ਦੇਖੋ! Jaggu Hakamwala ਨੇ ਕੀ ਕੀਤਾ ? | kabaddi interview | kala namol | Kabaddi Match | Sirlekh

Поділитися
Вставка
  • Опубліковано 2 лип 2023
  • ਦੇਖੋ! Jaggu Hakamwala ਨੇ ਕੀ ਕੀਤਾ ? | kabaddi interview | kala namol | Kabaddi Match | Sirlekh
    ਕਬੱਡੀ ਦਾ ਬੈਸਟ ਰੇਡਰ
    ਸਨਮਾਨ੍ਹ ਵੇਚਣ ਲਈ ਮਜ਼ਬੂਰ !
    ਦੇਖੋ! ਜੱਗੂ ਹਾਕਮਵਾਲਾ ਨੇ ਕੀ ਕੀਤਾ ?
    #kabaddi #sirlekh

КОМЕНТАРІ • 252

  • @harmeghsingh2399
    @harmeghsingh2399 9 місяців тому +48

    ਇਸ ਵੀਰ ਦੀ ਪਿੰਡ ਵਲੋਂ ਮਦਦ ਕਰਨੀ ਚਾਹੀਦੀ ਹੈ ਜੋ ਪਿੰਡ ਦੇ ਲੋਕਅਐਨ ਆਰ। ਆਈ ਹਨ ਉਨਾਂ ਨੂੰ ਬੇਨਤੀ ਹੈ ਕਿ ਵੀਰ ਦੀ
    ਮਦਦ ਕਰਨੀ ਚਾਹੀਦੀ ਹੈ

  • @sunnysingh-sk9tl
    @sunnysingh-sk9tl 5 місяців тому +20

    ਕਾਲਾ ਵੀਰ ਬੰਦਾ ਜਿਨਾਂ ਵਧੀਆ, ਨਮੋਲ ਪਿੰਡ ਉਨ੍ਹਾਂ ਹੀ ਘੱਟੀਆ, ਜਿਸ ਪਿੰਡ ਨੇ ਹੀਰੇ ਵਰਗੇ ਬੰਦੇ ਦੀ ਕਦਰ ਨਹੀਂ ਪਾਈ।

  • @organic-kheti705
    @organic-kheti705 4 місяці тому +2

    ਆਪਣੇ ਆਪ ਤੇ ਭਰੋਸਾ ਹੰਕਾਰ ਨਹੀਂ ਮਾਣ ਹੁੰਦਾ ਬਹੁਤ ਵਧੀਆ ਵੀਰ ❤

  • @deepfouji3637
    @deepfouji3637 5 місяців тому +14

    Bhai kala ਦਿਲ ਤੋ ਰੋ ਰਿਹਾ yrrr 😢😢😢,

  • @dharvindersingh9182
    @dharvindersingh9182 4 місяці тому +7

    ਬਾਈ ਦੀ ਖੇਡ ਬਹੁਤ sirra ਮੈ ਆਪ ਦੇਖਿਆ ਬਾਈ ਨੂੰ ਖੇਡਦੇ ਬਹੁਤ ਸਮਾ ਹੋ ਗਿਆ y ਨੂੰ ਖੇਡ ਦੇ ਨੂੰ

  • @jagdeepbrar8544
    @jagdeepbrar8544 10 місяців тому +56

    ਸਿਰਾ ਵੀਰ ਜੀ ਇਹ ਹੁੰਦੇ ਨੇ ਅਸਲ ਪਲੇਅਰ ਬਿਨ੍ਹਾਂ ਕਿਸੇ ਸਪੋਟ ਨਸ਼ਾ ਮੁਕਤ ਪਲੇਅਰ ਵਾਹਿਗੁਰੂ ਜੀ ਵੀਰ ਨੂੰ ਬਹੁਤ ਤਰੱਕੀ ਦੇਵੇ ਵਾਹਿਗੁਰੂ ਜੀ ਵਾਹਿਗੁਰੂ ❤❤❤❤❤

