜ਼ਰੀਆ ਕੁਝ ਹੋਰ ਸੀ ਤੇ ਹੁਣ ਅਹਿਸਾਸ ਵੱਖਰੇ ਹੋਣੇ ਆ. ਹੁਣ ਰੂਹ ਤੜਫਦੀ ਆ ਦਰਸ਼ਨ ਕਰਨ ਲਈ, 21 ਸਾਲ ਹੋ ਗਏ ਸਾਨੂੰ ਕਨੇਡਾ ਆਇਆਂ ਨੂੰ , ਹੁਣ ਬੱਚਿਆਂ ਨੂੰ ਆਪਣੇ ਗੁਰੂਧਾਮਾਂ ਦੇ ਦਰਸ਼ਨਾਂ ਲਈ ਲੈਕੇ ਆ ਰਹੇ ਆਂ. 🙏🙏 ਪਰਮਾਤਮਾ ਅੰਗ ਸੰਗ ਸਹਾਈ ਹੋਣ.
Sadda vi plan hai ji september last week da & same story as like you, 20 saal pehla gaye si hun daughter 11 yrs & son 5 yrs da hai , i want to see same happiness on there faces, when i reached sri hemkunt sahib . guru sahib kirpa karke bula len is vaar
@@gyrfalconcurtains478 ਜਦੋਂ ਦਿਲ ਵਿੱਚ ਸੱਚੀ ਇੱਛਾ ਪੈਦਾ ਹੁੰਦੀ ਆ ਵਾਹਿਗੁਰੂ ਜ਼ਰੂਰ ਪੂਰੀ ਕਰਦੇ ਆ ਜੀ. ਜਦ ਵੀ ਮੈਂ ਕੋਈ video ਦੇਖਦੀ ਆ ਸ੍ਰੀ ਹੇਮਕੁੰਟ ਸਾਹਿਬ ਦੀ ਆਪਨੇ ਆਪ ਨੂੰ ਉੱਥੇ imagine ਕਰਦੀ ਆ ਪਰਿਵਾਰ ਨਾਲ. ਸੱਚੀ ਵਾਹਿਗੁਰੂ ਆਪੇ ਲੈ ਕੇ ਜਾਣਗੇ. ਪਰਮਾਤਮਾ ਮਿਹਰ ਰੱਖਣ 🙏
ਵਾਹਿਗੁਰੂ ਤੁਹਾਡੇ ‘ਤੇ ਮਿਹਰ ਭਰਿਆ ਹੱਥ ਰੱਖਣ ਜੀ🙏
Waheguru ji
Waheguru waheguru waheguru wahe jiyo 🙏🌹❤️
Wahaguru ji
2011 ਵਿਚ ਅਸੀਂ ਵੀ ਗਏ ਸੀ
ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
हर हर महादेव हर हर गंगे मईया ❤❤❤❤❤
👏🌹ਵਾਹਿਗੁਰੂ ਜੀ 🌹👏
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਵਾਹਿਗੁਰੂ ਜੀ🙏
🙏🙏 ਯਾਤਰਾ ਸ਼ੁੱਭ ਹੋਵੇ 🙏🙏
Bahut vdiya 😊
Nice
ਵਾਹਿਗੁਰੂ ਜੀ ਮੇਹਰ ਕਰਨ ਜੀ 🙏🏼🌹
Waheguru ji🙏🙏🙏🙏🙏🙏🙏🙏🙏🙏🙏🙏
waheguru ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 💐💐💐💐💐💐💐💐💐💐💐💐
🙏🙏🙏🙏❤️❤️🌹🌹💐💐
Kal hi thoda ਪਿਛਲੇ ਸਾਲ wala ਬਲੋਗ dekhya ਸੀ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
Wahaguru ji 🙏
WaheGuru ji waheguru jy
❤❤ SATGURU YATRA SAFLI KARAN ❤❤
❤️🙏
Good luck
😊🙏
🙏🙏🙏🙏🙏
🙏🙏🙏🙏
ਬਹੁਤ ਵਧੀਆ ਜੀ ❤❤
❤Waheguru ji🎉
Waheguru ji 🙏
ਵਾਹਿਗੁਰੂ
Very good 👍
Wmk 🙏🏻
I love you bata and bati
Enjoy a new holy journey hemkunt sahib ji 🙏 😀 🙌 😄 😊 🙂 🙏 😀 🙌 ❤
WAHEGURU ji 🙏
🙏🏼ਵਾਹਿਗੁਰੂ ਜੀ ਵਾਹਿਗੁਰੂ ਜੀ 🙏🏼
Waheguru ji 🙏❤️
Waheguru g
Very good job 👏
🙏🙏🙏🙏🙏🌹🌹🌹🌹🚩🚩🚩🚩🚩🚩🚩🚩🚩
ਵਾਹਿਗੁਰੂ ,ਬਹੁਤ ਵਧੀਆ ਜੀ
ਚੜ੍ਹਦੀ ਕਲਾ ਰਹੇ ਜੀ।
SSA from Karamjeet Sandha Malaysia 🇲🇾. May Waheguru bless both of you ❤
😊🙏
ਪੰਜਾਬੀਅਤ ਨੂੰ ਬਹੁਤ ਪਿਆਰ ਮਿਲਿਆ ਧੰਨਵਾਦ ਜੀ
Dhan Guru Nanak Dev g Chadikala Rakhna 🙏
Very nice vlog 👌
Waheguru ji Waheguru ji
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
Best wishes for New journey hemkunt sahib ji 🙏 ❤❤❤❤❤
