ਕਰਨੈਲ ਦਾ ਹੋ ਗਿਆ ਜਿੰਨ ਨਾਲ ਟਾਕਰਾ 🤣 ਦੂਸਰੀ ਦੁਨਿਆ ਤੋ ਆਇਆ ਜਿੰਨ 😳ਜਿੰਦਰ ਤੇ ਰਾਮਾ ਫੜ ਫੜ ਕੁੱਟੇ .latest movie

Поділитися
Вставка
  • Опубліковано 21 бер 2024
  • jattsauda__?igs...
    Facebook page nu vi kro follow_ / jattsauda85
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #you tuber

КОМЕНТАРІ • 385

  • @user-we8cz5vx1b
    @user-we8cz5vx1b 4 місяці тому +18

    ਜਿੰਦਰ ਦੇ ਕੁੜਤਾ ਪਜਾਮਾ ਪਾਇਆ ਬਹੁਤ ਵਧੀਆ ਲੱਗਦਾ 👌👌👌

  • @BaldevSingh-vt9bm
    @BaldevSingh-vt9bm 4 місяці тому +9

    ਹਾਏ ਅੱਜ ਢਿੱਡ ਦੁਖਣ ਲੱਗ ਗਿਆ ਮਜਾ ਆ ਗਿਆ ਜਦੋ ਭੱਜੇ 😂😂😂😂😂😂😂😂🎉❤

  • @PalaAULAKH
    @PalaAULAKH 4 місяці тому +10

    ਨਮੋਲ ਆਲੇ ਜੱਟ ਆ ਗਏ ਉਏ ਆਜੋ ਫੇਰ ਲਵਾਉ ਹਾਜ਼ਰੀ ਜਿਹੜੇ ਜਿਹੜੇ ਵੀਰ ਜੱਟ ਸੋਦਾ ਆਲਿਆ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਵਾਉ ਹਾਜ਼ਰੀ ਲਵਜੂ ਬਾਈ ਸਾਰੀ ਟੀਮ ਨੂੰ ਤੇ ਵੀਡੀਓ ਦੇਖਣ ਵਾਲੇ ਸਾਰੇ ਵੀਰਾ ਨੂੰ ਲਵਜੂ ਬਾਈ ਜੀ ❤❤👌👌👍👍

  • @JagpalSingh-vt8qt
    @JagpalSingh-vt8qt 4 місяці тому +23

    ਪ੍ਰੀਤੋ ਤੇ ਕਰਨੈਲ ਦੀ ਜੋੜੀ ਨੂੰ ਪਿਆਰ ਕਰਨ ਆਲੇ ਕਰੋ like ❤❤❤❤❤❤

  • @BhupinderSingh-yg8cg
    @BhupinderSingh-yg8cg 4 місяці тому +34

    ਪ੍ਰੀਤੋ,,,,,ਕਰਨੈਲ ਕੈਲੀ,,,, ਰਾਮਾ ਵਿਚੋਲਾ,,,, ਨਾਜਰ ਕੱਟਾ,,,, ਸੀਬੋ,,, ਸੰਦੀਪ ਬੇਟਾ,,,, ਜਿੰਦਰ,,,, ਬੀਰੋ,,,,, ਲਾਬੋ,,,, ਲਾਂਬਾ,,,,,, ਕਾਕਾ ਬੰਤ ਪ੍ਰਧਾਨ ਦਾ ਚੇਲਾ,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @sukhkhehra1627
    @sukhkhehra1627 4 місяці тому +16

    ਬੰਤ ਨੂੰ ਭਾਗੂ ਹੁਣੀਂ ਲੇਗੈ ਛਾਜਲੀ ਵਾਲੇ ❤❤

  • @officialRupinderchahal
    @officialRupinderchahal 4 місяці тому +5

    ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏

  • @lakhvirsinghdulamsar3
    @lakhvirsinghdulamsar3 4 місяці тому +7

    ਬਹੁਤ ਵਧੀਆ ਵੀਰ ਲਗਿਆਂ ਨਾਟਕ

  • @GurmeetKaur-kl7zs
    @GurmeetKaur-kl7zs 3 місяці тому +2

    ਸੋਹਣੀ ਵੀਡੀਓ ਸੋਹਣੀ ਫੈਮਿਲੀ ਫੁੱਲ ਹਾਂਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @user-we8cz5vx1b
    @user-we8cz5vx1b 4 місяці тому +4

