Nihang Singhni ਦਾ ਕੁੜੀ ਨੇ ਲਾਹ ਦਿੱਤਾ ਦੁਮਾਲਾ,Hindu ਕੁੜੀ ਮੈਨੂੰ ਪਾਗਲ ਸਰਦਾਰਨੀ ਕਹਿੰਦੀ ਸੀ

Поділитися
Вставка
  • Опубліковано 3 лют 2025

КОМЕНТАРІ • 373

  • @Kaladhaliwal-s2f
    @Kaladhaliwal-s2f 18 днів тому +88

    ਬਹੁਤ ਵਧੀਆ ਮੇਰੀ ਪਿਆਰੀ ਭੈਣ ਜੀ ਇਹਨਾਂ ਕਈ ਹਿੰਦੂਆਂ ਦੇ ਮਨ ਵਿੱਚ ਬਹੁਤ ਜ਼ਹਿਰ ਭਰਿਆ ਹੋਇਆ ਜੇ ਸਿੱਖਾਂ ਦੇ ਲਈ ਜੀ 🙏🙏

    • @RSB143
      @RSB143 18 днів тому

      हिन्दू नहीं ये सारे काम और माहौल Arya samaj, RSS, BJP ने किया है,
      Specially Arya samaj ने

    • @ashsha2889
      @ashsha2889 18 днів тому +6

      @@Kaladhaliwal-s2f Jay ladai kiti hai taan dastaar utrni hi hai.Punjab vich daily ladian hundian nay jado kut paindi hay tay dastaar utar gai rola paan day nay.Is vich Hindu Sikh da koi masala ni hani.

    • @SukhjeetkaurCheema
      @SukhjeetkaurCheema 18 днів тому

      ਤੁਸੀਂ ਕੇਹੜੀ ਦੁਨੀਆਂ ਦੀ ਗੱਲ ਕਰ ਰਹੇ ਹੋ ਹਿੰਦੂਆਂ ਦੇ ਮਨਾਂ ਵਿਚ ਬਹੁਤ ਜ਼ਹਰ ਪਰ ਦਿਤਾ ਗਿਆ ਹੈ ਸਾਰੇ ਨਹੀਂ ਕੁੱਝ ਕੁ ਹਨ ​@@ashsha2889

    • @JeejaJi-y5x
      @JeejaJi-y5x 18 днів тому

      ਮਸਲਾ ਬਣਦਾ ਆ ਜੇਕਰ ਨਹੀਂ ਪਤਾ ਤੇ ਜਾਕੇ ਮੂਤ ਪੀਓ​@@ashsha2889

    • @gurjeetsingh597
      @gurjeetsingh597 17 днів тому +4

      Eh sucha nand te gangu de auladan ne

  • @Naharsingh-c2n
    @Naharsingh-c2n 18 днів тому +16

    ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ ਭੈਣਾ ਤੇ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏

  • @desrajmasih
    @desrajmasih 18 днів тому +36

    ਇਸ ਭੈਣ ਨੇ ਬਹੁਤ ਵਧੀਆ ਕੰਮ ਕੀਤਾ ਬੜੀ ਧੀਰਜ ਦਿਖਾਈ ਧੰਨਵਾਦ

    • @Newyork-l1u
      @Newyork-l1u 18 днів тому +2

      Eh buzdil hai hor kuchh nahi

    • @Roger-k5f
      @Roger-k5f 18 днів тому +2

      saboot koi nahi, bas muh chuk ke ilzam Hindu te lga deyo, wah

    • @ashsha2889
      @ashsha2889 17 днів тому

      @@desrajmasih Tusi dastaar taan sja lavo
      Sikh ton Christian ban gay
      Sharam karo.

    • @ashsha2889
      @ashsha2889 17 днів тому

      @@desrajmasih Tu Sikhi ton Christian ban gya sharam kar lai.Mashi Kown hunday nay check kar lai.
      Pakistan vich ana nu chuday kehnday nay and India pher vi tuhanu chaly Janda hai.
      Pakistan ch bol kay deko blesophany day charge lga kay upar paucha dinday nay

    • @ashsha2889
      @ashsha2889 17 днів тому

      @@desrajmasih Ah tary bhen hai
      Converted Christian.

  • @MastanSinghDulai
    @MastanSinghDulai 18 днів тому +38

    ਬੀਬਾ ਜੀ ਚੜ੍ਹਦੀ ਕਲਾ ਵਿੱਚ ਰਹੋ। ਜੇ ਉਸ ਨੇ ਮੁਆਫ਼ੀ ਮੰਗ ਲਈ ਹੈ ਤਾਂ ਤੁਸੀਂ ਉਸ ਨੂੰ ਬਖਸ਼ ਦਿੱਤਾ ਹੈ। ਆਮ ਲੋਕਾਂ ਲਈ ਬਹੁਤ ਵਧੀਆ ਸੁਨੇਹਾ ਹੈ ਜੀ।

