ਮਾਨਸੇ ਵਾਲੀ ਬੱਚੀ ਨੂੰ ਲੈਣ ਆ ਗਏ ਸਰਕਾਰੀ ਬੰਦੇ ! ਰਾਤੋ ਰਾਤ ਬਦਲੀ ਖੇਡ, ਲੱਭ ਗਈ ਅਸਲੀ ਦਾਦੀ | Akhar

Поділитися
Вставка
  • Опубліковано 6 жов 2024
  • ਮਾਨਸੇ ਵਾਲੀ ਬੱਚੀ ਨੂੰ ਲੈਣ ਆ ਗਏ ਸਰਕਾਰੀ ਬੰਦੇ ! ਰਾਤੋ ਰਾਤ ਬਦਲੀ ਖੇਡ, ਲੱਭ ਗਈ ਅਸਲੀ ਦਾਦੀ | ਅੱਖਰ ਦਾ ਵਾਅਦਾ ਵੀ ਪੂਰਾ, ਚਿੱਤ ਖੁਸ਼ ਕਰੋ ਵੀਡੀਓ ਤੋਂ | Akhar
    #MansaGirl #Punjab #Akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar,akhar channel punjabi,akhar channel videos,punjabi girl story,narula family,farmers protest,kapil narula,akhar channel,narula couple,punjabi vlogger,kar bhala ho bhla,motivational video,real story,social worker,emotional story video,emotional story status,emotional story without parents,motivational story,mansa girl,mansa girl story,emotional interview

КОМЕНТАРІ • 2,1 тис.

  • @arshsandhu6002
    @arshsandhu6002 3 роки тому +77

    ਰੱਬ ਕਿਸੇ ਨੇ ਦੇਖਿਆ ਨੀ,ਬਸ ਇਹੋ ਜਿਹੀਆਂ ਸੱਚੀਆ ਰੂਹਾਂ ਚ ਹੈ,ਜੋਂ ਇਨਸਾਨੀਅਤ ਦੀ ਮੱਦਦ ਕਰਦੇ❤️❤️❤️❤️

  • @official__hargun_vlogs3998
    @official__hargun_vlogs3998 3 роки тому +485

    ਕਿਵੇਂ ਕਹਿ ਦੇਈਏ ਕਿ ਇਨਸਾਨੀਅਤ ਖਤਮ ਹੋ ਗਈ
    ਦਿਲ ਖੁਸ਼ ਹੋ ਜਾਂਦਾ ਇਸ ਤਰ੍ਹਾਂ ਦੇ ਉੱਪਰਾਲੇ ਵੇਖ ਕੇ
    ਸਪੈਸ਼ਲ ਧੰਨਵਾਦ ਨਵਰੀਤ ਸਿੰਘ
    ਅੱਖਰ ਵਾਲੇ ਦਾ

  • @tariveer4605
    @tariveer4605 3 роки тому +351

    ਸਲੂਟ ਹੈ ਭਰਾਵਾਂ ਨੂੰ ਲਾਲ ਟੀ ਸਰਟ ਵਾਲਾ ਵੀਰ ਵੀ ਭਾਵਕ ਹੋ ਗਿਆ ਸੀ..ਧੰਨਵਾਦ ਭਰਾਵੋ ਥੋਡਾ ਰੱਬ ਥੋਡੀ ਉੱਮਰ ਲੰਬੀ ਕਰੇ

  • @harpreetgrewal7934
    @harpreetgrewal7934 3 роки тому +11

    ਵੀਰ ਪੰਜਾਬ ਗੁਰੂਆਂ ਦੀ ਧਰਤੀ ਐ। ਪੰਜਾਬ ਦੇ ਲੋਕ ਬਹੁਤ ਨਰਮ ਦਿਲ ਦੇ ਇਹ ਬਾਦਸ਼ਾਹ ਦਿਲ ਦੇ ਲੋਕ ਨੇ। ਪੰਜਾਬੀ ਵੀਰ ਜ਼ਿੰਦਾਬਾਦ 👌🙏🙏👌

  • @ranjeetranjeetsingh6851
    @ranjeetranjeetsingh6851 3 роки тому +74

    ਪਁਤਰਕਾਰ ਦਾ ਸੁਭਾਅ ਬਹੁਤ ਵਧੀਆ☺🤗🤗😊😊😊😊ਵਾਹਿਗੁਰੂ ਹਮੇਸ਼ਾ chdikla ch ਰਁਖੇ ਤੁਹਾਨੂਂ

  • @avtars.dhindsa8381
    @avtars.dhindsa8381 3 роки тому +185

    ਉ ਪੁਤਰੋ ਤੁਸੀ ਸਾਰਿਆਂ ਜੋ ਇਸ ਗਰੀਬ ਪ੍ਰਵਾਰ ਦਾ ਸਹਾਰਾ ਬਣੇ ਵਾਹਿਗੁਰੂ ਤੰਦਰੁਸਤੀ ਬਖਸ਼ਣ ਸਾਰਿਆਂ ਨੂੰ ਲੰਮੀਆਂ ਉਮਰਾਂ ਮਾਣੋ
    ਵਾਹਿਗੁਰੂ ਤੁਹਾਨੂੰ ਇਹੋ ਜਿਹੇ ਭਲੇ ਕੰਮਾਂ ਲਈ ਹਮੇਸ਼ਾ ਤਿਆਰ ਬਰ ਤਿਆਰ ਰੱਖਣ

  • @loveathwal2644
    @loveathwal2644 3 роки тому +290

    ਪਹਿਲਾ ਰਿਓਪਟਰ ਦੇਖਿਆ ਏਨੀ ਸਹੋਨੀ ਬੋਲ ਬਾਣੀ ਵਾਹ ਯਰ ਗਲ ਕਰਨ ਦਾ ਅਦਾਜ਼ ❤️👍
    ਜਿੰਦਾ ਵਸਦਾ ਰਹਿ ਜੱਟਾ

  • @veerukahlwan7719
    @veerukahlwan7719 3 роки тому +286

    ਪੱਤਰਕਾਰ ਵੀਰ ਦਾ ਸੁਭਾਅ ਮੈਨੂੰ ਤੇ ਬਹੁਤ ਵਧੀਆ ਲੱਗਾ ਜੀ
    ਜਿਉਂਦਾ ਰਹਿ ਵੀਰ 🙏

  • @bipbestinpunjab7259
    @bipbestinpunjab7259 3 роки тому +10

    ਧੰਨਵਾਦ ਅੱਖਰ ਵਾਲਿਆ ਦਾ ਜਿੰਨਾ ਨੇ ਇਹਨਾਂ ਬੱਚਿਆਂ ਲਈ ਇੰਨਾ ਕੁੱਝ ਕੀਤਾ ਤੇ ਸਾਰੇ ਹੀ ਦਾਨੀ ਵੀਰਾ ਦਾ ਜਿੰਨਾ ਨੇ ਇਸ ਪਰਿਵਾਰ ਨੂੰ ਸਹਿਯੋਗ ਦਿੱਤਾ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ 🙏

