ਪੱਠੇ ਪਾਉਦਿਆਂ ਇੱਕ ਕਰੋੜ ਫਾਲੋਵਰ ਬਣ ਗਏ | پاکستان وچ کھیتی کرنی اوکھی waqar Bhinder

Поділитися
Вставка
  • Опубліковано 21 січ 2025
  • ਪੱਠੇ ਪਾਉਦਿਆਂ ਇੱਕ ਕਰੋੜ ਫਾਲੋਵਰ ਬਣ ਗਏ | پاکستان وچ کھیتی کرنی اوکھی
    ‪@Punjabilehar6‬
    ‪@PUNJABITRAVELCOUPLE‬ ‪@IKPindPunjabDa‬ ‪@AbeeraKhanRoadShow‬ ‪@JivePunjab‬ ‪@Sadadaispunjabtv‬ ‪@nasirdhillon6‬ ‪@khabaraabਖ਼ਬਰਆਬ‬ ‪@WaqarBhinderVlogs‬ #punjabi #kisaanmajdooriktazidabaa #pakistan #farming #waqarbhinder
    www.facebook.c...

КОМЕНТАРІ • 95

  • @boghadhillon12
    @boghadhillon12 Годину тому +3

    ਬਹੁਤ ਵਧੀਆ ਬਾਈ ਜੀ 🙏 ਵਿਰਸਾ ਸਾਂਭੀ ਬੈਠੇ ਆ ਲਹਿੰਦੇ ਪੰਜਾਬ ਵਾਲ਼ੇ ❤❤❤❤❤❤❤❤❤❤❤❤❤❤❤

  • @satwindersingh5156
    @satwindersingh5156 Годину тому +3

    ਬਹੁਤ ਹੀ ਵਧੀਆ ਸੋਚ ਹੈ ਭਾਜੀ ਇਤਨੀ ਜ਼ਮੀਨ ਹੈ ਫਿਰ ਵੀ ਘਾਟਾ ਪੈ ਰਿਹਾ ਹੈ ਫਿਰ ਥੋੜ੍ਹੀ ਜ਼ਮੀਨ ਵਾਲਾ ਕਿਧਰ ਜਾਵੇ ਗਾ

  • @avtarsingh2531
    @avtarsingh2531 3 години тому +5

    ਵਸਦਾ ਹਸਦਾ ਰਹੇ ਚੜ੍ਹਦਾ ਅਤੇ ਲਹਿੰਦਾ ਪੰਜਾਬ, ਪਰਮਾਤਮਾ ਕਰੇ ਸਮੁੱਚੀ ਪੰਜਾਬੀ ਕੌਮ ਨੂੰ ਚੜ੍ਹਦੀ ਕਲਾ ਨਸੀਬ ਹੋਵੇ।

  • @NirmalSingh-dv3bg
    @NirmalSingh-dv3bg 3 години тому +6

    ਬਹੁਤ ਹੀ ਵਧੀਆ ਗੱਲਾਂ ਬਾਤਾਂ ਬਾਈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਲੰਮੀਆਂ ਉਮਰਾਂ ਕਰੇਂ ਖੁਸ਼ੀਆਂ ਬਖਸ਼ੇ ਪ੍ਰਮਾਤਮਾ ਦੋਨਾਂ ਹੀ ਪੰਜਾਬਾਂ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ❤❤

  • @gurdeepbachhal2455
    @gurdeepbachhal2455 13 годин тому +15

    ਕੰਮ ਆਪਣੇ ਸ਼ਾਬਾਸ਼ ਲੋਕਾਂ ਦੀ ਸਾਰੇ ਵੀਰਾਂ ਨੂੰ ਸਤਿ ਸ੍ਹੀ ਆਕਾਲ

  • @JagrajBhullar-t8b
    @JagrajBhullar-t8b 13 хвилин тому

    ਵਾਹਿਗੂਰੁ ਚੜਦੀ ਕਲਾ ਕਰੇ ਦੋਨੋ ਪੰਜਾਬ ਇੱਕ ਹੋ ਜਾਣ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @sukhpalsingh9688
    @sukhpalsingh9688 Годину тому +3

    ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਕਿੰਨਾ ਵਧੀਆ ਹੁੰਦਾ ਸੀ ਪਰ ਪੰਜਾਬੀਆਂ ਨੇ ਧਰਮ ਦੀ ਰਾਜਨੀਤੀ ਕਰਨ ਵਾਲਿਆਂ ਪਿਛੇ ਲੱਗ ਕੇ ਆਪਣੇ ਪੰਜਾਬ ਨੂੰ ਟੁਕੜੇ ਟੁਕੜੇ ਕਰ ਦਿੱਤਾ ਕੁਝ ਹਿੱਸਾ ਲਹਿੰਦਾ ਪੰਜਾਬ ਕੁਝ ਹਿੱਸਾ ਚੜ੍ਹਦਾ ਪੰਜਾਬ ਕੁਝ ਹਰਿਆਣਾ ਕੁਝ ਹਿਮਾਚਲ ਪ੍ਰਦੇਸ਼ ਤੇ ਕੁਝ ਹਿੱਸਾ ਚੰਡੀਗੜ੍ਹ ਬਣਾ ਦਿੱਤਾ ਕਾਸ਼ ਪੰਜਾਬ ਦੁਬਾਰਾ ਇੱਕ ਦੇਸ਼ ਬਣ ਜਾਵੇ ਤੇ ਅਸੀਂ ਸਾਰੇ ਪੰਜਾਬੀ ਬਿਨਾਂ ਰੋਕ ਟੋਕ ਦੇ ਸਾਰੇ ਪੰਜਾਬ ਚ ਕਿਤੇ ਵੀ ਜਾ ਆ ਸਕੀਏ ਤੇ ਕਿਤੇ ਵੀ ਰਹਿ ਸਕੀਏ

  • @ABIDKHAN-mq9bp
    @ABIDKHAN-mq9bp 15 годин тому +3

    گردشن صاحب زندہ باد پیار ونڈنے آلے لوگ

  • @HotLover-q3h
    @HotLover-q3h 4 години тому +1

    ਜ਼ਮੀਨ ਦਾ ਠੇਕਾ ਬਹੁਤ ਜ਼ਿਆਦਾ ਹੈ |

  • @Harjindersingh-nk3hu
    @Harjindersingh-nk3hu Годину тому

    Waqar bhinder Majhan ਤਾਂ pariyan ਨੇ.eh ਬੰਦੇ ਨੂੰ Raje bna dindiyan ਨੇ. Good ਕੰਮ ਏ.

  • @benipalsaab2839
    @benipalsaab2839 11 годин тому +2

    Ghaint banda a waqar bhinder waheguru ji mehar krn

  • @baldevdhaliwal8865
    @baldevdhaliwal8865 9 годин тому +2

    O beta love you. We also love Pakistan and pakistani.

  • @avtarsingh2531
    @avtarsingh2531 12 хвилин тому

    ਪਿੰਡ ਮੁਤੋਂ ਅੱਜ ਕੱਲ੍ਹ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਹੈ ਅਤੇ ਇੱਕ ਥੇਹ ਦੀ ਸ਼ਕਲ ਵਿੱਚ ਹੈ

  • @rajinderthind8930
    @rajinderthind8930 2 години тому

    Great man. Waqar bhinder.waheguru ji ❤.

  • @kashmirdhanju756
    @kashmirdhanju756 59 хвилин тому +1

    Veerji such much Tusin bhoot hard work karke Punjabian da Naam uchha kar Diya, umid hei chhrde Punjab de bacche bhoot motivate honge ate bahrale deshan nu Nahi jange.
    Tuhade video Asin Australia bethe Dekh rahe han. Baba Nanak Ji ne kiha C huck Hall di kmaie karke Khao.