    • @Roger-k5f
      @Roger-k5f 18 днів тому

      ਕੁੱਝ ਗ਼ਲਤ ਕਰੋ ਤੇ ਫਿਰ ਬੱਚਣ ਲਈ ਧਮਾਲਾਂ ਧਾਰਮਿਕ ਮੁੱਦਾ ਬਣਾ ਦਿਉ

    • @davindersingh4327
      @davindersingh4327 17 днів тому

      ​​@@Roger-k5f ਇਹ ਕਿਹੜੀ ਸਿੰਘਣੀ ਐ ਤੇਰਾ ਦੁਮਾਲਾ ਉਤਾਰ ਦਿੱਤਾ ਫਿਰ ਤੇਰੇ ਤੇ ਕੈਂਚੀ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ ਸਿਰੀ ਸਾਹਿਬ ਸਾਬਜੀ ਕੱਟਣ ਲਈ ਪਾਇਆ ਹੋਇਆ ਏ ,,, ਤੇ ਉਸ ਨੇ ਤੇਰੇ ਤੋਂ ਮਾਫ਼ੀ ਨਹੀਂ ਮੰਗੀ ਤੈਨੂੰ ਸਿਰਫ ਦੁਮਾਲਾ ਦੇ ਦਿੱਤਾ ਤੂੰ ਉਸ ਨੂੰ ਗੁਰੂ ਘਰ ਲਿਜਾਕੇ ਅਰਦਾਸ ਕਰਵਾ ਦਿੱਤੀ ਕਿ ਗੁਰੂ ਸਾਹਿਬ ਇਸ ਨੂੰ ਮਾਫ਼ ਕਰ ਦਿਓ ਇਹ ਗੱਲ ਸੱਚ ਐ ਕਿ ਉਸ ਹਿੰਦੂ ਕੁੜੀ ਨੇ ਆਪਣੇ ਮੂੰਹ ਤੋਂ ਮਾਫ਼ੀ ਨਹੀਂ ਮੰਗੀ,,, ਹੁਣ ਤੂੰ ਪੋਚੇ ਜੇ ਨਾਂ ਪਾ ਭੈਣੇ ਆਸਲ ਤੁਸੀਂ ਜੁੱਤੀਆਂ ਖਾਣ ਹਿਲਗੇ ਜੇਂ ਤੇਰੀ ਜਗਾ ਤੇ ਕੋਈ ਹੋਰ ਸਿੰਘਣੀ ਹੁੰਦੀ ਜਦੋਂ ਉਸ ਨੇ ਕੈਂਚੀ ਚੁੱਕੀ ਸੀ ਮਾਰਨ ਲਈ ਐਨੇ ਨੂੰ ਤਾਂ ਸਿਰੀ ਸਾਹਿਬ ਕੱਢ ਕੇ ਉਸ ਦੀ ਗਰਦਨ ਤੇ ਰੱਖੀ ਹੁੰਦੀ

    • @Sidhumoosewala-wp2ux
      @Sidhumoosewala-wp2ux 6 днів тому

      ​@@Roger-k5fਤੇਰੀ ਕਿਉਂ ਫੱਟੀ ਜਾਂਦੀ ਆਂ ਪਹਿਲਾ ਇਹ ਦੱਸ

  • @devindersingh3428
    @devindersingh3428 18 днів тому +62

    ਤੁਸੀਂ ਜੋ ਕੀਤਾ ਉਹ ਬਿਲਕੁਲ ਸਹੀ ਕੀਤਾ ਹੈ।

  • @400MLA
    @400MLA 18 днів тому +23

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਨੂੰ ਇਸ ਤਰ੍ਹਾਂ ਦਾ ਸਬਰ ਬਖਸ਼ਣ🙏🙏

  • @dalvirsingh900
    @dalvirsingh900 18 днів тому +43

    ਪੁੱਤਰ ਜੀ ਗੁਰੂ ਸਾਹਿਬ ਨੇ ਬਖਸਿਹ ਸਸਤਰਾ ਨਾਲ ਉਸ ਦਾ ਹਥ ਹੀ ਵੱਡ ਦੇਣਾ ਸੀ ਚੰਗਾ ਹੁਦਾ ਹੋਰ ਦਸਾ ਨੂੰ ਸਿਖਿਆ ਮਿਲ ਜਾਦੀ

    • @sardarjisingh1558
      @sardarjisingh1558 18 днів тому +3

      *ਠੀਕ ਆ ਜੀ, ਪਰ ਬਆਦ ਵਿੱਚ ਕੋਈ ਵਾਤ ਨੀ ਪੁਛਦਾ ਵੀਰ, ( ਇਥੋ ਤਕ ਕਿ ਨਹਿੰਗ ਸਿੰਘ ਜਥੇਬੰਦੀਆਂ ਵੀ ਮੁਕਰ ਜਾਂਦੀਆ ਆ ਕਿ ਇਹ ਸਾਡਾ ਬੰਦਾ ਨੀ ਆ, ਕਿਹ ਕਿ !, (ਮਾਣ ਓਦੋ ਵਧਦਾ ਆ ਜਦੋ ਜਥੇਬੰਦੀਆਂ ਨਾਲ ਖੜਨ ਤੇ ਕਹਿਣ ਇਹ ਸਾਡਾ ਬੰਦਾ ਆ ਹਥ ਨਾ ਲਾਇਓ !* 🤨

    • @Roger-k5f
      @Roger-k5f 18 днів тому +2

      ਕੁੱਝ ਗ਼ਲਤ ਕਰੋ ਤੇ ਫਿਰ ਬੱਚਣ ਲਈ ਧਮਾਲਾਂ ਧਾਰਮਿਕ ਮੁੱਦਾ ਬਣਾ ਦਿਉ

    • @Roger-k5f
      @Roger-k5f 18 днів тому +2

      ਡਰਾਮਾ ਬਾਜ਼ ਜਨਾਨੀ

    • @Sidhumoosewala-wp2ux
      @Sidhumoosewala-wp2ux 6 днів тому

      ​@@Roger-k5fਭਗਵਾਂ ਅੱਤਵਾਦੀ ਵਰਗੀ ਨਹੀਂ ਆਂ ਬੇਸ਼ਰਮੋ

  • @sardarjisingh1558
    @sardarjisingh1558 18 днів тому +13

    *ਰਾਜ ਬਿਨਾ ਨਹਿ ਧਰਮ ਚਲੈ ਹੈਂ! ਧਰਮ ਬਿਨਾ ਸਭ ਦਲੈ ਮਲੈ ਹੈਂ!*

  • @keerat408
    @keerat408 18 днів тому +83

    ਮੇਰੀ ਭੈਣ ਤੇ ਬਹੁਤ ਮਾਨ ਆ ਦੁਨੀਆ ਜੋ ਵੀ ਕਹੇ ਪਰ ਜੀ ਸਿੱਖ ਧਰਮ ਦੀ ਇਹੀ ਪਹਿਚਾਣ ਆ ਜਿਉਂਦੀ ਰਹਿ ਭੈਣ 🙏

