Mattewara ਜੰਗਲ 'ਤੇ CM Mann ਨਾਲ Lakha Sihana ਤੇ Amitoj Mann ਮੀਟਿੰਗ ਕਰਕੇ ਆਏ ਬਾਹਰ | Pro Punjab Tv

Поділитися
Вставка
  • Опубліковано 13 гру 2024
  • ਮੱਤੇਵਾੜਾ ਜੰਗਲ 'ਤੇ CM ਭਗਵੰਤ ਮਾਨ ਨਾਲ ਲੱਖਾ ਸਿਧਾਣਾ ਤੇ ਅਮਿਤੋਜ ਮਾਨ ਮੀਟਿੰਗ ਕਰਕੇ ਆਏ ਬਾਹਰ
    ਦੇਖੋ CM ਨੇ ਕੀ ਸੁਣਾਇਆ ਫ਼ੈਸਲਾ
    #Mattewara #Jangal #LakhaSidhana #AmitojMann #BhaanaSidhu #Meeting #CMBhagwantMann #PunjabGovt #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

КОМЕНТАРІ • 84

  • @DeepSingh-gd5kw
    @DeepSingh-gd5kw 2 роки тому +26

    ਜਿਹੜਾ ਪੰਜਾਬ ਲਈ ਬੋਲਦਾ ਉਸ ਦਾ ਸਾਥ ਦਿਆ ਕਰੋ " ਬੱਬੂ ਮਾਨ ਅਮਿਤੋਜ ਮਾਨ " ਲੱਖਾ ਸਿਧਾਣਾ " ਪ੍ਰੋ ਮਨਜੀਤ ਸਿੰਘ " ਹਮੀਰ ਸਿੰਘ " ਕਰਵਰ ਗਰੇਵਾਲ ਤੇ ਬਹੁਤ ਸਾਰੀਆਂ ਹੋਰ ਸਖਸ਼ੀਅਤਾਂ

    • @preetkaur-xk5uy
      @preetkaur-xk5uy 2 роки тому +2

      Babbu maan kamred bnda
      Dabbu nu te nishan sahib lgon te v rona aaia c chawal nu

    • @harryaujla218
      @harryaujla218 2 роки тому +1

      Jatt di Joon Buri, HAWAYEIN MOVIE, Siyasat, Baba Nanak, Pawan Guru Pani Pita, Rally, Rally 2, Duan, Babe Da Khooh, Chai Wala - Shayari, Waris Nalwe Da, Sardar Bolda, Adab Punjabi , Adab Punjabi 2 & 3, Sahibzade Guru Gobind Singh Sahib De - Shayari, Punjab Punjabi Zindabad, Snapchat, Laangha (Corridor), Naa Mein - Shayari, Mummy Daddy, Tau Khasme Milna, Khayal - Shayari , Jogiya, Umeed, Boli, Online, Veer Ras, E Doye Naina, Mandian ch Jatt, Singh Maarde Thokar, Teri Yaad (Hawayein), Police, Deg, Holi, Mitti, 21st Century Saadh, Maa Boli, Att De Shikari (Marno Mool Naa), Sangraand, Kaum De Heerey
      Khalsa, Waheguru, Soorveer, Ashiqan Di Line, Sardar (Pehla Sardar Han) , Uchiyan Imartan, Sari Duniya, kar kirpa vaso mere hirdey

    • @gskalirao
      @gskalirao 2 роки тому

      @@harryaujla218 ਫੇਰ ਝੰਡਾ ਵੜਾਉਣ ਤੇ ਕਿਓਂ ਰੋਏ ਬੁੱਬੂ ਮਾਨ ਭਾਜੀ ???????

    • @harryaujla218
      @harryaujla218 2 роки тому

      @@gskalirao ਇੱਕ ਵੀਡੀਓ ਦਿਖਾ ਦਿਓ ਜੀਹਦੇ ਚ ਝੰਡੇ ਦੀ ਗੱਲ ਹੋਈ ਹੋਵੈ, ਗੱਲ ਹੋ ਰਹੀ ਸੀ ਜਿਹੜਾ ਧਰਨਾ chkkea ਗਿਆ ਧੱਕੇ ਨਾਲ, ਮੁੰਡਾ ਮਾਰਿਆ ਗਿਆ, ਟਿਕੈਤ ਰੋਇਆ ਸੀ ਤਾਂ ਹਰਿਆਣਾ ਵਾਪਸ ਮੁੜਿਆ ਸੀ....

