ਭਗਵੰਤ ਮਾਨ ਦੀ ਇਸ ਪਹਿਲੀ ਪੰਜਾਬੀ ਸਪੀਚ ਨੇ ਹਿਲਾਇਆ ਸੰਸਦ | Bhagwant Mann | Parliament

Поділитися
Вставка
  • Опубліковано 15 гру 2024
  • Bhagwant Mann , Parliament , bhagwant Mann's latest speech, new speech 2019 Delhi , Lok Sabha , Speech , Narendra Modi , 10 Lakh Suite,
    Bhagwant Mann latest speech from parliament in Punjabi
    Bhagwant Mann new speech 2019

КОМЕНТАРІ • 4,4 тис.

  • @mani.b
    @mani.b 5 років тому +718

    ਸ਼ੁਕਰ ਹੈ ਕੋਈ ਤਾਂ ਪੰਜਾਬ ਦੇ ਹਕ ਵਿੱਚ ਬੋਲਣ ਵਾਲਾ। ਸ਼ਾਬਾਸ਼ ਭਗਵੰਤ ਮਾਨ ਵੀਰ

  • @Firstphoton
    @Firstphoton 5 років тому +196

    I am 35 years old but this is first Punjabi who speaks logically and roar like a lion in our parliament.Salute to you Mann Saab.

  • @karajsinghtoor3542
    @karajsinghtoor3542 5 років тому +460

    ਕਾਸ 2022 ਵਿੱਚ ਪੰਜਾਬੀਆ ਨੂੰ ਅਕਲ ਆ ਜਾਵੇ ਤੇ 2022 ਨੂੰ ਮਾਨ ਸਾਬ ਪੰਜਾਬ ਦੇ ਮੁੱਖ ਮੰਤਰੀ ਹੋਣ।
    ਵਾਹਿਗੁਰੂ ਜੀ ਮਿਹਰ ਕਰੀ ਪੰਜਾਬ ਤੇ।

  • @goldensparrow1079
    @goldensparrow1079 4 роки тому +1

    ਔਰਤ ਤੇ ਦਲਿਤ ਵਿਚ
    ਕੋਈ ਖ਼ਾਸ ਅੰਤਰ ਨਹੀਂ
    ਦੋ ਅੱਖਰਾਂ ਦਾ ਹੇਰ-ਫੇਰ
    ਇੰਨਾ ਹੀ ਅੰਤਰ ਹੈ ।
    🍁ਪਰੀਤ🍁

  • @jvscreations6554
    @jvscreations6554 5 років тому +359

    ਐਵੇਂ ਨਹੀਂ ਲੋਕਾਂ ਦਾ ਦਿਲ ਜਿੱਤਿਆ ਜਾਂਦਾ ।। ਜੀਉਂਦਾ ਰਹੇ ਬਾਈ

  • @jimmyrandhawa6439
    @jimmyrandhawa6439 5 років тому +86

    ਸਲੂਟ ਐ ਮਾਨ ਵੀਰ ਬਹੁਤ ਵਧੀਆ ,ਕਾਸ਼ 8 ਸੀਟਾਂ ਆਪ ਨੂੰ ਮਿਲਦੀਆਂ

  • @PRABHJOTkamboZ
    @PRABHJOTkamboZ 5 років тому +1596

    ਕਿਸੇ ਹੋਰ MP ਚ ਹੈ ਹੋਸਲਾ
    ਜਿਹੜਾ ਆਪਣੇ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਿਫਤਾਂ ਕਰੇ
    ਜਾ ਪੰਜਾਬ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰੇ

    • @UmarKhan-wx6ck
      @UmarKhan-wx6ck 5 років тому +22

      Bai agli baar Inna nu jitauna appan

    • @dilpreetsingh7684
      @dilpreetsingh7684 5 років тому +22

      Jiyo bhagmant maan
      Dhan Dhan Sri Guru Gobind Singh ji Maharaj ji

    • @sardarnijisardarniji9746
      @sardarnijisardarniji9746 5 років тому +8

      Modi ka pesha kyu para ho

    • @rdjart6163
      @rdjart6163 5 років тому +6

      Aukha bai akl auna sb nu

    • @arunkumar-wd9hv
      @arunkumar-wd9hv 5 років тому +3

      Es sthaan te Guru Gobind Singh Ji naal comparison v galt hai..

  • @HarpreetSingh-ou3kf
    @HarpreetSingh-ou3kf 4 роки тому +1

    Bhut vdea sir ji ਧਮਾਕੇ ਦਾਰ ਸਪੀਚ ਪਤਾ ਲਾ ਤਾ ਸੰਸਦ ਵਿੱਚ ।

  • @vickramjeetsingh7224
    @vickramjeetsingh7224 5 років тому +156

    ਬਾਈ ਤੇਰੇ ਅੱਗੇ ਸਭ ਫ਼ੈਲ ਆ
    ਭਲਾ ਹੋਵੇ

  • @harwinderbhangu53
    @harwinderbhangu53 4 роки тому +342

    ਭਗਵੰਤ ਮਾਨ ਜੀ ਦੀ ਉਮਰ ਰੱਬ ਲੰਬੀ ਕਰੈ 👌👌👌👌👌👌💪💪💪

  • @ਪਰਮਵੀਰਸਿੰਘ
    @ਪਰਮਵੀਰਸਿੰਘ 5 років тому +176

    Y ਸਾਡਾ ਦੱਬਦਾ ਕਿੱਥੇ ਆ ਹਲਾਤੇ ਮੋਦੀ ਨਾਈ ਦੱਬ ਕੇ ਰੱਖ ਬਾਈ ਕੰਮ ਨੂੰ💪👌💪💪

  • @BalwinderSingh-vr5yg
    @BalwinderSingh-vr5yg 8 місяців тому +2

    ਵਾਹਿਗੁਰੂ ਜੀ 💕💕 ਵਾਹਿਗੁਰੂ ਜੀ 💓💓ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 💕💕ਵਾਹਿਗੁਰੂ ਜੀ 💓💓🙏🙏☝️🙏🙏

