Bhagwant Mann ਦਾ ਭੁਲੇਖਾ ਕੱਢਤਾ ਲੋਕਾਂ ਨੇ? ਪੰਜਾਬ ਚੋਂ 13 ਸੀਟਾਂ ਦੇ ਦਾਅਵੇ ਕਰਨ ਵਾਲੇ ਕੁੱਲ 3 ਸੀਟਾਂ ਤੇ ਰਹਿ ਗਏ

Поділитися
Вставка
  • Опубліковано 15 жов 2024
  • #RMBTelevision #LokSabhaElections #PunjabElections2024
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    UA-cam:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

КОМЕНТАРІ • 629

  • @rajwinder1968
    @rajwinder1968 4 місяці тому +191

    ਲੋਕਾ ਚੁਟਕਲੇ ਸੁਨਣ ਵਾਸਤੇ ਨਹੀ ਸੀ ਬਨਾਇਆ ਮੁੱਖ ਮੰਤਰੀ। ਪੰਜਾਬ ਦਾ ਵਿਕਾਸ ਕਰਨ ਲੲਈ ਚੁਣਿਆ ਸੀ

  • @gobindersingh405
    @gobindersingh405 4 місяці тому +135

    ਹੰਕਾਰੀ ਰਾਜਾ ਭਗਵੰਤ ਮਾਨ ਦਾ ਹੰਕਾਰ ਚੁਰ ਚੁਰ ਕਰ ਦਿੱਤਾ ਪੰਜਾਬੀਆਂ ਨੇ

  • @ashasukhwindersinghheer1441
    @ashasukhwindersinghheer1441 4 місяці тому +98

    ਇਹ ਸਰਕਾਰ ਚਿੱਟੇ ਨੁੰ ਖਤਮ ਕਰਨ ਲਈ ਆਈ ਸੀ ਚਿੱਟਾ ਖਤਮ ਨਹੀਂ ਹੋਇਆ ਪਹਿਲੀ ਨਾਲੋਂ ਵੀ ਵੱਧ ਗਿਆ ਹੈ 🙏🏼

    • @JagdevSinghGill-h4t
      @JagdevSinghGill-h4t 4 місяці тому

      ਸੁਖਵਿੰਦਰ ਵੀਰ, ਇਹ ਆਪ ਵਥੇਰਾ ਲਾਂਉਦੇ, ਪੀਂਦੇ ਹੋਣੇਂ ਆਂ। ਸਰਕਾਰ ਚਾਹਵੇ ਤਾਂ ਕੀ ਨੀਂ ਕਰ ਸਕਦੀ, ਬਲਕਿ ਇੰਨ੍ਹਾਂ ਦੀ ਮੱਦਦ ਕਰਨ ਲਈ ਲੋਕ ਤਿਆਰ ਨੇਂ। ਪਰ ਨਹੀਂ, ਇਹ ਖੁਦ ਮਰਨਗੇ ਚਿੱਟੇ ਬਗ਼ੈਰ, ਪ੍ਰਸ਼ਾਸਨ ਮਰੂ, ਅਫ਼ਸਰਸ਼ਾਹੀ ਮਰੂ। ਨਸ਼ਿਆਂ ਤੇ ਰੋਕ ਲਾਉਣ ਜਾਂ ਬੰਦ ਕਰਨ ਚ ਸਰਕਾਰ ਅਪੰਗ ਹੁੰਦੀ ਐ, ਰੱਖਿਆ ਵਿਭਾਗ ਅਪਾਹਜ ਹੁੰਦਾ ਅਫ਼ਸਰਸ਼ਾਹੀ, ਪ੍ਰਸ਼ਾਸਨ ਤੋਂ ਨਸ਼ੇ ਦੀ ਤੋੜ ਨੀਂ ਝੱਲ ਹੋਣੀਂ । ਹੋਰ ਕੀ ਕੀ ਗੱਲ ਕਰੀਏ।
      ਇਹ ਨਾਕਾਮਯਾਬ, ਗੈਰ ਤਜ਼ੁਰਬੇਕਾਰ ਸਰਕਾਰ ਐ, ਚੰਗਾ ਹੋਵੇ ਜਿੰਨੀਂ ਜ਼ਲਦੀ ਚਲਦੀ ਹੋਜੇ ।

    • @GurpreetKaur-ss3eg
      @GurpreetKaur-ss3eg 4 місяці тому

      Sahi gl a

  • @GurpreetSingh-nt7of
    @GurpreetSingh-nt7of 4 місяці тому +89

    ਜੇ ਕਿੱਕਲੀ ਪਾਣੀ ਨਾ ਛੱਡੀ ਤਾਂ ਇਹਨ੍ਹਾਂ ਨੂੰ 2027 ਵਿੱਚ 07/117 ਹੀ ਰਹਿ ਜਾਣੀਆਂ ਨੇ

  • @gurchransingh5674
    @gurchransingh5674 4 місяці тому +27

    ਧੰਨਵਾਦ ਦਿਲੋ ਸਲੂਟ ਪੰਜਾਬੀਆ ਦਾ ਇਹਨਾ ਨਕਲੀ ਇਨਕਲਾਬੀਆ ਨੂੰ ਬਹੁਤ ਵਧੀਆ ਸਬਕ ਸਿਖਾਇਆ

  • @Bhupinderkaurdhaliwalusa
    @Bhupinderkaurdhaliwalusa 4 місяці тому +126

    ਭੰਡ ਦਾ ਹੰਕਾਰ ਤੋੜਿਆ ਹੈ ਪੰਜਾਬ ਨੇ ਇਹ ਬਹੁਤ ਹੀ ਹੰਕਾਰ ਗਿਆ ਹੈ ਹਰ ਇੱਕ ਨੂੰ ਨੀਵਾਂ ਦਿਖਾਉਂਦਾ ਸੀ ਅੱਜ ਪੰਜਾਬੀਆ ਨੇ ਇਸ ਨੂੰ ਨੀਵਾਂ ਦਿਖਾ ਦਿੱਤਾ ਹੈ 😭😭😭😭😭😭

