ਵਲਟੋਹਾ ਕਹਿੰਦਾ ਮਖੂ ਨੂੰ ਧੂੰਆਂ ਕੱਢ ਦਊਂ ਧੂੰਆਂ ਸੁਣੋ ਫਿਰ ਅੱਗੋਂ ਕੀ ਮਿਲਿਆ ਜਵਾਬ ! Harpreet Singh Makhu |

Поділитися
Вставка
  • Опубліковано 10 вер 2024
  • Virsa Singh Valtoha || Akali Dal || Parkash Singh Badal || Harpreet Singh Makhu || ਹਰਪ੍ਰੀਤ ਸਿੰਘ ਮਖੂ || #virsa singhvaltoha
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu , Virsa Singh Valtoha , Akali Dal , Parkash Singh Badal ,
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe UA-cam : - / @harpreetsinghmakhu9752
    Follow on Facebook : - / hsmakhu

КОМЕНТАРІ • 1,5 тис.

  • @jorawarsingh3531
    @jorawarsingh3531 Рік тому +120

    ਮੱਖੂ ਸਾਬ ਸੱਚੀਆਂ ਗੱਲਾਂ ਤੋਂ ਇਹ ਡਰਦੇ ਨੇ
    ਤੁਸੀਂ ਇਹਨਾਂ ਦੇ ਪੋਤੜੇ ਫਰੋਲਣੇ ਸ਼ੁਰੂ ਕਰ ਦਿੱਤੇ 👍🙏

    • @jijaji5363
      @jijaji5363 Рік тому +1

      😂😂😂😂😂😂😂

    • @drkulwindersingh8992
      @drkulwindersingh8992 Рік тому +4

      👍👍

    • @SurinderSingh-yb9mj
      @SurinderSingh-yb9mj Рік тому

      ਜਿਸ ਨੇ ਦਾੜੀ ਬੰਨੀ ੳਸ ਨੇ ਹੀ ਸਿੱਖਾਂ ਦਾ ਘਾਂਣ ਕੀਤਾ

    • @MehraKulvindarsingh-td3ux
      @MehraKulvindarsingh-td3ux 3 місяці тому

      😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅​@@drkulwindersingh8992

  • @kulwindersingh-du6lt
    @kulwindersingh-du6lt Рік тому +217

    ਸ਼ਾਬਾਸ਼ ਮੱਖੂ ਸਾਹਿਬ ਬਹੁਤ ਵਧੀਆ। ਇਹ ਹੁੰਦੀ ਹੈ ਸੱਚੀ ਪੱਤਰਕਾਰੀ।

    • @kamaljitsingh7364
      @kamaljitsingh7364 Рік тому +1

      ਅਜ ਠੀਕ ਹੈ ਇਕ ਦਿਨ ਐਵੇਂ ਢਾਂਡਾ ਬਿਠਾ ਰਖਿਆ ਸੀ ਤੇ ਉਹ ਵੀ ਵਲਟੋਹਾ ਵਾਂਗੂੰ ਚਵਲ ਚਵਲ ਬੋਲਦਾ ਸੀ। ਵਡੇ ਬਦਮਾਸ਼।

    • @niranjansinghsaran4492
      @niranjansinghsaran4492 Рік тому +1

      Good makhu
      These people are pithu of badal

  • @lakhvirsingh2883
    @lakhvirsingh2883 Рік тому +68

    ਬਹੁਤ ਵਧੀਆ ਹਰਪ੍ਰੀਤ ਸਿੰਘ ਜੀ ਮਖੂ ਸਾਬ ਇਹ ਬਾਦਲ ਦੇ ਚਮਚਿਆਂ ਦੀ ਬੋਲਤੀ ਬੰਦ ਕਰਤੀ।

  • @rbrar3859
    @rbrar3859 Рік тому +5

    ਮਖੂ ਸਾਹਬ ਜੀ,
    ਇਹਨਾਂ ਦੇ ਮੁਹੋਂ ਪਰਮਾਤਮਾ ਸੱਚ ਬਲਵਾਈ ਜਾਂਦਾ ਹੈ, ਇਹਨਾ ਨੇ ਬਹੁਤ ਘਰਾਂ ਦਾ ਧੂੰਆਂ ਕੱਡਿਆ ਹੈ ਉੱਥੇ ਅੱਜ ਵੀ ਮਾਂਵਾਂ ਰੋਂਦੀਆਂ ਨੂੰ ਸਾਹ ਨਹੀਂ ਆਉਂਦਾ।

  • @kulwinderkaur3618
    @kulwinderkaur3618 Рік тому +412

    ਇਹ ਬਾਦਲਾਂ ਦੇ ਚਮਚੇ ਹਨ ਮੱਖੂ ਸਾਹਿਬ ਜੀ। ਇਹਨਾਂ ਨੂੰ ਕੁਰਸੀਆਂ ਚਾਹੀਦੀਆਂ ਹਨ,ਹੱਥ ਖੜੇ ਕਰਕੇ ਬਾਹਰ ਨਿਕਲ ਆਏ, ਇਹਨਾਂ ਲੋਕਾਂ ਨੇ ਹੀ ਮਰਵਾਇਆ ਸੰਤਾਂ ਜੀ ਨੂੰ।ਇਹ ਅਕਿਰਤਘਣ ਹਨ।ਕੌਮ ਦਾ ਬੇੜਾ ਗਰਕ ਕਰ ਦਿੱਤਾ।

    • @satgursingh8148
      @satgursingh8148 Рік тому +15

      Makhu. Sahib. Zindabad. Badal. 🐕‍🦺murdabad

    • @surjitsingh7789
      @surjitsingh7789 Рік тому +17

      ਮੱਖੂ ਸਾਹਿਬ ਇਹ ਤਾ ਬਾਦਲਾ ਦੇ ਚਮਚੇ ਹਨ ਇਹਨਾ ਨੇ ਤਾ ਕੌਮ ਤਾ ਬੇੜਾ ਗਰਕ ਕੀਤਾ ਹੈ।

    • @balrajsingh-pd3rm
      @balrajsingh-pd3rm Рік тому +4

      Absolutely right ji

    • @narinderpalsingh5349
      @narinderpalsingh5349 Рік тому +5

      ਇਹ ਲੋਕ ਬਾਦਲਾਂ ਦੇ ਰਖੈਲ ਹਨ

    • @jodhabajwa1844
      @jodhabajwa1844 Рік тому +2

      Bilkul

  • @GurmeetSingh-kx3ny
    @GurmeetSingh-kx3ny Рік тому +168

    ਮੱਖੂ ਸਾਹਿਬ ਬਹੁਤ ਵਧੀਆ ਕੀਤਾ ਜੀ।
    ਇਹਨਾਂ ਕੌਮ ਦੇ ਗਦਾਰਾਂ ਦੇ ਇੰਝ ਹੀ ਸਿੰਘ ਝਾੜਦਿਆਂ ਕਰੋ

    • @sukhwantsingh1999
      @sukhwantsingh1999 Рік тому +4

      Eh Valtoha Santa nal Agencia da banda hai.

    • @palwindersingh3731
      @palwindersingh3731 Рік тому

      Valtoha BAADAL DA PAALTO JANVAr. Makhu sahib ji bhut hi ashe JIONDE RAHO.