  • @gurinderpandhergrewal2243
    @gurinderpandhergrewal2243 3 роки тому +32

    ਰਿਪੋਰਟ ਪੁੱਤ ਬਹੁਤ ਹੀ ਵਧੀਆ ਬੋਲਦਾ ,ਜੁੱਗ ਜੁੱਗ ਜੀਓ । ਅਰਦਾਸ ਟੀਮ ਬਹੁਤ ਹੀ ਵਧੀਆ ਉਪਰਾਲਾ।🙏

  • @sharmabs111
    @sharmabs111 3 роки тому +665

    ਰਿਪੋਰਟਰ ਬਾਈ ਦਾ ਦਿਲ ਸਾਫ਼ ਆ ਰੱਬ ਵਸਦਾ ਬਾਈ ਵਿੱਚ 🙏🏻

  • @nishanmarmjeetkour.verygoo1903
    @nishanmarmjeetkour.verygoo1903 3 роки тому +97

    ਜਿਹੜੇ ਲੋਕਾਂ ਮਦਦ ਕੀਤੀ ਐ ਮੈਂ ੳਹਨਾਂ ਵੀਰਾ ਦਾ ਰਬ ਤੋਂ ਵੀ ਵੱਧ ਸਤਿਕਾਰ ਕਰਦੇ ਹਾਂ ਚੰਗੇ ੲਿਨਸਾਨ ਅਜੇ ਬਹੁਤ ਨੇ ਦੁਨੀਆਂ ਤੇ ਜਿਨ੍ਹਾਂ ਕਰਕੇ ੲਿਹ ਦੁਨੀਆਂ ਬਚੀ ਅੳੁਦੀ ਐ ੲਿਸ ਨੇਕ ਕੰਮ ਨੂੰ ਪੂਰਾ ਕਰਨ ਵਾਲੇ ਵੀਰਾ ਦਾ ਦਿਲ ਤੋ ਸਲੂਟ ਐ

  • @AvtarSingh-vp8pk
    @AvtarSingh-vp8pk 3 роки тому +49

    ਅੱਜ ਫਿਰ ਅੱਖਰ ਚੈਲਨ ਨੇ ਪੰਜਾਬ / ਪੰਜਾਬੀਅਤ ਦਾ ਦਿਲ ਜਿੱਤ ਲਿਆ ਧੰਨਵਾਦ ਜੀ , ਧੰਨਵਾਦੀ ਹਾ ਅਰਦਾਸ ਟਰੱਸਟ ਦਾ ਜਿੰਨਾ ਨੇ ਇੱਕ ਬੇ ਸਹਾਰਾ ਪਰਿਵਾਰ ਦਾ ਹੱਥ ਫੜਇਆ ਤੇ ਬੱਚਿਆਂ ਦੇ ਸੁਪਣੈ ਪੂਰੈ ਕਰਨ ਦਾ ਬਿੜਾ ਚੁੱਕਿਆ , ਧੰਨਵਾਦ ਜੀ ।

  • @ajsidhu7238
    @ajsidhu7238 3 роки тому +58

    ਪੰਜਾਬ ਦਾ ਨੰਬਰ ਇੱਕ ਰਿਪੋਟਰ 🙏

  • @baljinderkaur3595
    @baljinderkaur3595 3 роки тому +35

    ਮਾਤਾ ਦੀਆਂ ਗੱਲਾਂ ਸੁਣ ਕੇ ਅੱਖਾਂ ਵਿਚੋ ਅੱਥਰੂ ਆਪ ਮੂਹਾਰੇ ਵਗਣੇ ਸ਼ੂਰੂ ਹੋ ਜਾਂਦੇ ਨੇ

  • @balwinderbrar3739
    @balwinderbrar3739 3 роки тому +502

    ਅਰਦਾਸ ਕਲੱਬ ਤੇ ਅੱਖਰ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ ਸਲੂਟ ਬਾਈ ਜੀ ਤੁਹਾਡੇ ਕੰਮ ਨੂੰ 🙏🙏🙏🎉🎉🎉

  • @chhindrsingh1305
    @chhindrsingh1305 3 роки тому +59

    ਪਰਮੇਸ਼ੁਰ ਬੱਚਿਆਂ ਨੂੰ ਅਸੀਸ ਦੇਵੇ ਤੇ ਇਸ ਸੰਸਥਾ ਵਾਲੀਆਂ ਵੀਰਾਂ ਨੂੰ ਵੀ ਹੋਰ ਅੱਗੇ ਵਧਾਵੇ

  • @bforbabbu
    @bforbabbu 3 роки тому +125

    ਸਦਾ ਨੀ ਹਾਲਾਤ ਰਹਿੰਦੇ ਮਾੜੇ ਬੰਦੇ ਦੇ
    ਧੰਨਵਾਦ ਸਾਰਿਆਂ ਦਾ ਜਿਨਾਂ ਜਿਨਾਂ ਨੇ ਵੀ ਬੱਚਿਆਂ ਦੀ ਸਹਾਇਤਾ ਕੀਤੀ
    ਵਾਹਿਗੁਰੂ ਮੇਹਰ ਕਰੇ 🙏🙏

  • @swarnjitkaur6595
    @swarnjitkaur6595 3 роки тому +7

    ਹੇ ਮਾਲਕਾ ਮਾਤਾ ਵੀ ਕਿੰਨੀ ਦੁਖੀ ਏ ਬੁਹਤ ਬੁਹਤ ਧੰਨਵਾਦ ਵੀਰੋ ਤੁਹਾਡਾ ਜਿਨਾ ਨੇ ਇਸ ਪਰਵਾਰ ਦਾ ਏਨਾ ਸਾਥ ਦਿੱਤਾ ਰੱਬ ਤੁਹਾਨੂੰ ਤਰੱਕੀਆਂ ਦੇਵੇ ਹੋਰ ਸੇਵਾ ਕਰਨ ਦਾ ਬੱਲ ਬੱਖਸ਼ੇ ਜੀ ❤️🙏🇺🇸

  • @JaswinderSingh-lc4vv
    @JaswinderSingh-lc4vv 3 роки тому +4

    ਇਹੋ ਜਿਹੇ ਹੋਰਨਾਂ ਬੱਚਿਆਂ ਨੂੰ ਵੀ ਮੱਦਦ ਦੀ ਬਹੁਤ ਜ਼ਰੂਰਤ ਹੈ। ਆਪ ਸੱਭ ਦਾ ਦਿੱਲ ਦੀ ਗਹਿਰਾਈ ਤੋਂ ਬਹੁੱਤ ਬਹੁੱਤ ਧੰਨਵਾਦ ਜੀ। ਪ੍ਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @mohinderpalsingh4113
    @mohinderpalsingh4113 3 роки тому +173

    Wahiguru ਸਭ ਦਾ ਭਲਾ ਕਰੇ
    ਅਰਦਾਸ ਕਲੱਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਇਸ ਪਰਵਾਰ ਦਾ ਹੱਥ ਫੜਿਆ ਹੈ

  • @dhadirajdeep1805
    @dhadirajdeep1805 3 роки тому +9

    ਅਰਦਾਸ ਕਲੱਬ ਦੀ ਪੂਰੀ ਟੀਮ ਵਧਾਈ ਦੇ ਪਾਤਰ ਹੋ, ਜਿਨ੍ਹਾਂ ਨੇ ਇਨ੍ਹਾਂ ਮਾਸੂਮ ਬੱਚਿਆਂ ਦੇ ਚਿਹਰੇ ਰੌਣਕ ਲਿਆਂਦੀ ਹੈ, ਮੋਈਆਂ ਹੋਈਆਂ ਜ਼ਿੰਦਾ ਵਿੱਚ ਦੁਬਾਰਾ ਜਾਨ ਪਾ ਦਿੱਤੀ, ਬਹੁਤ ਵੱਡਾ ਬੀੜਾ ਚੁੱਕਿਆ ਹੈ,🙏 ਵਾਹਿਗੁਰੂ ਜੀ🙏 ਤੁਹਾਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖਣ, ਤੇ ਧੰਨ ਨੇ ਉਹ ਮਾਵਾਂ, ਜਿਨ੍ਹਾਂ ਦੇ ਪੁੱਤਰ , ਬਹੁਤ ਵਧੀਆ ਕੰਮ ਕਰ ਰਹੇ ਹਨ। 🙏🌹ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 🌹🙏 ਆਪ ਜੀ ਅਤੇ ਆਪ ਜੀ ਦੇ ਸਾਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ।

  • @swarnsingh8687
    @swarnsingh8687 3 роки тому +105

    ਗੁਰੂ ਪੀਰਾਂ ਦੀ ਧਰਤੀ ਹੈ ਮੇਰਾ ਪੰਜਾਬ , ਵਾਹੇਗੁਰੂ ਵੀਰਾ ਨੂੰ ਚੜਦੀ ਕਲਾਂ ਰੱਖੇ!