    • @mkbskb1
      @mkbskb1 17 днів тому

      Dramaybaaz

    • @keerat408
      @keerat408 17 днів тому

      @mkbskb1 ki dekhya dramebaaz tu

    • @mkbskb1
      @mkbskb1 17 днів тому

      @@keerat408 hor e ki kar rahi aa

    • @mkbskb1
      @mkbskb1 17 днів тому

      Foki hamdardi bhaldi aa

  • @manjindersingh7379
    @manjindersingh7379 18 днів тому +22

    ਬਹੁਤ ਵਧੀਆ ਸੋਚ ਹੈ ਤੁਹਾਡੀ, ਮਾਣ ਹੈ ਤੁਹਾਡੇ ਤੇ

  • @AvtarSingh-hn5rh
    @AvtarSingh-hn5rh 18 днів тому +25

    ਵਾਹਿਗੁਰੂ ਚੜ੍ਹਦੀ ਕਲਾ ਕਰੇ 🙏

  • @SatnamSingh-zi8kj
    @SatnamSingh-zi8kj 18 днів тому +12

    ਭੈਣ ਜੀ ਬਹੁਤ ਵਧੀਆ ਵਿਚਾਰ ਜੀ ❤❤

  • @AmandeepSingh-bu4wn
    @AmandeepSingh-bu4wn 18 днів тому +22

    ਭੈਣ ਜੀ ਬਹੁਤ ਵਧੀਆ ਵਿਚਾਰ ਜੀ

  • @kpsingh01
    @kpsingh01 18 днів тому +15

    ਚੰਗੀ ਦੂਰਅੰਦੇਸ਼ ਸੋਚ ਭੈਣ ਜੀ

  • @king_is_coming_Jesus
    @king_is_coming_Jesus 18 днів тому +10

    Good job sister ji 👏👏👏👏👏👏🙏🙏🙏🙏

  • @paramaujla8258
    @paramaujla8258 18 днів тому +72

    ਭੈਣ ਮੇਰੀਏ ਸ਼ਸਤਰ ਕਾਇਮ ਰੱਖੋ ਆਪਣੇ ਜਿਸ ਹੱਥ ਨਾਲ ਦੁਮਾਲਾ ਉਤਾਰਿਆ ਉਸ ਹੱਥ ਨੂੰ ਵੱਢ ਦੇਣਾ ਹੀ ਚੰਗਾ ਸੀ ਅੱਗੇ ਵਾਸਤੇ ਕਾਇਮ ਹੋਵੋ ਵਾਹਿਗੂਰੂ ਕਿਰਪਾ ਕਰਨ 🙏🦅

    • @RamSingh-uo2dl
      @RamSingh-uo2dl 18 днів тому +5

      ਬਾਈ ਜੀ ਨਫਰਤ ਨਾਂ ਕਰੋ ਜੀ

    • @bhupindersingh-gj7mv
      @bhupindersingh-gj7mv 18 днів тому

      ਭੈਣ ਤੇਰੀ ਦਮਾਲਾ ਬਨ ਕੇ ਅਗਲੀ ਦੀ ਇੱਜਤ ਨੂੰ ਪੈ ਸਕਦੀ ਹਨਾਂ ਅਗਲੀ ਕੁੜੀ ਦੀ ਬਾਲ ਖਿੱਚ ਪੱਟ ਸਕਦੀ,, ਜਿਦੋ ਅੱਗਿਓ ਕੋਈ ਹੱਥ ਪੌਂਦਾ,,ਤੁਸੀ ਬੋਲ ਦਿੰਦੇ ਪੱਗ ਨੂੰ ਹੱਥ ਪਾਇਆ ਦਮਾਲੇ ਨੂੰ ਹੱਥ ਪਾਇਆ,,, ਅਗਲੇ ਦੀ ਇੱਜ਼ਤ ਇਜ਼ਤ ਨਹੀ,, ਨਫਰਤ ਘਟ ਫੈਲਾਓ,,

    • @sandeepdeepu3908
      @sandeepdeepu3908 18 днів тому

      Guru ki ninda na sune Kan tin sang bhet kro kirpan ​@@RamSingh-uo2dl

    • @vijaysrivastav8268
      @vijaysrivastav8268 18 днів тому

      Teree gardan na kaat de likhad

    • @udayveersingh8238
      @udayveersingh8238 18 днів тому +4

      ​@@RamSingh-uo2dlNafrat nahi Rakhia nahi kar sakde na rakho Dumala shatar..asl ch kuri rakhia nahi kar saki Sikhi di..

