ਰਾਤ ਵੇਲੇ ਬੱਬੂ ਮਾਨ ਅਤੇ ਅਮਿਤੋਜ ਮਾਨ ਨੇ ਡੱਲੇਵਾਲ ਦਿੱਤਾ ਹੌਂਸਲਾ

Поділитися
Вставка
  • Опубліковано 13 гру 2024

КОМЕНТАРІ • 179

  • @harmeetchand2842
    @harmeetchand2842 8 годин тому +17

    ਲੱਖਾਂ ਸਿਧਾਣਾ ਬੱਬਰ ਸ਼ੇਰ ਪੰਜਾਬ ਦਾ ਅਮਿਤੋਜ ਮਾਨ ਬੱਬੂ ਮਾਨ ਵੀਰ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @paramjeetKaur-xd2mn
    @paramjeetKaur-xd2mn 13 годин тому +57

    ਪਹਿਲਾਂ ਕਲਾਕਾਰ ਆਈਆ ਬੱਬੂ ਮਾਨ ਜਿਉਦਾ ਰੈ ਵੀਰਾ ਰੱਬ ਤੈਨੂੰ ਲੱਮੀ ਉਮਰ ਕਰੇ ਲੱਖਾ ਅਮਿਤੋਜ ਮਾਨ ਜੀ ਵੀ ਪੰਜਾਬ ਦੇ ਵੀਰ ਜਿਉਦੇ ਰਹੋ ਵੀਰੋ

  • @MandeepSandhu-k2z
    @MandeepSandhu-k2z 17 годин тому +70

    ਜੁੱਗ ਜੁੱਗ ਜੀਵੇ ਮਾਨਾ ਮਾਣ ਪੰਜਾਬੀ ਬੋਲੀ ਦਾ ✍️❤️

    • @AmanjitButtar
      @AmanjitButtar 13 годин тому +7

      Maan saab❤

    • @gurpalsingh4274
      @gurpalsingh4274 11 годин тому

      ਪਹਿਲਾਂ ਕਿਸਾਨ ਝੋਨਾ ਬੀਜਣਾ ਘੱਟ ਕਰਨ,ਪਰਾਲੀ ਨੂੰ ਅੱਗ ਲਾਉਣਾ ਬੰਦ ਕਰਨ,ਫ਼ਸਲਾਂ ਤੇ ਦਵਾਈਆਂ ਦਾ ਛਿੜਕਾਅ ਬੰਦ ਕਰਨ, ,ਸੜਕਾਂ ਦੀ ਜਗਾ ਜੋ ਕਿਸਾਨ ਨੇ ਵੱਢ ਕੇਆਪਣੀਆਂ ਜਮੀਨਾਂ ਵਿੱਚ ਰਲ੍ਹਾ ਰੱਖੀਆਂ ਹਨ ਉਹ ਛੱਡਣ,ਇਹ ਵੀ ਸਾਡੀ ਕਿਸਾਨਾਂ ਅਪੀਲ ਹੈ

  • @gurmukhsingh9717
    @gurmukhsingh9717 13 годин тому +33

    ਜਗਜੀਤ ਸਿੰਘ ਡੱਲੇਵਾਲ ਜੀ ਤੁਸੀਂ ਸਾਡੇ ਬਹੁਤ ਵਧੀਆ ਲੀਡਰ ਸੀ ਬਾਪੂ ਤੈਨੂੰ ਭੁੱਖ ਹੜਤਾਲ ਖ਼ਤਮ ਕਰ ਦੇਣੀ ਚਾਹੀਦੀ ਜਿਉਂਦੇ ਰਹਾਂ ਗੇ ਮੰਗਾਂ ਲਾਗੂ ਕਰਵਾ ਲਵਾਂ ਗੇ ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ

    • @ਓਠੀਸਾਬਬੱਲੋਵਾਲੀਆ
      @ਓਠੀਸਾਬਬੱਲੋਵਾਲੀਆ 12 годин тому +3

      ਫਿਰ ਉਹ ਕਹਿਣ ਗੇ ਉਹ ਭੱਜ ਗਿਆ ਗੁਰੂ ਦਾ ਸਿੰਘ, ਵਾਅਦਾ ਪ੍ਰਨ ਝੂਠਾ ਪੈ ਜੂ ਗਾ, ਹੁਣ ਜੋਂ ਧਾਰ ਲਿਆ ਤਾਂ ਧਾਰ ਲਿਆ