    • @harryaujla218
      @harryaujla218 2 роки тому

      @@gskalirao ਝੰਡੇ ਤੋਂ ਤਕਲੀਫ਼ ਕਿਸੇ ਵੀ ਪੰਜਾਬੀ ਨੂੰ ਕਿਉਂ hougi ਭਰਾ, ਸਾਡਾ ਨਿਸ਼ਾਨ ਸਾਹਿਬ ਆ, ਕੋਈ ਗੈਰ ਪੰਜਾਬੀ ਹੋਵੈ ਤਾਂ ਗੱਲ ਹੋਰ ਆ , ਤੇ ਏਥੇ ਤਾਂ ਗੱਲ ਏ os ਬੰਦੇ ਦੀ ਚੱਲ ਰਹੀ ਆ ਜਿਹੜਾ ਸਿੱਖ ਧਰਮ ਲਈ ਵਾਧੂ ਗਾਈ ਬੈਠਾ..

  • @School_of_Engineers
    @School_of_Engineers 2 роки тому +11

    ਤੁਹਾਨੂੰ ਦੇਖ ਸਣ ਕੇ, ਥੋੜਾ ਸਕੂਨ ਮਿਲਦਾ ਵੀ ਚੱਲੋ ਕੋਈ ਤਾਂ ਪੰਜਾਬ ਲਈ ਫਿਕਰਮੰਦ ਹੈ 🙏

  • @kulwindersingh-dh1hq
    @kulwindersingh-dh1hq 2 роки тому +2

    ਮਾਨ ਸਾਬ ਨੇ ਲਖੇ ਹੁਣਾ ਨੂੰ ਵਕਤ ਦਿਤਾ ਵਧੀਆਂ ਤਰੀਕੇ ਨਾਲ ਗਲ ਬਾਤ ਕੀਤੀ ਸੁਣਕੇ ਲਗਾ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ

  • @astaadg8148
    @astaadg8148 2 роки тому +13

    ਜ਼ਮੀਨ ਵਿੱਚ ਬੋਰ ਕਰਨ ਤੇ ਸਖਤੀ ਨਾਲ ਪਾਬੰਦੀ ਲਾਈ ਜਾਵੇ। ਪੰਜਾਬ ਦੀ ਸਾਰੀ ਸਿੰਜਾਈ ਨਹਿਰ ਦੇ ਪਾਣੀ ਨਾਲ਼ ਕੀਤੀ ਜਾਵੇ।

