Virsa Singh Valtoha : ਤਸ਼ੱਦਦ ਢਹਾਉਣ ਵਾਲਿਆਂ ਚੋਂ ਇੱਕ ਸੀ 'RS ਖੱਟੜਾ' | Akali Dal | News18 Punjab

Поділитися
Вставка
  • Опубліковано 9 січ 2025

КОМЕНТАРІ • 139

  • @jaggaahisingh
    @jaggaahisingh 5 місяців тому +8

    ਹੁਣ ਅਕਾਲੀਆਂ ਨੁੰ ਸੱਚੀਆਂ ਗੱਲਾਂ ਤੇ ਮਿਰਚਾਂ ਕਿਉਂ ਲੱਗਦੀਆਂ ਨੇ

  • @SahibSingh-fg8ur
    @SahibSingh-fg8ur 5 місяців тому +23

    ਅਕਾਲੀ ਦਲ ਬਾਦਲ ਦਾ ਟੋਲਾ ਚੋਰਾ ਦਾ ਸੀ ਹੁਣ ਮਿਰਚਾਂ ਲੱਗੀਆਂ ਹੁਣ ਤਾਂ ਬੋਲੋਂ ਗੇ

  • @harjit7498
    @harjit7498 5 місяців тому +19

    ਤੁਸੀਂ ਇਸ ਦੇ ਮੁੰਡੇ ਨੂੰ ਅਕਾਲੀ ਦਲ ਜੁਆਇੰਨ ਕਰਵਾਇਆ। ਤੇ ਸ਼ਾਇਦ ਟਿਕਟ ਵੀ ਦਿੱਤੀ। ਕੀ ਉਸ ਦਿਨ ਇਹ ਕਾਤਿਲ ਨਹੀਂ ਸੀ । ਖਟੜਾ ਕਾਤਿਲ ਹੈ ਤੁਸੀਂ ਕਿਹੜਾ ਘੱਟ ਹੋ ।

    • @sukhjindersingh4004
      @sukhjindersingh4004 5 місяців тому +2

      ਸੈਣੀ ਨੂੰ DGP ਵੀ ਤੁਸੀਂ ਹੀ ਲਾਇਆ ਸੀ

    • @Greenworled
      @Greenworled 5 місяців тому

      Right brother

  • @BalkarSingh-jb3wv
    @BalkarSingh-jb3wv 5 місяців тому +12

    ਏਸਨੂੰ ਸ਼ਰਮ ਕਿਓ ਨਈ ਆਉਂਦੀ,, ਬੇਸ਼ਰਮ ਨੂੰ,,

  • @GurbajCheema-tv4ry
    @GurbajCheema-tv4ry 5 місяців тому +13

    ਅਕਾਲੀ ਆਗੂ ਨੇ ਸਿੱਖ ਕੌਮ ਨੂੰ ਨੀਚਾ ਦਿਖਾਉਣ ਗੁਰੂ ਦੀਆਂ ਗੋਲਕਾਂ ਨਹੀਂ ਬਖਸ਼ਿਆ ਭਾਉਕਣ ਪਹਿਲਾਂ ਫੁੱਫੜ ਬਾਰੇ ਦੱਸੋ

  • @jagseerdeol1298
    @jagseerdeol1298 5 місяців тому +8

    ਆਪ ਨੇ ਕਿਨੈ ਗ਼ਲਤ ਕੰਮ ਕਰਵੇ ਉਹਨਾਂ ਦਾ ਹਿਸਾਬ ਵੀ ਦਸ ਦਿਉਂ ਨਾਲੇ ਹੁਣ ਕਿਉਂ ਬੋਲੇ ਉਦੋਂ ਕਿਉਂ ਨਹੀਂ। ਖਟੜਾ ਸਾਹਿਬ ਹੁਣ ਤੁਹਾਡੀਆਂ ਪੋਲਾਂ ਖੋਲ ਰਿਹਾ।

