15 ਹਜ਼ਾਰ ਚ ਤਿਆਰ ਕੀਤਾ ਟਰੈਕਟਰ 15 ਸਾਲਾ ਨੌਜਵਾਨਾਂ ਨੇ ਸਕੂਟਰ ਦੇ ਇੰਜਣ ਤੇ ਲਾਇਆ ਦਿਮਾਗ।

Поділитися
Вставка
  • Опубліковано 21 жов 2024

КОМЕНТАРІ • 561

  • @mandertaouri9588
    @mandertaouri9588 4 роки тому +69

    ਬਹੁਤ ਵਧੀਆ ਲੱਗਾ ਵੀਰੇ ਸਲੂਟ ਆ ਤੁਹਾਡੀ ਕਲਾ ਨੂੰ

  • @mannbajwa3193
    @mannbajwa3193 4 роки тому +14

    ਸਲਾਮ ਕਰਾਂ ਮੈ ਤੇਰੇ ਜੱਜਬੇ ਨੂੰ
    ਵਾਹ ਓ ਮੇਰੇ ਬਾਈ
    ਸੋਚ ਤੇਰੀ ਮਾਣ ਹਰ ਪੰਜਾਬੀ ਨੂੰ ਹੋਵੇ
    ਏਸੀ ਮਿਸਾਲ ਬਣਾਈ
    ਰੱਬ ਕਰਾਉ ਤਰਾਕੀ ਆਪੇ
    ਕਦੇ ਢੇਰੀ ਨਾ ਢਾਈ
    ਜਿਹੜੇ ਕਹਿੰਦੇ ਨੋਜਵਾਨ ਨਸ਼ੇ ਤੇ ਫੂਨਾ ਜੋਗੇ ਰਿਹ ਗਏ
    ਨੱਥ ਉਹਨਾ ਦੇ ਮੁੱਹ ਨੂੰ ਪਾਈ

  • @pbx1896
    @pbx1896 4 роки тому +2

    ਰੱਜਕੇ ਕਰੋ ਸਪੋਟ ਵੀਰ ਦੀ ।ਵਹਿਗੁਰੂ ਤਰੱਕੀਆ ਬਖਸ਼ੇ ।ਵਾਹਿਗੁਰੂ ਉਨ੍ਹਾਂ ਦੀ ਮਿਹਨਤ ਨੂੰ ਰੰਗ ਲਿਆਵੇ 🙏🙏🙏

  • @gurchetraipur1044
    @gurchetraipur1044 4 роки тому +66

    ਵਾਹਿਗੁਰੂ ਜੀ ਮੇਹਰ ਕਰੀਓ ਏਨਾਂ ਵੀਰਾਂ ਤੇ

  • @avtargrewal3723
    @avtargrewal3723 4 роки тому +232

    ਪੁਤਰੋ ਵਧੀਆ ਲੱਗਾ ਟਰੈਕਟਰ ਚਕਦੋ ਤਰਕੀਆ ਬਖਸੇ ਵਾਹਿਗੁਰੂ ਜੀ

    • @videosforyou9715
      @videosforyou9715 4 роки тому +3

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ Ghhh

    • @sandygrewal9511
      @sandygrewal9511 4 роки тому

      @@videosforyou9715 bu

  • @jogindersingh-mn1tz
    @jogindersingh-mn1tz 4 роки тому +2

    ਜੱਸ ਗਰੇਵਾਲ ਵੀਰ ਤੇਰਾ ਧੰਨਵਾਦ ਤੁਸੀਂ ਇਹੋ ਜਿਹੇ ਹੁਨਰੀ ਗਭਰੇਟਾਂ ਨੂੰ ਲੋਕਾਂ ਸਾਹਮਣੇ ਪੇਸ਼ ਕੀਤੈ ਇਹਨਾਂ ਦੇ ਹੁਨਰ ਨੂੰ ਸਲਾਮ ਐ। ਤਰੱਕੀਆਂ ਭਰਪੂਰ ਕਰਨਗੇ,ਮਿਹਨਤ ਰੰਗ ਲਿਆਵੇਗੀ।