  • @JagwinderSingh-sd1fi
    @JagwinderSingh-sd1fi Рік тому +107

    ਮਖੂ ਸਾਬ ਜਦੋ ਬੰਦੇ ਕੋਲ ਦਲੀਲ ਨਾ ਹੋਵੇ
    ਫਿਰ ਇਦਾ ਹੀ ਹੁੰਦਾ
    ਬਹੁਤ ਈ ਵਧੀਆ ਕੀਤਾ..... ਤੁਸੀ
    ਇਹਨੂੰ ਬੋਲਣ ਦੀ ਤਮੀਜ਼ ਹੈਨੀ ਬਿਲਕੁਲ ਵੀ
    ਦਾੜੀ ਚਿੱਟੀ ਆਉਣ ਨਾਲ ਬੰਦਾ ਸਿਆਣਾ ਨੀ ਹੁੰਦਾ

  • @davindersingh8253
    @davindersingh8253 Рік тому +82

    ਵਾਹ ਮਖੂ ਸਾਬ। ਵਾਹਿਗੁਰੂ ਜੀ ਆਪ ਜੀ ਉਪਰ ਮੋਹਰ ਭਰਿਆ ਹੱਥ ਰੱਖਣ

  • @ssingh7424
    @ssingh7424 Рік тому +101

    ਕੁਰਸੀ ਦਾ ਭੁੱਖਾ ਜੇ ਸੱਚਾ ਪਿਆਰ ਹੰਦਾ ਤਾਂ ਉਸਦੇ ਨਾਲ ਹੀ ਚਲਾ ਜਾਂਦਾ 😁

  • @kulwindersingh-dh1hq
    @kulwindersingh-dh1hq Рік тому +30

    ਬਹੁਤ ਵਧੀਆ ਮਖੂ ਸਾਬ ਏਨਾ ਚੳਰਿਆ ਪੰਜਾਬ ਦਾ ਬੇੜਾ ਗਰਕ ਕਰ ਤਾ

  • @bhullarsahib69
    @bhullarsahib69 Рік тому +82

    ਮੱਖੂ ਸਾਹਿਬ ਜੀ ਵਲਟੋਹਾ ਸੰਤਾਂ ਦੀ ਆੜ ਵਿੱਚ ਲੀਡਰ ਬਣਿਆਂ ਤੇ ਬਾਦਲਾਂ ਦਾ ਵੱਡਾ ਪਿੱਠੂ, ਆਪਣੀ ਪੰਥਕ ਸੋਚ ਨੂੰ ਕਿੱਲੀ ਟੰਗ ਕੇ ਆੱਝ ਵੁ ਧੂੰ ਕੱਢਣ ਦੀਆਂ ਧਮਕੀਆਂ ਦੇ ਕੇ ਡਰਾਉਣ ਦਾ ਯਤਨ ਕਰ ਰਿਹਾ ਹੈ 🙏🚩

  • @harneksingh1049
    @harneksingh1049 Рік тому +57

    ਵਾ ਮੱਖੂ ਸ਼ਾਬ ਵਾ ਬਹੁਤ ਵਧੀਆ ਵਾਹਿਗੁਰੂ ਤਾਕਤ ਬਖਸੇ

  • @jorawarsingh3531
    @jorawarsingh3531 Рік тому +68

    ਮੱਖੂ ਸਾਬ ਤੁਹਾਡੇ ਇਕ ਸਵਾਲ ਨੇ ਇਹਦਾ ਧੂਆ ਕੱਢਾ ਦਿੱਤਾ

  • @CharanSingh-dj6gh
    @CharanSingh-dj6gh Рік тому +25

    ਬਹੁਤ ਵਧੀਆ ਹਰਪ੍ਰੀਤ ਮਖੂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @kewalsingh4609
    @kewalsingh4609 Рік тому +237

    ਮੱਖੂ ਵੀਰ ਜੀ ਨੇ ਬਹੁਤ ਵਧੀਆ ਬਾਦਲ ਗਦਾਰ ਦੇ ਚਿੱਤੜ ਚੱਟ ਦਾ ਧੂੰਆਂ ਕੱਢਿਆ । ਬੇੜਾ ਗਰਕ ਕਰ ਦਿੱਤਾ ਕੌਮ ਦਾ ਬਾਦਲ ਤੇ ਵਲਟੋਹਾ ਵਰਗੇ ਚਿੱਤੜ ਚੱਟਾਂ ਨੇ ।

    • @rajinderbhogal9280
      @rajinderbhogal9280 Рік тому +3

      😅

    • @jagjitsingh7647
      @jagjitsingh7647 Рік тому +2

      Ekale chitter hi nahi sub kuch chatda riea

    • @rajinderbhogal9280
      @rajinderbhogal9280 Рік тому +5

      @@jagjitsingh7647 isn't that sad? What people will do for money. Religion is a business now. We should just focus on gurbani message. Politicians have eaten our generations.

    • @jagjitsingh7647
      @jagjitsingh7647 Рік тому +3

      @@rajinderbhogal9280 ok ji 👍

    • @udayveersingh8238
      @udayveersingh8238 Рік тому +2

      Sirrraaaaa laa taa...

  • @MalkeetSingh-ut7ml
    @MalkeetSingh-ut7ml Рік тому +37

    ਮੱਖੂ ਸਹਿਬ ਬਹੁਤ ਵਧੀਆ

  • @gurjantaulakh9867
    @gurjantaulakh9867 Рік тому +78

    ਮੱਖੂ ਸਾਹਿਬ ਜੀ ਇਹ ਛਿੱਤਰਾਂ ਦਾ ਯਾਰ ਐ ਇਹਨਾਂ ਨੂੰ ਬੇਅਦਬੀ ਨਹੀਂ ਦਿੱਸਦੀ ਇਸ ਨੂੰ ਪ੍ਰਕਾਸ਼ ਬਾਦਲ ਫੁੱਫੜ ਹੀ ਚੰਗਾ ਲੱਗਦਾ ਹੈ ਜਿਸ ਨੇਂ ਪੰਥ ਅਤੇ ਪੰਜਾਬ ਦਾ ਘਾਣ ਕੀਤਾ ਹੋਇਆ ਸੀ ਦਫਾ ਹੋਇਆ ਮਗਰੋਂ ਲੱਥਾ ਸਿੱਖ ਕੌਮ ਦਿਓਂ

  • @rampalsingh3708
    @rampalsingh3708 Рік тому +30

    ਮੱਖੂ ਸਾਹਬ ਜੀ ਬਹੁਤ ਵਧੀਆ ❤

  • @Mannsingh-mv3un
    @Mannsingh-mv3un Рік тому +41

    ਹੁਣ ਅਕਾਲੀਆ ਦਾ ਧੂੰਆਂ ਕੱਢ ਦਿੱਤਾ।
    ਪੰਜਾਬ ਦੀ ਸਮਝਦਾਰ ਜਨਤਾ ਨੇ।

  • @BittuBhaini
    @BittuBhaini Рік тому +13

    ਬਹੁਤ ਵਧੀਆ ਕੀਤਾ ਮੱਖੂ ਸਾਬ ਇਹ ਤਾਂ ਗਦਾਰ ਬੰਦਾ। ਇੰਨਾ ਨਾਲ ਆਪਣੀ ਕੋਈ ਸਾਂਝ ਨਹੀਂ ਹੋ ਸੱਕਦੀ

  • @bahadursingh504
    @bahadursingh504 Рік тому +250

    ਹੁਣ ਤਾਂ ਸਾਰੀ ਦੁਨੀਆਂ ਜਾਣਦੀ ਹੈ ਕਿ ਦਰਬਾਰ ਸਾਹਿਬ ਤੇ ਹਮਲੇ ਲਈ ਇੰਦਰਾ ਗਾਂਧੀ ਅਤੇ ਅਤੇ ਪਰਕਾਸ਼ ਚੰਦ ਬਾਦਲ ਬਰਾਬਰ ਦੇ ਦੋਸ਼ੀ ਹਨ। ਬਾਦਲ ਨੇ ਸਿੱਖ ਕੌਮ ਦਾ ਜਿੰਨਾ ਨੁਕਸਾਨ ਕੀਤਾ ੳਨਾ ਹੋਰ ਕਿਸੇ ਨੇ ਨਹੀਂ ਕੀਤਾ। ਮਖੂ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

    • @janakkumar3275
      @janakkumar3275 Рік тому

      ਦੁਨੀਆ ਜਾਣਦੀ ਬਾਦਲ ਨੇ ਦਰਬਾਰ ਸਾਹਿਬ ਤੈ ਹਮਲਾ ਕਰਵਾਇਆ...... ਯਾਰ ਸਰਕਾਰ ਫਿਰ ਤੁਸੀ ਓਨਾ ਦੀ ਬਣਾਈ ਜਾਂਦੇ ਹੋ ਸੁਖਬੀਰ ਦੇ ਤਲਵੇ ਚੱਟ ਰਹੇ ਹੋ........

