@@sharmapunit2222 वहम है आपको शर्मा जी। ये अपने निजी काम के लिये नहीं बल्कि किसानों के लिये खङे हैं और इसी स्थान पर अङे हैं । इतिहास पढो। औरंगजेब हिन्दुओं को मुसलमान बनाकर 40 मण जनेऊ तोङने के बाद खाना खाता था। गुरू तेग बहादुर को "हिंद की चादर " का खिताब हिदूओं ने ही दिया था। किसी पर कीचङ उछालने से पहले खुद का इतिहास पढो।
@@suryawanshirajput6815 acha modi Kya hai Muslim Jo pure desh ko barbad krne me lga hai adani ambani Kya hai Muslim Jo hi hindustan ko hi barbbad krne me lga hai
जो लोग कहते हैं कि इन कानूनों से सिर्फ पंजाब के किसानों को प्रॉब्लम ह तो फिर इस तरह तो अंग्रेज भी कह सकते थे कि जब गुलामी से सारे देश को कोई परेशानी नहीं तो सिर्फ पंजाब के लोगों को क्यों परेशानी है आजादी की लड़ाई में शहीद होने वालों में से पंजाबी लोगों की संख्या सबसे ज्यादा थी प्रॉब्लम सभी राज्य के किसानों को है लेकिन पंजाब और हरियाणा के किसानों जैसी हिम्मत और एकता की कमी है🔰🔰॰
ਯਾਦ ਰੱਖੀਂ ਲੜਦੇ ਆ ਬਿਨਾਂ ਸੀਸ ਤੋਂ ਹੱਥ ਪਾਉਂਦੀ ਜਿਨ੍ਹਾਂ ਦੀ ਤੂੰ ਧੌਣ ਨੂੰ ਫਿਰੇਂ
ਤੇਰੀ ਏਨੀ ਕਾਹਤੋਂ ਮਰਗੀ ਜ਼ਮੀਰ ਦਿੱਲੀਏ ਖੇਤ ਬਾਬੇ ਨਾਨਕ 🙏🏻ਦੇ ਖੋਹਣ ਨੂੰ ਫਿਰੇ
ਜੈ ਜਵਾਨ ਜੈ ਕਿਸਾਨ🙏🏻🙏🏻
ਵਾਹਿਗੁਰੂ ਜੀ ਚੜ੍ਹਦੀਕਲਾ 🙏ਸਿੰਘਾਂ ਦੇ ਮੂਹੋ ਐਵੇ ਨੀ ਬੋਲ ਨਿਕਲਦੇ ਇਹ ਅਕਾਲ ਪੁਰਖ ਦੀ ਕਿਰਪਾ ਸਦਕਾ ਹੈ 🙏❤️ਫਤਿਹ ਹੀ ਫਤਿਹ ਹੈ ਸਿੰਘੋ ❤️
Sahi gal ji bhain ji
Waheguru ji ka Khalsa waheguru ji ki fateh ji🙏🙏🙏🙏
Y7er678rewsszzzzxcghji9900tuittrsyu6888 oo yo9oy90o0909ITU909FYI9u9000f899y89Ru89ofdr3w5I9999hhgg&I oo oo oo if gives why oo I99999999
ਕਲਗੀਧਰ ਦਸਮੇਸ਼ ਪਾਤਸ਼ਾਹ ਜੀ ਆਪਣੀਆਂ ਸੰਗਤਾਂ ਵਿੱਚ ਆਪ ਵਿਚਰ ਰਹੇ ਹਨ
Satbachan 🙏
🙏
Satbachan.