  • @JaswinderBrar-u8i
    @JaswinderBrar-u8i 4 місяці тому +178

    ਭਾਈ ਅੰਮਿਰਤਪਾਲ ਨੂੰ ਡਿੱਬਰੂਗੜ ਜੇਲ ਚ ਭੇਜਨ ਦਾ ਲੋਕਾ ਨੇ ਜਵਾਬ ਦਿੱਤਾ

  • @LakhwinderSingh-ph8jg
    @LakhwinderSingh-ph8jg 4 місяці тому +38

    ਬਿਲਕੁੱਲ ਸਹੀ ਗੱਲ ਹੈ 2027 ਚ ਫਿਰ ਤੋਂ ਤਿਆਰ ਰਹਿਣ ਜੈ ਹਜੇ ਵੀ ਨਾਂ ਸੁਧਰੇ ਆਪ ਵਾਲੇ

  • @sahilbaisal7374
    @sahilbaisal7374 4 місяці тому +177

    ਡਿਬਰੂਗੜ੍ਹ ਜੇਲ੍ਹ ਲੈਣ ਡੁੱਬੀ ਪੰਜਾਬ ਸਰਕਾਰ ਨੂੰ ਅਗਲੀ ਵਾਰ ਇੱਕ ਵੀ ਨਹੀਂ ਆਉਂਣੀ

  • @bachitervirk
    @bachitervirk 4 місяці тому +139

    ਦਿੱਲੀ ਵਿੱਚ ਵੀ ਇਹਨਾਂ ਦਾ ਸਫਾਇਆ ਹੋ ਗਿਆ।ਝਾੜੂ ਨੂੰ ਤਾਂ ਲੋਕਾਂ ਨੇ ਖਿਲਾਰ ਕੇ ਰੱਖਤਾ।

  • @AvtarSingh-hn6jm
    @AvtarSingh-hn6jm 4 місяці тому +90

    ਮੁਲਾਜ਼ਮ ਏਕਤਾ ਜਿੰਦਾਬਾਦ

  • @hardishsingh2058
    @hardishsingh2058 4 місяці тому +28

    ਪੱਤਰਕਾਰ ਜੋੜੀ ਬਹੁਤ ਵਧਿਆ ਧੰਨਵਾਦ

  • @harbhajansinghdua7281
    @harbhajansinghdua7281 4 місяці тому +73

    ਅਸੀਂ ਤਾਂ ਹੈਰਾਨ ਹਾਂ, ਤਿੰਨ ਵੀ ਕਿਵੇਂ ਜਿੱਤੇ ਆ, ਕੁੱਤੇ ਕੰਮਾਂ ਕਰਕੇ ਤਾਂ ਇੱਕ ਦੇ ਵੀ ਹੱਕਦਾਰ ਨਹੀਂ

    • @rajinderbling7022
      @rajinderbling7022 4 місяці тому +4

      Mera v ih ਵਿਚਾਰ a

    • @Kiranpal-Singh
      @Kiranpal-Singh 4 місяці тому +1

      ਚੱਬੇਵਾਲ ਤਾਂ ਕਾਂਗਰਸ ਦੀ ਸਮਝੋ, ਥੋੜੇ ਦਿਨ ਪਹਿਲਾਂ ਪਲਟੀ ਮਾਰੀ !

    • @BalwinderKaur-y9i
      @BalwinderKaur-y9i 4 місяці тому

      Kyu sada anadpur vlya nu jma be akal ni duglapan krdaa aa sada anadpur da lok .ta krk jit gya andpur to

  • @yashmeetsingh7719
    @yashmeetsingh7719 4 місяці тому +26

    ਸੀ ਐਮ ਭਗਵੰਤ ਮਾਨ ਜੀ ਤੇ ਆਮ ਆਦਮੀ ਪਾਰਟੀ ਦੇ ਲੀਡਰ ਬਹੁਤ ਹੰਕਾਰ ਵਿੱਚ ਸੀ ਕਾਂਗਰਸ ਕਾਂਗਰਸ ਕਾਂਗਰਸ ਕਰਦਾਂ ਹੀ ਰਹਿ ਗਿਆ

  • @brarpradeep8495
    @brarpradeep8495 4 місяці тому +42

    ਪੰਜਾਬ 6ਵਾਂ ਪੇ ਕਮਿਸ਼ਨ ਲਾਗੂ ਕਰੋ। ਜੁਲਾਈ 2020 ਤੋ ਬਾਅਦ ਭਰਤੀ ਮੁਲਾਜ਼ਮਾਂ ਤੇ ਪੰਜਾਬ ਦਾ 6 ਵਾਂ ਪੇ ਕਮਿਸ਼ਨ ਲਾਗੂ ਕਰੋ।

  • @jasmailbatth-ku4ui
    @jasmailbatth-ku4ui 4 місяці тому +34

    ਮੁਲਾਜ਼ਮਾਂ ਬਾਰੇ ਤਾਂ ਕੁਝ ਵੀ ਨਹੀਂ ਸੋਚਿਆ ਪੁਰਾਣੀ ਪੈਨਸ਼ਨ ਵੀ ਬਹਾਲ ਨੀ ਕੀਤੀ

  • @surinderpalsinghchadha2223
    @surinderpalsinghchadha2223 4 місяці тому +27

    ਮਾਨ ਉਹ ਬੰਦਾ ਜਿਸ ਨੇ ਕਮਾਲ ਕਰ ਤੀ ਜਿਹੜਾ ਕਹਿੰਦਾ ਕੇਜਰੀਵਾਲ ਨੂੰ ਬੋਲਣ ਤੇ ਜੇਲ ਭੇਜ ਦਿੱਤਾ ਪਰ ਤੁਸੀ ਬੋਲਣ ਤੇ ਡਿਬਰੂਗਘ ਜੇਲ ਭੇਜ ਤਾ

  • @rajindersinghrajinder7207
    @rajindersinghrajinder7207 4 місяці тому +116

    ਵੀਰੇ ਤੁਸੀ ਜ਼ਲੀਲ ਕਰ ਕਰ ਭੇਡਾਂ ਮਾਰ ਦੇਣੀਆ😂

    • @Kang9110
      @Kang9110 4 місяці тому +7

      😂😂

    • @NirmalSingh-bz3si
      @NirmalSingh-bz3si 4 місяці тому +9

      ਇਹ ਸਾਰਾ ਦਿਨ ਕਿਕਲੀਆਂ ਸਾਰਾ ਦਿਨ ਚੁਟਕਲੇਬਾਜ ਕਰਨਾ ਲੋਕ ਥਾੱਕ ਗੲਏ ਸੀ ਇਨਾ ਤੋਂ ????😂😂😂

    • @manjitkaur1705
      @manjitkaur1705 4 місяці тому +5

      😂😂💯

    • @URBAN.JIMIDAAR
      @URBAN.JIMIDAAR 4 місяці тому

      ​@@manjitkaur1705😊❤

  • @karajsingh7556
    @karajsingh7556 4 місяці тому +17

    ਅਜ ਮੁਖਮੰਤਰੀ ਮੂਹ ਵਿਖਾਉਣ ਜੋਗਾ ਨਹੀਂ ਰਿਹਾ ਬਹੁਤ ਸਰਮ ਵਾਲੀ ਗੱਲ ਏ ਅਜ ਵੀ ਸਣਾ ਚੁਟਕਲੇ ਬੈਹ ਗਿਆ ਮੂਤ ਦੀ ਝੱਗ ਵਾਗ

