Mohammad Sadiq ਨੇ ਸੁਣਾਏ Bhagwant Mann ਦੇ ਅਣਸੁਣੇ ਕਿੱਸੇ | Newsroom Kathera | Elections 2024 | N18V

Поділитися
Вставка
  • Опубліковано 12 тра 2024
  • Mohammad Sadiq ਨੇ ਸੁਣਾਏ Bhagwant Mann ਦੇ ਅਣਸੁਣੇ ਕਿੱਸੇ | Newsroom Kathera | Elections 2024 | N18V
    #mohammadsadiq #NewsroomKathera #news18punjab #elections2024 #loksabhaelection2024 #newsroomwitnessbox #congress #bhagwantmann
    newsroom witness box | Newsroom Kathera | newsroom witness box news | newsroom katihera news | newsroom kathera news18 | news18 punjab | punjab news | punjabi news | news18 punjab haryana | News18 | chandigarh news | newsroom katihra | Mohammad Sadiq | Mohammad Sadiq | Mohammad Sadiq With news18 interview | newsroom witness box news | newsroom kathera news | newsroom kathera news18 | newsroom katihera | Mohammad Sadiq in Newsroom Katehra | Mohammad Sadiq Exclusive Interview |
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 100

  • @SurjitSingh-wg8gk
    @SurjitSingh-wg8gk Місяць тому +13

    ਲੋਕ ਸ਼ਭਾ ਵਿਚ ਪੰਜ ਸ਼ਾਲ ਸੁਤਾ ਹੀ ਰਿਹਾ

  • @AvtarSingh-dh9dg
    @AvtarSingh-dh9dg Місяць тому +3

    ਸਦੀਕ ਸਾਹਿਬ ਮੋਢਾ ਠੀਕ ਹੈ ਜੀ । ਧਿਆਨ ਰੱਖਿਓ ਜੀ ਕਿਤੇ ਹਲਾ ਨਾ ਲਿਓ ਜੀ ਬਾਕੀ ਤੁਸੀ ਅਰਾਮ ਕਰੋ ਜੀ ਹੁਣ

  • @karamjeetsingh2352
    @karamjeetsingh2352 Місяць тому +10

    ਸਦੀਕ ਸਾਹਿਬ ਗੀਤ ਸੰਗੀਤ ਵਿੱਚ ਬਹੁਤ ਸਤਿਕਾਰਤ ਹਸਥੀ ਹਨ ।ਇਹਨਾਂ ਦੇ ਗੀਤ ਸੁਣਦੇ ਸੱਤਵੇਂ ਦਹਾਕੇ ਵਿੱਚ ਦਾਖਲ ਹੋ ਚੁੱਕੇ ਹਾਂ ਇੰਟਰਵਿਊ ਵਿੱਚ ਵੀ ਸੰਕੋਚਵੇਂ ਸ਼ਬਦਾਂ ਦੀ ਵਰਤੋ ਕਰਦੇ ਹਨ ।ਇੱਕ ਕਲਾਕਾਰ ਤੌਰ ਉੱਤੇ ਇਹਨਾਂ ਇੱਜ਼ਤ ਪੰਜਾਬੀ ਹਮੇਸ਼ਾ ਕਰਦੇ ਰਹਿਣਗੇ।

  • @balvirsingh-il3eb
    @balvirsingh-il3eb Місяць тому +32

    ਮੁਹੰਮਦ ਸਦੀਕ ਜੀ ਸਾਡੇ ਹਰਮਨ ਪਿਆਰੇ ਕਲਾਕਾਰ ਸੰਨ ਅੱਸੀ ਚ ਬਹੁਤ ਦੇਖਿਆ ਸੁਣਿਆ ਅਬੋਹਰ ਇਲਾਕੇ ਚ ਤੇ ਵਿਜੇਪਾਲ ਗੌਰਵ ਮੇਰੇ ਮਨਪਸੰਦ ਪੱਤਰਕਾਰ ਬਹੁਤ ਮਿੱਠਾ ਬੋਲਦੇ ਹਨ ਸਤਸ੍ਰੀਅਕਾਲ ਸਾਰਿਆਂ ਨੂੰ ਸਦੀਕ ਸਾਹਿਬ ਮੇਰੇ ਸ਼ਹਿਰ ਤੇ ਕਰੀਬੀ ਪਿੰਡ ਤੋਂ ਵੀ ਜਿਉਂਦੇ ਰਹੋ 🙏🙏

  • @amanvirsinghtoor9143
    @amanvirsinghtoor9143 Місяць тому +5

    ਸਦੀਕ ਸਾਹਿਬ ਜੀ ❤❤❤❤❤❤❤

  • @user-ts3dw7zs2r
    @user-ts3dw7zs2r Місяць тому +6

    Sadiq sacha te sida sada banda

  • @mittiputtmajhail2960
    @mittiputtmajhail2960 Місяць тому +4

    A honest simple to the earth. He is not a grass hopper but a worker of Congress for a long time.