    ਰਾਮਾ ਡਰ ਗਿਆ ਭੂਤ ਤੋ 😂😂😂

  • @jaspinderbrar9022
    @jaspinderbrar9022 4 місяці тому +46

    ਬਾਈ ਜੀ ਬੰਤ ਨੂੰ ਵੀ ਬਲਾ ਲਓ

    • @harpreetsmajitharajwala2351
      @harpreetsmajitharajwala2351 4 місяці тому +1

      ਬੰਤ ਗਿਆ ਭੂਰੇ ਕੋਲ

    • @Shortmoviestar
      @Shortmoviestar 3 місяці тому +1

      ਜਿਹੜੇ ਜਿਹੜੇ ਬੰਤ ਨੂੰ ਮਿਸ ਕਰਦੇ ਆ ਬੰਤ ਹੂਣ ਮੇਰੇ ਨਾਲ ਕੰਮ ਕਰਦਾ ਦੇਖੋ ਬੰਤ ਨੂੰ ਇਨਸਟਾਗਰਾਮ ਤੈ @shortmovie_star

    • @kddesigner149
      @kddesigner149 3 місяці тому

      ਕਿਉ ਏਨਾ ਸਿਰ ਚੜਾਇਆ ਬੰਤ ਨੂੰ ਜਿਹੜਾ ਦੋ ਪੈਸਿਆਂ ਲਈ ਛੱਡ ਗਿਆ । ਨਾਲੇ ਏਡਾ ਕਿੱਡਾ ਕ ਉਹ ਨਸੀਰੂਦੀਨ ਸ਼ਾਹ ਸਮਝਣ ਲੱਗ ਗਿਆ ਸੀ ਆਵਦੇ ਆਪ ਨੂੰ 😅

  • @mangatkular5941
    @mangatkular5941 4 місяці тому +15

    ਬੰਤ ਬਰਾੜ ਪ੍ਰਧਾਨ ਕਾਲੀਦੁਨੀਆ ਤੋ ਵਗੈਰ ਗਲ ਨੀ ਬਣਦੀ

    • @Shortmoviestar
      @Shortmoviestar 3 місяці тому

      ਜਿਹੜੇ ਜਿਹੜੇ ਬੰਤ ਨੂੰ ਮਿਸ ਕਰਦੇ ਆ ਬੰਤ ਹੂਣ ਮੇਰੇ ਨਾਲ ਕੰਮ ਕਰਦਾ ਦੇਖੋ ਬੰਤ ਨੂੰ ਇਨਸਟਾਗਰਾਮ ਤੈ @shortmovie_star

  • @user-po8vn7gt1p
    @user-po8vn7gt1p 4 місяці тому +43

    ਬਾਈ ਬੰਤ ਨੂੰ ਲਿਆਓ ਯਾਰ, ਬੰਤ ਤੋਂ ਬਗੈਰ ਥੋੜਾ ਹੋਰ ਤਰ੍ਹਾਂ ਲੱਗਦਾ ਏ ਕੰਮ, ਬੰਤ ਨੂੰ ਛੇਤੀ ਮੰਗਵਾਓ ਨਹੀਂ ਤਾਂ ਕਰਨੈਲ ਨੇ ਕੱਦੂ ਕਰ ਦੇਣਾ ਏਂ 😂😂😂

    • @Shortmoviestar
      @Shortmoviestar 3 місяці тому

      ਜਿਹੜੇ ਜਿਹੜੇ ਬੰਤ ਨੂੰ ਮਿਸ ਕਰਦੇ ਆ ਬੰਤ ਹੂਣ ਮੇਰੇ ਨਾਲ ਕੰਮ ਕਰਦਾ ਦੇਖੋ ਬੰਤ ਨੂੰ ਇਨਸਟਾਗਰਾਮ ਤੈ @shortmovie_star

    • @user-yj3gl1fj1i
      @user-yj3gl1fj1i 3 місяці тому

      Karnel ta bant hunde v kaddu karduga

  • @rakeshsaini8041
    @rakeshsaini8041 4 місяці тому +3

    Bant kali duniya da pardhan miss you bai

  • @SukhwinderSingh-wq5ip
    @SukhwinderSingh-wq5ip 3 місяці тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @balkarsingh-nn5le
    @balkarsingh-nn5le 4 місяці тому +2