  • @DaljitSingh-uq5io
    @DaljitSingh-uq5io 5 років тому +200

    ਪੰਜਾਬ ਦਾ ੲਿੱਕ ਹੀ ਸੱਚ ਬੋਲਣ ਵਾਲਾ ਸੂਰਮਾ ਭਗਵੰਤ ਮਾਨ ਹੀ ਹੈ
    ਮਾਨ ਤੇੇ ਰੱੱਬ ਮੇੇਹਰ ਕਰੇ

    • @kamaljitrupal9523
      @kamaljitrupal9523 5 років тому +3

      Sade ਜ਼ਿਲ੍ਹੇ ਦਾ ਸੰਗਰੂਰ ਦਾ ਸਾਡਾ ਨੀ ਕਸੂਰ ਸਾਡਾ ਜਿਲ੍ਹਾ ਸੰਗਰੂਰ

    • @iqbalsinghiqbalsingh3149
      @iqbalsinghiqbalsingh3149 5 років тому +1

      I vote for man

  • @Bhupindersingh-tx1nx
    @Bhupindersingh-tx1nx 5 років тому +286

    ਵੋਟਾ ਦਾ ਮੁੱਲ ਪੂਰਾ ਪੈ ਰਿਹਾ keep it up maan saab

  • @ਬਾਗੀਸਿੰਘਾ
    @ਬਾਗੀਸਿੰਘਾ 5 років тому +158

    ਭਗਵੰਤਮਾਨ ਸਾਹਬ ਜਿੰਦਾਵਾਦ 🔥💯💯🙏

  • @ਬੱਬੂਬੇਈਮਾਨ-ਹ6ਨ
    @ਬੱਬੂਬੇਈਮਾਨ-ਹ6ਨ 4 роки тому +342

    ਪੰਜਾਬ ਦਾ ਸ਼ੇਰ ਭਗਵੰਤ ਮਾਨ ❤️

  • @jasbirsingh718
    @jasbirsingh718 5 років тому +133

    ਬਿਲਕੁਲ ਸਹੀ ਕਿਹਾ ਭਗਵਤ ਮਾਨ ਨੇ

  • @sonysingh4043
    @sonysingh4043 5 років тому +224

    ਮਾਨ ਬਾਈ ਤੇਰੇ ਕੰਮ ਵੇਖਕੇ ਜੀ ਕਰਦਾ ਕੇ ਰੱਬ ਮੇਰੀ ਉਮਰ ਵੀ ਤੈਨੂੰ ਲਾਦੇ।god bless you 🙏ਬਾਬਾ ਮਿਹਰ ਕਰੇ🙏

  • @narpindersingh3652
    @narpindersingh3652 5 років тому +89

    Guru Gobind singh ji maharajah wali gal Sab to supper ccc very good Mann Saab 👏👏👏

    • @akrcubing2325
      @akrcubing2325 5 років тому +1

      muje to punjabi naheen aati, lekin daring speech,, I like his speech

  • @gurpreetsinghbenipal9420
    @gurpreetsinghbenipal9420 4 роки тому +11

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਨ ਦਿਆਲੂ 🙏🙏🙏🙏🙏

  • @SukhwinderSingh-ws2wb
    @SukhwinderSingh-ws2wb 5 років тому +514

    ਮਾਨ ਪੰਜਾਬ ਦਾ ਕੁਝ ਬਣਾਉਣਾ ਚਹੁੰਦਾ ਸਾਥ ਦਿਓ

  • @MandeepSingh-jk6ib
    @MandeepSingh-jk6ib 5 років тому +289

    Shri guru gobind ji wali line...waah sira la ta.waheguru

    • @mruncle5347
      @mruncle5347 5 років тому +5

      Bhagwant Mann Next CM of Punjab
      Singh

    • @sukhdevbrar965
      @sukhdevbrar965 5 років тому +1

      Parliament ch congress de 8 mp akalian de 2 App de 1.25 lakh ehno khende ne Bhagwant Mann jeonda Rh Baee

    • @preetanand8424
      @preetanand8424 4 роки тому

      Jado Sher gajda gider bhaj jande ne.... Wah Maan Saab ji

  • @harmeetsingh8611
    @harmeetsingh8611 5 років тому +660

    ਆਹ ਕਾਂਗਰਸ ਅਕਾਲੀ ਜਿਨੇ ਵੀ ਪੰਜਾਬ ਵਿਚੋਂ ਜਿਨਾ ਨੇ ਚੁਣ ਕੇ ਭੇਜੇ
    ਓਹ ਸਾਰੇ ਕੱਠੇ ਹੋ ਕੇ ਗੰਦੇ ਨਾਲੇ ਚ ਡੁੱਬਜੋ
    ਭਗਵੰਤ ਸਿੰਘ ਕੱਲਾ ਈ ਬਥੇਰਾ ❤

    • @BkBk-sx9dd
      @BkBk-sx9dd 5 років тому +4

      Right veer g

    • @tejindersinghsachdeva3172
      @tejindersinghsachdeva3172 5 років тому

      to y

    • @palasharma7509
      @palasharma7509 5 років тому

      Sare a nu gulami karna chgi tra aunda a veer
      Sare fudu wani jande ne o bnae jande ne

    • @jaspreetsingh-pr2jv
      @jaspreetsingh-pr2jv 5 років тому

      lae achia

    • @thanksforall5028
      @thanksforall5028 5 років тому +1

      Bagwant maan hahaha, doston eh banda comady hai ek mp to vd kuch nahi, eh banda time pass hai, kyuki eh kuch nahi. Sivaye rolle de, last time daru chaddi nxt time koi hor kam milya ta rajniti v chad du. 120 foot diya galla karda hai bhai tu 120 KM da safar karke moke te ta pounch ni sakya, jo moja lut.

