ਸੰਦੀਪ ਨੰਗਲ ਅੰਬੀਆਂ ਤੇ ਸੁਲਤਾਨ ਲਾਈਵ Sandeep Nangal Ambia Live With Sultan Shamspur | Maa Khed Kabaddi

Поділитися
Вставка
  • Опубліковано 3 жов 2024
  • #maakhedkabaddi #livekabaddi #sandeepnangalambian #sultanshamspuria #kabaddiplayerlive

КОМЕНТАРІ • 288

  • @brownboy1993
    @brownboy1993 2 роки тому +19

    ਬਹੁਤ ਬਹੁਤ ਜਿਆਦਾ ਦੁਖਦਾਈ ਖ਼ਬਰ ਆ ਕਬੱਡੀ ਜਗਤ ਵਿੱਚ ਸੰਦੀਪ ਬਾਈ ਸਾਡੇ ਚ ਨਹੀਂ ਰਿਹਾ ਮਿਸ ਯੂ ਸੰਦੀਪ ਬਾਈ 😭😭😭😭

  • @brownboy1993
    @brownboy1993 2 роки тому +17

    ਕਬੱਡੀ ਦਾ ਇੱਕ ਯੁਗ ਖ਼ਤਮ ਹੋ ਗਿਆ ਸਾਥੋਂ ਹੀਰਾ ਬੰਦਾ ਖੋ ਗਿਆ ਕਬੱਡੀ ਦੇ ਦੁਸ਼ਮਣ ਜਾਲਿਮਾਂ ਨੇ ਮਿਸ ਯੂ ਸੰਦੀਪ ਬਾਈ 😭😭😭😭

  • @royalgill5442
    @royalgill5442 2 роки тому +8

    ਯਕੀਨ ਹੀ ਨਹੀਂ ਆ ਰਿਹਾ ਦੇਖ ਕੇ ਸੰਦੀਪ ਬਾਈ ਸਾਨੂੰ ਛੱਡ ਕੇ ਤੁਰ ਗਿਆ ਹਮੇਸ਼ਾ ਲਈ 😢 ਵਾਹਿਗੁਰੂ ਜੀ ਵੀਰ ਦੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖ਼ਸ਼ਣ 🙏ਪਿੱਠ ਪਿੱਛੇ ਵਾਰ ਕਰਕੇ ਸ਼ੇਰ ਦਾ ਸ਼ਿਕਾਰ ਕੀਤਾ ਗਿੱਦੜਾਂ ਨੇ ,

  • @avtarsidhu5776
    @avtarsidhu5776 6 місяців тому +1

    ਕਬੱਡੀ ਦੀ ਯੁੱਗ ਖਤਮ ਹੋ ਗਿਆ ਸੰਦੀਪ ਵੀਰ ਤਾਂ ਦਿਲ ਹੀਰਾ ਬੰਦਾ ਸੀ ਸਦਾ ਹਰੇਕ ਦਾ ਭਲਾ ਚਾਹੁੰਦਾ ਸੀ

  • @GurdevSingh-ko6kj
    @GurdevSingh-ko6kj 2 роки тому +31

    ਵਾਹਿਗੁਰੂ ਸਨਦੀਪ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ।

  • @JagroopSingh-fh9dp
    @JagroopSingh-fh9dp 2 роки тому +5

    Sandip I love you ਪਰਮਾਤਮਾ ਵਿਛੜੀ ਰੂਹ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਕਤਲ ਕਰਨ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਮਿਲੇ

  • @kskulwinder957
    @kskulwinder957 3 роки тому +23

    ਸਨਦੀਪ ਭਾਜੀ ਬਹੁਤ ਦਿਨਾਂ ਬਾਅਦ ਵੇਖਿਆ ਤੁਹਾਨੂੰ ਦਿਲ ਖੁਸ਼ ਹੋ ਗਿਆ

  • @jogasinghsandhu5325
    @jogasinghsandhu5325 Рік тому +3

    ਬਹੁਤ ਵਧੀਆ ਖਿਡਾਰੀ ਸੀ ਸੰਦੀਪ ਨੰਗਲ ਅੰਬੀਆਂ ਵਾਲਾ

  • @kskulwinder957
    @kskulwinder957 3 роки тому +13

    ਬੱਬਰ ਸ਼ੇਰ ਜਾਫੀ ਸੰਦੀਪ ਨੰਗਲ ਅੰਬੀਆ ਲਵ ਯੂ ਬਰੋ

  • @kamaljeetadoal2796
    @kamaljeetadoal2796 Рік тому +1

    Bahut kujj kar gya kabbadi lai sandeep joo hun koi v ni kar sakda g miss you veere ❤❤❤❤❤❤

