Mzak udon wale ohi hnn jo smjde ne Punjabi Bolan krke te hindi angreji na aun krkr bnda anpad bn janda. Chngi gal Kahi tusi kine k mla free baith ke a jande ne ehna ne koi mudda ta chakkea
Yrr mujh yeh ni smjh ataa bhai mp ya MLA ki qualification kyn nhi hoti jana khana anpadh ek ias ips ya dr ya pcs officer ko do min mein order de skta ,or jisko ek economy ya history kya science ka ek chapter na pdha ho
MP Ban Giya Speech Bhashan Parh Ke Bolda Loka Ne Ehnu Kive MP Bana Dita Ik MP Nu Dove Bolian Aaunian Chahidian Eh Vichara Sidha Sdha Kalakaar Ehnu Ki Pata Syasat De Vare
ਮੁਹੰਮਦ ਸਦੀਕ ਜੀ ਨੇ ਆਪਣੀ ਪੰਜਾਬੀ ਮਾਂ ਬੋਲੀਂ ਨਹੀਂ ਭੁਲਾਈ, ਚੱਲੋਂ ਪੰਜਾਬ ਦੇ ਲੋਕਾਂ ਦਾ ਪੱਖ ਤਾਂ ਰੱਖਿਆ,ਪਰ ਜਿੰਨੇ ਜੋਗਾ ਬੋਲਿਆ ਤਾਂ ਹੈ ਪਰ ਕਈ ਸਾਡੇ ਪੰਜਾਬ ਦੇ ਨੁਮਾਇਂਦੇ ਤਾਂ ਗੱਲ ਵੀ ਨਹੀ ਕਰਦੇ ਸਦੀਕ ਸਹਿਬ ਦਾ ਹੌਸਲਾ ਵਧਾਉ ਮਜਾਕ ਨਾ ਉੜਾਉ ਜੀ ਜੈ, ਗੁਰਦੇਵ ਜੀ,
Mzak udon wale ohi hnn jo smjde ne Punjabi Bolan krke te hindi angreji na aun krkr bnda anpad bn janda. Chngi gal Kahi tusi kine k mla free baith ke a jande ne ehna ne koi mudda ta chakkea
ਬੋਲਣ ਨਾਲੋਂ ਚੁੱਪ ਚੰਗੇਰੀ ,ਚੁੱਪ ਦੇ ਨਾਲੋਂ ਪਰਦਾ ।ਜੋ ਪੰਜਾਬੀ ਇਸਨੂੰ ਬੋਲੀ ਉਸਦੇ ਬਿਨ ਸੀ ਸਰਦਾ। ਗੇਅਰ ਬਦਲਕੇ ਹਿੰਦੀ ਬੋਲੀ ,ਘੂਰੀ ਕੋਲ਼ੋਂ ਡਰਦਾ। ਘਾਟ ਵੀ ਛੱਡਿਆ ,ਪਾਰ ਨਾ ਲੱਗਿਆ ਵਿੱਚ ਵਿਚਾਲੇ ਤਰਦਾ। ਜਾਹ ਸਾਈਂ ਸਦੀਕ ਨੂੰ ਗੱਲ ਨਾ ਲਾਵੀਂ , ਜੋ ਘਾਟ ਗਵਾਇਆ , ਤੇ ਨਾ ਹੀ ਰਿਹਾ ਏ ਘਰ ਦਾ। 7:20
ਸੰਸਦ ਚ ਵੀ ਰੌਣਕ ਪੰਜਾਬੀਆਂ ਨਾਲ ਈ ਆ