  • @luckyyysingh889
    @luckyyysingh889 5 років тому +586

    ਪਤਾ ਨਹੀ ਲੋਕੀ ਇਥੇ ਕਿੰਨੇ ਸਪੋਟ ਕਰਦੇ ਭਗਵੰਤ ਮਾਨ ਨੂੰ
    ਵੋਟਾਂ ਵੇਲੇ ਵੀਰਿਓ ਤੁਸੀਂ ਕਿਉ ਨਹੀਂ ਜਾਗਦੇ

  • @Game-fk2ek
    @Game-fk2ek 5 років тому +101

    ਵਹਿਗੁਰੂ ਤੁਹਾਨੂੰ ਹੋਰ ਬੱਲ ਬੱਖਸ਼ਣ 🙏🙏

  • @DaljeetSingh-tq5ll
    @DaljeetSingh-tq5ll 5 років тому +229

    Bhagwant maan is real hero, Should be next CM of Punjab

    • @kapilsharma-nl7ty
      @kapilsharma-nl7ty 5 років тому +3

      Sir ji vota pa k C. M banana maan saab nu iktha krna paina Sare Punjab nu ho ske to jada too jada aap party da parchar krna chahida hune too

    • @narpindersingh3652
      @narpindersingh3652 5 років тому +2

      Daljeet Singh right

    • @anonymous_channel
      @anonymous_channel 5 років тому +2

      Kedan banuge bhaaji cm,poore india vicho AAP da sirf ek hi candidate jiteya hai oh hai maan saab

    • @jaskarandhindsa122
      @jaskarandhindsa122 5 років тому +2

      @@anonymous_channel bai loka nu pm modi chahida si te CM hun Mann ban sakda va

    • @kennyji3387
      @kennyji3387 5 років тому +2

      Yess we want to see him as next C.M of punjab, burraahhh

  • @Ravisingh-rc4zl
    @Ravisingh-rc4zl 5 років тому +365

    ਸ਼ਾ ਗਿਆ ਬਾਈ ਮਾਨ ।

  • @shindashonki2480
    @shindashonki2480 5 років тому +244

    ਇਸ ਨੂੰ ਕਹਿੰਦੇ ਨੇ ਪੰਜਾਬ ਦਾ ਜਿਊਦਾ ਰਿਹ ਮਾਨ ਸਾਹਿਬ

  • @kuldeepkaur7910
    @kuldeepkaur7910 5 років тому +125

    ਭਗਵੰਤ ਮਾਨ ਜ਼ਿੰਦਾਬਾਦ ਜੀ 👌👍🌹💐🙏🙏🙏

  • @sukhmansukh6680
    @sukhmansukh6680 5 років тому +42

    ਮਾਣ ਪੰਜਾਬ ਦਾ✊✊✊ ਵਾਹਿਗੁਰੂ ਜੀ ਮਿਹਰ ਕਰਨ 👍

  • @ManpreetSingh-xm4vv
    @ManpreetSingh-xm4vv 5 років тому +45

    ਭਗਵੰਤ ਮਾਨ ਪੰਜਾਬ ਦਾ ਮਾਣ .... ਇਓ ਲਗਦਾ ਪੰਜਾਬ 12 ਸੀਟਾਂ ਹਾਰਗਿਆ ਤੇ 1 ਈ ਜਿੱਤੀ ਏ

  • @ਸੱਤਾਗੁੱਲਗੜ22
    @ਸੱਤਾਗੁੱਲਗੜ22 4 роки тому +121

    ਭਗਵੰਤ ਮਾਨ ਜੀ ਜਿੰਦਾਬਾਦ ਜੀ ਅਸੀ ਨਾਲ ਹਾ ਜੀ 🙏🙏🌹🌷💐🚔🌹🌷💐

    • @daljeetkaur8853
      @daljeetkaur8853 4 роки тому +2

      Jado kursi milgi odo maan ne maan vi badl jana je bakyan vag

  • @anwarbhatti9418
    @anwarbhatti9418 5 років тому +75

    ਜੀਓ ਬਾਬਾ ਜੀ,,
    Love 😍 You ਮਾਨ ਸਾਬ੍ਹ ॥

  • @babbusyan8364
    @babbusyan8364 5 років тому +375

    ਸੰਗਰੂਰ ਵਾਲੇ ਤਾਂ ਐਂਵੀ ਫੱਟੇ ਚੱਕਦੇ ਨੇ
    ਸਾਡਾ ਨੀ ਕਸੂਰ
    ਸਾਡਾ ਜਿਲਾ ਸੰਗਰੂਰ
    ਸੰਗਰੂਰ ਵਾਲੇ ਜਿੰਦਾਬਾਦ

