ਮੋਗੇ ਦੇ ਬਣੇ ਆ ਇੰਜਣ ,ਇੰਗਲੈਂਡ ਦੇ ਇੰਜਣ ਨੂੰ ਮਾਤ ਪਾਉਂਦੇ ਸਨ, ਕਾਲੇ ਤੇਲ ਵਾਲਾ ਇੰਜਣ || Old Malwa engine moga

Поділитися
Вставка
  • Опубліковано 25 тра 2024
  • ਸਤਿ ਸ੍ਰੀ ਅਕਾਲ ਜੀ, ਮੋਗੇ ਦੇ ਬਣੇ ਆ ਇੰਜਣ ,ਇੰਗਲੈਂਡ ਦੇ ਇੰਜਣ ਨੂੰ ਮਾਤ ਪਾਉਂਦੇ ਸਨ, ਕਾਲੇ ਤੇਲ ਵਾਲਾ ਇੰਜਣ || Old Malwa engine moga
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the UA-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
    old rustor
  • Наука та технологія

КОМЕНТАРІ • 58

  • @rupinderdhillon2374
    @rupinderdhillon2374 2 місяці тому +9

    ਬਹੁਤ ਹੀ ਸੁੰਦਰ ਅਵਾਜ਼ ਹੁੰਦੀ ਸੀ ਇਸ ਇੰਜਣ ਦੀ

  • @user-bh2nl4pt8h
    @user-bh2nl4pt8h 2 місяці тому +12

    ਇਤਿਹਾਸ ਸਾਂਭੀ ਬੈਠੇ ਹੋ ਵੀਰੋਂ।

    • @GurkiratSingh-wb9fi
      @GurkiratSingh-wb9fi 2 місяці тому +2

      Hnji veer dhanvad sada a engine sadiq district freidkot

  • @charanjeetsandhu1669
    @charanjeetsandhu1669 2 місяці тому +6

    ਬਹੁਤ ਵਧੀਆ ਲੱਗਿਆ

  • @gurpreetpanesar-np7ll
    @gurpreetpanesar-np7ll 2 місяці тому +3

    ਕਪਾਹ ਵੇਲਣੀ ਹੈ ਜੀ ਸਾਡੇ ਵੀ ਕਾਰਖਾਨੇ ਚ ਲੱਗੀ ਹੋਈ ਸੀ,ਤਕਰੀਬਨ 35 ਕੁ ਸਾਲ ਪਹਿਲਾਂ ਦੀ ਗੱਲ ਹੈ ।

  • @user-hr8hq6mt7q
    @user-hr8hq6mt7q 2 місяці тому +3

    Old is gold 🎉

  • @GurwinderSingh-zi4fd
    @GurwinderSingh-zi4fd Місяць тому +2

    ਸਾਡੇ ਪਿੰਡ ਬਾਬਿਆਂ,,ਨਹਿੰਗ ਸਿੰਘਾਂ ਦੇ ਪੜਾਅ ਤੇ ਚੱਕੀ ਤੇ ਵੱਡਾ ਇੰਜਣ ਹੁੰਦਾ ਸੀ,,,

  • @jagjitsingh9207
    @jagjitsingh9207 Місяць тому +1

    ਸੇਵਕ ਸਿੰਘ ਜੀ ਮੋਗਾ ਵਿੱਚ ਇਸ਼ਵਰ ਵਾਲੇ ਤੇ ਮਾਲਵਾ ਵਾਲੇ ਬਣਉਂਦੇ ਸੀ ਇਹ ਇਜੰਨ

  • @avtarsingh-qj1mm
    @avtarsingh-qj1mm 2 місяці тому +2

    ਇਹ ਇਜਣ ਸਾਡੇ ਕੋਲ ਵੀ ਹੁੰਦਾ ਸੀ ੧੯੮੪ ਦੇ ਲੱਗ ਭੱਗ ਅਸੀ ਘੁਲਾੜੀ ਤੇ ਚਲਾਉਦੇ

  • @gurkirpalsimranwedding9839
    @gurkirpalsimranwedding9839 Місяць тому

    Bhaji aa engine mere dada ji ona ne bnaya moge dada ji naal kai ona de sathi v c bohot jada maan khush hoe aa engine nu dekh k dada ji nu sab malwe vale kehnde hunde c dada ji dia yada tajia hogia ❤❤ thanku bhaji ❤❤

  • @JagroopSingh-no7xy
    @JagroopSingh-no7xy 7 днів тому

    ਇਹ ਇੰਜਣ ਦੀ ਅਵਾਜ਼ ਸੁੱਣਕੇ ਬਚਬਨ ਚੇਤੇ ਆ ਗਿਆ ਮੇਰੇ ਘਰ ਦੇ ਕੋਲ ਇਹ ਘੁੱਗੁੱ ਵਾਲਾ ਇੰਜਣ ਲੱਗਾ ਹੁੰਦਾ ਸੀ