  • @HarpreetSingh-qj5to
    @HarpreetSingh-qj5to 4 місяці тому +67

    ਇਹ ਝੰਡੇ ਦੀ ਪਾਈ ਕਿੱਕਲੀ ਦਾ ਟ੍ਰੇਲਰ ਐ ਫਿਲਮ ਤਾਂ --------

  • @manvirdhaliwal-cu3sy
    @manvirdhaliwal-cu3sy 4 місяці тому +29

    ਤੁਹਾਡੇ ਚੈਨਲ ਦੀ ਮਿਹਰਬਾਨੀ

  • @DHALIWAL303
    @DHALIWAL303 4 місяці тому +47

    ਭੇਡਾਂ ਮੁਨੀਆਂ ਗਈਆਂ ਅਤੇ ਭੇਡਾਂ ਦਾ ਆਕਾ ਵੀ ਮਾਂਜ ਕੇ ਰੱਖਤਾ ਪਤੀਲੇ ਵਾਂਗੂ ਹੁਣ ਬੈਠਾ ਝਾਕ ਦਾ ਹੁੰ ਪਿਟਰ ਪਿਟਰ 🤣

  • @romysandhusandhu3359
    @romysandhusandhu3359 4 місяці тому +39

    ਚੱਪਣ ਭੇਜੌ,,,, ਨੱਕ,,,, ਡੋਬਣ,,, ਵਾਸਤੇ,,,, ਝੰਡੇ ਨੂੰ

  • @ManpreetKaur-ci1tm
    @ManpreetKaur-ci1tm 4 місяці тому +16

    ਕੱਚੇ ਮੁਲਾਜ਼ਮ ਏਕਤਾ ਜਿੰਦਾਬਾਦ

  • @labhsingh5211
    @labhsingh5211 4 місяці тому +28

    ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨਣ ਕਰਕੇ ਪੰਜਾਬ ਸਰਕਾਰ ਨੂੰ ਸਬਕ ਸਿਖਾਇਆ।ਪੰਜਾਬ ਸਰਕਾਰ.. ਮੁਰਦਾਬਾਦ।

  • @NaibSingh-cr7fr
    @NaibSingh-cr7fr 4 місяці тому +148

    ਬੀਬੀਆਂ ਦੇ ਇੱਕ ਹਜਾਰ ਨੇ ਮਰਵਾਇਆ

    • @gurjitmaan1713
      @gurjitmaan1713 4 місяці тому +5

      Sahi a koi v promise hamesha soch smaj k Krna chahida a

    • @gurjitmaan1713
      @gurjitmaan1713 4 місяці тому

      Sahi a koi v promise hamesha soch smaj k Krna chahida a

    • @shivanisharma5562
      @shivanisharma5562 4 місяці тому +3

      ਮੇਰੇ ਕੁਮੇਟ ਦਾ ਅਸਰ ਵੋਟਾਂ ਵਿੱਚ ਦੇਖਣ ਨੂੰ ਮਿਲਿਆ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮😮

    • @rajurj6829
      @rajurj6829 4 місяці тому

      😂😂😂​@@shivanisharma5562kuj jiada ni ho geya 😂😂

    • @bajwapb07
      @bajwapb07 4 місяці тому +1

      😂😂sahi a bebea russ gaeea. Sarkar gae

  • @BhinderSran-ky8ok
    @BhinderSran-ky8ok 4 місяці тому +98

    ਬਹੁਤ ਮਾੜੀ ਹੋਈ ਭੰਡ ਦੇ ਨਾਲ ਭੰਡ ਭਜਾਓ ਪੰਜਾਬ ਵਚਾਓ 😂😂😂😂

    • @SALMAN_KHANasli
      @SALMAN_KHANasli 4 місяці тому

      Jistra lakha sidhana tai simarnejeet maan nal hoe. 😂😂😂😂

    • @URBAN.JIMIDAAR
      @URBAN.JIMIDAAR 4 місяці тому +1

      ​@@SALMAN_KHANasliothe ta fer v khudiaa har gya😂

    • @SALMAN_KHANasli
      @SALMAN_KHANasli 4 місяці тому

      @@URBAN.JIMIDAAR tai pehla kehra jitya c othe khudiya gal ta ohna Di e Jina nai Gand paya c pich 8-10 month Tu k Punjab lut gia

    • @URBAN.JIMIDAAR
      @URBAN.JIMIDAAR 4 місяці тому

      @@SALMAN_KHANasli gall ta bhagwant Maan d c jeda 13 keh reha jede ne 92 jitt le c jeda 2 saala ch hi thle lg gya
      Jedi sarkar hon krke v koi fyda nhi hoya
      Jisdi Sarkar hundi hmesha ohi jyda seats leke jnda
      Badala nu koi frk ni penda oh ta 2017 to hi down chl rhe a

    • @SALMAN_KHANasli
      @SALMAN_KHANasli 4 місяці тому

      @@URBAN.JIMIDAAR ae election India dai c na ki Punjab dai ,,, jado Punjab dai election Aaye pata tenu vi e Aram nal jit Jana aap nai ,,but mein kehna vadiya HOA dono jit Gaye amritpal tai sarbjeet kyuki Loka nu vi Jo bhoot sawar c ihna da ovi lath Jaye GA kyuki Kam ta koi Karna nhi ihna nai bus emotionaly blackmail he Karna ,,jistra simarnejeet maan harr Gia 2 salla bad buri Tara ,,istra ihna nai vi harr Jana ,,jiyada time emonatil card nhi chlna

  • @DeepGill-wg2ur
    @DeepGill-wg2ur 4 місяці тому +36

    ਭੰਡ ਨੂੰ NSA le ਬੈਠੀ 🤣🤣

  • @amrikkhan3178
    @amrikkhan3178 4 місяці тому +17

    ਬਾਈ ਜੀ ਦੀਪ ਸਿੱਧੂ, ਤੇ ਮੂਸੇ ਵਾਲੇ ,ਸੰਦੀਪ ਨੰਗਲ ਅੰਬੀਆ,ਵਰਗਿਆ ਦੇ ਸਰਾਪ ਮਾਰ ਗਏ

  • @param2756
    @param2756 4 місяці тому +25

    ਭਗਵੰਤ ਮਾਨ ਕੇਜਰੀਵਾਲ ਮਗਰ ਲੱਗ ਕੇ ਆਪਣੀ ਮਿੱਟੀ ਪਲੀਤ ਕਰਵਾ ਰਿਹਾ ਆ, ਕੇਜਰੀਵਾਲ ਦਾ ਖਹਿੜਾ ਛੱਡ ਤੇ ਪੰਜਾਬ ਲਈ ਕੰਮ ਕਰੇ। ਦਿੱਲੀ ਵਿੱਚ ਇੱਕ ਸੀਟ ਨਹੀਂ ਜਿੱਤਿਆ ਲਾਲਾ। ਲੋਕਾਂ ਨੇ ਵੋਟਾਂ ਭਗਵੰਤ ਦੇ ਮੂੰਹ ਨੂੰ ਪਾਈਆਂ ਸੀ ਪਰ ਮੜ ਇਹ ਪੰਜਾਬ ਤੇ ਕੇਜਰੀਵਾਲ ਨੂੰ ਰਿਹਾ ਆ। ਹੁਣ ਵੀ ਵੇਲਾ ਆ ਸੁਧਰ ਜਾਏ ਤਾਂ ਚੰਗਾ ਆ ਨਹੀਂ ਤੇ 2027 ਦੂਰ ਨਹੀਂ।