  • @jass7903
    @jass7903 2 роки тому +3

    Really. Bhajii Sandeep. Bhutt. Nice cc. 😭😭😭😭

  • @takhigeeta8798
    @takhigeeta8798 3 роки тому +15

    ਵਾਹਿਗੁਰੂ ਆਪ ਨੂੰ ਤੇ ਪੂਰੇ ਪਰਿਵਾਰ ਨੂੰ ਚੜਦੀ ਕਲਾ ਵਿਚ ਰਖੇ ਸਾਡੇ ਵਲੋਂ ਬਚਿਆ ਨੂੰ ਪਿਆਰ ਬਾਈ

  • @jasversingh9223
    @jasversingh9223 Рік тому +1

    ਸੰਨਦੀਪ ਭਰਾ ਲਗਦਾ ਨਹੀਂ ਵੀਡਿਓ ਵੇਖ ਕੇ ਸਾਡੇ ਤੋਂ ਖੋ ਗਿਆ miss you sandeep brother ❤️🔥

  • @rajwantkaur3042
    @rajwantkaur3042 2 роки тому +2

    ਵਾਹਿਗੁਰੂ ਜੀ

  • @alirazaaliraza8030
    @alirazaaliraza8030 2 роки тому +5

    Miss you Sandeep Nagal Ambeya Bhai 😭😭😭😭

  • @AkshayKumar-mt8dr
    @AkshayKumar-mt8dr 2 роки тому +1

    Oh rabba mereya oye 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @RavinderSingh-tj3gv
    @RavinderSingh-tj3gv 2 роки тому +4

    ਸੰਦੀਪ ਬਾਈ ਬਹੁਤ ਵਧੀਆ ਇਨਸਾਨ ਸੀ ਵਾਹਿਗੁਰੂ ਮੇਹਰ ਕਰੇ

  • @sukhwindersingh3436
    @sukhwindersingh3436 3 роки тому +18

    ਜਿਉਂਦੇ ਰਹੇ ਵੀਰੋ ਕਬੱਡੀ ਦੀ ਜਾਨ ਦੋਂਵੇ ਸ਼ੇਰ।

  • @pargatsingh2613
    @pargatsingh2613 2 роки тому +5

    ਵਾਹਿਗੁਰੂ ਜੀ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣਾ ਭਰਾ ਨੂੰ

  • @nsdrocks3074
    @nsdrocks3074 2 роки тому +2

    Bai Sandeep diya sirf yada hi reh gyeaaaa miss you Bai ji

  • @singh-no3hj
    @singh-no3hj 2 роки тому +4

    ਉਹ ਪਾਪੀਓ ਤੁਹਾਡਾ ਕੱਖ ਨਾ ਰਹੇ ਸਾਡਾ ਪਿਆਰਾ ਖਿਡਾਰੀ ਮਾਰ ਤਾ ਤੁਹਾਡੀ ਵੀ ਮੌਤ ਨੇੜੇ ਆ

  • @SandeepSingh-vn5vf
    @SandeepSingh-vn5vf Рік тому +2

    ਵਾਹਿਗੁਰੂ ਜੀ🎉🎉🎉🎉

  • @harkiratsingh847
    @harkiratsingh847 Рік тому +1

    Sandeep baiji legend salute ji

  • @sandeepjaglan8008
    @sandeepjaglan8008 Рік тому +2

    Miss you Sandeep Bhai ji

  • @gurmindersingh1577
    @gurmindersingh1577 2 роки тому +3

    Misss u veeere😭😭😭😭

  • @daljitsingh1686
    @daljitsingh1686 Рік тому +1

    Omg I just miss those days sandip sultan

  • @gurbirsingh6760
    @gurbirsingh6760 3 роки тому +14

    ਕਬੱਡੀ ਦੇ ਦੋ ਅਨਮੋਲ ਹੀਰੇ

  • @ravichahal7187
    @ravichahal7187 Рік тому +1

    Haye rabba oyeee😢😢😢😢😢😢😢😢😢😮😮😮

  • @AmanKumar-ey5rj
    @AmanKumar-ey5rj 3 роки тому +16

    ਸੁਲਤਾਨ ਸੰਦੀਪ ਵਧੀਅਾ ਪਲੇਅਰ

  • @NirmalSingh-dv3bg
    @NirmalSingh-dv3bg 3 роки тому +10

    ਬਾਈ ਜੀ ਮੈਨੂੰ ਤੇਰੀ ਅਤੇ ਸਲਤਾਨ ਦੀ ਖੇਡ ਬਹੁਤ ਪਸੰਦ ਏ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ ❤🙏

