ਨੰਬਰਦਾਰੀ ਬਾਰੇ ਜਾਣੋ ਸਾਰਾ ਕਝ numberdaari bare jano sara kuj part -1

Поділитися
Вставка
  • Опубліковано 25 сер 2024
  • ਨੰਬਰਦਾਰੀ ਬਾਰੇ ਜਾਣੋ ਸਾਰਾ ਕਝ
    #numberdaar
    #ਨੰਬਰਦਾਰ
    #gkknowledge

КОМЕНТАРІ • 112

  • @Lakhmireana1980
    @Lakhmireana1980 6 років тому +11

    ਪਟਵਾਰੀ ਆਮ ਤੌਰ ਤੇ ਜਨਤਾ ਨੂੰ ਖੱਜਲ ਖੁਆਰ ਕਰਦੇ ਹਨ ਸੋ ਉਹਨਾਂ ਦੀ ਡਿਊਟੀ ਅਤੇ ਜਨਤਾ ਦੇ ਅਧਿਕਾਰਾਂ ਬਾਰੇ ਚਾਨਣਾਂ ਜਰੂਰ ਪਾਉ ਵੀਰ ਜੀ

    • @khatranlsik
      @khatranlsik  6 років тому +1

      #80 ਨੰਬਰ ਵੀਡੀਓ ਦੇਖੋ ਪਟਵਾਰੀ ਦੇ ਕੰਮਾਂ ਬਾਰੇ

    • @ramswaroop4175
      @ramswaroop4175 5 років тому +1

      Bilkul sahi sawal

    • @amankaur3562
      @amankaur3562 5 років тому

      @@khatranlsik veer ji #80 da link send krdo ji.

    • @khatranlsik
      @khatranlsik  5 років тому +1

      @@amankaur3562 ਚੈਨਲ ਤੇ ਜਾ ਕਿ ਪਲੇਲਿਸਟ ਖੋਲੋ ਉੱਥੇ ਫਰਦ ਜਮਾਬੰਦੀ ਬਾਰੇ ਨਾਮ ਦੀ ਪਲੇਲਿਸਟ ਹੈ ਉਸ ਚ ਤੁਸੀ ਇਹ ਵੀਡੀਓ ਦੇਖ ਲਵੋ

    • @amankaur3562
      @amankaur3562 5 років тому +1

      @@khatranlsik thanx ji

  • @DilbagSingh-ts6xd
    @DilbagSingh-ts6xd 21 день тому

    Good

  • @avtarsingh5771
    @avtarsingh5771 4 роки тому +2

    Very nice for sharing 👍👍👍

  • @user-jw7eg1kj9y
    @user-jw7eg1kj9y 2 роки тому +1

    ਅਸੀਂ ਪਿਛਲੇ ਪੰਦਰਾਂ ਦਿਨਾਂ ਤੋਂ ਨੰਬਰਦਾਰ ਦੇ ਗੇੜੇ ਮਾਰ ਰਹੇ ਹਾਂ ਪਰ ਉਹ ਟਾਲ ਮਟੋਲ ਕਰਦਾ ਆ ਰਿਹਾ ਹੈ, ਨ ਤਾਂ ਜਵਾਬ ਦਿੰਦਾ ਹੈ ਅਤੇ ਨਾ ਹੀ ਹਾਂ ਕਰਦਾ ਹੈ, ਬਸ ਲਾਰੇ ਤੇ ਲਾਰਾ ਤੇ ਬਹਾਨੇਬਾਜ਼ੀ ਤੇ ਲੱਕ ਬੰਨ੍ਹਿਆ ਹੋਇਆ ਹੈ। ਬਾਈ ਇਸਦਾ ਕੋਈ ਹੱਲ ਹੈ ਜਾਂ ਨਹੀਂ?
    ਕਿਰਪਾ ਕਰਕੇ ਜਰੂਰ ਦੱਸਣਾ।

  • @gurmeetsingh-ti4xx
    @gurmeetsingh-ti4xx 3 роки тому +2

    ਬਹਤ ਵਧੀਆ ਇਸਨੂ ਪੂਰੀ ਕਰੋ ਧੰਨਵਾਦ ਜੀ

  • @nitirajan9211
    @nitirajan9211 5 років тому +1

    ਐਸੀ ਨੰਬਰਦਾਰਾ ਬਾਰੇ ਜਾਣਕਾਰੀ ਦਿੱਤੀ ਜਾਵੇ ਤੇ ਓਹਨਾਂ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ਧੰਨਵਾਦ ਜੀ