  • @jspawaar675
    @jspawaar675 3 роки тому +7

    ਆਹ ਹੁੰਦੀ ਐ ਪੱਤਰਕਾਰੀ, ਬੱਚਿਆਂ ਨੂੰ ਸਿਰਫ਼ ਹਸਾਉਣਾ, ਕੋਈ ਐਵੇਂ ਫਾਲਤੂ ਗੱਲਾਂ ਨੀ। ਮੈਡਮਾਂ ਆ ਕੇ ਜਖਮਾਂ ਨੂੰ ਛੇੜ ਕੇ ਆਪਣੇ ਵਿਊ ਲੲੀ ਕੰਮ ਕਰ ਕੇ ਚਲੀਆਂ ਜਾਂਦੀਆਂ ਨੇ। ਅਸਲ 'ਚ ਇਹ ਪੱਤਰਕਾਰ ਵੀਰ ਆਪਣਾ ਪਿੰਡਾਂ ਆਲਾ ਈ ਐ। ਇਸ ਨੇ ਪਿੰਡਾਂ ਵਿੱਚ ਦਰਦ ਵੇਖੇ ਹੋਏ ਲੱਗਦੇ ਐ। ਸਭ ਤੋਂ ਵੱਡੀ ਗੱਲ ਕਿ ਇਸ ਨੇ ਸ਼ੁਰੂ ਤੋਂ ਹੀ ਕਹਿ ਦਿੱਤਾ ਕਿ ਐਵੇਂ ਨਾ ਕੋਈ ਸਵਾਲ ਚੁੱਕੇ ਕਿ ਦਾਦੀ ਪਹਿਲਾਂ ਕਿੱਥੇ ਸੀ। ਉਹ ਤਾਂ ਵਿਚਾਰੇ ਆਪ ਦੁਖੀ ਜਿੰਦਗੀ ਜੀਅ ਰਹੇ ਸਨ। ਇੱਕ ਅੱਖਰ ਵਾਲੇ ਤੇ ਦੂਜੇ ਅਰਦਾਸ ਕਲੱਬ ਵੱਲੋਂ ਤਾਂ ਜੋ ਉਪਰਾਲਾ ਕੀਤਾ ਗਿਆ ਹੈ ਉਸ ਬਾਰੇ ਤਾਂ ਸ਼ਬਦਾਂ ਵਿੱਚ ਆਖਿਆ ਹੀ ਨਹੀਂ ਜਾ ਸਕਦਾ

  • @ashusidhu4410
    @ashusidhu4410 3 роки тому +6

    ਰਿਪੋਰਟ ਵੀਰ ਬਹੁਤ ਵਧੀਆ ਦੋ ਮਾਸੂਮ ਬੱਚਿਆਂ ਦੀ ਮਜਬੂਰੀ ਸਮਝ ਰਿਹਾ ਹੈ ਕਿਉਂਕਿ ਵਾਰ ਵਾਰ ਸਵਾਲ ਕਰਨਾ ਬੱਚਿਆਂ ਦੇ ਜ਼ਖਮਾਂ ਤੇ ਲੂਣ ਦਾ ਕੰਮ ਕਰਦਾ ਹੈ

  • @villagegirl0786
    @villagegirl0786 3 роки тому +78

    ਵਾਹਿਗੁਰੂ ਜੀ ਸਬ ਨੂੰ ਚਡ਼ਦੀ ਕਲਾ ਵਿੱਚ ਰੱਖਣ ਸਾਰੇ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ

  • @balbirsakhon6729
    @balbirsakhon6729 3 роки тому +9

    ਵਾਹਿਗੁਰੂ ਤੇਰਾ ਲੱਖ ਲੱਖ ਸੁੱਕਰ ਹੈ
    ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ
    ਮਾਤਾ ਜੀ ਦਾ ਦੁੱਖ ਸੁਣ ਕੇ ਲੂੰ ਕੰਡਾ ਖੜ ਗਿਆ

  • @dalbirkaur3554
    @dalbirkaur3554 3 роки тому +291

    ਜਿਹੜੇ ਵੀਰ ਮਦਦ ਕਰ ਰਹੇ ਨੇ ਵਾਹਿਗੁਰੂ ਇਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

    • @amangill1975
      @amangill1975 3 роки тому +2

      Waheguru ji chardi kala

    • @seemavohra5513
      @seemavohra5513 3 роки тому +3

      Ji... Waheguru ji... 🙏🙏🙏😇

    • @tajinderkaur123
      @tajinderkaur123 3 роки тому +4

      Mata dee te sariyan potryian noo hee lor hei jeevien da rhe kee bakee bachyia deeuian mava vi nhee hn eh ye maya lie bahut dukh dee gl hei.

    • @tajinderkaur123
      @tajinderkaur123 3 роки тому +2

      Ehna dee brother nu vee lbhn dee koshish kro ji

    • @seemavohra5513
      @seemavohra5513 3 роки тому

      @@tajinderkaur123 ji... Bilkul.. Waheguru ji bless allll..... 🙏🙏🙏🙏😇

  • @Noorsranvlogs
    @Noorsranvlogs 3 роки тому +143

    ਨਵਰੀਤ ਵੀਰੇ ਸੌਂਹ ਲੱਗੇ ਸੱਚੀ ਤੇਰੀ ਫੈਨ ਹੋਗੀ ਮੈਂ ਤਾਂ 🙂🙂🙂🙂ਵਾਹਿਗੁਰੂ ਹਮੇਸ਼ਾ ਤੈਨੂੰ ਚੜ੍ਹਦੀ ਕਲਾ ਚ ਰੱਖੇ।

  • @RajinderKaur.7604
    @RajinderKaur.7604 3 роки тому +5

    ਕਹਿੰਦੇ ਜਿੰਨਾ ਦਾਨ ਕਰੋ ਉਨ੍ਹਾਂ ਰੱਬ ਵੱਧ ਦਿੰਦਾ ਬੱਚਿਆਂ ਦੀ ਮਦਦ ਕਰਨ ਵਾਲੇ ਸਾਡੇ ਵੀਰ ਤੇ ਅ ਅੱਖਰ ਵਾਲੇ ਵੀਰ ਦਾ ਬਹੁਤ ਬਹੁਤ ਧਨਵਾਦ ਪਰਮਾਤਮਾ ਇਨ੍ਹਾਂ ਵੀਰਾਂ ਨੂੰ ਹਮੇਸ਼ਾ ਖ਼ੁਸ਼ ਤੇ ਚੜਦੀ ਕਲਾ ਚ ਰਖੇ🎉🎉🙏🙏