  • @Chinalwadhera-rw5lz
    @Chinalwadhera-rw5lz Місяць тому +4

    Bahut vadia bada

  • @swaranjitgill9583
    @swaranjitgill9583 Місяць тому +5

    V V GOOD SADEK G

  • @suchasingh2663
    @suchasingh2663 Місяць тому +6

    Bahut Vadhiya interview with Sadeeq Saab g

  • @amanvirsinghtoor9143
    @amanvirsinghtoor9143 Місяць тому +4

    ਸਾਡੇ ਪਿੰਡ 3 ਵਾਰ ਆਏ ਸੀ

  • @ssgrewal1965
    @ssgrewal1965 Місяць тому +1

    ਮੁਹੱਮਦ ਸਦੀਕ ਬਹੁਤ ਸਮਝਦਾਰ ਅਤੇ ਸ਼ਾਨਦਾਰ ਆਦਮੀ ਹੈ।

  • @karanbaraich2300
    @karanbaraich2300 Місяць тому +3

    Bahut vadia Sadiq ji

  • @devinderpal268
    @devinderpal268 Місяць тому +7

    Kejriwal jindabad

  • @santokhnagrasukh5913
    @santokhnagrasukh5913 Місяць тому +2

    ਸਦੀਕ ਸਾਬ ਤੁਸੀਂ ਬਹੁਤ ਵਧੀਆ ਇੰਨਸਾਨ ਹੋ ! ਪਰ ਤੁਸੀਂ ਬੇਅੰਤ ਸਿੰਘ ( ਬੁੱਚੜ ) ਨੂੰ ਸ਼ਹੀਦ ਦਾ ਦਰਜਾ ਕਿਸ ਤਰਾਂ ਦੇ ਸਕਦੇ ਹੋ ਕੀ ਤੁਹਾਨੂੰ ਨਹੀਂ ਪਤਾ ਕਿ ਉਸ ਨੇ ਪੰਜਾਬ ਦਾ ਘਾਣ ਕਿਸ ਤਰਾਂ ਕੀਤਾ ,?

  • @user-lu8hz1kk3h
    @user-lu8hz1kk3h Місяць тому +1

    ਬਾਈ ਸਦੀਕ ਨੂ ਇਸ ਵਾਰ ਫਿਰ ਕਾਂਗਰਸ ਨੇ ਆਪ ਹੀ ਚੋਣ ਲੜਨ ਲਈ ਟਿਕਟ ਨੇ ਵੀ ਜਰੂਰ ਦੇਣੀ ਸੀ।

  • @newacc1162
    @newacc1162 Місяць тому +3

    Very good

  • @malkiatsingh6034
    @malkiatsingh6034 Місяць тому +2

    KUP KALAN V/C RAMGARH SARDARAN PUNJAB PUNJABI PUNJABIAT KING OF PUNJABI SONGS

  • @gurwantkaler4781
    @gurwantkaler4781 Місяць тому +3

    Bitu bare swall v good

  • @Suman-xw9jd
    @Suman-xw9jd Місяць тому +1

    Very good sadiq ji❤❤❤❤❤

  • @harbansbawa4130
    @harbansbawa4130 Місяць тому

    ਮੁਹੰਮਦ ਸਦੀਕ ਦਾ ਪੰਜਾਬੀਆਂ ਦੇ ਵਿੱਚ ਬਹੁਤ ਵੱਡਾ ਉੱਚਾ ਰੁਤਬਾ ਇਹਨਾਂ ਵਾਸਤੇ ਐਮਪੀ ਜਾਂ ਮੰਤਰੀ ਬਹੁਤ ਛੋਟਾ ਹੈ

  • @amrindersingh8210
    @amrindersingh8210 Місяць тому

    ਸਦੀਕ ਜੀ ਮੈਨੂੰ ਤੁਹਾਡੇ ਤੇ ਰਣਜੀਤ ਕੌਰ ਦੇ ਦੋਗਾਣੇ ਬਹੁਤ ਵਧੀਆ ਲਗਦੇ ਮੈਂ ਹੁਣ ਵੀ ਤੁਹਾਡੇ ਗਾਣੇ ਸੁਣਦੀ ਹਾ