  • @user-rr6lv9ok3v
    @user-rr6lv9ok3v Рік тому

    Good.y

  • @nasibgrewal5780
    @nasibgrewal5780 5 років тому +2

    Good video ji

  • @rajindersinghrajindersingh3884
    @rajindersinghrajindersingh3884 5 років тому +7

    SC ਕਾਸਟ ਲਈ ਨੰਬਰਦਾਰ ਵੀ ਹੁੰਦੇ ਹਨ ਕੲੀ ਪਿੰਡਾਂ ਚ ਹਨ ਕੲੀ ਪਿੰਡਾਂ ਵਿਚ ਨਹੀਂ ਹਨ ਇਸ ਵਾਰੇ ਵੀ ਜਾਣਕਾਰੀ ਦਿੱਤੀ ਜਾਵੇ ਕਿਉਂਕਿ ਕੲੀ ਵਾਰ ਗ਼ਰੀਬ ਲੋਕਾਂ ਲਈ ਨੰਬਰਦਾਰ ਕੋਈ ਵੀ ਤੁਰਨ ਲਈ ਤਿਆਰ ਨਹੀਂ ਹੁੰਦਾ ਹੈ

    • @khatranlsik
      @khatranlsik  5 років тому

      ਹਾਜੀ ਸਾਡੇ ਪਿੰਡ ਵੀ ਹੈ ਐਸ ਸੀ ਨੰਬਰਦਾਰ ਹੋਰ ਵੀਡੀਓ ਪਾਵਾਗੇ ਡਿਟੇਲ ਚ

  • @MrDeeCoventry
    @MrDeeCoventry 5 років тому +3

    Thinks Brother you doing good jobs keep up

  • @user-oi6pj2fd9x
    @user-oi6pj2fd9x Рік тому

    ਵੀਰ ਜੀ ਮੈਂ ਆਖਿਆ ਜੀ ਵੀਡੀਓ ਬਣਾ ਕੇ ਭੇਜੋ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ ਹਇਸਏ1ਬਟਆ48ਹਇਸਆ ਆਇਆ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ਮੈਂ ਪਲੇਅ ਲਿਸਟ ਤੇ ਦੇਖਿਆ ਸੀ ਪਰ ਇਸ ਵਿਸੇ ਤੇ ਕੋਈ ਵੀ ਵੀਡੀਉ ਨਹੀਂ ਹੈਗੀ ਸੀ

  • @JagtarSingh-ut4ty
    @JagtarSingh-ut4ty 6 років тому +3

    Bauht vadia jankari veer..

  • @koharsarkar39
    @koharsarkar39 5 років тому +3

    Good veere

  • @SandeepSingh-zh9tx
    @SandeepSingh-zh9tx 5 років тому +1

    ਵੀਰ ਅਸੀਂ ਨੰਬਰਦਾਰ ਨੂੰ ਬਰਖਾਸਤ ਕਰਾਉਣਾ ਉਹ ਸਾਡੇ 2 ਮਰਲੇ ਜਮੀਨ ਨੱਪੀ ਬੈਠਾ

  • @harmeetsandhu9612
    @harmeetsandhu9612 5 років тому +2

    Thankx veer g

  • @Indo_farm-wale
    @Indo_farm-wale Рік тому

    Vadia aa

  • @PbSurrey
    @PbSurrey 6 років тому +3

    Good knowledge bro thanx

  • @Kghuman1
    @Kghuman1 6 років тому +5

    ਬਹੁਤ ਵਧੀਆ ਜਨਾਬ।

  • @deepkaur1345
    @deepkaur1345 6 років тому +3

    Ok ji

  • @bahadursingh9718
    @bahadursingh9718 Рік тому

    ਵੀਰ ਜੀ ਤੁਸੀਂ ਨਹਿਰੀ ਮਹਿਕਮੇ ਬਾਰੇ ਵੀਡੀਓ ਜਰੂਰ ਪਾਉ। ਧੰਨ ਵਾਦ। ਲੇਲੇਵਾਲਾ

  • @sranBOYS
    @sranBOYS 5 років тому +4

    ਕਹਿ ਲਓ ਨੰਬਰਦਾਰ ਪਹਿਲਾਂ ਬੀ ਟਾਊਟ ਹੁੰਦੇ ਸੀ ਸਰਕਾਰ ਦੇ ਤੇ ਅੱਜਕਲ੍ਹ ਪਟਵਾਰੀਆਂ ਤੇ ਤਹਿਸੀਲਾਂ ਦੇ