Bole so nihal sat sri akaal
Deg teg fateh
ਤਰਸੇਮ ਸਿੰਘ ਮੋਰਾਂਵਾਲੀ ਬਹੁਤ ਹੀ ਸੁਲਝੇ ਹੋਏ ਹਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏 ਵਾਹਿਗੁਰੂ ਜੀ ਤੇਰਾ ਆਸਰਾ ਹੈ ਕਿਸਾਨਾਂ ਨੂੰ ਜਿੱਤ ਦੀ ਪ੍ਰਾਪਤੀ ਹੋਵੇ 🙏 ਵਾਹਿਗੁਰੂ ਜੀ 🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ
ਕਿਸਾਨਾ ਲੲੀ ਕਿੰਨੇ 👍👍👍
ਸੱਚੀ ਗੱਲ ਆ ਖਾਲਸੇ ਪੰਥ ਨੇ, ਝਾਂਜਰਾਂ ਪਾ ਕੇ ਦਿੱਲੀ ਨੱਚਣ ਲਾ ਦੇਣੀ ਆ 👍🙏🙏🙏
Delhii tnnn nachannn laa teee hunnn ...peyy ge befta Hun Sarkar nu....aar paaar te lardeyae hoo gee
ਢਾਡੀ ਜੱਥੇ ਤਰਸੇਮ ਸਿੰਘ ਮੋਰਾਂਵਾਲੀ ਜੀ ਦਾ ਬਹੁਤ ਬਹੁਤ ਧੰਨਵਾਦ ਜੀ ❤️🌹🥀🌷🌷👍👌🏻👌🏻🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ,ਅੰਗ ਸੰਗ ਰਹਿਣ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
U so cute ji,,,,,,,
Nyc
ਜਿਨਾ ਦੀ ਆਵਾਜ਼ ਵਿਚ ਏਨਾ ਵੀਰ ਰਸ
ਓਨਾ ਦੇ ਸਰੀਰ ਵਿਚ ਕਿੰਨੀ ਵੀਰਤਾ ਹੋਵੇਗੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏
ਵੀਰੋ ਜਿੱਤ ਕੇ ਆਓਣਾ ਵਹਿਗੁਰੂ ਜੀ ਆਪਣੇ ਨਾਲ ਆ ਅਪਾ ਆਪਣੇ ਹੱਕ ਨੀ ਮਾਰਨ ਦੇਣੇ ਸਰਕਾਰ ਨੂੰ ਆਪਣੇ ਗੁਰੂ ਸਾਹਿਬ ਜੀ ਨੇ ਵੀ ਬਹੁਤ ਕੁਰਬਾਨੀਆ ਦਿੱਤੀਆ delhi ਭੁੱਲ ਗਈ ਲਗਦਾ
Sahi gal aa veer ji
Thank you for your
Koi dikkat ni sister asi yaad karwa dewange. Dujeya de haq layi agar asi lad sakde aa ta ki apne utte ho rahe atteyachar layi nahi ladage?
ਜੋ ਬਾਬਾ ਜੀ ਦੀ ਅਵਾਜ ਚ ਗੜਕਾ ਹੈ ਨਾ ,,, ਵੈਰੀ ਨੂੰ ਖੜੇ ਖੜੇ ਕਮਬਨ ਲਾ ਦਿੰਦਾ ।।।। ਮਾਲਕ ਦੀਆ ਮੇਹਰਾ ।।। ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ।।।
ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫਤੇਹ💖
ਬੈਠੇ ਬਿਠਾਏ ਆਪਣੇ ਗਲ ਸਿਆਪਾ ਪਾ ਲਿਆ ਮੋਦੀ ਨੇ, ਪਤਾ ਨਹੀਂ ਕਿਸ ਕੰਜ਼ਰ ਨੇ ਸਲਾਹ ਦਿੱਤੀ ਸੀ ਈਨੂੰ
Good comt
Betha na oh mote muh ala gunda
@@oregon1823 G bilkul sahi aakhya oosey mottey di kartut hai aah
ਸਹੀ ਗੱਲ ਹੈ ਵੀਰੇ
🤣🤣
Waheguru ji 😢❤❤❤👏👏👏👏
ਸਿੰਘ ਝੁਕਾਇਆ ਝੁਕਦੇ ਨਾ ਜ਼ਾਲਮ ਸਰਕਾਰਾ ਤੋਂ
Right
ryt
🎪2020 Waheguru🔥🔥💪
ਵਾਹਿਗੁਰੂ ਜੀ ਤੁਹਾਡੀ ਚੜੵਦੀ ਕਲਾ ਰੱਖੇ ਨੌਜਵਾਨ ਕਿਸਾਨ ਏਕਤਾ ਜਿੰਦਾਬਾਦ ਵਾਹਿਗੁਰੂ ਜੀ
Guru deya ladliya fouja 💪💪💪🙏🙏
ਅੱਖਰ ਬਹੁਤ ਬਹੁਤ ਮਿਹਰਬਾਨੀ
ਨਹਿੱਗ ਸਿੱਘਾ ਨੇ ਦਿੱਲੀ ਨੂੰ ਹੁਣ ਘੂਘਰੂ ਬੰਨ੍ਹ ਕੇ ਨੱਚਣ ਲਈ ਮਜਬੂਰ ਕਰ ਦੇਣਾ 🙏🙏🙏🙏
84 ਵਿਚ ਕਿਉਂ ਨੀਂ ਕੀਤਾ ..?
