ਮਰ/ਨ ਵਰਤ 'ਤੇ ਬੈੱਡ 'ਤੇ ਪਏ ਡੱਲੇਵਾਲ ਨੂੰ ਦੇਖਕੇ ਨਹੀ ਰੁਕੇ ਪੁੱਤ ਦੇ ਹੰਝੂ |

Поділитися
Вставка
  • Опубліковано 13 гру 2024

КОМЕНТАРІ • 66

  • @AjaypalSingh-t5x
    @AjaypalSingh-t5x 3 години тому +4

    ਅਰਦਾਸ ਕਰਦੇ ਹਾਂ ਦਿਲੋਂ ਡੱਲੇਵਾਲ ਸਾਹਿਬ ਚੜ੍ਹਦੀ ਕਲਾ ਵਿੱਚ ਰਹਿਣ

  • @jagwindersingh9660
    @jagwindersingh9660 13 годин тому +19

    ਸਰਕਾਰ ਨੂੰ ਮੰਗਾ ਮੰਨ ਲੈਣੀਆਂ ਚਾਹੀਦੀਆਂ ਵਾਹਿਗੁਰੂ ਸਰਦਾਰ ਡੱਲੇਵਾਲ ਸਾਹਿਬ ਨੂੰ ਚੜਦੀ ਕਲਾ ਵਿੱਚ ਰਖੇ

  • @SatpalSingh-ms3hq
    @SatpalSingh-ms3hq 7 годин тому +6

    ਪਰਮਾਤਮਾ ਡੱਲੇਵਾਲ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ🙏🙏🙏🙏🙏

  • @SahilNarwal-i3m
    @SahilNarwal-i3m 12 годин тому +9

    ਲੱਖ ਲਾਹਨਤ ਸਰਕਾਰਾਂ ਦੇ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਸਦਾ ਡੱਲੇਵਾਲ ਨੂੰ

  • @ArmanSingh-r7u
    @ArmanSingh-r7u 12 годин тому +11

    ਇਹਨਾਂ ਸਰਕਾਰਾਂ ਤੇ ਕੋਈ ਅਸਰ ਨਹੀਂ ਹੋਣਾ । ਅਸੀਂ ਆਪਣੇ ਸੂਝਵਾਨ ਲੀਡਰ ਨਾ ਗਵਾਈਏ ।ਆਉਣ ਵਾਲਾ ਸਮਾਂ ਇਸ ਤੋਂ ਵੀ ਔਖਾ ਹੈ । ਦੂਸਰੇ ਲੀਡਰ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਡੱਲੇਵਾਲ ਸਾਹਿਬ ਦਾ ਵਰਤ ਖਤਮ ਕਰਵਾਉਣ । ਕੇਂਦਰ ਸਾਡੇ ਲੀਡਰਾਂ ਨੂੰ ਇੱਕ ਇੱਕ ਕਰਕੇ ਖਤਮ ਕਰ ਦੇਵੇ ਗੀ ।

  • @akashgaming8583
    @akashgaming8583 14 годин тому +10

    ਵਾਹਿਗੁਰੂ ਜੀ ਬਾਪੂ ਨੂੰ ਚੜਦੀਕਲਾ ਵਿੱਚ ਰੱਖੇ

  • @Lokvirsa177
    @Lokvirsa177 12 годин тому +11

    ਯਾਰ ਪਿਓ ਤਾਂ ਪਿਓ ਹੁੰਦੈ,ਦਿਲ ਪਸੀਜ ਗਿਆ ਮੇਰਾ ਤਾਂ।ਬਾਕੀ ਆਗੂ ਕਿੱਥੇ ਮਰਗੇ ਹੁਣ? ਡੱਲੇਵਾਲ ਸਾਹਬ ਨੂੰ ਮਰਨ ਵਰਤ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਕਿਸੇ ਲਈ ਉਹ ਕੁਝ ਹੋਣ ਨਾ ਹੋਣ ਪਰ ਆਪਣੇ ਪਰਿਵਾਰ ਲਈ ਪੂਰੀ ਦੁਨੀਆਂ ਨੇ। ਵਾਹਿਗੁਰੂ ਭਲੀ ਕਰੇ 🙏🙏🙏🙏

  • @LuckySingh-yb7fo
    @LuckySingh-yb7fo 14 годин тому +4

    ਵਾਹਿਗੁਰੂ ਜੀ ਬਾਪੂ ਨੂੰ ਚੜ੍ਹਦੀ ਕਲਾ ਵਿੱਚ ਰੱਖਿਓ

  • @lycanrodz6389
    @lycanrodz6389 16 годин тому +7

    ਵਾਹਿਗੁਰ ਗੁਰੂ ਭਲੀ ਕਰੇ

  • @sukhjinderjassar6780
    @sukhjinderjassar6780 14 годин тому +5

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @GurpreetKaur-fg9jg
    @GurpreetKaur-fg9jg 10 годин тому +2

