Sidhu Moosewala ਦੇ ਖ਼ਾਸ ਯਾਰ ਦਾ ਇੰਟਰਵਿਊ | ਪਹਿਲੀ ਧਮਕੀ ਤੋਂ Last Ride ਤੱਕ ਸਿੱਧੂ ! EP 67 | Blunt Voice

Поділитися
Вставка
  • Опубліковано 28 вер 2024
  • Sidhu Moosewala ਦੇ ਖ਼ਾਸ ਯਾਰ ਦਾ ਇੰਟਰਵਿਊ
    'ਅਸੀਂ ਭੁੱਚੋ ਚੱਲੇ ਸੀ ਤੇ ਸਿੱਧੂ ਨੂੰ ਫ਼ੋਨ ਆਇਆ...'
    ਪਹਿਲੀ ਧਮਕੀ ਤੋਂ Last Ride ਤੱਕ ਸਿੱਧੂ !
    #sidhumoosewala #punjabi #babbumaan #moosetape #lastridesidhumoosewala #sidhumoosewala #sidhumoosewalafans #sidhumoosewalaonly #punjabi #news #pollywood #music

КОМЕНТАРІ • 165

  • @GurdeepSingh-vd6ci
    @GurdeepSingh-vd6ci 21 годину тому +42

    ਸੱਚਾ ਬੰਦਾ ਹਰ ਇੱਕ ਨੂੰ ਮਾੜਾ ਈ ਲਗਦਾ ਉਹੀ ਸੇਮ ਗੱਲਾਂ ਮਾਖੇ ਵੀਰੇ ਨਾਲ ਹੋ ਰਹੀਆਂ ਬੇਬੇ ਬਾਪੂ ਨੂੰ ਤਾਂ ਅੱਜਕਲ੍ਹ ਯੌਕਾਂ ਈ ਚਿੰਬੜੀਆਂ ਹੋਈਆਂ ਈ ਨੇ ਤੇ ਇਹ ਆਉਣ ਆਲੇ ਟਾਇਮ ਚ ਸਿੱਧੂ ਦੀ ਛਵੀ ਨੂੰ ਵੀ ਖਤਰਾ ਹੈ 🙏🙏🙏🙏

  • @BalwinderSingh-cp8df
    @BalwinderSingh-cp8df День тому +26

    ਮੇਰਾ ਬੇਟਾ ਸਿਧੂ ਦੇ ਮਰਨ ਤੋ ਬਾਅਦ ਪੈਦਾ ਹੋਇਆ ਪਰ ਹੁਣ ਸਿਧੂ ਤੋ ਬਿਨ੍ਹਾ ਕੋਈ ਗਾਣਾ ਪਸੰਦ ਨਹੀ ਕਰਦਾ ❤

    • @inderjeetbhullar7584
      @inderjeetbhullar7584 21 годину тому +1

      Hor na kujh...song record kra do

    • @shukhnoor4742
      @shukhnoor4742 21 годину тому +1

      Bahut badiya ji .changa lga tada comment pr k

    • @SimranSodhi-yu2cz
      @SimranSodhi-yu2cz 8 годин тому

      ​@@inderjeetbhullar7584koi na ji change bande nu zaad rakhen lyi asi eh v karlage. .. thanks
      One' and only sidhu ❤❤❤

  • @sattideol
    @sattideol День тому +31

    ਗਾਇਕਾ ਨਾਲ ਕੰਪੀਟੀਸ਼ਨ: ਇਸ ਵਿੱਚ ਸਿੱਧੂ ਜਿੱਤ ਚੁੱਕਾ ਹੈ , ਉਸ ਦੇ ਮੁਕਾਬਲੇ ਵਾਲੇ ਸਾਰੇ ਹੁਣ ਜਿਹੜੀ ਮਰਜੀ ਬੁਲੰਦੀ ਛੂਹ ਲੈਣ , ਪਰ ਉਹਨਾਂ ਦੀ ਹਾਰ ਲਈ ਇੰਨਾ ਹੀ ਕਾਫੀ ਹੈ ਕਿ ਉਹ ਹੁਣ ਮੁਕਾਬਲਾਂ “ ਦੁਨੀਆਂ ਤੋਂ ਜਾ ਚੁੱਕੇ “ ਇਨਸਾਨ ਨਾਲ ਕਰ ਰਹੇ ਹਨ।

  • @sattideol
    @sattideol День тому +31

    Sidhu ਉੱਪਰ ਲਿਖੀਆਂ ਕਿਤਾਬਾ ਅਤੇ ਉਹਨਾਂ ਦਾ ਮਕਸਦ: ਹੁਣ ਤੱਕ ਸਿੱਧੂ ਤੇ ਕਈ ਕਿਤਾਬਾ ਆਈਆ ਹਨ , ਉਹਨਾਂ ਵਿੱਚ ਬਹੁਤੀਆਂ ਪੈਸੇ ਕਮਾਉਣ ਲਈ ਲਿੱਖੀਆ ਗਈਆ ਹਨ ਅਤੇ ਕੁੱਝ ਸਿੱਧੂ ਦਾ ਚਰਿੱਤਰ ਟਵਿਸਟ ਕਰਨ ਲਈ।
    ਜੁਪਿੰਦਰ ਇੱਕ ਉਹ ਲੇਖਕ ਹੈ ਜਿਸ ਨੇ ਗਿੱਧ ਦੇ ਮਾਸ ਨੋਚਣ ਦੀ ਤਰਜ ਤੇ ਕਮਾਈ ਕਰਨ ਲਈ ਸਾਰੀਆਂ ਸੰਗਾ ਸਰਮਾ ਲਾਹ ਕੇ ਆਪਣੀ ਕਿਤਾਬ ਵੇਚਣ ਲਈ ਹਰ ਹੀਲਾ ਕੀਤਾ ਅਤੇ ਇਸ ਸਾਰੇ ਤੱਪੜਕਾਰ ਲਾਣੇ ਨੇ ਉਸ ਦੀਆਂ interviews ਕਰ ਕਰ ਕੇ ਪੂਰਨ ਸਾਥ ਦਿੱਤਾ , ਜਾਂ ਇਹ ਕਹੋ ਕਿ ਬੋਟੀ ਚੋਂ ਆਪਣਾ ਹਿੱਸਾ ਵੰਡਾਇਆ।
    ਹੁਣ ਆਪਾ ਇਸ ਵੀਰ ਦੀ ਕਿਤਾਬ ਤੇ ਆਉੰਦੇ ਹਾਂ , ਪੜੀ ਤੇ ਪਤਾ ਲੱਗੇਗਾ , ਪਰ ਜਿੰਨੇ ਸਾਧਨ ਅਤੇ source ਇਸ ਵੀਰ ਕੋਲ ਸਨ ਜਾਣਕਾਰੀ ਦੇ , ਬਾਕੀ ਕਿਸੇ ਕੋਲ ਵੀ ਨਹੀਂ ਸੀ। ਉਮੀਦ ਹੈ ਕਿ ਵੀਰ ਨੇ ਪੂਰਨ ਇਨਸਾਫ ਕੀਤਾ ਹੋਵੇਗਾ।