  • @jaggikhan7527
    @jaggikhan7527 4 роки тому +20

    ਬਹੁਤ ਵਧੀਆ ਭਰਾ ਪ੍ਰਮਾਤਮਾ ਤੁਹਾਨੂੰ ਅੱਗੇ ਵਧਣ ਦੀ ਇਜਾਜਤ ਬਖਸ਼ੇ

  • @RanvirsinghRana
    @RanvirsinghRana 4 роки тому +49

    ਇਹ ਮੁੰਡੇ ਹੀਰੇ ਨੇ ਬਸ ਹੁਣ ਤਰਾਸ਼ਣ ਲਈ ਕਿਸੇ ਜੌਹਰੀ ਦੀ ਜਰੂਰਤ ਆ

  • @lakhvirsingh952
    @lakhvirsingh952 4 роки тому +21

    ਵਾਹ ਬੇਟਾ ਜੀ, ਖੇਤੋਂ ਪੱਠੇ ਲਿਆਉਣ ਲਈ ਬਹੁਤ ਵਧੀਆ ਰਹੇਗਾ । ਸਬਜ਼ੀ ਮੰਡੀ ਵਿਚ ਲੈਕੇ ਜਾਣ ਲਈ ਵੀ ਬਹੁਤ ਠੀਕ ਰਹੇਗਾ।

  • @makhankalas660
    @makhankalas660 4 роки тому +14

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਤੁਹਾਡੀ ਮੇਹਨਤ ਨੂੰ ਹੋਰ ਫਲ ਲਾਵੇ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @hardevsinghghanaur9348
    @hardevsinghghanaur9348 4 роки тому +4

    ਵਧੀਆ ਹੈ। ਮੁਬਾਰਕ ਹੋਵੇ।

  • @gurlalsingh1369
    @gurlalsingh1369 4 роки тому +1

    ਪਰਮਾਤਮਾ ਚੜਦੀ ਕਲਾ ਬਖਸ਼ੇ 🙏 good,👌👍👍

  • @jasssandhumishriwala5604
    @jasssandhumishriwala5604 4 роки тому +1

    ਵੀਰ ਜੀ ਖ਼ੁਸ਼ ਰਹੋ ਰੱਬ ਹੋਰ ਤਰੱਕੀ ਦੇਵੇ

  • @jasvirjassi8053
    @jasvirjassi8053 4 роки тому +29

    ਦਿਲੋਂ ਸਲਾਮ ਆ ਵੀਰੇ ਤੈਨੂੰ ❤❤❤❤

  • @kuldeepsinghbuttar436
    @kuldeepsinghbuttar436 3 роки тому +1

    Salute hai bachya nu bahut choti age vich bahut vada kaam kita bachya ne pls support karo ehoje bachya nu

  • @jagtarrattan1755
    @jagtarrattan1755 4 роки тому +2

    ਵਾਹ, ਬਹੁਤ ਵਧੀਆ 👍👍

  • @MohinderSingh-yp3ml
    @MohinderSingh-yp3ml 4 роки тому +2

    Kamal karti chote Mann khush karta lageya reh tere warege hi desh da naam roshan karde ne Waheguru mehar kare 🙏🙏👍👍

  • @JaswinderKaur-ns7ht
    @JaswinderKaur-ns7ht 4 роки тому +2

    Sabash put. Vaheguruji tuhanu hmesa chahidikla vich rakhe

  • @waraich_k
    @waraich_k 3 роки тому

    Great work 👍

  • @ਇੰਜਣਮਹਿਕਮਾ-ਝ2ਗ

    ਅੱਤ ਕਰਤੀ ਮੇਰੇ ਵੀਰਾ ਨੇ ਵਾਹਿਗੁਰੂ ਤਰੱਕੀਆਂ ਬਖ਼ਸ਼ੇ

  • @daljitgill8496
    @daljitgill8496 4 роки тому +8

    ਬਾਹ ਜੀ ਬਾਹ । ਇਹਨੂੰ ਕਹਿੰਦੇ ਆ ਜਿੱਥੇ ਚਾ ਉੱਥੇ ਰਾਹ।ਰੱਬ ਤੁਹਾਨੂੰ ਤਰੱਕੀ ਬਖ਼ਸ਼ੇ

  • @gianchandbanger263
    @gianchandbanger263 3 роки тому +1

    Very good
    God bless you

  • @bakhshishsingh4983
    @bakhshishsingh4983 4 роки тому

    Very nice sahbas.heereo.bahadur bano Malik taraki bakhse

  • @happysingh5363
    @happysingh5363 4 роки тому +4

    Good ver ji waheguru ji good Blass you me from Dubai good idea bro

  • @dubaidedriver3550
    @dubaidedriver3550 4 роки тому +40

    Lahant aa ohna loka de jina ne eh video dislike kiti aa... Slam aa chote veer tahanu