  • @user-qq7li2zb5h
    @user-qq7li2zb5h 4 місяці тому +4

    ਬੁਹਤ ਪੁਰਾਣਾ ਖੇਡਦਾ ਵੀਰਾ ਸਾਰੇ ਪਿੰਡ ਜਿੱਤੇ ਹੋਏ ਸਾਰੇ ਮੈਚ ਜਿੱਤੇ ਹੋਏ ❤

  • @IPS_JAGRAON
    @IPS_JAGRAON 9 місяців тому +28

    🙏🏻🙏🏻ਪਿੰਡ ਆਲੇਓ ਬੇਨਤੀ ਆ ਸਾਥ ਦਓ ਭਰਾ ਦਾ 🙏🏻🙏🏻ਬਾਬਾ ਮੇਹਰ ਕਰੇ

  • @sunnysingh-sk9tl
    @sunnysingh-sk9tl 5 місяців тому +15

    ਬਹੁਤ ਵਧੀਆ ਸੁਭਾਅ ਬਾਈ ਕਾਲੇ ਨਮੋਲ ਦਾ। ਸਾਡੇ ਨਾਲ ਕਈ ਮੈਚ ਲੱਗੇ ਆ ਬਾਈ ਕਾਲੇ ਦੇ। ਸਿਰਾ ਬੰਦਾਂ ਬਾਈ ਕਾਲਾ ਕਈ ਵਾਰ ਸਾਡੇ ਪਿੰਡ ਝੁਨੀਰ ਜ਼ਿਲ੍ਹਾ ਮਾਨਸਾ ਵਿਖੇ ਖੇਡਣ ਆਇਆ ਵੀਰ।