  • @SatnamSingh-x9r7c
    @SatnamSingh-x9r7c 18 днів тому +9

    Wehguru ji mehar kro papi duniya bhut sikhi nal dahka kari jdi a g

  • @MalkeetSingh-kf8ke
    @MalkeetSingh-kf8ke 18 днів тому +12

    ਬਹੁਤ ਵਧੀਆ ਭੈਣ ਜੀ

  • @GurmeetSingh-m2c
    @GurmeetSingh-m2c 18 днів тому +7

    ਵਾਹਿਗੁਰੂ ਜੀ ਵਾਹਿਗੁਰੂ ਜੀ 🎉

  • @KulwinderSingh-t4g
    @KulwinderSingh-t4g 18 днів тому +21

    ਜੋ ਵੀ ਹੱਥ ਪੱਗ ਜਾਂ ਫਿਰ ਦੁਮਾਲੇ ਨੂੰ ਪੈਦਾਂ ਉਸ ਹੱਥ ਦਾ ਕੱਟ ਜਾਣਾ ਹੀ ਸਹੀ ਹੈ

    • @ayeshakhatun7099
      @ayeshakhatun7099 18 днів тому

      Attwaad tusi karna....desj droh tusi karna....Gurdwaria vich namaza tusi padania.......Gali mohallay vich ladayia karnia.....Fair dastar utar gayi taan hai toba...hai beadbi... Gaat la devanga.....chaval jihay
      Tusi taan KPS GIll ton lott ayay see vadiya. Odon maafia mangday see.
      (Eh saaray Sikh veera layi nahi Khalistani soora layi kiha main jo Hindus ton nafrat naal paray payay nay)

  • @anilsharma-kw5zt
    @anilsharma-kw5zt 18 днів тому +8

    Salute to you my respected Gursikh sister Jang kaur ji
    Waheguru ji ka khalsa shri waheguru ji di fathey.

  • @bhindernarinder4109
    @bhindernarinder4109 18 днів тому +16

    🎉🎉 ਬਹੁਤ ਵਧੀਆ ਜੀ।🎉🎉

  • @NirmalSingh-g4h
    @NirmalSingh-g4h 18 днів тому +16

    Bauht vadhia soch h beba ji thoude guru patsha sada e kirpa Karan ji

  • @gurbhajankaur3281
    @gurbhajankaur3281 18 днів тому +11

    Waheguru ji mehar karan 🙏

  • @KamalSaini-oh2mo
    @KamalSaini-oh2mo 18 днів тому +7

    Bhut pyaari soch a tuhade salut a tuhanu .....

  • @BalkarSingh-dc1oq
    @BalkarSingh-dc1oq 18 днів тому +46

    ਖਾਲਸਤਾਨ ਜਰੂਰੀ ਹੈ

    • @ashsha2889
      @ashsha2889 16 днів тому +1

      @@BalkarSingh-dc1oq Nankana Sahib to Shuru Karo

    • @Sidhumoosewala-wp2ux
      @Sidhumoosewala-wp2ux 6 днів тому

      ​@@ashsha2889ਕਰਾ ਗੇ ਮੂਤ ਪੀਣੇ ਓ ਤੁਸੀਂ ਅਖੰਡ ਭਾਰਤ ਕਿੱਥੋਂ ਸ਼ੁਰੂ ਕਰਨਾ 😂😂😂😂 ਪਹਿਲਾ ਚੀਨ ਦਾ ਦੇਖ ਲੋ ਅੰਦਰ ਤੱਕ ਕਬਜਾ ਕਰ ਗਿਆ ਅੱਗਲਾ ਤੇ ਮੂਤ ਪੀਣੇ ਹਿੰਦੂ ਰਾਸ਼ਟਰ ਹਿੰਦੂ ਰਾਸ਼ਟਰ ਕਰੀ ਜਾਂਦੇ ਹਰਕਤਾਂ ਤੋਂ ਚੀਨਰਾਸ਼ਟਰ ਬਣ ਨਾ 😂👍

    • @Sidhumoosewala-wp2ux
      @Sidhumoosewala-wp2ux 6 днів тому

      ​ਨਨਕਾਣਾ ਸਾਹਿਬ ਸਾਡਾ ਸੀ ਪਰ ਤਦ ਕੁੱਛ ਥੋਤੀ ਵਾਲੇ ਗਰਦਾਰ ਦੋਗਲੇ ਆਏ ਤੇ ਫ਼ਾੜ ਪਾ ਗਏ ਇੰਨੀ ਔਕਾਤ ਮੁਗਲਾਂ ਅਫਗਾਨੀ ਚ ਨਹੀਂ ਸੀ ਹਿੰਦੂ ਨੇ ਆਪਣਾ ਕਹਿ ਕਹਿ ਕੇ ਜੋ ਖ਼ੰਜਰ ਮਾਰੇ ਪੰਜਾਬ ਤੋਂ ਉਹ ਆਉਣ ਵਾਲਿਆਂ ਨਸਲਾਂ ਨੂੰ ਪੜ੍ਹਾਇਆਂ ਜਾਵੇ ਗਾ ਜੀਦਾ ਮੁਗਲਾਂ ਵਾਰੇ ਦੱਸ ਦੇ ਜਾਲਮਾਂ ਵਾਰੇ ਤੁਹਾਡੇ ਵਾਰੇ ਪੜ੍ਹਨ ਗੇ ਆਉਣ ਵਾਲੀ ਪੀੜੀ ਕਿਦਾਂ 47,55,71,1984 ਤੋਂ 95 ਤੱਕ 95ਤੋਂ 2025 ਤੱਕ ਜਾਰੀ ਆਂ ਪ੍ਰਮਾਤਮਾ ਅਕਾਲ ਤੁਹਾਡਾ ਹਿਸਾਬ ਕਰੇ ਗਾ ਫਿਰ ਚੀਕਾਂ ਨਹੀਂ ਮਾਰਨੀਆਂ ਕਰਮਾਂ ਦਾ ਹਿਸਾਬ ਹੋਣਾ ਅੱਜ ਨਹੀਂ ਕੱਲ ਹੋ ਕੇ ਰਹਿਣਾ ਕਾਕੇ ਯਾਦ ਰੱਖੀ ਬਹੁਤ ਜ਼ੁਲਮ ਕੀਤੇ ਮੁਗਲਾਂ ਨੂੰ ਪਿੱਛੇ ਸ਼ੱਡ ਦਿੱਤਾ ਦੱਸੀ ਦੁਨੀਆ ਦੇ ਕਿਸ ਮੁਲਕਾਂ ਚ ਸੰਵਿਧਾਨ ਚ ਇਹ ਲਿੱਖੇ ਆਂ ਸਜ਼ਾ ਕੱਟ ਕੇ ਬਹਾਰ ਨਹੀਂ ਕੱਢ ਨਾ ਹੇਗਾ ਲਿੱਖੇ ਆਂ ਕੀਤੇ ਦੱਸੀ ਇਹ ਡਰ ਇੰਨਾ ਕਿਉਂ