    ਸੰਦੀਪ ਨੇ ਵਧੀਆ ਸਕੀਮ ਲਾਈ 😂😂😂😂😂। ਪਰ ਬੰਤ ਨਾਲ਼ ਚਾਹੀਦਾ ਸੀ 😂😂😂😂😂😂

  • @vikarsidhu9125
    @vikarsidhu9125 4 місяці тому +5

    ਬਾਈ ਜੀ ਬੰਤ ਦਾ ਵੀ ਜੇਕਰ ਰੋਲ ਹੁੰਦਾ ਤਾਂ ਹੋਰ ਵੀ ਵਧੀਆ ਲੱਗਣੀ ਸੀ

  • @amarjitsingh1946
    @amarjitsingh1946 3 місяці тому

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @JaskaranmaanJaskaranmaan
    @JaskaranmaanJaskaranmaan 4 місяці тому +3

    Bant nu la ke ayo ji jadli jadli❤❤❤❤

  • @farmer3822
    @farmer3822 3 місяці тому +1

    Hahahaha najar katta siraaa 😂😂😂😂❤️❤️❤️❤️ ਨਾਜਰ ਸਿਰਾ ਐਕਟਿੰਗ

  • @avtardeol7895
    @avtardeol7895 4 місяці тому +5

    ਬੋਲਦਾ ਆ ਗਿਆ

  • @HappyBajra-sz4vp
    @HappyBajra-sz4vp 4 місяці тому +2

    ਬੰਤ ਪ੍ਰਦਾਨ ਦੀ ਐਕਟ ਬਹੁਤ ਕੈਂਟ ਸੀ

  • @Jasveer7216
    @Jasveer7216 3 місяці тому +1

    ਵੀਰ ਜੀ ਬੰਤ ਵੀਰ ਦੀ ਜਮਾਨਤ ਕਰਵਾਲਿਓ ਬੰਤ ਤੋ ਬਿਨਾਂ ਤਾਂ ਰੌਣਕ ਨਹੀਂ ਲੱਗਦੀ 👏

  • @KU77AR
    @KU77AR 4 місяці тому +3

    ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤

  • @arshdeepkaurarsh4989
    @arshdeepkaurarsh4989 3 місяці тому +1

    Hass hass tid peed hon lg gya sira baba yr 😂😂😂😂😂😂😂😂😂😂😂

  • @JaspalSingh-db9xi
    @JaspalSingh-db9xi 4 місяці тому +1

    ਬਹੁਤ ਵਧੀਆ ਵੀਡੀਓ ਨੇ ਜੀ ਸੋਡੀਆ ਵਾਹਿਗੁਰੂ ਤੱਰਕੀ ਬਖਸ਼ੇ ਜ਼ੀ ਸੋਡੀ ਸਾਰੀ ਟੀਮ ਨੂੰ 🙏👌👍♥️

  • @rahullbaweja8020
    @rahullbaweja8020 4 місяці тому +10

    Bant nu le ke aayo bus

    • @ranbirsingh9171
      @ranbirsingh9171 4 місяці тому

      ਬੰਤ ਦਾ ਲੋਕਾਂ ਚ ਥੋੜਾ ਜਿਹਾ ਨਾਂ ਹੋ ਗਿਆ ਤਾਂ ਦਿਲ ਵਿਚ ਪੈਸੇ ਦਾ ਲਾਲਚ ਆ ਗਿਆ ਇਸ ਲਈ ਇਨਾਂ ਨੂੰ ਛੱਡਕੇ ਕਿਸੇ ਹੋਰ ਕੋਲ ਚਲਾ ਗਿਆ

  • @lovepreetsingh7444
    @lovepreetsingh7444 4 місяці тому +1

    🌸👌👌🌸
    ਜਿੰਦਰ ਨੇ ਅੱਜ ਫੇਰ ਕੁੱਟੀ ਬਿਰੋ 😮

  • @deepyaar5362
    @deepyaar5362 4 місяці тому +1

    😂😂 ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਹਾਸੇ ਮਜ਼ਾਕ ਵਾਲੀ ਹੁੰਦੀਆਂ 😂😂😂 ਸਾਰੇ ਸਿਰਾਂ ਲਾਉਣੇ ਹੋ carry on 😂😂😂😂😂