  • @gurnamesingh2444
    @gurnamesingh2444 3 роки тому +139

    ਅੱਖਰ ਚੈਨਲ ਨੇ ਜਿਹੜਾ ਉਪਰਾਲਾ ਕੀਤਾ ਹੈ। ਦਿਲ ਨੂੰ ਬੜਾ ਚੰਗਾ ਲੱਗਾ ਵੀਰ ਜੀ। 🙏🙏ਜੋ ਅਰਦਾਸ ਕਲੱਬ ਮਾਨਵਤਾ ਦੀ ਸੇਵਾ ਕਰ ਰਹੇ ਹਨ। ਉਹਨਾਂ ਨੂੰ ਤਾਂ ਸਲੂਟ ਆ ਵੀਰ ਜੀ 🙋‍♀️🙋‍♀️🙋‍♀️🙏🙏🙏

    • @amangill1975
      @amangill1975 3 роки тому

      Waheguru ji maher Karo parivar te and sab te

  • @gandhisharma1387
    @gandhisharma1387 3 роки тому +10

    ਹੁਣ 20 ਦਾਦੀਆ ਬਣ ਜਾਣਗੀਆਂ ਔਖੇ ਵੇਲੇ ਕੋਈ ਨਹੀਂ ਖੜਿਆ ਬੱਚਿਆਂ ਨਾਲ।।।। ਵਾਹਿਗੁਰੂ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਣ

  • @gurlal4302
    @gurlal4302 3 роки тому +326

    ਅਰਦਾਸ ਕਲੱਬ ਵਾਲਿਆਂ ਨੂੰ ਸਲੂਟ ਹੈ

  • @ushaaujla297
    @ushaaujla297 3 роки тому +3

    ਮੈਂ ਬਹੁਤ ਖੁੱੱਸ਼ ਹਾਂ ਕਿ ਤੁਸੀਂ ਇਹਨਾਂ ਬੇਸਹਾਰਾ ਬੱਚਿਆਂ ਦੇ ਸਹਾਈ ਹੋਏ,ਅਰਦਾਸ ਸੰਸਥਾਂ ਵਾਲਿਆਂ ਅਤੇ ਹੋਰ ਸਭ ਮੱਦਦ ਕਰਨ ਵਾਲਿਆਂ ਨੂੰ 🙏ਵਾਹਿਗੁਰੂ ਜੀ ਬਹੁਤ-ਬਹੁਤ ਬਰਕਤਾਂ ਪਾਵੇ।

  • @itssardaarni3008
    @itssardaarni3008 3 роки тому +5

    ਰੱਬ ਇੰਨਾ ਦੀ ਬੇਬੇ ਜੀ ਨੂੰ ਬਹੁਤ ਲੰਬੀ ਉਮਰ ਦੇਣ🙏🙏🙏🙏

  • @NareshKumar-bc8xw
    @NareshKumar-bc8xw 3 роки тому +64

    ਅੱਖਰ ਟੀ ਵੀ ਦੇ ਨਵਰੀਤ ਤੇ ਕਰਨ ਵੀਰ ਬਹੁਤ ਵਧੀਆ ਆਪਣਾ ਫਰਜ ਨਿਭਾਅ ਰਹੇ ਹਨ।
    ਪ੍ਰਮਾਤਮਾ ਇਹਨਾਂ ਬੱਚਿਆ ਦੇ ਸਿਰ ਉੱਪਰ ਹਮੇਸ਼ਾ ਮੇਹਰ ਭਰਿਆ ਹੱਥ ਰੱਖੇ🙏🏼🙏🏼

  • @moojvideostar.5980
    @moojvideostar.5980 3 роки тому +161

    ਜਿਸ ਤਨ ਲੱਗੇ ਸੋ ਤਨ ਜਾਣੇ ਕੌਣ ਜਾਣੇ ਪੀੜ ਪਰਾਈ ਵਾਹਿਗੁਰੂ ਜੀ ਮੇਹਰ ਕਰੋ ਇਸ ਬੱਚੇਆ ਤੇ 🙇🙇🙇🙇🙇

    • @nirmalsingh7444
      @nirmalsingh7444 3 роки тому +4

      Hanji shi gal aw jiste dukh penda ohi jan da hora Diya ta gla hi hundiya ne

    • @moojvideostar.5980
      @moojvideostar.5980 3 роки тому +2

      @@nirmalsingh7444 ਹਾਜੀਂ ਵੀਰ ਜੀ

  • @aman-pannu
    @aman-pannu 3 роки тому +108

    ਅਰਦਾਸ ਕਲੱਬ ਅਤੇ ਅੱਖਰ ਗਰੁੱਪ ,ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ ਤੇ ਤੁਹਾਡੇ ਨਾਲ ਜੁੜੇ ਹੋਰ ਸੇਵਾ ਸੰਸਥਾਵਾਂ ਨੂੰ 🙏🙏🙏। ਰਵਨੀਤ ਵੀਰੇ ਤੁਹਾਡਾ ਸੁਭਾਅ ਸੱਚੀ ਬਹੁਤ ਵਧੀਆ 👏

    • @veerukahlwan7719
      @veerukahlwan7719 3 роки тому

      Hello ji

    • @rsb_pb36_italia89
      @rsb_pb36_italia89 3 роки тому +5

      @@veerukahlwan7719 ਆਪਦੀ ਭੈਣ ਨੂੰ ਘਰੇ ਜਾ ਕੇ ਹੈਲੋ ਕਹਿ ਚਵਲੇ ਕਿਸੇ ਦੀ ਧੀ ਨੂੰ ਤਾਂ ਬਖਸ਼ਦੋ 🖕🖕🖕

    • @shantygharu3635
      @shantygharu3635 3 роки тому

      ਬਾਈ ਜੀ ਅਰਦਾਸ ਕਲੱਬ ਅਤੇ ਅੱਖਰ ਗਰੁੱਪ ਨਾਲ ਕਿਦਾ ਸੰਪਰਕ ਕੀਤਾ ਜਾ ਸਕਦਾ ਹੈ ਜੀ?

    • @RajinderSingh-tq9kr
      @RajinderSingh-tq9kr 3 роки тому

      @@veerukahlwan7719 and was aOaaaaaaaaaaazzzzzzzz

    • @o9681
      @o9681 3 роки тому

      Shi gal Aman

  • @gandhirecords3158
    @gandhirecords3158 3 роки тому +14

    Pehli ਵਾਰ ਇਹੋ ਜੀਆ ਰਿਪੋਰਟਰ ਵੀਰਾ ਮਿਲਿਆ ਵੀਰੇ ਜਿਉਂਦਾ ਰਿਹ ਵੀਰੇ ਬਾਕੀ ਤਾਂ swaad ਲਿੰਦੇ reporter। Salute a bai tuhanu ❤️❤️🙏❤️❤️🙏

  • @itssardaarni3008
    @itssardaarni3008 3 роки тому +31

    ਨਿੱਕੀ ਜੀ ਕਿੰਨੀ ਸਿਆਣੀ ਆ ਹਰ ਵੇਲੇ ਚੁੰਨੀ ਲੈ ਕੇ ਰੱਖਦੀ ਆ,,,,,, ਨਹੀਂ ਸਿਆਣੀਆਂ ਬਿਆਣੀਆਂ ਨੇ ਸ਼ਰਮ ਲਾ ਰੱਖੀ ਆ🙏

    • @harpinderkaur7491
      @harpinderkaur7491 3 роки тому +2

      ਚੁੰਨੀ ਧੀਅ ਦੀ ਇੱਜ਼ਤ ਹੁੰਦੀ ‌ਏ ਇਹ ਧੀਅ ਬਹੁਤ ਸਿਆਣੀ ਏ

    • @singhpbx1
      @singhpbx1 3 роки тому +1

      😭😭😭🙏

    • @singhpbx1
      @singhpbx1 3 роки тому +2

      Dil ro penda vichari di har video dekh ke ji

    • @sanddeepkumar5078
      @sanddeepkumar5078 3 роки тому +1

      @@singhpbx1 😌😌

    • @subhashram401
      @subhashram401 3 роки тому +1

      Right madam ji.