    • @sukhdevsinghsandhu2257
      @sukhdevsinghsandhu2257 8 місяців тому

      Badal parivar ik ganda parivar he Valtoha v sukhbir chor da chamcha he jihra k sukhbir ne paliya he

    • @ashvirkaur4612
      @ashvirkaur4612 8 місяців тому

      😅

    • @vinylRECORDS0522
      @vinylRECORDS0522 8 місяців тому

      ਬਿੱਲਕੁਲ ਸਹੀ ਕਿਹਾ

    • @bhurabrar2300
      @bhurabrar2300 8 місяців тому

      ਖ਼ਾਲਸੇ ਪੰਥ ਦਾ ਨੁਕਸਾਨ ਹੀ ਬਾਦਲ ਤਹੌੜਾ ਲੌਂਗੋਵਾਲ ਤੇਨੋ ਗਦਾਰ ਨੇ

  • @AngrejSingh-pw7et
    @AngrejSingh-pw7et Рік тому +55

    ਮੱਖੂ ਸਾਬ waheguru ਚੜਦੀ ਕਲਾ ਵਿੱਚ ਰੱਖੇ

  • @JaspinderSingh-op4lj
    @JaspinderSingh-op4lj Рік тому +170

    ਬਾਦਲ ਤੇ ਹੋਰ ਵੱਡੀਆਂ ਪੰਜਾਬ ਦੀਆਂ ਹਸਤੀਆਂ ਨੇ ਹੀ ਸੰਤਾਂ ਨੂੰ ਸ਼ਹੀਦ ਕਰਵਾਉਣ ਵਿਚ ਯੋਗਦਾਨ ਪਾਇਆ ਹੈ

    • @SahilSood-oz1ci
      @SahilSood-oz1ci Рік тому

      ਓ ਬਕਵਾਸ ਬੰਦ ਕਰ

    • @user-gb6vb5gs4c
      @user-gb6vb5gs4c 9 місяців тому

      Veer ji ahna ne hi ateck karwaya ta hoya nahi hona si ji

    • @harjinder7435
      @harjinder7435 3 місяці тому

      ਬਿੱਲੁਕੁਲ ਸਹੀ ਵੀਰ ਜੀ ਬਾਦਲ ਵਰਗਿਆਂ ਨੇ ਹੀ ਅਟੈਕ ਕਰਵਾਇਆ ਸੀ

  • @kaurasingh7750
    @kaurasingh7750 Рік тому +12

    ਮੱਖੂ ਜੀ ਤੁਸੀਂ ਸੱਚ ਬੋਲਿਆ ਤੇ ਵਲਟੋਹਾ ਦੇ ਪਿਛਵਾੜੇ ਤੇ ਮਿਰਚਾਂ ਲਗੀਆ ਹਨ l

  • @JSVB
    @JSVB Рік тому +55

    SGPC ਬਾਦਲ ਦੇ ਪੈਰਾਂ ਚ।
    ਬਾਦਲ BJP ਦੇ ਪੈਰਾਂ ਚ।
    BJP RSS ਦੇ ਪੈਰਾਂ ਚ।
    ਮਤਲਬ RSS ਦਾ SGPC ਤੇ indirect ਕਬਜਾ ਹੈ।
    ਇਹ ਗੱਲ ਸਾਰੇ ਸਿੱਖਾਂ ਨੂੰ ਸਮਝ ਲੈਣੀ ਚਾਹੀਦੀ ਹੈ।
    ਇਸਲਈ SGPC ਅਤੇ ਅਕਾਲੀ ਦਲ ਦਾ ਹਰ ਕੰਮ ਸਿੱਖੀ ਦੇ ਖਿਲਾਫ ਜਾਂਦਾ ਹੈ।

  • @BalwinderSingh-ng7ib
    @BalwinderSingh-ng7ib 8 місяців тому +10

    ਬਾਦਲਾਂ ਦਾ ਦੱਲਾ ਵਲਟੋਹਾ
    ਇਸ ਨੂੰ ਖਿੱਚ ਕੇ ਰੱਖੋ ਮੱਖੂ ਸਾਬ

  • @gurdeepmand9302
    @gurdeepmand9302 Рік тому +52

    ਮੱਖੂ ਸਾਹਿਬ ਸਚਾਈ ਦੇ ਰਸਤੇ ਤੇ ਚਲਦੇ ਰਹੋ ।ਚਿਕੜ ਵਿਚ ਪੱਥਰ ਮਾਰਨ ਤੋਂ ਗ਼ੁਰੇਜ਼ ਕਰੋ

  • @harjinderkaur8841
    @harjinderkaur8841 Рік тому +18

    ਜੇਲਾ,ਕੱਟੀਆ,ਆਪੱਨੀ,ਕੱਰਤੁੱਤੀ,ਕੱਟੀਆ,ਲੋਕਾ,ਵਾਸਤੇ,ਥੋੜਾ,ਕੱਟੀਆ,ਸਾਰਾ,ਪੱਜਾਬ,ਲੁੱਟਕੇ,ਅੱਗੋ,ਅੱਖਾ,ਕੱਡਦਾਏ,ਮੱਖੁ,ਵੀਰ,ਇਨਾ,ਨੁੰ,ਰੱਬ,ਭੁੱਲਾਏ

  • @KuldeepSingh-fe6dr
    @KuldeepSingh-fe6dr Рік тому +196

    ਮਖੂ ਸਾਬ ਵਿਰਸਾ ਸਿੰਘ ਵਲਟੋਹਾ ਦੇ ਜਿਹੜੇ ਕੀਟਾਣੂ ਮਾੜੇ ਹਲਾਤਾਂ ਵਿੱਚ ਪੈਦਾ ਹੋਏ ਹਨ ਉਹ ਅੱਜ ਜਿਉਂ ਦੇ ਤਿਉਂ ਹਨ ,, ਮਾੜੀ ਭਾਸ਼ਾ ਬੋਲਣੀ ਸ਼ੋਭਾ ਨਹੀਂ ਦਿੰਦੀ ਪਰ ਇਹ ਮੜੀਆਂ ਤੱਕ ਨਾਲ ਹੀ ਜਾਊਗੀ

  • @jasvindersingh3452
    @jasvindersingh3452 Рік тому +54

    ਵਲਟੋਹਾ ਜੀ ਧੂੰਆਂ ਤਾ ਬਾਦਲ ਨੇ ਸਿੱਖ ਕੌਮ ਕੱਢ ਦਿੱਤਾ , ਹੁਣ ਸਿੱਖ ਕੌਮ ਨੇ ਬਾਦਲਾ ਦਾ ਧੂਆਂ ਕੱਢ ਦਿੱਤਾ। ਹੁਣ ਬਾਦਲ ਕੱਚਾ ਧੂੰਆਂ ਮਾਰਦੇ ਆ ਇਸ ਦਾ ਹੁਣ ਕੋਈ ਇਲਾਜ ਨਹੀਂ ਹੈ।

    • @RanjitSingh-yk1mp
      @RanjitSingh-yk1mp 8 місяців тому +1

      ਇਹ ਵਲਟੋਹਾ ਵੱਡਾ ਸੁਰਮਾ ਦਰਬਾਰ ਸਾਹਿਬ ਚੋ ਹੱਧ ਖੜੇ ਕਰਕੇ ਬਾਹਰ ਆਇਆ ਸੀ ਗਦਾਰ ਕੌਮ ਦੇ

  • @Balwindersingh-fr3yf
    @Balwindersingh-fr3yf Рік тому +26

    ਜੋ ਸੰਤਾ ਨੂੰ ਛੱਡ ਹੱਥ ਖੜੇ ਕਰਕੇ ਬਾਹਰ ਆ ਗਏ ਸੀ ਮਖੂ ਸਾਹਿਬ ਇਨਾ ਨਾਲ ਬਹਿਸ ਕਰਨ ਦਾ ਕੋਈ ਫਾਇਦਾ ਨਹੀ ਕੌਮ ਦੇ ਗਦਾਰ ਨੇ ਇਹ ਲੋਕ ਵਿਰਸ਼ਾ ਵਲਟੋਹਾ ਦੋ ਕਿਲੇ ਜਮੀਨ ਗੱਡੀ ਅਨੋਵਾ ਠੀਕ ਕਹਿਦੇ ਦਾਦੂਵਾਲ ਸਾਹਿਬ