    • @gurmukhsingh9717
      @gurmukhsingh9717 10 годин тому

      @ਓਠੀਸਾਬਬੱਲੋਵਾਲੀਆ ਵੀਰ ਤੇਰੀ ਗੱਲ ਠੀਕ ਪਰ ਇੱਕ ਚੰਗਾ ਲੀਡਰ ਬਣਨ ਲਈ ਕਿੰਨੇ ਸਾਲ ਲੱਗ ਜਾਂਦੇ ਅਸੀਂ ਵੀ ਜਗਜੀਤ ਸਿੰਘ ਡੱਲੇਵਾਲ ਬਾਪੂ ਦਾਂ ਫ਼ਿਕਰ ਕਰਦੇ ਹਾਂ ਅਸੀਂ ਤਾਂ ਗੁਰਦਾਸਪੁਰ ਜ਼ਿਲ੍ਹੇ ਦੇ ਹਾਂ

  • @baldevsinghbrar4335
    @baldevsinghbrar4335 12 годин тому +17

    ਬੱਬੂ ਮਾਨ ਵੀਰ ਲੱਖਾ ਸਧਾਣਾ ਤੇ ਅਮਤੋਜ ਮਾਣ ਸਾਰਿਆਂ ਦਾ ਤਹਿਦਿਲੋ ਧੰਨਵਾਦ ਪਹਿਲਾ ਕਲਾਕਾਰ ਪਹੁੰਚੇ ਵਾਹਿਗੁਰੂ ਚੜਦੀਕਲਾ ਬਕਸੇ ਜਗਜੀਤ ਸਿੰਘ ਡੱਲੇਵਾਲ ਨੂੰ ਵਾਹਿਗੁਰੂ ਰਾਜੇਵਾਲ ਦਾ ਪਾਇਆ ਹੋਇਆ ਗੰਦ ਝੱਲਣਾ ਪੈ ਰਿਹਾ ਡੱਲੇਵਾਲ ਨੂੰ ਪਿੰਡਾਂ ਵਾਲੇ ਵੀਰੋ ਵੱਧ ਤੋ ਵੱਧ ਪਹੁੰਚੋ ਸਹਿਰਾਂ ਤੇ ਜਕੀਨ ਨਾ ਕਰੋ ਪਿੰਡਾਂ ਵਾਲੇ ਮੱਲਾ ਮਾਰ ਸਕਦੇ ਹੈ ਸਹਿਰਾਂ ਵਾਲੇ ਤਾਂ ਕੋਈ ਟਾਂਵਾਂ ਬੰਦਾ ਹੈ ਵਾਹਿਗੁਰੂ ਮਿਹਰ ਕਰੋ

  • @gurnamsingh1404
    @gurnamsingh1404 9 годин тому +7

    ਪਰਮਾਤਮਾ ਜਗਜੀਤ ਸਿੰਘ ਡੱਲੇਵਾਲ ਦੀ ਚੱੜ੍ਹਦੀ ਕਲਾ ਕਰੇ ਵਾਹਿਗੁਰੂ ਜੀ

  • @SohanSingh-wr8vb
    @SohanSingh-wr8vb 13 годин тому +17

    ਇਕੱਠ ਜੁੱਟ ਹੋ ਜਾਉ ਪੰਜਾਬ ਪੰਜਾਬੀਅਤ ਦੇ ਪਹਿਰੇਦਾਰ ਲੋਕੋ ਨਹੀਂ ਉਹ ਦਿਨ ਦੂਰ ਨਹੀਂ ਸਾਡੀਆਂ ਨਸਲਾਂ ਖਤਮ ਕਰ ਦੇਣਗੀਆਂ ਇਹ ਜਾਲਮ ਸਰਕਾਰਾਂ 😢😢😢😢😢

  • @panjaab6227
    @panjaab6227 10 годин тому +12

    ਮਾਨ ਸਾਬ ਬਹੁਤ ਧੰਨਵਾਦ

  • @balvirsingh5810
    @balvirsingh5810 12 годин тому +33

    ਬੱਬੂ ਮਾਨ ਚ ਅਕਸਰ ਤਾਂ ਪੰਜਾਬ ਦਾ ਖੂਨ ਹੈ ਪੰਜਾਬੀ ਹੈ

    • @AmanjitButtar
      @AmanjitButtar 11 годин тому +5

      @@balvirsingh5810 Babbu Maan ji hi hmesha Dilo❤️ Kharda 💯kisaana de naal🙏Bas kuj Haters ne ohna Loka ne Roti nu Chochi hi kehna Bai ji