  • @BalkarSingh-jb3wv
    @BalkarSingh-jb3wv 5 місяців тому +6

    ਸ਼ਰਮ ਕਰ,,, ਓਏ ਦੱਲਿਆਂ

  • @bhupindersinghmann5096
    @bhupindersinghmann5096 5 місяців тому +9

    Dog barking

  • @jagroopsingh5027
    @jagroopsingh5027 5 місяців тому +2

    ਖਟੜਾ ਦੇ ਮੁੰਡੇ ਨੂੰ ਟਿਕਟ ਦਿੱਤੀ ਜਦ ਚੰਗਾ ਸੀ ਹੁਣ ਮਾੜਾ ਹੋ ਗਿਆ

  • @cheemasandeep6336
    @cheemasandeep6336 5 місяців тому +6

    ਬਾਦਲਾਂ ਨੇ ਬੇੜਾ ਗ਼ਰਕ ਕੀਤਾ

  • @jaspalsingh9569
    @jaspalsingh9569 5 місяців тому +10

    ਇਹ ਖੱਚ ਬੰਦਾ ਸਿਰੇ ਦਾ

  • @bindersohi5558
    @bindersohi5558 5 місяців тому +5

    ਸੈਣੀ ਤੇ ਆਲਮ ਵਾਰੇ ਵੀ ਦੱਸਦੇ ਚੱਲ

    • @mangasidhu5833
      @mangasidhu5833 5 місяців тому +2

      ਸਹੀ ਗੱਲ ਆ ਜੀ ਸੈਣੀ ਨੂੰ ਡੀ ਜੀ ਪੀ ਕੀਨੇ ਲਾਇਆ ਸੀ

  • @bhajansinghbasra3488
    @bhajansinghbasra3488 5 місяців тому +5

    ਬਾਦਲਾਂ ਦਾ ਦੱਲਾ

  • @tarsem-bn7is
    @tarsem-bn7is 5 місяців тому +15

    ਤੁਹਡੇ ਰਾਜ ਚ ਫਤਹਿਗੜ ਦਾ S S P ਕਿਉਂ ਲਾਇਆ ਝੂਠਿਉ

    • @YadwinderBrar-x9b
      @YadwinderBrar-x9b 5 місяців тому +1

      Not only Fathegarh...... Balkey....Sabh toh pahlan...2007 ch Akali sarkar Banan teh Sabh toh pahlan....S.S.P Mohali Badh. Ch......S.S.P Patiala .....Os. Toh. Badh ch ....S.S.P Fathegarh..Os toh Badh.. San..2015teh .D.I.G ... Bathinda Range...teh 2016 ch D.I.G Ferozepur Range oh Akali sarkar ch hun ....tunsi hi dakh lavo....

    • @ranvirsinghbrar6116
      @ranvirsinghbrar6116 5 місяців тому

      sabh jhooth bol rahe a majhe da koi parivaar keh dve khatre ne je koi dhkka krya hove

    • @YadwinderBrar-x9b
      @YadwinderBrar-x9b 5 місяців тому

      @@ranvirsinghbrar6116 Chalay joh marji hay....Par joh Badal walian da Virsa Singh keh rahay hay.meray kehan matlab eh hay...jeh khatra ena mada si...tan. Ena Badal walian neh apni Sarkar SSP Quon Lia...hun joh khera rahay han...khatra Sabh neh 1990 ch ah kita, oh kita ...odon 2007 toh leh latar apni Sarkar apni Badal rahay....Eh gal da tan...odon vi Badal walian pata si...

  • @SurinderSingh-we9rt
    @SurinderSingh-we9rt 5 місяців тому +5

    ਯਾਰ ਲੋਕਾਂ ਨੂੰ ਇਹ ਕਿਵੇਂ ਬੇਵਕੂਫ਼ ਬਣਾਉਂਦੇ ਹਨ।ਵਲਟੋਹਾ ਜੀ ਸੁਮੇਧ ਸਿੰਘ ਸੈਣੀ ਨੇ ਘੱਟ ਤਸ਼ੱਦਦ ਕੀਤਾ ਕਰਕੇ ਉਸਨੂੰ ਬਾਦਲ ਸਾਹਿਬ ਨੇ DGP ਪੰਜਾਬ ਲਾਇਆ ਸੀ?

  • @GurbajCheema-tv4ry
    @GurbajCheema-tv4ry 5 місяців тому +4

    ਫੁੱਫੜ ਬਾਰੇ ਦੱਸੋ ਕੀ ਕੀਤਾ ਭਾਉਕੇ

  • @pavittarsingh7363
    @pavittarsingh7363 5 місяців тому +3

    ਟਿਕਟਾ ਲੈਣ ਦੇ ਪੀੜਤ, ਵਿਚਾਰੇ ਕੀ ਕਰਨ, ਹੁਣ.