    • @RajeshSingh-dz1jw
      @RajeshSingh-dz1jw 2 роки тому

      Bs kr yr to

    • @ms-ll5sy
      @ms-ll5sy 2 роки тому

      Bai har ikk lana fer ਧਰਨੇ ਲਾਉਣ ਲਗ ਜਾਂਦਾ

  • @amandhaliwal5647
    @amandhaliwal5647 2 роки тому +1

    Well done bht dhanbad tusi punjab lyo ਫਿਕਰਮੰਦ oo jug ਜੁਗ ਜੀਓ

  • @Jattislive13
    @Jattislive13 2 роки тому +1

    ਬੈਠੋ ਬੈਠੋ ਤੁਸੀ ਬੈਠੋ ਬਸ
    ਪ੍ਰੇਸ਼ਰ ਗਰੁੱਪ ਆਲੇ
    ਸ਼ਹੀਦ ਦੀਪ ਸਿੱਧੂ ਜ਼ਿੰਦਾਬਾਦ 💪💪💪💪

  • @ARTMASTER1313
    @ARTMASTER1313 2 роки тому +1

    ਝੋਨੇ ਤੇ ਐਮ ਐੱਸ ਪੀ ਬੰਦ ਕਰ ਦੇਵੇ ਸਰਕਾਰ, ਲੋਕ ਆਪੇ ਹੋਰ ਫਸਲ ਲਾਉਣ ਲੱਗ ਜਾਣਗੇ

  • @singhdavinder2390
    @singhdavinder2390 2 роки тому +1

    ਸ਼ੁੱਕਰ ਹੈ ਪੰਜਾਬ ਦੇ ਰਾਖੇ ਲੋਕਾਂ ਦੀ ਸਿਆਸਤਦਾਨ ਆਗੂ ਸੁਣਨ ਲੱਗ ਪਏ ਨੇ,

  • @GHARAM-SANDHU-007
    @GHARAM-SANDHU-007 2 роки тому +1

    ✊🏿✊🏿✊🏿✊🏿

  • @brijpalsinghbhadwal1508
    @brijpalsinghbhadwal1508 2 роки тому +1

    Great 👍,

  • @punjabisardar-ec3qx
    @punjabisardar-ec3qx 2 роки тому

    ਭਗਵੰਤ ਮਾਨ ਬਾਈ ਕਰ ਲੈ ਪੰਜਾਬ ਦੇ ਲ‌ਈ ਕੁਝ ਬਹੁਤ ਔਖਾਂ ਮੌਕਾ ਮਿਲਿਆ ਮੌਕੇ ਬਾਰ ਬਾਰ ਨਹੀਂ ਮਿਲ਼ਦੇ

  • @SandeepSingh-uf2kh
    @SandeepSingh-uf2kh 2 роки тому +1

    Worldwide so many country no water Every punjabi stand up and save punjab water

  • @rupindersandhudsv9283
    @rupindersandhudsv9283 2 роки тому

    ਬਹੁਤ ਵਧੀਆ ਉਪਰਾਲਾ

  • @GHARAM-SANDHU-007
    @GHARAM-SANDHU-007 2 роки тому +1

    👍🏻👍🏻👍🏻👍🏻

  • @GHARAM-SANDHU-007
    @GHARAM-SANDHU-007 2 роки тому +1

    ⚔️✊🏿✊🏿✊🏿

  • @parminderbrar8355
    @parminderbrar8355 2 роки тому +1

    Lukha bai loveuuu

  • @kksandhu1779
    @kksandhu1779 2 роки тому +1

    Bohot vadiya kita ji

  • @gursewaksinghk
    @gursewaksinghk 2 роки тому

    GOOD VEER

  • @unknown-3630-
    @unknown-3630- 2 роки тому

    ਬਰਗਾੜੀ ਮਸਲਾ ਸਿੱਖਾ ਦਾ ਹੱਲ ਕਿਉ ਨੀ ਕਰ ਰਿਹਾ । ਤਾ ਹੀ ਸਰਕਾਰ ਨੇ ਲੋਕਾ ਨੂੰ ਹੋਰ ਮਸਲਾ ਦਿਤਾ ਲਗੇ ਰਹਿਣ ।

  • @amritpalsidhu6454
    @amritpalsidhu6454 2 роки тому

    ਜੇ ਭਗਵੰਤ ਮਾਨ ਨੂੰ ਅਕਲ ਆ ਜਾਵੇ ਤਾਂ ਚੰਗਾ , ਨਹੀਂ ਤਾਂ ਦਰਿਆ ਦੂਸ਼ਤ ਹੋ ਜਾਨਾ

  • @punjab007
    @punjab007 2 роки тому +1

    Lakha guddd

  • @kamalkamboj8995
    @kamalkamboj8995 2 роки тому

    Great steps

  • @sumeeet2111
    @sumeeet2111 2 роки тому

    ਪੰਜਾਬ ਦੇ ਮੁੱਦੇ ਬਹੁਤ ਨੇ। ਪੰਜਾਬ ਦਾ ਪਾਣੀ ਜਿਸ ਹਿਸਾਬ ਨਾਲ ਨਿਚਲੇ ਸਤਰ ਤੇ ਜਾ ਰਿਹੈ ਉਹ ਬੜਾ ਚਿੰਤਾਜਨਕ ਐ। ਸਾਡੀ ਆਉਣ ਵਾਲੀ ਪੀੜੀ ਦਾ ਪਾਣੀ ਬਚਾ ਲੋ। ਸਾਡੇ ਲੋਕਾਂ ਦੀ ਸੁਰੱਖਿਆ ਦਾ ਵਿਸ਼ਾ। ਪੰਜਾਬ ਪੰਜਾਬੀ ਪੰਜਾਬੀਅਤ ਸਦਾ ਜਿੰਦਾਬਾਦ ਰਹੇ।