  • @balwindersingh5074
    @balwindersingh5074 3 роки тому +439

    ਜਿੰਨਾਂ ਨੇ ਮੱਦਦ ਕੀਤੀ ਰੱਬ ਉਨਾਂ ਨੂੰ ਖੁਸ਼ ਰੱਖੇ

  • @kanwaraulakh6606
    @kanwaraulakh6606 3 роки тому +105

    Waheguru 🙏🙏 !! ਅੱਖਰ ਵਾਲੇ ਤੇ ਅਰਦਾਸ ਕਲੱਬ ਵਾਲੇ ਵੀਰ ਰੱਬ ਬਣਕੇ ਆਏ ਇਹਨਾਂ ਬੱਚਿਆਂ ਲਈ । ਵਾਹਿਗੁਰੂ ਚੜ੍ਹਦੀ ਕਲਾ ਕਰੇ 🙏

  • @pardeeppassi8385
    @pardeeppassi8385 3 роки тому +61

    ਇਹ ਮਾਤਾ ਬਹੁਤ ਦੁਖਿਆਰੀ ਆ,ਪੰਜਾਬ ਵਿੱਚ ਹੋਰ ਵੀ ਅਰਬਾਂ ਦੇ ਬਜਟ ਵਾਲੀਆ ਧਾਰਮਿਕ ਸੰਸਥਾਵਾਂ ਹਨ,ਓਹ ਇਹਦੇ ਦੂਜੇ ਪਰਿਵਾਰਾਂ ਬਾਰੇ ਸੋਚ ਸਕਦੇ ਆ,

  • @chamanlal7791
    @chamanlal7791 3 роки тому +5

    ਇਹਨਾ ਬੱਚਿਆਂ ਦੇ ਨਾਨਕਾ ਪਰਿਵਾਰ ਨੂੰ ਵੀ ਲੱਭਣਾ ਚਾਹੀਦਾ ਹੈ।

  • @gurkirpalsingh5606
    @gurkirpalsingh5606 3 роки тому +3

    ਵਾਈ ਜੀ ਅਰਦਾਸ ਕਲੱਬ ਦਾ ਧੰਨਵਾਦ ਇਹ ਕੰਮ ਹੁੰਦਾ ਜੀ ਕਲੱਬਾਂ ਦਾ ਇਹੋ ਜਿਹਾ ਕਲੱਬ ਪੂਰੇ ਜ਼ਿਲ੍ਹੇ ਵਿੱਚ ਇੱਕ ਹੀ ਬਹੁਤ ਹੈ। ਐਵੇਂ ਸਾਲੇ ਕੁੱਤੇ ਲੀਡਰਾਂ ਨੇ ਇੱਕ ਪਿੰਡ ਵਿੱਚ ਤਿੰਨ-ਤਿੰਨ ਕਲੱਬ ਬਣਵਾ ਦਿੱਤੇ ਜੋ ਪਾਰਟੀਬਾਜ਼ੀ ਤੇ ਲੜਾਈ ਤੋਂ ਬਿਨਾਂ ਕੋਈ ਕੰਮ ਨਹੀਂ ਕਰਦੇ। ਅਰਦਾਸ ਕਲੱਬ ਤੇ ਅੱਖ਼ਰ ਟੀ ਵੀ ਨੂੰ ਦਿਲੋਂ ਸਲੂਟ ਐ ਜੀ

  • @gurbakshkaur224
    @gurbakshkaur224 3 роки тому +64

    ਚੱਲੋ ਇੱਕ ਪਰਿਵਾਰ ਵੱਲੋਂ ਤਾ ਬੇਬੇ ਦੀ ਆਤਮਾ ਠੰਡੀ ਹੋਈ ਸਾਰੇ ਰੰਬੀ ਰੁਪ ਵੀਰਾ ਦਾ ਧੰਨਵਾਦ ਰੱਬ ਚੜਦੀ ਕਲਾ ਰੱਖੇ ਮੀਡੀਆ ਦਾ ਧੰਨਵਾਦ ਇਸ ਦਾ ਭਰਾ ਵੀ ਲਭ ਸਕਦਾ 🙏🏻🙏🏻

  • @roopgrewal674
    @roopgrewal674 3 роки тому +171

    ਵਾਹਿਗੁਰੂ ਆਪ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਅੰਗ ਸੰਗ ਸਹਾਈ ਹੋਵੇ ।
    ☘☘

  • @gursahibsinghsohi2444
    @gursahibsinghsohi2444 3 роки тому +7

    ਵਾਹਿਗੁਰੂ ਜੀ ਬੱਚਿਆਂ ਉੱਤੇ ਆਪਣੀ ਮੇਹਰ ਬਣਾਈ ਰੱਖਣਾ ਜੀ 🙏🙏

  • @sarabjitsanghera1439
    @sarabjitsanghera1439 3 роки тому +2

    ਸਤਿ ਸ੍ਰੀ ਅਕਾਲ ਪਹਿਲਾ ਤਾ ਬਹੁੱਤ ਧੰਨਵਾਦ ਕਰਦੇ ਹਾ ਜਿਨਾ ਸਾਰਿਆਂ ਵੀਰਾ ਨੇ ਮੱਦਦ ਕੀਤੀ ਵਾਹਿਗੁਰੂ ਓੁਹਨਾ ਸਾਰੇ ਵੀਰਾ ਬਹੁਤਾ ਦੇਵੇ ਹਮੇਸ਼ਾ ਖੁਸ਼ ਰੱਖੇ ਅੱਜ ਬੱਚੇ ਕਿੰਨੇ ਖੁਸ਼ ਹਨ ਓੁਹ ਵੀ ਦਿਲੋ ਤੁਹਾਡੇ ਲੲੀ ਅਰਦਾਸ ਕਰਦੇ ਹੋਣਗੇ ਬਹੁਤ ਬਹੁਤ ਧੰਨਵਾਦ 🙏🙏🙏🙏

  • @avtargrewal3723
    @avtargrewal3723 3 роки тому +2

    ਮੈ ਅਰਦਾਸ ਕਲੱਬ ਇਨਟਰਸਟ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿੰਨਾਂ ਨੇਂ ਇਨਾਂ ਮਾਸੂਮ ਬੱਚਿਆਂ ਨੂੰ ਆਸਰਾ ਦਿੱਤਾਤੇ ਨਵਰੀਤ ਸਿਵੀਆ ਦਾ ਤੇ ਜਿੰਨਾ ਵੀਰਾਂ ਨੇ ਸੇਵਾ ਦਿੱਤੀ ਮਕਾਨ ਬਣਾਉਣ ਲਈ ਧੰਨਬਾਦ ਕਰਦਾਂ ਹਾਂ