  • @sgl8191
    @sgl8191 4 місяці тому +15

    ਸੀ ਆਮ ਦੇ ਚੁਟਲੈ ਲੈ ਡੁਬੈ।ਅੱਖਾਂ ਖੋਲ ਮਾਨਾਂ ਹਾਈ।

  • @shubhkarmanz
    @shubhkarmanz 4 місяці тому +8

    *ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਤੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਦੀ ਚੋਣ ਜਿੱਤਣ ਦੀ ਖੁਸ਼ੀ ਦੇ ਵਿੱਚ ਇੱਕ ਜੈਕਾਰਾ ਸਾਰੇ ਬੁਲਾਓ*
    *ਬੋਲੇ ਸੋ ਨਿਹਾਲ....*
    *ਸਤਿ ਸ੍ਰੀ ਅਕਾਲ...*

  • @RajaSingh-hc4xl
    @RajaSingh-hc4xl 4 місяці тому +16

    ਜੇ ਅਜੇ ਵੀ ਬੰਦੇ ਨਾ ਬਣੇ ਤਾਂ ਅੱਗੇ ਕੁਝ ਵੀ ਨਹੀਂ ਮਿਲਣਾ

  • @GurjeetSingh-c8t
    @GurjeetSingh-c8t 4 місяці тому +7

    ਸਟੇਜ ਕਰਨੀ ਤੇ ਦੇਸ਼ ਚਲਾਉਣ ਚ
    ਬੜਾ ਫ਼ਰਕ ਹੁੰਦਾ
    ਭਗਵੰਤ ਮਾਨ ਜੀ ਸਟੇਜ ਸ਼ੋਅ ਦੀ ਤਿਆਰੀ ਕਰੋ

  • @jitsingh8827
    @jitsingh8827 4 місяці тому +8

    ਹੁਣ ਲੋਕ ਚੁਟਕਲੇ ਸੁਣ ਸੁਣ ਕੇ ਥੱਕ ਗਏ ਹੁਣ ਕੰਮ ਚਾਹੀਦੇ ਨੇ

  • @sukhmandersingh8034
    @sukhmandersingh8034 4 місяці тому +22

    ਕਿਉ ਮਾਣ ਸਾਹਿਬ ਲੋਕਾ ਨੇ ਪਾਂ ਦਿੱਤੀ ਕਿੱਕਲੀ

  • @Kiranpal-Singh
    @Kiranpal-Singh 4 місяці тому +41

    ਚੁਟਕਲੇ-ਕਿਕਲੀਆਂ ਨਾਲ ਸਰਕਾਰਾਂ ਨਹੀਂ ਚੱਲਦੀਆਂ, ਭ ਮਾਨ ਨਾ-ਕਾਬਲ ਮੁ ਮੰ ਹੈ, ਲੋਕਾਂ ਨੇ ਸਹੀ ਫੈਸਲਾ ਲਿਆ !

  • @inderjeetsinghgrewal6979
    @inderjeetsinghgrewal6979 4 місяці тому +17

    ਹੰਕਾਰ ਨੂੰ ਮਾਰ ਪੈਂਦੀ ਹੈ

  • @inderjeetsinghgrewal6979
    @inderjeetsinghgrewal6979 4 місяці тому +29

    ਮੇਰਾ ਤਾਂ ਕਾਲਜਾ ਠਰ ਗਿਆ ਭੰਡ ਤੇ ਭੰਡ ਦੀਆਂ ਭੇਡਾਂ ਹਾਰ ਗਈਆਂ

  • @Ekam-k2q
    @Ekam-k2q 4 місяці тому +6

    ਇਹ ਤਾਂ ਅਕਾਲੀ ਦਲ ਨੂੰ ਵੀ ਕਹਿ ਤਾ ਤਿੰਨ ਕਿਵੇਂ ਆ ਗਈਆਂ ਹੁਣ ਆਪਣੇ ਆਪ ਤੇ ਪੁੱਛੇ ਵੀ ਇਹਨੂੰ ਕਿੱਦਾਂ ਤਿੰਨ ਆ ਗਈਆਂ

  • @harshpreetkaur5560
    @harshpreetkaur5560 4 місяці тому +41

    ਭੰਡ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ

    • @ManjeetParhar
      @ManjeetParhar 4 місяці тому +1

      Amritpal Singh nu CM banao

    • @arvind-xv7pq
      @arvind-xv7pq 4 місяці тому

      ​@@ManjeetParharta ke dange ho jan 😅😅

    • @bajwapb07
      @bajwapb07 4 місяці тому +1

      Pandd dange nhi krvonnda

    • @arvind-xv7pq
      @arvind-xv7pq 4 місяці тому

      @@bajwapb07 vikhao kithr

  • @AvtarSingh-hn6jm
    @AvtarSingh-hn6jm 4 місяці тому +29

    ਬਾਈ ਜੀ ਮੁਲਾਜ਼ਮਾਂ ਦੀ ਪੁਰਾਣੀ ਪੈਨਸਨ

  • @simranjitsingh8976
    @simranjitsingh8976 4 місяці тому +11

    ਹੰਕਾਰ ਨਹੀ ਕਰਨਾ ਚਾਹੀਦਾ ਸੀ ਸ਼ਾਇਦ ਹੁਣ ਅਕਲ ਆ ਜੇ ਮਾਨ ਸਰਕਾਰ ਨੂੰ .. ਰਹੀ ਗੱਲ ਕੇਜਰੀਵਾਲ ਦੀ ਉਹ ਨੀ ਆਉਦਾ ਬਾਹਰ ਹੁਣ ਜਲਦੀ