  • @SukhrajSingh-pj6jo
    @SukhrajSingh-pj6jo 2 роки тому +3

    ਲੱਖਾਂ ਬਾਈ ਸ਼ੇਰ ਪੰਜਾਬ ਦਾ ਰੱਬ ਸਾਡੀ ਉਮਰ ਵੀ ਤੈਨੂੰ ਲਾਵੇ 🙏

  • @bhupinderkamboj2620
    @bhupinderkamboj2620 2 роки тому +2

    Lakhe bai salute sari team nu

  • @punjabisardar-ec3qx
    @punjabisardar-ec3qx 2 роки тому +1

    ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਪਣਿਆਂ ਲਈ ਸਭ ਜਿਉਂਦੇ ਨੇ ਇੱਕ ਦਿਨ ਮਰ ਜਾਂਦੇ ਨੇ ਬਾਅਦ ਵਿੱਚ ਕੋਈ ਨਹੀਂ ਯਾਦ ਕਰਦਾ ਪਰ ਇਤਿਹਾਸ ਗਵਾਹ ਹੈ ਜਿਹੜੇ ਦੂਜਿਆਂ ਲਈ ਕੁਝ ਕਰਕੇ ਗ‌ਏ ਨੇ ਪੂਰੀ ਦੁਨੀਆ ਅੱਜ ਵੀ ਉਨ੍ਹਾਂ ਮਹਾਨ ਯੋਧਿਆਂ ਨੂੰ ਯਾਦ ਕਰਦੇ ਨੇ ਤੇ ਰਹਿੰਦੀ ਦੁਨੀਆਂ ਤੱਕ ਯਾਦ ਕਰਦੇ ਰਹਿਣਗੇ ਮਾਨ ਸਾਹਿਬ ਮਹਾਨ ਯੋਧਿਆਂ ਦੀ ਸੂਚੀ ਵਿੱਚ ਆਪਣਾਂ ਨਾਮ ਦਰਜ਼ ਕਰਵਾ ਲਵੋਂ ਹੁਣ ਮੌਕਾ ਹੈ ਤੁਹਾਡੇ ਕੋਲ ਪੰਜਾਬ ਲਈ ਕੁਝ ਕਰ ਜਾਇਓ ਰਹਿੰਦੀ ਦੁਨੀਆਂ ਤੱਕ ਯਾਦ ਕਰਿਆ ਜਾਵੇਗਾ ਤੁਹਾਨੂੰ

  • @amanbrar4368
    @amanbrar4368 2 роки тому

    Good

  • @bhappy1507
    @bhappy1507 2 роки тому +1

    👍👍👍👍👍

  • @maansaab9380
    @maansaab9380 2 роки тому +1

    👌👌👌

  • @jaswantsingh228
    @jaswantsingh228 2 роки тому

    Good job sir ji

  • @backtosikhi.
    @backtosikhi. 2 роки тому

    Boht vdia veer

  • @tamber001
    @tamber001 2 роки тому +2

    Bhaana sidhu awen chaudary bann reha

  • @ManjitKaur-vp7kf
    @ManjitKaur-vp7kf 2 роки тому

    ਰਾਜਿਸਥਾਨ ਵਾਲੀ ਨਹਿਰ ਵਿੱਚ ਥੱਲੇ ਕਾਗ਼ਜ਼ ਨਹੀਂ ਪਊਗਾ ਇਹਦਾ ਮਤਲਬ ਨਹਿਰ ਪੱਕੀ ਹੋਊਗੀ ਪਾਣੀ ਰਾਜਸਥਾਨ ਨੂੰ ਜਾਊਗਾ ਤੇ ਪੱਕਾ ਕਰਨ ਲਈ ਪੈਸਾ ਵੀ ਪੰਜਾਬ ਦਾ ਲਗੂਗਾ ਪਾਣੀ ਦਾ ਮੁੱਲ ਵੀ ਨੀ ਲੈਣਾ ਸਭ ਠੀਕ ਹੋ ਗਿਆ ?

