ਨੰਬਰਦਾਰੀ ਬਾਰੇ ਜਾਣੋ ਸਾਰਾ ਕਝ numberdaari bare jano sara kuj part -2

Поділитися
Вставка
  • Опубліковано 12 вер 2024
  • ਨੰਬਰਦਾਰੀ ਬਾਰੇ ਜਾਣੋ ਸਾਰਾ ਕਝ
    #numberdaar
    #ਨੰਬਰਦਾਰ
    #gkknowledge

КОМЕНТАРІ • 92

  • @shindaburjwala6225
    @shindaburjwala6225 23 дні тому +1

    ਬਹੁਤ ਵਧੀਆ ਕਾਰਜ ਹੈ ਜੀ

  • @shindaburjwala6225
    @shindaburjwala6225 23 дні тому +1

    ਮੈਂ ਕਦੇ ਕਿਸੇ ਕੋਲੋਂ ਚਾਹ ਦਾ ਕੱਪ ਵੀ ਮੰਗ ਕੇ ਨਹੀ ਪੀਤਾ। ਆਪਣੇ ਖ਼ਰਚੇ ਤੇ ਕੰਮ ਕਰਦੇ ਹਾਂ।

  • @artist.gurmanav
    @artist.gurmanav 5 років тому +7

    ਧੰਨਵਾਦ ਵੀਰ ਬਹੁਤ ਵਧੀਆ ਜਾਣਕਾਰੀ ਦਿੱਤੀ ।ਵੀਰ ਕੁੱਝ ਨੰਬਰਦਾਰ ਹਨ ਜੋ ਆਪਣੇ ਸਹੀ ਫਰਜ਼ ਨਹੀਂ ਨਿਭਾਉਂਦੇ ।ਜਿਆਦਾਤਰ ਆਪਣੇ ਅਹੁਦੇ ਦੀ ਮਰਿਯਾਦਾ ਤੇ ਫਰਜ਼ ਨੂੰ ਪਛਾਣ ਕੇ ਆਪਣੇ ਫਰਜ਼ ਨਿਭਾ ਰਹੇ ਹਨ।

    • @dhamindersinghbaaz2685
      @dhamindersinghbaaz2685 5 років тому

      ਵੀਰ ਜੀ ਏਸ ਨੰਬਰ ਤੇ ਕੋਲ ਕਰੋ ਜੀ9779610266

    • @artist.gurmanav
      @artist.gurmanav 5 років тому

      @@dhamindersinghbaaz2685 94175 39742

    • @Ranvir-Tv
      @Ranvir-Tv 2 роки тому

      ਗੁਰਦੀਪ ਬਾਈ ਜੀ ਮੇਰੇ ਦਾਦਾ ਜੀ ਨੰਬਰਦਾਰ ਸੀ ਉਹ ਸੁਵਰਗਵਾਸ ਹੋ ਚੁੱਕੇ ਹਨ ਮੇਰੀ ਨੰਬਰਦਾਰੀ ਦੀ ਫ਼ਾਇਲ ਹੁਣ S.D.M ਸਾਹਿਬ ਦੇ ਲੱਗੀ ਹੋਈ ਹੈ 30 ਨਵੰਬਰ 2021 ਨੂੰ ਫਾਇਨਲ ਤਾਰੀਕ ਹੈ ਮੈਨੂੰ ਤੁਹਾਡੇ ਤੋ ਜਾਣਕਾਰੀ ਦੀ ਬਹੁਤ ਜਰੂਰਤ ਹੈ ਇਸ ਲਈ ਕਿਰਪਾ ਕਰਕੇ ਮੈਂਨੂੰ ਤੁਹਾਡਾ ਫੋਨ ਨੰਬਰ ਚਾਹੀਦਾ ਸੀ ਤਾ ਜੋ ਮੈਂ ਤੁਹਾਡੇ ਨਾਲ ਆਪਣੀ ਤਾਰੀਖ ਤੋਂ ਪਹਿਲਾਂ ਗੱਲ ਕਰ ਸਕਾਂ!
      ਮੈ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹੋਵਾਂਗਾ ਜੀ

  • @amarjitsingh9488
    @amarjitsingh9488 5 років тому +2

    ਬਹੁਤ ਵਧੀਆ ਵੀਰੇ।
    ਇਹ ਦੱਸੋ, ਜੋ ਧੋਖ਼ੇ ਨਾਲ਼ ਸਰਪੰਚ ਬਣਿਆ ਹੋਵੇ। ਇਸ ਨੂੰ ਬਰਖ਼ਾਸਤ ਕਰਨ ਬਾਰੇ ਦੱਸੋ।