  • @gurwinderkaur1179
    @gurwinderkaur1179 12 годин тому +9

    ਹੋਸਲਾ ਰੱਖੋ ਵੀਰ ਕੁਛ ਨਹੀ ਹੋਵੇਗਾ ਬਾਪੂ ਜੀ ਨੂੰ ਕਿਉ ਕਿ ਹਰ ਗੁਰੂ ਘਰ ਵਿੱਚ ਚੜਦੀ ਕਲਾ ਦੀ ਅਰਦਾਸ ਹੋ ਰਹੀ ਹੈ ਮੈਨੂੰ ਵਹਿਗੁਰੂ ਜੀ ਤੇ ਪੂਰਾ ਵਿਸਵਾਸ ਹੈ ਕਿ ਉਹ ਅੰਦਰੋ ਹੀ ਖੁਰਾਕ ਪਾਣੀ ਦੇਣਗੇ ਬਾਪੂ ਜੀ ਨੂੰ 🙏🏻🙏🏻

  • @AmanjitButtar
    @AmanjitButtar 13 годин тому +12

    Very nyc 😊Lv u Ustaad Babbu Maan ji❤

  • @ekamjotsingh8568
    @ekamjotsingh8568 12 годин тому +9

    ਕਿਸਾਨ ਮਜਦੂਰ ਏਕਤਾ ਜਿੰਦਾਬਾਦ ਮਾਨਾ ਤੂੰ ਆਪਣਾ ਫਰਜ ਸਮਝਿਆ ਧੰਨਵਾਦ ਦੂਜਾ ਜਿਹੜੇ ਹਲੇ ਵੀ ਕਿਸੇ ਸੱਦੇ ਪੱਤਰ ਦਾ ਇੰਤਜਾਰ ਕਰ ਰਹੇ ਹਨ ਉਹ ਆਪਣਾ ਫਰਜ ਸਮਝਣ ਪਹੁੰਚੋ

  • @sabi-mansa
    @sabi-mansa 14 годин тому +32

    7:50
    ਬਾਕੀ ਜਥੇਬੰਦੀਆ ਕਾਹਦਾ ਇੰਤਜਾਰ ਕਰਦੀਆ
    ਸ਼ਰਮ ਕਰੋ ਚੋਦਰ ਭਾਲਣ ਵਾਲਿਓ, ਸਰਕਾਰੀ ਆਗੂਓ

    • @AmanjitButtar
      @AmanjitButtar 13 годин тому +2

      Legend Babbu Maan 💪saab Punjab punjabiyat Zindabaad💪

    • @kishanibande3904
      @kishanibande3904 Годину тому

      ਚੰਡੀਗੜ੍ਹ ਦੋ ਦਿਨ ਬੈਠੇ ਰਹੇ ਮੀਟਿੰਗ ਕਰਨ ਨੂੰ ਡੱਲੇਵਾਲ ਗਿਆ ਨਹੀਂ ਏਂ ਕੱਲਾ ਫ਼ੇਮ ਲੈਣ ਦਾ
      ਉਥੇ ਉਗਰਾਹਾਂ ਜਥੇਬੰਦੀ ਵੀ 25ਜੱਥੇਬੰਦੀਆ ਕਿਸਾਨ ਸੀ

  • @jindersinghjindersingh8402
    @jindersinghjindersingh8402 11 годин тому +5

    ਬੱਬੂਮਾਨ ਜੀ ਬਹੁਤ ਧੰਨਵਾਦ ਥੋਡਾ ਜੋ ਵੀ ਸਮਾ ਕੱਢ ਕੇ ਤੁਸੀਂ ਇਸ ਕੌਮੀ ਸੰਘਰਸ ਵਿੱਚ ਹਾਜ਼ਰੀ ਲਾਉਂਦੇ ਉ ਬਹੁਤ ਬਹੁਤ ਧੰਨਵਾਦ ਤੇ ਲੱਖੇ ਵੀਰ ਜੀ ਦਾ ਤਾਂ ਸੱਭ ਤੋ ਵੱਧ ਜਿਨੇ ਸ਼ੁਰੂ ਤੋਂ ਹੀ ਮੋਰਚੇ ਵਿੱਚ ਡੱਟ ਕੇ ਬੈਠ ਦਾ ਧੰਨਵਾਦ