  • @sandeepsingh-dn4xg
    @sandeepsingh-dn4xg 10 місяців тому +40

    ਬਹੁਤ ਹੀ ਵਧੀਆ ਖਿਡਾਰੀ ਅਤੇ ਨਰਮ ਸੁਭਾਅ ਦਾ ਕਾਲਾ ਨਮੋਲ ਅਲਾ

  • @dharvindersingh9182
    @dharvindersingh9182 4 місяці тому +5

    ਵਾਹਿਗੁਰੂ ਮੇਹਰ ਕਰੇ y ਤੇ

  • @babusingh8289
    @babusingh8289 4 місяці тому +2

    22ji rona aa giya yrr sachi 😢😢

  • @birdslover3013
    @birdslover3013 10 місяців тому +37

    ਬਹੁਤ ਵਧਿਆ ਖਿਡਾਰੀ ਆ y, ਰੱਬ ਮੇਹਰ ਕਰੇ ਵੀਰ ਤੇ 🙏

  • @babusingh8289
    @babusingh8289 4 місяці тому +2

    22ji bhut thanks yrr is bande di interview len baste 😢😢😢

  • @jassugill3940
    @jassugill3940 9 місяців тому +24

    ਪਿੰਡ ਵਾਸੀਆਂ ਨੂੰ ਚਾਹੀਦਾ ਪਿੰਡ ਦਾ ਤਾਂ ਕੁੱਤਾ ਨਹੀਂ ਮਾਣ ਹੁੰਦਾ ਏ ਤਾਂ ਫੇਰ ਇਨਸਾਨ ਏ

  • @karanchattha812
    @karanchattha812 11 місяців тому +47

    ਕਾਲਾ 2006 ,7 ਤੋ ਲਗਾਤਰ ਬਜਨੀ ਕੱਬਡੀ ਤਕੜੀ ਖੇਡ ਰਿਹਾ ਨਿਰਮਲ ਨਮੋਲ ਨਾਲ ਵੀ ਖੇਡਦਾ ਸੀ

  • @jassysingh830
    @jassysingh830 11 місяців тому +16

    ਖੇਡ ਬਹੁਤ ਸੋਹਣੀ ਆ ਵੀਰ ਦੀ ਵੀਰੋ ਜਿੰਨੀ ਕੋਈ ਕਰ ਸਕਦੇ ਮੱਦਦ ਕਰੋ ਵੀਰੇ ਦੀ

  • @baljitraikot9334
    @baljitraikot9334 10 місяців тому +41

    ਲੱਗਦਾ ਬਾਈ SC ਕੋਟੇ ਚੋ ਆ ਤਾਹੀਂ ਕੋਈ ਜਿਆਦਾ ਬਾਹ ਨੀ ਫੱੜਦਾ ਲੋਕਾਂ ਨੂੰ ਪਤਾ ਇਹ ਤਰੱਕੀ ਕਰ ਜਾਊ ਕੋਈ ਗੱਲ ਨਹੀਂ ਬਾਈ 60 - 70 ਸਾਲ ਹੋਗੇ ਗਰੀਬ ਬੰਦੇ ਨਾਲ ਧੱਕਾ ਹੀ ਹੋ ਰਿਹਾ ਕੱਲੀ ਕਬੱਡੀ ਵਿੱਚ ਨਹੀਂ ਇਹ ਬਿਤਕਰਾ ਤਾਂ ਨੌਕਰੀਆਂ ਸਹੂਲਤਾਂ ਹਰੇਕ ਪਾਸੇ ਹੀ ਇਸ ਤਰਾਂ ਹੁੰਦਾ ਬਾਕੀ ਕੋਈ ਗੱਲ ਨਹੀਂ ਰੱਬ ਫਿਰ 1 ਸਕਿੰਟ ਵਿੱਚ ਹੀ ਦਿਖਾ ਦਿੰਦਾ ਆਪਣੀ ਕਰਾਮਾਤ ਹੁਣ ਲਾਲੋ ਮੱਥਾ ਪਾਣੀ ਨਾਲ ਕੋਈ ਨੀ ਰੱਬ ਸਾਰਿਆਂ ਦੇ ਦਿਲ ਦੀ ਜਾਣਦਾ ਹੈ ਕਾਲੇ ਮੇਹਨਤ ਕਰੀ ਚੱਲ

    • @Chahat__5678
      @Chahat__5678 9 місяців тому +4

      Right 😢

    • @user-mx2hm7zv8i
      @user-mx2hm7zv8i 9 місяців тому +2

      Shi kiha veer

    • @br.ambedkar7883
      @br.ambedkar7883 5 місяців тому +2

      ਸਹੀ ਕਿਹਾ ਬਾਈ

    • @sunnysingh-sk9tl
      @sunnysingh-sk9tl 5 місяців тому +4

      ਕਾਲਾ ਬਾਈ ਮੱਜ੍ਹਬੀ ਸਿੱਖ ਜਾਤੀ ਨਾਲ ਸਬੰਧਤ ਹੈ।

    • @lovepreetsingh1903
      @lovepreetsingh1903 4 місяці тому

      💯💯🙏🏻😢

  • @sandykahlon4254
    @sandykahlon4254 4 місяці тому +5

    ਵਾਹਿਗੁਰੂ ਜੀ ਮੇਹਰ ਕਰੋ ਜੀ

  • @gurpreet6316
    @gurpreet6316 4 місяці тому +1

    ਸਿਰਾ ਪਲੇਅਰ ਆ ਕਾਲਾ ਬਾਈ❤❤❤❤❤❤❤❤❤❤❤

  • @dildarsingh2638
    @dildarsingh2638 4 місяці тому +1

    ਬਹੁਤ ਵਧੀਆ ਬੀਚਾਰ ਹੈ ਬੀਰ ਜੀ

  • @shindersingh3821
    @shindersingh3821 4 місяці тому +2

    ਸੱਚੀ ਗੱਲ ਆ ਕੰਮ ਦਾ ਕੋਈ ਮਿਹਣਾਂ ਨੀਂ ਹੁੰਦਾ ❤

  • @sunnysingh-sk9tl
    @sunnysingh-sk9tl 5 місяців тому +12

    ਕੋਈ ਸਮਾਂ ਸੀ ਪਾਲਾ ਜਲਾਲਪੁਰੀਆ ਫੂਲ ਤਕੜਾ ਸੀ। ਬਾਈ ਕਾਲੇ ਨੇ 7 ਟੱਚ ਪਾਲੇ ਜਲਾਲਪੁਰੀਏ ਨੂੰ ਕੀਤੇ ਤੇ 7point ਹਾਸਲ ਕੀਤੇ।