Waheguru mere dukh dur krde
Meri v jholi khushyan nal bhar dve
Meri zindgi ch boht dukh aa
ਵਾਹਿਗੁਰੂ ਕ੍ਰਿਪਾ ਕਰਨਗੇ ਜੀ
Satnam wahaguru
Menu manpreet bhen bot vdia lgde
Simplicity purity
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ ਸਮੱਤ ਬਖਸ਼ੋ ਜੀ
satnam Shri waheguru ji 🙏🙏
Very nice waheguru ji
Nice videos bro
I'm from Lahore I always watch your hemkant visit it's your third visit. I hope you go there every year, love this place 💞
Thank You for being connected
Love you 💕💕💕💕❤❤ lohore walla nu
@@Jaswantsingh-qz5pv
Te lahore Waley ko v lo pher
Love you too ❤️❤️❤️
ਬਹੁਤ ਵਧੀਆ ਜੀ
Vadia G Vadia "Love from Lenda Punjab Pakistan 🥰🙏🥰
Happy journey to you all
🙏
Satnam waheguru ji waheguru ji 🙏🙏🙏🙏🙏
ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ ਭਾਜੀ ਅਸੀਂ ਪੂੰਨੀਆ ਰੇੜਵਾ ਤੋਂ
ਧੰਨਵਾਦ ਜੀ, ਤੁਸੀਂ ਤਾਂ ਸਾਡੇ ਗਵਾਂਢੀ ਹੀ ਹੋ😊
Satnam wahaguru ji 🙏 ❤❤❤❤❤
Waheguru ji ❤
Very good amrik Singh ji ❤
😊🙏
Wheguru ji
Waheguru ji
Chardikala rakhna
🙏
Say shree akaal ji both of you, waiting for ur video and sachkhand sri Hemkund Sahib yatra I have seen your all video too🙏🙏🙏
Thank You 🙏
Good evening ji 🙏 ❤❤❤❤❤
Satsriakal both of you wahaguru ji ka khalsa wahaguru ji ka khalsa wahaguru ji ka khalsa ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤love you both of you wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru paji I also with your journey and wish you happy journey
Chardi kala ch raho tusi sab 🙏💐🙏
Congratulations for 1 lakh subscribers🎊🎊🙏
ਮੇਰੇ ਪਿੰਡ ਦੇ ਕੋਲ ਦੀ gye ਤੁਸੀਂ ਜੇ ਮਨੁ ਪਹਿਲਾਂ ਪਤਾ ਹੁੰਦਾ ਮੈਂ ਜਰੁਰ ਸੇਵਾ ਕਰਨੀ ਸੀ thodi ❤ Haryana thanna chapper
ਧੰਨਵਾਦ ਵੀਰ😊🙏
Mera gaon thana chhapper ke sath gadhola hai jhi tool tax hai
Ssa g
ਸਤਿ ਸ੍ਰੀ ਅਕਾਲ ਜੀ
वीर जी आओ नैनीताल हल्द्वानी
ਜ਼ਰੂਰ ਆਵਾਂਗੇ ਭਾਜੀ ਪਰ ਰੁਕ ਕੇ
Please post next video
ਅੱਜ ਸ਼ਾਮ ਨੂੰ ਜੀ, ਨੈੱਟਵਰਕ ਨਹੀਂ ਸੀ
Nanakmatta uttrakhand vich Turna pind de mistri ne Jo trolley te implements banaode ne
ਟੁਰਨਾ ਸਾਬ ਜੀ ਸਤਸ੍ਰੀਆਕਾਲ ਕਹਿਣਾ ਜੀ 😊😊😅😮
ਇਹ ਲੋਕ ਅੰਧਵਿਸ਼ਵਾਸ ਨੂੰ ਪਤਾ ਨੀ ਕਦੋ ਤੱਕ ਛੱਡਣਗੇ
