ਕਈਆਂ ਨੂੰ ਰੜਕੂ Deep Daburji ਦੀ ਆਹ ਗੱਲ | Kabaddi Player Interview | Sukhman Chohla | Amba Sur Singh

Поділитися
Вставка
  • Опубліковано 9 лют 2025
  • ਕਈਆਂ ਨੂੰ ਰੜਕੂ Deep Daburji ਦੀ ਆਹ ਗੱਲ | Kabaddi Player Interview | Sukhman Chohla | Amba Sur Singh
    #kabaddi #player #deepdaburji #interview #ambasursingh

КОМЕНТАРІ • 398

  • @CharanjitSingh-ws3se
    @CharanjitSingh-ws3se 10 місяців тому +62

    ਬਾਈ ਸਿਆਂ ਸੱਚ ਦਸਾ ਮੈ ਤੈਨੂੰ ਫੁਕਰਾ ਹੀ ਸਮਜ਼ਦਾ ਸੀ ਪਰ ਬਾਈ ਮੈ ਗਲਤ ਸੀ ਯਾਰ ਬਾਈ ਤੇਰੀਆਂ ਗੱਲਾਂ ਤੋਂ ਬਾਈ ਯਾਰ ਮੈਨੂੰ ਤੂੰ ਸੱਚਾ ਤੇ ਬੜਾ ਸ਼ਰੀਫ ਜਿਹਾ ਲੱਗਦਾ ਬਾਈ ਲਵ ਯੂ ਜੱਟਾ ਜਿਉਂਦਾ ਰਹਿ

    • @teetubrar7387
      @teetubrar7387 10 місяців тому +11

      Sahi gal aa bai mai vee ehi ਸਮਝਦਾ ਸੀ ਪਰ ਅੱਜ ਆਪਣੇ ਆਪ ਨੂੰ ਮੱਥੇ ਤੇ ਹੱਥ ਮਾਰਦਾ ਹੀਰਾ ਬੰਦਾ ਯਾਰ ਕੋਈ ਹੰਕਾਰ ਨੇਈ ਅਰਸ਼ ਤੇ ਹੋ ਕੇ ਵੀ ਲਵ ਯੂ ਦੀਪ ਬਾਈ sorry ਅਜ ਤੋਂ ਤੇਰੀ ਫੁੱਲ ਸਪੋਟ ਫਾਰ ਸੰਤਾ ਦੇ ਪਿੰਡ ਰੋਡੇ( ਮੋਗਾ)ਤੋਂ ਆਪਾ ਜ਼ਰੂਰ ਮਿਲਣਾ ਏਕ ਵਾਰ ਬਾਈ ਨੂੰ

  • @JagjitsinghCheema-zu1sx
    @JagjitsinghCheema-zu1sx 10 місяців тому +43

    ਦੀਪ ਸਿਰਾ ਹੀਰਾ ਬੰਦਾ ਏ

  • @rishigodara8263
    @rishigodara8263 10 місяців тому +28

    ਦੀਪ ਬਾੲੀ ਬਹੁਤ ਚੰਗਾ ੲਿਨਸਾਨ ਹੈ. ਮੇਰਾ ਪਿੰਡ ਸਿੱਖਵਾਲਾ ਮੁਕਤਸਰ ਜਿਲਾ ਹੈ. ਮੇਰੇ ਪਿੰਡ 22ਮਾਰਚ ਦਾ ਟੂਰਨਾਂਮੈਂਟ ਸੀ. ਦੀਪ ਨੂੰ ੲਿਕ ਵਾਰ ਸੱਦਾ ਦਿੱਤਾ ਬਿਨਾ ਟੀਮ ਤੌਂ ਵੀ ਬਾੲੀ ਅਾ ਕੇ ਗਿਅਾ ਖੇਡਿਅਾ ਨਹੀ ਪਰ ਅਾਪਣੀ ਜੁਬਾਨ ਦਾ ਪੱਕਾ ਨਿਕਲੀਅਾ 2ਘੰਟੇ ਲਾ ਕੇ ਗਿਅਾ ਬਾੲੀ. ੲਿੰਨੀ ਦੂਰ ਬਾੲੀ ਸਿਰਫ ਅਾਪਣੇ ਬੋਲ ਪੁਗਾੳੁਣ ਲੲੀ ਅਾ ਕੇ ਗਿਅਾ. ਬਾੲੀ ਨੇ 1ਰੁਪੲਿਅਾ ਵੀ ਨਹੀ ਲਿਅਾ.ਲੋਕਾ ਨੇ ਬਹੁਤ ਪਿਅਾਰ ਦਿੱਤਾ.
    ਦਿਲੋ ਦੁਅਵਾ ਹੈ ਬਾੲੀ ਰੱਬ ਦੀਪ ਦੀ ੳੁਮਰ ਲੰਬੀ ਕਰੇ. ਤਰਕੀਅਾਂ ਬੱਕਸਣ.