  • @vickysingh-yf7uw
    @vickysingh-yf7uw 6 років тому +3

    Thnx y.2nd part di video v bnao plz

  • @SukhjinderSingh-wu6hz
    @SukhjinderSingh-wu6hz 4 роки тому

    Bhut vadiya dasiya ji tusi keep up

  • @satwindersingh7091
    @satwindersingh7091 2 роки тому +1

    ਨਹਿਰੀ ਵਿਭਾਗ ਬਾਰੇ ਵੀ ਜ਼ਰੂਰ ਜਾਣਕਾਰੀ ਦਿੱਤੀ ਜਾਵੇ

  • @GaganSingh-ss1fl
    @GaganSingh-ss1fl 5 років тому +3

    Thanks for info

  • @SatnamSingh-ts1pu
    @SatnamSingh-ts1pu 6 років тому +1

    ਜੇਕਰ ਕਿਸੇ ਔਰਤ ਦੇ ਪਤੀ ਦੀ ਮੌਤ ਹੋ ਗਈ ਹੋਵੇ ਉਸ ਔਰਤ ਦੀ ਬੇਟੀ ਜਾ ਬੇਟੇ ਨੂੰ ਉਸ ਦੇ ਸਹੁਰੇ ਵੱਲੋ ਉਸ ਦੇ ਮਰ ਚੁੱਕੇ ਬੇਟੇ ਦੇ ਪਰਿਵਾਰ ਨੂੰ ਆਪਣੀ ਵਿਰਾਸਤ ਵਿੱਚੋ ਹਿੱਸਾ ਨਾ ਦੇਵੇ ਆਪਣੇ ਦੁਨਿਆ ਬੇਟਿਆ ਨੂੰ ਦੇ ਦੇਵੇ ਕਿ ਉਹ ਔਰਤ ਆਪਣਾ ਹਿੱਸਾ ਮਿਲ ਸਕਦਾ ਹੈ ਕਿਰਪਾ ਕਰਕੇ ਜਰੂਰ ਦੱਸੋ ਜੀ ਧੰਨਵਾਦ ।

    • @bhagwansingh8011
      @bhagwansingh8011 5 років тому

      ਜੇਕਰ ਕੋਈ ਕਿਸਾਨ ਸੇਟਰ ਗੋਰਮੈਟ ਦੀ ਜਮੀਨ ਦੀ ਜਮੀਨ ਦੀ ਖੇਤੀ ੨੦ਸਾਲਾ। ਤੋਂ ਕਰ ਰਿਹਾ ਹੈ ਅਤੇ ਫਿਰ ਜਮੀਨ। ਪੰਜਾਬ ਸਰਕਾਰ ਮੁੜ ਵਿਸਾਓ ਵਿਭਾਗ ਦੇ ਨਾਮ ਤਬਦੀਲ ਹੋ ਗੲੀ ਹੈ ਕਾਸ਼ਤ ਕਾਰ ਮੌਜੂਦਾਂ ਮਹਿਕਮਾ ਜੰਗਲਾਤ ਦਾ ਨਾਮ ਹੈ ਕਾਸ਼ਤ ਕਿਸਾਨ ਕਰ ਰਿਹਾ ਹੈ ੨੦ਸਾਲੀ। ਤੋੋਂ ਗਰਦੋਰੀ ਕਿਸਾਨ ਦੇ ਨਾਮ ਕਿਸ ਤਰ੍ਹਾਂ ਕਰਵਾੲੀ ਜਵੇ ੲਿਸ ਬਾਰੇ ਜਰੂਰੀ ਦੱਸ ਦਿਓ ਜੀ ਅਸੀਂ ਬਹੁਤ ਧੱਕੇ ਖਾ ਰਹੇ ਹੇ ਸਾਡੀ ਕੋਈ ਵੀ ਨਹੀਂ ਸੁਣਦਾ ਜੀ ਕੋੲੀ ਰਾਹ ਦੱਸੋਜੀ 9815047230