  • @Honey_singh07
    @Honey_singh07 9 місяців тому +8

    ਵਾਹਿਗੁਰੂ ਜੀ ਭਲੀ ਕਰੇ
    ਵੀਰ ਨੂੰ ਤਰੱਕੀਆਂ ਬਖਸ਼ਣ

    • @KuldeepSingh-gz2rq
      @KuldeepSingh-gz2rq 5 місяців тому

      Lakha srawan nikku kalyan nl bht match khediyan eh bnda jiittyan ehne

  • @rimpalsingh4143
    @rimpalsingh4143 10 місяців тому +14

    ਵਾਹਿਗੁਰੂ ਜੀ 🙏

  • @bhupindersinghbhupindersin7949
    @bhupindersinghbhupindersin7949 10 місяців тому +8

    ਮਿਹਨਤ ਦਾ ਫ਼ਲ ਬਾਈ ਮਿੰਠਾ ਹੁੰਦਾ ਵੀਰੇ

  • @user-zb2lp5oz7x
    @user-zb2lp5oz7x 4 місяці тому +1

    Waheguruji.mehr.karo

  • @Seepa_306
    @Seepa_306 4 місяці тому +1

    Rori aya veer

  • @user-hb5qx4lv1n
    @user-hb5qx4lv1n 4 місяці тому +2

    ਸੱਚ ਗੱਲ ਬਾਈ ❤❤❤❤

  • @user-qq7li2zb5h
    @user-qq7li2zb5h 4 місяці тому +8

    ਕਾਲਾ ਨਮੋਲ ਦੀ ਖੇਡ ਤੇ ਰੈੱਡ ਕਾਇਮ ਸੀ ਗਰੀਬੀ ਮਾਰ ਗਈ ਕੁੱਝ 😢😢

  • @goldysingh5707
    @goldysingh5707 3 місяці тому

    Top player 👏 baba sukh rkhe bai nu

  • @gurindersingh3073
    @gurindersingh3073 10 місяців тому +5

    ਵਾਹਿਗੁਰੂ ਜੀ ਕਿਰਪਾ ਕਰਨ ਵੀਰ ਤੇ

  • @AkramAkram-nb6bh
    @AkramAkram-nb6bh 5 місяців тому +3

    Veer g zindabad allha pak aap ki madad kare ameen I'm from Pakistan Punjab

  • @gurdeepubha9927
    @gurdeepubha9927 10 місяців тому +4

    ਵਧੀਆ ਖੇਡਦਾ ਬਾਈ ਮੈ ਬਹੁਤ ਵਾਰ ਦੇਖੀਆ

  • @gurdeepkhaira656
    @gurdeepkhaira656 9 місяців тому +9

    Best player sb theek hovega, waheguru ji kirpa rakhn.