  • @malkeetbhullar1539
    @malkeetbhullar1539 10 місяців тому +14

    ਦੀਪ ਸਿਰਾ ਬੰਦਾ ਆ ਦਿਲ ਦਾ ਹੀਰਾ ਆ ❤

  • @lakhwindersingh5096
    @lakhwindersingh5096 10 місяців тому +23

    ਦੀਪ ਵੀਰ ਨੂੰ ਸਲੁੱਟ ਹੈ ਰੱਬ ਬੰਦਾ ਦੀਪ ਵੀਰ

  • @chamkau
    @chamkau 10 місяців тому +35

    ਦੀਪ ਦੋਬੁਰਜੀ ਬਹੁਤ ਵਧੀਆ ਪਲੇਅਰ ਤੇ ਇਨਸਾਨ ਵਧੀਆ ਵਾਹਿਗੁਰੂ ਜੀ ਇਹੀ ਅਰਦਾਸ ਕਰਦੇ ਹਾਂ ਦੀਪ ਹਮੇਸ਼ਾ ਚੜਦੀ ਕਲਾ ਵਿੱਚ ਰੱਖਣਾ ਜੀ

  • @Jassmann5459
    @Jassmann5459 10 місяців тому +4

    ਵਾਹਿਗੁਰੂ ਜੀ ਮਹਿਰ ਕਰਨ ਸੱਭ‌ ਤੇ ❤❤❤❤❤❤

  • @jorabamb5817
    @jorabamb5817 10 місяців тому +2

    Deep veera tuse bot vadiaa insan ho good job bro

  • @grewaljimmy4763
    @grewaljimmy4763 10 місяців тому +13

    ਦੀਪ ਬਹੁਤ ਵਧੀਆ ਪਲੇਰ ਆ ਜਿਉਂਦਾ ਰਹਿ ਦੀਪ ਵੀਰੇ ਮੈ ਜਦੋ ਵੀ ਕੈਨੇਡਾ ਤੋਂ ਆਇਆ ਤੈਨੂੰ ਮਿਲ ਕੇ ਜਾਣਾ 😊

  • @AshuMaan-jv3nx
    @AshuMaan-jv3nx 9 місяців тому +2

    Deep you are my chursh ...i always pray for you... when I see u fast time I doda I really like you

  • @Vickynangal-f3v
    @Vickynangal-f3v 9 місяців тому +1

    ਬਾਈ ਇਹ ਦੁਨੀਆ ਦਾ ਦਸਤੂਰ ਆ ਜੀਹਦਾ ਦਿਲੋਂ ਕੀਤਾ ਹੋਵੇ ਅੱਗੇ ਜਾ ਕੇ ਉਹ ਤੁਹਾਡਾ ਦੁਸ਼ਮਣ ਹੀ ਬਣਦਾ ਤਜ਼ਰਬਾ ਮੇਰਾ ਜ਼ਿੰਦਗੀ ਦਾ 💯❤️