  • @mechanicallogic
    @mechanicallogic Місяць тому +1

    ਵੀਰ ਸਾਡੇ ਪਿੰਡ ਧਮੋਟ ਪੰਤੀ ਜੇਠਾ ਤਹਿਸੀਲ ਪਾਈਲ ਜਿਲਾ ਲੁਧਿਆਣ ਵਿਚ ਵੀ ਆਟਾ ਚੱਕੀ ਤੇ ਚੱਲਦਾ ਸੀ ਲੋਕ ਇਸਦੇ ਗਰਮ ਪਾਣੀ ਨਾਲ ਨਹੋਦੇ ਸੀ ਬਾਦ ਵਿੱਚ ਸਕਰੈਪ ਕਰ ਤਾ ਸੀ

  • @quantityquit426
    @quantityquit426 2 місяці тому +6

    ਦੋਆਬੇ ਵਿੱਚ ਰੂੰ ਪਿੰਜਣੀ ਕਹਿੰਦੇ ਹਨ।

  • @pappusidhu3462
    @pappusidhu3462 2 місяці тому +1

    ਸੇਵਕਾ ਚੱਕੀ ਚਲ ਫਟੇ

  • @jaloursidhu3258
    @jaloursidhu3258 Місяць тому

    Very nice efforts to show the Moga Wale Malwa Engine we also have it in 1962 66

  • @dineshchoudharydcpodvr9
    @dineshchoudharydcpodvr9 Місяць тому

    Nice information veer g

  • @rameshrana336
    @rameshrana336 2 місяці тому +2

    Great👍👍

  • @user-mk7uw9sy4p
    @user-mk7uw9sy4p 2 місяці тому +1

    Veere good information❤❤❤

  • @surinderparmar3306
    @surinderparmar3306 Місяць тому

    ਲੁਧਿਆਣੇ ਦਾ ਬਣਿਆ ਜੱਸਲ ਇੰਜਣ ਸਾਡੇ ਕੋਲ ਸੀ। ਸਤਿਨਾਮ ਸਿੰਘ ਜੀ ਨਿਊਜਲ ਨਹੀਂ ਨੋਜਲ ਹੁੰਦਾ।

  • @jagdevsingh3739
    @jagdevsingh3739 Місяць тому

    ਬਾਈ ਜੀ ਇਸ ਦੇ ਨਾਲ ਦਾ ਇੰਜਣ ਅੱਜ ਮੇਰੇ ਪਿੰਡ ਚੱਲਦਾ ਆਟਾ ਚੱਕੀ ਤੇ ਲੱਗਾ ਏ

  • @pardeepmehra2024
    @pardeepmehra2024 2 місяці тому

    Bahut wadiya jankaari veer ji

  • @baljindersinghkhinda4043
    @baljindersinghkhinda4043 Місяць тому

    Main khud chalayae. C 8 hp engein khet vich love from USA

  • @SonuLaduna
    @SonuLaduna 2 місяці тому

    Wow sir kya baat hai ❤❤❤

  • @manohararora4261
    @manohararora4261 Місяць тому

    ਧੰਨਵਾਦ ਵੀਰ ਜੀ

  • @Aryangaming69867
    @Aryangaming69867 2 місяці тому +1

    Very nice engine

  • @inderjit748
    @inderjit748 2 місяці тому +1

    BARNALE VE RUPAL WALE DA VE FAMOUS HUNDA CE AH BAI JI NU FULL KNOWLEDGE AA SEWAK VEER
    .

  • @JagroopSingh-no7xy
    @JagroopSingh-no7xy 7 днів тому

    ਸ਼ਾਮ ਨੂੰ ਵੱਗਾਂ ਵੇਲੇ ਇਹ ਚੱਲਦਾ ਹੁੰਦਾ ਹੁੱਣ ਦੀ ਪੀਹੜੀ ਵੱਗਾਂ ਵੇਲੇ ਦਾ ਪਤਾ ਨਹੀਂ ਹੋਣਾ

  • @twadimaadafuffa
    @twadimaadafuffa 2 місяці тому

    Waha ji waha hun samjh ayi kis kamm aunda aa engine

  • @SS-ct4hv
    @SS-ct4hv 2 місяці тому

    Nice👍👏😊

  • @gursewakseth1057
    @gursewakseth1057 Місяць тому

    Good engine

  • @BaljeetSingh-fr3by
    @BaljeetSingh-fr3by Місяць тому

    ❤❤

  • @jagtar2302
    @jagtar2302 2 місяці тому

    👍

  • @charanjitsingh2957
    @charanjitsingh2957 2 місяці тому

    ਸਤਿ ਸ੍ਰੀ ਅਕਾਲ ਜੀ

  • @dharmdhillon9715
    @dharmdhillon9715 2 місяці тому

    Mere pind v a eh engine lamma jattpura

  • @AvtarGujjar-je8hj
    @AvtarGujjar-je8hj 2 місяці тому

    Hamji veer ji sade pind chaki te lga hunda c jdo sham nu eh start hunde c lage lage pinda vich awaz sumdi hundi c ghugu di te lok chaki te puj jande c