@@nirmalsingh4465 odo tere bargya ne dhokha deta c..bese history pad lai..ek bari delhi jit k baps kar diti si sikha ne..odo ta tu tyar v nhi hoya c
@@nirmalsingh4465 aj ena nu comgresd wadia lagdi hai..1984 bhul gaye ne
ਜੈ ਜਵਾਨ ਜੈ ਕਿਸਾਨ
ਪਾਤੀ ਧੱਕ ਦੋ ਪਰਸੈਂਟ ਵਾਲਿਆ ਨੇ
ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ
ਦਿੱਲੀ ਤੇ ਝਾਂਜਰ ਪਾ ਕੇ ਨੱਚੂ ਗੀ।
ਦਿੱਲੀ ਨੇ ਭਾਜੜਾਂ ਪਾਵਾ ਦੇਣੀਆ ਕੇ ਵਹਮ ਵਿਚ ਹੋ ਤੇ ਫਰ ਪੇਟ ਸਿਆਪੇ ਨਾ ਪਾਯੋ ਹਾਏ ਸਾਨੂ ਮਾਰਿਆ । ਭੈਣ ਦੇ ਯਾਰ ਮਾਵਾਂ ਦੇ ਪੁੱਤ ਮਰਵਾਉਣ ਗੇ। ਫਰ kenge ਹਾਅ ਸਾਨੂੰ ਮਾਰਿਆ । ਏਕ ਨੁ 84 ਵਚ ਵਹਮ ਸੀ ਕੱਡਤਾ ਸੀ। ਸਾਲ਼ੇ ਜੁਬਾਨ ਵਿਚ ਹੱਡੀ ਹੈ ਨੀ ਤੇ ਕੂਚ ਵਿ ਭੁੰਕਣਾ
Eve pang pee ke bhakyi mari janda es babe de sade samne spain gurdware ch chitaar paye si budiya kolo avdi nikki sali nal viaah kari firda eh
delhi ta nachoo gee
@@sharmapunit2222 वहम है आपको शर्मा जी। ये अपने निजी काम के लिये नहीं बल्कि किसानों के लिये खङे हैं और इसी स्थान पर अङे हैं । इतिहास पढो। औरंगजेब हिन्दुओं को मुसलमान बनाकर 40 मण जनेऊ तोङने के बाद खाना खाता था। गुरू तेग बहादुर को "हिंद की चादर " का खिताब हिदूओं ने ही दिया था।
किसी पर कीचङ उछालने से पहले खुद का इतिहास पढो।
@@santoshkumarsharma7021 ਉਦੋ ਸੁੱਤਿਆਂ ਨੂੰ ਮਾਰ ਲਿਆ ਹੁਣ ਦਿੱਲੀ ਤੇ ਕਬਜ਼ਾ ਪੰਜਾਬ ਦਾ ਮੋਦੀ ਤਾਂ ਵਾੜ ਤਾ ਜਿੱਥੋਂ ਨਿਕਲਿਆ ਸੀ ਬਾਕੀਆਂ ਨੇ ਵੜ ਜਾਣਾ ਹੁਣ ਤੁਸੀਂ ਭੱਜਣਾ ਅੋਰੰਗੇ ਤੌ ਡਰਦੇ ਥੋਡੇ ਪੁਰਖੇ ਪੰਜਾਬ ਕੋਲ ਆਏ ਇਤਿਹਾਸ ਪੜੋ
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਫਤਿਹ
Waheguru ji ka khalsa waheguru ji ki fateh 🙏
Nice
ਏਕ ਹੈ ਅਨੇਕ ਹੈ ਫਿਰ ਏਕ ਹੈ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਕਿਸਾਨ ਏਕਤਾ ਜਿੰਦਾਬਾਦ🙏🏻🙏🏻🙏🏻🙏🏻
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
19 ਵਾਰ ਪिਹਲਾ िਦਲੀ िਜਤੀ ਏ
2020 ਚ 20 ਵੀ ਵਾਰ िਜਤਣੀ ਏ...