  • @parmindersingh2492
    @parmindersingh2492 56 хвилин тому

    ❤❤Good Bhindar 22g ❤❤

  • @baljindersingh7802
    @baljindersingh7802 42 хвилини тому

    Waheguru ji

  • @GurdeepSingh-sp2tr
    @GurdeepSingh-sp2tr Годину тому

    Sada alla jinda wad Love you bro ❤❤❤❤

  • @bhagwandas62
    @bhagwandas62 Годину тому

    ਜੀਓ ਵੀਰ ਜੀ ਜੀਓ

  • @KaluAnttal
    @KaluAnttal Годину тому

    Bahuut vdia glabatan ji

  • @karamjitbrar6408
    @karamjitbrar6408 11 годин тому +3

    Rabb ne sabar ina dita ,
    Kisan gatte v hass ke jar jande a

  • @malkiatkaur6173
    @malkiatkaur6173 15 годин тому +2

    Bhut e vadda Banda aa bhai

  • @HardeepSingh-tr5qb
    @HardeepSingh-tr5qb 4 години тому

    Gurdarshan sing bhut vadia galbat kete waqar bhinder naal tusa bhut changi kagi ji tuhada bhut bhut dhanwad.❤deepa bathinda to❤❤❤

  • @jaipalbhinder2506
    @jaipalbhinder2506 23 хвилини тому

    I am also Bhinder We live at Gurdaspur In Pakistan our village was Datewal near Talwandi Bhinder

  • @SubaSingh-f9g
    @SubaSingh-f9g 24 хвилини тому

    ਬਹੁਤ ਹੀ ਵਧੀਆ ਜੀ ਅਸੀਂ ਤਾਂ ਉਨ੍ਹਾਂ ਵੇਲਿਆਂ ਨੂੰ ਯਾਦ ਕਰ ਕੇ ਅੱਜ ਪਛਤਾਉਂਦੇ ਹਾਂ ਕੋਈ ਬਿਲ ਨਹੀਂ ਕਿਰਪਾ ਉਸ ਮਾਲਕ ਦਾਂ ਚੰਗਾ ਟਾਇਮ ਲੰਘ ਰਿਹਾ ਹੈ ਉਸ ਵਾਹਿਗੁਰੂ ਜੀ ਦਾ ਸ਼ੂਕਰ ਹੈ ਬੇਟਾ ਦਰਸ਼ਨ ਸਿੰਘ ਜੀ ਪਿੰਡ ਜੀਆ ਬੱਗਾ ਜਿਲ੍ਹਾ ਲਹੋਰ ਤੋਂ ਉਠਕੇ ਚੜਦੇ ਪੰਜਾਬ ਵਿੱਚ ਕੰਧਵਾਲਾ ਹਾਜ਼ਰ ਖਾ ਤਸੀਲ ਫਾਜ਼ਿਲਕਾ ਵਿਚ ਰੈਹ ਰਹੇ ਹਾਂ ਅਸੀਂ ਲਬੂਆ ਦੀ ਪਤੀ ਵਿਚੋਂ ਸੀ ਵਧਾਵਾ ਸਿੰਘ ਹਜ਼ਾਰਾਂ ਸਿੰਘ ਸੰਗ ਸਿੰਘ ਗੁਰਬਖਸ਼ ਸਿੰਘ ਗੋਦਾ ਸ਼ਰਨ ਪਾਲ