  • @AmarSingh-ly1qy
    @AmarSingh-ly1qy 10 місяців тому +22

    ਦੀਪ ਸਿਰਾ ਬੰਦਾ ਰੱਬ ਹੋਰ ਤਰਾਕੀਆਂ ਬਖਸੇ

  • @SatnamSingh-vh2ze
    @SatnamSingh-vh2ze 10 місяців тому +2

    Deep veer sda khus rho wahguru g Mehra krn priwar te

  • @AkramAkram-nb6bh
    @AkramAkram-nb6bh 10 місяців тому +4

    Masha allha g veer g zindabad I m from Pakistan Punjab

  • @zindjaan
    @zindjaan 10 місяців тому +2

    ਬਹੁਤ ਵਧੀਆ ਪਲੇਅਰ ਆ ਦੀਪ ਦਬੁਰਜੀ ❤ ਬਹੁਤ ਵਧੀਆ ਇਨਸਾਨ ਆ ਦੀਪ ਦਬੁਰਜੀ ਵਾਲਾ ਦੀਪਾ ਭਰਾ ਵੀ ਬਹੁਤ ਵਧੀਆ ਇਨਸਾਨ ਆ ਮੇਰਾ ਪਿੰਡ ਪੰਜਾਬ ਪੇਜ ਵਾਲਾ❤

  • @Makhan-r1j
    @Makhan-r1j 10 місяців тому +15

    ❤ ਵਧੀਆ ਇਨਸਾਨ ਹੈ ਦੀਪ ਬਾਈ ❤

  • @KalaLal-si8oz
    @KalaLal-si8oz 10 місяців тому +2

    Deep dorji badhiya Insan badhiya player love u bro love u

  • @MohanSingh-mc1se
    @MohanSingh-mc1se 5 місяців тому +1

    Iove u deep bro.

  • @HarjinderHarjindersinghg-en8sb
    @HarjinderHarjindersinghg-en8sb 10 місяців тому +3

    ਦੀਪ ਵਧੀਆ ਇਨਸਾਨ ਪਰ ਦੀਪ ਭਰਾ ਜੇਤੁਸੀ ਕਮੈਂਟ ਪੜਦਾ ਵੀਰ ਸੰਭੇ ਕਲਾਨੌਰ ਦੀ ਹੈਲਪ ਕਰੋ ਯਾਰ ❤❤

  • @prabhjotsingh-zl1xf
    @prabhjotsingh-zl1xf 10 місяців тому +2

    Deep bhai i love you❤🥰

  • @GurinderpalsinghBawa
    @GurinderpalsinghBawa 10 місяців тому +2

    ਦੀਪ ਦਬੂਰਜੀ ਲਵ ਯੂ ਟਰੱਕ ਭਰ ਕੇ ਵਾਈ ਪਰਮਾਤਮਾ ਤੈਨੂੰ ਹਮੈਸਾ ਹੀ ਚੜਦੀ ਕਲਾ ਵਿੱਚ ਰੱਖੇ ❤❤❤❤❤❤❤❤❤🚂🚂🚂🚂🚂

