Sat Sri Akal Lovely veer ji I born in Campbell Pur in December 1944 after partition we left but I heard from my parents that we goes to Punja Sahib every Puranmashi
ساڈے نال ای بابا حاجی شیرؒ وچ پہلی بادشاہی دا اک گردوارا اے جتھے بابا گرو نانک صاحب چلا کیتا ہا ۔ سنا اے کجھ سال پہلاں اوتھے کجھ سنگتاں آیا ہنڑ ایس لئی خوشی دی گل ایہہ اے کہ اوہ ہنڑ محفوظ ہو چکا اے ۔ ہاں شہر بورےوالا اک جگہ اے جنہوں گردوارا آکھدے ہنڑ پر اوتھے دکاناں ہنڑ ہو سکدا اے ونڈ توں پہلاں اوہ گردوارا ہووے کیونکہ اوس بلاک وچ کجھ پرانے گھر ہائے جنہاں تے گرمکھی وچ لکھا ہویا اے ۔
I am from Rajpura D. Patiala. You read a Takhti of my city. Our family belongs to V. Rampur Tarad T. Hafzabad D. Gujjranwala. Pl let us visit that place by your program Thanks
Paji rawalkot, muzaffarabad, tehsil bagh, pind sant Pura Danna muzaffarabad vich bahut Sikh vasde San 1947 toh Pehle total population ohne Di 1 lakh hai Jo Aaj jammu vich rehnde haan Pleae visit those areas in Kashmir
Gurudwara 6 ve patshahi muzaffarabad pind naloochi vich hai Guru hargobind sahib Jadon Kashmir gai Jahangir naal teh muzaffarabad vich rehe San Pleae visit those areas
Hi. We are Gujral and from a village called Raipur, I know this coz my grandfather always used surname Raipuri Can you please help me find my ancestral place and I will love to visit it 🙏🏻🙏🏻
Veer ji sassrikal veer thadi ji himmat kar je tusi anna di fhoto la ke pdf banlo te a yada sdha rehen giya malak twanu udham bakshe wahe guru ji khlsa wahe guru ji ke fathe
Bahut vadda khajaana sikha da rah gya. Thoo hai SGOc te DSGMC jede kujj v nahi sambh sake . Kinne purane Gurughar ya Thawa Je ajj eh tahwa hundi kirtan hunda jede kayi khandar ban gye te kidda da mahol hunda je ajj v kirtan ho ria hunda ina thawa te te sambh sambhal hundi . Jidda bharle mulka ch church sambhi baithe ne.
ਭੁਪਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ ਸਾਨੂੰ ਸੈਂਕੜੇ ਮੀਲਾਂ ਦੂਰ ਦਰਸ਼ਨ ਕਰਵਾ, ਰਹੇ ਹੌ
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
ਪੁਪਿੰਦਰ ਸਿੰਘ ਲਵਲੀ ਵੀਰ ਜੀ ਪੰਜਾ ਸਾਹਿਬ ਦਾ ਇਤਿਹਾਸ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ। ਕਰੀਬ ਦੋ ਸਾਲ ਪਹਿਲਾ ਆਸਟ੍ਰੇਲੀਆ ਦੀ ਸੰਗਤ ਨਾਲ ਦਰਸ਼ਨ ਵੀ ਕੀਤੇ ਪਰ ਇਹ ਤਖ਼ਤੀਆਂ ਨਹੀਂ ਪੜ ਸਕੇ ਜੋ ਤੁਸੀ ਦਿਖਾ ਦਿੱਤੀਆਂ। ਇਸ ਵੀਡੀਉ ਤੋਂ ਪਤਾ ਚਲਦਾ ਹੈ ਕਿ ਸਿੱਖੀ ਦੀ ਫੁਲਵਾੜੀ ਬਹੁਤ ਹੀ ਹਰੀ ਭਰੀ ਸੀ ਵੰਡ ਤੋਂ ਪਹਿਲਾਂ। ਅਸੀ ਸਾਰੇ ਤੁਹਾਡੇ ਰਿਣੀ ਰਹਾਂਗੇ।
I watch your videos from Sydney Australia 🇦🇺 with love and curiosity to learn history.