  • @laxmansingh11
    @laxmansingh11 Рік тому +20

    ਮੱਖੂ ਸਾਬ ਜੀ ਤੁਸੀਂ ਜਿੰਦਾਬਾਦ ਹੋ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ

  • @govindersingh9230
    @govindersingh9230 Рік тому +154

    ਜਦੋਂ ਇਜਹਾਰ ਆਲਮ ਸਮੈਧ ਸੈਣੀ ਨੂੰ ਬਾਦਲ ਬਚੜ ਨੇ ਅੱਗੇ ਲਿਆਦਾਂ ਉਦੋ ਵਲਟੋਹਾ ਕਿਹੜੀ ਧਰਤੀ ਤੇ ਰਹਿੰਦਾ ਸੀ

  • @gurmitsingh2445
    @gurmitsingh2445 Рік тому +36

    ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਜੀ ਮੱਖੂ ਸਾਹਿਬ

  • @gurcharnsingh1205
    @gurcharnsingh1205 Рік тому +44

    ਵਾਹ ਜੀ ਵਾਹ ਹਰਪ੍ਰੀਤ ਸਿੰਘ ਜ਼ਿੰਦਾਬਾਦ

  • @manjeetsinghpawar1383
    @manjeetsinghpawar1383 Рік тому +220

    ਮੱਖੂ ਸਾਬ ਵੀਰ ਜੀ ਸੱਚ ਬੋਲਣ ਲਈ ਬਹੁਤ ਬਹੁਤ ਧੰਨਵਾਦ 🙏🙏

    • @KENTIGER1000
      @KENTIGER1000 Рік тому

      Valtoha ik Panth da Gaddar Kutta hai
      He used to send ransom letters to his own relatives. Kutta Gaddar RSS NAZI VALTOHA . BADAL da KUTTA GUNDA VALTOHA
      Stop interacting with this Gadar Terrorist

    • @wisdomhigh5808
      @wisdomhigh5808 Рік тому

      ਆਹ ਜਿਹੜਾ ਵਲਟੋਹਾ ਚਵੜ ਚਵੜ ਕਰਦਾ ਇਸਦੇ ਨਾਲ ਸਨ ਅਮਰੂ ਚਾਵਲਾ ਉਰਫ਼ ਚਵਲ ਤੇ ਜਿੰਦਰੂ ਮਹਿਤੂ। ਇਹ ਤਿੰਨੋਂ ਟੌਹੜੇ ਦੇ ਪੈਰਾਂ ਤੇ ਡਿੱਗੇ ਹੋਏ ਸਨ ਮਿੰਨਤਾਂ ਕਰਦੇ ਸੀ। ਟੌਹੜੇ ਨੇ ਇਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੱਸ ਕੇ ਬਚਾਇਆ ਸੀ।ਬਾਹਰ ਆ ਕੇ ਇਨ੍ਹਾਂ ਨੇ ਪੁਲਿਸ ਦੇ ਮੁਖ਼ਬਰਾਂ ਦਾ ਕੰਮ ਕੀਤਾ ਤੇ ਮੁੰਡੇ ਫੜਵਾਏ। ਅੱਜ ਇਹ ਪਖੰਡੀ ਧੂਏਂ ਕੱਢਦੇ ਹਨ।

    • @palwindersingh3731
      @palwindersingh3731 Рік тому

      Makhu sahib ZINDABAAD VAITOHA MURDABAAD.

    • @sukhrajsingh4343
      @sukhrajsingh4343 Рік тому +1

      🙏🙏🙏🙏👍👍

  • @avatarrandhawa5606
    @avatarrandhawa5606 Рік тому +30

    ਵਾਹ ਜੀ ਵਾਹ ਮਖੁ ਸਾਹਿਬ ❤ਤੋ ਸਲਾਮ ਤੁਹਾਨੂੰ

  • @RobinSingh-tf9dj
    @RobinSingh-tf9dj Рік тому +79

    ਮੱਖੂ ਸਹਿਬ ਦੀ ਪੰਥਕ ਸੇਵਾ ਨੂੰ ਸਲਾਮ

  • @rajwantkaur1408
    @rajwantkaur1408 Рік тому +6

    ਰਣਜੀਤ ਸਿੰਘ ਰਾਣਾ ਸੰਧੂ ਵੱਲੋ ਫਤਿਹ ਪ੍ਰਵਾਨ ਕਰਨੀ ਮਖੂ ਵਿੱਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @giansingh3850
    @giansingh3850 Рік тому +199

    ਧੂੰਆਂ ਇਨ੍ਹਾਂ ਦਾ ਆਵਦਾ ਨਿਕਲਿਆ ਪਿਆ ਚਾਵਲਾਂ ਦਾ

    • @bhupindersingh-jm7oz
      @bhupindersingh-jm7oz Рік тому +4

      Sant jeudhe hundhe tan es chavall nal ke kerdhe imagine karo ?

    • @kamaljitsingh7364
      @kamaljitsingh7364 Рік тому +1

      ਚਵਲਾਂ ਦਾ ...

    • @MohanSingh-zu7cn
      @MohanSingh-zu7cn 3 місяці тому

      ਵਲਟੋਹਾ ਤੂੰ ਆਪਣੇ ਆਪ ਨੂੰ ਅਤੇ ਆਪਣੇ ਬਾਦਲਾਂ ਨੂੰ ਸੱਚਾ ਸਾਬਤ ਕਰਨ ਲਈ ਜਿੰਨਾ ਮਰਜ ਤਿੰਗੜ ਲੈ ਲੋਕ ਸੱਭ ਜਾਣਦੇ ਹਨ। ਲੋਕਾ ਨੇ ਸਮੇ ਸਮੇ ਸਿਰ ਪਹਿਲਾ ਵੀ ਤੁਹਾਡੇ ਸਿਰੋਪਾਓ ਪਾਏ ਹਨ। ਹੁਣ ਤਾ ਖਡੂਰ ਸਾਹਿਬ ਤੋ ਲੋਕਾਂ ਨੇ ਹੁਣ ਜਮਾਨਤ ਜਬਤ ਕਰਾ ਤੇ ਤੈਨੂੰ ਵਲਟੋਹਾ ਤੋ ਵੀ ਹਰਾ ਕੇ ਆਪਣਾ ਫਤਵਾ ਦੇ ਦਿਤਾ ਹੈ ਚਵਲੇ ਤੈਨੂੰ ਸਮਝ ਨਾ ਲੱਗੇ ਤਾਂ ਲੋਕ ਟੀ ਕਰਨ।ਮੈਨੂੰ ਤਾ ਇਝ ਲਗਦਾ ਕਿ ਹੁਣ ਤੇਰੇ ਪਰਿਵਾਰਕ ਮੈਂਬਰ ਵੀ ਸਾਰੇ ਤੈਨੂੰ ਵੋਟ ਨੀ ਪਾਉਂਦੇ ਹੋਣੇ ਕਿਉਕਿ ਮਝੈਲ ਸਾਰੇ ਤੇਰੇ ਵਾਂਗ ਮਰੀ ਜਮੀਰ ਵਾਲੇ ਨਹੀ ਹਨ

  • @mansahibsingh2343
    @mansahibsingh2343 Рік тому +2

    ਮਖੂ ਸਾਬ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਚ ਰੱਖਣ , 🙏,
    ਬਾਦਲਾਂ ਨੇ ਬੇੜਾ ਗਰਕ ਕੀਤਾ ਹੈ ਪੰਜਾਬ ਦਾ, ਬਹੁਤ ਨੁਕਸਾਨ ਕੀਤਾ ਹੈ ਸਿੱਖੀ ਦਾ ਸਿੱਖਾਂ ਦਾ ਸਬ ਨੂੰ ਪਤਾ ਹੈ,,