  • @gauravchandel1699
    @gauravchandel1699 2 роки тому +2

    Miss u veer sandeep nangal ambia.. Kabaddi da babbar sher❤️🙏

  • @JasvirSingh-th6gm
    @JasvirSingh-th6gm Рік тому +1

    Wahe. Guru. G🙏🙏🙏🙏

  • @newcrickethighlights7687
    @newcrickethighlights7687 2 роки тому +2

    Miss you Sandeep bro 😭😭😭tusi amar ho

  • @VarinderSingh-le9np
    @VarinderSingh-le9np 2 роки тому +2

    Miss.you.veer

  • @nardeep1632
    @nardeep1632 Рік тому +1

    Wahegur g🙏🙏

  • @harjitbains4582
    @harjitbains4582 2 роки тому +2

    Sultan and sandeep dono att veero

  • @jakhmidil8114
    @jakhmidil8114 3 роки тому +8

    ਬਾਈ ਸੰਦੀਪ ਤੇ ਬਾਈ ਸੁਲਤਾਨ ਸਤਿ ਸ੍ਰੀ ਅਕਾਲ

  • @pindercheema2461
    @pindercheema2461 2 роки тому +3

    Miss uuu bai Sandeep 😭😭

  • @gurvirkharoud8715
    @gurvirkharoud8715 10 місяців тому +1

    vadiag game Sandeep vaig Brother ❤❤🎉🎉

  • @pindermurali1892
    @pindermurali1892 2 роки тому +2

    ਵਾਹ ਜੀ ਵਾਹ ਸ੍ਰਦੀਪ ਦੀ ਮਾਂ ਨੇ ਸ੍ਰਦੀਪ ਹੀ ਜੰਮਿਆ ਸੀ ਬੱਬਰ ਸ਼ੇਰ ਸੀ ਹੱਸ ਮੁੱਖ ਬੰਦਾ ਸੀ ਰੱਬ ਤੇਰੇ ਬੱਚਿਆਂ ਤੇ ਮਹਿਰ ਕਰੇ

  • @JagdeepSingh-jw9zx
    @JagdeepSingh-jw9zx 3 роки тому +13

    Sandeep veer apa tenu dilon pyar krde aa guru Nanak mehar kre tere te veer

  • @rubykaur9998
    @rubykaur9998 Рік тому +1

    Sandeep ambbia miss u putt,

  • @LakhwinderSingh-pi5ww
    @LakhwinderSingh-pi5ww 2 роки тому +3

    ਵਾਹਿਗੁਰੂ ਜੀ ਮੇਹਰ ਕਰੀ

  • @kambojgurjant5521
    @kambojgurjant5521 3 роки тому +5

    ਮਾਜੇ ਵੱਲ ਆ ਜੋ ਵੀਰ ਪਿਆਰ ਤੇ ਸਤਕਾਰ ਪੂਰਾ ਮਿਲੂ

  • @gurbirsingh6760
    @gurbirsingh6760 3 роки тому +17

    ਮਾਝੇ ਵਾਲੇ ਮਝੈਲ ਨੀ ਕਿਸੇ ਡਰਦੇ ਤਾਂ ਹੀ ਤਾਂ ਮੈਚ ਜਾਰੀ ਰੱਖੇ ਨੇ

  • @arvindersingh867
    @arvindersingh867 Рік тому +1

    Big salute😮

  • @abdulguffaransari1640
    @abdulguffaransari1640 Рік тому +1

    Miss you veer

  • @vickychaudhary757
    @vickychaudhary757 3 роки тому +8

    Siraaaa Sandeep Nangal ambiya bro❤️❤️❤️❤️❤️

  • @GurjotSingh-us2oj
    @GurjotSingh-us2oj Рік тому +1

    Miss u sandeep

  • @bhaiamandeepsingable
    @bhaiamandeepsingable 3 роки тому +4

    sandeep and sultan both are best we love you

  • @Cutelikhari
    @Cutelikhari 2 роки тому +2

    Bohut vadiya paji dil khush ho gya ajj ta video dekh ke..maa khed kabaddiii....love u maa khed...kabaddii.....