  • @amarjitsingh2775
    @amarjitsingh2775 22 години тому +10

    ਦਿਬੜਾ ਗੱੜ ਸੀ ਇਕ ਨਾ ਵਰ ਕਲਾਕਾਰ ਦਾ ਸਿੱਧੂ ਨੇ ਉਸੇ ਗੜ ਆਪਣੇ ਆਪ ਵੱਲ ਖਿੱਚ ਲਿਆ ਸੀ ਉਹ ਵੀ ਪਹਿਲੀ ਵਾਰ ਚ

  • @jagpreet3361
    @jagpreet3361 9 годин тому +9

    ਬਹੁਤ ਵਧੀਆ ਇੰਟਰਵਿਊ ਆ l ਬਹੁਤ ਗੱਲਾਂ ਸਹੀ ਨੇ l 99%

  • @amannmarahar1637
    @amannmarahar1637 21 годину тому +19

    ਦਿੜਬੇ ਵਾਲੀ ਗੱਲ ਬਿਲਕੁਲ ਸੱਚ ਆ । ਦਿੜਬੇ ਦੇ ਲਾਗੇ ਈ ਪਿੰਡ ਆ ਮੇਰਾ। ਪਹਿਲਾਂ ਟੂਰਨਾਮੈਂਟ ਸਿਰਫ ਇੱਕ ਦਿਨ ਦਾ ਆ। ਬੱਬੂ ਮਾਨ ਨੀ ਏਸ ਵਾਰ ਆਏਗਾ। ਖੁਦ ਕਮੇਟੀ ਮੈਬਰਾਂ ਨੇ ਪੋਸਟਰ ਸ਼ੇਅਰ ਕਰਤੇ ਸੀ। ਪਰ ਕਰਨ ਘੁਮਾਣ ਬੱਬੂ ਮਾਨ ਦਾ ਪੁਰਾਣਾ ਸਾਥੀ ਆ ਜਿਹੜਾ ਕਿ ਟੂਰਨਾਮੈਂਟ ਦਾ ਸਰਪ੍ਰਸਤ ਆ। ਤੇ ਗੁਰਮੇਲ ਕੋਚ ਦਿੜਬਾ ਤੇ ਹੋਰ ਸਾਥੀ ਸਿੱਧੂ ਨੂੰ ਬੁੱਕ ਕਰਕੇ ਆਏ ਸੀ।

    • @tanny12467
      @tanny12467 10 годин тому

      Yr ohda Sachi koi ni c

    • @tanny12467
      @tanny12467 10 годин тому

      Kuttea tu ohda name use

    • @amannmarahar1637
      @amannmarahar1637 10 годин тому

      @@tanny12467 ਮੈਨੂੰ ਕਹਿ ਰਿਹਾਂ ਕੁੱਤਾ ਦੱਸੀਂ ਭਰਾ?

  • @SimranjitSingh-wl7lx
    @SimranjitSingh-wl7lx 19 годин тому +8

    Love u SIDHU MOOSEWALA ❤️❤️..... Always Love u Bro ❤️

  • @PENDU.JATT.LIFE1350
    @PENDU.JATT.LIFE1350 11 годин тому +8

    ਸਹਿਮਤ ਕੱਲੀ ਕੱਲੀ ਗੱਲ ਨਾਲ,,ਸਿੱਧੂ ਕੋਲ ਸਭ ਕੁੱਝ ਸੀ ਟੀਮ ਨਹੀ ਸੀ

  • @jagrajgill6918
    @jagrajgill6918 День тому +13

    yr bht e jyda pyar a sidhu nal ,, ethe US Canada ch koi state ni jithe usdi photo ni roz disdi trucks te , hr roz kyi kyi war ,, insta tiktok sb kite usda kuj na kuj disda ,, usto upr star aj tk aya e ni dunia te koi mnne ja na , michal jackson wrga craze a usda loka vich

    • @mindushergill3876
      @mindushergill3876 8 годин тому +1

      Koi saq ni y Sachio star haini koi sidhu vrga,,, ਇਹ ਵੀ ਸੱਚ ਆ ਅਪਣੇ ਲੋਕਾਂ ਨੇਂ ਜਿਹਨਾਂ ਨੂੰ ਟਾਰਚਰ ਕੀਤਾ ਓਹਦੀ ਵੀ ਕੋਈ ਹੱਦ ਨੀ,, ਕਤਲ ਤੋਂ ਪਹਿਲਾ ਦੀ ਆਖ਼ਰੀ ਪੋਸਟ jo ਖੁੱਦ ਉਸਨੇ ਪਾਈ ਸੀ ਓਹਦੇ ਕਮੇਂਟ ਦੇਖੋ,,, ਓਹਨਾ ਕਮੈਂਟਾਂ ਚੋ ਕਿੰਨੇ ਲੋਕਾ ਨੇ ਡਿਲੀਟ ਕੀਤੇ ਹੋਣੇ ਪਰ ਫੇਰ ਵੀ check ਕਰੋ,, ਕੀ ਹਾਲ ਆ ਲੋਕਾ ਦਾ