  • @dairytech1086
    @dairytech1086 2 роки тому

    ਬਹੁਤ sona kmm aa y ਲੱਖਾ

  • @gursangamsingh11
    @gursangamsingh11 2 роки тому

    👍🏻

  • @kulwindersingh-dh1hq
    @kulwindersingh-dh1hq 2 роки тому

    ਪੰਜਾਬ ਦੋ ਜੋ ਪਾਣੀ ਰਾਜਸਥਾਨ ਤੇ ਦਿਲੀ ਨੇਂ ਦਿਤਾ ਜਾ ਰਿਹਾ ਹੈ ਉਸਦੇ ਪੈਸੇ ਦੀ ਗਲ ਵੀ ਕਰਨੀ ਸੀ

  • @vickykaushal4982
    @vickykaushal4982 2 роки тому +1

    ਸਾਨੂੰ ਸਭ ਨੂੰ ਪਹਿਲਾ ਇਕ ਹੋਣਾ ਪੈਣਾ ਜਦੋ ਤੱਕ ਅਸੀ ਇਕ ਨੀ ਹੁੰਦੇ ਉਦੋ ਤੱਕ ਸਾਡਾ ਕੁਝ ਨੀ ਬਣਨਾ

  • @officialghaint5948
    @officialghaint5948 2 роки тому +1

    Maan sab grete c.m

  • @gurbir6746
    @gurbir6746 2 роки тому +4

    Pehla cm aah jehra har bande naal milda… nhi kdi pehla sunya c.. cm shaddo 1 mla hi miljanda….
    Good change

    • @ManpreetSingh-wo3tx
      @ManpreetSingh-wo3tx 2 роки тому

      Ahhahaha
      2 waari parkash badal saade pind aaya CM hunde hoya
      Pind pind sangat darshan hunda c

    • @jotsidhu598
      @jotsidhu598 2 роки тому

      @@ManpreetSingh-wo3tx luli chup la badal di

    • @gurbir6746
      @gurbir6746 2 роки тому

      @@ManpreetSingh-wo3tx votea time.. vota lein.. vota toh baad koi aaya

    • @JassaPeeBee03
      @JassaPeeBee03 2 роки тому

      @@ManpreetSingh-wo3tx ਬੀਬਾ ਜੀ MP ਨੇ ਬਠਿੰਡਾ ਸੀਟ ਤੋਂ,ਇੱਥੇ ਤਾਂ ਘੱਟ ਈ ਆਉਂਦੇ ਨੇ। ਭਗਵੰਤ ਮਾਨ ਜਦੋਂ MP ਸੀ ਸੰਗਰੂਰ ਤੋਂ ਉਦੋਂ ਰੋਜ ਵਾਂਗੂ ਖਬਰ ਆਉਂਦੀ ਸੀ ਅੱਜ ਆਹ ਕਰਤਾ ਅੱਜ ਉਹ ਕਰਤਾ। ਹੋ ਸਕਦਾ ਬੀਬਾ ਜੀ ਮੀਡੀਏ ਤੋਂ ਦੂਰੀ ਪਸੰਦ ਕਰਦੇ ਹੋਣ💁‍♂️

    • @JassaPeeBee03
      @JassaPeeBee03 2 роки тому

      @@ManpreetSingh-wo3tx ੧੪ ਸਾਲ ਪਾਵਰ ਚ ਰਹਿ ਕੇ ਵੀ ਦੋ ਵਾਰ ਈ ਆਏ ਆ ਵੱਡੇ ਬਾਦਲ ਸਾਹਿਬ?