  • @JaswinderSingh-xv4sv
    @JaswinderSingh-xv4sv 4 місяці тому +19

    ਬਾਈ ਜੀ ਇਹ ਭੀ ਹੁਣ ਸਕੂਟਰ ਤੇ ਜਾਇਆ ਕਰਨਗੇ 😅😅

  • @karanbaraich2300
    @karanbaraich2300 4 місяці тому +26

    Bahut vadia ho gya aam admi party hargi

  • @JagtarSingh-ux2hz
    @JagtarSingh-ux2hz 4 місяці тому +32

    ਮਜਦੂਰਾਂ ਤੇ ਡਾਗ ਵਰੋਣ ਦਾ ਨਤੀਜਾ ਦੇਖ ਹੀ ਭਗਵੰਤ ਮਾਨ ਸਿਆ

  • @kg_construction786
    @kg_construction786 4 місяці тому +18

    ਕੰਮ ਕਰਨਾ ਪੈਂਦਾ ਨਾਂ ਕਿ ਹੋਰਾਂ ਮੰਤਰੀਆਂ ਨੂੰ ਭੰਡਣ ਨਾਲ ਨਹੀਂ

  • @beantsingh8251
    @beantsingh8251 4 місяці тому +7

    ਤਿੰਨ ਸੀਟਾਂ ਨਹੀਂ ਮਿਲੀਆਂ ਆਮ ਆਦਮੀ ਪਾਰਟੀ ਨੂੰ ਇੱਕ ਤਾਂ ਕਾਂਗਰਸੀ ਚੱਬੇਵਾਲ ਨੂੰ ਮਿਲੀ ਐ

  • @ManjitKaur-ph3ue
    @ManjitKaur-ph3ue 4 місяці тому +5

    ਤਿੰਨ ਸੀਟਾਂ ਨਾਲ ਬਹੁਤ ਰੱਜ ਗਿਆ ਭੰਤਾ । ਹੰਕਾਰ ਦਾ ਫਲ

  • @GurjeetSingh-h6q
    @GurjeetSingh-h6q 4 місяці тому +4

    ਸਹੀ ਕਿਹਾ ਜੀ

  • @GurvinderSingh-bz2oj
    @GurvinderSingh-bz2oj 4 місяці тому +39

    ਭੰਡ ਦਾ ਭੁਲੇਖਾ ਕੱਢ ਤਾ

  • @duniyaarangrangiliwithstra9398
    @duniyaarangrangiliwithstra9398 4 місяці тому +23

    ਬਹੁਤ ਵਧੀਆ ਹੋਇਆ ਭੰਡ ਨਾਲ ਕੁੱਤੇ ਭੰਡ ਦਾ ਹੰਕਾਰ ਟੁੱਟਾ

  • @s.bhajan.singh.6075
    @s.bhajan.singh.6075 4 місяці тому +7

    ਵੀਰ ਜੀ ਇਹ ਆਪ ਬਹੁਤ ਹੀ ਹੰਕਾਰ ਵਿੱਚ ਆ ਜੀ

  • @lovepreetcheema5727
    @lovepreetcheema5727 4 місяці тому +2

    ਜੱਸ ਗਰੇਵਾਲ ਲਬ ਯੂ ਬਾਈ ਤੇਰੇ ਤੇ ਪਰਚਾ ਕਰ ਦੇਣਾ ਅਸੀਂ

  • @lakhisidhu6177
    @lakhisidhu6177 4 місяці тому +12

    ਇੰਨੀ ਮਾੜੀ ਤਾ ਚੁਰਸਤੇ ਚ ਪਏ ਝਾੜੂ ਨਾਲ ਨੀ ਹੁੰਦੀ ਜਿੰਨੀ ਇਹਨਾ ਨਾਲ ਹੋਗੀ

  • @malkeet6586
    @malkeet6586 4 місяці тому +14

    Right bro

  • @DineshKumar-tp8fb
    @DineshKumar-tp8fb 4 місяці тому +6

    ਜਿਹੜਾ ਮੁਲਾਜ਼ਮਾਂ ਨਾਲ ਖਿਆ ਉਸਦਾ ਕੱਖ ਨਹੀ ਰਿਹਾ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਨਹੀਂ ਦਿੱਤੀ ਇਸ ਲਈ ਹਾਰ ਦਾ ਮੂੰਹ ਦੇਖਣਾ ਪਿਆ

  • @BalwinderSingh-qd3jl
    @BalwinderSingh-qd3jl 4 місяці тому +20

    ਵੀਰੇ ਲਿਖਣ ਵਿੱਚ ਗ਼ਲਤੀ ਹੋ ਗਈ
    13=0 ਨਹੀ ਸੀ
    3=10ਲਿਖਣਾ ਸੀ

  • @labhsingh8134
    @labhsingh8134 4 місяці тому +8

    Very good sir it is very good for government servants

  • @surjitmander5498
    @surjitmander5498 4 місяці тому +35

    ਆਮ ਆਦਮੀ ਪਾਰਟੀ ਮੁਰਦਾਬਾਦ 👎🏻👎🏻।।।।2027 ਵਿੱਚ ਆਮ ਆਦਮੀ ਪਾਰਟੀ ਨੂੰ 0 ਵੋਟ ਮਿਲੇਗੀ।।। ਆਮ ਆਦਮੀ ਪਾਰਟੀ ਖ਼ਤਮ ਹੋ ਗਈ ਹੈ।।। ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ 💪🏻💪🏻

    • @GagandeepKumar-lk4ov
      @GagandeepKumar-lk4ov 4 місяці тому

      ਤੇਰਾ ਡੈਡੀ ਲੱਗਦਾ ਅਮ੍ਰਿਤਪਾਲ ਲੱਨ ਫੜ ਲਾ ਅਮ੍ਰਿਤਪਾਲ ਦਾ

  • @MB-uv4qu
    @MB-uv4qu 4 місяці тому +6

    Baut Vadiya bolay Veerji 🙏🏻

  • @harbhajansinghsekhon2899
    @harbhajansinghsekhon2899 4 місяці тому +9

    ਸੰਗਤਾਂ ਦੀਆ ਅਰਦਾਸਾਂ ਜੋ ਡਿਬਰਗੜ ਜੇਲ ਵਿਚ ਬੈਠੇ ਸਿੰਘਾਂ ਲਈ ਕੀਤੀਆ ਨੇ, ਇਹ ਰੰਗ ਲਿਆਈ ਏ। ਅਜੇ ਤਾਂ ਬੇੜਾ ਡੁਬਣਾਂ ਏ ਆਮ ਆਦਮੀ ਪਾਰਟੀ ਦਾ ਕਿਉਕਿ ਇਨਾ ਬਹੁਤ ਜੁਲਮ ਕੀਤਾ ਏ ਸੰਗਤਾਂ ਤੇ।