  • @SukhwinderSinghSohi-w2n
    @SukhwinderSinghSohi-w2n 18 днів тому +19

    Good ਬੱਚਾ

  • @kpsran4814
    @kpsran4814 18 днів тому +12

    Waheguru ji mehr krn ji

  • @parminderkaurgill9000
    @parminderkaurgill9000 18 днів тому +7

    ਬਹੁਤ ਵਧੀਆ ਕੀਤਾ ਬੱਚੇ

  • @maanpunjabiblogger6138
    @maanpunjabiblogger6138 18 днів тому +10

    ਭੈਣ ਚੰਗਾ ਕੀਤਾ ਤੁਸੀਂ ਵਿਚਾਰ ਬਹੁਤ ਚੰਗੇ ਤੁਆਡੇ

  • @sukhjeetsingh9706
    @sukhjeetsingh9706 18 днів тому +8

    ਵਾਹਹ ਜੀ ❤

  • @Lovepreetsingh-wz3jl
    @Lovepreetsingh-wz3jl 18 днів тому +5

    ਬਹੁਤ ਵਧੀਆ ਕੀਤਾ ਭੈਣ ਜੀ

  • @RAVAN-BREED
    @RAVAN-BREED 18 днів тому +4

    Shi kiha tusi sister ehna de Dil vich bohot zehar a

  • @Glowing_years.ministry
    @Glowing_years.ministry 18 днів тому +5

    WaheGuru ji waheguru ji waheguru

  • @bhupinderarora3756
    @bhupinderarora3756 18 днів тому +5

    How many persons thinks like her, she is very wisely thinker. Satnam Sri Waheguru.

  • @arshpreetsingh803
    @arshpreetsingh803 18 днів тому +7

    Bht vdia kita ji ❤

  • @balwinderbrar2855
    @balwinderbrar2855 18 днів тому +6

    very good waheguru ji

  • @AngrejSingh-ff9pu
    @AngrejSingh-ff9pu 17 днів тому +1

    Sister ji bhaut vadiya vichar ji 🙏🙏

  • @sawindersingh4851
    @sawindersingh4851 16 днів тому +1

    ਕਿਹੜੀ ਕੰਜਰੀ ਨੇ ਸ਼ੇਰਨੀ ਨੂੰ ਹੱਥ ਪਾਇਆ ਇਨ੍ਹਾਂ ਨੂੰ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਧੀ ਹੈ ਜੀ ❤🎉❤🎉❤🎉❤🎉❤🎉❤🎉

  • @simmisidhu3980
    @simmisidhu3980 18 днів тому +4

    ਬ੍ਹੀਬੀ ਜੀ ਤੁਸੀ ਨਹਿੰਗ ਸਿੰਘਾਂ ਤੱਕ ਪਹੁੰਚ ਕਰੋ ਆਪਣੀ ਦਸਤਾਰ ਨੂੰ ਹੱਥ ਪੈ ਗਿਆ

  • @GurleenBhullar-tr1ly
    @GurleenBhullar-tr1ly 18 днів тому +3

    Meri bhen sher a .mainu man a sister mainu aapna addres das kithe aava aapni bhen lai Jan ve hajar a.sher bachi ae.rab chardi kala ch rakhe meri bhen nu

  • @king_is_coming_Jesus
    @king_is_coming_Jesus 18 днів тому +3

    You r great sister ji 🙏🙏

  • @kuldeepmusicgroup
    @kuldeepmusicgroup 18 днів тому +6

    ਭੈਣ ਜੀ ਸਾਨੂੰ ਗੁਰੂ ਜੀ ਨੇ ਸੈਲਫ ਡਿਫੈਂਸ ਵਾਸਤੇ ਸਾਨੂੰ ਪਿਆਰ ਦਿੱਤੇ ਆ ਆ ਅਸੀਂ ਆਪਦੀ ਵਰਤੋਂ ਕਰ ਸਕਦੇ ਹ ਜਿਹੜੇ ਹੱਥਾਂ ਨਾਲ ਉਹਨਾਂ ਨੇ ਤੁਹਾਡੇ ਦੁਮਾਲੇ ਦੀ ਬੇਅਦਬੀ ਕੀਤੀ ਹ ਉਹਨਾਂ ਹੱਥਾਂ ਨੂੰ ਕੱਟ ਕੇ ਸੁੱਟ ਦੇਣਾ ਸੀ

  • @SurprisedArcticBirds-ft4ro
    @SurprisedArcticBirds-ft4ro 18 днів тому +3

    Very good👍

  • @tarloksingh6487
    @tarloksingh6487 18 днів тому +4

    Very nice thinking

  • @dalvindersingh6956
    @dalvindersingh6956 18 днів тому +3

    Very nice khalsa ji 🇺🇸 🙏

  • @gurdeepsingh1126
    @gurdeepsingh1126 18 днів тому +4

    ਸਜ਼ਾ ਦੇਣੀ ਚਾਹੀਦੀ ਸੀ ਐਨਾ ਦਿਆਲੂ ਨਾ ਬਣੋ.ਦਿਆਲੂ ਬਣਨਾ ਹੈ ਤਾ ਚੰਗੇ ਲੋਕਾਂ ਲਈ ਬਣੋ ਨਾ ਕੀ ਨਫਰਤੀ ਕਾਇਰ ਲੋਕਾਂ ਲਈ ਦਿਆਲੂ ਬਣਨਾ ek ਮੂਰਖਤਾ ਹੈ ਜਾ ਕਹਿ ਲਵੋ ਆਪਣੇ ਆਪ ਨੂੰ ਕਮਜ਼ੋਰ ਡਰਪੋਕ ਸਾਬਿਤ ਕਰਨਾ