  • @maevejeane8070
    @maevejeane8070 2 роки тому

    ਇਹ ਕਰ ਰਹੇ ਹੋ ਬਹੁਤ ਚੰਗੀ ਗੱਲ ਆ ਪਰ ਜਦੋਂ ਹਰ 6 ਮਹੀਨੇ ਬਾਅਦ , ਸਾਰੇ ਪੰਜਾਬ ਵਿੱਚ ਧੂੰਆਂ ਹੀ ਧੂੰਆਂ ਹੁੰਦਾ , ਪਰਾਲੀ ਸਾੜੀ ਹੁੰਦੀ ਆ, ਸਾਹ ਵੀ ਨਹੀਂ ਆਉਂਦਾ ਹੁੰਦਾ ਉਦੋਂ ਇਹ ਸਾਰੇ ਕਿੱਥੇ ਹੁੰਦੇ?
    ਉਦੋਂ ਕਿਉਂ ਕੋਈ protest ਨਹੀਂ ਕਰਦਾ ?
    ਸਾਰੇ ਪੰਜਾਬ ਦਾ environment ਖਰਾਬ ਕਰਕੇ ਰੱਖ ਦਿੱਤਾ, ਹੁਣ ਉੱਠ ਕੇ ਆ ਗਏ।
    ਛੋਟੇ ਛੋਟੇ ਜੀਵ ਜੰਤੂ ਸਾੜ ਦਿੱਤੇ ਜਾਂਦੇ, ਦਰਖ਼ਤ ਸਾੜ ਦਿੱਤੇ ਜਾਂਦੇ ਉਦੋਂ ਕਿਉਂ protest ਨਹੀਂ ਕਰਦੇ ?

  • @kksandhu1779
    @kksandhu1779 2 роки тому +1

    Vivaah ch busy ho gya c CM .. thanks for reaching out and reminding CM

    • @JassaPeeBee03
      @JassaPeeBee03 2 роки тому +1

      ਵਿਆਹ ਹੁੰਦਾ ਬਾਈ,ਵਿਵਾਹ ਨਹੀਂ

    • @virlgaming5821
      @virlgaming5821 2 роки тому +3

      ਜੇਕਰ ਵਿਆਹ ਵਿੱਚ ਬੀਜੀ ਹੁੰਦਾ ਤਾਂ ਅੱਜ ਲੱਖੇ ਬਾਈ ਹੋਰਾਂ ਨਾਲ 1 ਘੰਟਾ ਮਿਟੰਗ ਨਾ ਕਰਦੇ ਬਾਈ ਜੀ

  • @uddyraj2963
    @uddyraj2963 2 роки тому

    ਪਹਿਲਾਂ ਕੇਜਰੀਵਾਲ ਨੂੰ ਪੁਛੇਗਾ ਉਸ ਨੇ ਇਸ ਨੂੰ ਹਟਾ ਦੇਣਾ ਅਪਣੇ ਰਾਘਵ ਨੂੰ ਬਣਾ ਦੇਵੇਗਾ

  • @mjr5039
    @mjr5039 2 роки тому

    Punjabiyan ch jadon takk ego nahi mukkadi kuch nahi Ho sakda .Jhujhda Punjab was a great platform for all people who knows the real problems and have solutions for it but unfortunately people of Punjab don’t get unite .

  • @gurbir6746
    @gurbir6746 2 роки тому +1

    Bhagwant maan sab nu sunnda… eh pehli positive change aah. Nhi helicopter 🚁 toh hath hlaunde hi disde c

  • @kamaljotshergill7847
    @kamaljotshergill7847 2 роки тому

    Panjab de haq te center da koi kabza nai chaida. Panjab de lok decide karn ge 🙏

  • @jassigill393
    @jassigill393 2 роки тому +2

    ਥੋੜ੍ਹਾ ਸਬਰ ਤਾਂ ਕਰਲੋ ਕਿਉ ਹਰ ਪਾਸੇ ਖਿੱਚੀ ਜਾਉਂਦੇ ਹੋ ਤੁਹਾਡੇ ਨਾਲੋ ਜਿਆਦਾ ਫ਼ਿਕਰ ਅ ਮਾਨ ਨੂੰ ਐਵੇਂ ਪਬ੍ਲਿਸਿਟੀ ਨਾ ਲਓ