ki matlb paji?
Right , we will win
Wahiguru ji
@@veerpalkaur1092 ji waheguru ji ka khalsa waheguru ji ki fateh
ਵਾਹਿਗੁਰੂ ਮਿਹਰ ਰੱਖੇ। ਸਰਬੱਤ ਦਾ ਭਲਾ। 🙏
ਮੋਦੀ ਦੀਏ ਸਰਕਾਰੇ ਨੀ ਤੂੰ ਕੰਮ ਨਹੀਂ ਕੀਤਾ ਚੰਗਾ
ਜ਼ਰਾ ਸੋਚ ਤਾਂ ਲੈਣਾ ਸੀ ਸਿੰਘਾਂ ਨਾਲ ਪਾਉਣ ਤੋਂ ਪਹਿਲਾਂ ਪੰਗਾ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਦੀ ਫਤਿਹ
Waheguru ji ka khalsa waheguru ji ki Fateh singh sahb ji
ਵਾਹਿਗੁਰੂ ਆਪ ਜੀ ਤੇ ਮੇਹਰ ਇਸੇ ਤਰ੍ਹਾਂ ਬਣਾਈ ਰੱਖਣ ।।ਅੜਕਵਾਸ ।।
Waheguru ji🙏🙏
Waoo very nice🙏🙏🙏 हम आपके साथ हैं
ਇਹ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ ਦੇ ਢਾਡੀ ਨੇ ਇਹਨਾਂ ਦੇ ਬਚਨਾਂ ਤੌ ਬੱਚ। ਲੋ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
Satnam Shri waheguru ji 🙏🙏🙏❤️
ਵਾਹਿਗੁਰੂ ਜੀ
ਭਾਈ ਸਾਹਿਬ ਜੀ ਧੰਨਵਾਦ
God bless us all ways jk uk hope the best for all world all-time day night jkuk
Mera sardar jutt veera nu love ho gyaa Punjab Pakistan tou❤👍
Mola ap sab ko salamat rakha jawaniya mano❤❤
💐
Thanks
🙏🙏👍👍
Waheguru g
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਹਿ ❤️❤️ ਆਕਾਲ ਜੀ ਸਹਾਇ ਗੁਰੂ ਨਾਨਕ ਸਾਹਿਬ ਜੀ ਦੇ ਲਾਡਲੇ ਸਪੂਤ ਲਾਡਲੀਆਂ ਫੌਜਾਂ
Waheguru g da khalsa waheguru g da fateh🙏🙏
ਵਾਹਿਗੁਰੂ ਜੀ👏👏
ਵਾਹਿਗੁਰੂ
Baba deep Singh ji da putt na inha da respect Karo Veer ji waheguru ji Meher karan ji
ਜੋ ਵੀਰ ਜੀ ਪਿੱਛੇ ਖੜੇ ਨੇ ਸਲੋਗਨ ਫੜ ਕੇ 🙏🙏🙏🙏.. ਧੰਨ ਧੰਨ ਨਿਹੰਗ ਸਿੰਘ ਜੀ..