ਧੰਨਵਾਦ
ਪਵਿੱਤਰ ਸਿੰਘ ਬੋਪਾਰਾਏ। 🙏
ਲਵਲੀ ਜੀ ਬਹੁਤ ਸੁੰਦਰ ਜੀ
ਧੰਨ ਗੁਰੂ ਨਾਨਕ ਦੇਵ ਜੀ,ਗੁਰੂ ਜੀ ਤੋਹਾਡਾ ਕੋਟਿਨ ਕੋਟਿ ਧੰਨਵਾਦ ਜੀ।ਜੋ ਤੁਸੀਂ ਸਾਨੂੰ ਹਸਨ ਅਵਦਾਲ ਸੀ੍ ਪੰਜਾ ਸਾਹਿਬ ਪਹੁੰਚਣ ਦਾ ਅਤੇ ਦਰਸ਼ਨ ਕਰਨ ਦਾ ਮੋਕਾ ਦਿੱਤਾ
Waheguru jio 🙏 Lovely veer Baba Nanak saari Sikh sangat nu Chardikala ch rakhan.🙏🙏🙏
ਬਾਈ ਜੀ ਬਹੁਤ ਵਧੀਆ ਜੀ
ਸਹਿਜ, ਪਿਆਰੀ ਅਤੇ ਮਿੱਠੀ ਜੁਬਾਨ ਨਾਲ ਗੁਰੂਦਵਾਰਾ ਸ੍ਰੀ ਪੰਜਾ ਸਾਹਿਬ ਜੀ ਦੇ ਇਸ ਖਾਸ ਇਤਿਹਾਸ ਬਾਰੇ ਜਾਣੂ ਕਰਵਾਉਣ ਲਈ ਵੀਰ ਜੀ ਆਪ ਜੀ ਦਾ ਤਹਿ ਦਿਲੋਂ ਧੰਨਵਾਦ।
ਵਾਹਿਗੁਰੂ ਜੀ
बहुत ही खुशी हो रही है कि आप पाकिस्तान में रहकर “गुरुमुखी” पढ़ सकते हैं❤ ऐसे हालात में भी अपने सिक्खी के इतिहास को जानने के लिए ये बहुत बड़ी बात है
ਚੜ੍ਹਦੀ ਕਲਾ ਲਵਲੀ ਬਾਈ ❤❤❤❤
ਸਤਿ ਸ੍ਰੀ ਅਕਾਲ ਜੀ ਮੈਂ ਸਤਵੰਤ ਸਿੰਘ ਪਿੰਡ ਤੁੰਗਵਾਲੀ ਜਿਲਾ ਬਠਿੰਡਾ ਪੰਜਾਬ ਮੈਂ 2013 ਦੇ ਵਿੱਚ ਆ ਕੇ ਗਿਆ ਸੀ ਮੈਂ ਦੁਬਾਰਾ ਇਹ ਸਾਰਾ ਕੁਝ ਦੇਖਿਆ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਦੋ ਵਾਰੀ ਵੀਡੀਓ ਦੇਖੀ ਏ ਤੁਹਾਡੀ ਬਹੁਤ ਬਹੁਤ ਧੰਨਵਾਦ ਤੁਹਾਡਾ
2023 ਵਿਚ ਆ ਕੇ ਗਿਆ ਸੀ
ਲਵਲੀ ਜੀ ਵਾਹਿਗੁਰੂ ਜੀ ਤੁਹਾਡੇ ਤੋ ਇਹ ਜਾਣਕਾਰੀ ਭਰਭੂਰ ਸੇਵਾ ਲੈਂਦੇ ਰਹਿਣ ਜੀ । ਹਮੇਸਾਂ ਤੁਹਾਡੇ ਤੇ ਵਾਹਿਗੁਰੂ ਜੀ ਕਿਰਪਾ ਰੱਖਣ ਜੀ
ਸਤਿ ਸ੍ਰੀ ਅਕਾਲ ਲਵਲੀ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤
Bahut vadia
Bahut hee vadia
Km kr Raha ho
Lovely putter ji
❤❤❤❤❤❤❤❤❤❤❤❤
ਜੇ ਤਖਤੀਆਂ ਦੀ ਰਿਪੇਅਰ ਕੀਤੀ ਜਾਵੇ ਤਾਂ ਇਤਿਹਾਸ ਜੀਉਂਦਾ ਰਹੇ ਆਉਣ ਵਾਲੇ ਸਮੇਂ ਚ 🙏
❤ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ❤ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
آپ سے مل کر بہت اچھا لگا تھا
Lovely ji video kabhi boring nahi hota waheguru ji ♥️♥️♥️. etehaas samne ho ji
Lovely bhaji asi kde v bore nhi hunde tuhadia videos dekh k ❤
ਪੁਪਿੰਦਰ ਸਿੰਘ ਲਵਲੀ ਵੀਰ ਤੁਹਾਡਾ ❤ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਤਿਹਾਸ ਦੇ ਅਨਮੋਲ ਖ਼ਜ਼ਾਨੇ ਨੂੰ ਸੰਭਾਲਣ ਦੀ ਲੜੀ ਧਰਮਸ਼ਾਲ ਤਹਿਤ ਕਾਰਜ ਕਰ ਰਹੇ ਹੋ , ਬਹੁਤ ਅਮੀਰ ਸਨ ਗੁਰੂ ਜੀ ਦੇ ਸਿੱਖ 100 ਪਹਿਲਾਂ 43 ਲੱਖ ਰੁਪਏ ਗੁਰੂ ਜੀ ਕਿਰਪਾ ਨਾਲ ਸੇਵਾ ਕਰਵਾਈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏
ਪੁਪਿੰਦਰ ਨਹੀਂ ਭੁਪਿੰਦਰ ਲਿਖੋ ਜੀ
@@KuldeepSidhu-gk7ve ਵੀਰ ਪੰਜਾਬੀ ਵਿੱਚ P da matlab ਪ ਦਾ B ਭ ਬਣਦਾ
Lovely ji you are doing great job ਵਾਹਿਗੁਰੂ ਮੇਹਰ ਕਰਨ ਜੀ
❤❤❤❤❤❤Waheguru ji 🙏 ver ji me nawa Sahar aap ji bohut vdiaa sewa kr rhe ho or koi bor nahi hunda sgo etihas di Jan Kari mil jandi he
ਵਾਹਿਗੁਰੂ