  • @balwindercheema4917
    @balwindercheema4917 5 місяців тому +4

    ਸਭ ਝੂਠ ਝੂਠ ਝੂਠ ਝੂਠ ਤੁਸੀਂ ਜੂਰਮ ਕਿਤੇ ਮਨੋ ਸੈਣੀ ਤੋਹਾਡਾ ਕੀ ਲਗਦਾ ਸੀ

  • @cheemasandeep6336
    @cheemasandeep6336 5 місяців тому +4

    ਇਸ ਨੂੰ ਵੀ ਅਕਾਲੀ ਹੀ ਸਿਟ ਦਾਂ ਮੁਖੀ ਬਨਾਇਆ ਸੀ ਜਿਸ ਨੇ ਬਿਲਕੁਲ ਸੱਚ ਬੋਲਿਆ

  • @jabarjangsingh4862
    @jabarjangsingh4862 5 місяців тому +1

    ਏ ਸਾਰੇ ਇਕ ਤੋ ਇਕ ਵੱਡੇ ਇਨਸਾਨੀ.ਅੱਤ.ਦਾ ਦੋਸੀ

  • @happythind6869
    @happythind6869 4 місяці тому

    ਬਹੁਤ ਮਾੜੀਆਂ ਗੱਲਾਂ ਵੱਲਟੋਹਾ ਸਾਹਿਬ ਜੀ ਅੱਕਾਲੀ ਦੱਲ ਵਾਸਤੇ

  • @AmarjitSingh-s8v
    @AmarjitSingh-s8v 5 місяців тому +5

    ਤੁਸੀਂ ਖੱਟੜਾ ਦੇ ਮੁੰਡੇ ਨੂੰ ਪਟਿਆਲਾ ਦਿਹਾਤੀ ਤੋਂ 2017 ਚ ਸਭ ਤੋਂ ਪਹਿਲਾ ਟਿਕਟ ਦਿੱਤੀ c, ਓਦੋਂ ਕਿਉ ਨਹੀਂ ਬੋਲਿਆ, ਤੁਸੀਂ ਸਭ ਅਕਾਲੀ ਦਲ ਦਾ patha batha ,ਹੁਣ ਸਭ ਜਾਦਾ ਅਕਾਲੀ ਦਲ ਦਾ ਬੇੜਾ ਗਰਕ ਤੁਹ ਕਿੱਤਾ ਵਲਟੋਹਾ ,ਜੇ ਤੂੰ ਅੰਮ੍ਰਿਤਪਾਲ ਖਾਲਸਾ ਖਿਲਾਫ na kharda ਅਕਾਲੀ ਦਲ ਨੂੰ ਵੋਟਾਂ ਪੈ jania c,ਲੋਕ ਸਭ ਜਾਣਦੇ ਹੋਰ ਮੂਰਖ ਨਾ ਬਾਨੋ ਕਿਉਂਕਿ ਲੋਕ ਸਿਆਣੇ ਨੇ ਹੁਣ ਮੂਰਖ ਕੋਈ ਨਹੀਂ ਤੁਸੀਂ ਹੋ ਜੋ chuthe ਤੇ chuthe ਬੋਲਦੇ ਹੋ, ਲੋਕਾ ਕੌਲ ਅਪਣਾਇਆ ਗ਼ਲਤੀ ਆ mano ਨਾ ਕੇ ਹੋਰ ਕਰੋ

  • @Khalsa-kf3wt
    @Khalsa-kf3wt 5 місяців тому +2

    ਤਾਂ ਤਰੱਕੀਆਂ ਦਿੱਤੀਆਂ ਸੀ ਤੁਸੀ ਇਹਨਾਂ ਨੂੰ ਸਮੇਧ ਸੈਣੀ ਇਜ਼ਹਾਰ ਆਲਮ ਤੁਸੀ ਏਥੋਂ ਤੱਕ ਬੇਅੰਤੇ ਬੂੰਚੜ ਨਾਲ ਵੀ ਰਲੇ ਹੋਏ ਸੀ ਹੁਣ ਕਹਿਣਾ ਝੂਠੇ ਮਕਾਬਲੇ ਹੋਏ ਕਿਸੇ ਇੱਕ ਦੀ ਜਾਂਚ ਕਰਾਈ 15ਸਾਲ ਤੁਹਾਡਾ ਰਾਜ ਰਿਹਾ ਗਦਾਰਾ ਕਿਸੇ ਇੱਕ ਦਾ ਨਾਂ ਦੱਸ ਜਿਸ ਨੂੰ ਕਟਿਹਰੇ ਵਿੱਚ ਖੜਾ ਕੀਤਾ ਹੋਵੇ