  • @mrpaulpal
    @mrpaulpal 22 години тому +7

    ਇਕ ਗੱਲ ਸਿਧ ਹੁੰਦੀ ਏ 60% ਉਹ ਲੋਕ ਵੀ ਜ਼ਿੰਮੇਵਾਰ ਨੇ ਜੋ ਸਿੰਧੂ ਦੇ ਨਾਲ ਸੀ ਜਿੰਨਾ ਨੇ ਉਸ ਦਾ ਸਾਥ ਨੀ ਦਿੱਤਾ ਇਹ ਵੀਰ ਵੀ ਨਹੀਂ ਬੋਲਦਾ ਸੀ ਸੱਭ ਦੋਸਤਾਂ ਨੂੰ ਪਤਾ ਸੀ ਉਹ ਕਿਸ ਹਾਲਤ ਵਿੱਚ ਸੀ

  • @RajinderKaur-pm1ju
    @RajinderKaur-pm1ju 13 годин тому +5

    ਸਿਮਰ ਵੀਰ ਦਾ ਰੋਣ ਨਿਕਲ ਗਿਆ ਸਿੱਧੂ ਵੀਰ ਦੀ ਸਿਹਰੇ ਵਾਲੀ ਗੱਲ ਸੁਣ ਕੇ ਅੱਜ ਵੀ ਸਿੱਧੂ ਦੀ ਗੱਲ ਕਰ ਕੇ ਤੇ ਸੁਣ ਕੇ ਦਿਲ ਬਹੁਤ ਰੋਂਦਾ ਹੈ 😢😢😢😢😢😢

  • @jazzygill2828
    @jazzygill2828 День тому +5

    ਬਹੁਤ ਵਧੀਆ ਲੱਗੀ ਇੰਟਰਵਿਊ ਬਾਈ 🙏

  • @kanwalpreets1181
    @kanwalpreets1181 День тому +24

    ਪਰਿਵਾਰ ਨਾਲ ਸਲਾਹ ਨਹੀਂ ਕੀਤੀ ਮਾਤਾ ਜੀ ਨੇ ਪੋਸਟ ਪਾਈ ਕਿ ਜੋ ਸਿਧੂ ਨਾਲ 2012 ਤੋ ਨਾਲ ਰਹੇ ਨਾ ਉਹਨਾਂ ਕੋਈ interview ਦਿੱਤੀ ਨਾ ਕਿਤਾਬ ਲਿਖੀ
    ਪਰਿਵਾਰ ਖੁਸ਼ ਨਹੀਂ ਇਸ ਕਿਤਾਬ ਤੋ

    • @deepkaler-oz8lx
      @deepkaler-oz8lx День тому +4

      ਗਲਤ ਕੀ ਕਿਹਾ ਮੁੰਡੇ ਨੇ ਜੋ ਓਹਦੇ ਨਾਲ਼ ਰਾਜਨੀਤੀ ਹੋਈ ਤੇ ਬਾਅਦ ਚ ਟੱਬਰ ਨੇ ਕੀਤੀ ਓਹੀ ਕਿਹਾ ਓਹੀ ਲਿਖਿਆ ਐ , ਏਹ ਵੀ ਸੱਚ ਆ ਕਿ ਸਿੱਧੂ ਵਧੀਆ ਕਲਾਕਾਰ ਸੀ ਪਰ ਰੱਬ ਨਾਂ ਬਣਾਓ ਅੱਗੇ ਬਹੁਤ ਰੱਬ ਹੈਗੇ ਸਾਡੇ ਕੋਲ

    • @PunjabHP
      @PunjabHP 23 години тому +2

      jruri ni har ek cheez pariwar naal gal krke kiti jave Sidhu de peo ne kde ni dsiya ke Sidhu da phone ghum ho giya why

    • @GodFather0008
      @GodFather0008 21 годину тому

      Kew sidhu ba baap thoda nokar .klu tere ma de naam per interview kra fer tenu theek lagu ga ​@@PunjabHP

    • @hardeepsingh9323
      @hardeepsingh9323 9 годин тому

      ​@@deepkaler-oz8lxmera nal de pind Tu aa gap mar da

  • @najjarsingh7780
    @najjarsingh7780 16 годин тому +4

    54 mint te dirba,,live,,,ਗਲਬਾਤ

  • @kanwalpreets1181
    @kanwalpreets1181 День тому +12

    ਪਰਿਵਾਰ ਨਾਲ ਸਲਾਹ ਨਹੀਂ ਕੀਤੀ ਮਾਤਾ ਜੀ ਨੇ ਪੋਸਟ ਪਾਈ ਕਿ ਜੋ ਸਿਧੂ ਨਾਲ 2012 ਤੋ ਨਾਲ ਰਹੇ ਨਾ ਉਹਨਾਂ ਕੋਈ interview ਦਿੱਤੀ ਨਾ ਕਿਤਾਬ ਲਿਖੀ
    ਪਰਿਵਾਰ ਖੁਸ਼ ਨਹੀਂ ਇਸ ਕਿਤਾਬ ਤੋ

  • @jagrajgill6918
    @jagrajgill6918 День тому +16

    baki karan ja diljit nere tere v ni us level de jo Mooseala kr gya 👑koi nere tere e ni

    • @mindushergill3876
      @mindushergill3876 8 годин тому

      ਐ ਨਾ ਕਰੇਆ ਕਰੋ ਓਹ ਵੀ ਆਵਦੇ ਨੇ,, ਜਿਉਂਦੇ ਜੀ ਸਿੱਧੂ ਨੂੰ ਵੀ ਐਵੀ ਨੀਂਵਾ ਦਿਖਾਇਆ ਗੇਆ ਜਿਵੇਂ ਤੂੰ diljit nu ਤੇ ਕਰਨ ਨੂ ਦਿਖਾ ਰਿਹਾਂ,