    • @deepgobindgarh8406
      @deepgobindgarh8406 5 років тому +6

      Babbu Syan
      ਸਹੀ ਕਿਹਾ ਬਾਈ ਜੀ ਤੁਸੀਂ

    • @gouravgill474
      @gouravgill474 5 років тому +1

      Sahi gal Bro

    • @AmrikSingh-jw7zy
      @AmrikSingh-jw7zy 5 років тому +1

      Hahah

    • @parminder110
      @parminder110 5 років тому +9

      ਸਾਨੂੰ ਮਾਣ ਹੈ ਹਜ਼ੂਰ ।
      ਥੋਡਾ ਜ਼ਿਲਾ ਸੰਗਰੂਰ।

    • @preetkaur-dn3rr
      @preetkaur-dn3rr 5 років тому

      Sb thik h pr jdo ana di jrort hundi a..phr koi ni aanda..e.g fateheveer case

  • @mandeepsinghsingh7600
    @mandeepsinghsingh7600 5 років тому +71

    ਸਹੀ ਗੱਲ ਭਗਵੰਤ ਮਾਨ ਇਨਕਲਾਬ ਜ਼ਿੰਦਾਬਾਦ

  • @GurjantSingh-lu4gc
    @GurjantSingh-lu4gc 5 років тому +159

    ਮੋਧੀ ਨੂੰ ਚਾਕ ਲੈ ਰੱਬਾ 🙏🙏🙏🙏🙏ਅਸੀਂ ਏਤੋ ਤੰਗ ਆ

    • @rajveersidhu7612
      @rajveersidhu7612 4 роки тому +1

      Sahi a bro

    • @sonumukesh9482
      @sonumukesh9482 4 роки тому

      Gandd pa ke rakheya saleya ne

    • @RahulRana-nf1ig
      @RahulRana-nf1ig 4 роки тому

      Bai yaar ohto ta thik aa manmohan to sade foji mrde si pr eh kush ni krde si hun krke vekhn sallya nu naal ii jwab milda phla bhart nu kon janda si hun fer v 4 desh ta jande ne te madad krde aa bai kmiya v n mni knda k modi vdiya kisani di leni kitta aa aam admi kush ni kr skda berozgari desh de andar dhya ni dinda kami ehh aa

    • @bksashi2149
      @bksashi2149 3 роки тому

      😁😁😁😁 एने भारे नू ओह वी नहीं चुकदा 😁😁

  • @tanveerbandesha702
    @tanveerbandesha702 5 років тому +105

    ਵਾਹ ਬਈ ਇਹੋ ਜਿਹੇ ਲੀਡਰ ਚਾਹੀਦੇ ਪੂਰੇ ਪੰਜਾਬ ਨੂੰ।

    • @manpreetsidhu2006
      @manpreetsidhu2006 5 років тому +3

      vote peo

    • @HarvinderSingh-st5rh
      @HarvinderSingh-st5rh 5 років тому +2

      Punjabia 2022 ch Aam Admi Party di Sarkar CM be Bhagwant Mann

    • @sewaksandhu4073
      @sewaksandhu4073 5 років тому +1

      ਜ਼ਰੂਰ ਬਾਈ ਮਾਨਸੇ ਬਠਿੰਡੇ ਵਾਲੇ ਤੁਹਾਡੇ ਨਾਲ ਆਂ

    • @tanveerbandesha702
      @tanveerbandesha702 5 років тому

      @@manpreetsidhu2006 ok g pakka

  • @pattimannkingoflife1179
    @pattimannkingoflife1179 5 років тому +254

    ਇਹ ਬੰਦਾ ਸਚ ਬੋਲਦਾ

  • @rajindersingh4750
    @rajindersingh4750 5 років тому +214

    ਜੁਗ ਜੁਗ ਜੀ ਓ ਮਾਨਾ ਮਾਨ ਪੰਜਾਬੀ ਬੋਲੀ ਦਾ

  • @rakeshjat4412
    @rakeshjat4412 4 роки тому +4

    मैं राजस्थानी हूं ,लेकिन bhagwant की स्पीच सुनकर उनका फैन्स बन गया ।💪💪 😘😍

  • @deepgobindgarh8406
    @deepgobindgarh8406 5 років тому +674

    ਕਿੱਥੇ ਗਏ ਉਹ ਭੈਣ... ਜਿਹੜੇ ਕਹਿੰਦੇ ਆ
    ਭਗਵੰਤ ਮਾਨ ਮਾੜਾ ਮਾਨ ਨੂੰ ਗਾਲ਼ਾਂ ਕੱਢਦੇ ਨੇ
    ਉਹ ਮਾਨ ਵਰਗਾ ਬੰਦਾ ਨੀ ਮਿਲਣਾ
    ਏਸ ਨੂੰ ਇੱਕ ਵਾਰ ਮੁੱਖ ਮੰਤਰੀ ਤਾਂ ਬਣਾ ਕੇ ਦੇਖੋ।

    • @preetwarinch8401
      @preetwarinch8401 5 років тому +12

      Bai ji Bilkul Shi keha

    • @jagmohansinghatwal8657
      @jagmohansinghatwal8657 5 років тому +4

      Wihrha tan wihla pia, Foolka, chhotepur, Sandhu sbh dawedaar huunjh k bahr maare hun v 22 che j na CM bnhya fir kde ni bnhna.

    • @tajmusic602
      @tajmusic602 5 років тому +4

      Bai ji sehi kiha lok ta kuj soche samje bina hi gal kad dinde ne janta java fudu a

    • @honeydh1421
      @honeydh1421 5 років тому +6

      I Like bhangwant mann kamaal karti

    • @HarvinderSingh-st5rh
      @HarvinderSingh-st5rh 5 років тому +4

      @@honeydh1421 NXT CM of Punjab Bhagwant Mann

  • @rajdeepuppal3229
    @rajdeepuppal3229 5 років тому +57

    ਖੇਤੀ ਵਰਗਾ ਧੰਦਾ ਨੀ ਭਗਵੰਤ ਮਾਨ ਵਰਗਾ ਬੰਦਾ ਨੀ 👌 balle ਸ਼ੇਰਾ love u yara

    • @HarpreetKaur-fm5xb
      @HarpreetKaur-fm5xb 5 років тому

      ਸਹੀ ਕਿਹਾ ਮਾਨ ਸਾਹਿਬ ਜੀਂ

  • @sukhdevgill5770
    @sukhdevgill5770 5 років тому +127

    Ma'an Bai jindabaad. full support from Machhiwara sahib di sangt walo.