  • @makhansidhu1693
    @makhansidhu1693 Місяць тому +6

    ਪਹਿਲਾਂ ਹੀ ਮੋਢਾ ਟੁੱਟ ਗਿਆ ਸੀ

  • @shamshersingh5468
    @shamshersingh5468 Місяць тому +2

    M s Marai maraj ta program Lai aa c

  • @suchasingh2830
    @suchasingh2830 Місяць тому +1

    ਞਧੀਆ ਕੀਤਾ ਨਹੀ ਤਾ ਇਹਨੇ ਸਟੇਜ ਤੋ ਡਿੱਗ ਕੇ ਮੋਡਾ ਤੜਵਾ ਲੈਣਾ ਸੀ ਜਾ ਫਿਰ ਕੁਰਸੀ ਤੇ ਬੈਠੇ ਨੇ ਆਪਣੀ ਨੀਂਦ ਪੂਰੀ ਕਰ ਲੈਣੀ ਸੀ

  • @gurmelcheema1740
    @gurmelcheema1740 Місяць тому +3

    Sadeek Mohamad is great man ❤❤❤❤

  • @hunterhappy0073
    @hunterhappy0073 Місяць тому +2

    Yaar Eh Bhagat Banda hi hai,Hans Raj Vi,Artists Vicho Ikla Bhagwant Mann Hi Tezz-Tarrar Hai,Ise Layi Ajj Oh Kithe Hai 🎉😮

  • @harpalsingh-bq7zj
    @harpalsingh-bq7zj Місяць тому +1

    Sadik sab zindabad

  • @user-mq5kc8pp6e
    @user-mq5kc8pp6e Місяць тому +4

    ਆਪ aap

  • @singhkalasinghnarmal2951
    @singhkalasinghnarmal2951 Місяць тому +5

    Aap

  • @sukhdevsingh6078
    @sukhdevsingh6078 Місяць тому +3

    ਕਾਂਗਰਸ ਭਾਜਪਾ ਇਹਨਾਂ ਛੋਟੇ ਮੋਟੇ ਬੰਦਿਆਂ ਨੂੰ ਕੁਝ ਨਹੀਂ ਸਮਝਦੇ

  • @balbirchand4298
    @balbirchand4298 Місяць тому +8

    Cm man jindabad

  • @PalwinderKaur-bp9kr
    @PalwinderKaur-bp9kr Місяць тому +2

    Education health rujgar and bill zero aa reha hai asi aap party nu vote pavange

  • @swaranjitsingh3666
    @swaranjitsingh3666 Місяць тому +6

    ਇਹ ਫਰੀਦਕੋਟ ਦਾ ਦਲਿਦਰ ਏ

  • @RamSingh-ss1yp
    @RamSingh-ss1yp Місяць тому +10

    Sada maan zindabad ❤

  • @jagdeepsinghjagdeepsingh5586
    @jagdeepsinghjagdeepsingh5586 Місяць тому +1

    ਸਾਦੀਕ ਜੀ ਤੁਹਾਡੀਆਂ ਕੈਸਟਾਂ ਅਸੀਂ ਥੁਕ ਲਾ ਕੇ ਸੁਣਦੇ ਸੀ ਪਰ ਹੁਣ ਤੁਹਾਡੇ ਥੁਕ ਲਗਾਕੇ ਤ

  • @ManminderAulakh
    @ManminderAulakh Місяць тому +3

    Aap jindabad

  • @RamKumar-ce8xy
    @RamKumar-ce8xy Місяць тому +4

    ਮੁਹੰਮਦ ਸਦੀਕ ਜੀ ਨੂੰ ਸਭ ਤੋਂ ਵਧੀਆ ਇਨਸਾਨ ਸਮਝਦਾ ਹਾਂ ਕਿਉਕਿ ਇਹ ਬੰਦਾ ਟਿਕਟ ਦਾ ਲਾਲਚੀ ਨਹੀਂ।

  • @krishandhillon3287
    @krishandhillon3287 Місяць тому +2

    He did nothing for Faridkot constituency when he was MP. He ruined congress party.