ਪੰਜਾਬੀ ਭਾਰਤ ਦੇ ਸੰਵਿਧਾਨ ਦੁਆਰਾ ਪ੍ਰਵਾਨਿਤ ਭਾਸ਼ਾ ਹੈ।ਇਸਨੂੰ ਪੰਜਾਬੀ ਬੋਲਣ ਤੋਂ ਰੋਕਿਆ ਨਹੀਂ ਜਾ ਸਕਦਾ।😮
ਪੰਜਾਬ ਦਾ ਅਨਮੋਲ ਹੀਰਾ ਮੁਹੰਮਦ ਸਦੀਕ ਸਾਬ ਜੀ ਤੁਹਾਨੂੰ ਦਿਲੋਂ ਸਲੂਟ ਆ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ
Legend of Punjab
Great singer of Punjab
ਸਤਿ ਸ੍ਰੀ ਅਕਾਲ ਜੀ ਮੁਹੰਮਦ ਸਦੀਕ ਜੀ ਧੰਨਵਾਦ ਜੀ ਪੰਜਾਬ ਦੇ ਦੋ ਸ਼ੇਰ ਭਗਵੰਤ ਮਾਨ +ਮੁਹੰਮਦ ਸਦੀਕ ਜੀ
O ja yr o kithe e kithe sch jhooth da frk v aa brother
ਸਤਿ ਸ੍ਰੀ ਅਕਾਲ ਜੀ ਸਹੀ ਕਿਹਾ ਭਾਜੀ ਧੰਨਵਾਦ ਤੁਹਾਡਾ ਜੀ
P65 9⁶58@@sukhjindersinghsarai2975
ਸਾਦਿਕ ਸਾਹਬ
ਇਥੋ ਪਤਾ ਲਗਦਾ ਸਾਡੀ ਜੰਨਤਾ ਕਿੰਨੀ ਕੁ ਸਮਝਦਾਰ ਹੈ! ਅਨਪੜ ਨੂੰ MP ਬਣਾ ਦਿੱਤਾ ਜੋ ਕੁਝ ਵੀ ਨਹੀ ਕਰ ਸਕਦਾ।
Lakh lahanat tere te apni maa bhasha Bolan wale nu anpad bol riya
ਵਰਡ ਲੈਵਲ ਤੇ ਬੇਜਤੀ ਹੋ ਰਹੀ
ਮੁਹੰਮਦ ਸਦੀਕ ਜੀ ਪੰਜਾਬੀ ਜਾਰੀ ਰੱਖੋ ਤੁਹਾਡਾ ਬਹੁਤ ਬਹੁਤ
ਮਾਮਾ ਸਦੀਕ ਜੀ ਹਿੰਦੀ ਨਹੀਂ ਬੋਲਣਾ ਪੰਜਾਬੀ ਬੋਲੋ ਪਿਓਰ
ਪੰਜਾਬੀ ਚ ਬੋਲ ਰਿਹਾ ਤਾਂ ਬਹੁਤ ਵਧੀਆ। ਪਰ ਸਿਰਫ ਭਾਸ਼ਾ ਦੇ ਨਾਂ ਤੇ ਇਸ ਤਰਾਂ ਦੇ ਬੰਦਿਆਂ ਨੂੰ ਲੱਖਾਂ ਲੋਕਾਂ ਦਾ ਸਭ ਤੋ ਵਧੀਆ ਨੇਤਾ ਨਹੀ ਮੰਨਿਆ ਜਾ ਸਕਦਾ ਹੈ। ਲੱਗਦਾ ਪੰਜਾਬ ਦੇ ਇਹੋ ਜਿਹੇ ਲੀਡਰਾਂ ਕਰਕੇ ਹੀ ਪੰਜਾਬ ਅੱਜ ਇੱਥੇ ਪਹੁੰਚ ਗਿਆ।
ਅਖਾੜੇ ਵਿੱਚ ਹਜ਼ਾਰਾਂ ਦੀ ਗਿਣਤੀ ਨੂੰ ਬੰਨਕੇ ਰਖ ਸਕਦਾ ਇਹ ਤਾਂ 545, ਆਦਮੀ ਨੇ ਬਾਕੀ ਉਮਰ ਜ਼ਰੂਰ ਹਾਰ ਜਾਦੀ ਹੈ
Good ji great men in punjab & good speach ji
ਜਾ ਤਾ ਪੰਜਾਬੀ ਨਹੀ ਕੁਮੈਟ ਬੰਦ ਕਰੋ
ਮੋਦੀ ਨੂੰ ਨਹੀਂ ਰਗੜਿਆ, ਖੁਦ ਮਰਾਸੀ ਲੋਕਾਂ ਦਾ ਮਖੌਲ ਉਡਾਉਣ ਵਾਲਾ ,ਆਪ ਹੀ ਮਖੌਲ ਬਣ ਗਿਆ🥵😍😍ਵਾਹ ਕਿੰਨੀ ਮਹਾਨ ਪਾਰਟੀ ਹੈ ਜਿਸਨੇ ਐਹੋ ਜਿਹੇ ਲੋਕ ਨੁਮਾਇੰਦੇ ਸੰਸਦ ‘ਚ ਭੇਜੇ ਨੇ। ਸਦੀਕ ਸਾਹਿਬ ਬੱਜਟ ਪੜ੍ਹਕੇ ਇਸਦਾ ਤਰਜਮਾ ਕਰ ਦੇਵੋ , ਤੁਹਾਡੇ ਨਾਮ ਤੇ ਹਰ ਸਾਲ ਜੋਡ਼ੀਆਂ ਕਬੱਡੀ ਕੱਪ ਤੇ ਤੁਹਾਡਾ ਅਖਾੜਾ ਪੱਕਾ👌