  • @sukhpreetsingh182
    @sukhpreetsingh182 4 роки тому

    great moments

  • @pardeep_teja
    @pardeep_teja 6 років тому +4

    ਬਹੁਤ ਬਹੁਤ ਧੰਨਵਾਦ ਵੀਰ, ਦੂਜਾ ਪਾਰਟ ਵੀ ਜਲਦ ਲੈ ਕੇ ਆਵੋ

  • @sonytorowalia7880
    @sonytorowalia7880 5 років тому +2

    Very nice ji

  • @ਗੁਲਾਮੀ
    @ਗੁਲਾਮੀ Рік тому

    ਹੁਣ ਵਾਲੀਆ ਵੋਟਾ ਤੇ ਐ ਸੀ ਭਾਈਚਾਰੇ ਦਸੋ

  • @amarjitsingh3923
    @amarjitsingh3923 6 років тому +3

    Paaji video banao Vikram Satyam Sri Akal Waheguru

  • @Lakhmireana1980
    @Lakhmireana1980 6 років тому +4

    ਨਹਿਰੀ ਮਹਿਕਮੇ ਬਾਰੇ ਜਰੂਰ ਵਿਡੀਓ ਜਰੂਰ ਪਾਉ ਜੀ

    • @khatranlsik
      @khatranlsik  6 років тому +1

      ਪਲੇਲਿਸਟ ਚੈੱਕ ਕਰੋ ਚੈਨਲ ਤੇ ਜਾ ਕਿ ਨਹਿਰੀ ਵਿਭਾਗ ਬਾਰੇ ਚਾਰ ਵੀਡੀਓਸ ਪਾਈਆ ਹਨ

  • @numbardarsab8093
    @numbardarsab8093 4 роки тому +1

    ਇਕ ਘਰ ਵਿੱਚ ਪਿਓ ਪੋਤਰ ਦੋਨਾਂ ਨੰਬਰਦਾਰ ਬਣੇ ਸਕਦੇ ਨੇ

  • @palwinderchauhan1407
    @palwinderchauhan1407 5 років тому +5

    Panchiyat bare puri detail vich videos banao
    Plz

  • @gurpreetsingh-lu3ob
    @gurpreetsingh-lu3ob 2 роки тому

    ਖੇਤੀਬਾੜੀ ਸੋਸਾਇਟੀ ਦੇ ਹੱਦ ਕਰਜ਼ੇ ਦਾ ਵਿਆਜ ਕਿਵੇਂ ਕੱਢਣਾ ਇਸਦੀ ਵੀਡਿਓ ਬਣਾਓ

  • @gurnamsingh7207
    @gurnamsingh7207 5 років тому +1

    Sar je

  • @DilbagSingh-ts6xd
    @DilbagSingh-ts6xd 21 день тому

    Ki Nambardar old age pension llai sakta hai.

  • @LakhwinderSingh-vs1uc
    @LakhwinderSingh-vs1uc 5 років тому +2

    ਵੀਰ ਜੀ ਸਾਡੇ ਪਿੰਡ ਵਿੱਚ ਨੰਬਰਦਾਰ ਨਹੀਂ ਹੈ ਨੰਬਰਦਾਰਨੀ ਕਿਸ ਤਰ੍ਹਾਂ ਆ ਸਕਦੀ ਹੈ

  • @davindersinghdhillon7332
    @davindersinghdhillon7332 Рік тому

    ਕੀ ਸਰਕਾਰੀ ਮੁਲਾਜ਼ਮ ਨੰਬਰਦਾਰ ਬਣ ਸਕਦਾ?

  • @rajeevnumberdar3959
    @rajeevnumberdar3959 11 місяців тому

    Veer ji agar koi numberdar apni marji nal kise nu numberdari kise de naa kar skda ta dso kida

  • @jagjithundal4u779
    @jagjithundal4u779 5 років тому +1

    22 g Sade Tau g lambadar si ona di death ho chuki me lambadar Lai apply karea si menu patvari sab ne keha k tuhade kagaj DC office vicho vapis a gae karn puchea ta kende sanat sertificate jado k me kharar tehsil. Vicho register de nakal laditi si

  • @sukhdevsingh-hx8lu
    @sukhdevsingh-hx8lu 2 роки тому

    Okok

  • @semigaganwalia3540
    @semigaganwalia3540 27 днів тому

    Father wali jamin te nambrdai mil saktdi aa

  • @gurvirdhaliwal9412
    @gurvirdhaliwal9412 Рік тому

    ਨਹਿਰੀ ਪਾਣੀ ਦੀ ਬਾਰੀ ਬਾਰੇ ਜਾਣਕਾਰੀ ਦਿੱਤੀ ਜਾਵੇ

  • @gurcharnsingh6068
    @gurcharnsingh6068 6 років тому +1

    veer ji jameen te dharA 145 bare vistar nal dasso kado ate kime lagdi hai

  • @Indian_gamerz123
    @Indian_gamerz123 6 років тому +1

    Veer agree numberd ar kise nu chngi Tara Nahi janda ta o chankat karn to mana kar sakda hai .k us numberdar Di Koi complent Ho Sakdi hai.