  • @BhupinderSinghJe
    @BhupinderSinghJe 5 місяців тому

    ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਜਾ ਜਦੋਂ ਇਹਨਾਂ ਦੇ ਪੜਦੇ ਫਰੋਲਦਾ ਫਿਰ ਇਹ ਲੋਕ ਫਿਰ ਕਿਵੇਂ ਗੱਲ ਨੂੰ ਘੁਮਾਉਂਦੇ ਨੇ। ਤੁਸੀਂ ਜੋ ਖੱਟੜਾ ਨੇ ਕਿਹਾ ਤੁਸੀਂ ਉਸ ਦਾ ਜਵਾਬ ਦਿਉ।

  • @DaljitSingh-ph4kd
    @DaljitSingh-ph4kd 5 місяців тому

    ਟਿਕਟਾਂ ਪਿਛੇ ਤਾਂ ਘਰਦੀਆਂ ਨੂੰ ਭੇਜ ਦਿੰਦੇ ਹਨ ਵੱਡੇ ਲੀਡਰਾਂ ਕੋਲ ਵਿਰਸੇ ਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਹੈ

  • @gurjeetnagra1104
    @gurjeetnagra1104 5 місяців тому

    ਵਲਟੋਹਾ ਸਾਹਿਬ 10ਸਾਲ ਅਕਾਲੀਦਲ ਦੀ ਸਰ ਰਹੀ ਤੂਸਾ ਟੰਗਿਆ ਕਿੳਨਾ .ਅੱਜ ਯਾਦ ਆਈ ਕਿਸਤੇ ਵਿਸ਼ਵਾਸ ਕਰੇ

  • @TATATALKCH
    @TATATALKCH 5 місяців тому +1

    ਤੈਨੂੰ ਸ਼ਰਮ ਦਾ ਘਾਟਾ ਹੈ ਜੇ ਖੱਟੜa ਐਨਾ ਜਾਲਮ ਸੀ ਫੇਰ ਤੂਸੀਂ ਓਹਦੇ ਮੁੰਡੇ ਨੂੰ ਅਕਾਲੀ ਦਲ ਦੀ ਟਿਕਟ ਕਿਉਂ ਦਿੱਤੀ ਸੀ

  • @sandhu7446
    @sandhu7446 5 місяців тому +4

    Pher jdo ehde munde nu tuc ticket diti odo tuc bhul
    Gay c sara kuj?

  • @kuljitkaur3441
    @kuljitkaur3441 5 місяців тому +4

    ਇਹ ਗਦਾਰ ਟੋਲਾ ਚਮਚੇ ਕੜਛੇ ਬਾਦਲਾਂ ਦੇ ਅਜੇ ਵੀ ਸੱਚ ਨੂੰ ਮੰਨਣ ਲਈ ਤਿਆਰ ਨਹੀਂ ਹੈ। ਹੁਣ ਤਾਂ ਤੁਸੀਂ ਬਿਲਕੁਲ ਮਿੱਟੀ ਹੋ ਗਏ ਹੋ ਕੁਝ ਤਾਂ ਸ਼ਰਮ ਕਰ ਲਉ। ਤੜਫੋ ਨਾ ਸੱਚ ਸਾਹਮਣੇ ਆਉਣ ਦਿਉ।

  • @charanjeetsingh7782
    @charanjeetsingh7782 5 місяців тому

    ਘੋਟਨੇ ਤੋਂ ਕਾਉਂਕੇ ਸਾਬ ਦਾ ਕਤਲ ਕਿਸ ਨੇ ਕਰਵਾਇਆ

  • @gurjotbhinder6680
    @gurjotbhinder6680 5 місяців тому

    ਹੁਣ ਤੁਹਾਡੇ ਵੱਲੋਂ ਲਾਏ ਇਲਜਾਮਾਂ ਦਾ ਕੋਈ ਅਸਰ ਨਹੀਂ ਕਰਦਾ

  • @jarnailsingh3972
    @jarnailsingh3972 5 місяців тому

    Sabb jande ne

  • @gurcharansingh8698
    @gurcharansingh8698 5 місяців тому

    Valtoha sahib aj tuhanu kiwe yaad aa rhi hai

  • @jassasinghahluwalia9263
    @jassasinghahluwalia9263 5 місяців тому

    ਕਿਉਂ ਬੲਈ ਜਦੋਂ ਖੱਟੜਾ ਦੇ ਲੜਕੇ ਨੂੰ ਟਿਕਟਾਂ ਦੇ ਕੇ ਨਿਵਾਜਦੇ ਸੀ ਕੀ ਓਦੋਂ ਖਟੜਾ ਠੀਕ ਸੀ ਤੇ ਜੇ ਹੁਣ ਤੁਹਾਡੇ ਕੀਤੇ ਦਾ ਸੱਚ ਲੋਕਾਂ ਸਾਹਮਣੇ ਲਿਆਂਦਾ ਹੈ ਤਾਂ ਹੁਣ ਖਟੜਾ ਸਾਹਿਬ ਮਾੜਾ ਹੋ ਗਿਆ ਸੁਮੇਧ ਸੈਣੀ ਇਜ਼ਹਾਰ ਆਲਮ ਬਾਰੇ ਵੀ ਚਾਨਣਾ ਪਾਓ ਮਿਸਟਰ ਵਲਟੋਹਾ