  • @Ugjaskaran
    @Ugjaskaran 10 годин тому +6

    ਬੁੱਬੂ ਮਾਨ ਵੀਰੇ ਜੁੱਗ ਜੁੱਗ ਜੀਅ

  • @SandeepSinghSandeepSingh-b7n
    @SandeepSinghSandeepSingh-b7n 2 години тому +1

    ਚੰਗੀ ਗੱਲ ਆ ਕੋਈ ਤਾ ਗਿਆ

  • @sanjeevbeimaan2576
    @sanjeevbeimaan2576 9 годин тому +6

    ਬੱਬੂ ਮਾਨ ਬਾਰੇ ਬਹੁਤ ਮਾੜਾ ਬੋਲਿਆ ਜਾਂਦਾ ਨੈੱਟ ਤੇ ਕੁਝ ਕੁ ਘਟੀਆ ਲੋਕਾਂ ਕਰਕੇ ਫੇਰ ਵੀ ਇਸ ਇਨਸਾਨ ਨੇ ਕਦੇ ਕਿਸੇ ਨੂੰ ਜਵਾਬ ਨੀ ਦਿੱਤਾ ਕਿਉੰਕਿ ਸਮਾਂ ਬਹੁਤ ਬਲਵਾਨ ਆ ਹਰ ਸਮੇਂ ਪੰਜਾਬ ਦੇ ਮੁੱਦਿਆਂ ਤੇ ਪੰਜਾਬ ਨਾਲ ਮੋਹਰੇ ਹੋਇਆ ਇਹ ਇਨਸਾਨ ਪਿਛਲੇ ਅੰਦੋਲਨ ਚ ਵੀ ਸਭ ਤੋਂ ਵੱਧ ਹੱਲਾ ਮਾਰਿਆ ਸੀ ਇਸ ਗੱਲ ਤੋਂ ਵੀ ਕਈ ਬੰਦਿਆਂ ਨੂੰ ਚਿੜ ਸੀ ਤਾਂ ਹੀ ਬਾਅਦ ਵਿਚ ਬੱਬੂ ਮਾਨ ਨਾਲ ਉਸ ਅੰਦੋਲਨ ਤੋਂ ਝੂਠੀਆਂ ਗੱਲਾਂ ਆਪਣੇ ਕੋਲੋ ਜੋੜ ਕੇ ਗੱਲਾਂ ਨੂੰ ਤਰੋੜ ਮਰੋੜ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ

  • @ParamjitSingh-pb1cv
    @ParamjitSingh-pb1cv 13 годин тому +11

    Maan the great👍👍👍

  • @cscsewa-h9h
    @cscsewa-h9h 13 годин тому +10

    Waheguru ji ਲੱਗਦਾ ਹੋਰ ਵੀ ਕਿਸਾਨ ਜਥੇਬੰਦੀਆਂ ਨੂੰ ਇਸ ਜਗ੍ਹਾ ਤੇ ਨਾਲ ਭੁੱਖ ਹੜਤਾਲ ਤੇ ਮਰਨ ਵਰਤ ਤੇ ਬੈਠਣਾ ਚਾਹੀਦਾ ਤਾਂ

    • @modernagricu3006
      @modernagricu3006 12 годин тому

      ਵੀਰ ਹੋਰ ਲੀਡਰ ਨੀ ਕੀ baithna ਭੁੱਖ hadtaal ਤੇ ਉਹ ਤਾਂ ਕਿਹ ਦੇ ਏਹ ਕਮ ਗ਼ਲਤ ਕਰ ਰਿਹਾ dalewal.

  • @GurtejSingh-zd7cs
    @GurtejSingh-zd7cs 12 годин тому +7

    Babbu maan .,Amtoj maan,, Lakhasidhana, ji 🙏🏻 mehar karan ji waheguru ji 🙏🏻 dallewall ji bapu ji 🙏🏻 te