  • @surjeetsandhusardarsurjeet4346
    @surjeetsandhusardarsurjeet4346 5 років тому +2

    very good knowledge thankyou bhai ,per apka channel subscribe nahi ho rha hai please mujhe btaye ki scribe kyu nhi huwa

    • @khatranlsik
      @khatranlsik  5 років тому

      jaroor hoega ho sakda koi technical issue hove dubara try kar leo

  • @AkashdeepSingh-du2rf
    @AkashdeepSingh-du2rf Рік тому

    Kai Namberdar nu salery mildi hai gi

  • @manmeetchahal4338
    @manmeetchahal4338 5 років тому +1

    Wadeaa news

  • @jantydhaliwal3592
    @jantydhaliwal3592 5 років тому

    Jea kr oh saddle jameen pea Ekarnama tea signature na kra ta v barkhasat kr skda ho

  • @kapurgarhia32
    @kapurgarhia32 5 років тому

    Phsicall handicaped person genral jatt sikh govt ton pension mill rahi aa ohne apply kitta hoyia ohde uppr eh objection lgg skkda ki oh pension lai rihaa oh yog ni ess layi plz reply

  • @gurpreetbawa4425
    @gurpreetbawa4425 5 років тому +1

    Nice

  • @ravideeprandhawa1635
    @ravideeprandhawa1635 5 років тому

    ਨਹਿਰੀ ਪਟਵਾਰੀ ਦੇ ਕੰਮਾਂ ਦੀ ਵੀਡੀਉ ਪਾਉ ਜੀ

  • @oORGANICCHEMISTRY
    @oORGANICCHEMISTRY 6 років тому +3

    Sarpanch bare v koi video bnao ji vi kiwe suspend krwaya ja skda hai ji jekr oh koi v kam na krda hove🙏🙏

  • @shalinderpaul11
    @shalinderpaul11 5 років тому +1

    Najojland ki hunddi hai is ware jaror video share karna

  • @kapurgarhia32
    @kapurgarhia32 5 років тому

    Ojection barre dsso kinni oh khere ne jibn case chll riha khere lgg skkde ne

  • @sumandeepsingh351
    @sumandeepsingh351 2 роки тому

    ਨਹਿਰੀ ਵਿਭਾਗ ਵਾਲੀਆਂ ਵੀਡੀਓ ਵੀ ਪਾਓ...ਵੀਰੇ

  • @gurmeetchahal8802
    @gurmeetchahal8802 6 років тому +2

    Y g sarpanch di power ki a.te ki kam a jroor vedio bnao veer .Dhanwad

  • @JagjitSingh-it8gz
    @JagjitSingh-it8gz 2 роки тому

    ਲੰਬੜਦਾਰ ਸ਼ਬਦ ਹੈ ।

    • @jagneet19
      @jagneet19 Рік тому

      Malwa te majhe boli ch frk h

  • @gurvirdhaliwal9412
    @gurvirdhaliwal9412 Рік тому

    Two marriage law of land share wife and children

  • @gurmeetchahal8802
    @gurmeetchahal8802 6 років тому +4

    Y g jror dosra part jror bnao.Thanks

  • @SukhjinderSingh-wu6hz
    @SukhjinderSingh-wu6hz 4 роки тому

    22g jeker kise jaga da record galat Chad jawe us te video jararor banao ji

  • @gurpreetgurm3188
    @gurpreetgurm3188 4 роки тому

    Veer Ji Mai ik Kothi sale kiti a loan Te kive rahoo

  • @Deepaktaneja-yk9sr
    @Deepaktaneja-yk9sr 6 років тому +2

    Veede fard vich najayaj kabaj word da ki arth hai te intkal vich mutnaja word da ki matlab hai