  • @sangrurms853
    @sangrurms853 3 роки тому +1

    ਸਾਡਾ ਵੱਡਾ ਵੀਰ ਮਾਨ ਸਭ ਦੇ ਹੱਕ ਦੀ ਲੜਾਈ ਲੜ ਰਹੇ ਹਨ ਤਾ ਕੇ ਇਕੱਲੇ ਆਪਣੇ ਲਈ ਜਿੰਦਾਵਾਦ ਵੀਰ ਜੀ 🙏🙏🙏🙏🙏

  • @SukhdevSingh-ek2qn
    @SukhdevSingh-ek2qn 5 років тому +365

    ਇਹਨੁ ਕਿਹਦੈ ਕਿੜਲ ਕਡ ਸਪੀਚ ਜਿਹੜਾ ਪੰਜਾਬ ਬਾਰੈ ਬੋਲੇ ਉਹ ਹੀ ਅਸਲੀ ਮੰਤਰੀਆ

    • @JAGSIRSINGH-sp4wj
      @JAGSIRSINGH-sp4wj 5 років тому +5

      Bilkul sahi bro jkr sare Punjab de mp Punjab bare sochn ta hi koi hall hou aapa lok ehna nu jita K toor dinne aa aage ja k eh bolti band krke baith jande..aa...flunder mp

    • @shahibaaz
      @shahibaaz 5 років тому +3

      ਕੜਿਲ ਕੱਢ

    • @tejinderkaur7872
      @tejinderkaur7872 5 років тому +1

      Dance mahduri dixt

    • @HarvinderSingh-st5rh
      @HarvinderSingh-st5rh 5 років тому

      @@tejinderkaur7872 im fan of u

  • @fazeelmughal7001
    @fazeelmughal7001 5 років тому +206

    I'm from Pakistan
    Kmal kr Dia sir good

    • @samirmkn3474
      @samirmkn3474 5 років тому +6

      tusi apni assembly ch vi Puniabi bol ke vakhao jara..gallan joge hi ho tusi lokk..

    • @hardeepsinghromanskhalsaro2629
      @hardeepsinghromanskhalsaro2629 5 років тому +3

      Punjabi bolan nal ki fark painda veer di soch noo salam a

    • @gaganwaraich3127
      @gaganwaraich3127 5 років тому

      Eh gal hundi aah
      Apna hak di..vry Gud maan saab👍👍👍👍👍👍👍💪💪💪💪

    • @kulwinderkandy6243
      @kulwinderkandy6243 5 років тому

      Sara nasha Pakistan wlo he aunda punjab ch

    • @countrypanjaab5335
      @countrypanjaab5335 5 років тому

      Pakistan zindabad
      Azaad panjaab zindabad
      Cool Kandy
      Salea tera peo lai aanda Pakistan to nasha
      Ainve e bdnaam kita
      Oh v sada panjaab
      Ese panjaab vaang

  • @sandeeppawar663
    @sandeeppawar663 5 років тому +344

    ਜਿਨ੍ਹੀ ਵੀ ਤਾਰੀਫ ਕਰੋ ਮਾਨ ਸਾਹਿਬ ਦੀ ਘੱਟ ਆ....
    ਕਾਂਗਰਸੀ ਆਗੂ ਤੇ ਅਕਾਲੀ ਆਗੂ ਡੁੱਬ ਕੇ ਮਰਜੋ... ਤੁਸੀਂ

  • @primereel456
    @primereel456 4 роки тому +189

    Guru gobind singh ji lae like kro 🙏🙏🙏🙏🙏🙏🙏🙏🙏🙏

  • @jagseerchahal1866
    @jagseerchahal1866 5 років тому +65

    Bhagwant singh maan ik honest the sacha leader aw jis nu Punjab nal dil ton hamdardi aw

  • @Humanity113
    @Humanity113 5 років тому +41

    Honest man..... every voter of Sangrur has proud on their decision of choosing again Bhagwant Mann

  • @deepgagan4207
    @deepgagan4207 5 років тому +213

    ਬੱਲੇ ਮਾਨਾਂ ਤੈਨੂੰ ਸਾਡੀਆ ਵੀ ਉਮਰਾਂ ਲੱਗ ਜਾਣ ਜਿਉਂਦਾ ਰਹਿ

  • @amandeepsingh5470
    @amandeepsingh5470 4 роки тому +2

    ਵਾਹਿਗੁਰੂ ਜੀ ਮੇਹਰ ਕਰੋ ਸਭਨਾ ਤੇ

  • @rinkuaboharia9333
    @rinkuaboharia9333 5 років тому +280

    ਪੰਜਾਬੀਓ ਛੱਡੌ ਅਕਾਲੀ ਕਾਗਰਸੀ ਮਾਨ ਦੀਆਂ ਅੱਖਾਂ ਦੇ ਵਿਚ ਸਚਾਈ ਦੇਖੌ

  • @JasbirSingh-fy8vy
    @JasbirSingh-fy8vy 4 роки тому +27

    ਮਾਨ ਹੀ ਮਾਨ ਹੀ ਪੰਜਾਬ ਨੂੰ ਵੀ ਪੁਰਾ ਮਾਨ ਹੈ

  • @baljinderkaur6012
    @baljinderkaur6012 5 років тому +115

    BHAGWANT MAAN THE BEST ......WISH U MAY NEXT CM OF PUNJAB...ALL THE BEST...