  • @ashavpreetsingh2420
    @ashavpreetsingh2420 8 годин тому +3

    ਲੱਖਾ ਸ਼ੇਰ ✅✅✅🙏🏻🙏🏻🙏🏻

  • @balkarsingh3355
    @balkarsingh3355 2 години тому +2

    Wahaguru ji

  • @kulwindersandhu2507
    @kulwindersandhu2507 18 годин тому +11

    Waheguru g kirpa krn kisan veera te 🙏

  • @SandeepKumar-jn6ti
    @SandeepKumar-jn6ti 10 годин тому +4

    ਪੰਜਾਬੀਓ ਸਾਰੇ ਸਿੰਗੇਰਾ ਦਾ ਬਾਈਕਾਟ ਕਰੋ jo kisan de naal ni onaa de gaane band karo

  • @nagra345
    @nagra345 12 годин тому +4

    Babbu maan love u ustaad g ❤

  • @harrymehat2932
    @harrymehat2932 13 годин тому +8

    Kisan akta jindabad👍👍

    • @AmanjitButtar
      @AmanjitButtar 13 годин тому +1

      Kisaan majdoor ekta zindabaad💪

  • @KULDEEPSINGHTHINDMOHIE
    @KULDEEPSINGHTHINDMOHIE 6 годин тому +1

    ਜਿਉਂਦੇ ਰਹੋਂ ਜੱਟੋ ਪੰਜਾਬ ਦੇ ਮੁੱਖ ਸੇਵਾਦਾਰ

  • @SarbjitKaur-d1g
    @SarbjitKaur-d1g 12 годин тому +7

    Thanks for Babbu mann

  • @princebangauk
    @princebangauk 11 годин тому +3

    Babbu maan Zindabaad

  • @PINDWALIMASTI
    @PINDWALIMASTI 14 годин тому +8

    Waheguru ji Waheguru ji Waheguru ji Waheguru ji Waheguru ji 🙏

  • @AmanjitButtar
    @AmanjitButtar 13 годин тому +3

    Waheguru ji🙏

  • @jasbirsing6568
    @jasbirsing6568 11 годин тому +3

    Dan dan guru ramdas ji tara shukar ha Waheguru mehar kro ji

  • @baazmusic8962
    @baazmusic8962 17 годин тому +6

    Maan saab❤

  • @KhushdeepsinghPannu
    @KhushdeepsinghPannu 11 годин тому +2

    Waheguru ji waheguru ji

  • @guriqbalsingh8117
    @guriqbalsingh8117 12 годин тому +2

    Wahe guru g 🙏🙏🙏

  • @brarbrar5464
    @brarbrar5464 8 годин тому +1

    Waheguru ji mehar krn Bapu g te sera veera te

  • @NavdeepSingh-db9kd
    @NavdeepSingh-db9kd 16 годин тому +5

    Jagjit singh dallewal ❤❤❤❤❤❤❤

  • @charanjitdullat1766
    @charanjitdullat1766 13 годин тому +3

    Jagjeet singh dallewal ji jindabad Jai kisaan jai jawan

  • @PargatSingh-iu2du
    @PargatSingh-iu2du 11 годин тому +2

    Kisan majdoor Ekta jindabad haa ta rahu ga waheguru mehar karn ga

  • @soulofgod1721
    @soulofgod1721 14 годин тому +5

    Baki kishan jathebadiya kishana da sath doo ji 🙏🏼🙏🏼🙏🏼🙏🏼🙏🏼🙏🏼 jageet Singh di jadgi com Layi te kishana Lay Bahut jroori aa Mehar Karo waheguru ji

  • @guranshsingh5360
    @guranshsingh5360 11 годин тому +2

    Waheguru ji chad di kla Hove 🙏🙏

  • @jassadhesi730
    @jassadhesi730 7 годин тому

    Waheguru ji

  • @dhairalanda5765
    @dhairalanda5765 11 годин тому +2

    Kisan majdoor ekta jindabad

  • @AmanjitButtar
    @AmanjitButtar 7 годин тому

    Amitoj maan, Babbu maan, Lakha Sidhana Shero Datte raho👍 Salute Dhallewaal ji 🙏Himat nu