  • @gurchaingrewal7695
    @gurchaingrewal7695 Місяць тому +1

    ਐਤਕੀ ਸਦੀਕ ਸ਼ਾਬ ਜੀ ਸਰਕਾਰ ਕਾਂਗਰਸ ਦੀ ਹੀ ਆਊਗੀ ਆਪ ਜੀ ਨੂੰ ਵੀ ਕੋਈ ਵੱਡਾ ਰੁਤਬਾ ਮਿਲੇਗਾ ਜੀ 100% ਪਕਾ

    • @AvtarSingh-gs1si
      @AvtarSingh-gs1si Місяць тому

      ਵੀਰ ਜੀ ਐਮ ਪੀ ਦੀਆ ਚੌਣਾ ਹਨ ਵਿਧਾਨ ਸਭਾ ਦੀਆ ਨਹੀ ਮੇਬਰ ਪਾਰਲੀਮੈਂਟ ਬਣਨੇ ਆ ਕਾਂਗਰਸ ਸਰਕਾਰ ਨਹੀ ਬਣਨੀ। ਨਾ ਬਣ ਸਕੇਗੀ ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਗਿਆ ਸੀ ਕਾਂਗਰਸ ਸਰਕਾਰ ਸੀ ਉਸ ਵੇਲੇ ਤੁਹਾਨੂ ਦਰਦ ਹੈ ਦਰਬਾਰ ਸਾਹਿਬ ਅੰਮ੍ਰਿਤਸਰ ਢਾਹੇ ਦਾ ਕਿ ਕੋਈ ਦਰਦ ਨਹੀ

  • @ManminderAulakh
    @ManminderAulakh Місяць тому +11

    ਤੂੰ ਤਾਂ ਨੀਂਦ ਹੀ ਲਾਉਣੀ ਹੈ

  • @user-qr6vd9zc3f
    @user-qr6vd9zc3f Місяць тому +11

    ਮੇਰਾ ਵੋਟ ਆਮ ਆਦਮੀ ਪਾਰਟੀ ਨੂੰ

  • @Ranjitsingh-bm9fw
    @Ranjitsingh-bm9fw Місяць тому

    👌👍

  • @user-yc8yu1ov7f
    @user-yc8yu1ov7f Місяць тому

    ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਸਿਰਮੌਰ ਗਾਇਕ ਹਰਮਨ ਪਿਆਰੇ ਹਨ ਪਰ ਪਾਰਟੀ ਗਲਤ ਚੁਣ ਲਈ ਹੈ ਜੀ

  • @balkarbhathal6394
    @balkarbhathal6394 Місяць тому +1

    ਹਰੇਕ ਗੱਲ ਦਾ ਜਵਾਬ, ਮੈ ਕਹਿ ਨਹੀ ਸਕਦਾ ਪਾਰਟੀ ਨੂੰ ਪਤਾ ,ਸਦੀਕ ਸਾਬ ਜੇ ਕੁਝ ਨੀ ਪਤਾ ਨਹੀ ਘਰੇ ਬੈਠੋ ਕਿਓ ਲੋਕਾਂ ਦਾ ਟਾਈਮ ਖਰਾਬ ਕਰਨ ਜੋਰ ਲਾਇਆ।

  • @ArshdeepSingh-oh4qk
    @ArshdeepSingh-oh4qk Місяць тому +1

    ਸਦੀਕ ਨੂੰ ਬਹੁਤ ਮਾਣ ਦਿੱਤਾ ਪਰ
    ਬੇਅੰਤ ਬੁਚੜ ਨੂੰ ਸ਼ਹੀਦ ਕਹੀ ਜਾਂਦੈ

  • @varindersingh-th6bv
    @varindersingh-th6bv Місяць тому

    Aap cm mann g good punjab

  • @BalbirMaan-se7jb
    @BalbirMaan-se7jb Місяць тому +1

    Bai.ji.mere.pind.to.han.Heera.h.jio

  • @gurbajdoctor9455
    @gurbajdoctor9455 Місяць тому

    ਸਦੀਕ ਸਾਬ੍ਹ ਨੂੰ ਸਦੀਆਂ ਤੀਕ ਜਾਦ ਕੀਤਾ ਜਾਵੇਗਾ ਉਹਨਾਂ ਦੀ ਗਾਇਕੀ ਕਰਕੇ ਸਾਡੇ ਬਜ਼ੁਰਗ ਬੜੇ ਚਾਅ ਨਾਲ ਸੁਣਦੇ ਆ ਇਸ ਫ਼ਨਕਾਰ ਨੂੰ