  • @Happysandhu-i8s
    @Happysandhu-i8s 4 години тому

    ਬਹੁਤ ਵਧੀਆ ਹੈ ਜੀ

  • @asghargujjar8323
    @asghargujjar8323 13 годин тому +2

    Nice video❤❤❤❤

  • @asghargujjar8323
    @asghargujjar8323 11 годин тому +1

    Well done ❤❤❤❤Waqar bhai

  • @harbhjansingh3653
    @harbhjansingh3653 6 годин тому +1

    Good luck ji

  • @sadiqmasih3215
    @sadiqmasih3215 10 годин тому

    Very Good reporting Bhinder ji and Sandhu Sahib

  • @malkiatkaur6173
    @malkiatkaur6173 15 годин тому +1

    Balle o bhinder bhai

  • @simerjeetsingh8923
    @simerjeetsingh8923 Годину тому

    Bhai Sahib Sat Shri Akal Ji

  • @muhammadikramraza7017
    @muhammadikramraza7017 13 годин тому +1

    ❤❤❤ love to charda Punjab from Pakistan Punjab 🎉🎉🎉

  • @savrupamsinghaulakh
    @savrupamsinghaulakh 2 години тому

    Great

  • @amanbarar782
    @amanbarar782 16 годин тому +1

    Nice veer ji ❤❤❤

  • @asghargujjar8323
    @asghargujjar8323 13 годин тому +1

    Sami Nice boy ❤❤❤❤❤

  • @haiderAli-ui4eb
    @haiderAli-ui4eb 9 годин тому +1

    ❤❤❤❤❤

  • @BaldevSingh-ln4hc
    @BaldevSingh-ln4hc 13 годин тому +1

    Bhider sahib sat shri akal ji

  • @TheRajputsHistory
    @TheRajputsHistory 17 годин тому +1

    💚💚💚💚💚

  • @asghargujjar8323
    @asghargujjar8323 11 годин тому

    Punjabi zindabad ❤❤❤

  • @AliAwan-g7s
    @AliAwan-g7s 17 годин тому +1

    💫❤️

  • @gurcharansingh7094
    @gurcharansingh7094 2 години тому +1

    ਪਾਕਿਸਤਾਨ ਵਿਚ ਕਿਸਾਨੀ ਦਾ ਭਾਰਤ ਨਾਲੋਂ ਵੀ ਬੁਰਾ ਹਾਲ ਹੈ।

    • @ravindergill8228
      @ravindergill8228 2 години тому

      @@gurcharansingh7094 punjab nal di kissani ta hegi ni bai kite bharat pakistan ch

  • @Shaz.786
    @Shaz.786 9 годин тому

    Hi thank you so much for this vlog it’s amazing how two countries come together & show how farmers love respect & show generosity to asain community regardless of faith it’s most beautiful to see two brother unity & show love. Lots of prayers & respect from NORTH EAST UK.

  • @deepjatana4580
    @deepjatana4580 13 годин тому

    Very nice 👍

  • @GurdevSingh-g9s7l
    @GurdevSingh-g9s7l 3 години тому +2

    ਭਾਜੀ ਤੁਹਾਡੇ ਚਾਹੇ ਬਿਜਲੀ ਮਹਿੰਗੀ ਹੈ ਪਰ ਮਿੱਤਰ ਸਾਡੇ ਪੱਤਰਕਾਰ ਸਾਹਿਬ ਚੌੜੇ ਨਾ ਹੋਵੋ ਪਾਣੀ ਹੀ ਜਦੋਂ ਮੁੱਕ ਗਿਆ ਮੁਫ਼ਤ ਬਿਜਲੀ ਨਾਲ ਫਿਰ ਇਕੱਲੇ ਕੌੜਤੂਬੇ ਹੀ ਪੈਦਾ ਹੋਣਗੇ ਭੁੱਲ ਜਾਇਓ ਮੋਟਰਾਂ ਅਤੇ ਕੋਠਿਆਂ ਨੂੰ ਸਦਾ ਕਿਸੇ ਤੇ ਇੱਕੋ ਟਾਈਮ ਨਹੀਂ ਰਹਿੰਦਾ ਆਪਣੇ ਤਾਂ ਅਤ ਬੜੀ ਚੱਕੀ ਹੈ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਸੋਚੋ ਜਦ ਪਾਣੀ ਹੀ ਨਹੀਂ ਰਹਿਣਾਂ ਫਿਰ ਕਾਹਦੀ ਬੱਲੇ ਬਲੇ

  • @AnserMahmood-zz5vm
    @AnserMahmood-zz5vm 10 годин тому

    Nice

  • @BalvirSingh-ig7lx
    @BalvirSingh-ig7lx Годину тому

    Bhinder veere kasam kha ke agge ton thheke te zameen vich kheti Nahin krni!!
    Zameen bahut sasti khareedi Mubaraka.