  • @gurwinderrandhawa861
    @gurwinderrandhawa861 10 місяців тому +1

    Love you Bhai

  • @jaspalsinghsingh8028
    @jaspalsinghsingh8028 10 місяців тому +2

    Deep Very nice 👍👍👍👍 Putt

  • @VishalSharma-kf9ob
    @VishalSharma-kf9ob 10 місяців тому +3

    Very nice interview. Honest player. Pagg vi bahut sohni laggi. ❤❤💪💪

  • @sukhdavsinghsingh6137
    @sukhdavsinghsingh6137 10 місяців тому +2

    ਦੀਪ ਵਧੀਆ ਇਨਸਾਨ ਆ ਖੁਸ਼ਦਿਲ ਬੰਦਾ

  • @gobindchahalchahal6003
    @gobindchahalchahal6003 10 місяців тому +1

    ਕੋਈ ਨਹੀਂ ਵੀਰ ਜੀ ਲੋਕਾ ਦੀ ਪਰਵਾਹ ਨਹੀਂ ਕਰਨੀ ਚਾਹੀਦੀ

  • @AmandeepSingh-bu4wn
    @AmandeepSingh-bu4wn 10 місяців тому +9

    ਬਹੁਤ ਵਧੀਆ ਬੰਦਾ ਦੀਪ ਜੀ

  • @davinderdavinder4703
    @davinderdavinder4703 10 місяців тому +13

    Deep Dubrji great player very nice action

  • @harpreetsinghmangat7421
    @harpreetsinghmangat7421 10 місяців тому +1

    ਵੀਰੇ ਸਾਰੇ ਮੈਚ ਦੇਖਣ ਜੋਗ ਹੁੰਦੇ ਹਨ ਰੱਬ ਮੇਹਰ ਰੱਖੇ

  • @kdsingh7309
    @kdsingh7309 10 місяців тому +5

    ਦੀਪ ਸਿਆਂ ਟੋਪ ਤੇ ਆ ਤੂੰ ਅੱਜ ਕੱਲ ,, ਮੈ ਵੀ ਪੁਰਾਣਾ ਦੇਖ ਰਿਹਾ ਤੈਨੂੰ ,, ਜਦੋਂ ਬੀ ਬੀ ਐੱਸ ਰੁੜਕਾ ਚ ਖੇਡ ਦਾ ਹੁੰਦਾ ਸੀ ,,ਸਿਰਾ ਰੇਡਰ ਬਣਿਆ ਹੋਇਆ ਅੱਜ ਦੇ ਸਮੇਂ ਦਾ ,, ਦੀਪ ਦੀਆਂ ਸਾਰੀਆਂ ਗੱਲਾਂ ਦਾ ਇੱਕੋ ਜਵਾਬ ਦੇਣਾ ਚਾਹੁੰਦਾ ਮੈ ਕਿ ਪਰਵਾਹ ਨਾ ਕਰੋ ਨੈਗੇਟਿਵ ਬੰਦਿਆ ਦੀ ਪਰ ਹਾਂ ਗ਼ੌਰ ਜਰੂਰ ਰੱਖੋ ,, ਬੰਦੇ ਨੂੰ ਚੌਕਸ ਕਰਦੀ ਆਹ ਚੀਜ਼,, ਧੰਨਵਾਦ ਜੀ

  • @formanpb0567
    @formanpb0567 10 місяців тому +12

    ਦੀਪ ਹੀਰਾ ਬੰਦਾ ਏ

  • @jasonmartin-f3g
    @jasonmartin-f3g 10 місяців тому +1

    ਸੁਖਮਨ ਜਹਾਜ ਦਾ ਦੀਪ ਦਾ ਬਹੁਤ ਪਿਆਰ ਸੀ ਸੁਖਮਨ ਜਾਣ ਨਾਲ ਦਿਲ ਟੂਟ ਗਿਆ ਸੁਖਮਨ ਦੀ ਕਬੱਡੀ ਪੋਣੀ ਵੱਖਰਾ ਤਰੀਕਾ ਸੀ

  • @Iamarsh-w4o
    @Iamarsh-w4o 12 днів тому

    ਬਹੁਤ ਵਧੀਆ ਵੀਰ ਸੋਚ ਤੇਰੀ 🙏❤️

  • @gurditsingh1792
    @gurditsingh1792 10 місяців тому +2

    ਖੁਸ਼ਦਿਲ ਮੁੰਡਾ ਦੀਪ 🎉❤

  • @jaajsaab6477
    @jaajsaab6477 10 місяців тому +8

    ਦੀਪ ਲਵ ਯੂ ਜੱਟਾ

  • @ManjeetSingh-ll9io
    @ManjeetSingh-ll9io 10 місяців тому +1

    Deep bhut vadiya player he waheguru chardi klah rakhe deep veer te❤❤❤❤❤

  • @MandeepSingh-zs4gi
    @MandeepSingh-zs4gi 10 місяців тому +1

    👌 Good deep veer ji wmk 🙏

  • @kuljitkanda1276
    @kuljitkanda1276 10 місяців тому +16

    ਬਾਈ ਦੀਪ ਇੱਥੇ ਸੱਕੇ ਭਰਾ ਮਤਲਬ ਕੱਢਕੇ ਸਾਥ ਛੱਡ ਜਾਦੇਆ ਜਿਹੜੇ ਆ ਨੂੰ ਪਿਉ ਬਣਕੇ ਵਿਆਹ ਤੱਕ ਕਰਦਾ ਜਿਨਾਂ ਚਿਰ ਮਤਲਬ ਉਹਨਾਂ ਚਿਰ ਬਾਈ ਬਾਈ