  • @balwantsandhu6511
    @balwantsandhu6511 4 роки тому +1

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ

  • @happyhappy821
    @happyhappy821 3 роки тому +1

    Vhut vdiya putro, hor mehnta krde rho 🙏🙏🙏🙏🙏🙏🙏🙏🙏🙏🙏🙏💖💖💖💖💖💖💖💖💖💖💖💖👍👍👍👍👍👍👍👍👍👍👍👍💖💖💖💖💖💖💖💖💖💖💖💖👌👌👌👌👌👌👌👌👌👌👌👌💖💖💖💖💖💖💖💖💖💖💖💖👏👏👏👏👏👏👏👏👏👏👏👏🌷🌷🌷🌷🌷🌷🌷🌷🌷🌷🌷🌷🌼🌼🌼🌼🌼🌼🌼🌼🌼🌼🌼🌼🌺🌺🌺🌺🌺🌺🌺🌺🌺🌺🌺🌺🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆💐💐💐💐💐💐💐💐💐💐💐💐💎💎💎💎💎💎💎💎💎💎💎💎🅰🅰🅰🅰🅰🅰🅰🅰🅰🅰🅰🅰💯💯💯💯💯💯💯💯💯💯💯💯💯💯💯💯💯💯💯💯💯💯💯💯✅✅✅✅✅✅✅✅✅✅✅✅✅✅✅✅✅✅✅✅✅✅✅✅✨✨✨✨✨✨✨✨✨✨✨✨🌠🌠🌠🌠🌠🌠🌠🌠🌠🌠🌠🌠🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟

  • @ਦੀਪਾਪਾਹਲ
    @ਦੀਪਾਪਾਹਲ 4 роки тому +2

    ਬਹੁਤ ਵਧੀਆ👍💯

  • @jaattractorfans2196
    @jaattractorfans2196 3 роки тому +1

    Very nice video 👌😊

  • @diljeetsandhu1320
    @diljeetsandhu1320 4 роки тому +1

    Bhot vadia veer

  • @jasskailey13
    @jasskailey13 4 роки тому +2

    Bhut e vdia waheguru ji thonu hamesha chardkila ch rakhn bhut e sohna kam bhut khoob ❤️👌🏼