  • @satishrattanvlogs1992
    @satishrattanvlogs1992 2 роки тому +3

    Sandeep punjab da heera putt.
    Sandeep bro da naam rehndi dunia tk rehna

  • @deepchahal8601
    @deepchahal8601 2 роки тому +4

    miss u sandeep veer 😭😭😭😭😭🙏🙏🙏🙏🙏🙏🙏

  • @kulvirsingh3140
    @kulvirsingh3140 3 роки тому +6

    ਸੁਲਤਾਨ ਲੁਧਰ ਸੰਦੀਪ ਤੇ ਖੁਸ਼ੀ ਸ਼ਾਹਕੋਟ ਟੀਮ ਦੇ ਸ਼ੇਰ

  • @harjotsingh6709
    @harjotsingh6709 2 роки тому +2

    Sandeep paji kabaddi King ho tusi love you 💪

  • @deepaksund3223
    @deepaksund3223 3 роки тому +7

    Very Happy to see you Sandeep Bhaji.
    Waheguru ji kirpa Rakhe.

  • @ramandeepsingh5793
    @ramandeepsingh5793 3 роки тому +6

    Sultaan de haase nu nazar na lgge kise di😍😍😍🙏🙏🙏

  • @RajKumar-ql9pz
    @RajKumar-ql9pz 2 роки тому +1

    Bhi 😭😭😭😭😭😭i miss you

  • @gurvirkharoud8715
    @gurvirkharoud8715 10 місяців тому +1

    sultan ❤🎉😂😂y gsandeep veer ❤payr se bro h

  • @thewellness4504
    @thewellness4504 3 роки тому +6

    So sweet conversation 🤗🤗🤗🤗❤️
    Love you veero
    Pakistan from Toba tak Singh

  • @thewellness4504
    @thewellness4504 3 роки тому +2

    Bohat maze ki sada dil Logo Wali batein
    Maza aa gya Veeran diyan galan sun k ..I miss India Punjab ❤️❤️❤️❤️
    Pakistan from Toba tak Singh

  • @gurpreetsunny7678
    @gurpreetsunny7678 2 роки тому +7

    ਭੋਰਾ ਹੰਕਾਰ ਨੀ ਸੀ ਸੰਦੀਪ ਚ 😥
    ਵਾਹਿਗੁਰੂ ਅਪਣੇ ਚਰਨਾਂ ਚ ਥਾਂ ਦੇਵੇ 🙏🙏

  • @AkshayKumar-mt8dr
    @AkshayKumar-mt8dr 2 роки тому +1

    Oh baksha la malka mereya veer nu 😭😭😭

  • @ਰਾਜਵੀਰਘੁੰਮਣ
    @ਰਾਜਵੀਰਘੁੰਮਣ 2 роки тому +2

    😭😭Miss you veera ji

  • @gurisandhu8337
    @gurisandhu8337 2 роки тому +2

    Sandeep verr😢😭

  • @Sidhudev
    @Sidhudev Рік тому +3

    ਪਾਪੀਆਂ ਨੇ ਹੱਸਦਾ ਵਸਦਾ ਪਰਬਾਰ ਖ਼ਰਾਬ ਕਰਤਾ 😢😢

  • @HarpreetSingh-je6eo
    @HarpreetSingh-je6eo 3 роки тому +2

    Maa daa ludha te sultan te mangla vala jatt sirra player ne

  • @gaganrandhawa5249
    @gaganrandhawa5249 Рік тому +2

    Justice for Sandeep Sandhu Nanglambiya miss u Jind Jaan❤😭😭😭😭😭😭😭😭

  • @khurramshahzad-by2ce
    @khurramshahzad-by2ce 2 роки тому +2

    ❤❤

  • @PB06.60wale
    @PB06.60wale Рік тому +1

    I love bro

  • @sunnydhaliwal1629
    @sunnydhaliwal1629 2 роки тому +1

    Waheguru mehr kra ji

  • @dilrajsinghsran3789
    @dilrajsinghsran3789 3 роки тому +3

    ਬੋਹਤ ਵੁਦੀਅਆ ਜੀ

  • @Armaan456u
    @Armaan456u 2 роки тому +2

    Waheguru ji apne chrna vich niwas dena veer nu 😢🙏🏼

  • @JaspreetSingh-xq2vr
    @JaspreetSingh-xq2vr 3 роки тому +1

    ਗੁੱਡ ਜੋਬ ਵੀਰੋ

  • @jattsaab7182
    @jattsaab7182 2 роки тому +2

    Miss you Sandeep bhai
    🥺🥺🥺🥺🥺🥺🥺🥺🥺😭😭😭😭😭😭😭

  • @babbumalik2145
    @babbumalik2145 3 роки тому +3

    Sandeep y di soch nu dilu solute a jinna bdia player a y usto kite zyada bdia insaan a y Love you Sandeep bhaji👍