  • @payalstudiotanda
    @payalstudiotanda 5 місяців тому

    Comments Jaroor Parreo g

  • @sonaladhuwala2060
    @sonaladhuwala2060 5 місяців тому +1

    ਤੁਸੀਂ ਟਿਕਟ ਕਿਉ ਦਿੱਤੀ ਵਿਧਾਨ ਸਭਾ ਦੀ

  • @swaransinghsingh3602
    @swaransinghsingh3602 5 місяців тому

    ਤੁਸੀਂ ਸੁਮੇਧ ਸੈਣੀ ਨੂੰ DGP ਲਾਇਆ
    ਓਹ ਵੀ ਦੱਸ ਦੇ

  • @GurlalSingh-kr2vv
    @GurlalSingh-kr2vv 5 місяців тому

    ਤੁਸੀਂ ਕੁੜੀ ਕਿਉਂ ਦਿੱਤੀ ਖਟੜੇ ਨੂੰ 10ਸਾਲ ਜਦੋਂ ਸਰਕਾਰ ਸੀ ਤੁਹਾਡੀ

  • @kulwantsingh2970
    @kulwantsingh2970 5 місяців тому +1

    Ih ne v kine munde mere ne

  • @gurdeep3545
    @gurdeep3545 5 місяців тому

    Tusi kio laya c ssp khattra Saab nu

  • @surinderpalsingh469
    @surinderpalsingh469 5 місяців тому

    ਅਕਾਲੀ ਦਲ ਨੇ ਇਹਨਾਂ ਨੂੰ ਆਪਣੀ ਸਰਕਾਰ ਵੱਡੇ ਅਹੁਦੇ ਦਿਤੇ ਹੁਣ ਨਾਟਕ ਕਰਕੇ ਦਿਖਾਉਂਦੇ ਨੇ

  • @jaspalsingh6414
    @jaspalsingh6414 5 місяців тому +1

    Compare akalies with massa ranghar?

  • @JasvinderSingh-dr7oi
    @JasvinderSingh-dr7oi 2 місяці тому

    Dig RS khatera honest man noble man never any injustice work

  • @JaswinderSingh-r8n6o
    @JaswinderSingh-r8n6o 5 місяців тому

    , ਖਟੜਾ ਸਾਹਿਬ ਨੇਕ ਅਫਸਰ

  • @jagroopsingh5027
    @jagroopsingh5027 5 місяців тому

    ਵਲਟੋਹਾ ਸਿਰੇ ਦਾ ਖਚਰਾ

  • @dharminder390
    @dharminder390 5 місяців тому

    Tusi o promotions Ditiyan c salyo ehna nu

  • @gurjotbhinder6680
    @gurjotbhinder6680 5 місяців тому

    ਪਹਿਲਾਂ ਤਾਂ ਕਦੇ ਜ਼ਿਕਰ ਨਹੀਂ ਕੀਤਾ ,ਅਜ ਤੁਹਾਡਾ ਅਸਲੀ ਚੇਹਰਾ ਕੌਮ ਸਾਹਮਣੇ ਲਿਆਂਦਾ ਤਾਂ ਸਭ ਯਾਦ ਆ ਗਿਆ

  • @deep_2113
    @deep_2113 5 місяців тому +1

    PPS nu DSP tho upra nahi Jana chahiye Da sey Sarkar ohna police officer tho galth kam kar wah Kay ush nu i g tak Lande rahey Ney sare chor kute Ney Jo Hun loka nu Gumrah kar rahay Ney 😮😊

  • @GurbachanAthwal
    @GurbachanAthwal 5 місяців тому

    ਭੌਂਕਣ ਲਈ ਇਹੋ ਹੀ ਕੰਜਰ ਰਹਿ ਗਿਆ। ਬਾਕੀ ਅਕਾਲੀ ਕਿੱਥੇ ਗੁਜ਼ਰ ਗਏੇ ਨੇ?