    • @khatranlsik
      @khatranlsik  6 років тому

      ਪਲੇਲਿਸਟ ਚ ਜਾ ਕਿ ਦੇਖੋ ਚਾਰ ਵੀਡੀਓਸ ਹਨ ਫਰਦ ਵਿੱਚ ਔਖੇ ਸ਼ਬਦ ਵਾਲੀਆਂ ਉਹ ਦੇਖੋ ਜੀ

    • @Deepaktaneja-yk9sr
      @Deepaktaneja-yk9sr 6 років тому

      khatran lsik ohna vich nahi mile veere aeh word

    • @khatranlsik
      @khatranlsik  6 років тому

      #101 ਨੰਬਰ ਵੀਡੀਓ ਦੇਖੋ ਵੀਰ ਉਸ ਵਿੱਚ ਜਰੂਰ ਹੋਵੇਗਾ

    • @Kghuman1
      @Kghuman1 6 років тому +1

      ਨਜੈਜ ਕਬਜਾ ਮਤਲਬ ਗਲਤ ਬੰਦੇ ਦਾ ਕਬਜਾ - ਮੁਤਨਾਜਾ ਮਤਲਬ ਕਬਜੇ ਤੇ ਇੱਤਰਾਜ।

  • @RajSingh-rk4sd
    @RajSingh-rk4sd 5 років тому +1

    Bai ji no Naberdar shi name Labeddar shi name veer ji a hunda My name.

  • @user-nc5wi1yd7k
    @user-nc5wi1yd7k 2 роки тому

    Bai kon kon ban sakda aaaa

  • @deepkaur1345
    @deepkaur1345 6 років тому +1

    Number dari vre dseo ki kive le skde jdo parivaar da number dar mar chuka hve ji...kive apply krskde..parivaar de member nu mil skdi number dari?

    • @vickysingh-yf7uw
      @vickysingh-yf7uw 6 років тому

      Deep Kaur banda kam jan da howe.dc to mnjuri len lyi patwari te nmberdar union nal contect kro

    • @deepkaur1345
      @deepkaur1345 6 років тому

      Ok

    • @Kghuman1
      @Kghuman1 6 років тому

      ਤਹਿਸੀਲ ਿਵੱਚ ਜਾ ਕੇ ਪੇਪਰ ਟਾਇਪ ਕਰਵਾਉ ਮਤਲਵ application complete ਕਰਵਾਉ ਉਹ ਤੁਹਾਨੂ ਕੇਹੜੇ ਦਸਤਾਵੇਜ ਚਾਹੀਦੇ ਹਨ ਅਤੇ ਅਗੇ ਕਿਸ ਨੂੰ ਮਿਲਣਾ ਦਸ ਦੇਣਗੇ। ਧਨੰਵਾਧ

    • @sidhujatt-pv8qq
      @sidhujatt-pv8qq 3 роки тому

      ਵੀਰ ਪਿਉ ਦੀ ਨੰਬਰਦਾਰੀ ਉਸ ਦੇ ਮਰਨ ਪਿੱਛੋਂ ਛੋਟਾ ਮੁੰਡਾ ਵੀ ਲੈਂਦੇ ਸਕਦਾ ਜਾਂ ਨਹੀਂ

  • @gelasidhu9865
    @gelasidhu9865 6 років тому +1

    Nambardar naljan. Da 700 landa.aa

    • @vickykhana6443
      @vickykhana6443 5 років тому

      ਸਾਰੇ ਨੰਬਰਦਾਰ ਪੈਸੇ ਨਹੀਂ ਲੈਂਦੇ.ਪਰ ਜੋ ਇਹ ਕੰਮ ਕਰਦੇ ਨੇ,ਉਹ ਬਹੁਤ ਗਲਤ ਹੈ

    • @deepthakur7187
      @deepthakur7187 5 років тому

      22 asi v jyeda apda motercycle le ke
      Par lok sanu fuddu samjde ne sale pani v nahi pichde.
      Fer ehojehe loka da ki kita jave

  • @laddirai9311
    @laddirai9311 5 років тому

    ਨੰਬਰਦਾਰ ਦੀ ਤਨਖਾਹ ਿਕਨੀ ਆ 22

  • @5kositv364
    @5kositv364 2 роки тому +2

    Good

  • @karmjeetbrar460
    @karmjeetbrar460 5 років тому +3

    Good

  • @jaskarnsandhu7918
    @jaskarnsandhu7918 5 років тому

    Good