  • @AvtarSingh-wt6sm
    @AvtarSingh-wt6sm 5 років тому +12

    ਸਾਡੇ ਪਿੰਡ ਦੇ ਨੰਬਰਦਾਰ ਆਪਣੇ ਪਲਿਉਂ ਤੇਲ ਫੂਕ ਕੇ ਜਾਂਦੇ ਹਨ

  • @husehejk2561
    @husehejk2561 2 роки тому +2

    ਮੈਂ ਨੰਬਰਦਾਰ ਹਾਂ ਮੇਰਾ ਪਿੰਡ ਚ ਕਿਸੇ ਨਾਲ ਲੜਾਈ ਝਗੜਾ ਹੋਇਆ ਹੋਵੇ ਤਾਂ ਵੀ ਮੈਂ ਕੰਮਕਾਰ ਲਈ ਨਾਲ ਤੁਰਦਾ ਹਾਂ ਕਿਉਂਕਿ ਇਹ ਮੇਰਾ ਫਰਜ਼ ਹੈ

  • @user-oi6pj2fd9x
    @user-oi6pj2fd9x 10 місяців тому +1

    ਸਰ ਜੀ ਆਪਣੇ ਜੱਟਾਂ ਵਿਚ ਆਮ ਗੱਲ ਚਲਦੀ ਰਾਹ ਪਹੀ ਖਾਲ ਦੇਣ ਲੈਣ ਦੀ ਆਖਿਆ ਜਾਂਦਾ ਦੂਜੇ ਕੁਰੇ ਚੋ ਲੈ ਕੁਰਿਆ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ

  • @pleasedontlaugh8215
    @pleasedontlaugh8215 2 роки тому +1

  • @artist.gurmanav
    @artist.gurmanav 5 років тому +5

    ਨੰਬਰਦਾਰ ਦੀ ਨਿਯੁਕਤੀ ,ਯੋਗਤਾ ਜਾਂ ਨੰਬਰਦਾਰੀ ਕੇਸ ਬਾਰੇ ਕੋਈ ਜਾਣਕਾਰੀ ਦੀ ਜਰੂਰਤ ਹੋਵੇਗੀ ਹਾਜਰ ਹਾਂ ਵੀਰ।ਆਪਣਾ ਸੁਪਰੀਮ ਕੋਰਟ ਤੱਕ ਕੇਸ ਚੱਲਿਆ ਹੈ।

  • @user-oi6pj2fd9x
    @user-oi6pj2fd9x 10 місяців тому

    ਸਰ ਜੀ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ ਹਇਸਏ1ਬਟਆ1ਆਇਆ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਅੱਧਾ ਮਰਲਾ ਵੇਚਿਆ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਇਸ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ

  • @meetsingh251
    @meetsingh251 5 років тому +1

    Thanks brother.
    Great knowledgeable video

    • @khatranlsik
      @khatranlsik  5 років тому

      ਧੰਨਵਾਦ Harminder paul

  • @baljeetsingh-xo8gs
    @baljeetsingh-xo8gs 2 роки тому

    Nice one information.