  • @bikramjitmaan9437
    @bikramjitmaan9437 12 годин тому

    Love you bro 🎉

  • @jasvirbrar167
    @jasvirbrar167 3 години тому +1

    Khalistan Sikhs For Justice Gurpatwant Singh Pannun Punjab HuL Khalistan He HuL Haa Refereudam Voting Zindabad

  • @Gurwinder-mt4nd
    @Gurwinder-mt4nd 4 години тому +1

    ਬਾਈ ਜੀ ਮੁਤੋ िਵਚ ਹੁਣ ਵਸੋ ਨਹੀ ਹੈ 47 ਤੋ ਬਾਅਦ ਇਹ ੳੁਜਾੜ ਹੈ ਇਕ ਪੁਰਾਣੇ ਸਮੇ ਦਾ ਬੋਹੜ ਹੈ

  • @harmilapsinghtoor9572
    @harmilapsinghtoor9572 3 години тому

    ਭਿਡਰ ਹੁਣਾ ਭਿਡਰ। ਢਿਲੋ ਜੈਬੀ। ਸਰੋਆ ਹੁਣਾ ਨੁ ਅਪਣੀ ਪਾਰਟੀ ਬਣਾਕੇ ਚੋਣਾ ਲੜਣੀ ਚਾਈਦਾ ਤਾ ਕਿ ਕਿਸਾਨਾ ਦਾ ਭਲਾ ਹੋਜੇ

  • @ahtshamhassan2144
    @ahtshamhassan2144 12 годин тому

  • @Bakhshishsingh-sn6hh
    @Bakhshishsingh-sn6hh 13 годин тому +3

    Pakistan.Di.Sarkar.Nu.Kisana.Te.Reham.Karna.Chahida.Ha.Eh.Sade.Veer.,Bache.Mehant.Bahot.Karde.Han.Sarkar.Bizli.Free.Kare.Te.Khad.V.Sasti.Kare.Awam.Nu.Sukhi.Kare.Eh.Benti.Karde.Haan

  • @AdnansabarButt-s1d
    @AdnansabarButt-s1d 13 годин тому

    ❤❤🎉

  • @AmandeepButtar-d3m
    @AmandeepButtar-d3m 15 годин тому +2

    ਕੀ ਹਾਲ ਆ ਬਾਈ ਜੀ ਬਕਾਰ ਭਿੰਡਰ ਸਾਹਿਬ

  • @nadeemkamboh9555
    @nadeemkamboh9555 9 годин тому +1

    🇵🇰🌹👌🌹🌹🇵🇰👍👍👍👍👍

  • @gurcharansingh7094
    @gurcharansingh7094 2 години тому

    ਭਾਈ ਸਾਹਬ ਜੀ ਵਕਾਰ ਭਿੰਡਰ ਨੂੰ ਉਸ ਦਾ ਪਿੰਡ, ਚੱਕ ਪੁੱਛਣਾ ਸੀ।ਖੇਤਾਂ ਵਿੱਚ ਪਾਣੀ ਦਾ ਸਾਧਨ ਪੁੱਛਣਾਂ ਸੀ।

  • @malkiatkaur6173
    @malkiatkaur6173 15 годин тому +1

    Selute aa tenu bhinder bhai

  • @KuldeepSinghRai-ol6pz
    @KuldeepSinghRai-ol6pz Годину тому

    I My india

  • @JagtarSingh-h2x
    @JagtarSingh-h2x 2 години тому

    ਭਾਜੀ ਸਾਨੂੰ ਸਾਡਾ ਪਿੰਡ ਸਾਣਕਾ ਦਿਖਾਉ ਲਾਹੌਰ ਦੇ ਨੇੜੇ ਤੇੜੇ ਸਾਡੇ ਵੱਡੇ ਵਡੇਰੇ ਦਸਦੇ ਸਨ

  • @Sho_JP_vlog782
    @Sho_JP_vlog782 3 хвилини тому

    SADE HARYANA DE VICH NEHARI PANI DA MAMLA 65₹ KILLA andanman h

  • @GurcharanSingh-k7y
    @GurcharanSingh-k7y 37 хвилин тому

    Salam o lequm Bhinder saab!Me Gurcharan Singh (Chan Bhinder)pind Saidnagar distt Gujjranwala. Now Patiala myself(USA)

  • @GurcharanSingh-qs3ls
    @GurcharanSingh-qs3ls 13 годин тому

    Punjab sanguru sunam

  • @GurleenBhullar-tr1ly
    @GurleenBhullar-tr1ly 13 годин тому +1

    Ki hl waqar bhinder bai

  • @hardevsingh5483
    @hardevsingh5483 2 години тому

    Vikàr Bh8nder Chardi kala

  • @GurpreetSingh-bh3xi
    @GurpreetSingh-bh3xi 3 години тому

    Dap 1380,urea 280 rs potash 1700 , SSP 300,, zinc 33% 5 kg 450

  • @malkiatkaur6173
    @malkiatkaur6173 15 годин тому +2

    Kush nhi haal pikistan da😔😔😔

  • @Surjeet-z5q
    @Surjeet-z5q 2 години тому

    Sandhu ik mera yar beily c, nankana sahib kol shaied shekhpura da si , asi saudi arab vich ikathe c