  • @triloksingh7552
    @triloksingh7552 Рік тому +77

    ਮਖੂ ਭਾਜੀ ਅਸੀਂ ਵੀ ਇਹੀ ਸੁਣਿਆ ਕਿ ਬਾਦਲ ਨੇ ਵੀ ਕਿਹਾ ਬੈਰਕਾਂ ਛੱਡਣ ਵਾਸਤੇ ਫਿਰ ਕਿਸੇ ਵੀ ਫੋਜੀ ਦੀ ਸਾਰ ਲਈ ਬਾਦਲ ਨੇ ਜਾਂ ਕਿਸੇ ਸ਼ਹੀਦ ਪ੍ਰਵਾਰ ਦੀ ਬੀਬੀ ਖਾਲੜਾ ਨੂੰ ਕੀ ਜਵਾਬ ਮਿਲਿਆ ਸਾਰੇ ਜਾਣਦੇ ਆ

    • @gurboxsingh8276
      @gurboxsingh8276 Рік тому +1

      ਵੀਰ ਮੇਰਿਆ ਇਹ ਚਾਲ ਵੀ ਇੰਦਰਾ ਰਾਡ ਦੇ ਕਹਿਣ ਤੇ ਰਚੀ ਗਈ ਤਾ ਤਾਂ ਜੋ ਫ਼ੌਜ ਵਿੱਚੋ ਅਣਖੀ ਸਿੱਖਾਂ ਦੀ ਪਛਾਣ ਕੀਤੀ ਜਾਵੇ ਹੋਰ ਕਿਸੇ ਹਿਸਾਬ ਨਾਲ ਇਨ੍ਹਾਂ ਨੂੰ ਪਹਿਚਾਣਿਆ ਨਹੀ ਜਾਣਾ ਸੀ ਮੱਖੂ ਵੀਰ ਉਸ ਨੂੰ ਉਲਟਾ ਸਵਾਲ ਵੀ ਕਰਨਾ ਸੀ ਜੇ ਫੌਜ ਨੂੰ ਬੈਰਕਾਂ ਛੱਡਣ ਲਈ ਆਖ ਦਿੱਤਾ ਸੀ ਪ੍ਰਕਾਸ਼ ਚੰਦ ਬਾਦਲ ਨੇ ਫਿਰ ਸਰਕਾਰ ਬਣਾਕੇ ਉਨ੍ਹਾਂ ਬਾਰੇ ਉਨ੍ਹਾਂ ਦੇ ਪਰਿਵਾਰਾਂ ਬਾਰੇ ਕੀ ਕੀਤਾ

    • @jaswantkaur6193
      @jaswantkaur6193 Рік тому

      ​@@gurboxsingh8276 😊

  • @AvtarSingh-pw7fv
    @AvtarSingh-pw7fv Рік тому +83

    ਅਸਲ ਵਿੱਚ ਅਕਾਲੀਦਲ ਵਿੱਚ ਨਿਘਾਰ ਦਾ ਕਾਰਣ ਸੀ ਕਿ ਬਾਦਲ ਨੂੰ ਲੱਗਦਾ ਸੀ ਕਿ ਸਿੱਖਾਂ ਦੀ ਵੋਟ ਤਾਂ ਸਾਨੂੰ ਪੈਣੀ ਹੀ ਹੈ ਡੇਰੇ ਦੀ ਮਦਦ ਕਰਕੇ ਉਨਾਂ ਨੂੰ ਆਪਣੇ ਵੱਲ ਖਿੱਚ ਲਵੋ ਤੇ ਬੇਦਬੀਆਂ ਵੇਲੇ ਉਸਨੇ ਡੇਰੇ ਦੀ ਖੁੱਲਕੇ ਮਦਦ ਕੀਤੀ ਸੀ

    • @ssingh7424
      @ssingh7424 Рік тому +3

      ਪਹਿਲਾਂ ਲੋਕ ਇਹਨਾਂ ਨੂੰ ਆਂਕਾਂਲੀ ਸਮਜਦੇ ਸਨ ਇਹ ਤਾਂ ਕਾਲੇ ਕੱਸਿਆ ਵਾਲੇ ਤੋਂ ਵੀ ਭੈੜੇ ਨਿਕਲੇ

    • @JasvirSingh-bm9yg
      @JasvirSingh-bm9yg Рік тому

      😂😂

    • @gurwindersinghghuman5804
      @gurwindersinghghuman5804 Рік тому

      @@ssingh7424 tusi ta gll ee seere la deti aakali dall de ledra de

  • @sukhwantsingh7911
    @sukhwantsingh7911 Рік тому +30

    ਮਖੂ ਸੱਚੇ ਸੁੱਚੇ ਇਨਸਾਨ ਹਨ

  • @hardevsingh180
    @hardevsingh180 Рік тому +221

    ਅਕਾਲ ਤਖਤ ਦੇ ਹਮਲੇ ਤ ਸਬ ਤੋ ਵੱਡਾ ਦੋਸੀ ਵੱਡਾ ਬਾਦਲ ਸੀ ਇਹ ਬਾਦਲ ਦੇ ਡੱਬੂ ਨੇ। ਮੱਖੂ ਸਹਿਬ

    • @harjinderkaur8841
      @harjinderkaur8841 Рік тому +2

      ਹੁੰਨ,ਭਾਈ,ਪੱਤਾਲੱਗਾ,ਤੁੱਹਾਨੁੰ,ਵੱਡਾ,ਬਾਦਲ,ਦੋਸੀ,ਸੀ,ਬੋਟਾ,ਵੀ,ਬਾਦਲਾ,ਨੁੰਹੀ,ਪਾਈ,ਜਾਦੇਸੋ

  • @jagdeepsinghgill1653
    @jagdeepsinghgill1653 Рік тому +2

    ❤ ਇਸ ਤੋਂ ਉਪਰ ਮਖੂ ਸਾਹਿਬ ਤੁਹਾਨੂੰ ਦੇਣ ਲਈ ਵਡੀ ਛਾਬਾਸੀ ਨੀ ਹੋ ਸਕਦੀ। ਜਿੰਉਦੇ ਵਸਦੇ ਰਹੋ

  • @mk-km6rw
    @mk-km6rw Рік тому +158

    ਮੱਖੂ ਸਾਹਬ ਜ਼ਿੰਦਾਬਾਦ 🙏🏻🙏🏻🙏🏻🙏🏻

  • @viralvideo9432
    @viralvideo9432 3 місяці тому

    ਵਾਹਿਗੁਰੂ ਜੀ ਨੇ ਵਲਟੋਹਾ ਵਰਗਿਆਂ ਦੀ ਮਤ ਮਾਰ ਦਿੱਤੀ ਹੈ ਜੀ ਮਖੂ ਸਾਬ ਆਉਣ ਵਾਲੇ ਸਮੇਂ ਵਿੱਚ ਇਹਨਾਂ ਦਾ ਬਹੁਤ ਮਾੜਾ ਹਾਲ ਹੋਣੈ

  • @JagtarSingh-mx9ms
    @JagtarSingh-mx9ms Рік тому +258

    ਸਾਬਾਸ ਮਖੂ ਸਾਹਿਬ ਤੁਹਾਡੇ ਵਰਗੇ ਨਿਧੜਕ ਵੀਰ ਹੀ ਇਨ੍ਹਾਂ ਦੀ ਬੋਲਤੀ ਬਦ ਕਰਾ ਸਕਦੇ ਹੋ

    • @GurpreetSingh-kp2tq
      @GurpreetSingh-kp2tq Рік тому +11

      Maja aa geya aj a sun ke aj aa Baltoha de insult bare

    • @GurpreetSingh-kp2tq
      @GurpreetSingh-kp2tq Рік тому

      Fodu banda hai a bilkul

    • @KaramjeetSingh-cq8gy
      @KaramjeetSingh-cq8gy Рік тому +1

      Makhu.ver.Bhot.wadiea.Dhua.kad.Dita.Es.Nata.Da.Vadia.Wal.come.keta.Age.waste.Mare.Bole.Ne.Bolu.Ga.Es.Bole.Ne.Ta.Welthoe.He..Rakhia.Chd.Vech.Ne.Bhajea