  • @RashwinderKaur-c7q
    @RashwinderKaur-c7q 19 годин тому +4

    Sidhu bhut vdiaa c end de song bhut vdiaa likhe.jo fame c uhde kol age v jiada nhi c mnu kai vaar lgyaa us di company v us hisab naal us nu sahi rah dikhaaun vali nhi c .sach h after election us de vich maturaity aaun lg payi c ya phila v c pr social media te aa ke reply krna ya stage te bebaki naal bolna hr baar sahi nhi c .jwab hlimi naal nidar ho ke v ditte jande aa oh loka nu sahi nhi c lgde mandeer jrur chukdi c blee blee krdi c pr mature loka nu ptta c ki jis traa da level h sidhu da us traa da reply nhi c krne chahide.khinde ne sach hjm nhi hunda rb koi nhi bnda hr koi glti krda jdo jaan te pyi howe hath psir maarda bnda.parents khas kr ke usde papa mnu bhuti thaa glt hi lgge jo politics vich statements ditia.justice mngna sahi aa pr uhna da eho lgaaya ki Sidhu de insaaf bare khtt auj di party de against jiada lgge.chote Sidhu de tym eho jhi statement deni ki aahi bnu siddhu.glt h uh usde utte ek pressure nu creat krna h loki v glt krdeaa .eak kid de utte sidhu da Brother hona hi bhut pressure di gll h hr jgh comparison hona.sgoo parents nu us kid nu ess sb to durr rakhna chahida.jo uhna de mummy ne tweet kita us to lgg rhaa ki oh book to khush nhi .daler ho ke kmi te chagyaii dona bare bebaki naal khud likhe kithe glti hoyi usde putt tooo te kithe us vrga koi hor kr nhi skya.sherni maa ewe hi bnya janda.baaki jo dosta mitra nu ptta hunda uh ajkl parents nu nhi ptta hunda .pr sidhu de jaan mgro bhut thaaa glt ia kr gye parents

  • @fukravlogger2452
    @fukravlogger2452 День тому +4

    Boln lga kuch ta soch lya kro na duja bai b rok ni rha sare punjabiya nlo bda boln lga soch lya kro 🙏🏼 mai kuch glt ni bolna thunu socho plzz

  • @brownboysforever1
    @brownboysforever1 День тому +3

    I feel somewhere our society is also hypocritical as when sidhu was alive they used to say he's just a studio gangster & now when he's gone they say what a fool he was that he didn't even payed attention to his security

  • @SIDHUPB31
    @SIDHUPB31 День тому +7

    ਬਹੁਤ ਵਧੀਆ ਕਿਤਾਬ.. ਪਹਿਲਾ ਪੜੋ ਫੇਰ review ਦਿਓ। #justiceforsidhumoosewala
    #ManjinderMakha

  • @dharmSingh-ob1nr
    @dharmSingh-ob1nr 15 годин тому +2

    ਬਾਈ ਇਹ ਕਿਤਾਬ ਕਿੱਥੋਂ ਤੇ ਕਿਵੇਂ ਖਰੀਦੀ ਜਾਵੇ ਤੇ ਇਸ ਕਿਤਾਬ ਦੀ ਕੀ ਕੀਮਤ ਹੈ ਕੋਈ ਇਸ ਬਾਰੇ ਸਹੀ ਜਾਣਕਾਰੀ ਦੇ ਸਕਦਾ ਜੀ ਕੋਈ ਵੀ??

  • @amarpalsingh3271
    @amarpalsingh3271 18 годин тому +3

    Bilkul sahi gal kiti eh bande ne sidhu nu 45 bore te maan c

  • @taranvirbains7209
    @taranvirbains7209 День тому +2

    Bai g investigate krni jehna ne oh chunde ni a samne ave uda b sab rle hoye a Gangster Punjab police app sarkar da cm ohda yar khas jehra center agency’s sab ralle hoye a

  • @sarassinghjoy9734
    @sarassinghjoy9734 7 годин тому +1

    Thank you brother ਇੰਨਾ detail ch jaa k ਗੱਲ ਬਾਤ ਕਰਨ lei Sidhu veer di life te
    Eh ਘਾਟਾ ਵੈਸੇ ਕਦੀ v ਨੀ ਪੂਰਾ ਹੋਣਾ but adi ਤੁਹਾਡੀ ਕਿਤਾਬ v ਜਰੂਰ ਪੜਾਂਗੇ ਜੀ🙏🏻🙏🏻🙏🏻🙏🏻🙏🏻

  • @taranvirbains7209
    @taranvirbains7209 День тому +2

    Bai shi gal a Teri team de ghate c managment de jaroort c hun diljit kine k app ghumda a sidhu de security da b mazak bnaya ohnu jana b nhi cahida c ohnu ohne Galty kiti rajneti ch b sidhu tahi aya c k pakki security mil jaugi congras nhi bdea party udar bsdal b unne made a bjp ch ta udai ni c Jana ohne app ch b ni c jana congras de leadra ne udo sath bhut dita c bdea ral mil jhe gaye c tahi oh ehna ch talk geya security ta beshak government to le lainda keh k pay me kruga me ni chunda me bhoj bna Punjab te 8 9 munde nal rakhda ohnu ikale ni Jana cahida c bhut Galty c eh sidhu de hje Sade ch ki pta reh Jada ne security nal hundi ta bulit prof gadi le k jada

  • @sukhdevkaur51
    @sukhdevkaur51 День тому +2

    Sidhu moosewala legend zindabad rahega rehndi duniya tak ❤

  • @Amarjeetsingh-mb5hn
    @Amarjeetsingh-mb5hn 20 годин тому +2

    Legend Sidhu moose wala

  • @Brandmandi.Clothes
    @Brandmandi.Clothes 9 годин тому +2

    Please Veer Badnaam Na kar do bus

  • @singhsaini8488
    @singhsaini8488 День тому +2

    Bhot dukh ho reha Bai ehna okha c sidhu..😢

  • @Zoeya_Amrose
    @Zoeya_Amrose День тому +1

    1:58 eh gal veer ne bilkul sahi kahi hai..
    Apne looka Us nu Rab banoun lag pae ne
    Lag ki gye Bana dita.. us di Respect karo us di kalam di respect karo..
    Par
    Us de nam nu vech ke Paise kamoune chounde han..
    Us ne jo kita hai Punjab lai As a Artist
    Punjab da nam kina upar le ke giya us di ijjat karo..
    Word di koi eho jehi country nahi jithe Sidhu bai nahi hega.. Par apne lok hor passe hi le ke jai jande han Us nu...

  • @ozzozz3529
    @ozzozz3529 День тому +7

    Bro. Tu boht jgah niani budhi te emotiinal ho k glla kte janda. Practical nhi ne.jewe moosewala professional team nhi se. Bro moosewala hai hi moosewala es lae.he broke international music walls for punjab. Elections nall moosewala bdnaam ni hunda. Moosewals and his parents 3 different people. Moosewala de jgah diljit kde v nhi le skda chahe usde team hai ya army. Diljit sonu nigam,arijit ho skda per moosewala nhi. Duja politicians center ne zor la lea national media tk badnaam krn da per moosewala hor mashoor te impactfull ho gea. Per tere eh soch ne dil dukhaea. U r his freind but very negetive person. God bless u. No hate❤sorry for spellings . I m driving.