Mohamad Sadiq is a nice singer and anice person
ਕੈਪਟਨ ਨੇ ਆਲਮ ਦੀ। ਬੂਡ ਮਾਰੀ ਹੈ। ਹੋਰ ਕੀ ਲੇਨ ਕਰਨਾ। ਸੀ 😂😂😂😂😂😂
Punjab sends good amount of artists to the parliament.
ਤੂੰਬੀ ਵੀ ਨਾਲ ਕੇ ਅਉਣੀ ਸੀ....😂😂😂😂
😂😂😂
"Very Good "
Sadiq saab great banda ❤❤
ਬਹੁਤੇਆ ਤੋਂ ਚੰਗਾ
ਕੁਝ ਕੁ ਬੰਦੇ ਕਹਿੰਦੇ ਬੇਜ਼ਤੀ ਹੋ ਗੲੀ ਵੀਰ ਜੀ ਪੰਜਾਬੀ ਬੋਲਣ ਨਾਲ ਸਾਨੂੰ ਕੋਈ ਸ਼ਰਮ ਨਹੀਂ ਆਉਂਦੀ ਅਸੀਂ ਦੂਜੀਆਂ ਭਾਸ਼ਾ ਦੀ ਵਰਤੋਂ ਕਰਕੇ ਆਪਣੀ ਹੋਂਦ ਖ਼ਤਮ ਕਰ ਰਹੇ ਆ......
Wow g.
Accurate
ਮੁਹੰਮਦ ਮੁਹੰਮਦ ਸਦੀਕ ਜੀ ਪੰਜਾਬੀ ਜਾਰੀ ਰੱਖੋ ਆਪਾਂ ਨੂੰ ਵੋਟਾਂ ਦੀ ਕੋਈ ਕਮੀ ਨਹੀਂ ਹੋਏਗੀ
NYC sadik ji
TV
Punjabi da maan mohamad sadique
Great Sadiq ji
ਬਹੁਤ ਵਧੀਆ ਸਦੀਕ ਸਾਹਬ
siraa
ਪੰਜਾਬੀ ਜ਼ਿੰਦਾਬਾਦ
Ek no sir .... sare kuware
Voot khoob
Great saddiq sir
O nice
Great
att aa sadiqq saab ji
Punjabia de shan punjabia da man mohd sadik ji
ਹੋਰ ਤਾਂ ਸਾਲਾ ਕੁਝ ਨੀਂ ਕਰਦਾ ਪਰ ਸੰਸਦ ਵਿੱਚ ਰੌਣਕ ਲਾਈ ਰੱਖਦਾ
Good sir ji
ਸਦੀਕ ਜੀ ਰੌਣਕਾਂ ਲਈ ਰੱਖੋ, ਪੜੇ ਲਿਖਿਆ ਨੇ ਕੀ ਰੰਗ ਲਾਇਆ ਹੈ
Punjabi Jindabad
Wow
mza aa gya. carry on. logics with fun
ਸਦੀਕ ਹਸਾ ਹਸਾ ਕੇ ਪਾਈਆਂ ਢਿੱਡੀਂ ਪੀੜਾਂ ਵਾਰ ਵਾਰ ਗੇਅਰ
ਬਦਲਣਾ ਪਿਆ ਪੰਜਾਬੀ ਨੂੰ ਤਰਜੀਹ ਦਿੱਤੀ ਮਹੰਮਦ ਸਦੀਕ ਨੇ
🚩ਸੱਚੀਆ। ਗੱਲਾਂ ਵੀ ਕੀਤੀਆਂ 🚩 ਸੰਘੇੜਾ 🚩⚔️🚩🚩
🚩
Very good Sadiq ji Harjinder singh dhaliwal dangian
Jindabad Punjab sadik g ne Punjabi nu chaddikla ch rakheya good
Sirra banda e yar🙏🙏🙏
Good 👍
ਬੇਇੱਜ਼ਤੀ ਕਰਾਉਣ ਨੂੰ ਸਦੀਕ ਰੱਖਿਆ........