  • @karamjitsinghsalana4648
    @karamjitsinghsalana4648 18 днів тому +2

    Waheguru ji salute

  • @juggansingh4211
    @juggansingh4211 18 днів тому +18

    कविता कुमारी में सिखों के प्रति नफ़रत बहुत ज्यादा है इतना तो पक्का है , aapke ke mutabik,,, और वो कहीं भी कभी भी इस नफ़तर से मुक्त नहीं हो सकती,, उसका चरित्र बहुत घटिया किस्म का है और हो भी क्यों न, ये लोग इसी मिट्टी के बने हैं 🙏

    • @mkbskb1
      @mkbskb1 17 днів тому

      Dramaybaazi band karo.

  • @shambhubawa6018
    @shambhubawa6018 18 днів тому +5

    waheguru ji 🙏

  • @MohanjeetSingh-u2h
    @MohanjeetSingh-u2h 18 днів тому +14

    Hun kithe ne dharam de thekedar,aage aao bhen da hausla buland kariye, waheguru ji

  • @healthcare4765
    @healthcare4765 18 днів тому +3

    Tusi Jo kita boht sahi kita America ton tuhanu fateh blone aa

  • @Recklessmohie5115
    @Recklessmohie5115 18 днів тому +10

    ਖਾਲਿਸਤਾਨ ਹੀ ਹੱਲ ਆ ਤੇ ਪੰਜਾਬ ਨੂੰ ਸੱਚਾ ਸੁੱਚਾ ਇੰਨਸਾਫ

  • @jatsher
    @jatsher 16 днів тому

    You are true Khalsa. Pure heart. You have control over your ego. Good message to humanity.

  • @Recklessmohie5115
    @Recklessmohie5115 18 днів тому +9

    ਪੰਜਾਬ ਹੱਲ ਖਾਲਿਸਤਾਨ ਆਜ਼ਾਦੀ ਹੈ ਵੀਰੋ ਜਾਗੋ ਦੇਸ਼ ਬਣਾਉਣ ਲਈ ਜਾਗੋ

  • @sardarjisingh1558
    @sardarjisingh1558 18 днів тому +4

    *ਰਾਜ ਬਿਨਾ ਨਹਿ ਧਰਮ ਚਲੈ ਹੈਂ! ਧਰਮ ਬਿਨਾ ਸਭ ਦਲੈ ਮਲੈ ਹੈਂ!, ਅਸੀਂ ਹਿੰਦੁਸਤਾਨ ਵਿੱਚ ਚੰਗੇ ਰਵੱਈਏ ਤੇ ਉਚ ਵਿਦਿਆ ਨਾਲ ਤੇ ਜੱਦੋ-ਜਹਿਦ ਨਾਲ ਵੀ ਜੇਕਰ ਚੰਗੇ ਔਹਦੇ ਹਾਸਿਲ ਵੀ ਕਰ ਲਈਏ, ਤਾਂ ਵੀ ਇਸ ਹਿੰਦੁਸਤਾਨ ਨੇ ਤੁਹਾਨੂੰ ਮਾਣ ਸਤਿਕਾਰ ਨਹੀ ਦੇਣਾ, ਪਹਿਲਾਂ ਵੀ ਇਕ ਸਿੱਖ IPS ਅਫਸਰ ਤੇ ਕਿਸਾਨਾਂ ਨੂੰ ਲੀਡਰ ਤੇ ਹਿੰਦੂਤਵੀਸੰਘੀਆ ਨੇ ਆਤੰਕਵਾਦੀ ਕਿਹਾ ਸੀ, ਇਹ ਗਲਾ ਸਮਝਣ ਦੀ ਲੋੜ ਆ ਕਿ ⛓ਗੁਲਾਮੀ ⛓ ਜਾਂ ਮੰਨੋ, ਜਾਂ ਗਲੋ 🏹ਲਾਓ !*

  • @littlebirdi
    @littlebirdi 18 днів тому +1

    ਪੰਜਾਬ ਵਿੱਚ ਵੀ ਹਿਮਾਚਲ ਵਾਲਾ ਕਨੂੰਨ ਲਾਗੂ ਕੀਤਾ ਜਾਵੇ ਨਹੀ ਪੰਜਾਬ ਨੂੰ ਖਾ ਜਾਣਾ ਇਹਨਾ। ਪੰਜਾਬ ਆਉਣ, ਜਿੱਥੇ ਲੋੜ ਹੈ ਕੰਮ ਕਰਨ, ਅਤੇ ਵਾਪਸ ਜਾਣ। ਪਰ ਹਿਮਾਚਲ ਵਾਂਗ ਹੀ ਪੰਜਾਬ ਦੇ ਪੱਕੇ ਵਸਨੀਕ ਬਣਨ ਅਤੇ ਵੋਟ ਬਣਾਉਣ ਦਾ ਹੱਕ ਨਹੀ ਹੋਣਾ ਚਾਹਿਦਾ।

  • @SukhdevSohi-r7c
    @SukhdevSohi-r7c 18 днів тому +3

    Father Guru gobind Singh Ji true guru really completely guru give Sikhism born in death never died king lion every where ❤❤❤❤❤

  • @PardeepRana-nv1lp
    @PardeepRana-nv1lp 17 днів тому

    Hindu hi Sikh hai aur Sikh hi hindu hai aur Sikh hindu ka bada bhai hai kuchh logo ko gyan nahi hai aur jinko gyan hai woh samjh gye honge .