  • @ManguSharma5642
    @ManguSharma5642 10 місяців тому +3

    ਦੀਪ ਵੀਰੇ ਗੋਪੀ frandipur ਨਾਲ v ਖੇਡਿਆ ਕਰੋ ਬਹੁਤ vaddiya ਬੰਦਾ ਗੋਪੀ ਭਲਵਾਨ ਵੀ ਬਹੁਤ ਵਧੀਆ ਸੋਚ ਹੈ ਭਾਈ ਦੀ ਸਾਰੇ ਪਲੇਅਰ ਦਾ ਮਾਣ ਸਨਮਾਨ ਕਰ ਦਾ ਹਰ ਕਿਸੇ ਦੀ ਇੱਜ਼ਤ ਕਰ ਦਾ ਵਾਹਿਗੁਰੂ ਜੀ ਕਿਰਪਾ ਕਰਨ ਦੋਨੋ ਭਲਵਾਨ ਇੱਕਠੇ ਖੇਡੋ 🙏🙏❤️❤️❤️

  • @ManguSharma5642
    @ManguSharma5642 10 місяців тому +2

    ਦੀਪ ਬਹੁਤ ਵਧੀਆ ਬੰਦਾ ਹੈ ਯਾਰ ਵਾਹਿਗੁਰੂ ਜੀ ਕਿਰਪਾ ਕਰਨ 🙏❤️

  • @JaspalSingh-qf1ty
    @JaspalSingh-qf1ty 10 місяців тому +2

    ਜਸਪਾਲ ਸਿੰਘ💯💯💯💯💯💯🎉🎉🎉🎉❤❤❤❤❤❤👍👌🙏🏼✌✌✌✌✌✌🙏🏼🙏🏼👌👌👍👍👍👍👌👌👌🙏🏼✌👍👍👍👌👌🙏🏼✌

  • @sandeepsinghsandeepsingh-tp4mj
    @sandeepsinghsandeepsingh-tp4mj 10 місяців тому +2

    ਵੀਰੇ ਤੁਸੀ ਬਹੁਤੇ ਤਕੜੇ ਵੀ ਨਹੀਂ ਸੀ ਪਰ ਖੁਸ਼ੀ ਨਾਲ ਪਹਿਲਾਂ ਤੁਸੀਂ ਹੀ ਅੜੇ ਸੀ

  • @Nagraaman38
    @Nagraaman38 10 місяців тому +5

    Mein hr gl nal agree deep ver...... Ik ik gl sachi AAA..... The great player DEEP DABURJI❤❤❤❤❤❤

  • @jatindersingh-pl2dp
    @jatindersingh-pl2dp 10 місяців тому +2

    Dunia tenu bhut pyar krdi inné comment kise interview ch ni aaye hone

  • @AshokKumar-g3r3c
    @AshokKumar-g3r3c 10 місяців тому +1

    ❤. GOOD. VIR JI. BHUT. VIDAYEA

  • @jantsandhu184
    @jantsandhu184 10 місяців тому +1

    waah” bahut vadia subah deep da te bahut hi vadia insaan
    love u jatta ❤

  • @kabaddially9472
    @kabaddially9472 10 місяців тому +1

    Love u Deep bhai from Haryana ❤️❤️❤️❤️

  • @vipjatt01
    @vipjatt01 10 місяців тому +11

    ਸੁਖਮਨ ਜੱਟ ਤੋ ਬਾਦ ਸਾਡੇ ਇਲਾਕੇ ਦੇ ਬਹੁਤ ਟੌਪ ਦੇ ਰੇਡਰ ਦੀਪ ਉਹਨਾ ਵਿੱਚੋ ਇੱਕ।। ❤❤

  • @RajinderStudio
    @RajinderStudio 4 місяці тому +1

    ਹਮੇਸ਼ਾ ਹਾਸ ਦਾ ਹੀ ਰੇਹਦਾ ਵਾਈ

  • @satnamgora1326
    @satnamgora1326 10 місяців тому +1

    Deep bhut palyer ha .god blees you deep y.