  • @InderjitSingh-jp4rb
    @InderjitSingh-jp4rb 4 роки тому +2

    Bohut badiya veer g salute aa veer nu 🙏👍

  • @gaganbaidwan3391
    @gaganbaidwan3391 3 роки тому +1

    Good job 👍

  • @ksdhaliwal8555
    @ksdhaliwal8555 4 роки тому

    ਵਾਹ ਬਈ ਪੁਤਰੋ ਇੰਜੀਨੀਅਰ ਕਰਲੋ ਸਤਿਗੁਰੂ ਨਾਨਕ ਤੁਸਾਂਨੂੰ ਤਰਕੀਆਂ ਬਖਸ਼ੇ

  • @bachitergill9008
    @bachitergill9008 4 роки тому

    ਬਹੁਤ ਵਧੀਆ ਟਰੈਕਟਰ ਤਿਆਰ ਕੀਤਾ ਮੈਨੂੰ ਬਹੁਤ ਵਧੀਆ ਲੰਗਿਅਾ

  • @mansakhan3737
    @mansakhan3737 4 роки тому +3

    Wah g wah rab hor tarkki dewe bro

  • @sandhushab6074
    @sandhushab6074 3 роки тому +1

    Slam hai veer app ko

  • @krishangopal1359
    @krishangopal1359 4 роки тому +1

    Good veer ji

  • @AmandeepSingh-je5yq
    @AmandeepSingh-je5yq 4 роки тому +173

    ਮੂੰਡਿਅਾ 15 ਸਾਲ਼ਾ ਚ ਕਮਾਲ਼ ਕਰਤੀ
    ਅਹ ਬਾਦਲ ਦੇ ਪੋਤਰੇ ਦਾ ਨਾਲ਼ਾ ਵੀ
    ਗ਼ਨਮੈਨ ਬਨਦੈ

  • @HONEY_YOUTUBER-c3s
    @HONEY_YOUTUBER-c3s 4 роки тому +4

    ਕਮਾਲ ਕਰਤੀ y ਵਹਿਗੁਰੂ ਤਹਾਨੂੰ ਤਰੱਕੀ ਆ ਬਖਸ਼ੇ

    • @labhsingh3020
      @labhsingh3020 4 роки тому

      Bahut vadhiya , change dimag khoj h. Putro lage raho.

  • @HarjinderSingh-ju4rv
    @HarjinderSingh-ju4rv 4 роки тому +28

    ਬੱਲੇ ਵਈ ਜਵਾਨੋ ਹੱਦ ਕਰਤੀ ਸ਼ਾਬਾਸ਼ੇ ਵਾਹਿਗੁਰੂ ਤਰੱਕੀਆੰ ਬਖਸ਼ਣ।

  • @singlehonestboy5526
    @singlehonestboy5526 4 роки тому

    ਮਿਹਨਤ ਨੂੰ ਸਲਾਮ

  • @apnapunjab5575
    @apnapunjab5575 4 роки тому +20

    ਕਿੱਲੇ ਡੇਢ ਕਿੱਲੇ ਜਿਹੜਾ ਸਬਜੀ ਲਾਉਣ ਦਾ , ਉਸ ਕੰਮ ਵਿੱਚ ਵਰਤਿਆ ਜਾ ਸਕਦਾ।

  • @sonukssonuks8141
    @sonukssonuks8141 4 роки тому +1

    Waheguru ji mehar kari Veera te Waheguru ji din dugni 4 chugni tarkki bakshe God bless you bro

  • @HarpalSingh-zx1gv
    @HarpalSingh-zx1gv 4 роки тому +1

    Nice putter waheguruji waheguruji chardikala ch rakhan tusi agge ja k bht trakki karo.

  • @AnmolSingh-he5fs
    @AnmolSingh-he5fs 4 роки тому +3

    Very Good. Keep it up.