    • @13Raajass
      @13Raajass 23 години тому +1

      Sahi gal yarrrr bus awin hi boli jnda ???

  • @ManjeetSingh-uo9vw
    @ManjeetSingh-uo9vw День тому +2

    #justicforsidhumoosewala

  • @Rajivkumar-i2q
    @Rajivkumar-i2q День тому +13

    Sidhu bai wakhri rooh c 🙏🙏

  • @manpreetkaurmk
    @manpreetkaurmk 8 годин тому +1

    Shubhdeep Sidhu de father sahib ne Shubhdeep de jannn magro kuj eda de beyaan ditte ja karj kitte oh v galat c . Rona nikkal janda oh super star c te ohdde kirdar nu dhaa sabh ne hi lgaayi,..

  • @happyuppal7977
    @happyuppal7977 День тому +6

    ਬਾਈ ਜੀ, online ਕਿਤਾਬ ਪਰਚੇਜ ਨਹੀਂ ਹੋ ਰਹੀ

  • @mandeepphy
    @mandeepphy 19 годин тому +1

    Sidhu odo tak safe hi c jado tak ohdi security bar sarkar ne shaream ailaan nahi kita… jado sarkaar ne ohdi security bapis lai te ailaan karta.. duje din hi eh bhana bapar gya..
    Eh harami aa jo bik gya… kaka koi ni sab ithe hi nikal jana…

  • @harrypreet3846
    @harrypreet3846 14 годин тому +1

    Bai mangement tan jva hee gayi gujri hai aa mainu lgda aap hee handle kar rhe hai te bappu nu bina puche krde paye jive,bai

  • @Malwabloc
    @Malwabloc 19 годин тому +1

    Makha bilkul theek keh reha. Har asli fan sidhu da ehi cheezan parivar nu kehna chaunda hai 41:42

  • @jaspreetkumar5400
    @jaspreetkumar5400 23 години тому +6

    Har koi sidhu de naam te game pai janda

  • @Gurmeetsingh-pj5jx
    @Gurmeetsingh-pj5jx 3 години тому +1

    Bai ji kise kool sidhu de pita da mobaell no..he ta jar pa dio

  • @varinderparasher2421
    @varinderparasher2421 20 годин тому +1

    Book sellers ka naam batao jnha book available ho jeh book ❤

  • @jagpreet3361
    @jagpreet3361 9 годин тому

    ਮਾਨਸਾ ਦੇ ਲੋਕਾਂ ਨੂੰ ਕੁਝ ਲੋਕਾਂ ਵਲੋਂ ਸੋਸ਼ਲ ਮੀਡਿਆ ਤੇ ਕਮੈਂਟਾਂ ਚ ਗਦਾਰ ਕਿਹਾ ਜਾਂਦਾ ਹੈਂ l ਓਹ ਭਰਾਵੋ ਸਿੱਧੂ ਨੂੰ ਦਿਲੋਂ ਪਿਆਰ ਕਰਨ ਵਾਲਾ ਕੋਈ ਵੀ ਇਹ ਨਹੀਂ ਸੀ ਚਹੁੰਦਾ ਕੇ ਸਿੱਧੂ ਚੋਣ ਲੜੇ l ਸਿੱਧੂ ਸਭ ਦਾ ਸਾਂਝਾ ਸੀ l ਕੁਝ ਵੱਡੇ ਕਾਂਗਰਸੀ ਲੀਡਰਾਂ ਦਾ ਤੇ ਕੁਝ ਲੋਕਲ ਲੀਡਰ ਸੀ ਜਿਨ੍ਹਾਂ ਦਾ ਕੋਈ ਨਿੱਜੀ ਇੰਟਰਸਟ ਸੀ l ਕੇ ਸਿੱਧੂ ਚੋਣ ਲੜੇ l ਅਗਲੀ ਗੱਲ ਮਾਨਸਾ ਹਲਕੇ ਚ ਕੁਝ ਕਾਂਗਰਸੀ ਲੀਡਰ ਪਹਿਲਾਂ ਹੀ ਟਿਕਟ ਦੇ ਦਾਵੇਦਾਰ ਸੀ l ਉਹਨਾਂ ਦੇ ਚਹੇਤੇ ਵੀ ਨਹੀਂ ਸੀ ਚਹੁੰਦੇ ਕੇ ਸਿੱਧੂ ਚੋਣ ਲੜੇ l ਬਾਕੀ ਪਾਰਟੀਆਂ ਦੇ ਲੀਡਰਾਂ ਨਾਲ ਵੀ ਕੁਝ ਲੋਕ ਤੁਰ ਪਏ ਸੀ l ਕਿਉਂਕਿ ਸਿੱਧੂ ਨੂੰ ਟਿਕਟ ਮੌਕੇ ਤੇ ਹੀ ਮਿਲੀ ਸੀ ਇਸ ਕਰਕੇ ਉਹਨਾਂ ਦਾ ਵੀ ਵਾਪਿਸ ਆਉਣਾ ਮੁਸ਼ਕਿਲ ਸੀ l ਸਭ ਤੋਂ ਵੱਡੀ ਗੱਲ ਆਪ ਪਾਰਟੀ ਦੀ ਹਵਾ ਸੀ l ਹਾਂ ਜੇ ਸਿੱਧੂ ਦੀ ਤਿਆਰੀ ਵੋਟਾਂ ਤੋਂ ਇੱਕ ਸਾਲ ਪਹਿਲਾਂ ਸ਼ੁਰੂ ਹੋ ਜਾਂਦੀ ਤਾਂ ਨਤੀਜੇ ਬਦਲ ਵੀ ਸਕਦੇ ਸੀ l ਕੁਲ ਮਿਲਾ ਕੇ ਮਾਨਸਾ ਦਾ ਬੱਚਾ ਬੱਚਾ ਉਸ ਨੂੰ ਪਹਿਲਾਂ ਵੀ ਪਿਆਰ ਕਰਦਾ ਸੀ ਤੇ ਹੁਣ ਵੀ ਕਰਦਾ l ਅਗਲੀ ਗੱਲ ਸਿੱਧੂ ਦੀ ਆਪਣੀ ਚੜਾਈ ਸੀ ਉਸ ਨੂੰ ਕੰਮ ਤੋਂ ਕੋਈ ਵੱਡੇ ਤੋਂ ਵੱਡਾ ਲੀਡਰ ਵੀ ਜਵਾਬ ਨਹੀਂ ਸੀ ਦੇ ਸਕਦਾ l ਜਿਵੇ ਵੱਡੇ ਉਦਯੋਗਪਤੀ ਕਰਦੇ ਨੇ ਥੋੜਾ ਥੋੜਾ ਫੰਡ ਵੋਟਾਂ ਵੇਲੇ ਸਭ ਵੱਡੇ ਲੀਡਰਾਂ ਨੂੰ ਦੇ ਦਿੰਦੇ ਨੇ l ਵੋਟਾਂ ਭਾਵੇਂ ਸੌਂਹ ਖਾਣ ਲਈ ਉਸ ਪਾਰਟੀ ਨੂੰ ਪਾ ਦਿੰਦੇ ਨੇ lਜਿਸ ਨਾਲ ਉਹਨਾਂ ਦਾ ਸਬੰਧ ਸੀ l ਕੀ ਲੋੜ ਸੀ ਚੋਣ ਲੜਨ ਦੀ l ਆਪਣੇ ਘਰੇ ਹੀ ਰਾਜਾ ਸੀ ਤੂੰ ਤਾਂ ਛੋਟੇ ਭਾਈ l