  • @Santa_singh_
    @Santa_singh_ 4 місяці тому +1

    ਬਹੁਤ ਵਧੀਆ ਵੀਡੀਓ ਹੈ ਵੀਰ ਜੀ। ਅੱਜ ਤਾਂ ਜਿੰਦਰ ਨੇ ਬੀਰੋ ਕੁੱਟਤੀ

  • @rajdeep3329
    @rajdeep3329 4 місяці тому +2

    😂😂😂 best Jann Vali acting

  • @user-kj2bu4ri6ogg22
    @user-kj2bu4ri6ogg22 3 місяці тому +1

    😅😅😅😅gurchain ❤❤❤ਸਿੰਘ, ਮੋਹਨ ਮਿੱਤਲ 😅😅😅

  • @harmandhaliwal2842
    @harmandhaliwal2842 4 місяці тому +3

    Very nice Video Bhai ji ❤❤

  • @IqbalSandhu-pb5cv
    @IqbalSandhu-pb5cv 4 місяці тому +11

    ਬੰਤ ਬਿਨਾ ਵੀਡੀਓ ਬੇਕਾਰ
    ਬੰਤ ਬੰਤ ਹੀ ਸੀ ਬੰਤ ਬੰਤ ਬੰਤ ਬੰਤ ਬੰਤ ਬੰਤ ਬੰਤ ਬੰਤ ਬੰਤ ਬੰਤ ਬੰਤ ਬੰਤ ਬੰਤ ਬੰਤ ਬੰਤ ਬੰਤ

    • @JasbirSingh-mw1vr
      @JasbirSingh-mw1vr 4 місяці тому

      ਵੀਡੀਓ ਵੇਖਣੀ ਤੁਹਾਡੀ ਮਰਜੀ । ਨਾ ਆਵੇ ਬੰਤ ਤੇ ਨਾ ਆਵੇ ਕਾਲੀ ਦੁਨੀਆ ਤੋਂ ਕੋਈ। ਜਿਹੜਾ ਬਾਹਰ ਹੋ ਜਾਂਦਾ ਉਸੇ ਦੇ ਗੁਣ ਗਾਈ ਜਾਣਗੇ।

    • @IqbalSandhu-pb5cv
      @IqbalSandhu-pb5cv 3 місяці тому

      @@JasbirSingh-mw1vr ਕਲਾ ਸੀ ਬੰਤ ਵਿੱਚ

  • @SurendraSingh-dj4mf
    @SurendraSingh-dj4mf 4 місяці тому +17

    ਬੰਤ ਦੀ ਗੈਰਹਾਜ਼ਰੀ ਚ ਹਵਾ ਵਿਗੜ ਗਈ ਕਰਨੈਲ ਦੀ

    • @Shortmoviestar
      @Shortmoviestar 3 місяці тому

      ਜਿਹੜੇ ਜਿਹੜੇ ਬੰਤ ਨੂੰ ਮਿਸ ਕਰਦੇ ਆ ਬੰਤ ਹੂਣ ਮੇਰੇ ਨਾਲ ਕੰਮ ਕਰਦਾ ਦੇਖੋ ਬੰਤ ਨੂੰ ਇਨਸਟਾਗਰਾਮ ਤੈ @shortmovie_star