    • @randhirsingh6953
      @randhirsingh6953 5 років тому +1

      Baljinder Kaur Ji- - Ainu CM Aa Hi Jan Dio We Punjabii, We Bachalo Mere Gwandi Mulak Punjab Nu- - Dr R S Panjeta Haryanvi

  • @kaur5734
    @kaur5734 3 роки тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ‌ਜੀ ਕੀ ਫ਼ਤਿਹ 🙏🙏 ਵਾਹਿਗੁਰੂ ਜੀ ਮੇਹਰ ਕਰਿਓ ਸਭ ਤੇ 🙏

    • @inderjitsinghkhera5223
      @inderjitsinghkhera5223 3 роки тому

      Ptc news panjabi live with the latest version of the most popular iPhone panjabi

  • @kennyji3387
    @kennyji3387 5 років тому +81

    Next Chief Minister of Punjab, sadde Bhagwant Mann Ji 😎😎

  • @jaggygill1147
    @jaggygill1147 4 роки тому +38

    🔥🔥🔥🔥🔥 ਅੱਗ ਹੀ ਆ ਮਾਨ ਸਹਿਬ ਤਾ

  • @jassmaan6643
    @jassmaan6643 5 років тому +503

    ਪੰਜਾਬ ਦਾ ਸ਼ੇਰ ਇਕੱਲਾ ਵੱਖਤ ਪਾਈ ਫਿਰਦਾ ਕੁੱਤੀ ਸਰਕਾਰ ਨੂੰ 👌👍

    • @sanjusingh1021
      @sanjusingh1021 5 років тому +7

      Sai gal a

    • @ParamjitSingh-wx6tz
      @ParamjitSingh-wx6tz 5 років тому +5

      Veer ji Bhagwant Kalla hi babbr ser ha badl te caption ta dono he sale hram de ne har simrt kutti ha

    • @CurrentWorldIssues
      @CurrentWorldIssues 5 років тому +2

      Jass Maan i agree veere

    • @basakhasingh605
      @basakhasingh605 5 років тому +2

      ਜਿਉਂਦੇ ਰਹੋ ਬਾਈ ਜੀ

    • @jassmaan6643
      @jassmaan6643 5 років тому

      @@sanjusingh1021 thanks bro..

  • @sahijkaur
    @sahijkaur 4 роки тому +1

    ਭਗਵੰਤ ਮਾਨ ਜਿੰਦਾਵਾਦ ਵਹਿਗੁਰੂ ਤੁਹਾਨੂੰ ਹੋਰ ਬੱਲ ਬੱਖਸ਼ਣI

  • @SandeepSingh-ee4ww
    @SandeepSingh-ee4ww 5 років тому +161

    ਹੈ ਵਾਕਈ ਫਿਕਰ ਇਸ Mpਨੂੰ ਪੰਜਾਬ ਦੀ👏👏👌sport kro ਜਿੰਨੀ ਹੁੰਦੀ ਆ ਉਨੀ ਓ ਥੋੜ੍ਹੀ ਆ ਕਰੀ
    ਚਲੋ

    • @navrajmaan6170
      @navrajmaan6170 5 років тому

      Lun da MP va hindi ni bol sakda speaker nu isdi samaj nahi aoundi

    • @jugaarimister7783
      @jugaarimister7783 5 років тому

      @@navrajmaan6170 tu lan da bnda lagda Sala sarkar da tattu

    • @MohanlalGaurphno
      @MohanlalGaurphno 5 років тому +1

      after listening&judgeing M.P. Bhagwant Man 's working the whole people of pb. should select all the Amm Paty team selected for pb. vidhan sabha comming to be framed in 2022 elections declared by Bhagwant Man for good pb. working Govt. this message should be advertised regularily till 2022 elections.----"Gaur"

  • @jasssandhumk1598
    @jasssandhumk1598 5 років тому +87

    Mann saab thanu Rabb lumia oumra bakse 👌👌👌

  • @sujshshhjsjsnsh9007
    @sujshshhjsjsnsh9007 5 років тому +20

    ਬਹੁਤ ਵਧੀਆ ਮਾਨ ਸਾਬ

  • @manibhatiavlogs3297
    @manibhatiavlogs3297 4 роки тому +9

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ ਜੀ 🙏❣️

  • @AsimKhan-uo1sx
    @AsimKhan-uo1sx 5 років тому +31

    Bhagwant maan you have been doing your job very strongly since starting. Keep doing this great work in Parliament God bless you

  • @sharrysharma6915
    @sharrysharma6915 5 років тому +23

    ਵਾਹਿਗੁਰੂ ਜੀ ਸੱਤ ਬੱਚਨ

  • @diljeetsingh6328
    @diljeetsingh6328 5 років тому +1085

    Vote Congress nu pai loka nae.te umeed Bhagwant maan to rakhde nae

    • @gurpreetsandhu279
      @gurpreetsandhu279 5 років тому +8

      Sahi gall bro votta v maan nu

    • @sidhusandeep5286
      @sidhusandeep5286 5 років тому +4

      Absolutely right..

    • @jaspreetmalhi4301
      @jaspreetmalhi4301 5 років тому +3

      Sahi gall a

    • @sanjuzira4826
      @sanjuzira4826 5 років тому +4

      Bilkul sahi gl aa bai... Lok bss galliya nalliya de ehsaan piche bandook de license de ehsaan thle e vota pa dinde aa...