  • @mantajchahal5359
    @mantajchahal5359 11 місяців тому +9

    ਪਰਮਾਤਮਾ ਕਿਰਪਾ ਕਰੇ y ਤੇ

  • @vishakhasingh4517
    @vishakhasingh4517 9 місяців тому +9

    Waheguru chardikla ch rakhe praa nu

  • @HarjitGill-lw6bf
    @HarjitGill-lw6bf 5 місяців тому +2

    WaheGuru ji 🙏

  • @gurisingh3605
    @gurisingh3605 4 місяці тому

    ❤❤❤😢😢😢 waheguru suno te v 22 ❤❤❤🎉🎉

  • @user-yu8dr6of2t
    @user-yu8dr6of2t 3 місяці тому

    Satnam ji Shri Waheguru ji

  • @user-pu7yv1zu8o
    @user-pu7yv1zu8o 5 місяців тому +2

    Veer ji waheguru ji mehar karan tuhade te

  • @sukhimaghanian707
    @sukhimaghanian707 11 місяців тому +45

    ਕਬੱਡੀ ਨੂੰ ਪਿਆਰ ਕਰਨ ਵਾਲਿਓ ਸ਼ੇਅਰ ਕਰੋ ਆਹ ਮੁੰਡੇ ਦੀ ਮੱੱਦਦ ਹੋ ਜਾਵੇ

  • @gagandeepsingh1189
    @gagandeepsingh1189 5 місяців тому +1

    Sirra bai kala waheguru mehar kre

  • @user-zw2rv4mr1y
    @user-zw2rv4mr1y 5 місяців тому +3

    Boht sohna khed da bai Sade pind v ayea c khedn waheguru mehar kre bai te

  • @gurkirat.7754
    @gurkirat.7754 5 місяців тому +3

    Waheguru ji 🙏

  • @HappyJott-ol1wj
    @HappyJott-ol1wj 10 місяців тому +8

    Waheguru mehar kri y te satnam waheguru ji

  • @user-jd2zt2bf9h
    @user-jd2zt2bf9h 7 місяців тому +3

    Waheguru ji mahar karo mada plyar ta ❤❤

  • @KuljeetSingh-km6of
    @KuljeetSingh-km6of 4 місяці тому +2

    ਕਾਲੇ ਬਾਈ ਦਾ ਨੰਬਰ ਵੀ ਦੱਸ ਦਿੰਦੇ ਬਾਈ ਕੋਈ ਸਹਿਯੋਗ ਹੋਜੂ ਬਾਈ ਦਾ ਗਰੀਬ ਬੰਦਾ

  • @vickydeharwala7584
    @vickydeharwala7584 10 місяців тому +4

    ਗੱਲਾਂ ਸੱਚੀਆਂ ਨੇ Good bro

  • @harpreetsinghharpreetsingh6917
    @harpreetsinghharpreetsingh6917 5 місяців тому +3

    Waheguru ji waheguru ji

  • @BantuSingh-ic1hp
    @BantuSingh-ic1hp 5 місяців тому +1

    ਰੱਬ ਰੂਹੀ ਬੰਦਾ ਪ੍ਰਮੋਟਰ ਸਪੋਟ ਜ਼ਰੂਰ ਕਰਨ❤❤❤

  • @user-ul4xf6tc1d
    @user-ul4xf6tc1d 4 місяці тому +1

    Nice ❤️❤️

  • @lovepreetsingh1903
    @lovepreetsingh1903 4 місяці тому +1

    Kaale veer di support ajj de naami playeraa ne krni chahidi aaa te promoteraa nu v dhyaan dena chahidaa promoter rajje hoye plaayera nu rjaai jaande aaa bohat maadi gall aaa eh eh sbb jaat paat da chakar aa hor kuj ni j ehi player takde ghar da hundaa ta ajj bullet motorcyclaaa di line lggi honi c te cametiaa nu vajni kabaddi aalya lyi v takde inaam rakhne chahide aaa ethe maade di koi baah ni faddda te main ajj de naami playeraa te prometraa nu benti krdaa k 🙏🏻 k es veer vall v dhyaan dena chahidaa waheguru chrdi kla ch rkhe kaale veere nu 🙏🏻🙏🏻🙏🏻🙏🏻 waheguru cheti to cheti veere nu open lyi kr deve veere nu international khlaawe🙏🏻🙏🏻🙏🏻🙏🏻🙏🏻🙏🏻😢