  • @sandeepdhillon6719
    @sandeepdhillon6719 4 місяці тому +1

    ❤ ਬਹੁਤ ਵਧੀਆ ਜੀ ❤

  • @gurdeepshokar9665
    @gurdeepshokar9665 4 місяці тому +2

    ਬਹੁਤ ਬਹੁਤ ਵਧੀਆ ਵੀਡੀਓ

  • @beerasingh7821
    @beerasingh7821 4 місяці тому +3

    Ok👍👍👌👌❤️❤️😂😂

  • @sarvansinghgill4702
    @sarvansinghgill4702 3 місяці тому

    ਬਹੁਤ ਹੀ ਵਧੀਆ ਵੀਡੀਓ ਆ ਸਾਰੇ ਟੀਮ ਦੇ ਮੈਂਬਰਾਂ ਬਹੁਤ ਹੀ ਵਧੀਆ ਏਪੀਸੋਡ ਆ ਬਹੁਤ ਹੀ ਵਧੀਆ

  • @jasnsingh6380
    @jasnsingh6380 4 місяці тому +3

    Sirra karta jatto 😂😂😂

  • @pritpalsinghsidhuadv7488
    @pritpalsinghsidhuadv7488 3 місяці тому

    ਤੂੰ ਲੋਕਾਂ ਨੂੰ ਖਵਾਈ ਜਾਨੀ ਆਂ.. ਬਹਿ ਜੇ ਬੇੜਾ ਤੇਰਾ 🎉🎉

  • @Soni-tt5iv
    @Soni-tt5iv 4 місяці тому +9

    Bant Bina video dekhn nu bilkul ji ni krda

  • @Harmeet7842
    @Harmeet7842 4 місяці тому +2

    Haaaa darr gya Rama 🥲🥲

  • @mrandmrssandhu4952
    @mrandmrssandhu4952 3 місяці тому

    Rama sira bnda yr bot vdia acting y🔥🔥🔥🔥🔥🔥🔥🔥🔥

  • @sukhbitkaursukhbitkaur4113
    @sukhbitkaursukhbitkaur4113 4 місяці тому

    😂😂50da mit. Bhut bhut vadhia video ji. Weheguru thunu chardi kla vich rakhe ji. Dbi rakho km nu ji.

  • @varindersinghbagga8559
    @varindersinghbagga8559 4 місяці тому +1

    Bahut kaint video y

  • @sukhdhillonpb4671
    @sukhdhillonpb4671 4 місяці тому

    ਕਰਨੈਲ ਰਾਮਾ ਜਿੰਦਰ ਸਨਦੀਪ ਲਾਬਾ ਨਾਜਰ ਕਾਕਾ ਤੇ ਕਾਕੇ ਦਾ ਨਾਨਾ ਚੌਰ ਨਸੀਬ ਪ੍ਰੀਤ ਲਾਬੋ ਸਾਰਿਆ ਨੇ ਬਹੁਤ ਵਧੀਆ ਕੰਮ ਕੀਤਾ ਸਨਦੀਪ ਨੇ ਲਵਾਈਆ ਦੌੜਾ ਰਾਮੇ ਦਾ ਮੂਤ ਕੱਢਤਾ ਨਾਜਰ ਦਾ ਗਾਣਾ ਬਹੁਤ ਘੈਟ ੱ

  • @RobinDeep-gc7sg
    @RobinDeep-gc7sg 4 місяці тому +2

    ਬਾਈ ਬੰਤ ਪ੍ਰਧਾਨ ਨੂੰ ਵੀ ਵੀਡਿਓ ਚ ਲੈਕੇ ਆਉ ਯਾਰ ਉਹ ਤਾਂ ਮਾਲਦਾਰ ਛਡਾ ਚ ਜਾ ਵੜਿਆ

  • @Preetdhaliwal923
    @Preetdhaliwal923 4 місяці тому +1

    Last seen end c 😂😂

  • @KAMALJITKAUR-hz5ky
    @KAMALJITKAUR-hz5ky 4 місяці тому +1

    Very good 👍 😂😂😂😂😂

  • @sukhjitsingh1916
    @sukhjitsingh1916 4 місяці тому

    ਜਿੰਦਰ ਰਾਮਾ ਪਰੀਤੋ ਕਰਨੈਲ ਜੋੜੀ ਕਰਨੈਲ ਪਰੀਤੋ ਦੀ ਘੈਟ ਅਾ ਅੋਦਰ ਕੱਟਾ ਵੀ ਘੈਟ ਅਾ ਸਾਰੀ ਟੀਮ ਨੂ ਚੜਦੀ ਕਲਾਂ ਚ ਰੱਖੇ ਵਾਹਿਗੁਰੂ ਜੀ

  • @dharmpreetsingh7000
    @dharmpreetsingh7000 4 місяці тому +1

    Bhot knt video❤😂😂

  • @gurjindersingh3638
    @gurjindersingh3638 4 місяці тому

    ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਜਟ ਸੋਦਾ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ

  • @user-qh4hh9ku8x
    @user-qh4hh9ku8x 4 місяці тому +2

    ਬੰਤ ਨੂੰ ਬਲਾ ਲੌ ਜਿੱਦਰ ਦੀ ਐਕਟਿੰਗ ਬਹੁਤ ਵਧੀਆ ਜੀ ਵਿਡੀਉ ਜ਼ਲਦੀ ਪਾ ਦਿਆਂ ਕਰੌ ਨਾਜਰ ਕਲਾਕਾਰ ਬਹੁਤ ਵਧੀਆ