    ਸਾਰੇ ਪੰਜਾਬ ਦੇ ਹੀ ਇਹ ਪਿਤਾ ਨੇ
    ਸਾਰਿਆ ਨੂੰ ਇਹਨਾ ਦਾ ਸਾਥ ਦੇਣਾ ਚਾਹੀਦਾ
    ਵੀਰੋ ਪਲੀਜ ਕੁਝ ਕਰੋ😢😭

  • @ramlubhya4304
    @ramlubhya4304 7 годин тому +2

    Veer ji nu dekh ke mere khud akha ch hanju agye pio ta pio honda 🙏🙏

  • @veerpalsran8062
    @veerpalsran8062 6 годин тому +1

    ਵਾਹਿਗੁਰੂ ਜੀ ਮੇਹਰ ਕਰੋ

  • @prmjeetkaurghumaan
    @prmjeetkaurghumaan 5 годин тому +4

    ਬਾਪੂ ਜੀ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਲੀਜ਼ ਤੁਸੀਂ ਕੁਝ ਖਾਓ ਨਹੀਂ ਦੇਖਿਆ ਜਾਂਦਾ ਤੁਹਾਨੂੰ ਇਸ ਤਰ੍ਹਾਂ ਦੀ ਹਾਲਤ ਵਿੱਚ ਸੱਚ ਜਾਣੀਓ ਬਾਪੂ ਜੀ ਤੁਹਾਡੇ ਜੰਜਵੇ ਤੇ ਹਿੰਮਤ ਨੂੰ ਦਿਲੋਂ ਸਲੂਟ ਹੈਂ ਬਾਪੂ ਜੀ ਤੁਹਾਡੀ ਪੰਜਾਬ ਨੂੰ ਬਹੁਤ ਜਰੂਰਤ ਹੈ 🙏🏻 ਪਲੀਜ਼ ਆਪਣੇ ਪੰਜਾਬ ਲਈ ਲਈ ਤੇ ਆਪਣੇ ਪਰਿਵਾਰ ਨੂੰ ਤੁਹਾਡੇ ਤੁੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ 🙏🏻

    • @hardevsingh4443
      @hardevsingh4443 5 годин тому

      ਬਿਲਕੁਲ ਕੁਲ ਠੀਕ ਕਿਹਾ ਬਾਈ

  • @manavgill1763
    @manavgill1763 17 годин тому +3

    Baba Nanak ji 🙏Bhai Jagjeet Singh ji no chardi kala rakhna 🙏🙏🙏🙏🙏🇨🇦🇨🇦🇨🇦

  • @ManpreetKaur-d7m8y
    @ManpreetKaur-d7m8y 4 години тому

    ਵਾਹਿਗੁਰੂ ਜੀ ਬਾਪੂੂ ਜੀ ਨੂੰ ਚੜਦੀਕਲਾ ਵਿੱਚ ਰੱਖੋ ਜੀ

  • @veerpalkaurdhillonveerpalk3333
    @veerpalkaurdhillonveerpalk3333 14 годин тому +2

    Waheguru Ji

  • @SukhwinderKaur-xq2ue
    @SukhwinderKaur-xq2ue 12 годин тому +2

    Jindabad sab dalawal❤

  • @sukhmandirsingh2568
    @sukhmandirsingh2568 11 годин тому +5

    ਵਾਹਿਗੁਰੂ ਜੀ ਬਾਪੂ ਜੀ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਵਿਚ ਰੱਖਣਾ ਜੀ।

  • @Merapunjab_k
    @Merapunjab_k 11 годин тому +2

    Lakh lahnat sarkara de te lakh lakh lahnat loka te jehde saath nai de rhe

  • @rajbeersingh8110
    @rajbeersingh8110 4 години тому

    ਵਾਹਿਗੁਰੂ

  • @SandhuFarm-d1b
    @SandhuFarm-d1b 16 годин тому +1

    Waheguru ji waheguru ji waheguru ji waheguru ji waheguru ji

  • @simerjitkaur4337
    @simerjitkaur4337 4 години тому

    Waheguru ji Meher kro di 🙏

  • @gamingjattfatehveerdhaliwa1692
    @gamingjattfatehveerdhaliwa1692 14 годин тому +1

    Wahegu ji waheguru ji

  • @amandeol9296
    @amandeol9296 11 годин тому +1

    ਰਾਜੇ ਵਾਲ ਜੀ ਸੰਜੁਗਤ ਕਿਸਾਨ ਮੋਰਚੇ ਦੀ ਮੀਟਿੰਗ ਸਦੋ ਜ਼ਲਦੀ ਨਹੀਂ ਲੋਕ ਸੋਨੂੰ ਲਾਹਨਤਾ paonn ਗੇ

  • @vickyvickt1477
    @vickyvickt1477 13 годин тому +1

    Waheguru ji mehar kran ji 🙏🏻🙏🏻🙏🏻

  • @HarjinderSingh-ln1nw
    @HarjinderSingh-ln1nw 14 годин тому +1

    Waheguru ji..