  • @AngrejSingh-ff9pu
    @AngrejSingh-ff9pu 17 днів тому

    Waheguru ji chardikala ch Rakhe ji sister nu ji🙏🙏

  • @abhishekchanyal1088
    @abhishekchanyal1088 17 днів тому

    ਸਸਤਰਨ ਕੇ ਅਧੀਨ ਹੈ ਰਾਜ ⚔️⚔️⚔️⚔️

  • @gurpreetkaur-zl2ie
    @gurpreetkaur-zl2ie 17 днів тому

    Bahut jiyada vadia soch sis❤❤❤❤❤

  • @lakhwindersingh5096
    @lakhwindersingh5096 18 днів тому +16

    Jo Sikh kom naal nafrat kar de ne hinduani di ulaad nahi oh muglan di ulaad h

    • @RIDER-RE
      @RIDER-RE 18 днів тому +2

      Oh kive ?
      eh gall dimag cho kad do.

    • @rugervv
      @rugervv 18 днів тому +1

      Video vekh k v nai samaj lagi tenu ​@@RIDER-RE

    • @RIDER-RE
      @RIDER-RE 18 днів тому +2

      @@rugervv ohi ta pushea. indian media sikha khilaf parchaar kar reha. 1984 ch sikha nu marea. indian state ne darbar sahib te attack kita. RSS ne congress di support kiti sikha nu marn ch. saare india ch lakha sikh marte. ki oh saare mughal dia aulada ne maare c.

    • @JamesBond-cv3tt
      @JamesBond-cv3tt 18 днів тому

      @@RIDER-REMugla de aulaad ta aaj d sikh na

    • @Humanity0101
      @Humanity0101 18 днів тому

      1947 too lag k hindutavi ne ki ni kitta Sikh against? 22 sahib galami samjo.

  • @gurmeetkaur9320
    @gurmeetkaur9320 17 днів тому +1

    Tusi shi kita bhean g❤

  • @jagirsandhu6356
    @jagirsandhu6356 18 днів тому

    ਬੇਟਾ ਜੋਕੀਤ ਬੱਹੁਤ ਵਧੀਆ ਕੀਤਾ ਗਿਆ ਹੈ ਜੀ❤

  • @gurdeepkaur4259
    @gurdeepkaur4259 18 днів тому

    Shi gal a bhain ji jithe sherni iklli sanbh lve comm othe veeran de aoun di ior nhi hallasheri buht a

  • @gurdeepsingh1126
    @gurdeepsingh1126 18 днів тому +2

    ਇਸ ਟਾਈਮ ਕਰੋੜਾ ਹਿੰਦੂ ਸਿੱਖਾਂ ਨਾਲ ਨਫਰਤ ਲਈ ਭਰੇ ਪਏ ਨੇ ਇਹ ਸਭ ਇੰਟਰਨੈਟ ਤੇ ਕੀਤਾ ਜਾਂਦੀਆਂ ਟਿੱਪਣੀਆਂ ਤੋਂ ਪਤਾ ਲੱਗਦਾ ਹੈ ਤੇ ਏਅਰਪੋਰਟਾਂ ਤੇ ਹੁੰਦੇ ਧੱਕੇ ਤੋਂ ਪਤਾ ਲੱਗਦਾ ਹੈ

  • @Rs-x6j
    @Rs-x6j 17 днів тому

    ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਆਪਜੀ ਨੂੰ ।

  • @inderjeetsingh4277
    @inderjeetsingh4277 18 днів тому

    Bahot vadia kita sister ji 👍

  • @NareshSingh-b1n
    @NareshSingh-b1n 18 днів тому

    Thank u so much

  • @GoldyAthwal-j3e
    @GoldyAthwal-j3e 18 днів тому +7

    ਬਹੁਤ ਮਾੜਾ ਹੋਇਆ

  • @jagroopkaur7316
    @jagroopkaur7316 16 днів тому

    ਬਦਲਾ ਜਰੂਰ ਲਵਾਂਗੀ ,,,,,,,, ਫ਼ੇਰ ਸਬਕ ਸਿਖਾਉਂਣਾ ਚਾਹੀਦਾ ਸੀ

  • @amritpalsingh3715
    @amritpalsingh3715 14 днів тому +1

    Godiya lwatiya chawal diya... chardikla Khalsa ji

  • @davegill3044
    @davegill3044 18 днів тому +2

    Sikhs don’t take this just take revenge sis I very proud of you ji waheguru meher karn ge ji

  • @SukhdevSingh-ni3lf
    @SukhdevSingh-ni3lf 18 днів тому

    ਪੈਣ ਮੇਰੀ ਤੇ ਕਿਰਪਾ ਕਰਨ ਗੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ

  • @amarjeetsingh4497
    @amarjeetsingh4497 18 днів тому +1

    Waheguru ji how long be live than

  • @amanjotsingh5114
    @amanjotsingh5114 18 днів тому

    Waheguru gg😢😢😢

  • @drpal3725
    @drpal3725 16 днів тому

    ਇਹ ਕਕਾਰ ਗੁਰੂ ਜੀ ਦੀ ਬਖਸ਼ੀ ਹੋਈ ਤਾਕਤ ਹਨ ਜਿੱਥੇ ਕਕਾਰ ਹਨ ਉੱਥੇ ਗੁਰੂ ਜੀ ਸ਼ਾਖਸ਼ਾਤ ਆਪ ਹੁੰਦੇ ਹਨ ਇਸ ਲਈ ਕੋਈ ਮੰਦਬੁੱਧੀ ਹੀ ਇਹ ਕਾਰਾ ਕਰ ਸਕਦਾ ਹੈ। ਇਹਨਾਂ ਗੱਲਾਂ ਨੂੰ ਸਮਝਣ ਦੀ ਤਾਕਤ ਹਰ ਕੋਈ ਰੱਖਦਾ।
    ਫਿਰ ਵੀ ਵਾਹਿਗੁਰੂ ਜੀ ਕਿਰਪਾ ਕੀਤੀ ਸਭ ਠੀਕ ਠਾਕ ਨਿੱਬੜਿਆ।

  • @Navdeepsingh-td7yd
    @Navdeepsingh-td7yd 17 днів тому

    Salute to u kid.