  • @GursewakSingh-mz8my
    @GursewakSingh-mz8my 38 хвилин тому

    BABBU MAAN BAI ❤

  • @hasanbrar4131
    @hasanbrar4131 17 годин тому +6

    Waheguru tandrustian bakshe dalle waal saab saare share karo bhea❤🌾

  • @pks5188
    @pks5188 14 годин тому +4

    Jai kisaan jindabad🌾🌾

  • @jugrajbuttar5519
    @jugrajbuttar5519 13 годин тому +2

    Wmk🙏🙏🙏🙏

  • @ravibedi
    @ravibedi 10 годин тому +1

    Ustad babbu maan zindabad ji 🙏

  • @GurcharnSingh-zr9cv
    @GurcharnSingh-zr9cv 13 годин тому +3

    Babu.man.bhut.vadhia.ok

  • @surendersurrendernarwal5241
    @surendersurrendernarwal5241 14 годин тому +3

    Jay Kisan Devta

  • @babbumaansaab5324
    @babbumaansaab5324 12 годин тому +2

    Babbu Maan Saab ♥️

  • @sikandesingh6598
    @sikandesingh6598 12 годин тому +2

    Kisan mazdoor Jinda bad

  • @kuldeepkuldeep3610
    @kuldeepkuldeep3610 8 годин тому

    ਬੱਬੂ ਮਾਨ ਬਾਈ ਬਹੁਤ ਵਧਿਆ ਇਨਸਾਨ ਹੈ ਜੀ ਇਹ ਅਸਲੀ ਪੰਜਾਬੀ ਹੈ ਬਾਕੀ ਤਾਂ ਵੋਟਾਂ ਲਈ ਵੀ ਬਹੁਤ ਡਰਾਮੇ ਕਰਦੇ ਲੋਕ

  • @KiratSingh-tm1qt
    @KiratSingh-tm1qt 6 годин тому

    Waheguru ji kirpa Karo ji 🙏

  • @KamalDhiman-l7i
    @KamalDhiman-l7i 5 годин тому

    Bht Vdiya mann saab

  • @GurcharanSingh-rt8nx
    @GurcharanSingh-rt8nx 10 годин тому +1

    Bai together howho Lokko punjab de
    God bless u

  • @HarpreetKaur-bu9cw
    @HarpreetKaur-bu9cw 8 годин тому

    ਕਿਸਾਨ ਏਕਤਾ ਜ਼ਿੰਦਾਬਾਦ

  • @sukhbal7131
    @sukhbal7131 6 годин тому

    Babbu maan 🙏

  • @Chinalwadhera-rw5lz
    @Chinalwadhera-rw5lz 10 годин тому +1

    Kisan majboor ekta jindabad

  • @InderButter-i2z
    @InderButter-i2z 14 годин тому +2

    ਮਾਨ ਸਾਬ ❤

  • @jagtarsinghmaan6924
    @jagtarsinghmaan6924 12 годин тому +1

    Good

  • @sukhbal7131
    @sukhbal7131 6 годин тому

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ✊️ 🚜

  • @ekamajnala9413
    @ekamajnala9413 8 годин тому

    🙏🙏🙏

  • @KulwinderSidhu-fl7ct
    @KulwinderSidhu-fl7ct 6 годин тому

    Satnam waheguru satnam waheguru ji meher Karo kesana raba tu haga sab da 😢

  • @bahadursingh2006
    @bahadursingh2006 4 години тому

    ਡੱਲੇਵਾਲ ਸਾਹਬ ਜੀ ਨੂੰ ਰੱਬ ਲੰਬੀ ਉਮਰ ਦੇਵੇ ਧੰਨਵਾਦ ਤੇ ਚੜਦੀ ਕਲਾਂ ਵਿਚ ਰੱਖੇ ਪੰਜਾਬੀਓ ਜਾਗ ਜਾਓ ਹੁਣ ਸਾਰਿਆ ਨੂੰ ਇਕੱਠੇ ਹੋ ਕੇ ਇਸ ਹੰਕਾਰੀ ਬ੍ਰਾਹਮਣ ਵਾਦੀ ਮੰਨੂੰ ਵਾਦੀ ਨਫਰਤੀ ਭਾਜਪਾ ਸਰਕਾਰ ਦੀਆਂ ਚੂਲਾ ਹਿਲਾ ਦੇਓ ਜੇ ਬੁੱਢੇ ਜਰਨੈਲ ਡੱਲੇਵਾਲ ਸਾਹਬ ਜੀ ਨੂੰ ਕੁਝ ਹੋ ਗਿਆ ਫੇਰ ਕੀ ਫਾਇਦਾ ਹੁਣ ਤਾ ਸੁਪਰੀਮ ਕੋਰਟ ਨੇ ਵੀ ਸਰਕਾਰ ਨੂੰ ਹੁਕਮ ਜਾਰੀ ਕੀਤਾ ਹੈ ਕਿ ਕਿਸਾਨਾਂ ਦੀ ਗੱਲ ਸੁਣੀ ਜਾਵੇ ਧੰਨਵਾਦ