  • @majorsingh6519
    @majorsingh6519 3 роки тому +75

    ਬਹੁਤ ਵਧੀਆ ਉਪਰਾਲਾ ਕੀਤਾ ਸਿਵੀਆ ਜੀ,ਇਹੋ ਜਿਹੇ ਨੇਕ ਕਮਾਈ ਚ ਰੱਬ ਆਪੇ ਵਾਧਾ ਕਰਦਾ ਹੈ ਜੀ 🙏👍

  • @charanjitkaur8189
    @charanjitkaur8189 3 роки тому +255

    ਸੌਂਹ ਲਗੇ, ਰਵਨੀਤ ਬਹੁਤਾ ਹੀਂ ਪਿਆਰਾ ਹੈਂ,

  • @singhgurpreet616
    @singhgurpreet616 3 роки тому +55

    ਵਾਹਿਗੁਰੂ ਸਭ ਨੂੰ ਚੜਦੀ ਕਲਾ ਬਖਸ਼ੇ

  • @punjabi-ae-zubane9708
    @punjabi-ae-zubane9708 3 роки тому +1

    ਸਿਆਣੇ ਕਹਿੰਦੇ ਹੁੰਦੇ ਆ ਭਲੇ ਲੋਕਾਂ ਦਾ ਕਰਕੇ ਹੀ ਇਹ ਧਰਤੀ ਖੜੀ ਆ।ਨਹੀ ਤਾਂ ਪਤਾ ਨਹੀਂ ਕਦੋਂ ਦੀ ਇਹ ਦੁਨੀਆ ਖਤਮ ਹੋ ਜਾਂਦੀ।ਬੱਚਿਆਂ ਤੇ ਮੇਹਰ ਕੀਤੀ ਰੱਬ ਇਹਨਾਂ ਵੀਰਾਂ ਤੇ ਮੇਹਰ ਕਰੇਗਾ।ਅੱਖਰ ਚੈਨਲ ਵਾਲਿਆ ਦਾ ਕੰਮ ਬਹੁਤ ਹੀ ਸ਼ਲਾਘਾ ਯੋਗ।

  • @panjabzira8205
    @panjabzira8205 3 роки тому +1

    ਅਰਦਾਸ ਟ੍ਰਸ੍ਟ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਵੀਰ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ

  • @baldevsingh8255
    @baldevsingh8255 3 роки тому +53

    ਅਰਦਾਸ ਕਲੱਬ ਅਤੇ ਅਖਰ ਚੈਨਲ ਵਾਲੇ ਵੀਰਾਂ ਨੂੰ ਗੁਰੂ ਨਾਨਕ ਦੇਵ ਜੀ ਚੜ੍ਹਦੀ ਕਲਾ ਵਿੱਚ ਰਖਣ।ਇਹਨਾ ਦਾ ਬਹੁਤ ਬਹੁਤ ਧੰਨਵਾਦ ।

  • @sunitarani3073
    @sunitarani3073 3 роки тому +27

    ਅਰਦਾਸ ਕਲੱਬ ਵਾਲਿਆਂ ਦਾ ਰਵਨੀਤ ਭਾ ਜੀ ਦਾ ਅਤੇ ਮੱਦਦ ਕਰਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਸਾਰਿਆਂ ਨੂੰ 🙏🙏

  • @KashmirSingh-pg1vd
    @KashmirSingh-pg1vd 3 роки тому +59

    ਦਾਨੀ ਸੱਜਣਾਂ ਦਾ ਤੇ ਅਰਦਾਸ ਗਰੁਪ ਅਤੇ ਰਿਪੋਰਟਰ ਵੀਰਾ ਦਾ ਦਿਲੋਂ ਧੰਨਵਾਦ

  • @msshergill1112
    @msshergill1112 3 роки тому +7

    ਗੁਰੂਆਂ ਦੀ ਧਰਤੀ ਪੰਜਾਬ ਵਿੱਚ ਅਜੇ ਵੀ ਇਨਸਾਨੀਅਤ ਜਿੰਦਾ ਹੈ ਅਤੇ ਰਹੇਗੀ ਵੀ ਮਦਦ ਕਰਨ ਵਾਲੇ ਵੀਰਾਂ ਦਾ ਬਹੁਤ ਧੰਨਵਾਦ

  • @vickygharu9878
    @vickygharu9878 3 роки тому +1

    ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ ਛੋਟੀ ਭੈਣ ਨੂੰ ਤੇ ਵੀਰੇ ਨੂੰ 🙏🙏🙏🙏🙏🙏🙏🙏🙏🙏🙏

  • @sidhupreet6390
    @sidhupreet6390 3 роки тому +59

    ਮੇਰੀ ਭੈਣ ਅੱਜ ਬਹੁਤ ਜ਼ਿਆਦਾ ਖੁਸ

  • @baljitkaur5495
    @baljitkaur5495 3 роки тому +144

    ਮਾਤਾ ਦੇ ਸਾਰੇ ਪਰਿਵਾਰ ਨੂੰ ਇੱਕਠੇ ਇੱਕ ਹੀ ਘਰ ਚ ਰਿਹਨਾ ਚਾਹੀਦਾ ਹੈ ਜੀ

  • @AmandeepSingh-xh1xx
    @AmandeepSingh-xh1xx 3 роки тому +51

    ਬਾਈ ਜੀ ਤੁਸੀਂ ਬਹੁਤ ਵਧੀਆ ਸੋਚ ਦੇ ਮਾਲਕ ਹੋ ਰੱਬ ਚੜ੍ਹਦੀ ਕਲਾ ਰੱਖੇ ਜੀ ਧੋਨੂ ਧੰਨਵਾਦ ਜੀ 🙏🙏🙏

  • @ramanpalkaur1433
    @ramanpalkaur1433 3 роки тому +85

    ਵਾਹਿਗੁਰੂ ਜੀ ਜਿਹੜਾਆ 6 ਪੋਤਰਿਆ ਦਾਦੀ ਉਹਨਾ ਨੂੰ ਵੀ ਏਥੇ ਲੈਆਵੇ ਕਿਉਕਿ ਉਹਨਾ ਨੂੰ ਵੀ ਦਾਦੀ ਦੀ ਮਦਦ ਚਾਹਿਦੀਆ ਹੈ 👍🏻

    • @SukhwinderKaur-fu1eh
      @SukhwinderKaur-fu1eh 3 роки тому +4

      Mainu eh ni smjh ayi v dadi ohna kol ta chli gyi pr ehna bacheya nu ikalle kyon chhad gyi ehthe.... Ehna nu v nal liza skdi C 😡😡😡😡

  • @bhagsingh8210
    @bhagsingh8210 3 роки тому +8

    ਵੀਰ ਜੀ ਇਹ ਐਸ ਓ ਐਸ ਵਾਲੇ ਪਹਿਲਾਂ ਕਿੱਥੇ ਸਨ?ਇਹ ਕਨੂੰਨ ਦੀ ਆੜ੍ਹ ਵਿੱਚ ਕੀ ਫ਼ਾਇਦਾ ਉਠਾਉਣਾ ਚਾਹੁੰਦੇ ਸਨ?ਲਾਹਨਤ ਹੈ ਇਹਨਾਂ ਐਸ ਓ ਐਸ ਵਾਲਿਆਂ ਦੇ।