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜਿੱਤ ਕੇ ਆਵਾਗੇ
WELDON Welgood Welsaid khalsa ji Aap sab ne...
Punjab ekta zindabad 💪 jai jawan ji jai kisan ji
Waheguru ji waheguru ji waheguru ji
All muslim community are with u Silk brother and farmers we are with u....peaceful protest
Tera dard samajh sakta hoo....
Ye community Pakistan or Afghanistan me hi julm karke hindu or sikhs ko kahatm karne pe lagi hai us bare me kya khyal hai
@@suryawanshirajput6815 acha modi Kya hai Muslim Jo pure desh ko barbad krne me lga hai adani ambani Kya hai Muslim Jo hi hindustan ko hi barbbad krne me lga hai
👌👌👍👍❤️❤️❤️❤️
Love from lehnda Punjab 🙏🏻
ਵਾਹਿਗੁਰੂ ਜੀ ਮੋਰਾਂ ਵਾਲੀ ਚੜਦੀ ਕਲਾ ਵਾਲੇ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Waheguruji ka khalsa waheguruji ki fateh👏👏👏👏
ਫ਼ਤਿਹ
ਨਚੁਗੀ ਦਿੱਲੀ 👍👍👍👍
ਬਹੁਤ ਜ਼ਿਆਦਾ ਪਿਆਰੀ ਵੀਡੀਓ
ਸਿੰਘਾਂ ਦੀ ਪਾਵਰ ਅਗੇ ਦੁਨੀਆਂ ਨਾ ਖੜਦੀ ਏ ਸਿੰਘਾਂ ਦੀ ਕੋਮ ਸਦਾ ਹੀ ਮਜਲੂਮਾ ਨਾਲ ਲੜਦੀ ਏ
God bless you
ਸਾਡਾ ਤਾਂ ਆਪ ਜੀ ਕਰਦਾ ਖਾਲਸਾ ਫੌਜਾਂ ਦਾ ਜਾਹੋ-ਜਲਾਲ ਦੇਖਕੇ ਸ਼ਾਮਲ ਹੋਣ ਨੂੰ ।ਹੋਰ ਵੋਟ ਪਾਉਣ ਕਿਸ ਕਿਸ-ਦਾ ਜੀ ਕਰਦਾ ਧੰਨਵਾਦ ਜੀ
# I support these peacefully protesting farmers in India
Waheguru ji bless us all Togethers jkuk
किसान एकता जिंदाबाद जय जवान जय किसान
100% true jkuk
ਧਨ ਧਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਾਡੇ ਸਿੱਖਾ ਦੇ ਗੁਰੂ ਹੀ ਨਹੀਂ ਸਾਰੇ ਧਰਮਾਂ ਦੇ ਲੋਕਾਂ ਦੇ ਗੁਰੂ ਪਿਤਾ ਹਨ
ਏਕ ਹੈ ਅਨੇਕ ਹੈ ਫਿਰ ਏਕ ਹੈ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਕਿਸਾਨ ਏਕਤਾ ਜਿੰਦਾਬਾਦ
ਉਹ ਯਾਰ ਸਾਡਾ ਕਿਸੇ ਨਾਲ ਕੋਈ ਬੈਰ ਨੀ ਇਹ ਸਭ ਸਾਡੇ ਨੇ ਕੋਈ ਗੈਰ ਨੀ, ਸਾਡੀ ਕਿਸੇ ਧਰਮ ਨਾਲ ਲੱਗਦੀ ਨੀ, ਬਸ ਔਖੇ ਆ ਸਰਕਾਰਾਂ ਤੋਂ ।
Waheguru g sab thak rakheo
ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਹਿ
ਵੱਸਦਾ ਪੰਜਾਬ ਸਾਡਾ ਵਾਹ ਵਾਹ ਵਾਹ ਵਾਹ
हे खालसा जी , जो तुस्सी केहा वो ही सच , मेरा वाहे गुरु सच्चा ते दुनिया झुटटी
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
ਵਾਹਿਗੁਰੂ ਜੀ ਮੇਰ ਕਰਨ ਮੋਦੀ ਚਾਹ ਵਾਲੇ ਤੇਰਾਂ ਹੁਣ ਪੰਗਾ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾ ਨਾਲ ਪੰਗਾ ਪਿਆ ਹੁਣ ਤੈਨੂੰ ਅਕਾਲ ਦੇਣੀ ਜੇੜਾ ਤੇਰਾ ਦਮਾਗ ਖਰਾਬ ਹੋਗਿਆ ਪਤੀਲੀ ਧੋ ਧੋ ਧੋ ਕੇ ਮੋਦੀ ਹੁਣ ਠੀਕ ਕਰਨਾ ਮੋਦੀ ਚਾਹ ਵਾਲੇ
Modi nu ik silver di patele n 2-4 cup de k ik khokha pa deio, chah vechan lei.