  • @simarpalsingh1017
    @simarpalsingh1017 4 місяці тому

    ਬਹੁਤ ਵਧੀਆ ਵਾਈ ਜੀ

  • @pritpalsinghsidhuadv7488
    @pritpalsinghsidhuadv7488 3 місяці тому

    ਤੂੰ ਤਾਂ ਕੰਧਾਂ ਖਵਾ ਦੇਂ ਲੋਕਾਂ ਨੂੰ.. ( ਠੇਠ ਮਲਵਈ ਭਾਸ਼ਾ )❤❤

  • @AmanGill-us6ns
    @AmanGill-us6ns 3 місяці тому +1

    ਬੰਤ ਨੂੰ ਲੈ ਕੇ ਆਉ ਯਰ

  • @MeetSharma-lx5ug
    @MeetSharma-lx5ug 3 місяці тому

    ਬਾਈ ਜੀ ਸਾਰੇ ਹੀ ਕਲਾਕਾਰ ਬਹੁਤ ਵਧੀਆ ਕੰਮ ਕਰਦੇ ਨੇ

  • @ranarama2780
    @ranarama2780 3 місяці тому

    Bai ji bhoot wala seen dahut vadia rame aala sab to vadia
    😂

  • @user-ox3du6vo6k
    @user-ox3du6vo6k 4 місяці тому +2

    Teji..reona..ucha..good

  • @user-vi9ve1zw4n
    @user-vi9ve1zw4n 4 місяці тому

    Very very nice video love you Bai ji ❤️❤️❤️❤️👍

  • @0008dxxx
    @0008dxxx 4 місяці тому +1

    Siraaa bai

  • @NeelamSharma-uw9zx
    @NeelamSharma-uw9zx 4 місяці тому

    Very nice vlog bhut khoob hai ❤😂😂🎉🎉🎉😢

  • @Jattsauodap
    @Jattsauodap 3 місяці тому

    Ankul ji😂😂😂😂😂

  • @Jassi6dh4ht8j
    @Jassi6dh4ht8j 3 місяці тому

    Fofa ji 😂😂😂😂sira sar ji 😂😂😂😂

  • @gurinderrai9352
    @gurinderrai9352 4 місяці тому

    Sira la ta end ch

  • @lakhvirsinghdulamsar3
    @lakhvirsinghdulamsar3 4 місяці тому +2

    ਹਾਂ ਜੀ ਵੀਰ

  • @lovelikhari600
    @lovelikhari600 4 місяці тому +1

    Sira❤

  • @GursewakSingh44458
    @GursewakSingh44458 4 місяці тому +6

    ਬੰਤ ਕਿੱਥੇ ਆ ਜੀ

  • @boharsingh7725
    @boharsingh7725 4 місяці тому

    ਬਹੁਤ ਹੀ ਵਧੀਆ ਬਾਈ ਕਮਾਲ਼
    👍👍👍👍👍
    👌👌👌👌👌

  • @gurvindersidhu9392
    @gurvindersidhu9392 4 місяці тому +1

    ਬਾਈ ਜੀ ਬੰਤ ਨੂੰ ਵੀ ਬਲਾ ਲੳ ਜੀ

  • @vanusharma0786
    @vanusharma0786 4 місяці тому

    Sandeep bete ne bahle drate
    Hun daroo ni peende eh 4-5 saal 😂😂😂😂😂😂😂😂😂😂😂😂😂😂😂😂😂

  • @AmandeepSingh-bu4wn
    @AmandeepSingh-bu4wn 4 місяці тому

    ਬਹੁਤ ਵਧੀਆ ਜੀ

  • @manindermaninderbajwa-zd4rj
    @manindermaninderbajwa-zd4rj 4 місяці тому

    Attttttt kaint sirrraaa kaimz bro 🎉🎉🎉🎉

  • @riyasanjeevbajaj
    @riyasanjeevbajaj 4 місяці тому +1

    So funny video 😅😅 nd wait for next part 👍🏻

  • @mandepsingh1564
    @mandepsingh1564 4 місяці тому

    Good work all teem

  • @deepwoodwork1483
    @deepwoodwork1483 4 місяці тому

    Siraaa karta jatto 😂😂😂😂😂😂

  • @user-pj1vz4io4r
    @user-pj1vz4io4r 3 місяці тому +1

    Very good

  • @inderdhaliwal9656
    @inderdhaliwal9656 4 місяці тому +1

    Sirra yaar y

  • @khushdeepsidhu00
    @khushdeepsidhu00 4 місяці тому

    Bht kaintttt🎉🎉🎉🎉🎉

  • @gagandeepkaursandhu7999
    @gagandeepkaursandhu7999 4 місяці тому

    ਹਾ ਹਾ ਹਾਏ ਰੱਬਾ ਆਹ ਚਾਰੇ ਸਭ ਨੂੰ ਵਾਹਣੀ ਪਾਈ ਫਿਰਦੇ ਆ,ਓਧਰ ਕੱਟਾ ਫੁੱਫੜ ਕਹਿੰਦਾ ਮੈਗੀ ਖਾਣੀ ਆ ਸੁੰਡ ਜਿਹੇ ਸਵਾਦ ਲਗਦੇ ਆ😂😂😂❤