  • @AVTARSINGH-ej9lx
    @AVTARSINGH-ej9lx 2 місяці тому

    🙏

  • @goppypannu4342
    @goppypannu4342 2 місяці тому

    ਵੀਰ ਜੀ ਕਿਰਪਾ ਕਰਕੇ ਉਸ ਪ੍ਰਿੰਕਾ ਵਾਲੇ ਵੀਰ ਵਾਲੀ ਵੀਡੀਓ ਪਾਈ ਹੋਈ ਜਿਹਦੇ ਨਾਲ ਬਿਜਲੀ ਪੈਦਾ ਹੁੰਦੀ ਹੈ

  • @goppypannu4342
    @goppypannu4342 2 місяці тому

    ਵੀਰ ਜੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਸਪਰਿੰਗਾਂ ਵਾਲੀ ਜਿਹਦੇ ਨਾਲ ਬਿਜਲੀ ਪੈਦਾ ਹੁੰਦੀ ਹੈ ਉਹ ਸੱਚਾਈ ਕਿੰਨੀ ਕ ਹੈ

  • @parwindersingh4038
    @parwindersingh4038 2 місяці тому

    Lister engine nal kheti hundi si kharar morinda near village Chandigarh

  • @goodmorningpunjab3504
    @goodmorningpunjab3504 2 місяці тому

    22 ji bldc motor cooler 12 v 24 v bare video banao bahut kam avegi Sare lokan de

  • @user-hr8hq6mt7q
    @user-hr8hq6mt7q 2 місяці тому

    🎉

  • @BawaJBrar
    @BawaJBrar Місяць тому

    ਜੇ ਖ਼ਰਾਬ ਹੌ ਜਾਵੇ ਤਾ ਇਹਦੇ ਪਾਰਟਸ ਮਿਲ ਜਾਦੇ ਹਨ

  • @GurmeetSingh-yd6zn
    @GurmeetSingh-yd6zn Місяць тому

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @AK-fk7wt
    @AK-fk7wt 2 місяці тому +1

    ਵੀਰ ਜੀ, ਦੂਜੇ ਚੈਨਲ ਦਾ ਲਿੰਕ ਪਾ ਦੇਵੋ ਜੀ,

  • @user-rx5ms5bz9o
    @user-rx5ms5bz9o 2 місяці тому

    Sewak Bhai ji turbo fan Ghar de shaat ta video banao

  • @agriscience27
    @agriscience27 2 місяці тому

    22 ji direct soler ta fan lag jayega mini dairy farm layi

  • @jaswiderjassaljaswiderjass8219
    @jaswiderjassaljaswiderjass8219 2 місяці тому

    ਬਾਈ ਜੀ ਏਹਦਾ ਇੰਜਣ ਦਾ ਨਾਮ ਦੱਸ ਦੇਵੋ ਜੀ

  • @creative.singh80s22
    @creative.singh80s22 2 місяці тому

    ਆਟਾ ਚੱਕੀ ਅਤੇ ਰੂੰ ਪਿੰਜਣੀ ਤੇ ਇਹੋ ਇੰਜਨ ਹੁੰਦੇ ਸੀ।

  • @harjapghuman7832
    @harjapghuman7832 2 місяці тому

    ਇਹ ਦਾ ਸਮਾਨ ਕਿਥੋਂ ਲੈਂਦੇ ਹੋ

  • @balkarsingh4816
    @balkarsingh4816 2 місяці тому

    ਸਲੇਬੀਆ ਇੰਜਨ ਵਿਖਾਓ

  • @kuldipkumar8295
    @kuldipkumar8295 2 місяці тому

    ਕਟਾਣੀ ਕਲਾਂ ਬਣਦੇ ਸਨ

  • @Jaskarandhiman-ko9qe
    @Jaskarandhiman-ko9qe Місяць тому

    ਘੂਗੂ ਗਲਤ ਹੈ ਪੱਤਾ ਬਣਾ ਕੇ ਪਾਈਪ ਵਿਚ ਲਮਕਾਓ

  • @manoharhayer845
    @manoharhayer845 2 місяці тому

    Bai abohar bahut hai belenia

  • @AGAMJOTGILL9861
    @AGAMJOTGILL9861 2 місяці тому

    Mera pind sadiq aw bai ji

  • @charanjeetsingh1934
    @charanjeetsingh1934 2 місяці тому

    ਕੋਈ ਪੇਜਾਂ ਕਹਿੰਦੇ ਹਨ

  • @RaviRaiSingh
    @RaviRaiSingh 2 місяці тому

    ਪੇਂਜਾ