  • @rajuarora3163
    @rajuarora3163 Місяць тому +1

    Congress jindabad ❤

  • @kamalvirk......8071
    @kamalvirk......8071 Місяць тому +1

    Punjab de Loko bagwant da sath deo...awe na bewkufo bneo akalia congresia piche..time lgna bhot kuch kam ho reha te hona ..baki tuhadi margi

  • @lakhvirsinghludhiana8732
    @lakhvirsinghludhiana8732 Місяць тому

    ਮੋਢਾ ਠੀਕ ਹੈ ਉਹ ਵੀ ਪੁੱਛ ਲੈਣਾਂ ਸੀ।

  • @JaswantSingh-zt8pn
    @JaswantSingh-zt8pn Місяць тому +1

    ਮੁਹੰਮਦ ਸਦੀਕ ਦੀ ਮਿਊਜ਼ਿਕ ਕੰਪਨੀ ਨੂੰ ਚਲਾਉਣ ਵਾਲੇ ਹੋ ਸਕਦੇ ਹਨ ਜਰਨੈਲ ਘੁਮਾਣ ਜਾ ਸ਼ਿਗਾਰਾ ਸਿੰਘ ਚਾਹਲ ਸਤਨਾਮ ਸਿਧੂ ਹੋ ਸਕਦੇ ਹਨ

  • @jasvirgill3622
    @jasvirgill3622 Місяць тому

    Kise da swal kise hor nu Krna Changi gl nhi hai

  • @sawarnsingh9174
    @sawarnsingh9174 Місяць тому

    Aam Aadmi party nu hore 5 saal raj karan dio fir pta lagu

  • @hakamsingh6861
    @hakamsingh6861 Місяць тому

    ਇਹ ਕਿਹੜੇ ਕੰਮ ਕਰਨੇ ਐ ਪਾਰਲੀਮੈਟ ਵਿਚਸੁਂਤਾ ਰਹਿੰਦੈ?

  • @harpalsingh-bq7zj
    @harpalsingh-bq7zj Місяць тому

    CM maan sab zindabad

  • @bogabassissss8603
    @bogabassissss8603 Місяць тому

    ਭਗਵੰਤ ਮਾਨ। ਬਹੁਤ। ਚੰਗਾ। ਬੰਦਾ।ਹਾਨ

  • @bb5920
    @bb5920 Місяць тому

    SDIK NE PUNJABDA KUJH NHI KITA.
    BHLE DA KAM KOYI DIKHDA NHI

  • @desipardesilive
    @desipardesilive Місяць тому

    ਰਲਾ ਮਿਲਾ ਕੇ ਪੰਜਾਬ ਕਾਂਗਰਸ ਕੋਲ ਸਿਰਫ ਸਦੀਕ ਤੇ ਪੰਜ ਚਾਰ ਹੋਰ ਬਚੇ ਹਨ।ਬਾਕੀਆਂ ਨੂੰ ਫੁੱਲ ਨੇ ਖਾ ਲਿਆ।ਕੁਝ ਝਾੜੂ ਚੱਕ ਹੋਸ਼ਿਆਰਪੁਰ ਨੂੰ ਨਿਕਲ ਗਏ

  • @gagan7atla
    @gagan7atla Місяць тому

    ਮਾਨ ਸਾਬ ਜ਼ਿੰਦਾਬਾਦ

  • @hakamsingh6861
    @hakamsingh6861 Місяць тому

    ਏਤੋਂ ਲੈ ਲੳ ਚੰਡੀਗੜ ਤੇ ਪਾਣੀ ਘਰਾਂ ਨੂੰ ਭੀ ਛਡ ਦਿੳਗਾ।ਲੋਕਾਂ ਦਾ ਚੰਮ ਪਹਿਲਾਂ ਲਾੳਦਾ ਸੀ ਹੁਣਕੁਰਸੀ ਤੇ ਬਹਿਕੇ ਖਾੲਈ ਜਾੳਗਾ ਐਮ ਪੀ ਦਾ ਜੋ ਪੰਚੀ ਕਰੋੜ ਗਰਾਟ ਦਾ ਮਿਲਦੈ ਇਹ ਨੇ ਕਿਹੜੇ ਲੋਕਾਂ ਦੇ ਕੰਮਾਂ ਤੇ ਖਰਚ ਕੀਤੈ ?