  • @GagandeepSingh-tm8wx
    @GagandeepSingh-tm8wx 2 роки тому +2

    Bhagwant mann nu fekr a bro agla sarkar v hun aap de a

  • @ninderpandori9697
    @ninderpandori9697 2 роки тому +1

    Mann bhut vadia cm ❤️

  • @NavdeepSingh-yd9uh
    @NavdeepSingh-yd9uh 2 роки тому +1

    ਭਾਣੇ ਨੂੰ ਚੁੱਪ ਕਰਾ ਲਓ ਇਸਨੂੰ ਕੱਖ ਨੀ ਪਤਾ

    • @malwewale2294
      @malwewale2294 2 роки тому +1

      Baki komrade kehra advocate a eh sale sabh duki de komrade à.
      Ke ehna nu eh sabh pahla pata nahi se .
      Tatto RSS de

  • @curtispaulsingh5351
    @curtispaulsingh5351 2 роки тому

    Mein ta Lakhay 22 de gal tay parosa karda...Par ehna nay Parliament ch Industrial Park de manzoorii kyon ditii c...? Ke eh apne stand ton hatangay k nahii...?A taa aan vaala samaa dassuu....

  • @mjr5039
    @mjr5039 2 роки тому

    Lakhe bai nu aaha bhaane sidhu , jagdeep randhave verge ghaddam chaudriyan jinna di nigaa Bas phone ch hi hundi aa , ehna nu shadd ke dharamveer gandhi verge lokan di sangat karni chaahidi aa . Jaisy sangat vaisy rangat . Lakha bai jindabaad amitoj bai jindabaad

  • @HarvinderSingh-ke4fz
    @HarvinderSingh-ke4fz 2 роки тому

    Bss kro oye kuj ni hona jina chir panjab aapne aap nu hindustan de skanje to add ni hunda

  • @MandeepSingh-rv1wn
    @MandeepSingh-rv1wn 2 роки тому

    Positive responses di samaj ni aai kai saal to eda hi sade kissan leaders kehnde c koi kum ni hoia clear dasea karo

  • @urpal2114
    @urpal2114 2 роки тому

    Bhaiye lado punjab ch saare kam saambi jande ne paave oh labour paave oh sarkari naukri hoye paave oh Bank hon specially SBI paave oh IAS IPS hoye punjab de lokkaa nu pehla dao

  • @malwewale2294
    @malwewale2294 2 роки тому +1

    Ehna komrada de magar na lago punjabio .
    Eh sale Vakku mal
    Prashar groupe te lakha sidhana 101% ha komrade.
    Lakh de lahnat tuhade te lahnateo

    • @amritdhaliwal9107
      @amritdhaliwal9107 2 роки тому +1

      ਤੁਸੀ ਲੱਗੋ ਪੰਜਾਬ ਲਈ ਅੱਗੇ ਵੀਰੇ ਥੋਡੇ ਮਗਰ ਲੱਗ ਜਾਨੇ ਆ!

    • @charda-panjab-lehnda-panjab
      @charda-panjab-lehnda-panjab 2 роки тому +1

      Chal oye chawla

    • @hussanpreetkangkang2612
      @hussanpreetkangkang2612 2 роки тому

      @@amritdhaliwal9107 thats a genuine reply.wel said

    • @gurbir6746
      @gurbir6746 2 роки тому

      Oye sharm karla bhrawa.. tusi agge lagg jao.. har banda ethe sikh aah… par hun oh kive dsse.. mrrke dsse ? Fer mann jo ge ?
      Sharm kro yr.. har banda eve krke gvai Chlo

    • @ਪੰਜਾਬੀਮੁੰਡੇ-ਪ2ਙ
      @ਪੰਜਾਬੀਮੁੰਡੇ-ਪ2ਙ 2 роки тому

      Tusi phela Maa chodti dharne di hunda di lun ethe v de deo daka ni todna tusi bhen chodo bs Facebook te bakwas karna hr ni daka thode palle bhen de yaran de
      Sadkan ban rahi a jammu katra road ohde layi lokan de ghar tod rahi a thode cho ayea koi othe thode Bude comred e bethe a lokan de ghar zameen bachon nu

  • @angrejsingh5347
    @angrejsingh5347 2 роки тому

    👍👍👍👍👍