    • @hardeeprandhawa6583
      @hardeeprandhawa6583 5 років тому +8

      Sahi keha yar Hun e bechara Kala ki kru lokk londe a sale dogle but fer v Jatt dekho kiwe bukk da

  • @sandeepbhunohoshiarpuriye7507
    @sandeepbhunohoshiarpuriye7507 2 роки тому +2

    Wahh g wahhh

  • @Geeta-fu4em
    @Geeta-fu4em 5 років тому +71

    ਕਾਸ਼। ਭਗਵੰਤ ਸਿੰਘ ਮਾਨ ਜੀ ਦੇ ਨਾਲ ਜੇਤੂ mpਹੇਰ ਹੁੰਦੇ ਬੋਲਣ ਦਾ ਮੌਕਾ ਵੱਧ ਮਿਲਣਾ ਸੀ

  • @rajvarjawat4037
    @rajvarjawat4037 5 років тому +73

    Dabda kithe a sach ni dabda ..Maan ji cm Punjab de

  • @swarnsingh8449
    @swarnsingh8449 5 років тому +39

    101% right hai mann 22 g

  • @sukhwantsingh6519
    @sukhwantsingh6519 4 роки тому +1

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰੇ

  • @dhandeepkaurmander4924
    @dhandeepkaurmander4924 5 років тому +173

    Thanks Mann sir Shri Guru Gobind Singh g d example dein layi

  • @kulveersingh8498
    @kulveersingh8498 5 років тому +41

    *ਇਹ ਤਾਂ ਬਾਈ ਜਵਾਂ ਹੀ ਸਿਦਾ ਐ* 👌❤👍

  • @kiranjawandha6645
    @kiranjawandha6645 5 років тому +17

    Vry gud ਮਾਨ ਸਾਬ., thanks so much 😘😘

  • @Official_Akash-uk3sb
    @Official_Akash-uk3sb 4 роки тому +4

    Punjab di ann bann shann bagvant mann.❤❤❤❤❤❤🙏🙏🌹🌹🌹🌹

  • @sukhjeetchahal9236
    @sukhjeetchahal9236 5 років тому +397

    ਜਿਹੜੇ ਮਾੜਾ ਕਹਿੰਦੇ ਸੀ ਭਗਵੰਤ ਮਾਨ ਨੂੰ
    ੳੁਹਨਾ ਦੇ ਮੂੰਹ ਤੇ ਚਪੇੜ ਅਾ...

    • @kiranjawandha6645
      @kiranjawandha6645 5 років тому +6

      SUKHJEET CHAHAL ਜੀ ਉਹ ਬੁਰਕੀ ਦੇ ਭੁੱਖੇ ਕੁੱਤੇ ਅਮਲੀ ਦਿਹਾੜੀਦਾਰ ਤਾਂ ਹੁਣ ਵੀ ਕਹਿੰਦੇ ਹੋਣਗੇ.,

    • @sukhjeetchahal9236
      @sukhjeetchahal9236 5 років тому +5

      @@kiranjawandha6645 ha g kehi Jan sade Sher nu koi fark ni painda

    • @mehndikumar8017
      @mehndikumar8017 4 роки тому

      Maan saab great parson

    • @AmritpalSingh-pd2to
      @AmritpalSingh-pd2to 4 роки тому +1

      Veere jeda.marji bna lo rena ohi mahol aa
      Bas only solution khalistan 💪💪💪💪 hi hal(solutions) hai veere

    • @MangaSingh-to3fy
      @MangaSingh-to3fy 4 роки тому

      Hi

  • @jagdeepkaur5137
    @jagdeepkaur5137 5 років тому +24

    ਵਾਹ,ਜੀ,ਵਾਹ,ਮਾਨ,ਜੀ🙏🙏🙏🙏

  • @veerukaur8505
    @veerukaur8505 5 років тому +5

    Right Bhagwat Mann g full support from Sangrur

  • @AvtarSingh-hk3wd
    @AvtarSingh-hk3wd 2 роки тому +3

    ਭਗਵੰਤ ਮਾਨ Bai bolda boht vadia waheguru chardikala ch rakhe 🙏

  • @babablack731
    @babablack731 5 років тому +116

    Sangrur waly att hi karoundy ne

  • @B33263
    @B33263 5 років тому +47

    Good job Mr Maan !! Finally you decided to speak in your mother tongue to state the facts 🙏

  • @dhadigovindersinghjaipura6054
    @dhadigovindersinghjaipura6054 5 років тому +76

    ਅਮਰ ਸਿੰਘ ਸਹੀਦਾ ਦੀ ਧਰਤੀ ਤੋ ਜਿੱਤ ਕੇ ਗਿਆ ਪਿੱਛੇ ਚੁਪ ਬੈਠਾ

    • @RavinderSingh0813
      @RavinderSingh0813 5 років тому +3

      Shi keha ji

    • @AmandeepSingh-gq9rs
      @AmandeepSingh-gq9rs 5 років тому

      Paji katputlia aap nhi nachdia hundia nachounge ta nachhu oh.. Maan di rees nhi kr laini kise ne

  • @baba5663
    @baba5663 4 роки тому +1

    ਰੱਬ ਤੱਰਕੀ ਦੇਵੇ ਸਾਡੇ ਭਗਵੰਤ ਨੂੰ

  • @amrinderbrar3299
    @amrinderbrar3299 5 років тому +62

    ਦਮ ਹੈ ਮਾਨ ਸਾਹਿਬ !ਆਪਦੇ ਭਾਸ਼ਨ ਵਿੱਚ।
    ਬਰਾੜ ਪਰਵਿੰਦਰ।

  • @rajbirsingh1967
    @rajbirsingh1967 4 роки тому +11

    Punjab da sher
    Maan saab 👆💯💯👌👍

  • @SurinderKumar-en2qh
    @SurinderKumar-en2qh 5 років тому +41

    👍👍100 % Such good job maan sahib !