  • @ddfghhhgggg
    @ddfghhhgggg 11 місяців тому +5

    Bhout vadiaa rader aa te banda v vadiaa bai sare spot kro bai nu

  • @punjab24714
    @punjab24714 5 місяців тому

    ਬਹੁਤ ਸ਼ਾਂਤੀ ਵਾਲਾ player aa ਬਾਈ

  • @gurmeetsingh9555
    @gurmeetsingh9555 5 місяців тому +2

    Siraa raider c kala vajni ch sada v match lage a kala nal kala neh bhut tournament jitte❤❤

    • @simi.....
      @simi..... 5 місяців тому +1

      Sade pind khed da hunda y pind Di team ch 1sg hunda aai bar

  • @user-bs7xu1tw4u
    @user-bs7xu1tw4u 4 місяці тому +1

    Y jhunir khedia c sira gall bat c y di❤❤

  • @preetstuntman
    @preetstuntman 5 місяців тому

    Good kala namol ❤

  • @mirpirisportsclubsardharnp851
    @mirpirisportsclubsardharnp851 5 місяців тому +1

    Kala namol kulrian lyi bhut time khedya❤️tkda chobar c uddna❤

  • @Satnamsingh-wq6kv
    @Satnamsingh-wq6kv 5 місяців тому +1

    Yy ji bhut vadia banda aa

  • @gurpreetzaildargurpreetzai5856
    @gurpreetzaildargurpreetzai5856 5 місяців тому +1

    Wmk❤

  • @punjab24714
    @punjab24714 5 місяців тому

    ਸ਼ਾਂਤ ਸੁਭਾਅ ਦਾ player ਅ ਵੀਰ

  • @karanmeet9286
    @karanmeet9286 3 місяці тому

    👍👍❤️

  • @Ekamgrewal_09
    @Ekamgrewal_09 9 місяців тому +14

    ਕਾਲਾ ਨਮੋਲ ਸਿਰਾ ਖਿਡਾਰੀ ਮੈਂ ਬਹੁਤ ਖੇਡਦਾ ਵੇਖਿਆ ਕਾਲਾ

  • @VijayKumar-gx8hq
    @VijayKumar-gx8hq 4 місяці тому +2

    ❤❤❤❤🙏

  • @simarjeetsingh7660
    @simarjeetsingh7660 10 місяців тому +2

    Waheguru ji Mehar kri bro te

  • @user-sg6zb6ik2o
    @user-sg6zb6ik2o 5 місяців тому

    Bahut badhiyaa khidari hai kala anmol veerji

  • @bablisingh742
    @bablisingh742 9 місяців тому +3

    Waheguru ji meher kryo sab te

  • @HARPALSINGH-sy1zf
    @HARPALSINGH-sy1zf 9 місяців тому +1

    ਬਹੁਤ ਸੋਹਣੀ ਖੇਡ ਦਾ ਮਾਲਕ ਏ ਕਾਲਾ ਨਮੋਲ ਵਾਲਾ

  • @khangaga7023
    @khangaga7023 4 місяці тому +1

    ਬਹੁਤ ਤਕੜੀ ਖੇਡ ਸੀ ਕਾਲੇ ਦੀ,ਮੈਂ ਬਹੁਤ ਮੈਚ ਅੱਖੀ ਦੇਖੇ ਨੇ

  • @gurlalsandhu5080
    @gurlalsandhu5080 10 місяців тому +4

    Waheguru mehr kro 🙏

  • @Rajveer-ws2tg
    @Rajveer-ws2tg 5 місяців тому

    Waheguru 🙏🏻 ji

  • @sanjureetwalsharma
    @sanjureetwalsharma 11 місяців тому +2

    Bhot bdiya plyar aw bai

  • @AmanSingh-gn2ht
    @AmanSingh-gn2ht 5 місяців тому

    Sahi kihaa bai ne ,,,ghaint banda Anmol wala kala❤

  • @sukhrajgill6943
    @sukhrajgill6943 5 місяців тому

    Waheguru ji

  • @jiwindersingh5460
    @jiwindersingh5460 4 місяці тому

    🙏👍👌

  • @SumanSingh-tz8xe
    @SumanSingh-tz8xe 5 місяців тому

    Bhot bdiya Banda y kala❤

  • @gurpreetzaildargurpreetzai5856
    @gurpreetzaildargurpreetzai5856 5 місяців тому