  • @devilgaming3015
    @devilgaming3015 Місяць тому +1

    Punjab de jawani da ghan karn walia nu saheed khedia sarm nhi aunde

  • @gurmeetsingh4502
    @gurmeetsingh4502 Місяць тому

    Sadiq ne ki kita pichhle 5 saal ch punjab de lokan vaste

  • @bhindermangat2777
    @bhindermangat2777 Місяць тому +2

    First time Punjab got honest brave CM as bhagwant Maan corrupt congress and alkalies looted Punjab with both hands

  • @rajuarora3163
    @rajuarora3163 Місяць тому +1

    ਆਮ ਪਾਰਟੀ ਨੇ ਲੁੱਟ ਲਿਆ punjab ਨੂੰ

    • @user-ng1vq6yb1d
      @user-ng1vq6yb1d Місяць тому

      ਮੈਨੂੰ ਲੱਗਦਾ ਸਾਡੇ ਪੰਜਾਬ ਵਿੱਚ ਵਧਿਆ ਪਾਰਟੀ ਵਾਈ ਨੂੰ ਕੋਈ ਹੋਰ ਲਗਦੀ

  • @user-fe2wb8mo6w
    @user-fe2wb8mo6w Місяць тому +1

    Modi ji very nice 👍

  • @gurwantkaler4781
    @gurwantkaler4781 Місяць тому +2

    B j p mukkat banana india

  • @bsingh9752
    @bsingh9752 Місяць тому +1

    Vote only Modi g best PM of india 👌👍🌹💯💪

  • @gurdailsingh296
    @gurdailsingh296 Місяць тому +1

    ਅਖਾੜਿਆਂ ਦਾ ਬਾਦਸ਼ਾਹ

  • @akhtiarsingh4554
    @akhtiarsingh4554 Місяць тому +1

    Aap ch chla ja? Gandi rajniti kar riha eh klakar?

  • @amrjitsingh1976
    @amrjitsingh1976 Місяць тому

    ਡੰਗਰ

  • @anmol962
    @anmol962 Місяць тому

    ਇਹ ਬੇਅੰਤੇ ਬੁੱਚੜ ਨੂੰ ਸਹੀਦ ਦੱਸ ਰਿਹਾ

  • @user-gc2ky3ro9q
    @user-gc2ky3ro9q Місяць тому

    ਸਦੀਕ ਗੁੱਡਮੈਨ

  • @jagdishrai9085
    @jagdishrai9085 Місяць тому

    ਸਦੀਕ ਸਾਹਿਬ ਜੀ ਤੁਹਾਡੀ ਗਾਇਕੀ ਤੋਂ ਲੈਕੇ ਅਤੇ ਤੁਹਾਡੇ ਰਾਜਨੀਤਕ ਸਫ਼ਰ ਨੂੰ ਦੇਖਦੇ ਹਾਂ ਕਿ ਤੁਸੀਂ ਬੇਦਾਗ਼ ਰਹੇ ਹੋ ਬੇਸ਼ੱਕ ਅੱਜ ਪਾਰਟੀ ਨੇ ਤੁਹਾਡੀ ਸੀਟ ਕੱਟ ਦਿੱਤੀ ਹੈ ਪਰ ਤੁਸੀਂ ਖੁਸ਼ ਹੋ ਮੈਨੂੰ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਹੈ ਕਿ ਤੁਸੀਂ ਅੱਜ ਦੇ ਪਾਰਟੀਆਂ ਬਦਲਣ ਦਾ ਰਸਤਾ ਨਹੀਂ ਅਪਣਾਇਆ

  • @bsingh9752
    @bsingh9752 Місяць тому +1

    Congros mukat Bhart banana hai 😅

  • @RanjitSingh-up6nt
    @RanjitSingh-up6nt Місяць тому +2

    ਤੂੰ ਸੁੱਤਾ ਰਹਿੰਦਾ ਸੀ ਲੋਕ ਸਭਾ ਵਿੱਚ

  • @bsingh2804
    @bsingh2804 Місяць тому

    Ih Chichar he ghar bethe

  • @JarnailSingh-xk7qs
    @JarnailSingh-xk7qs Місяць тому

    Marr deta punjab nu bhanda na

    • @PalwinderKaur-bp9kr
      @PalwinderKaur-bp9kr Місяць тому

      Chor partia nu vote nhi only honest party aap nu vote pavange

  • @bsingh9752
    @bsingh9752 Місяць тому +1

    Vote only BJP 💯💪

  • @baljindersinghjassal6874
    @baljindersinghjassal6874 Місяць тому

    ਮਰਜੀ ਲੌੜੇ ਦੀ ਆ ਗਲਤ ਨੂੰ ਗਲਤ ਕਿਉਂ ਨੀ ਕਹਿੰਦਾ