  • @arundeepdeep1378
    @arundeepdeep1378 День тому +1

    Byi kittab milni kitho aa

  • @mangatvlog1301
    @mangatvlog1301 День тому +1

    miss you sidhu vre 🥹🥹🥹😭😭😭💔💔💔💔💔💔

  • @Navreetkaur-dc3vr
    @Navreetkaur-dc3vr День тому +2

    🎉🎉

  • @Gurmeetsingh-pj5jx
    @Gurmeetsingh-pj5jx 3 години тому +1

    Bay ji sidhu de pita da mobel no
    .he ta deo plij

  • @onkarbangar123
    @onkarbangar123 18 годин тому +4

    Family da apna decision yr tu ohna de ghar dea gala book wich likh rhia...sidhu apna maa baap lae jeonda c...galt aa tu ye

  • @MaanBrar7007
    @MaanBrar7007 10 годин тому

    ਨਾਮ ਲੈ ਕੇ ਦੱਸੀ ਦਾ ਜੇ ਵੀਰ ਦੱਸਣ ਜੀ ਲੈਗ ਗਿਆ, ਅਗਲਾ ਵੀ ਦੱਸੇ ਰੋਕਿਆ ਕੇ ਨਹੀਂ

  • @Rahul-lw1xv
    @Rahul-lw1xv 17 годин тому +1

    Rest in power 💪🏻❤❤❤❤

  • @ravinderravi8257
    @ravinderravi8257 5 годин тому

    ਗੱਲਬਾਤ ਚ ਇੰਨਾ ਭੈਭੀਤ ਕਿਉ ਨਜ਼ਰ ਆਉਦਾ ਪਿਆ ਹੈ ਕੀ ਇਹ ਉਹੀ ਦਹਿਸ਼ਤ ਹੈ ਜਾਂ ਕਿਤਾਬ ਕਰਕੇ ਪਿਆ ਦਬਾਅ ਇਹ ਗੱਲਾਂ ਧਮਕੀ ਵੀ ਉਸੇ ਨੀਤੀ ਤਹਿਤ ਦਾ ਹਿੱਸਾ ਹੈ ਤਾਂਕਿ ਉਹਦੀ ਕੋਈ ਗੱਲ ਵੀ ਨਾ ਕਰੇ

  • @dimpysidhu7784
    @dimpysidhu7784 13 годин тому +1

    Miss you sidhu Bai ji

  • @GurdeepSingh-vd6ci
    @GurdeepSingh-vd6ci 22 години тому +1

    Bhut Vdiaa Yrr ♥️❣️

  • @sandeepsran8731
    @sandeepsran8731 10 годин тому +1

    ਇਹ ਕੋਈ ਗਰੀਬ ਥੋੜੀ ਸੀ ਅੱਠ ਕਿੱਲੇ ਜਮੀਨ ਦੇ ਸੀ 50 ਹਜਾਰ ਬਲਕੌਰ ਦੀ ਤਨਖਾਹ ਜੀ ਘਰ ਵਧੀਆ ਕੋਠੀ ਟੈਪ ਬਣਿਆ ਹੋਇਆ ਸੀ ਬਲਕੌਰ ਕੰਜੂਸ ਬਾਲਾ ਹੈਗਾ ਪੈਸੇ ਨੀ ਸਿੱਧੂ ਨੂੰ ਦਿੰਦਾ ਸੀ ਗਰੀਬੀ ਨਹੀਂ ਸੀ ਏਨਾਂ ਤੇ

  • @Hunarmeet9129
    @Hunarmeet9129 10 годин тому

    ਮੁਕਦੀ ਜੀ ਗੱਲ ਆ ਜੇ ਵਿੱਕੀ ਮਿੱਡੂਖੇੜਾ ਕਤਲ ਚ ਇਹਦਾ ਨਾ ਨਾਮ ਆਉਂਦਾ
    ਬੱਬੂ ਮਾਨ ਲੰਨ ਵੀ ਨੀ ਪਟ ਸਕਦਾ ਸੀ ਸਿੱਧੂ ਦਾ

  • @jasskaur7330
    @jasskaur7330 День тому +1

    #justiceforsidhumoosewla

  • @singhsaini8488
    @singhsaini8488 День тому +1

    Sahi keha Bai ek ek glh

  • @AngrejSingh-uo3ec
    @AngrejSingh-uo3ec День тому +1

    22 g sidhu sidhu c

  • @gagan5733
    @gagan5733 20 годин тому +3

    ਮਿਉਜ਼ੀਅਮ ਕਿ ਦੇਵੁ ਕੋਈ ਲੋਕਾਂ ਲਈ ਹਸਪਤਾਲ ਬਣਾ ਦਿਓ , ਨੌਕਰੀ ਮਿਲਣ ਗਿਆ ਤੇ ਲੋਕ ਠੀਕ ਹੋਣ ਗੇ ,