  • @bahadursingh1978
    @bahadursingh1978 4 місяці тому +6

    ਹੈਰਾਨੀ ਦੀ ਗੱਲ ਹੈ ਚਾਰ ਜੂਨ ਵਾਲੇ ਦਿਨ ਕਾਂਗਰਸ ਨੂੰ ਲੋਕਾਂ ਨੇ 7 ਸੀਟਾਂ ਦੇ ਦਿੱਤੀਆਂ ਜਦ ਕਿ ਕਾਂਗਰਸ ਨੇ ਚਾਰ ਜੂਨ ਨੂੰ ਦਰਬਾਰ ਸਾਹਿਬ ਤੇ ਅਟੈਕ ਕੀਤਾ ਸੀ ਲੋਕਾਂ ਨੇ ਪਤਾ ਨਹੀਂ ਕਾਂਗਰਸ ਦੀ ਕਿਹੜੀ ਪ੍ਰਾਪਤੀ ਕਰਕੇ ਸੱਤ ਸੀਟਾਂ ਦੇ ਦਿੱਤੀਆਂ ਪਤਾ ਨਹੀਂ ਘਰ ਘਰ ਨੌਕਰੀ ਦਿੱਤੀ ਕਾਂਗਰਸ ਨੇ ਤਾਂ ਕਰਕੇ ਟਿਕਟ ਫਰੀ ਕਰਕੇ ਪੀਆਰਟੀਸੀ ਖੂੰਜੇ ਲਾ ਤੀ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਹੋ ਗਿਆ ਤਾਂ ਕਰਕੇ ਲੋਕਾਂ ਨੇ ਕਾਂਗਰਸ ਨੂੰ ਸੱਤ ਸੀਟਾਂ ਦਿੱਤੀਆਂ ਨੇ ਚਾਰੇ ਪਾਰਟੀਆਂ ਦਾ ਲੋਕਾਂ ਨੂੰ ਬਾਈਕਾਟ ਕਰ ਦੇਣਾ ਚਾਹੀਦਾ ਪਰਲੋਕ ਦੋਗਲੇ ਨੇ

    • @ParminderSingh-bg9vt
      @ParminderSingh-bg9vt 4 місяці тому

      ਲੋਕਾਂ ਕੋਲ ਹੋਰ ਕੋਈ ਚਾਰਾ ਨਹੀਂ ਸੀ ਅਕਾਲੀ ਪਹਿਲਾਂ ਹੀ ਖਤਮ ਨੇ ਏਸ ਲਈ ਏਹਨਾਂ ਨੂੰ 7ਸੀਟਾ ਆ ਗਈਆ

  • @ParmSidhu-nq4iv
    @ParmSidhu-nq4iv 4 місяці тому +1

    ਸਾਡੇ ਲੋਕ ਨਾ ਉਹ ਨਹੀਂ ਹੈਗੇ ਪਹਿਲਾਂ ਵਾਲੇ ਸਿਆਣੇ ਕਰਤਾ ਸਾਡੇ ਨਾਲ ਲੋਕਾਂ ਨੂੰ ਗਰੀਬਾਂ ਨੂੰ ਅੱਗੇ ਕਾਲੀਆਂ ਭੇਡਾਂ ਸਮਝਦੇ ਸਾਡੇ ਨਾਲ ਗਰੀਬਾਂ ਨੂੰ

  • @paramjitsingh2461
    @paramjitsingh2461 4 місяці тому +3

    ਸਾਡੇ ਪੰਜਾਬ ਦੇ ਲੋਕਾਂ ਨੇ ਬਾਦਲ , ਕੈਪਟਨ ਦੀ ਸਰਕਾਰ ਤੇ ਭਰੋਸਾ ਹੋਣ ਦਾ ਦਾਅਵਾ ਪੇਸ਼ ਕੀਤਾ ਹੈ।

  • @CanadaKD
    @CanadaKD 4 місяці тому +20

    ਉੱਡਦਾ ਤੀਰ ਲੈ ਲਿਆ

  • @harjindersingh7779
    @harjindersingh7779 4 місяці тому +11

    Right bro ✅️

  • @parmjitlegha9892
    @parmjitlegha9892 4 місяці тому +4

    ਵੀਰੇ ਲੋਕਾਂ ਨੇ ਇੱਕ ਵਾਰ ਬਣਾ ਦਿੱਤੇ , ਮੁੱਖ ਮੰਤਰੀ ਨੂੰ ਹੁਣ ਕਾਮੇਡੀ ਨਹੀਂ ਲੋਕਾਂ ਲਈ ਕੰਮ ਕਰਨ ਦੀ ਲੋੜ ਹੈ ਅਜੇ ਵੀ ਤਿੰਨ ਸਾਲ ਬਾਕੀ ਹਨ ਨਸ਼ਾ ਰੋਕਣ ਵਾਲਿਆਂ ਦਾ ਸਾਥ ਦੇ ਕੇ ਮੌਕਾ ਸਾਂਭ ਸਕਦੇ ਹਨ ਨਹੀਂ ਅਬ ਪਛਤਾਵੇ ਹੋਤ ਕਿਆ ਜਬ ਚਿੜੀਆਂ ਚੁਗ ਗਈ ਖੇਤ

  • @MalkeetKaur-o1h
    @MalkeetKaur-o1h 4 місяці тому +2

    ਬਹੁਤ ਵਧੀਆ ਵੀਰ ਜੀ

  • @GurdialSingh-g9n
    @GurdialSingh-g9n 4 місяці тому +3

    ਗੁੱਡ ਬਾਈ

  • @amandeepkumar5072
    @amandeepkumar5072 4 місяці тому +1

    Sahi gal a veer ji 😊

  • @bhagwantsinghbhagwantsingh8108
    @bhagwantsinghbhagwantsingh8108 4 місяці тому +1

    ਜੈ ਲੋਕ ਅਸਮਾਨੀ ਚੜਾ ਸਕਦੇ ਆ ਤਾਂ ਨੀਚੇ ਵੀ ਲਾਹੁਣਾ ਜਾਣਦੇ ਆ ਬਾਈ ਦੀ ਗੱਲ ਸਹੀ ਆ ਚੁਟਕਲੇ ਸੁਣਾ ਕੇ ਨੀ ਕੰਮ ਚੱਲਣਾ ਕੁਝ ਕਰਨਾ ਪੈਣਾ ਲੋਕਾਂ ਲਈ।

  • @kamleshbanger123
    @kamleshbanger123 4 місяці тому

    ਮੁਲਾਜ਼ਮ ਏਕਤਾ ਜਿਦਾਂ ਬਾਅਦ

  • @Praisethelord-db5fq
    @Praisethelord-db5fq 4 місяці тому

    Praise the lord Amen ❤❤

  • @ParmSidhu-nq4iv
    @ParmSidhu-nq4iv 4 місяці тому +1

    ਇਹਨਾਂ ਦਾ ਇਰਾਦਾ ਬਾਈ ਸ਼ਾਲ ਪਹਿਲਾਂ ਦੇ ਦਿਆਂਗੇ ਅਣ ਕਣਕ ਦੀ ਵੰਡ ਦਾਗੇ

  • @ParmSidhu-nq4iv
    @ParmSidhu-nq4iv 4 місяці тому +1

    ਭਗਵੰਤਮਾਨ ਦਾ ਤਾਂ ਮੈਂ ਕੀ ਮਾੜਾ ਕੀਤਾ ਭਗਵੰਤ ਮਾਨ ਗਰੀਬਾਂ ਦੀ ਕਣਕ ਵੇਚ ਕੇ ਖਾ ਕੇ ਦੋ ਰੁਪਏ ਕਿਲੋ ਵਾਲੀ ਸਾਡੇ ਗਰੀਬਾਂ ਨੂੰ ਬਿੱਲ ਵੀ ਬਹੁਤ ਆਏ ਆ ਬਹੁਤ ਘਰਾਂ ਨੂੰ ਵਿਰਲਾ ਆਏ ਆ