  • @jagseersidhu6226
    @jagseersidhu6226 Рік тому

    ਚੰਗਾ ਕੀਤਾ ਮਖੂ ਸਾਹਿਬ ਇਹਨਾਂ ਚਵਲਾ ਨਾਲ਼ ਇਸ ਤਰ੍ਹਾਂ ਕਰਿਆ ਕਰੋ ਪੰਥ ਦੀ ਬਰਬਾਦੀ ਕੀਤੀ ਐਂ ਇਹਨਾਂ ਨੇ ਤਾਹੀ ਤਾਂ ਲੋਕਾਂ ਨੇ ਘਰਾਂ ਵਿਚ ਬੈਠਾਤੇ

  • @vinylRECORDS0522
    @vinylRECORDS0522 Рік тому +28

    ਇਹ ਕੀ ਧੂੰਆਂ ਕਢੂ, ਇਹਦਾ ਧੂੰਆਂ ਤਾਂ ਲੋਕਾਂ ਨੇ ਹੀ ਕੱਢਤਾ ਸੀ, ਐਵੇਂ ਵਿਹੁ ਘੋਲੀ ਜਾਂਦਾ। ਲੋਕ ਹੁਣ ਇਹਨਾਂ ਦੀਆਂ ਗੱਲਾਂ ਵਿਚ ਆਉਣ ਵਾਲੇ ਨਹੀਂ।

  • @gurmailsingh9517
    @gurmailsingh9517 8 місяців тому +3

    ਮਖੂ ਜੀ ਧੰਨਵਾਦ ਚੱਕ ਦੋ ਫੱਟੇ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @bhangudaljeet9083
    @bhangudaljeet9083 Рік тому +16

    Great job makhu saab🙏🏻

  • @JogaSingh-xs9jb
    @JogaSingh-xs9jb 3 місяці тому

    ਮੱਖੂ ਸਾਹਿਬ ਜੀ ਧੰਨਵਾਦ ਮੱਖੂ ਸਾਹਿਬ ਚੰਗਾ ਠੋਕਿਆ ਤੁਸੀਂ ਇਹਨੂੰ ਵਲਟੋਹੇ ਨੂੰ

  • @nishansingh8951
    @nishansingh8951 Рік тому +171

    ਬਾਦਲ ਨੇ ਧਰਮੀ ਫੌਜੀਆਂ ਵਾਸਤੇ ਕੀ ਕੀਤਾ ਖ਼ਬਰ ਨਹੀਂ ਪੁਛੀਗਦਾਰਨੇ

    • @naunihalsingh4108
      @naunihalsingh4108 Рік тому +4

      ਕੀ ਕੀਤਾ ਧਰਮੀ ਫੋਜੀਆ ਲਈ ਜਾ ਓਹਨਾਂ ਦੇ ਬੱਚਿਆਂ ਲ਼ਈ

    • @Mannsingh-mv3un
      @Mannsingh-mv3un Рік тому +4

      ਬਾਦਲਾਂ ਨੇ ਆਪਣੇ ਘਰ ਪਰਿਵਾਰ, ਰਿਸ਼ਤੇਦਾਰ ਲਈ
      ਕੀਤਾ । ਪੰਜਾਬ ਦਾ ਖਜਾਨਾ ਲੁਟ ਕੇ।

    • @rajinderbhogal9280
      @rajinderbhogal9280 Рік тому +2

      True

    • @DarshanSingh-um6ms
      @DarshanSingh-um6ms Рік тому +2

      ਕੀ ਕੀਤਾ ਗੱਦਾਰ ਬਾਦਲ ਨੇ ਧਰਮੀ ਫੌਜੀਆ ਲਈ

    • @rajinderbhogal9280
      @rajinderbhogal9280 Рік тому

      @@naunihalsingh4108 when dust settles, we will realize that he was an government agent planted in our leadership to misguided us.

  • @ranjitkaursandhu7846
    @ranjitkaursandhu7846 Рік тому +29

    ਸ਼ਾਬਾਸ਼ ਹਰਪ੍ਰੀਤ ਸਿੰਘ👏

  • @OldFart007
    @OldFart007 Рік тому +94

    ਖਾਲੀਦਲ ਦੀਆਂ ਖਾਲੀ ਧਮਕੀਆਂ। 😅😅😅😅😅 ਮਖੂ ਸਾਹਿਬ , ਤੁਸੀ ਬਿਲਕੁਲ ਸਹੀ ਹੋ ਇਸੇ ਲਈ ਇਹਨਾ ਦੇ ਚਲੂਣੇ ਲੜਨ ਲੱਗੇ ਨੇ।।।। ਬਾਦਲ ਅਤੇ ਕੈਪਟਨ ਕੋੜਮੇ ਨੇ ਹੁਣ ਤੱਕ ਪੰਥ ਅਤੇ ਪੰਜਾਬ ਦੇ ਨਾਮ ਤੇ ਪੰਜਾਬੀਆਂ ਨੂੰ ਲੁੱਟਿਆ ਅਤੇ ਕੁੱਟਿਆ ਹੀ ਏ। khali dal murdabaad.....😂😂😂😂😂

    • @charnjeetsinghcsk3525
      @charnjeetsinghcsk3525 Рік тому +1

      😅😅😅😅😅 ਬਹੁਤ ਚੰਗੀ ਤਰਾ ਝਾੜਿਆ 😅😅😅😅😅

    • @tarlochansingh4274
      @tarlochansingh4274 Рік тому +1

      ਰੱਸੀ ਸੜ ਗਈ ਵੱਟ ਨਹੀਂ ਗਿਆ ਖਾਲੀ ਦਲ ਖਤਮ ਹੋ ਗਿਆ ਪਰ ਬਾਦਲਾਂ ਦੀ ਚਮਚਾ ਗਿਰੀ ਕਰਨੀ ਨਹੀਂ ਛੱਡੀ! ਮਖੂ ਸਾਬ ਜੀ ਚੰਗੀ ਪੀਠ ਬਾਈ ਜੇ ਚੰਗੀ ਤਸੱਲੀ ਕਰਾਈ ਜੇ!

  • @Gurtej321
    @Gurtej321 8 місяців тому

    ਮੱਖੂ ਸਾਹਬ ਤੁਸੀ ਬਿਲਕੁਲ ਸਹੀ ਗੱਲਾ ਕੀਤਿਆਂ ਸਹੀ ਗੱਲਾ ਦਾ ਏਨਾ ਲੁਟੇਰਿਆਂ ਨੂੰ ਦੁੱਖ ਲੱਗਦਾ ਝੂਠ ਤੋਂ ਬਿਨਾਂ ਏਨਾ ਦੇ ਪੱਲੇ ਕੁਝ ਨਹੀਂ

  • @gill-punjab
    @gill-punjab Рік тому +26

    ਮੱਖੂ ਵਧੀਆ ਬੰਦਾ ਏ

  • @gurmitsingh2445
    @gurmitsingh2445 Рік тому +13

    ਬਹੁਤ ਵਧੀਆ ਉਪਰਾਲਾ ਹੈ ਮੱਖੂ ਸਾਹਿਬ

  • @harmanelectronicsmehalawal8540
    @harmanelectronicsmehalawal8540 Рік тому +65