  • @jeewanjot5382
    @jeewanjot5382 22 години тому +1

    Good job

  • @ParminderSingh-jr3dp
    @ParminderSingh-jr3dp День тому +1

    Mossa forever

  • @taranvirbains7209
    @taranvirbains7209 День тому +1

    Bai oh Munde de krke b bhut shak pai ohna nu shugan nu clear krna Cahida c oh hamesha chup riha oh dasda me othe c ja nhi ohde krke gal sari sidhu te a gai öhnu ta inna nhi koi janda c sari gal sidhu te a gai

    • @jaidmitni5683
      @jaidmitni5683 21 годину тому

      😂 tan shaghun preet nu bulan di gul kalli ni karda siddhu da baap, Punjab laan di gal kyun ni karda balkuar

  • @satbirsatta2276
    @satbirsatta2276 6 годин тому

    Shad yaar kidan d gal karda tu ohne kehda ik landcrusir hi Lai a ohne bahut kuch bnya mehnat nal,Bai uda hi kise d shoti jehi normal gal nu chak ke badnam na karo-baki tainu kado Aya c Mata da phone confirm kar sakda Jan tu kado gya last time ohde ghar-i think tu jyada hi Mehne marDA OHDI FAMILY NU KYU KE OH TAINU LIKE NI KARDE

  • @djroyalpartybhikhi1748
    @djroyalpartybhikhi1748 23 години тому +1

    Bai manjinder jama sahi gal kati a tusi rab sukh rakhe ❤

  • @kanwalpreets1181
    @kanwalpreets1181 День тому +6

    ਜੇ ਤੈਨੂੰ ਘਰ ਨਹੀਂ ਵੜਣ ਦਿੰਦੇ ਮਤਲਬ ਤਾ ਕੋਈ ਜ਼ਰੂਰ ਹੋਵੇਗਾ

    • @PunjabHP
      @PunjabHP 23 години тому +1

      Kyuki Sidhu da bapu congress piche lga aa

    • @GodFather0008
      @GodFather0008 21 годину тому

      ​@@PunjabHPkeu ke a kuta paise kmona chonda sidhu dai naam per . 😂😂 Sidhe je gal agle Jande se ta krke Ghar ne on dinde

    • @SimranjitSingh-wl7lx
      @SimranjitSingh-wl7lx 17 годин тому +1

      Sahi Gal

    • @GodFather0008
      @GodFather0008 16 годин тому

      @@PunjabHP tere vege kteed nu koi pushda de pind .ore sala comment ch gayne bne janda

  • @mangatvlog1301
    @mangatvlog1301 День тому +1

    😢😢

  • @harryjashan1332
    @harryjashan1332 10 годин тому

    ਵੀਰ ਜੀ ਕਿਤਾਬ ਕਿੱਥੋਂ ਮਿਲ ਸਕਦੀ ਏ

  • @manpreetkaurmk
    @manpreetkaurmk 3 години тому

    Oh leader Raja Warring hi c pakka,,kyu k oh hi Sighu nu lai k aaya rajneeti di gandi khed ch..

  • @shinderk5986
    @shinderk5986 17 годин тому

    ਵੀਰ ਜੀ ਇਹ ਕਿਤਾਬ ਕਿਥੋਂ ਮਿਲੂ

  • @RashwinderKaur-c7q
    @RashwinderKaur-c7q 17 годин тому

    Jo kr da nede da jee uhda taya hu h .poltics ki c uhde agge.sahi aa raje jdo death hoti c hospital aage jdo uhdi mother bol rhi c uhna de papa ne hath aaggee rakh dita c muh te m udi v sochya puttt murder hoya hove ohdi dead body te poltics ho rhi hove jo khud vich hi eak eampire c sach jaanyo mere vrgi hundi m media sahmne baah fd ke kde hone c te justice ehna nu v pttta rb ne hi krna sirf ardas hundi .mother sirf tweet te dleri dikhaunde jo mnu strongly lgdaa team vlo hi kitte jande aa kyunki interview vich tikha nhi bolde

  • @Punjzaabi_guy_
    @Punjzaabi_guy_ 13 годин тому

    Votaan de kai kaaran hoskde....pindo vote na penn de kai kaaran hoskde aaa...prr sidhu is still popular.... gov khilaaf bolna zarrori aaa.... j ikk sarkar vich t4 sarkar krk kush hoya ta sidhu de paivar da bolna zaroori aaa...

  • @harmanjeetsingh5369
    @harmanjeetsingh5369 День тому

    SIMAR veer tusi jad Jaipal Bhullar da encounter cover kita c tusi Bhut emotional c us time…

  • @PunjabHP
    @PunjabHP День тому +7

    Sidhu Nu Jodha Punia, mandeep dhaliwal te Shagunpreet vrgiya naal yaariya laike beh gyia kyuki unha da sidha naam Gurlal te Vicky de murder ch aunda hai te Goldy huna nu lga ke Ehde piche Sidhu da hath ho sakda hai kyuki Mandeep dhaliwal te Jodha punia Lucky patial de vi yaar si te Lucky ne shream jimmevari layi si Gurlal te Vicky de murder di

    • @GodFather0008
      @GodFather0008 21 годину тому

      Koi ne tenu CID ch bharte krde a😂

    • @jaidmitni5683
      @jaidmitni5683 21 годину тому

      😂😂 tan fir siddhu da baap shaghun preet nu Punjab lan di gul kali ni karda, lucky patiyal nu Punjab laan di gal kyun ni karda, siddhu bhambhiya gan g naal kyun ralaya hua si es dus tu

    • @GodFather0008
      @GodFather0008 18 годин тому

      @@jaidmitni5683 sidhu da baap CM A ja DIG a punjab da.saagun nai 2023 ch punjab court ch apeel kre te security vaste punjab on vaste per court nai reject krte .o ta Punjab ona chonda se . Tu bolda sidhu da father bolda ne .Lan da PTA ne sale nu .CID Bne firda 😁

    • @zikrbrar3937
      @zikrbrar3937 13 годин тому

      ​@@jaidmitni5683 oda ki lain den c. Naale sidhu de baap ne bambiha to ki laina . O kyu kwe !! Bishnoi hore ta qatal ch shamal aa

    • @jaidmitni5683
      @jaidmitni5683 13 годин тому

      @@GodFather0008 khale 👉@

  • @Singhkaur2084
    @Singhkaur2084 2 години тому

    Very nice interview bai je pag ban lave bilkul sidhu 22 warga lage bolda v sidhu 22 wang aa