  • @jaswindersinghkhalsa4095
    @jaswindersinghkhalsa4095 4 роки тому +2

    Salute aw Brothers ਇਹ ਕੰਮ ਨੂੰ chadiyao ਨਾ zindagi ch ek din bhute kaamjab hovoga

  • @longgamaan9663
    @longgamaan9663 4 роки тому +1

    ਸ਼ਿਰਾ ਵੀਰ ਜੀ

  • @nazarsinghdandiwal7298
    @nazarsinghdandiwal7298 4 роки тому +2

    ਮੇਰੀ ਸਲਾਹ ਹੈ ਜੀ ਹੁਣ ਟਰੈਕਟਰ ਦੀ ਨੀ ਬੰਦੂਕਾ ਦੀ ਲੋੜ ਹੈ ਪੰਜਾਬ ਦੇ ਕਿਸਾਨਾਂ ਤੇ ਜਵਾਨਾਂ ਨੂੰ

  • @preetwalia8909
    @preetwalia8909 4 роки тому

    ਬਹੁਤ ਹੀ ਵਧੀਆ ਕੰਮ ਕੀਤਾ ਫਰੀ ਟਾੲਿਮ ਚ

  • @kakabasra2344
    @kakabasra2344 4 роки тому +4

    Yaar tuhanu Waheguru ji bout Taraki bakshe Soch nu Salam aa tuhadi nu 🤝🤝💕

  • @Jasbirsingh-md6kx
    @Jasbirsingh-md6kx 4 роки тому

    Mek india🇮🇳 Vvvvv good job 👏👏👏👏👏👏👏👏👏👏👏🙏sat siri akal

  • @avtarsamra2823
    @avtarsamra2823 3 роки тому

    ਬਹੁਤ ਵਧੀਆ ਬਾਈ ਵਾਹਿਗੁਰੂ ਸੱਚੇ ਪਾਤ ਸਾਹ ਮਹਾ ਰਾਜ ਜੀ ਤਲਖੀਆਂ ਬਕਸੇ ਜੀ

    • @avtarsamra2823
      @avtarsamra2823 3 роки тому

      ਬਾਈ ਜੀ ਇਸ ਦੀ ਸੜਕ ਤੇ ਇਕ ਲੀਟਰ ਪੈਟਰੋਲ ਤੇ ਕਵਰੇਜ ਕਿੰਨੀ ਦਿੰਦਾ ਹੈ ਜੀ ਵਾਹਿਗੁਰੂ ਜੀ

    • @avtarsamra2823
      @avtarsamra2823 3 роки тому

      ਬਾਈ ਜੇਕਰ ਹੋਰ ਬਣਵਾਉਣਾ ਹੋਵੇ ਤਾ ਤੁਸੀ ਬਣਾ ਦਿਓ ਗੇ ਵਾਹਿਗੁਰੂ ਜੀ ਮੋਗਾ ਵਾਹਿਗੁਰੂ ਜੀ

  • @sukhlalh6884
    @sukhlalh6884 4 роки тому +2

    GOD BLESS U BRO. SUCCESS IS NEAR BRO. KEEP DOING HARD WORK. GOD BLESS U.

  • @parwindersingh8373
    @parwindersingh8373 4 роки тому

    Bahut badiya veer

  • @tarsemtarsem561
    @tarsemtarsem561 4 роки тому +1

    Very nice veer ji tractor

  • @narindersinghsandhunarinde9827
    @narindersinghsandhunarinde9827 4 роки тому +3

    Bhut vdiyaa kitaa is putraa eh sadee desh daa naam bhut trakkiyan te le k jange waheguru ehna bacheeyaan nu trakkiyan bakshe God bless you

  • @InderjitSingh-mu5co
    @InderjitSingh-mu5co 4 роки тому

    Guru Sahib ena te hor mehar karn te kamyab bakhshan 🌿🌺🌿🌹🌹🌿🙏🌿🌹🌹🌿🌺🌿

  • @kuttabanda567
    @kuttabanda567 4 роки тому

    Bhout vadiya good y

  • @japrandhawa9792
    @japrandhawa9792 4 роки тому

    Very good job sabes Kya baat hai very good very nice waheguru Maher kara Rakhi

  • @jagsirgrewal5048
    @jagsirgrewal5048 4 роки тому +3

    ਮੁੰਡਾ ਵਿਚ ਬਹੁਤ ਕਲਾ ਹੈ ਤੇ ਦਿਮਾਗ ਵਿੱਚ ਕੁੱਝ ਹੋਰ ਕਰਨ ਦਾ ਜਜ਼ਬਾ ਹੈ ਸਾਬਸ ਬੇਟਾ

  • @navalmangrha7973
    @navalmangrha7973 4 роки тому +1

    👌👌👌👌👌👌 god bless you

  • @shallyverma7765
    @shallyverma7765 4 роки тому

    bai ji bhut hi vadia kam kita a

  • @h.s.dhaliwal1826
    @h.s.dhaliwal1826 4 роки тому +2

    ਪੁੱਤ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੋਂ

  • @sonujassi1439
    @sonujassi1439 4 роки тому +3

    Good job bro

  • @ArunkumarArunKumar-fv7pi
    @ArunkumarArunKumar-fv7pi Рік тому

    Waheguru ji wmk

  • @allgames5771
    @allgames5771 4 роки тому +1

    Bohat vdia bhraa keep it up

  • @sarbjitsingh806
    @sarbjitsingh806 4 роки тому +3

    Waaa

  • @preet-bhawa7864
    @preet-bhawa7864 4 роки тому +2

    Nice bro god bless you

  • @sukhsingh7101
    @sukhsingh7101 4 роки тому

    Bhut vdiya veer g

  • @rajpalnagarwal3860
    @rajpalnagarwal3860 4 роки тому +1

    Nice video, Congratulations your experiment,best motivational video.