  • @SureshPaulSharma
    @SureshPaulSharma 5 місяців тому

    ਸਭ ਤੋਂ ਪਹਿਲਾਂ ਤੁਸੀਂ ਵੀ ਇਨ੍ਹਾਂ ਦੇ ਪੁੱਤਰ ਨੂੰ ਟਿਕਟ ਦਿੱਤੀ ਸੀ ਜਿਸ ਨੂੰ ਤੁਸੀਂ ਬੇਅੰਤਾ, ਬੁੱਚੜ ਦਸਦਾ ਜੇ ਉਹ ਨਾਂ ਹੁੰਦਾ ਤਾਂ ਥੋਨੂੰ ਖਾਲੀ ਦਲੀਆ ਨੂੰ ਅੱਤਵਾਦੀ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਹੁੰਦਾ

  • @romysandhusandhu3359
    @romysandhusandhu3359 5 місяців тому

    ਤੁਸੀਂ ਖੱਟੜੇ ਨੂੰ ਟਿਕਟ ਦਿੱਤੀ ਸੀ,,,,, 15 ਸਾਲ ਤੁਹਾਡੀ ਸਰਕਾਰ ਹੀ,,,, ਕਿਉ ਨਹੀਂ ਤੁਸੀਂ ਇਹਨਾਂ ਆੌਫਸਰ ਕਾਰਵਾਈ ਕੀਤੀ,, ਗਾਦਰੋ,,

  • @jaspalsingh6414
    @jaspalsingh6414 5 місяців тому +1

    Who was home minister?
    Where is white paper?

  • @kulwantsingh2970
    @kulwantsingh2970 5 місяців тому +1

    Tu v Bucharh c

  • @sidhu4605
    @sidhu4605 5 місяців тому

    Te tuc fir akalidal vlo ticket ehde munde nu kudi den nu diti c

  • @manjitrana1051
    @manjitrana1051 5 місяців тому

    ਤੁਸੀਂ ਦੱਲੇ ਓ ਚੁੱਡ ਝਾਂਣਦੇਓ

  • @swaransinghsingh3602
    @swaransinghsingh3602 5 місяців тому

    ਵਿਰਸਾ ਸਿੰਘ ਜੀ ਹੁਣ ਤੂੰ ਆਪਣੇ ਘਰ ਬੈਠ
    ਕੁਰਸੀ ਭੁੱਲ ਜਾ

  • @jaspalsingh6414
    @jaspalsingh6414 5 місяців тому +2

    When did akalies came to know about khatra?

  • @nickabanth6659
    @nickabanth6659 5 місяців тому +1

    Tusi hun kade v nahi sarkar vich ande pkka granti ha tusi hun ghar aram kro

  • @gurnamsinghdhariwal1277
    @gurnamsinghdhariwal1277 5 місяців тому +1

    Serm nhi tenu rti bher

  • @MakhansinghMakhansingh-y3e
    @MakhansinghMakhansingh-y3e 5 місяців тому +1

    ਹੁਣ ਵੀ ਤੁਸੀਂ ਆਪਣੇ ਬੜੇ ਘਰ ਲਈ ਬੈਠੇ ਹੋ ਕੋਈ ਬੇਅਦਬੀ ਕੋਈ ਸਿੱਖ ਕੌਮ ਦੀ ਅੱਖ ਨੀਤੀ ਜਾਂ ਕੋਈ ਸਾਫ ਦੀ ਗੱਲ ਨਹੀਂ ਕਰ ਰਹੇ

  • @gurnamsinghdhariwal1277
    @gurnamsinghdhariwal1277 5 місяців тому +1

    Lahnt tere te

  • @jaspalsingh6414
    @jaspalsingh6414 5 місяців тому

    Sangat sab jaandee hai

  • @kaursingh6893
    @kaursingh6893 5 місяців тому +1

    Sachae kda shipdi nhi lok sb jaan ga ji kihda kihda nal matha lioga yar hd ha na kisa ta gussa chharho