  • @satmanusingh2261
    @satmanusingh2261 10 місяців тому +1

    Deep veer ji congratulations dear for your bright future
    Best wishes

  • @amarjitbraich5908
    @amarjitbraich5908 10 місяців тому +1

    Waheguru ji sonu khus rhke bahi

  • @simarjeet2046
    @simarjeet2046 10 місяців тому

    ❤❤❤❤❤❤

  • @BaldevSingh-d3m
    @BaldevSingh-d3m 10 місяців тому +1

    Deep god bless you and amba god bless you

  • @SurinderSingh-ez3iz
    @SurinderSingh-ez3iz 10 місяців тому +1

    ਇੰਟਰਵਿਊ ਦੇਖ ਕੇ ਪਤਾ ਲੱਗਿਆ ਵੀ ਦੀਪ ਇਨਾ ਵਧੀਆ ਇਨਸਾਨ ਆ

  • @satindersingh3633
    @satindersingh3633 10 місяців тому +3

    Nice banda bhout parmtama khuss rakhe hamsa veer nu

  • @IqbalSingh-iw7if
    @IqbalSingh-iw7if 10 місяців тому +2

    Bhut ziyada vadiya yr deep de soch. Menu pehla bai gussa na kari fukra ja hva g karni kise marhe player te. Par bai diya gla son ke pta chula v bai sira banda yr tu ta bai sorry yr bai gussa na kari huna ja keh de hunde aa rah paye tu ja bah paye tu pta chalda bai. Sorry bai yr

  • @paramdeepjudge7407
    @paramdeepjudge7407 10 місяців тому +2

    Veer pagg banni bot sohni lagdi ji

  • @bachitarsadhu9283
    @bachitarsadhu9283 10 місяців тому +3

    ਬਹੁਤ ਵਧੀਆ ਖਿਡਾਰੀ

  • @atwal2004
    @atwal2004 10 місяців тому +4

    Deep is one of the best player!

  • @sidhusaab6632
    @sidhusaab6632 10 місяців тому +35

    ਦੀਪ ਅੰਬੇ ਨਾਲੋ ਇਨਸਾਨ ਵਧੀਆ ਖਿਡਾਰੀ ਦਾ ਪਤਾ ਨੀ

  • @ManuPalwan-m1k
    @ManuPalwan-m1k 10 місяців тому +2

    Action di machine Sade valaa deep

  • @ਰਾਜਕਰੇਗਾਖਾਲਸਾ-ਸ4ਡ

    ਹੱਸਮੁੱਖ ਸੁਭਾਅ ਦਾ ਬੰਦਾ ਦੀਪ ਦਬੁਰਜੀ ਜਿਉਂਦਾ ਰਹੋਂ ਬਾਈ ਚੰਗੀ ਖੁਰਾਕ ਖਾਓ ਸਖ਼ਤ ਪਰੈਕਟਿਸ ਕਰੋ ਧਨਵਾਦ ਜੀ ❤
    ਬਾਈ ਦਬੁਰਜੀ ਪਿੰਡ ਕਿਹੜੇ ਜ਼ਿਲ੍ਹੇ ਵਿੱਚ ਪੈਂਦਾ ਦੱਸਣਾ

    • @Punjabto-w8o
      @Punjabto-w8o 10 місяців тому

      ਅੰਮ੍ਰਿਤਸਰ

  • @jasrajbhinder5539
    @jasrajbhinder5539 10 місяців тому

    Deep top 🔝 bro

  • @SukhwantSingh-e6t
    @SukhwantSingh-e6t 10 місяців тому +1

    . ਦੀਪ ਵੀਰ ਮੇਰੀ ਕਹਾਣੀ ਵੀ ਸੇਮ ਹੈ ਮੈਂ ਜੀਹਨੂ ਵੀ ਖੜਾ ਕੀਤਾ ਉਹਨੇ ਹੀ ਮੇਰੇ ਨਾਂ ਹੀ ਪਾਸਾਂ ਵੱਟ ਲਿਆ ਜਿਹੜੇ ਬੱਦੇਆ ਕੋਈ ਪਿੰਡ ਵਾਰ ਨਹੀਂ ਖਿਡਾਕੇ ਰਾਜ਼ੀ ਨਹੀਂ ਉਹਨਾਂ ਨੂੰ ਕੱਪਾਂ ਵਿੱਚ ਖੜੇ ਕਰ ਦਿੱਤੇ ਉਨ੍ਹਾਂ ਨੇ ਪਿੱਠ ਪਿੱਛੇ ਮਾੜੀਆਂ ਬਹੁਤ ਕਿਤੀਆਂ ਕਬੱਡੀ ਤੋਂ ਦੂਰ ਉਹਨਾਂ ਦੇ ਕਿਤੇ ਆ ਹੋ ਗਿਆ ਮੈਂ ਦਿਲ ਹੀ ਤੋੜ ਦਿੱਤਾ ਉਹਨਾਂ ਨੇ ਮਾਫ਼ ਕਰਨਾ ਕੁੱਝ ਜ਼ਿਆਦਾ ਹੀ ਦੁੱਖ਼ ਫੋਲ ਲਿਆ ਟੀ ਟੀ ਰਾਜੋਕੇ