    ਇਹਨੂੰ ਪੁਛ ਤੇਰੇ ਬਾਦਲ ਕੀ ਕੀਤਾ ਧਰਮੀ ਫੌਜੀਆ ਲੲਈ

  • @Lalsingh-sb5mi
    @Lalsingh-sb5mi Рік тому +19

    ਮਖੂ ਸਾਬ ਬਹੁਤ ਵਧੀਆ ਕੀਤਾ, ਇਹ ਫੈਕੀ ਸੈਹਧਤ ਦੇ ਭੂਖੇ ਨੇ

  • @preetpreet260
    @preetpreet260 Рік тому

    ਮੱਖੂ ਸਾਹਿਬ ਸੈਲੂਟ ਹੈ ਜੀ ਆਪ ਨੂੰ । ਇਸ ਤੋਂ ਜਿਆਦਾ ਲਿਖਣ ਲਈ ਮੇਰੇ ਕੋਲ ਲਫਜ ਨਹੀ ਹਨ।

  • @npsbrar560
    @npsbrar560 Рік тому +100

    ਬਾਦਲ ਨੂੰ ਨਿੰਦਣ ਨੂੰ ਫੋਬੀਆ ਕਹਿ ਰਹੇ ਹਨ ਵਲਟੋਹਾ ਸਾਹਿਬ। ਸ਼ਾਇਦ ਹੁਣ ਤੱਕ ਬਾਦਲ ਬਾਰੇ ਲੋਕਾਂ ਦੇ ਜੋ ਵਿਚਾਰ ਹਨ ਉਸਤੋਂ ਅਣਜਾਣ ਹਨ।

    • @RanjitsinghSingh-rn5hp
      @RanjitsinghSingh-rn5hp Рік тому +1

      ਜੇ ਬਾਦਲ ਨੇ ਧਰਮੀ ਫੌਜੀ ਨੂੰ ਬੈਰਕਾ ਛੱਡਿਨ ਲਈ ਕਿਹਾ ਤਾ ਆਪਣੇ ਮੁੰਡੇ ਨੂੰ ਅਮਰੀਕਾ ਤੋਂ ਕਿਉਂ ਨਾਂ ਬੁਲਾਇਆ ਤੂੰ ਆਪ ਹੱਥ ਖੜੇ ਕਰਕੇ ਆ ਗਿਆ ਸੀ

    • @binaysingh4137
      @binaysingh4137 Рік тому +1

      ਬਾਦਲ ਪਰਿਵਾਰ ਦੇ ਜੁੱਤੀ ਚੱਟਾਂ ਵਿੱਚੋਂ ਸਭ ਤੌ ਆਗਿਆ ਬਣਨ ਦੀ ਦੌੜ ਵਿੱਚ ਜੀਅ ਜਾਨ ਨਾਲ ਲੱਗੀ ਜੂਠ ਦਾ ਨਾਂ ਦਸ ਸਕਦੇ ਹੋ ?ਸਾਇਦ ਵਲਟੋਹਾ ਜਾਂ ਕੋਈ ਹੌਰ ਵੀ ਏਨਾ ਤੇਜ ਦੋੜ ਰਿਹਾ ਦਸ ਸਕਦੇ ਹੋ ?

    • @binaysingh4137
      @binaysingh4137 Рік тому

      ਆਗਿਆ ਦੀ ਜਗਾ ਆਗਿਆਕਾਰੀ ਪੜਨਾ ਜੀ

  • @thindtelecom5237
    @thindtelecom5237 Рік тому +2

    ਮਖੂ ਸ਼ਾਹਿਬ ਜਿੰਦਾਬਾਦ
    ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰਖੇ

  • @manjotsingh9573
    @manjotsingh9573 Рік тому +93

    ਮੱਖੂ ਸਾਬ ਜੀ ਬਹੁਤ ਵਧੀਆ ❤❤❤❤❤

  • @SukhwinderSinghSukhwinde-tj6ij
    @SukhwinderSinghSukhwinde-tj6ij 2 місяці тому

    ਮਖੂ ਸਾਬ ਜੀ ਵਲਟੋਹਾ ਗਦਾਰ ਦੀ ਸਰਵਿਸ ਕਰਨ ਲਈ ਕੋਟਨਕੋਟ ਧੰਨਵਾਦ ਜੀ 👌👌 ❤ 🙏❤️🙏

  • @premjitsingh2962
    @premjitsingh2962 Рік тому +8

    ਮੱਖੂ ਸਾਹਿਬ ਜਿੰਦਾਬਾਦ ।
    ਬਾਦਲ ਪਰਿਵਾਰ ਨੇ ਸਿੱਖ ਕੌਮ ਦਾ,ਪੰਥ ਦਾ ,ਪੰਜਾਬ ਦਾ ਅਤੇ ਪੰਜਾਬੀਅਤ ਜੋ ਘਾਣ ਕੀਤਾ ਉਹਨਾਂ ਅਹਿਮਦ ਸ਼ਾਹ ਅਬਦਾਲੀ ਨੇ ਵੀ ਨਹੀਂ ਕੀਤਾ ।
    ਇਹ ਬਾਦਲ ਦੇ ਜੁੱਤੀ ਚੱਟ ਨੇ ।

  • @chanansingh1370
    @chanansingh1370 Рік тому +28

    ਵਲਟੋਹਾ ਜਿਸ ਦਿਨ ਦਰਬਾਰ ਸਾਹਿਬ ਜੁਲਮ ਹੇ ਰਿਹਾ ਸੀ ।ਬਾਦਲ ਸਾਹਿਬ ਵਿਆਹ ਵੇਖ ਰਹੇ ਸੀ।

    • @mrangrejmechanical2225
      @mrangrejmechanical2225 Рік тому

      ਵਿਆਹ ਤੇ ਸਨ ਗੁੜੀ ਸ੍ਰੀ ਮੁਕਤਸਰ ਸਾਹਿਬ

    • @balkourdhillon5402
      @balkourdhillon5402 Рік тому +1

      ਮੱਖੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਤੁਹਾਡੇ ਜਜਬੇ ਨੂੰ ਸਲੂਟ ਹੈ ਜੋ ਤੁਸੀਂ ਇੰਨੀ ਜੁਰਅਤ ਨਾਲ ਲਲਕਾਰ ਕੇ ਖੁੰਬ ਠੱਪੀ ਸਿਰਸੇ ਵਾਲੇ ਦੇ ਭਗਤ ਦੀ ।

  • @silversinghsilver2961
    @silversinghsilver2961 Рік тому

    ਮਖੂ ਸਹਿਬ ਜੀ ਬਹੁਤ ਧੰਨਵਾਦ ਜੀ ਸੱਚਾਈ ਦੱਸਣ ਲਈ ਵਲਟੋਹਾ ਗੋਲਕ ਚੋਰ ਬਾਦਲਾ ਦਾ ਚਮਚਾ ਏ ਇਸ ਦੇ ਮਿਰਚਾਂ ਲਗਦੀਆ ਨੇ ਚਿੱਤੜਾਂ ਵਿੱਚ

  • @sahibsinghcheema4151
    @sahibsinghcheema4151 Рік тому +26

    Thank you makhu sahib ji ❤️🙏

  • @HardeepSingh-pv5mg
    @HardeepSingh-pv5mg Рік тому

    ਪੰਜਾਬ ਅਤੇ ਸਿੱਖਾਂ ਨੂੰ ਉਲਝਾਉਣ ਅਤੇ ਉਜਾੜਨ ਵਿਚ ਪੰਜਾਬ ਅਤੇ ਕੇਂਦਰ ਦੇ ਵੱਡੇ ਅਫਸਰ ਅਤੇ ਹੋਰ ਰਾਜਸੀ ਆਗੂ ਪੂਰੀ ਤਰਾਂ ਜ਼ਿਮੇਵਾਰ ਹਨ. ਉਹਨਾਂ ਦੀ ਗੱਲ ਵੀ ਕਰਨੀ ਬਣਦੀ ਹੈ.
    ਅਸੀਂ ਆਪ ਵੀ ਜਿੰਮੇਵਾਰ ਹਾਂ. ਆਪਣੀ ਵਾਰੀ ਤਾਂ ਅਸੀਂ ਚੁੱਪ ਹੀ ਹੋ ਜਾਂਦੇ ਹਾਂ.