  • @Ekam-k2q
    @Ekam-k2q 4 місяці тому +3

    ਪਲੀਜ਼ ਸੁਣਾ ਦੋ ਹੁਣ ਬਾਈ ਜੀ ਭੇਡਾਂ ਨੂੰ ਵੀ ਕਿੱਕਲੀ ਸੁਣਾ ਦੋ14 ਕਹਿੰਦਾ ਤਾ

  • @singhbhupinder3012
    @singhbhupinder3012 4 місяці тому +3

    Employees Union Punjab Zindabad, CM Mann Sahib Ji Mubaraka ,Poch Tee Fathi

  • @GurwinderSingh-er6uf
    @GurwinderSingh-er6uf 4 місяці тому +9

    Good brother

  • @rajwinder1968
    @rajwinder1968 4 місяці тому +14

    ਝਾੜੂ ਖਿਲਾਰ ਦਿੱਤਾ ਲੋਕਾ ਨੇ

  • @jagbirsinghgill3166
    @jagbirsinghgill3166 4 місяці тому +7

    Jai Kisan Jai Jawan

  • @GURTEJSINGH-mp8vy
    @GURTEJSINGH-mp8vy 4 місяці тому +2

    ਬੁਹਤ ਵਧੀਆ ਹੋਇਆ

  • @AvtarSingh-pw7fv
    @AvtarSingh-pw7fv 4 місяці тому +2

    ਜੇ ਕਿਤੇ ਕਾਂਗਰਸ ਨੀ ਇਕ ਹਫਤਾ ਪਹਿਲਾਂ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਦਿੱਤਾ ਹੁੰਦਾ ਤਾਂ ਅਨੰਦਪੁਰ ਸਾਹਿਬ ਤੋਂ ਵੀ ਕਾਂਗਰਸ ਦੀ ਜਿੱਤ ਪੱਕੀ ਸੀ

  • @yugplayz2474
    @yugplayz2474 4 місяці тому +6

    Its true.

  • @sandhustudio7260
    @sandhustudio7260 4 місяці тому

    Bhut vadia bolya vir g thank u lambi omer howa thaudi

  • @goldydhimandhiman8257
    @goldydhimandhiman8257 4 місяці тому +4

    Right veer 👍

  • @Jalidar7600
    @Jalidar7600 4 місяці тому +14

    ਵੀਰ ਸੰਗਰੂਰ ਵਾਲਿਆ ਨੇ ਦੱਲ ਪਣਾ ਕਰਗੇ ਸ੍ ਸਿਮਰਨਜੀਤ ਸਿੰਘ ਮਾਨ ਨੂੰ ਹਰਾਕੇ ਬਹੁਤ ਦੁੱਖ ਦੀ ਗੱਲ ਸਿੱਖਾ ਲਈ😢

  • @sahibsidhu6800
    @sahibsidhu6800 4 місяці тому

    ਮਾਝਾ ਤਾਂ ਮਾਝਾ ਈ ਏ ਧੰਨਵਾਦ ਦੁਆਬਾ ਤੇ ਮਾਲਵਾਂ ਦਾ ਵੀ

  • @baljinderchauhan5331
    @baljinderchauhan5331 4 місяці тому

    Sahi gall❤

  • @JagdevSinghGill-h4t
    @JagdevSinghGill-h4t 4 місяці тому

    ਕੀ ਕਰੇ ਵਿਚਾਰਾ, ਚੁਟਕਲੇ ਸੁਣਾਉਂਦਾ ਆਪ ਈ ਚੁਟਕਲਾ ਬਣ ਗਿਆ।
    ਵੀਰ ਇਹਨਾਂ ਤੋਂ ਲੋਕ ਬਹੁਤ ਜ਼ਿਆਦਾ ਦੁਖੀ ਹੋਏ ਪਏ ਨੇ। ਪੰਜਾਬ ਦਾ ਹਾਲ ਤਾਂ ਦੇਖੋ ਕੀ ਹੋਇਆ ਪਿਆ। ਬਾਕੀ ਵੀਰ, ਇਹਨੇਂ ਕਦੇ ਮੁੱਖ ਮੰਤਰੀ ਅਹੁਦੇ ਦੀ ਮਰਿਯਾਦਾ ਵੀ ਨੀੱਂ ਰੱਖੀ । ਤੁਸੀਂ ਵੇਖਿਆ ਈ ਆ, ਵੀਰ । ਕਿਵੇਂ ਧੱਜੀਆਂ ਉਡਾਉਂਦਾ ਇਹ ਮਰਿਯਾਦਾ ਨਾਂਮ ਦੀ ਚੀਜ ਦੀਆਂ। ਸਦਨ ਵਿੱਚ ਜਿੰਦੇ- ਕੁੰਜੀਆਂ ਜੇਬਾਂ ਚ ਪਾ ਲੈਜਾਂਦਾ ਕੋਈ ਵੇਖਿਆ ਅੱਜ ਤੱਕ, ਓਹ ਵੀ ਮੁੱਖ ਮੰਤਰੀ। ਭਾਵੇਂ ਇੱਕ ਮਜ਼ਾਕ ਸੀ ਪਰ, ਸਦਨ ਦੀ, ਮੁੱਖ ਮੰਤਰੀ ਅਹੁਦੇ ਦੀ, ਸਵਿਧਾਨ ਦੀ ਕਿੱਡੀ ਵੱਡੀ ਤੌਹੀਨ ਕੀਤੀ ਸੀ ਇਹਨੇਂ। ਇਹ ਤਾਂ ਸਿਰਫ ਇੱਕੋ ਆ, ਵਥੇਰਾ ਵੱਡਾ ਭੰਡਾਰ ਏਹਨਾਂ ਦੀਆਂ ਕਰਤੂਤਾਂ ਦਾ । ਇਹ ਸਾਰੇ ਦੇ ਸਾਰੇ (92) ਗੈਰ ਜ਼ਿੰਮੇਵਾਰ,ਨਾਕਾਬਿਲ, ਗੈਰ ਤਜਰਬੇਕਾਰ ਨੇਂ । ਏਹਨਾਂ ਚੋਂ ਕਿੰਨਿਆਂ ਤੇ ਅਸ਼ਲੀਲਤਾ ਦੇ ਦੋਸ਼ ਲੱਗੇ ਈ ਨੀਂ ਬਲਕਿ ਸਾਹਮਣੇਂ ਵੀ ਆਏ। ਇਹ ਖੁਦ ਇੱਕ ਨਕਾਰਾਤਮਿਕ ਕਿਸਮ ਦਾ ਬੰਦੈ, ਜਿਸਨੇਂ ਲੋਕਾਂ ਨੂੰ ਭਾਵਨਾਤਮਿਕ, ਜਜਬਾਤੀ ਗੱਲਾਂ ਕਰ ਵੋਟਾਂ ਹਾਸਿਲ ਕੀਤੀਆਂ। ਮੰਗਰੋਂ ਲੋਕਾਂ ਦੀਆਂ ਆਸਾਂ ਉਮੀਦਾਂ ਨੂੰ ਛਿੱਕੇ ਟੰਗ, ਓਹਨਾਂ ਦੇ ਜਜ਼ਬਾਤਾਂ ਭਾਵਨਾਵਾਂ ਨਾਲ ਖੇਡਦਿਆਂ ਸੂਬੇ ਦਾ ਸਾਰਾ ਦਾਰੋਮਦਾਰ ਦਿੱਲੀ( ਕੇਜਰੀਵਾਲ, ਚੱਢਾ) ਕੋਲ ਰੱਖਤਾ। ਆਪ ਆਪਣੀ ਅਸਲ ਔਕਾਤ ਤੇ ਰਹਿ ਗਿਆ ਢੋਲਕੀ ਕੁੱਟ ਦਾ ਢੋਲਕੀ ਕੁੱਟ। ਇਹ ਆ ਇੰਨ੍ਹਾਂ ਦੀ ਕਾਰਗੁਜ਼ਾਰੀ ਪਤਾ ਨੀਂ ਕਿੰਨੇ ਨਸ਼ਿਆਂ ਨਾਲ ਮਰ ਜਾਂਦੇ ਨੇ, ਜੇ ਕਿਸੇ ਨੂੰ ਪੁਲਿਸ ਲੈ ਜਾਂਦੀ ਆ‌ ਉਹਦਾ ਨੀ ਪਤਾ ਲੱਗਦਾ ਕਿੱਧਰ ਗਿਆ। ਬਲਾਤਕਾਰ, ਹੋਰ ਕਿੰਨੇ ਕ੍ਰਾਈਮ ਹੁੰਦੇ ਨੇ ਕੋਈ ਪੁੱਛ ਗਿੱਛ ਨੀਂ।