  • @balrattatibba5679
    @balrattatibba5679 10 місяців тому +1

    Boht vadia player hai deep bai wmk carry on bai ji ❤❤❤❤

  • @BillaSehjal
    @BillaSehjal 10 місяців тому +1

    Gaint banda deep daburji ❤

  • @SandeepSingh-sh8gz
    @SandeepSingh-sh8gz 10 місяців тому +2

    ਦੀਪ ਬਈ ਬੋਤ ਸੋਨੀ ਗੱਲ ਹੈ ਬਈ ਜੀ 🎉🎉🎉🎉🎉

  • @gurbirsinghsran811
    @gurbirsinghsran811 10 місяців тому +61

    ਦੀਪ ਬਹੋਤ ਵੱਦੀਆ ਪਲੇਰ ਆ ਹੰਕਾਰ ਨਹੀਂ ਹੈ ਗਾ

    • @karamjitsingh5650
      @karamjitsingh5650 10 місяців тому +1

      ਪਿਆਰਿਓ । ਬਹੋਤ ਨੀ ਬਹੁਤ ਹੁੰਦਾ ਵੱਦੀਆ ਨੀ ਵਧੀਆ ਹੁੰਦਾ ਪਲੇਰ ਨੀ ਪਲੇਅਰ ਹੁੰਦਾ ਜੀ ਗਲਤੀ ਦੀ ਮੁਆਫ਼ੀ। ਧੰਨਵਾਦ ਜੀ