  • @amarjeetsingh9501
    @amarjeetsingh9501 5 років тому +2

    Good y ESS taran hi jankari dide raho

    • @khatranlsik
      @khatranlsik  5 років тому

      ਧੰਨਵਾਦ Amarjeet singh

  • @cartoonkids_stories
    @cartoonkids_stories 5 років тому +1

    good inform ji

  • @gurdavsingh9807
    @gurdavsingh9807 Місяць тому

    ਮੇਰੇ ਵੀਰ ਜੀ ਸਤਿ ਸੀ੍ ਅਕਾਲ ਛੋਟੇ ਵੀਰ ਜੀ ਪਹਿਲਾਂ ਨੰਬਰ ਕੋਈ ਵੀ ਲੰਬੜਦਾਰ ਕਿਸੇ ਨੂੰ ਜਵਾਬ ਨਹੀਂ ਦਿੰਦਾ ਤੇ ਨਾ ਹੀ ਕੋਈ ਵੀ ਲੰਬੜਦਾਰ ਇਹ ਨਹੀਂ ਕਹਿੰਦਾ ਕਿ ਮੈਂ ਗੱਡੀ ਵਿੱਚ ਜਾਣਾ ਜਿਹੜੇ ਵੀ ਇਹ ਕਹਿੰਦੇ ਹਨ ਉਹ ਗਲਤ ਹੈ ਮੇਰੇ ਵੀਰ ਜੀ ਲੰਬੜਦਾਰ ਜੀ ਦੇ ਆਪਣੇ ਵੀ ਕੰਮ ਜਾ ਰਿਸ਼ਤੇ ਦਾਰੀਆ ਹੁੰਦੀਆਂ ਹਨ ਇਹ ਲੋਕ ਕੀ ਕਰਦੇ ਹਨ ਜਦੋਂ ਇਹ ਰਜਿਸਟਰੀ ਕਰਵਾਉਣ ਲਈ ਜਾਦੇ ਹਨ ਜਿਸ ਟਾਇਮ ਰਜਿਸਟਰੀ ਲਿਖੀ ਗਈ ਫੇਰ ਲੰਬੜਦਾਰ ਨੂੰ ਟੈਲੀਫੋਨ ਕਰਨਗੇ ਕਿ ਲੰਬੜਦਾਰ ਜੀ ਕਿੱਥੇ ਹੋ ਤਹਿਸੀਲ ਵਿਚ ਆਉਣਾ ਸੀ ਆਪਾ ਨੇ ਰਜਿਸਟਰੀ ਕਰਵਾਉਣੀ ਹੈ ਸਿਰਫ 5.7 ਮਿੰਟ ਦਾ ਕੰਮ ਤੁਸੀਂ ਲੰਬੜਦਾਰ ਜੀ ਨੂੰ ਇੱਕ ਦਿਨ ਪਹਿਲਾਂ ਕਿਉਂ ਨਹੀਂ ਕਹਿੰਦੇ ਜਦੋਂ ਆਪਾਂ ਨੂੰ ਪਤਾ ਕਿ ਕੱਲ ਨੂੰ ਰਜਿਸਟਰ ਕਰਵਾਉਣੀ ਹੈ ਤਾਂ ਆਪਾ ਰਾਤ ਜਾਕੇ ਲੰਬੜਦਾਰ ਨੂੰ ਕਹੋ ਕਿ ਲੰਬੜਦਾਰ ਜੀ ਕੱਲ੍ਹ ਨੂੰ ਆਪਾ ਰਜਿਸਟਰੀ ਕਰਵਾਉਣੀ ਹੈ ਕੱਲ੍ਹ ਨੂੰ ਮੇਰੇ ਨਾਲ ਤਹਿਸੀਲ ਵਿਚ ਜਾਣਾ ਹੈ ਜੇਕਰ ਫੇਰ ਲੰਬੜਦਾਰ ਜਵਾਬ ਦਿੰਦਾ ਹੈ ਫੇਰ ਲੰਬੜਦਾਰ ਜੀ ਦੀ ਬਹੁਤ ਵੱਡੀ ਗਲਤੀ ਹੈ ਇਸ ਤਰਾਂ ਲੰਬੜਦਾਰਾਂ ਨੂੰ ਮਾੜਾ ਕਹਿਣਾਂ ਚੰਗਾ ਨਹੀਂ ਹੁੰਦਾ

  • @amarjitsingh9488
    @amarjitsingh9488 5 років тому +5

    ਜੇ ਨੰਬਰਦਾਰ ਕਰਤੂਤਾਂ ਕਰਨ, ਤਾਂ ਉਹਨਾਂ ਦੀ ਸ਼ਕਾਇਤ ਕਿੱਥੇ ਕਰੀਏ,
    ਇਹਨਾਂ ਨੂੰ ਨੰਬਰਦਾਰੀ ਤੋਂ ਕਿੱਦਾਂ ਲਾਹਿਆ ਜਾ ਸਕਦਾ ਕੰਜ਼ਰਾਂ ਨੂੰ।

  • @KabirSingh-sk1rn
    @KabirSingh-sk1rn 6 місяців тому

    Je pind ch koiv namberdar na hove ta file kithe apply kriye te kive kriye

  • @singhsking2975
    @singhsking2975 5 років тому +2

    ਸਰ ਐਸੀ ਦਾ ਸਰਬਰਾਹ ਬਣ ਸਕਦਾ ਹੈ। ਜੇ ਬਣ ਸਕਦਾ ਹੈ ਤਾਂ ਸਰ ਕਿਵੇਂ ਬਣ ਸਕਦਾ। ਤਾਂ ਕ੍ਰਿਪਾ ਕਰਕੇ ਦੱਸੋ ਜੀ।