  • @Canttcounty
    @Canttcounty 4 місяці тому

    Sacha bol veer. Ji

  • @MohitSharma-hr1ib
    @MohitSharma-hr1ib 2 місяці тому

    Jwa Sahi gal aaaa❤❤❤❤

  • @sikandersamra1259
    @sikandersamra1259 4 місяці тому +7

    ਕਿਸਾਨ ਯੂਨੀਅਨ ਪੰਜਾਬ ਜਿੰਦਾਬਾਦ

  • @Kiranpal-Singh
    @Kiranpal-Singh 4 місяці тому +5

    ਭਾਵੇਂ ਤਬਦੀਲੀ ਦੇਸ਼ ਲਈ ਬਿਹਤਰ ਸੀ, ਪਰ ਲੋਕਾਂ ਦਾ ਫੈਸਲਾ NDA ਦੇ ਹੱਕ ਵਿੱਚ ਆਇਆ, ਮੋਦੀ ਤੀਜੀ ਵਾਰ, ਅੰਬਾਨੀ-ਅਡਾਨੀ-ਭਾਜਪਾ ਦੀ ਸਰਕਾਰ ਦੀ ਅਗਵਾਈ ਕਰਨਗੇ !

    • @AayaSingh-ez5bl
      @AayaSingh-ez5bl 4 місяці тому +1

      240 na seeta Modi di
      31 Nitish kamur ae

  • @poonampoonam-hf9rc
    @poonampoonam-hf9rc 4 місяці тому

    Very good sir ji

  • @GurmeetSingh-hs4xs
    @GurmeetSingh-hs4xs 4 місяці тому

    ਮੈ ਤਾਂ ਪਹਿਲਾਂ ਹੀ ਭਗਵੰਤ ਨੂੰ ਕਿਹਾ ਸੀ ਕਿਕਲੀ ਪਾਉਣੀ ਛੱਡਦੇ ਨਹੀਂ ਤਾਂ ਐਕਰੀ ਕਰਦਾ ਨਜ਼ਰ ਆਵੇ ਗਾ ਆਪਣੀ ਜ਼ਿਮੇਵਾਰੀ ਸਮਝ ਤੂੰ ਮੁਖਮੰਤਰੀ ਹੈ।

  • @mohansingh7391
    @mohansingh7391 4 місяці тому

    ਭਾਈ ਸਰਬਜੀਤ ਸਿੰਘ ਖਾਲਸਾ ਜੀ 🙏🚒🚩 ਸਾਰੇ ਫਰੀਦਕੋਟ ਹਲਕੇ ਦਾ ਧੰਨਵਾਦ ਜੀ 🙏🚒🚩

  • @HarpalSingh-ed9mt
    @HarpalSingh-ed9mt 4 місяці тому +9

    Bhulekheee kadteeeee ina d veer jiiii

  • @MohitSharma-hr1ib
    @MohitSharma-hr1ib 2 місяці тому

    Luv u❤❤

  • @sattachhokar3937
    @sattachhokar3937 4 місяці тому

    ਖਾਸ ਗੱਲ ਇਹ ਹੈ ਕਿ ਹੁਣ ਲੋਕਾਂ ਵਿੱਚ ਸਬਰ ਸੰਤੋਖ ਨਹੀਂ ਰਿਹਾ, ਪਹਿਲੀਆਂ ਸਰਕਾਰਾਂ ਤੋਂ ਅਕੇ ਲੋਕ ਹੁਣ ਕਿਸੇ ਨੂੰ ਜ਼ਿਆਦਾ ਸਮਾਂ ਨਹੀਂ ਦੇ ਰਹੇ, ਭੋਲੇ ਭਾਲੇ ਲੋਕ ਜਲਦ ਕਿਸੇ ਪਿਛੇ ਲੱਗ ਆਪਣਾ ਨੁਕਸਾਨ ਕਰਵਾ ਲੈਂਦੇ ਆ ਤੇ ਜਦੋਂ ਤਕ ਸਮਝ ਆਉਂਦੀ ਆ ਉਦੋਂ ਤੱਕ ਕੁੱਝ ਪੱਲੇ ਨਹੀਂ ਪੈਂਦਾ