    • @PrinceDevgun-by3li
      @PrinceDevgun-by3li 10 місяців тому

      ❤❤

  • @harjeetsingh1841
    @harjeetsingh1841 10 місяців тому +3

    ਦੀਪ ਬਾਈ ❤ ਮੈ ਤੇ ਮੇਰਾ ਡੈਡੀ ਤੈਨੂੰ ਪਿਆਰ ਕਰਦੇ ਆ

  • @fatehsin7191
    @fatehsin7191 10 місяців тому

    Siraaaa bro 💪💪💪

  • @GurwinderSingh-s5i1d
    @GurwinderSingh-s5i1d 10 місяців тому

    ❤❤

  • @Gurmannat14198
    @Gurmannat14198 10 місяців тому +4

    ਵੱਡੇ ਵੀਰ ਜੀ ਗੋਪੀ ਉਸਤਾਦ ਜੀ interview ਕਰੋ ਪਲਜ਼🙏🙏🙏

  • @sikanderjitdhaliwal2078
    @sikanderjitdhaliwal2078 9 місяців тому

    ਪਿਛਲੇ ਸਾਲ ਨਾਲੋ ਇਸ ਸਾਲ ਦੀਪ ਦੀ ਗੇਮ ਬਹੁਤ ਵਧੀਆ

  • @rickymattu3977
    @rickymattu3977 10 місяців тому +2

    Bahut vadiya player deep bai... 🙏🙏❤

  • @fanshankarsandwa5244
    @fanshankarsandwa5244 10 місяців тому

    Very nice deep

  • @harbirchahal8987
    @harbirchahal8987 10 місяців тому +9

    ਦੀਪ ਦੀਪ ‌ਦੀਪ ਏ

  • @GurpreetSingh-zb8fl
    @GurpreetSingh-zb8fl 10 місяців тому +4

    ਦੀਪੂ ਤਾਂ ਬਹੁਤ ਵਧੀਆ ਕੀਤਾ ਜਿਹੜਾ ਤੂੰ ਗਿਫਟ ਕੀਤਾ

  • @HarpreetSingh-ps7pf
    @HarpreetSingh-ps7pf 10 місяців тому +4

    Deep dabrji majha wala att

  • @GurwinderSingh-oc6zf
    @GurwinderSingh-oc6zf 10 місяців тому +3

    Deep 22 love you

  • @LovepreetSingh-wh4bg
    @LovepreetSingh-wh4bg 10 місяців тому +3

    Love you deep bai ❤❤❤❤❤❤❤

  • @Gurmeet-t3l
    @Gurmeet-t3l 10 місяців тому +2

    Deep bhai bhut vadiya love you bro

  • @LovepreetsinghTwb-w9b
    @LovepreetsinghTwb-w9b Місяць тому

    Big fan deep 💪❤

  • @PUNJABITREND584
    @PUNJABITREND584 10 місяців тому +2

    Jaggu te deep di Jodi end aa jma love you bro

  • @jashansandhu9187
    @jashansandhu9187 10 місяців тому +1

    ਦੀਪ ਬਾਈ ਘੈਂਟ ਬੰਦਾ

  • @Kalervlogz
    @Kalervlogz 10 місяців тому +2

    Waheguru kirpa kare Veer te

  • @deeprataindia1170
    @deeprataindia1170 10 місяців тому +1

    ਦਿੱਲ ਦਾ ਸਾਫ ਇਨਸਾਨ ਦੀਪ ਛੋਟਾ ਭਰਾ ਅਸੀਂ ਤਾਂ ਰੁੜਕਾ ਚ ਜਦੋਂ ਖੈਲਦਾ ਸੀ ਓਦੋਂ ਦਾ ਹੀ ਪਿਆਰ ਕਰਦੇ ਹਾਂ ਫਿਰ ਇਕ ਦਮ ਹੀ ਸੁਪਰ ਬਣ ਕੇ ਆਇਆ ਦੀਪ ਅੱਤ ਸਿਰਾ ਹੀ ਕਰਾ ਦਿੱਤਾ।
    ,, ਬੱਲੂ ਰਟੈਂਡਾ,,

  • @MannSanghera-j5b
    @MannSanghera-j5b 9 місяців тому

    Deep sirra banda y ❤❤

  • @satojsatoj3208
    @satojsatoj3208 10 місяців тому

    ਮੈ ਤੇ ਮੇਰਾ ਮੁੰਡਾ ਤੈਨੂ ਬਹੁਤ ਪਿਆਰ ਕਰਦੇ ਆ, ਇੱਕ ਗੱਲ ਹੋਰ ਜੋਂ ਵੀ ਅੰਬੇ ਤੇ ਭੀਮ ਬਾਰੇ ਕਿਹਾ ਗਾ ਦੀਪ ਵੀਰ ਨੇ ਓ ਗੱਲ ਭੀਮ ਵੀਰ ਨੂੰ ਮੰਨ ਲੈਣੀ ਚਾਹੀਦੀ ਹੈ 🙏

  • @PavitterBrarBrar
    @PavitterBrarBrar 10 місяців тому +1

    Good players ਦੀਪ

  • @HardeepSingh-vw1md
    @HardeepSingh-vw1md 10 місяців тому +2

    Waheguru ji chardi kla chh rakhe

  • @garrybajwa3112
    @garrybajwa3112 10 місяців тому +4

    Sukhman palwan ❤warga koi nhi

  • @jatankahlon4684
    @jatankahlon4684 10 місяців тому

    Balle jatta waheguru tarakiya bakshe

  • @AshokKumar-g3r3c
    @AshokKumar-g3r3c 10 місяців тому

    ❤. NICE 👍 VIR JI

  • @Deepdholan07
    @Deepdholan07 10 місяців тому

    Deep and deepa
    ❤❤❤❤❤❤❤

  • @LakhvirSingh-tr9fv
    @LakhvirSingh-tr9fv 10 місяців тому

    Waheguru kush rakhe tenu vere

  • @jagdeepguru
    @jagdeepguru 10 місяців тому

    Veer tari video bht vadiyaaa hundi aa

  • @jasvirsinghsabisabi6671
    @jasvirsinghsabisabi6671 10 місяців тому +3

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਲੱਭ ਯੂ ਦੀਪ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਇਸ ਇਸਾਨ ਦੇ ਕੱਬਾ ਡੀ ਸਾਫ ਹੈ

  • @DavinderSingh-b8p
    @DavinderSingh-b8p 10 місяців тому

    Deep sirtaa ta bai attt

  • @HimmatSandhu-c4y
    @HimmatSandhu-c4y 10 місяців тому

    deep 22 sira v yaar tusi