  • @rajbobby7481
    @rajbobby7481 Рік тому

    Je khatri caste da hove Banda ta ki oh Bina Jmeen to lambardari layi apply kr skda hai ate oh 2 bar mamber panchayat v reha hove

  • @kulbirsingh762
    @kulbirsingh762 3 роки тому

    Namberdar nijukat hon ton bad sanad kine time bad mildi hai

  • @satnamsinghsatnamsingh6192
    @satnamsinghsatnamsingh6192 4 роки тому

    Brother pind de chounkidaar de work bare video zrur banio

  • @dhamindersinghbaaz2685
    @dhamindersinghbaaz2685 5 років тому

    ਬਹੁਤ ਬਹੁਤ ਧੰਨਵਾਦ ਵੀਰ ਜੀ ਮੇਰਾ ਵੀ ਕੇਸ ਚਲਦਾ ਪਰ ਮੈ ਕਈ ਅਦਾਲਤਾਂ ਚੋ ਬਣ ਗਿਆ ਹੁਣFCR ਦੇ ਹੈ

  • @sidhusaabh2130
    @sidhusaabh2130 2 роки тому

    ਬਾਈ ਸਾਡੇ ਟੱਬਰ ਚੋ ਕੋਈ ਨੰਬਰਦਾਰ ਨਹੀ ਸੀ, ਪਰ ਹੁਣ ਮੈ ਨੰਬਰਦਾਰ ਬਣਨਾ ਚਾਹੁੰਨਾ, ਕੀ ਕਰਨਾ ਚਾਹੀਦਾ ਮੈਨੂੰ?, ਮੇਰੀ ਉਮਰ 22 ਸਾਲ ਤੋ ਉੱਪਰ ਹੈ, ਸਾਨੂੰ ਨੰਬਰਦਾਰੀ ਕਿਵੇ ਮਿਲੇਗੀ?

  • @JagjeetSingh-sd3hi
    @JagjeetSingh-sd3hi 5 років тому +2

    ਪੱਲਿੳ ਖਰਚਾ ਕਰੀਦੇ ਵੀਰ ਪੈਸੇ ਖਾਣਿਆਂ ਇਜਤ ਘਟਾ ਤੀ ਨੰਬਰਦਾਰਾਂ ਦੀ

    • @khatranlsik
      @khatranlsik  5 років тому

      ਹਾਜੀ ਸਹਈ ਗੱਲ ਏ

  • @baljeetuk007
    @baljeetuk007 5 років тому

    ਵੀਰ ਸਾਡੇ ਪਿੰਡ ਦਾ ਕੋਈ ਵੀ ਨੰਬਰਦਾਰ ਕੰਮ ਨਹੀਂ ਕਰਦਾ ਅਸੀਂ ਉਸ ਦੀ ਸਕਾਇਤ ਕਿੱਥੇ ਤੇ ਕਿਵੇਂ ਕਰੀਏ ? ਸਾਡੇ ਪਿੰਡ ਦੇ ਲੱਗਭਗ ਸਾਰੇ ਹੀ ਲੋਕ ਪਰੇਸ਼ਾਨ ਹੋ ਰਹੇ ਨੇ। ਇਸ ਵਾਰੇ ਜਰੂਰ ਜਾਣਕਾਰੀ ਦਿਓ । ਧੰਨਵਾਦ

    • @baljeetuk007
      @baljeetuk007 5 років тому

      ਧੰਨਵਾਦ ਵੀਰ ਜੀ

    • @happywadala288
      @happywadala288 2 роки тому

      DC Sahib de ਦਰਖ਼ਾਸਤ diyo

  • @ButaSingh-mv3io
    @ButaSingh-mv3io Рік тому

    ਸਾਡਾ ਪਿੰਡ ਦਾ ਨੰਬਦਾਰ ਪਾਇੰਚੋੜ ਆ 500rs ਤੋਂ ਥੱਲੇ ਗੱਲ ਨੀ ਕਰਦਾ ਕਿ ਕੀਤਾ ਜਾਵੇ ਕਿੱਥੇ ਸਿਕਾਇਤ ਕੀਤੀ ਜਾ ਸਕਦੀ ਆ

  • @majhailxn2381
    @majhailxn2381 Рік тому

    Rishvt lainde ne pr sare ni

  • @Bababiramdass
    @Bababiramdass 5 років тому

    y ji mein number dari lai apply krna .garnal catgari vich . kini jamin honi chai di aa