Modi nu rakha Punjab nu stauon le
Speaker ta ਪੰਜਾਬਣ ਲਗਦੀ ਅਾ😁😁😁😁
ਕੋਈ ਹਾਲ ਆ ਅਨਪੜ੍ਹ ਬੰਦੇ ਆ
Hor bhejo comedian..singers ..dancers to Parliament..
Eh lok banon ge Daish de kanoon
ਅਖਾੜਾ ਲਾਉਣਾ ਸੀ
Sir👍
ਇਹੋ ਜਿਹਾ ਅਨਪੜ੍ਹ ਤੇ ਗਵਾਰ ਐਮ ਪੀ ਭੇਜ ਕੇ ਕੀ ਫਾਇਦਾ ਹੋਵੇਗਾ ਹਲਕੇ ਦਾ, ਸੋਚੋ ਸੋਚੋ ਸੋਚੋ
ਪੜੇ ਲਿਖਿਆਂ ਨੇ ਬੇੜਾ ਗ਼ਰਕ ਕੀਤਾ ਪੰਜਾਬ ਦਾ
Good job
Jai Hind Congress party jinda baad karshan majdur akka jinda baad karshan majdur akka jinda baad
8:30 भी तो टकाटक हो गए मोहम्मद भाई
We are proud of you Sir to speak in mother tongue.
ਅਨ੍ਹਪੜ੍ਹ ਬੰਦਾ.. ਐ ਏ ਪੰਜਾਬ ਦਾ ਮੈਂਬਰ ਅੌਫ ਪਾਰਲੀਮੈਂਟ ਅੰਨਪੜ੍ਹ
Yrr mujh yeh ni smjh ataa bhai mp ya MLA ki qualification kyn nhi hoti jana khana anpadh ek ias ips ya dr ya pcs officer ko do min mein order de skta ,or jisko ek economy ya history kya science ka ek chapter na pdha ho
Very good a ji
Nice
प्रादेशिक भाषा सभी जगह नहीं समझी जाती इसलिए देश की मातृभाषा हिंदी में ही लिखना पढ़ना सीखना चाहिए
😅😅😅❤❤
Good sadiq ji
तमाम जिंदगी साथ गाने वाली रणजीत कौर को भी तो मोहम्मद सादिक ने धोखा दिया और घर बैठा दी थी
ਕਹਿੰਦਾ ਮੇ ਬੋਲਣ ਲੱਗਾ ਦੁਖੀ ਹੋ ਰਿਆ ਮਾ ਲੋਕਾ ਨੇ ਤਿੰਨੂ ਬੋਲਣ ਲਈ ਆਪਣਾ ਨੋਕਰ ਬਣਾਈਆ ਨਾ ਕੀ ਨੱਚਣ ਨੂੰ
👍👍
9872866909
ਹਿੰਦੀ ਕਰਕੇ ਕਹਿ ਰਿਹਾ ਚਵਲੇ
Hindi krke kehnda ਚਬਲੇ
@@gurpinderrattowal7355 3
ਸਾਡੈ ਲੋਕਾਂ ਦੀ ਗਲਤੀ ਅਨਪੜ੍ਹਿਆ ਨੂੰ ਜਿਤਾ ਕੇ ਭੈਜਦੈ ਇਹ ਨਾ ਬੋਲ ਦੈ ਲਾੜੈ ਦੈ ਜੀਜੈ ਨੇ ਇਨਾਮ ਭੇਜਿਆ
ਬਹੁਤ ਵਧੀਆ ਸਦੀਕ ਸਾਬ
ਕਿਓ ਜਲੂਸ ਕਢਣ ਲਗਿਆ ਪੰਜਾਬ ਦਾ
Fuddu lok jehna ne ehnu elect kita ehnu..sala parh parh ke bol reha already planned..