  • @ManjeetSingh-xf1yn
    @ManjeetSingh-xf1yn 15 годин тому +1

    Sadda pind mutton de najdik a rupalon te manjali kalan

    • @HafizSadam-xs4jo
      @HafizSadam-xs4jo 14 годин тому

      @@ManjeetSingh-xf1yn Manjeet Singh g mutton pind Jo jabbah day nal hi aa 47 to pehla Hoshiyarpur district si es da???

  • @shassisharma773
    @shassisharma773 5 годин тому

    Wqya sahi gal hai kheti okhi hai pk vich Sade pase ta baiye hege ne othe ta nhi hege

  • @SardarTarsemSinghToor
    @SardarTarsemSinghToor 4 години тому +1

    Bijjli y ji badal Saab n maaf kiti c

  • @SardarTarsemSinghToor
    @SardarTarsemSinghToor 4 години тому

    Nehri panni v

  • @ravjotbenipal4336
    @ravjotbenipal4336 3 години тому

    Veer ji ha pind a wala khanna wich see hun ludhana wich ha mara nal he pind ha

  • @GurcharanSingh-k7y
    @GurcharanSingh-k7y 31 хвилина тому

    Tuhada pichhla(native) pind kihda c? Tuhade kol theka bahut ziyada h zameen da.

  • @Hayerfarming
    @Hayerfarming 2 години тому

    1 than da kappra lenda charda Punjab

  • @malkiatkaur6173
    @malkiatkaur6173 15 годин тому +2

    Ki kmave kisaan te ki khave

  • @khalidrai6918
    @khalidrai6918 2 години тому

    Janab koee canal ka water ka bill nhe hota Pakistan ma yeh ghalat bat kr rha ha
    Iss na kisee Farmer sa buy kia ho ga

  • @gurmejsingh6249
    @gurmejsingh6249 Годину тому

    Sandhu.sahab.ethe.2500.de.40.kg.h

  • @jaswantsingh-gy4xo
    @jaswantsingh-gy4xo Годину тому

    Asli Jutt , Apna lugda,
    Azadi nahi 47 vich Barbadi milli, Juttan kurbania kitian for Azadi , But Apni Barbadi Karwai.??

  • @sarbjeetSingh-yn4mt
    @sarbjeetSingh-yn4mt 13 годин тому +1

    Sady kank 4000 viki🎉aa 100 kg

  • @happydhaliwal5244
    @happydhaliwal5244 8 годин тому

    Sade y 100 kila jmine ni hegi hrek de

    • @ravindergill8228
      @ravindergill8228 2 години тому

      100'killa ta koi virla hunda 8-10pinda cho 1 labha da 100 ala

  • @pammibub2021
    @pammibub2021 9 годин тому

    Content te waqar bhinder da Vi repetitive hi hai ,ehdi 1 video vekh lo ,100 video vekh lo ,koyi farak nahi …….Baaki ghummon jithe marzi ,khetan Ch ,majjan Vakhao,lekin khana khao saaf suthri jagah ,othe nahi jithe aase paase goha roodi di bo aaundi hove …..that is YUCK AND DISGUSTING 👎👎👎👎👎

  • @shinderdhanoa8908
    @shinderdhanoa8908 6 годин тому

    Very nice 👍

  • @TejibirBhullar
    @TejibirBhullar 4 години тому

    Very nice veere

  • @AnnoyedBoxer-pb3yu
    @AnnoyedBoxer-pb3yu 11 годин тому

    ❤❤❤❤❤🎉

  • @TahaButt-t5p
    @TahaButt-t5p 11 годин тому

    ❤❤❤🎉

  • @jagroopgillgill443
    @jagroopgillgill443 Годину тому

    ❤❤❤