  • @jashandeepsidhu3637
    @jashandeepsidhu3637 День тому

    Bhai ji Amazon te available hai eh book from canada 🇨🇦

  • @kanwarbhullar5442
    @kanwarbhullar5442 6 годин тому

    babbu maan nal didhoooo lgday tu c babbu maan di chup nay hi tahanu chup krva taa

  • @AsarmySahota
    @AsarmySahota 13 годин тому

    Binda vehniwal wala kon a t jhda sidhu nall rhda c hor

  • @AsarmySahota
    @AsarmySahota 13 годин тому

    T hor jhde sidhu nal rehde c uh kisne milaye c sidhu nu

  • @harrypreet3846
    @harrypreet3846 14 годин тому

    Bai je book laini kive lva ge asi ta bahar han kis to magvaiye

  • @HarbansSingh-m1w
    @HarbansSingh-m1w 23 години тому

    Please bro das do book Kida milo gi main canada mgani aa plz daso bai ji

  • @harrypreet3846
    @harrypreet3846 13 годин тому

    Bai book daseo kive milu asi bahar han online hai

  • @LovepreetSingh-uv9cr
    @LovepreetSingh-uv9cr 2 години тому

    Sariya gallan sachin veer

  • @Honey-on2on
    @Honey-on2on 6 годин тому

    Miss you gaggu 💔💔

  • @jassamangat9356
    @jassamangat9356 18 годин тому

    Bahut vadia veer ji

  • @GodFather0008
    @GodFather0008 21 годину тому +2

    Beda beshram a banda . Sidhu de mata nai khas post pa ke dasiya ke bacho ana chora tu jo interview krke fame lainde sidhu to

  • @harjindersidhu2702
    @harjindersidhu2702 9 годин тому

    Kora jhuth

  • @13Raajass
    @13Raajass 23 години тому +7

    Manjinder makhaa be like Pasie pasie pasie 😂😂😂😂😂😂

  • @PUCHI_VLOGS
    @PUCHI_VLOGS День тому

    Sidhu ❤

  • @PunjabHP
    @PunjabHP День тому +3

    Sidhu nu apni safety vaste private bande rakhne chahide si te bapu nu vi khatre nu smjna chahida si pr lgda ohda bapu bhut Kanjoos banda aa

  • @satbirsatta2276
    @satbirsatta2276 5 годин тому

    Eh bande nu dhyan nal suno ehde ander kini jealous a Bapu balkor singh lai

    • @satbirsatta2276
      @satbirsatta2276 5 годин тому

      Eh ohna nu dekho ik bar pyar nal bapu ji tak nahi kehnda

  • @GodFather0008
    @GodFather0008 21 годину тому +2

    A bande to bacho loko a bas apne book sell krn vaste aiyaa .kyu ke pta sidhu dai naam per dame milu . Bina ode maa baap nu pushe ona dai putt da naam vrte janda. .bacho ana choora tu . 😮😮😮😮

  • @farmerbuttar1375
    @farmerbuttar1375 10 годин тому

    💔

  • @JagtarSingh-t5i
    @JagtarSingh-t5i 22 години тому

    ❤❤❤❤❤

  • @harpreetjawandha4299
    @harpreetjawandha4299 17 годин тому

    Bai sidhu di Galti c Dushman nu ena weak samjana
    Oh andaja ni laa sakiya mere te ena vadda attack hoyuga

  • @riprecords1372
    @riprecords1372 День тому

    🙏

  • @DJPlay1
    @DJPlay1 День тому

    💯💯

  • @wazirkaur3804
    @wazirkaur3804 22 години тому

    Eni ki kahal c kitab likhan di
    Insaf ho jan dinda

    • @zikrbrar3937
      @zikrbrar3937 12 годин тому

      Hadd aa tussi lok ain koi v gall kri jne ho

  • @DBG295
    @DBG295 16 годин тому +1

    Sharm kar ......

  • @jagrajgill6918
    @jagrajgill6918 День тому +1

    j sidhu family cho koi MP bn v gya ta fr sidhu da graph dig jana kiok politician bn k sb de km ni krwa skda koi leader chahe jina b scha howe , sidhu d taur aj CM to v vd a sare pase nam chlda sidhu da , justice ta mp bn k v ni milna kiok o marya e indian govt d help nal gya ta krk politics jma ni join krni chahidi sidhu family nu

  • @kanwalpreets1181
    @kanwalpreets1181 День тому +6

    ਰਾਹੁਲ ਗਾਂਧੀ ਤੋ ਬਿਨਾ ਕੋਈ ਇਨਸਾਫ਼ ਨਹੀਂ ਦਿਵਾ ਸਕਦਾ
    ਸਿਮਰਨਜੀਤ ਦਾ ਨਾਨਾ ਡਾਇਰ ਨੂ ਸਿਰੋਪਾ ਦੇ ਕੇ ਵੀ ਪਥਕ
    ਜਦ ਅਟੈਕ ਹੋਇਆ ਰਾਹੁਲ 6 ਸਾਲਾ ਦਾ ਸੀ ਜੇ ਉਹ ਸਿੱਖਾਂ ਲਈ ਕੁਝ ਕਰਨਾ ਚਾਹੁੰਦਾ ਕੀ ਤਕਲੀਫ਼ ਲੋਕਾਂ ਨੂ
    ਹੁਣ ਜੋ ਮਰਜ਼ੀ ਕਹੀ ਜਾਓ
    ਜਿਸ ਕੰਮ ਲਈ ਕਿਤਾਬ ਲਿਖੀ ਕਿ ਪਤਾ ਲੱਗਿਆ ਕਿੰਨੇ ਮਰਵਾਇਆ ਮੂਸੇਵਾਲੇ ਨੂ? ਇਹ ਬੰਦਾ ਟੇਡੇ ਤਰੀਕੇ ਨਾਲ bjp ਦੀ ਬੋਲੀ ਬੋਲ ਰਿਹਾ

    • @PunjabHP
      @PunjabHP 23 години тому

      Sidhu nu kise ne ni insaaaf dena

    • @GodFather0008
      @GodFather0008 21 годину тому

      ​@@PunjabHPtu haiga ta hai CID ala insaaf dain nu jo.😂