Congras zindabad
Khalsa
Raj
ਅਨਪੜ੍ਹ, ਵੀ, ਨਹੀਂ, ਕੋਈ, ਹੋਣਾ, ਚਾਹੀਦਾ
Arre bhaiiii yeh sansad haiiii Yaaa mehfil shayari mushayara......🤣🤣🤣🤣
Ok
Sansad ch mazak chalrya a te lokan de emotions da ta bnega e mazak
पहले चमकीला जी से उनके जीते जी जलता था और अब मोदी जी से
पहले चमकीला जी से नही जीत पाया और अब मोदी जी से
Bhakt tatti mein doob ke marja🤣
@@doubletrouble8651 .chamcho ko bolne ki tamij h nahi
Jab sachaai batate h to gandi baato k alaawa aur kuchh aata nahi
Pehli varr shah gye Sadiq shib Jai hind
Ki swarn ge loka da eh log
Nice sadik g
ਮੋਦੀ ਭਗਤਾਂ ਨੂੰ ਬਸ਼ ਮੋਦੀ ਦੀਆਂ ਕਵਿਤਾਵਾਂ ਈ ਚਗੀਆ ਲਗਦਿਆਂ ਹਨ ।ਨਹੀਂ ਤਾਂ ਅਧਿਅਕਸ਼ ,ਜਨਤਾ ਦੇ ਨੁਮਾਇੰਦੇ ਦਾ ਮਜ਼ਾਕ ਨਾ ਉਡਾਉਂਦੇ ।
Sansad di ronak mohmad sadik ji
Sirrrra
Good job Sadiq sahib ji
ਉਲੂ ਨੂੰ ਭੇਜ ਦਿੱਤਾ
BIBI RANJIT KAUR & MOHMMAD SADIK JORI VERY NICE KOI GALAT NA BOLO PLEASE THANKS
VERY INTRESTING SPEECH, WHAT IS THE NAME OF MADUM SPEAKER , 😎
Pearls company bre Kuch bolo
Nise sir fool sport
Good
Agah nu sonu sitho wale nu m.p.bna deo Punjab hor trKki karjoga
Sansad vich change bulare bhejnechahide ne punjab da koi kabil bulara nahi sirf bhagwant manto bina baki madho miti de
Good job g
4.50😂😂😂😂😂
Very good sir ji
MP Ban Giya Speech Bhashan Parh Ke Bolda Loka Ne Ehnu Kive MP Bana Dita Ik MP Nu Dove Bolian Aaunian Chahidian Eh Vichara Sidha Sdha Kalakaar Ehnu Ki Pata Syasat De Vare
A v Siraa he aa
sadiq da koi ksur nai
sarra ksur Faridkot walea da 😂😂😂
जै थोडी थोडी हिन्दी बोल सकता है पर बाकी पजाबी नहि समझ सकतै ईसका मतलब सभी को ब्दारा स्कुल लगाया जाना चाहिये👏👏👍👍🤗😂😂😂😉😉😉haaaaa😂😂😂😂😂
Desh ta he pishe va ajj ,chnge pale munde kudia koi phd kiti va ,kine padhe likhe ne ,ohna nu banao mp mla 👍🏽👍🏽
Punjabi is the best language