जो लोग कहते हैं कि इन कानूनों से सिर्फ पंजाब के किसानों को प्रॉब्लम ह तो फिर इस तरह तो अंग्रेज भी कह सकते थे कि जब गुलामी से सारे देश को कोई परेशानी नहीं तो सिर्फ पंजाब के लोगों को क्यों परेशानी है आजादी की लड़ाई में शहीद होने वालों में से पंजाबी लोगों की संख्या सबसे ज्यादा थी प्रॉब्लम सभी राज्य के किसानों को है लेकिन पंजाब और हरियाणा के किसानों जैसी हिम्मत और एकता की कमी है🔰🔰॰
🙏🙏🙏🙏
Excellent....sure win for All punjabies....full support
Tusk Dhan ho Babaji, mehar Kare rab 🙏
Vaja valea tere shera vich jor a. Us modi de dil vich chor a.. Raj krega khalsa🙏🏽
💯💯
Babeya de bol bol ke gale khrab ho gye.. Waheguru kirpa kare
what?
Bol bol K galle kharab ni hoye ihna de feem kha kha K hoye aaa diyan nal vekh ik number da lucha aaa ih
🙏🙏🙏🙏🙏
Waheguru ji mehar kri🙏
Waheguru ji da khalsa waheguru ji di fateh 🙏 bht khub baba ji waheguru ji hmsa twade naal ney jeet twadi hi hougi
😍😍😍
Waheguru ji ka khalsa waheguru ji
ਦਿੱਲੀ ਤੇ ਝਾਂਜਰ ਪਾ ਕੇ ਨੱਚੂ
ਕਿਸਾਨ ਮਜ਼ਦੂਰ ਜਥੇਬੰਦੀਆਂ ਏਕਤਾ ਜਿੰਦਾਬਾਦ
ਸਿੰਘ ਮਾਰਦੇ ਠੋਕਰ ਤਖ਼ਤ ਤਾਜਾ
ਫੇਰ ਲੜਾਈ ਕਾਹਦੀ ਏ
Singh is King.waheguru.ji
Baba ji chak diyo fatte
Kisan bhai jindabad Rahul Gandhi jindabad Congress party jindabad 🙏🙏🙏🙏🙏🙏🙏🙏🙏🙏🙏🙏🙏🙏🙏🙏🙏
no party only kissan
Kisan zindabaad 🙏 . Is which Rahul Gandhi kithe aa Gaya
Agla president tujhe hi bna de sayad Rahul best of luck lga reh
Waheguru mehar karo ji Mera kisana veera te
ਵਾਹਿਗੁਰੂ ਜੀ ਤੁਹਾਡੀ ਉਸਤਤਿ ਕੀਤੀ ਨਹੀ ਜਾ ਸਕਦੀ
गुरु कृपा है।। Great warrior's