Sat sri akal g asi baskhi te panja shaib de darshan kita ne bhut wadiya lageya si😊
ਮਿਹਰਬਾਨੀ ਸਰਦਾਰ pupinder singh ਜੀ
Thanks for sharing this video Paji Pupinder Singh Ji 🙏, it's important and very interesting, grateful ji 🙏🪯🚩🧡
ਧੰਨ ਧੰਨ ਗੁਰੂ ਨਾਨਕ❤ਧੰਨ ਧੰਨ ਗੁਰੂ ਨਾਨਕ 🌹🌺 ਵਾਹਿਗੁਰੂ ਜੀ 🌺🌹🙏🌺🌹
Waheguru ji ❤❤❤ lovely ji
ਭੁਪਿੰਦਰ ਸਿੰਘ ਲਵਲੀ ਵੀਰ ਜੀ ਸਤਿ ਸ੍ਰੀ ਅਕਾਲ ਜੀ ❤️🌹🙏
Blessing beta waheguru ji waheguru ji
Bahut vdia jankari gurdwara Shri panja sahib bare
You are precious GEM of our culture be safe and god bless you and your Seva for all of us
Dhanbad ji panja Sahib de Darshan karvaon ji
Thank you bhai saab ( you are making great difference, I am really learning from these videos)
Sat Sri Akal Lovely veer ji I born in Campbell Pur in December 1944 after partition we left but I heard from my parents that we goes to Punja Sahib every Puranmashi
Dhan Dhan Guru Nanak Dev Ji Mehar Karo ji 🙏🙏🙏🙏🙏
Haryana se Bhai
Thank you from Sydney Canada
Waheguru ji
Lovely pajji sat Shri akal from USA 🇺🇸🙏🏼🙏🏼
ਸਤਿ ਸ੍ਰੀ ਅਕਾਲ ਜੀ
I now live in South India. My father and his family came from Nankana Sahib. Their house was adjacent to the sarovar of Gurudwara Bal Lila Sahib.
Nice story paji😮😮😮
Iwas born in1943 at chakwal my name Karan was done at panja sahib
Satnam ji
Wage guru ji
Wahaguru ji 🙏
Good ji lovegoodji
ساڈے نال ای بابا حاجی شیرؒ وچ پہلی بادشاہی دا اک گردوارا اے جتھے بابا گرو نانک صاحب چلا کیتا ہا ۔ سنا اے کجھ سال پہلاں اوتھے کجھ سنگتاں آیا ہنڑ ایس لئی خوشی دی گل ایہہ اے کہ اوہ ہنڑ محفوظ ہو چکا اے ۔ ہاں شہر بورےوالا اک جگہ اے جنہوں گردوارا آکھدے ہنڑ پر اوتھے دکاناں ہنڑ ہو سکدا اے ونڈ توں پہلاں اوہ گردوارا ہووے کیونکہ اوس بلاک وچ کجھ پرانے گھر ہائے جنہاں تے گرمکھی وچ لکھا ہویا اے ۔
I am from Rajpura D. Patiala. You read a Takhti of my city. Our family belongs to V. Rampur Tarad T. Hafzabad D. Gujjranwala. Pl let us visit that place by your program Thanks
My. Grand. Father. Amrik. Singh. Sethi. Chak. No. 42.sargodha
Lovely video brother i m from attock distt
93RB chitti ਮੇਰੇ ਬਾਪੂ ਦਾ ਪਿੰਡ
91 RB dhanuana ਮੇਰੀ ਮਾਤਾ ਦਾ ਪਿੰਡ