  • @rajvirsandhu4618
    @rajvirsandhu4618 2 роки тому +1

    CM maanji👌👌👌

  • @RajveerSingh-mw3dp
    @RajveerSingh-mw3dp 4 роки тому +50

    ਮੋਦੀ ਬਹੁਤ ਸੁਣ ਲਈ ਆਪ ਕੇ ਮਨ ਕੀ ਬਾਤ
    ਹੁਣ ਸਾਡੀ ਵੀ ਸੁਣੋ ਮਨ ਕੀ ਬਾਤ
    ਓ ਅਸੀਂ ਪੰਜਾਬੀ ਆ ਗੱਲ ਕਰਦੇ ਆ ਹਿੱਕ ਠੋਕ ਕੇ
    ਜਿਹੜੀਆਂ ਗੱਲਾਂ ਭਗਵੰਤ ਮਾਨ ਨੇ ਕਈਆਂ ਨੇ ਉਨਾ ਬਾਰੇ ਸੋਚੀ ਪੈਰਾ ਨੂੰ ਰੋਕ ਕੇ
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

    • @sachinvashisht7581
      @sachinvashisht7581 4 роки тому +1

      ਕਿਸਾਨ ਸਿਰਫ ਪੰਜਾਬ ਵਿੱਚ ਹੀ ਵਸਦੇ?????
      ਮੋਦੀ ਸਾਬ ਹਿੰਦੂਸਤਾਨ ਦੇ ਪ੍ਰਧਾਨਮੰਤਰੀ ਹਨ... ਕੋਈ ਗਲਤ ਨਿਸ਼ਚਾ ਨਹੀਂ ਲਵੇਗਾ... ਵਿਸ਼ਵਾਸ ਰੱਖੋ
      ਪੰਜਾਬੀ ਔਦਾ ਤਾਂ ਅਮਰੀਕ ਕੈਨੇਡਾ ਭੱਜਦੇ ਨੇ... ਓਹੀ ਰੁਲ ਇੱਥੇ ਹੋ ਰਹੇ ਤਾਂ ਮੋਦੀ ਕਿਸਾਨ ਵਿਰੋਧੀ ਹੋ ਗਿਆ... ਬੱਲੇ ਓ ਤੁਹਾਡੇ

    • @RajveerSingh-mw3dp
      @RajveerSingh-mw3dp 4 роки тому +1

      @@sachinvashisht7581 ਤੈਨੂੰ ਵੀਰੇ 84 ਦਾ ਦੌਰ ਯਾਦ ਨੀ ??
      ਬਾਕੀ ਸਾਰਿਆ ਚੀਜਾਂ ਦਾ ਰੇਟ ਫੀਕਸ ਏ ਸਾਡਿਆਂ ਫਸਲਾਂ ਦਾ ਕਿਉ ਨੀ???
      ਗੁਜਰਾਤ ਵਿੱਚ 400 ਭਰਾ ਮਰੇ ਸੀ ਉਹਨਾ ਦਾ ਜਿੰਮੇਵਾਰ ਸਭ ਨੂੰ ਪਤਾ ਕੌਣ ਏ???

  • @jagseerchahal1866
    @jagseerchahal1866 5 років тому +31

    Waheguru meher kre 2022 da cm of Punjab Bhagwant maan hove

    • @princelubana4506
      @princelubana4506 5 років тому

      @R. K. Hnji Referendum 2020 Free Punjab

    • @gulzarbehniwal6281
      @gulzarbehniwal6281 5 років тому +1

      @@princelubana4506 Varry Good Jeunda rh kaka Tanu dilo slam

  • @stylishlovehairsalon6902
    @stylishlovehairsalon6902 5 років тому +1

    Kon kon chahunda hai Bhagwant Maan punjab da CM bne

  • @hardevize
    @hardevize 5 років тому +31

    Bhagwant Mann is a brave man with guts. Great speech. Much respect.

  • @khanking3216
    @khanking3216 5 років тому +81

    Sikhs need more like young man.
    Great respect

  • @meekam8887
    @meekam8887 5 років тому +60

    Maan Saab Jindabad, Aam Aadmi Party Jindabad 👍

  • @junesgill682
    @junesgill682 3 роки тому +1

    Bhagwant Maan good work sir ji Zindabad love you 💕💕👌👌👌👌👌

  • @jaideepgill7092
    @jaideepgill7092 5 років тому +26

    Bhgwnt mannn sabb zinda baad
    Proud to be sikh 😍😍

  • @nitinsaini9035
    @nitinsaini9035 5 років тому +47

    Dabda kithe Aaa 💪🏻✌🏻

  • @anshjotkaurbrar5458
    @anshjotkaurbrar5458 4 роки тому +8

    Great leader as well as Great Personality .
    God bless him 🙏🙏

  • @sukhakahlondeyaar3661
    @sukhakahlondeyaar3661 4 роки тому +7

    Love you Maan Saab ❤️💪

  • @gillshar3829
    @gillshar3829 5 років тому +39

    god bless you Bavthan man ji

    • @lovpreetsingh3096
      @lovpreetsingh3096 5 років тому +2

      Kee greeb majdoor kisan nalo amerr ne sharm kro sale leedro