  • @niksingh2761
    @niksingh2761 3 роки тому +44

    ਬਚਿਆ ਨੂੰ ਖੁਸ਼ ਦੇਖ ਕੇ ਮਣ ਖੁਸ ਹੋ ਗਿਆ ਬਾਈ ਸਾਰੇ ਭੈਣ ਭਾਰਵਾ ਬਚਿਆ ਮਦੱਤ ਕਰਨ ਧਨਵਾਦ ਬਾਈ🌱🌱🌱🌺🌺🌺💛❤️💙💚👌👌👌

  • @HarwinderSingh-jr7qu
    @HarwinderSingh-jr7qu 3 роки тому +18

    ਵੀਰ ਵਾਹਿਗੁਰੂ ਜੀ ਜੋ ਇਹਨਾਂ ਬੱਚਿਆਂ ਦੀ ਮੱਦਤ ਕੀਤੀ ਵਾਹਿਗੁਰੂ ਜੀ ਸਾਰੀਆਂ ਵੀਰਾ ਦੀ ਚੜ੍ਹਦੀ ਕਲਾ ਕਰਨ

  • @kaur3114
    @kaur3114 3 роки тому +118

    ਵਾਹਿਗੁਰੂ ਕਿਸੇ ਨੂੰ ਗਰੀਬ ਨਾ ਬਣਾਈ। ਲੌੜ ਪੈਣ ਤੇ ਗਰੀਬਾਂ ਦਾ ਰਿਸ਼ਤਾ ਕੋਈ ਨੀ ਹੁੰਦਾ ।

  • @sehajnoor438
    @sehajnoor438 3 роки тому +7

    ਮਾਤਾ ਜੀ ਦੇ ਦੂਜੇ ਪਰਿਵਾਰ ਦੇ ਬੱਚਿਆ ਕੋਲ ਵੀ ਜਾ ਕੇ ਓਹਨਾ ਦੀ ਸਾਰ ਲਈ ਜਾਵੇ ,,,ਬਣਦੀ ਮੱਦਦ ਕੀਤੀ ਜਾਵੇ ।

  • @singh-mq7io
    @singh-mq7io 5 місяців тому +2

    ਗਰੀਬਾ ਦਾ ਰੱਬ ਰਾਖਾ ਮਦਦ ਕਰਿਆ ਕਰੋ ਪੰਜਾਬ ਵਾਲਿਓ ਰੱਬ ਭਲਾਂ ਕਰਨ ਵਾਹਿਗੁਰੂ ਜੀ 🙏

  • @baljitkaur5495
    @baljitkaur5495 3 роки тому +62

    ਮਾਤਾ ਸਭ ਦੀ ਟੇਨਸ਼ਨ ਕਰਦੀਂ ਹੈ

  • @sandeepbhunohoshiarpuriye7507
    @sandeepbhunohoshiarpuriye7507 3 роки тому +5

    ਵਾਹਿਗੁਰੂ ਜੀ ਦਿਲੋਂ ਧੰਨਵਾਦ ਆ ਕਿ ਜਿਨਾਂ ਨੇ ਸੇਵਾ ਕੀਤੀ ਵਾਹਿਗੁਰੂ ਉਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @simransharma7146
    @simransharma7146 3 роки тому +25

    ਪੂਜਾ ਪੁੱਤ ਰੱਬ ਤੇਨੂੰ ਤੇ ਤੇਰੇ ਵੀਰੇ ਨੂੰ ਹਮੇਸ਼ਾ ਖੁਸ਼ ਰੱਖੇ👍👍 ਪੁੱਤ ਤੇਰੀ ਹਰ ਵਿਡੀਉ ਮੈਂ ਦੇਖ ਦੀ ਹਾ❤️❤️ ਰਵਨੀਤ ਵੀਰੇ ਤੁਹਾਨੂੰ ਵੀ ਰੱਬ ਚੜ੍ਹਦੀ ਕਲਾ ਬਖਸ਼ੇ 🙏🙏 ਬੇਬੇ ਤੇਰਾ ਦੁੱਖ ਸੁਣ ਕੇ ਮਨ...
    😭😭😭😭

  • @nirmalsingh9484
    @nirmalsingh9484 3 роки тому

    ਸਾਰੇ ਵੀਰ ਭੈਣਾਂ ਦਾ ਧੰਨਵਾਦ ਜੀ ਜਿਸ ਨੇ ਇਨ੍ਹਾਂ ਬੱਚਿਆ ਦੀ ਮਦਦ ਕੀਤੀ ਹੈ ਵਾਹਿਗੁਰੂ ਜੀ

  • @satpalgujjarpb3847
    @satpalgujjarpb3847 3 роки тому +16

    ਬਹੁਤ ਵਧੀਆ ਕੰਮ ਕੀਤਾ ਹੈ ❤️ ਤੋ ਸਲੋਟ ਕਰਦਾ ਹਾਂ ❤️🙏🏿🙏🏿👍👍👍👍🙏🏿

  • @jagjitsingh8404
    @jagjitsingh8404 3 роки тому +48

    ਮਾਤਾ ਜੀ ਦੇ ਬਾਕੀ ਬੁੱਚਿਆਂ ਦਾ ਵੀ ਖਿਆਲ ਕਰੋ ਜੀ ਤਾਂ ਕਿ ਮਾਤਾ ਜੀ ਦਾ ਬੜਾਪੇ ਵਿੱਚ ਦੁੱਖ ਕੁਝ ਘੱਟ ਜਾਵੇ ।

  • @chanansinghmohiwalia4629
    @chanansinghmohiwalia4629 3 роки тому +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹਮੇਸ਼ਾ ਖੁਸ਼ ਰੱਖੀ ਇਹਨਾਂ ਭਰਾਵਾਂ ਨੂੰ

  • @nazamkhan6571
    @nazamkhan6571 3 роки тому +8

    ਗਰੀਬ ਲੋਕਾਂ ਦੀ ਮਦਦ ਕਰਨ ਵਾਲਿਆਂ ਚ ਹੀ ਰੱਬ ਵਸਦਾ ਹੈ 🙏🙏🙏🙏🙏🙏

  • @jobansingh5663
    @jobansingh5663 3 роки тому +4

    ਪੰਜਾਬ ਦਾ ਦਰਦ ਰੱਖਣ ਵਾਲੇ ਵੀਰ ਲਈ ਕੋਟ ਕੋਟ ਪਰਨਾਮ। ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ🙏🙏🙏🙏🙏

  • @billagalib7555
    @billagalib7555 3 роки тому

    ਪੱਤਰਕਾਰ ਨੂੰ ਦਿੱਲੋਂ ਸਲੂਟ ਆ ਵੀਰ ਜੀ ਦਾ ਧੰਨਵਾਦ ਕਰਦਾ ਹਾਂ ਗਰੀਬਾਂ ਵਾਰੇ ਸੋਚਿਆ ਵਾਹਿਗੁਰੂ ਜੀ ਤੁਹਾਨੂੰ ਅੱਲਾ ਤਾਲਾ ਖੁਸ਼ ਰੱਖੇ🙏🙏🙏