  • @sandeepsidhu1020
    @sandeepsidhu1020 4 місяці тому +2

    ❤❤❤natha🎉sidhu❤iloveu❤

  • @devindersingh4534
    @devindersingh4534 4 місяці тому

    ਬਹੁਤ ਵਧੀਆ ਵੀਡੀਓ ਆ ਜੀ

  • @pritpalsinghsidhuadv7488
    @pritpalsinghsidhuadv7488 3 місяці тому

    ਪਾਡੀਏ 👌👌

  • @amandhindsa6492
    @amandhindsa6492 3 місяці тому

    Last seen very funny

  • @GurpreetSingh-ew3de
    @GurpreetSingh-ew3de 4 місяці тому +1

    ਨਾ ਬੰਤ ਆਪ ਨਾਲੋਂ ਵੱਖ ਕਿਉਂ ਹੋ ਕੇ ਮਾਲਦਾਰ ਛੜਾ ਵਿੱਚ ਕਿਉਂ ਚਲੇ ਗਿਆ ji

  • @jaswindersinghbatth617
    @jaswindersinghbatth617 4 місяці тому

    Nice very very nice video all team members 🙏🏻

  • @RajvinderSingh-kw8vg
    @RajvinderSingh-kw8vg 4 місяці тому +4

    ਬੰਤ ਪ੍ਰਧਾਨ ਜ਼ਿੰਦਾਬਾਦ , ਬੰਤ ਪ੍ਰਧਾਨ ਲਵਜੂ ਟਰਾਲੀ ਭਰਕੇ ❤ ਕਾਲਾ ਦਰਾਜ

  • @RajKapoor-he3vc
    @RajKapoor-he3vc 4 місяці тому

    Wah Fuffar ji Wah.

  • @user-pq6om5bz8g
    @user-pq6om5bz8g 4 місяці тому

    Jinder bro nice video a❤❤❤❤Thanku

  • @sgr25sikanderali98
    @sgr25sikanderali98 4 місяці тому

    Nyc vedio ❤❤❤

  • @karanjhiont1997
    @karanjhiont1997 4 місяці тому

    ❤❤😂 sirra gall baat y

  • @MODULARGAMERX
    @MODULARGAMERX 4 місяці тому

    😅😅😅 sirra bai

  • @gurdassingh7360
    @gurdassingh7360 4 місяці тому

    ਨਾਈਸ ਐਕਟਿੰਗ ਸਾਰਿਆ ਦੀ ❤❤❤❤❤

  • @rupinderdhillon2374
    @rupinderdhillon2374 4 місяці тому

    ਵੀਡੀਓ ਬਹੁਤ ਹੀ ਵਧੀਆ ਲੱਗੀ।

  • @gurdassingh7360
    @gurdassingh7360 4 місяці тому

    ਸੁਪਰ ਸੁਪਰ ਹਿੱਟ ਐਕਟਿੰਗ ਬਹੁਤ ਹਾਸਾ ਆਇਆ 🎉🎉🎉🎉🎉

  • @GurpreetSingh-oj3kn
    @GurpreetSingh-oj3kn 4 місяці тому +1

    Sira bai

  • @jivan_sidhu07
    @jivan_sidhu07 4 місяці тому

    Ajj sirra Laa tii 😂😂😂❤❤

  • @user-ln9xu1we7l
    @user-ln9xu1we7l 4 місяці тому

    ਕਾਲ਼ੀ ਦੁਨੀਆਂ ਦੇ ਪ੍ਰਧਾਨ ਨੂੰ ਜੇਲ੍ਹ ਚੋਂ ਭਾਗੂ ਦੇ ਗਿਆ

  • @khushpreetchahal1120
    @khushpreetchahal1120 4 місяці тому +1

    Sirraa ❤