  • @tsdvlogs9894
    @tsdvlogs9894 5 років тому

    Pindan de anper te gwar namber ban jande jo paree likhee de kam nahi onde jo hamesha student nu agge nhi jsn dinde stdent nu hsr samme mohar lagwan di jarurt pendi aa is lye oh kse de kam nhi ande te pesse le ke kam krde aa is lye namberr dar diyn vottan penniya chahidiyan han ta good namber dar ban sakan

  • @learningpoint361
    @learningpoint361 5 років тому +1

    ਸਾਡੇ ਪਿੰਡ ਵਿਚ SC ਨੰਬਰਦਾਰ ਨਹੀਂ ਸਿਰਫ General ਹੈ। ਅਸੀ SC ਨੰਬਰਦਾਰ ਬਣਾਉਣਾ ਹੈ। ਇਸ ਦਾ ਕੀ process ਹੈ?

  • @kuldeepsingh-cd2og
    @kuldeepsingh-cd2og 5 років тому +2

    250 ਕਿੱਲੇ ਹਨ ਪਿੰਡ ਦੇ ਨੰਬਰਦਾਰ ਇਕ ਹੈ
    ਕਿ ਦੋ ਨੰਬਰਦਾਰ ਬਣ ਸਕਦੇ ਹਨ

  • @biology9214
    @biology9214 5 років тому +1

    Jeee ooo bahrr challa gyaa howeee frrrr

  • @gavygill3186
    @gavygill3186 5 років тому +1

    Sir mere taya g numberdaar c ohna di death ho gyi ohna da beta illiterate hai te sare nshe karda hai mere v koi brother nhi kidan banhna chahida dasso please

  • @manpreetdhaliwal1925
    @manpreetdhaliwal1925 3 роки тому

    ਕਿਸੇ ਵੀ ਵੀਰ ਨੂੰ ਕੋਈ ਜਾਣਕਾਰੀ ਚਾਹੀਦੀ ਹੋਵੇ please call me ..

  • @jshinda7708
    @jshinda7708 Рік тому

    ਬਾਈ ਜੀ ਤੁਸੀ ਇਹ ਦਸਿਆ ਹਰ ਪੱਤੀ ਦਾ ਆਪਣਾ ਲੰਬੜਦਾਰ ਹੁੰਦਾ ਹੈ

  • @HarpreetSinghAtwal7
    @HarpreetSinghAtwal7 2 роки тому

    Sir ji numberdar di shikayat kida kr skde haan

  • @qavisodha1688
    @qavisodha1688 5 років тому

    Sade pind ik sc numberdar hai ki... Ik hor numberdari new ho skdi a

  • @ManpreetSingh-hc3io
    @ManpreetSingh-hc3io 5 років тому +1

    Lambrrdaar 500 lenda naal jaan de minta alag garb naal ta jande ni is halat vich ki kita jave

    • @amrindersingh6417
      @amrindersingh6417 5 років тому

      250 vich gal krke kamm krw lea jave

    • @artist.gurmanav
      @artist.gurmanav 5 років тому +1

      ਤਹਿਸੀਲਦਾਰ ਦੇ ਦਰਖਾਸਤ ਦੇਵੋ ।

  • @kewalbhullarbhullar205
    @kewalbhullarbhullar205 5 років тому

    Number dar dosari nokery kar sakte ha

  • @jotbajwa965
    @jotbajwa965 5 років тому

    22 g mera dada ji nambardar se te hun mare dadey nu nambar dare kive mil sakde he

  • @harmesh6428
    @harmesh6428 Місяць тому

    On marrit nambardar ni banda political lok chup chappit bana danda

  • @gurvinderbhullar6228
    @gurvinderbhullar6228 5 років тому +2

    ਨੰਬਰਦਾਰ ਦੀ ਮੌਤ ਹੋ ਗਈ ਉਸ ਦਾ ਹੋਰ ਕੋਈ ਵਾਰਸ ਨਹੀਂ ਹੈ ਹੁਣ ਉਹ ਨੰਬਰਦਾਰੀ ਹੋਰ ਕਿਸੇ ਨੇ ਲੈਣੀ ਹੋਵੇ ਉਸ ਦੀ ਕੀ ਕਾਰਵਾਈਆਂ ਕਰਨੀ ਚਾਹੀਦੀ ਹੈ

  • @surindersinghdhaliwal
    @surindersinghdhaliwal 5 років тому

    ਮੇਰੇ ਪਿੰਡ ਦੇ ਦੋ ਨੰਬਰਦਾਰ ਸਰਕਾਰੀ ਮੁਲਾਜਮ ਹਨ.. ਕੀ ਇਹ ਸੰਭਵ ਹੈ?