  • @manpreetsinghcheema3877
    @manpreetsinghcheema3877 Рік тому +1

    Sandeep legend c kabaddi da dunia de gehne chle gye

  • @kambojgurjant5521
    @kambojgurjant5521 3 роки тому +2

    ਲਵ ❤️😘

  • @dilrajsinghsran3789
    @dilrajsinghsran3789 3 роки тому +2

    ਬਾਈ ਸੁਲਤਾਨ ਬਾਈ ਸਨਦੀਪ ਵਧਦੀ ਜੀ

  • @sachingujjar8
    @sachingujjar8 2 роки тому +2

    Miss you bhai sandeep😭😭😭

  • @karambirsingh1119
    @karambirsingh1119 2 роки тому

    Waheguru ji

  • @sukhvirsinghsunnyscienceex6022
    @sukhvirsinghsunnyscienceex6022 2 роки тому +2

    Waheguru ji waheguru ji 🙏😭

  • @JagdeepSingh-jw9zx
    @JagdeepSingh-jw9zx 3 роки тому +11

    No 1 kabaddi stopper in the world 🌍

  • @janakrajraj9289
    @janakrajraj9289 2 роки тому

    Kabbdi.lover.si.bro.mera

  • @jantasandhu1279
    @jantasandhu1279 3 роки тому +3

    Sultan v SirAA bnda yr love you ❤️ bro

  • @PardeepSingh-lc8vt
    @PardeepSingh-lc8vt 3 роки тому +2

    Sandeep bai siraaa

  • @manpreetgill3970
    @manpreetgill3970 3 роки тому +5

    Sandeep vere love you so much ❤️👍

  • @masalapoint2.020
    @masalapoint2.020 2 роки тому +1

    Wahe guru jio apne chrana ch niwas bakhsana ji es veer nu ji papiyan da Nash kareo ji 🙏

  • @SurjeetSingh-vb4sg
    @SurjeetSingh-vb4sg 3 роки тому +3

    Love game kabbdi sandep...sultan

  • @sukhrajdhanoa8365
    @sukhrajdhanoa8365 3 роки тому +4

    Sultan y siraa banda

  • @balveersingh8740
    @balveersingh8740 2 роки тому +4

    ਵੀਰ ਗੱਲ ਗੱਲ 'ਤੇ 'ਬਾਬਾ ਸੁੱਖ ਰੱਖੇ' ਕਹਿੰਦੈ ਪਰ ਪਤਾ ਨਹੀੰ ਅੰਤ ਵੇਲੇ ਬਾਬੇ ਨੇ ਸੁੱਖ ਕਿਓੰ ਨਾ ਰਖੀ.....ਪਾਪੀਆਂ ਨੇ ਕਿੰਨਾ ਜ਼ੁਲਮ ਕਮਾਇਆ🤔🤔

  • @deepakkhambh7642
    @deepakkhambh7642 2 роки тому +1

    Wahe Guru ji SDA khush rakhe Veera nu

  • @gurbirsingh6760
    @gurbirsingh6760 3 роки тому +11

    ਸੁਲਤਾਨ ਨੇ ਬਿਲਕੁਲ ਸਹੀ ਕਿਹਾ ਕੋਰੋਨਾ ਵੋਟਾਂ ਨੇੜੇ ਹੋਣ ਕਰਕੇ ਕੈਪਟਨ ਨੇ ਆਪਣੇ ਘਰ ਬੁਲਾ ਲਿਆ ਵਾ ਕੋਰੋਨਾ ਬਹੁਤ ਵਫਾਦਾਰ ਵਾ

  • @amarjeetsandhu8771
    @amarjeetsandhu8771 3 роки тому +1

    Sandeep nangal ambiya bot bdiya pleyer aa veero

  • @rafirafi5236
    @rafirafi5236 3 роки тому +2

    Love 💕💞 you veer g from Pakistan

  • @GurpreetSingh-up2hv
    @GurpreetSingh-up2hv 3 роки тому +1

    Vdiya lgeya bai sandeep te Sultan zeeyo

  • @RamKumar-es8ie
    @RamKumar-es8ie Рік тому +1

    ❤❤❤❤❤❤❤❤

  • @kalakumarkala5571
    @kalakumarkala5571 3 роки тому +4

    Sultan Sandeep nice

  • @sharnjitsingh891
    @sharnjitsingh891 2 роки тому +2

    Bahot vadia game Sandeep bai di , congratulation brother 🙏🏻🙏🏻🙏🏻🙏🏻🙏🏻

  • @lakhwindersinghlakhwinders8385
    @lakhwindersinghlakhwinders8385 2 роки тому +1

    God bless you sandeep ji