  • @DrsukhwantSingh
    @DrsukhwantSingh 17 днів тому

    Bhan bohot saini hai 🙏🙏🙏🙏🙏

  • @amansaini922
    @amansaini922 18 днів тому +4

    Bhain Ji tusi bot sohna behavior dikhaya, tuhanu Guru Sahib Jee ne bal bakshya situation naal face karn da… Raj Karega Khalsa… well done Bhain Ji
    Journalist bhaji tusi questions jada la k karde ho, normal situation nu normal rehn deya karo

  • @JaspalSingh-rf7sl
    @JaspalSingh-rf7sl 18 днів тому +3

    Khalistan----Zindabad😂😂😂😂😂😂😂😂😂😂

  • @ਅਕਾਲਸਹਾਇ-5
    @ਅਕਾਲਸਹਾਇ-5 18 днів тому +5

    ਸ਼੍ਰੀ ਸਾਹਿਬ ਕਿਥੇ ਤੁਹਾਡੀ ,, ਦਸਮ ਪਾਤਸ਼ਾਹ ਦੀਆ ਗੱਲਾ ਵਲ਼ ਵੀ ਧਿਆਨ ਦਓ

  • @lallykhurpa5912
    @lallykhurpa5912 18 днів тому +3

    ❤🙏

  • @SukhwinderKaur-f8e
    @SukhwinderKaur-f8e 18 днів тому +3

    ❤❤❤❤❤❤❤❤

  • @0172balli
    @0172balli 16 днів тому

    Mam... any legal support required pls do let me know

  • @HarsimransinghSimran-vy4nr
    @HarsimransinghSimran-vy4nr 17 днів тому

    🙏🙏🙏🙏❤

  • @SatnamSingh-su3kq
    @SatnamSingh-su3kq 17 днів тому

    Wahiguru ji

  • @AvtarSingh-vj5vh
    @AvtarSingh-vj5vh 18 днів тому +3

    Wha kay baat ha mari behen di

  • @Seerat1213
    @Seerat1213 16 днів тому

    ਭੈਣ ਜੀ ਜੋ ਤੁਸੀ ਕੀਤਾ ਵਧੀਆਂ ਕੀਤਾ ਸਿੱਖ ਸਦਾ ਦਇਆਵਾਨ ਰਿਹਾ ਹੈ ਤੁਸੀ ਮਾਫ ਕੀਤਾ ਵਧੀਆ ਕੀਤਾ ਹੈ ਪਰ ਉਸ ਲੱੜਕੀ ਨੇ ਆਪਣਾ ਵੱਕਤ ਵਿਚਾਰਿਆਂ ਹੈ ਐਨੀ ਜੱਲਦੀ ਕਿਸੇ ਦਾ ਦਿਮਾਗ ਸਹੀ ਨਹੀ ਹੁੰਦਾ ਚੱਲੋ ਉਸਦੀ ਬੱਚੀ ਕਰਕੇ ਮਾਫ ਕਰਨਾ ਸ਼ਲਾਘਾ ਯੋਗ ਹੈ

  • @Anjna-u9e
    @Anjna-u9e 18 днів тому +5

    Meri behan assi tere naal ha hukam karo kithe aauna🙏😠

  • @preet.harpreetsingh
    @preet.harpreetsingh 18 днів тому +4

    Khalse de vairi jo ne sikha di dayalta karke bache hoye ne. Ni ta ajj 70% khatam hoye hunde.

    • @Vehlad490
      @Vehlad490 18 днів тому

      Eh dyalta nhi fuddu puna hunda aa. Dyalta OSS lyi hundi aa jis ton achanak galati hoyi honey te OSS nu pachtawa hovey te dobara agla galti na dohraawey.

  • @sarbs1951
    @sarbs1951 18 днів тому

    Where is this incident happened Chandigarh or Gurgson?

  • @GurleenBhullar-tr1ly
    @GurleenBhullar-tr1ly 18 днів тому

    Bhen job na shadi fir ohne kehna mere kolo sardarni dar gaye .kanoon hath vich nhi laina.waheguru thoude nal a tusi sach bol rahe ho

  • @AvtarSingh-vj5vh
    @AvtarSingh-vj5vh 18 днів тому +4

    Behen koi app jee jarurat ho ta dasna

  • @LakhwinderSingh-f8h
    @LakhwinderSingh-f8h 18 днів тому

    Waheguru ji pala Karen

  • @kanwaljeetsingh7863
    @kanwaljeetsingh7863 18 днів тому +1

    Waheguru

  • @JaspalSingh-rf7sl
    @JaspalSingh-rf7sl 18 днів тому +1

    Tadhi----1---Hath-Nall-Nahi-Vazdi----Tusi--Apni-Ladhai---Khud-Ladho----Sikhi--Panth---di--Ladhai--Naa-Banao---Tuhadi-Parsnal-Ladhai-he

  • @GurpreetSingh-bh3xi
    @GurpreetSingh-bh3xi 17 днів тому

    🎉🎉🎉🎉🎉🎉🎉

  • @AvtarSingh-vj5vh
    @AvtarSingh-vj5vh 18 днів тому +2

    Reporter bai sawal teak kar asi