    • @husehejk2561
      @husehejk2561 2 роки тому

      ਰਿਟਾਇਰਮੈਂਟ ਲੈ ਕੇ ਹੀ ਨੰਬਰਦਾਰ ਬਣ ਸਕਦੇ ਹਨ

  • @gaganbrar636
    @gaganbrar636 5 років тому

    Sarpanch barre dso g

  • @CharanjitSingh-hr2ob
    @CharanjitSingh-hr2ob 5 років тому +1

    ਵੀਰ ਜੀ SC ਦੀ ਨਨੰਬਰਦਾਰੀ ਕਿਵੇ ਲਈ ਜਾਵੇ

    • @paridhaliwal9807
      @paridhaliwal9807 5 років тому

      Namderdar 1500 Rs 3 month bad melds hai 15oo nal that da bhara nahi hounds ke number dar praai bit sarves kar sakda hai ji nahi

    • @SUKHJINDERSINGH-ev1uu
      @SUKHJINDERSINGH-ev1uu 5 років тому

      ਵੀਰ ਜੀ ਕੀ ਕੋਈ ਸਰਪੰਚ ਕਰ ਸਕਦਾ ਆ
      ਨੰਬਰਦਾਰੀ

  • @RaviKumar-xf5yr
    @RaviKumar-xf5yr Рік тому

    Pind de vich scbc general number 2 pinjre vich scbc

    • @RaviKumar-xf5yr
      @RaviKumar-xf5yr Рік тому

      Sir pind vich SC BC janral catagiri de

    • @RaviKumar-xf5yr
      @RaviKumar-xf5yr Рік тому +1

      Pind vich SC BC catagiri janral number Dari baare sujaaou

  • @SukhwinderSingh-ib9lv
    @SukhwinderSingh-ib9lv 5 років тому

    Ager koi case chalda hove

  • @HarpreetSinghAtwal7
    @HarpreetSinghAtwal7 2 роки тому

    Mere pind ch 3 numberdar kam krke koi vi razi nhi sir ji

  • @Bababiramdass
    @Bababiramdass 5 років тому

    sada number dar fron chla gea 2 sal ho gea

  • @CharanjitSingh-hr2ob
    @CharanjitSingh-hr2ob 5 років тому

    reply please

  • @jagmohansandhu4316
    @jagmohansandhu4316 5 років тому

    Numberdari ਖਾਨਦਾਨੀ ਹੈ ਕ਼ ਨਹੀਂ

    • @artist.gurmanav
      @artist.gurmanav 5 років тому +1

      ਪਿੰਡ ਦੇ ਹਰ ਵਸਨੀਕ ਨੂੰ ਹੱਕ ਹੈ।

    • @ramdev9335
      @ramdev9335 5 років тому +1

      ਵੀਰ ਜੀ
      ਨੰਬਰਦਾਰੀ ਨੰਬਰਦਾਰ ਦੇ ਵੱਡੇ ਲੜਕੇ ਨੂੰ ਮਿਲ ਸਕਦੀ ਹੈ ਪਹਿਲੇ ਅਧਾਰ ਤੇ ਜਾ ਨਹੀ

    • @artist.gurmanav
      @artist.gurmanav 5 років тому

      ਯੋਗਤਾ
      ਉਮਰ ਨਾ ਜਿਆਦਾ ਛੋਟੀ ਨਾ ਜਿਆਦਾ ਵੱਡੀ
      ਵਿਦਿਅਕ ਯੋਗਤਾ
      ਸਮਾਜਿਕ ਰੁਤਬਾ ਸਮਾਜ ਸੇਵਾ
      ਆਰਥਿਕ ਪੱਖ ਜ਼ਮੀਨ ਸਰਕਾਰੀ ਸਕੀਮਾਂ ਵਿੱਚ ਨਿਵੇਸ਼

    • @inderjeetdhaliwalsekha7771
      @inderjeetdhaliwalsekha7771 2 роки тому

      Veer ji kini age honi chaidi numberdaar ji di ihpost kab aaundi hai ji

  • @kakapasricha4608
    @kakapasricha4608 5 років тому +1

    apna mobile no Snd kru