  • @JaswantSingh-og6pj
    @JaswantSingh-og6pj 5 місяців тому

    ਜਦੋ ਖੱਟਰਾ ਤੁਹਾਡੇ ਆਖੇ ਲੱਗਦਾ ਸੀ ਤੁਹਾਡੀ ਹਰ ਗੱਲ ਮੰਨਦਾ ਸੀ ਤੁਸੀ ਉਸਦੇ ਮੁੰਡੇ ਨੂੰ ਟਿਕਟ ਦਿੱਤੀ ਉਦੋ ਖੱਟਰਾ ਚੰਗਾ ਸੀ ਉਦੋ ਕਿਉ ਨਹੀ ਭੌਕਿਆ ਚੌਰਿਆ ਹੁਣ ਸੱਚ ਦੱਸਿਆ ਤਾਂ ਬੁਰਾ ਲੱਗਣ ਲੱਗ ਗਿਆ ਤੁਸੀ ਗੁਰਦੁਆਰਿਆ ਦਾ ਸਾਰਾ ਪੈਸਾ ਖਾਈ ਜਾ ਰਹੇ ਹੋ ਰੱਬ ਨੇ ਤੁਹਾਨੂੰ ਮੁਅਫ ਨਹੀ ਕਰਣਾ ਕੀੜੇ ਪੈਣਗੇ ਤੁਹਾਨੂੰ

  • @gurnamsinghdhariwal1277
    @gurnamsinghdhariwal1277 5 місяців тому +1

    Gandi politics kr rha

  • @rdhillon-iv2ki
    @rdhillon-iv2ki 5 місяців тому

    ਵਲਗੋਹਾ ਚਿੱਟੀ ਦਾਹੜੀ ਚ ਵੀ ਸੁੱਖੇ ਦੇ ਚੂਪੇ ਮਾਰੀ ਜਾਂਦਾ..ਪਹਿਲਾਂ ਅੰਮਰਿਤਪਾਲ ਬਾਰੇ ਵੀ ਬਕਵਾਸ ਕਰਦਾ ਸੀ..ਇਲਾਕੇ ਦੇ ਲੋਕਾਂ ਨੇ ਏਨੀਆਂ ਵੋਟਾਂ ਪਾਈਆਂ ਸੀ ਵਲਗੋਹੇ ਨੂੰ ਵੀ ਲੱਗਦਾ ਸੀ ਹੁਣ ਬੋਲੂਗਾ ਨਹੀਂ ਸਾਰੀ ਉਮਰ..ਪਰ ਬੇਸ਼ਰਮਾਂ ਦੀ ਡੁਲਗੀ ਦਾਲ,,ਤੇ ਵਲਗੋਹਾ ਸਾਹਬ ਕਹਿੰਦੇ ਮੇਰਾ ਤਾਂ ਸ਼ੌਂਕ ਆ ਡੋਲ ਕੇ ਈ ਖਾਈਦੀ ਆ..ਸਮਾਂ ਖਰਾਬ ਨਾਂ ਕਰੋ ਏਸ ਚਵਲ ਦੀਆਂ ਚਵਲਾਂ ਸੁਣ ਕੇ..

  • @avtardhillon5260
    @avtardhillon5260 5 місяців тому

    Jado Sainy nu dgp lia udo akalidal de Sarkar cee udo tu be bolia

  • @balwindersidhu5201
    @balwindersidhu5201 5 місяців тому

    Sanjh tan akali dal nall v c.jd akali dal ne Ticket te election ldai c khatra sons nu.hun purane Akhbar chuk k live ho gian socil media te

  • @DavinderSingh-u7s5x
    @DavinderSingh-u7s5x 5 місяців тому +1

    Tuse.panjab.da.bara.garka.kar.datta

  • @sukhpalsingh9688
    @sukhpalsingh9688 5 місяців тому

    ਸੁਮੇਧ ਸੈਣੀ ਇਜ਼ਹਾਰ ਆਲਮ ਅਜੀਤ ਸੰਧੂ ਆਦਿ ਕੀ ਤੇਰੇ ਫੁਫੜ ਲੱਗਦੇ ਨੇ ਉਨ੍ਹਾਂ ਤੇ ਤੁਹਾਡੀ ਹਨੇਰਾ ਚੰਦ ਬਾਦਲ ਦੀ ਸਰਕਾਰ ਪੂਰੀ ਮੇਹਰਬਾਨ ਰਹੀ

  • @AmanPreet-tg7yf
    @AmanPreet-tg7yf 5 місяців тому

    Fr ssp kyun la k rakhya thodi sarkar ch😂😂

  • @balbirsinghjmajra2523
    @balbirsinghjmajra2523 5 місяців тому

    Dhan Guru de Amrit di Boond Jisne Khattra ji ton Such Bulwaya

  • @jaspalsingh6414
    @jaspalsingh6414 5 місяців тому

    If these are facts where are firs?

  • @kulvircheema7724
    @kulvircheema7724 5 місяців тому

    Samedh saini akali bhagat see jail for Punjab big sacrifice

  • @swaransinghsingh3602
    @swaransinghsingh3602 5 місяців тому

    ਬੇਸ਼ਰਮ ਬੰਦਾ

  • @davindersingh-kf4rx
    @davindersingh-kf4rx 5 місяців тому

    Fer tusi onu beadbi vale case onu incharge kyu laayea c???