Bs ese vlog di waits c long length vlogs he payo maximum 35 mintsss please❤❤❤❤
ਧੰਨਵਾਦ ਜੀ
Bai ji tc te apne pind de kol de hi ho…mera pind SHERPUR hi a
First view,first like ,first comment 😊
❤️
Amrik baii Jdo tuc Popular de rukhan dii gll kiti c Saharanpur cross krke othe nl hii mera pind ae,nale ek benti aa ess var v Uttarakhand da jehda area reh gya c last year cover krn aala oh cover kreyo jrur Rudrapur side te nal hii UP aali sari Punjabi belt Rampur,Bareilly,Pilibhit,Shahjahanpur nd Lakhimpur distt v cover kreyo thank you 🙏🏻 ❤
😊🙏
Paji benti wa video swere 6 ku wje upload kr dea kro. And pls hemkunt sahib di video 40-45 mins di bnaio eas wari
ਠੀਕ ਹੈ ਜੀ
22Ji dehradun to Rishikesh da rasta hai haridwar jaan di lod nhi he
ਦੇਹਰਾਦੂਨ ਵੱਲ ਗਏ ਹੀ ਨਹੀਂ ਸਾਡਾ ਰੂਟ ਹੋਰ ਸੀ
Paharian ton bch ke bhai halat khrab han
ਕਰਮਾ ਵਾਲੇ ਹੋ ਬਾਈ ਜੀ
Veer g manchuka Arunachal Pradesh ve visit karo
ਜ਼ਰੂਰ ਆਵਾਂਗੇ
veer ji kithe punche
ਬਾਈ ਜੀ ਕਮਰਾ ਕਿਵੇਂ ਲਿਆ ਇਹ ਵੀ ਦਸੋ
22G Nanakmatta Sahib vi aayo
Veer je kesh dari na cut o je request je
Kehda pind aa veer ji thoda
ਟੁਰਨਾ
Veerji kina time lag janda puhchn te
7-8 ਘੰਟੇ ਰਿਸ਼ੀਕੇਸ਼ ਦੇ
ਰਿਸ਼ੀਕੇਸ਼ ਤੋਂ ਗੋਬਿੰਦਘਾਟ ਤੱਕ ਵੀ 8-10 ਘੰਟੇ
ਫੇਰ ਅੱਗੇ ਪੈਦਲ
22 tsi ambala city to ghanaur to bahadurgarh to Punjabi University to patiala new Bus stand to sirhind byepass , to wapis aayeo ,
ਅੱਛਾ ਜੀ
Paji tuhanu ponta sahib valu jana chahida se
ਅਸੀ 4 ਵਾਰ ਹੌ ਚੂਕੇਆ
ਬਹੁਤ ਵਧੀਆ ਜੀ
Eh jrur dsio k.September ch jana kiwe rhnda ..kio k tusi ja k aaye o
Bahut wadia rahega ji bcos os time sangat kafi ghat jandi aa so room wagaira aaram nal mil jande aa te snow v nahi hunda ta krke kise nu low oxegen di problem v nahi aundi family nal jaan lai best time September da e aa
@@Simranpanjwar thank u g...asi last year june ch gae c...is vaar September ch jaan da mnn hai....
ਸਹੀ ਸਲਾਹ ਦੇ ਰਹੇ ਨੇ ਵੀਰ ਸਿਮਰਨ ਹੋਰੀ। ਬਰਸਾਤਾਂ ਤੋਂ ਬਾਅਦ ਜਾਓ ਹਾਲੇ ਸੰਗਤ ਬਹੁਤ ਹੈ
Bro jo bhar soya ha une kapre mila nhi tum bad ma aya ho firr bhi tumhe room mil gya chakar kya ha yaa 🤔🤔