  • @kulwindersandhu2507
    @kulwindersandhu2507 18 годин тому +1

    Waheguru g mehar karn kisan veera te 🙏

  • @manjitmasoun8437
    @manjitmasoun8437 11 годин тому

    Wahiguru ane k himt deve sade Babe nu ♥️

  • @CharanSinghSandhu-r4q
    @CharanSinghSandhu-r4q 8 годин тому

    Baba ji waheguru ji kirpa kro ❤❤❤❤❤

  • @ramlubhya4304
    @ramlubhya4304 7 годин тому

    Wahe guru ji bappu ji nu chardi kla ch rakheo ji 🙏🙏

  • @sukhjitsingh6668
    @sukhjitsingh6668 14 годин тому

    Sardar jagjeet singh dallewal zindabad waheguru ji hamesha chrhdi kla vich rakhe

  • @gurumeetsingh6080
    @gurumeetsingh6080 18 годин тому +1

    Waheguru ji🙏🙏🙏🙏🙏

  • @ranbirpalsingh1220
    @ranbirpalsingh1220 17 годин тому +1

    Waheguru waheguruji

  • @sawrajsingh26
    @sawrajsingh26 10 годин тому

    Wahegruru ji

  • @hardeepr9215
    @hardeepr9215 13 годин тому

    Sardaar jagjeet sigh ji jindabaad

  • @champathakur6039
    @champathakur6039 14 годин тому

    We appeal Dalewal G to brake the agitation .

  • @amrindersingh-dl7gm
    @amrindersingh-dl7gm 12 годин тому

    🙏🙏

  • @use_HARYANA_001
    @use_HARYANA_001 11 годин тому

    Haryana Sarkar ❤❤❤

  • @honeysaini3054
    @honeysaini3054 13 годин тому

    🙏🙏🙏🙏🙏🙏🙏

  • @SinghSingh-fj2bg
    @SinghSingh-fj2bg 8 годин тому +1

    BHAI JEE SASRI KAL BHAI JE HARYANA NE HELP KARNE HAI THA HARYANA DEYEA KHAPPA SARREYEA EAKKA KAR KE ROAD TE AA JANN JE HARYANA SARRA BAHR ROAD TE AA JAI TE APNE AAP SARRE RASTE KHUL JANGE

  • @vickyvickt1477
    @vickyvickt1477 13 годин тому

    😢😢😢😢

  • @GurlalSingh-mt9yl
    @GurlalSingh-mt9yl 9 годин тому

    Dalewal jindabad

  • @darshansidhu7026
    @darshansidhu7026 12 годин тому

    Daĺawal jindabad

  • @hardeepr9215
    @hardeepr9215 13 годин тому +1

    Veere yodhyan de putt ronde ni hunde honla rakho aapan jang jroor jittange

  • @hardeepr9215
    @hardeepr9215 13 годин тому

    Sarkaar marn to baad hi insaaf dindi aa eh aa maan sarkaar da lyAanda hoya badlaab

  • @NavjotSingh93-m2n
    @NavjotSingh93-m2n 11 годин тому

    Kissana ne punjab da beda gark kar ta

  • @bholasingh5392
    @bholasingh5392 13 годин тому

    Jagjit Singh dhaliwal mar Gaya

  • @sanjeevkumartaheem7928
    @sanjeevkumartaheem7928 14 годин тому

    Dekhlo modi ji ka desh insaan di ki value ha india mein pura world live dekh raha hai mar rahe insaan nu

  • @Jassuvlogz786
    @Jassuvlogz786 9 годин тому

    Mera bacha parmatma sada bapu nu kuch na hoye

  • @GursewakSingh-w7e
    @GursewakSingh-w7e 8 годин тому

    Waheguru ji mehar kre 🙏

  • @SandeepKaur-qm6cv
    @SandeepKaur-qm6cv 17 годин тому

    Waheguru ji 🙏

  • @darshansingh2024
    @darshansingh2024 10 годин тому

    Waheguru ji waheguru ji

  • @harshjohal358
    @harshjohal358 12 годин тому

    Waheguru ji

  • @ggamers9609
    @ggamers9609 13 годин тому

    Waheguru ji 🙏🏻🙏🏻🙏🏻

  • @JagnoorSingh-u4e
    @JagnoorSingh-u4e 9 годин тому

    Waheguru ji

  • @somadevi1614
    @somadevi1614 9 годин тому

    Waheguru ji 🙏.

  • @KiranBrar-d3d
    @KiranBrar-d3d 44 хвилини тому

    Waheguru ji

  • @sukhjitsingh3772
    @sukhjitsingh3772 Годину тому

    Waheguru ji 🙏

  • @NavneetNavneetkaurbrar
    @NavneetNavneetkaurbrar 46 хвилин тому

    Waheguru ji 🙏