  • @pspclpsp8560
    @pspclpsp8560 4 роки тому +3

    Shukar aa parmatma tera...🙏

  • @sardarasingh3525
    @sardarasingh3525 4 роки тому

    Very very very nice good job God bless you 👌🌷👍

  • @yashzgaming6107
    @yashzgaming6107 4 роки тому +3

    Good work

  • @inderjeetsandhu4424
    @inderjeetsandhu4424 4 роки тому +4

    Good Job bro 👍

  • @karanbrar8733
    @karanbrar8733 4 роки тому +4

    👍🏻👍🏻👍🏻

  • @angrejmehraj9994
    @angrejmehraj9994 4 роки тому

    Super nice veer ji

  • @RajuRaju-sw5bp
    @RajuRaju-sw5bp 4 роки тому

    Very good job very very nice ji

  • @sherwiliamswilliams7975
    @sherwiliamswilliams7975 4 роки тому +1

    Bhut vaddi soch ..veer di

  • @balkaransingh8793
    @balkaransingh8793 4 роки тому +3

    Vary good veer ji

  • @satwantpartap490
    @satwantpartap490 4 роки тому +2

    Very very congratulations.

  • @gindijatt4974
    @gindijatt4974 4 роки тому +2

    Y attt yaar

  • @ramanbrarraman5382
    @ramanbrarraman5382 4 роки тому +4

    Baut vdia tractor ha bai jashan tarakiya bakshe waheguru 🙏🙏🙏

  • @aamjehainsaan2994
    @aamjehainsaan2994 4 роки тому +2

    Wah oye jwaano.. Traaki bakshe waheguru thonu

  • @jassar100
    @jassar100 4 роки тому +2

    Salute to both of you. Waheguru bless you.

  • @sardaarkpsingh2521
    @sardaarkpsingh2521 4 роки тому

    ਜਿਉਂਦੇ ਵੱਸਦੇ ਰਹੋ ਤਰੱਕੀ ਕਰੋ

  • @ramankamboj5111
    @ramankamboj5111 4 роки тому +5

    Waheguru g

  • @luckysidhu4760
    @luckysidhu4760 4 роки тому

    WAH PUTTRO WAHEGURU JI THONU CHARDIKLA TANDRUSTI TE TRAKIA BAKSHAN CARRY ON BETA JI

  • @gurdeepghuman8106
    @gurdeepghuman8106 4 роки тому +3

    Tuhada v dhanvad bachea da hosla bdaea puj k shlaga jog kam kita gog bless

  • @navneetsingh9179
    @navneetsingh9179 4 роки тому

    God bless you 🙏 ❤ waheguru tuhade ty hmesha mehr bharea hath rakhn

  • @Gagan-qk3pv
    @Gagan-qk3pv 4 роки тому

    ਵਾਹਿਗੁਰੂ ਮੇਹਰ ਕਰੇ ਭਰਾਵਾਂ ਤੇ

  • @balwantsingh-ni6sn
    @balwantsingh-ni6sn 4 роки тому

    Bhut badhya lagea veer ji bhut acha laga

  • @sarbjithayer7015
    @sarbjithayer7015 4 роки тому

    ਪੁੱਤ। ਰੱਬ। ਬਹੁਤ। ਰੱਬ। ਤੁਹਾਨੂੰ। ਤਰੱਕੀਆਂ। ਬਖਛੇ

  • @sunnygillmogewala
    @sunnygillmogewala 4 роки тому

    Dislike krn wale jada ta pind wale hone aa nale di khush nahi hunde hunde bhaut vadia vai sara karta rab hor maan bakshe aap nu

  • @laxmansingh11
    @laxmansingh11 4 роки тому

    ਬਹੁੱਤ ਖੂਬ ਵਾਹਿਗੁਰੂ ਵੀਰ ਨੂੰ ਤਰੱਕੀ ਬਕਸ਼ਨ ਜੀ

  • @karanmann9006
    @karanmann9006 3 роки тому

    Bht ghaint bnaya g

  • @singhsabsingh6511
    @singhsabsingh6511 4 роки тому

    Bohat hee badea tractor tiar kita bro very nice 👌 jeonde raho veer ji waheguru tuhanu traki bakshe

  • @sandeepjanjua9421
    @sandeepjanjua9421 4 роки тому

    ਬਹੁਤ ਵਧੀਆ ਵਿਚਾਰ ਛੋਟੇ

  • @jagmeetteona6186
    @jagmeetteona6186 4 роки тому +7

    ਬਹੁਤ ਵਧੀਆ ਵੀਰ

  • @luckywalia2415
    @luckywalia2415 4 роки тому +1

    waheguru tarakiya den veer nu