  • @HarjinderSingh-bj6gy
    @HarjinderSingh-bj6gy 5 місяців тому

    Birsa Singh batohiya Sikh Kamra Gadar

  • @balvirsingh6393
    @balvirsingh6393 5 місяців тому

    ਬੇਸ਼ਰਮ ਬਲਟੋਹਾ ਤੁਹਾਡੀ ਗਦਾਰੀ ਦਾ ਪਤਾ

  • @GurbajCheema-tv4ry
    @GurbajCheema-tv4ry 5 місяців тому

    😮

  • @payalstudiotanda
    @payalstudiotanda 5 місяців тому

    FIR Tusi Sumaed Saini nu D.G.P KIO Lagia ALAM Nu Ticket kio diti

  • @JaspalSingh-kz8lp
    @JaspalSingh-kz8lp 5 місяців тому

    Time kharad karde

  • @ManjeetSingh-mp6oj
    @ManjeetSingh-mp6oj 5 місяців тому

    Valtoha eh das isnu Ropar da ssp kinhe appointment kita si

  • @HarjindersinghKhosa-t9c
    @HarjindersinghKhosa-t9c 5 місяців тому

    Akalidal sata vich Nahi avega Tenu Sarm Nahi aundi

  • @baldevkotli1084
    @baldevkotli1084 5 місяців тому

    Tu b Chagall c

  • @gurvailsingh3849
    @gurvailsingh3849 5 місяців тому

    ਤੇਰੇ ਮਜਿੰਠੀਆ ਕਿ ਲੈਣ ਆਦਾ ਸੀ ਟਿਕਟ ਦੇਣ ਲਈ ਕਿ ਕਰਦਾ ਰਿਹਾ

  • @ParamjitsinghButtar
    @ParamjitsinghButtar 5 місяців тому

    Bera grk enha kaali daal valyan da

  • @ManjeetSingh-mp6oj
    @ManjeetSingh-mp6oj 5 місяців тому

    Je khatra katal si ta tusi ehde puter nu leaderi diti si

  • @HarjindersinghKhosa-t9c
    @HarjindersinghKhosa-t9c 5 місяців тому

    Tusi vatoha Ji party vich kio samalKita Besarm tola akaliyada

  • @JasvirSingh-us8jg
    @JasvirSingh-us8jg 5 місяців тому

    Tera Friend R S

  • @gurpalsingh8592
    @gurpalsingh8592 5 місяців тому

    Katranobadalkotacebochar

  • @charanjitsingh7231
    @charanjitsingh7231 5 місяців тому

    Baltoha je akali dal ne bahut galat kam kete jaso kade press confress kete nahi jo akali dal vich galat ho riha c lok sab jande ne es gala nal zero ho javo ge akali parti thek ha parti vich leader thek nahi je samji es gal nu

  • @gurnamsinghdhariwal1277
    @gurnamsinghdhariwal1277 5 місяців тому

    Fir truki de ke dig kihne bnaia

  • @SKl-d4m
    @SKl-d4m 5 місяців тому

    Sardar Beant singh x c.m valtoha da fuffer c

  • @nishansran7672
    @nishansran7672 5 місяців тому

    Sab ton mara ithas valtohe tusi rachya hai thode akke ne kee keeta tusi hamesha lyee kgatam ho gye

  • @karannijjar4340
    @karannijjar4340 5 місяців тому

    Na sukhbir nu bachon di kosis kro ohne nhi cm ban na ohde kolo registation leh lo bach jahoga lok bahot siyane ho gye valtoha saab ji vadde badal di gal hor c gi ah ta pagal jeha munda aa sari party dob diti aa bs kro tusi v

  • @ManjeetSingh-gq5pw
    @ManjeetSingh-gq5pw 5 місяців тому

    Us smy akali ki kr rhe si apnia kursiya bcha rhe se

  • @DavinderSingh-u7s5x
    @DavinderSingh-u7s5x 5 місяців тому

    25.sal.tara.pio.badel.ainsa.na.ke.ke.kaetta

  • @Sukhdev-lf9sm
    @Sukhdev-lf9sm 5 місяців тому

    Biggest butcher was Gadarai e kaum informer of kps gill

  • @sukhdipsukh1119
    @sukhdipsukh1119 5 місяців тому

    😮

  • @SKl-d4m
    @SKl-d4m 5 місяців тому

    Sardar Beant singh x c.m valtoha da fuffer c