    Wmk 🙏

  • @RavinderSingh-mp9ft
    @RavinderSingh-mp9ft 5 місяців тому

    Very good 22 ji 👍👍👍👍

  • @user-js7lg3tu5c
    @user-js7lg3tu5c 10 місяців тому +1

    Bht Sira kria y ne ❤

  • @Gurlalsandhu_04
    @Gurlalsandhu_04 11 місяців тому +2

    Bhot VadiA khed bai di bhot VadiA insaan bai

  • @singhsurjit6233
    @singhsurjit6233 9 місяців тому

    Veer very good ji waheguru ji m karan ji m karan ji

  • @GurtejSingh-ln4cf
    @GurtejSingh-ln4cf 4 місяці тому

    ਪਿੰਡ ਦਾ ਤਾਂ ਕੁੱਤਾ ਨੀ ਵੀ ਮਾਣ ਨੀ ਹੁੰਦਾ ਇਹ ਤਾਂ ਫਿਰ ਵੀ ਵਧੀਆ ਖਿਡਾਰੀ ਆ ਪਿੰਡ ਵਾਲਿਓ ਸੋਚੋ

  • @parwinderparry5897
    @parwinderparry5897 9 місяців тому +3

    ਵੀਰ ਜੀ ਕਾਲੇ ਬਾਈ ਦਾ ਮੋਬਾਇਲ ਨੰਬਰ ਪਲੀਜ ਕਮੇਂਟ ਵਿੱਚ ਪਾਉ

  • @somnathsharma6229
    @somnathsharma6229 5 місяців тому

    Very good 👍

  • @gammakabaddi2308
    @gammakabaddi2308 11 місяців тому +3

    Nyc plyara aa kala nomal

  • @preetsoundbathinda2036
    @preetsoundbathinda2036 10 місяців тому +3

    ਕਾਲੇ ਦਾ ਨੰਬਰ ਦਿਓ ਜੀ

  • @GurpreetSingh-nw9bp
    @GurpreetSingh-nw9bp 5 місяців тому

    Sahi keha veer ne

  • @jagmeetsandhu1395
    @jagmeetsandhu1395 5 місяців тому

    Good job

  • @AngrejSingh-lm8il
    @AngrejSingh-lm8il 5 місяців тому

    Good 22 ji

  • @user-ws7kj8qf2g
    @user-ws7kj8qf2g 4 місяці тому

    💯💪💪💪💪💪💪💪

  • @deepsidhudeepsidhu8290
    @deepsidhudeepsidhu8290 10 місяців тому +3

    Sira bro

  • @SinghKuldeep-dj7xb
    @SinghKuldeep-dj7xb 5 місяців тому

    Vary good

  • @dhanibhaini7096
    @dhanibhaini7096 9 місяців тому

    Bhut sohna veer ik din bhut age jva ga

  • @sukhrajgill6943
    @sukhrajgill6943 5 місяців тому

    Good luck 👍 22

  • @user-jw9hy7rk8k
    @user-jw9hy7rk8k 4 місяці тому

    Att bro

  • @bhupindersinghbhupindersin7949
    @bhupindersinghbhupindersin7949 10 місяців тому +2

    Good bless you

  • @binderchauhan156
    @binderchauhan156 5 місяців тому

    Kala nmol ala top
    Da raider aw shaant subaah da bnda

  • @avtarsaraosingh2747
    @avtarsaraosingh2747 9 місяців тому

    ਵਾਹਿਗੁਰੂ ਜੀ ਕਿਰਪਾ ਕਰੋ

  • @aisukalerhardeepkaler1133
    @aisukalerhardeepkaler1133 9 місяців тому

    Y g good banda kala vadia khed da y Dil da saaf aa wmk