  • @singhdeep0792
    @singhdeep0792 10 годин тому +1

    Babbu maan amtoj maan lakha bhana sidhu navdeep dalewal saab hor sangta zindabaad

  • @SinderKaran
    @SinderKaran 7 годин тому

    Love you Maan saab ❤❤❤

  • @jagtarsinghmaan6924
    @jagtarsinghmaan6924 12 годин тому +1

    Maan sab

  • @beimaangamingyt314
    @beimaangamingyt314 6 годин тому

    legend babbu maan saab ❤

  • @baldevsinghbaldevsingh1753
    @baldevsinghbaldevsingh1753 12 годин тому +1

    ❤❤

  • @ManjitSingh-ho9yw
    @ManjitSingh-ho9yw 4 години тому

    Waheguru waheguru ji 🙏🙏🙏🙏💖✅🪯✅

  • @bahadursingh2006
    @bahadursingh2006 4 години тому

    ਬਿਲਕੁਲ ਸਹੀ ਗੱਲ ਹੈ ਬਾਈ ਜੀ ਅਸੀਂ ਪੰਜਾਬੀਆਂ ਨੇ 13 ਲੋਥਾ ਦਿੱਲੀ ਐਮ ਪੀ ਬਣਾ ਕੇ ਭੇਜੀਆਂ ਹਨ ਪਰ ਸਾਡੇ ਪੰਜਾਬ ਦੇ ਜਾ ਦੇਸ਼ ਦੇ ਕਿਸਾਨਾਂ ਮਜਦੂਰਾਂ ਦੀ ਸੰਸਦ ਵਿੱਚ ਅਵਾਜ ਬੁਲੰਦ ਨਹੀ ਕਰਦੇ ਡੱਲੇਵਾਲ ਸਾਹਬ ਜੀ ਨੂੰ ਅੱਜ ਮਰਨ ਵਰਤ ਤੇ ਬੈਠੇ 20 ਦਿਨ ਹੋ ਗਏ ਹਨ ਸਾਡੇ ਪੰਜਾਬ ਦੀ ਲੀਡਰਸ਼ਿਪ ਨੂੰ ਸ਼ਰਮ ਨਹੀ ਆਉਦੀ

  • @ManikGodara
    @ManikGodara 12 годин тому +1

    He parmatma aap hi kisano ki sun lo sarkaro ko kuch sadbhudhi do please 🙏 😢😢

  • @gurmeetsingh795
    @gurmeetsingh795 9 годин тому

    Love you maan saab ❤❤

  • @MHARAJASAHI6504
    @MHARAJASAHI6504 4 години тому

    ਹੱਲ ਖਾਲਿਸਤਾਨ... ਪੂਰਨ ਆਜ਼ਾਦੀ... ਗੁਲਾਮੀ ਵਿਚ ਏਹੇ ਕੁਜ ਹੀ ਹੁੰਦਾ.. ਉੱਠ ਜਾ ਪੰਜਾਬ ਸਿਆਂ 🙏

  • @BalwinderSingh-gy1fm
    @BalwinderSingh-gy1fm 3 години тому

    Babbu Maan Saab ❤️🧡💛❤❤

  • @GurtejSingh-zd7cs
    @GurtejSingh-zd7cs 12 годин тому +2

    Panjab wale o hun ta ikathhe hojai e

  • @TalwinderSingh-w1u
    @TalwinderSingh-w1u 9 годин тому

  • @taranbhatiavlogs1113
    @taranbhatiavlogs1113 9 годин тому

    Waheguru akaal purakh anng saang sahai hona❤❤❤❤

  • @DemoPhone-i9x
    @DemoPhone-i9x 3 години тому

    B.m.ji❤❤❤❤❤❤

  • @MandeepKumar-lq6rp
    @MandeepKumar-lq6rp 11 годин тому +1

    Babbu Mann pehla v kisana de nal c te aj v bnda oda hi nal e,, baki sab singers paise pichhe ne, kise nu koi mtlb nhi kisana nal

  • @DeepJagdeep-jg7vi
    @DeepJagdeep-jg7vi 13 годин тому +4

    Modi khuta

  • @GurwinderSingh-ud7ih
    @GurwinderSingh-ud7ih Годину тому

    Dada ji mera dada v kisan c mera piu v kisan c ma v kisan ha honsla bulnda ha ji app jitange ji waheguru ji da khalsa waheguru ji di fathy