  • @baljitkaur5495
    @baljitkaur5495 3 роки тому +113

    ਅੱਖਰ ਚੇਨਲ ਵਾਲੇ ਵੀਰ ਜੀ ਬਹੁਤ ਵਧੀਆ ਬੋਲਦੇ ਨੇ

  • @amrjeetsingh1328
    @amrjeetsingh1328 3 роки тому +58

    ਅਠਸਠਿ ਤੀਰਥ ਸਗਲ ਪੁਨ‌ ਜੀਅ ਦਇਆ ਪਰਵਾਨ

  • @toxic34667
    @toxic34667 3 роки тому +26

    Bhut dino ke Baad in dono bccho ke face mein smile dekh ke mn khush ho gya😍

  • @jasjaspreets4502
    @jasjaspreets4502 3 роки тому

    ਜਿਹੜੇ ਵੀਰਾਂ ਨੇ ਮੱਦਦ ਕੀਤੀ ਉਹਨਾਂ ਦਾ ਬਹੁਤ ਧੰਨਵਾਦ ਭੈਣ ਕੀਤਾ ਜਾਂਦਾ ਹੈ

  • @dineshsinghyadav9760
    @dineshsinghyadav9760 3 роки тому +17

    This lady has other grand kids who have lost their parents at very early age. She should bring those kids here in this house. They all should be helped financially and live under one roof🙏🏻

  • @jabarjangsingh4862
    @jabarjangsingh4862 3 роки тому +16

    ਸਿਵੀਆ।ਵੀਰ।ਜੇੜੀ।ਮਾਤਾ।ਨੇ।ਦੁਜੀਆ।ਬੱਚੀਆ।ਬਾਰੇ।ਗੱਲ।ਕੀਤੀ।ਸੀ।ਉਦੇ।ਤੇ।ਵੀ।ਗੋਰ।ਕਰਨ।ਵਾਲੀ।ਹੋਰ।ਬੂਹਤ।ਸਾਸਤਾ।ਹੈ।ਉਨਾ।ਨੂੰ।ਬੇਣਤੀ।ਕਰੋ।ਦੇਉ।

  • @manjotkaur8949
    @manjotkaur8949 3 роки тому +9

    ਸੱਚੀ ਆ ਵਾਲੀ ਵੀਡੀਓ ਤੇ ਛੋਟੇ ਵੀਰ ਭੈਣ ਨੂੰ ਖੁਸ਼ ਦੇਖ ਕੇ ਜੀਅ ਖੁਸ਼ ਹੋ ਗਿਆ ਵਾਹਿਗੁਰੂ ਸਾਰੇ ਵੀਰਾਂ ਨੂੰ ਇਹਦਾ ਹੀ ਖੁਸ਼ ਰੱਖੇ 🙏🙏 ਬਹੁਤ ਬਹੁਤ ਧੰਨਵਾਦ ਕਲੱਬ ਵਾਲੇ ਵੀਰਾਂ ਦਾ ।🙏🙏,❤️❤️god bless u veere

  • @satnamsingh-ed8zu
    @satnamsingh-ed8zu 3 роки тому +20

    ਵਾਹਿਗੁਰੂ ਜੀ ਜਿਉਂਦੇ ਵਸਦੇ ਰਹੋ ਅਰਦਾਸ ਕਲੱਬ ਵਾਲੇ ਭਰਾਵੋ

  • @harwinderkandola2003
    @harwinderkandola2003 3 роки тому

    ਰਵਨੀਤ ਵੀਰ ਵਾਹਿਗੁਰੂ ਸਾਰੇ ਵੀਰਾਂ ਦੀਂ ਚੜ੍ਹਦੀਕਲਾ ਰੱਖਿਨ ਜਿਨ੍ਹਾਂ ਨੇ ਏਨਾ ਵਚਿਆਂ ਦਾਂ ਦੁੱਖ ਬਡਾਇਆ

  • @kaurdhaliwal956
    @kaurdhaliwal956 3 роки тому +3

    I m also a girl...meinu bhut dukh lgyia aye dykh k....tnx reporter ji....tusi ayena nu apnyia glla nal khush kita ......tnx to all jina ny help kiti 🙏

  • @gurjeetkaka3005
    @gurjeetkaka3005 3 роки тому +51

    ਵਹਿਗੁਰੂ ਸਾਰਿਆਂ ਨੂੰ ਚੜਦੀ ਕਲਾ ਵਖਸੇ ਜੀ

  • @seemavohra5513
    @seemavohra5513 3 роки тому +32

    Big salute to Ardass Charitable Trust... Doing good job... Waheguru ji bless allllll.... 🙏🙏🙏🙏🙏🙏🙏😇

  • @gurpreetsingh-zg3km
    @gurpreetsingh-zg3km 3 роки тому +66

    ਵਾਹਿਗੁਰੂ ਜੀਓ ਮਿਹਰ ਕਰਿਓ ਸਭ ਤੇ

  • @jorasandhu4629
    @jorasandhu4629 3 роки тому

    ਜਿਹਨਾ ਨੇ ਮਦਦ ਕੀਤੀ ਵਾਹਿਗੁਰ ਲੰਮੀਆ ਉਮਰਾ ਕਰੇ ਸਦਾ ਵਾਹਿਗੁਰ ਚੱੜਦੀ ਕਲਾ ਵਿੱਚ ਰੱਖੇ

  • @ManpreetKaur-eg3sl
    @ManpreetKaur-eg3sl 3 роки тому +19

    God bless you all person who help the kids🎉

  • @kourp8777
    @kourp8777 3 роки тому +23

    ਸੱਚਾ ਅਕਾਲ ਪੁਰਖ ਦਾ ਵਾਰਿਸ ਹੈ ਮੇਰਾ ਪੰਜਾਬ

  • @atheist4083
    @atheist4083 3 роки тому +28

    ਸਆਣੇ ਖਹਿੰਦੇ ਸੀ ਪੈਸੇ ਨਾਲ ਸਬ ਕੁਝ ਮਿਲ ਜਾਂਦਾ ,,,, ਦੇਖਲੋ ਪੈਸਾ ਆਇਆ ਦਾਦੀ ਲੱਭ ਗੀ

  • @jagjeetgill3075
    @jagjeetgill3075 3 роки тому +51

    ਅਰਦਾਸ ਪੂਰੀ ਹੋਈ ਗੁਰੂ ਅਗੇ 🙏💝👏🌹🌷

  • @chuharsingh6259
    @chuharsingh6259 3 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਅਰਦਾਸ ਵਾਲਿਆਂ ਦਾ ਅਤੇ ਨਵਨੀਤ ਸਿਵਿਆਂ ਦਾ ਬਹੁਤ ਹੀ ਧੰਨਵਾਦ ਕਰਦਿਆਂ ਜਿਹਨਾਂ ਨੇ ਬੱਚਿਆਂ ਦੀ ਮਦਤ ਕਿੱਤੀ ਹੈ ਬਾਈ ਬੇਨਤੀ ਹੈ ਮੇਰਾ ਪਿੰਡ ਖਰੌਲਾਂ ਜਿੱਲਾ ਪਟਿਆਲਾ ਤਹਿ ਰਾਜਪੁਰਾ ਵਿੱਚ ਇੱਕ ਬਹੁਤ ਹੀ ਗਰੀਬ ਪਰਿਵਾਰਾਂ ਹੈ ਵੀਰ ਨਵਨੀਤ ਸਿਵਿਆਂ ਦਾ ਫੋਨ ਨੰਬਰ ਚਾਹੀਦਾ ਹੈ ਦਿੱਲੋ ਸਲੂਟ ਮਾਰਦੇ ਹਾਂ ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ 🙏🙏

  • @sarabjitsinghsoora5616
    @sarabjitsinghsoora5616 3 роки тому +3

    😇🙏🙏 Waheguru ji mehar bharia hath rakhnna ji kirppa Karo ji hamesha chardikala ch rakhnna ehnna bacchian nu, angsang sahaei honna ji. Tey team Ardass club chardikala rakhnna ji Waheguru ji 🙏