ਭੂਪਿੰਦਰ ਵੀਰ ਜੋ ਤੂਸੀਂ ਨਾਂ ਪੜਿਆ ਹੈ ਯਾਦਵਿੰਦਰ ਸਿੰਘ ਪਟਿਆਲਾ।ਕੀ ਤੁਸੀਂ ਜਾਣਦੇ ਹੋ ਇਹ ਮਹਾਰਾਜਾ ਪਟਿਆਲਾ ਸੀ?ਅੱਜ ਵੀ ਇਹਨਾਂ ਦਾ ਪਰਿਵਾਰ ਪਟਿਆਲਾ ਵਿਚ ਹੀ ਰਹਿੰਦਾ ਹੈ ਅਤੇ ਇਹਨਾਂ ਦੇ ਬੇਟੇ ਕੈਪਟਨ ਅਮਰਿੰਦਰ ਸਿੰਘ ਸੀ ਐਮ ਪੰਜਾਬ ਰਹਿ ਚੁੱਕੇ ਹਨ ਦੋ ਵਾਰ।
@@chhindasinghaulakh6815 Han ji main janda
Paji rawalkot, muzaffarabad, tehsil bagh, pind sant Pura Danna muzaffarabad vich bahut Sikh vasde San 1947 toh Pehle total population ohne Di 1 lakh hai Jo Aaj jammu vich rehnde haan
Pleae visit those areas in Kashmir
Gurudwara 6 ve patshahi muzaffarabad pind naloochi vich hai
Guru hargobind sahib Jadon Kashmir gai Jahangir naal teh muzaffarabad vich rehe San
Pleae visit those areas
ਇਹਨਾਂ ਸਾਰਿਆਂ ਤਖਤਿਆਂ ਤੋਂ ਪਤਾ ਚੱਲਦਾ ਹੈ ਕਿ ਸਾਡੇ ਸਿੱਖ ਭਰਾ ਕਿਨੇਂ ਰਜੇ ਪੂਜੇ ਖਾਨਦਾਨ ਜੀ ਅਤੇ 1947 ਦੀ ਵੰਡ ਵੇਲੇ ਉਹ ਕਿਨਾਂ ਕੂੱਛ ਛੱਡ ਕੇ ਭਾਰਤ ਵਾਲੇ ਪਾਸੇ ਆ ਵਸੇ
❤
LOVELY VEER JI
MARE FATHER SAHIB VI PAKISTAN WICH APNA PIND DEKHNA CHANDE NE,
PLEASE 🙏 HELP 🙏🙏 ME 🙏🙏❤❤❤❤🎉🎉🎉
ਬਲਜਿੰਦਰ ਸਿੰਘ ਢਿੱਲੋਂ ਮਾਲੂਵਲੀਆ ਪਿੰਡ ਗੁੱਦੜ ਢੰਡੀ ਜਿਲਾ ਫਿਰੋਜ਼ਪੁਰ ਚੱੜਦਾ ਪੰਜਾਬ ।ਪਾਕਿਸਤਾਨ ਵਿੱਚ ਸਾਡਾ ਪਿੰਡ ਮਾਲੂਵਾਲ 48 ਚੱਕ ਜਿਲਾ ਲੇਇਲਪੁਰ
Chal. No. 42.jb.sargodha
Panjab❤
My taxila hassan abdal sy ho
Hi. We are Gujral and from a village called Raipur, I know this coz my grandfather always used surname Raipuri
Can you please help me find my ancestral place and I will love to visit it 🙏🏻🙏🏻
🎉❤
Veer ji sassrikal veer thadi ji himmat kar je tusi anna di fhoto la ke pdf banlo te a yada sdha rehen giya malak twanu udham bakshe wahe guru ji khlsa wahe guru ji ke fathe
Lakhwinder Singh Patiala
Gurmukhi di takhtti dewar tay lagi ha tay Urdu tay farsi di takhtti parrna vich lagi ha 🤔🤔🤔🤔
Bahut vadda khajaana sikha da rah gya. Thoo hai SGOc te DSGMC jede kujj v nahi sambh sake . Kinne purane Gurughar ya Thawa Je ajj eh tahwa hundi kirtan hunda jede kayi khandar ban gye te kidda da mahol hunda je ajj v kirtan ho ria hunda ina thawa te te sambh sambhal hundi . Jidda bharle mulka ch church sambhi baithe ne.
Wah tu sikho Guru sb Pakistan 🇵🇰 nu dedita ap Hinduwa di man li
پیاری بھجی توہدا بہت بہت بھانواد توسی سانو گھر بیٹھے ہی درس کرو
Lovely ji you are requested to write your ph no. in your videos. Some people want to contact you.
Waheguru ji 🙏
Waheguru ji
❤
Waheguru ji 🙏
❤