  • @rajinderrani-cm6tr
    @rajinderrani-cm6tr 5 годин тому

    Babbu Maan ✍🏻 Ajay Kumar 🙏

  • @nilaxjyani-r7q
    @nilaxjyani-r7q 11 годин тому +1

    नागौर सांसद हनुमान बेनीवाल बोला है, सिर्फसे संसद मै,

  • @SukhSidhu-t1l
    @SukhSidhu-t1l Годину тому

    Satooj Mann is good

  • @Uddnasappppp
    @Uddnasappppp 17 годин тому +2

    Phunch gyi yadwinder di team TRp lain fr babbu maan de aye te

    • @AroraAccessiors123
      @AroraAccessiors123 13 годин тому

      😂hahaha chal sare. Kalakaar aun ethe ehna muh vicho kuj gale nikale government khilaaf. Phir ganne kadan hor media awe fyda houga😅

  • @parmjeetkhara9393
    @parmjeetkhara9393 Годину тому

    😢baba.Nank.ji.maher.karn.waheguru.ji

  • @HarseeratSingh-qm2qp
    @HarseeratSingh-qm2qp 15 годин тому +2

    Yard winder you think you can cover this news ?

  • @worldwidebroadcasting5787
    @worldwidebroadcasting5787 10 годин тому +1

    Yaar organic kheti karlo eva vehla ekatha hoya paya aa

    • @Sheephunter01
      @Sheephunter01 10 годин тому +1

      bhinchoda organic kheti da mtlb pta ki a

  • @Chinalwadhera-rw5lz
    @Chinalwadhera-rw5lz 10 годин тому

    Babu man jindabad

  • @SukhwinderSingh-de9fz
    @SukhwinderSingh-de9fz 9 годин тому +1

    Baki leader ketha na sarm karo

  • @swarndhindsa9733
    @swarndhindsa9733 14 годин тому +1

    J pardhan shiba nu j khu ho ga tia punjab da mahol kharb ho jana ga. Ja asi ghar sada ta fir asi atwadi ho jama ga sarkar lai.

  • @ChahalCom
    @ChahalCom 14 годин тому

    Jegjeet singh ji jindabad ji benti he ji koi dili gel nakro ji hosle dio ji guru ji bhli kro ji

  • @jassar100
    @jassar100 9 годин тому

    Dalewal wanted credit but he must know that they can’t win alone.

  • @KamalDhiman-l7i
    @KamalDhiman-l7i 5 годин тому

    Punjab nd all stats government sharm krlo

  • @rahulattri7791
    @rahulattri7791 6 годин тому

    Bhagwant gal nhi kar sakda centre nal ki gal sutta peya lagda CM punjab

  • @dayasinghsandhu6269
    @dayasinghsandhu6269 14 годин тому

    ਬਾਕੀ ਜਥੇਬੰਦੀਆਂ ਆਖਣੇ ਵਾਲਾ ਤੁਸੀ ਸ਼ਰਮ ਕੋਰ ਉਹ ਚੋਕਰ ਦਾਂ ਭੁੱਖ ਨਹੀਂ ਇਹ ਬੇਸ਼ਰਮ ਚਲਵ ਪੰਧਰੇ ਨਾ 26 ਜਨਵਾਰੀ ਨੂੰ ਕੀ ਕੀਤਾ ਸੀ ਦੂਜਾ ਇਹ ਡੁੱਲੇ ਵਾਲਾ ਜਾ ਦੂਜੀ ਜਥੇਬੰਦੀਆਂ ਆਈ ਤਾ ਆਸੀ ਮੋਰਚਾ ਛੱਡ ਜਾਵੇਗਾ ਇਹ ਕੀ ਹੈ ਇਹ ਸੱਭ ਹਕੰਰਾ ਹੈ ਵਹਿਗੁਰੂ ਜੀ ਜਦੋਂ ਸਾਰੇ ਕੱਠ ਨਹੀਂ ਹੰਦਾ ਮੋਰਚਾਂ ਜਿੱਤਾਂ ਨਹੀਂ ਜਾਣਾ ਇਹ ਡੁੱਲੇ ਵਾਰ ਵਿੱਚ ਕੀ ਹੈ ਮੈ ਮੈ ਮੈ ਵਹਿਗੁਰੂ ਜੀ

  • @jassar100
    @jassar100 9 годин тому

    लकड़ की हांडी बार बार नहीं चढ़ती। हरियाणा को पानी नहीं देना , बड़ा भाई , hahaha