  • @RanjitSingh-uz5uz
    @RanjitSingh-uz5uz Рік тому

    ਵਾਹ ਮਖੂ ਸਾਹਿਬ,ਅੱਜ ਪਹਿਲੀ ਵਾਰ ਤੁਹਾਡੀ ਤਰੀਫ਼ ਕਰਨ ਕਰਨ ਨੂੰ ਦਿਲ ਕਰ ਰਿਹਾ ਜੋ ਵਲਟੋਹੇ ਵਰਗੇ ਗੁੰਡੇ ਨੂੰ ਸਿੱਧੇ ਹੋ ਟਕਰੇ ਹੋ।

    • @binaysingh4137
      @binaysingh4137 Рік тому

      ਕਿਉਂ ਪਹਿਲਾਂ ਕਿਹੜੀ ਖੋਤੀ ਨੂੰ ਹੱਥ ਲਾਇਆ ਸੀ ਮੱਖੂ ਨੇ ?

  • @govindersingh9230
    @govindersingh9230 Рік тому +35

    ਬਾਦਲ ਨੇ ਜਿਹੜੀਆਂ ਸੈਂਟਰ ਸਰਕਾਰ ਨੂੰ ਹਮਲੇ ਵਾਸਤੇ ਚਿੱਠੀਆਂ ਲਿਖੀਆਂ ਉਨ੍ਹਾਂ ਉਤੇ ਬਾਦਲ ਦੇ ਦਸਖਤ ਹੋਏ ਉਹ ਕਿਹੜੇ ਖਾਤੇ ਪਾਉਗੇ

  • @sukhdev19.66
    @sukhdev19.66 7 місяців тому

    ਵਾਹਿਗੁਰੂ ਚੜਦੀ ਕਲਾ ਰੱਖਣ ਜੀ , ਹਰਪਰੀਤ ਸਿੰਘਜੀ

  • @bablusing6749
    @bablusing6749 Рік тому +32

    ਇਹਨਾਂ ਦਾ ਆਪਣਾ ਧੂੰਆਂ ਨਿਕਲਿਆ ਪਿਆ॥

  • @SinghDeep-pe2nu
    @SinghDeep-pe2nu Рік тому +3

    Bahut vadiya kita e makhu shaab

  • @harmeetsingh5179
    @harmeetsingh5179 Рік тому +40

    ਕਰਾਦੇਉ ਹੱਥ ਖੜ੍ਹੇ
    ਲੋਕਾਂ ਨੂੰ ਮੂਰਖ਼ ਬਣੋਦੇ ਰਹੇ ਹੁਣ ਸੱਚ ਸਾਹਮਣੇ ਆ ਰਿਹਾ
    ਹੱਥ ਖੜ੍ਹੇ ਫੋਟੋ ਲੀਕ 😅

  • @rbrar3859
    @rbrar3859 Рік тому

    ਮਖੂ ਸਾਹਿਬ ਤੁਹਾਨੂੰ ਸਾਰਾ ਪੰਜਾਬ ਇਕ ਸੱਚਾ ਇਨਸਾਨ ਇਕ ਸੱਚਾ ਪੱਤਰਕਾਰ ਨਾਲ ਜਾਣਦਾ ਹੈ,
    ਇਹ ਵਿਰਸੇ ਵਰਗੇ ਜਿੰਨਾ ਨੇ ਕੌਮ ਮਰਵਾ ਦਿੱਤੀ , ਬਾਦਲਾਂ ਦਾ ਭੱਠਾ ਇਹਨਾਂ ਕਰਕੇ ਬੈਠਾਂ ਹੈ। ਜਦੋਂ ਇਹ ਹਰ ਕਿਸੇ ਦਾ ਧੂੰਆਂ ਕੱਡਲ ਵੱਲ ਤੁਰ ਪਏ

  • @progressivefarm3212
    @progressivefarm3212 Рік тому +68

    ਬੱਲੇ ' ਦਿਲ ਦੀਆਂ ਗਹਿਰਾਈਆਂ ' ਵਾਲਿਓ,
    ਬਹੁਤ ਵਧੀਆ ਕੀਤਾ ਤੁਸੀਂ....

  • @jantajanta2892
    @jantajanta2892 Рік тому

    ਵੈਰੀ ਗੁੱਡ ਮੱਖੂ ਸਾਹਬ ਇਹੋ ਜਿਹੇ ਗਦਾਰਾਂ ਨੂੰ ਖੂੰਜੇ ਲਾ ਕੇ ਰੱਖੋ ਰਛਪਾਲ ਸਿੰਘ ਸਮਾਲਸਰ

  • @garrysachtv8086
    @garrysachtv8086 Рік тому +14

    ਮੁੱਖੂ ਜੀ ਬਹੁਤ ਵਧੀਆ ਜਵਾਬ ਦਿੱਤਾ

  • @HarjinderSINGH-gh6hr
    @HarjinderSINGH-gh6hr Рік тому

    ਮੱਖੂ ਸਾਹਿਬ ਸਿਆਣਿਆਂ ਨੇ ਸੱਚ ਈ ਕਿਹਾ, ਕਿ ਗੰਦ ਨੂੰ ਛੇੜੋਗੇ ਗੰਦ ਈ ਪਊ ਉੱਤੇ. ..
    ਏਹ ਮੈਂਟਲ ਹੋਏ ਫਿਰਦੇ ਆ ਹੁਣ, ਇਹਨਾਂ ਚਵਲਾ ਤੋਂ ਤਾਂ ਅਗਲਾ ਸੌ ਕੋਹ ਦਾ ਵਲ ਪਾ ਕੇ ਦੂਰ ਦੀ ਲੰਘਦਾ, ਜੇ ਬੰਦਾ ਕੋਲ਼ੇ ਹੋਵੇ ਤਾਂ ਇੱਟ ਰੋੜਾ ਵੀ ਮਾਰਦੇ ਆ . ..
    🦁🦁

  • @baldevsinghrandhawa1430
    @baldevsinghrandhawa1430 Рік тому +14

    ਬਾਦਲਾ ਨੇ1978 ਵਿਚ 13 ਸਿਖ ਸਹੀਦ ਹੋਏ ਬਾਦਲ ਸਰਕਾਰ ਸੀ ਕੀ ਬਾਦਲ ਨੇ ਨਿਰਕਾਰੀ ਤੇ ਕੀ ਕਾਰਵੀ ਕੀਤੀ ਪੁਛੇ ਬਾਦਲਾ ਵਾਫਦਾਰ ਨੂੰ

  • @devindertoor3229
    @devindertoor3229 Рік тому +1

    Bahut wadia kita makhu sahib .Sira da thag band Baltoha ta

  • @DaljeetSingh-bn6vi
    @DaljeetSingh-bn6vi Рік тому +15

    Waheguru ji ka khalsa
    Waheguru ji ki fateh
    very good harpreet singh makhu ji

  • @bittucheema5900
    @bittucheema5900 Рік тому +1

    Thank u makhu sahib

  • @harsaroya8528
    @harsaroya8528 Рік тому +52

    Such a great job Harpreet Singh❤

  • @kewalsingh7790
    @kewalsingh7790 7 місяців тому

    ਸ,ਹਰਪ੍ਰੀਤ ਸਿੰਘ ਮੱਖੂ ਨਿਧੱੜਕ ਪੱਤਰਕਾਰ ਜਿੰਦਾਬਾਦ ਜਿੰਦਾਬਾਦ ਸੱਚ ਦੀ ਅਵਾਜ਼ ਵਾਲਾ ਪੱਤਰਕਾਰ ਜਿੰਦਾਬਾਦ ਜਿੰਦਾਬਾਦ ਕੌਮ ਦੇ ਗੱਦਾਰ ਮੁਰਦਾਬਾਦ ਮੁਰਦਾਬਾਦ

  • @ssingh7424
    @ssingh7424 Рік тому +66

    ਮੱਖੂ ਸਾਹਿਬ ਇਹ ਮਸੰਦ ਨੇ

  • @AmarjitSingh-eq3rl
    @AmarjitSingh-eq3rl 8 місяців тому +1

    ਕੁਛ ਗੱਲ ਸਹੀ ਗੱਲ ਵੀ ਲਗਦੀ ਹੈ ਮੁਖੁ ਵਰਗੀਆਂ ਦਾ ਮੁੱਖ ਕੰਮ ਬਾਦਲਾ ਦਾ ਵਿਰੋਧ ਕਰਨਾ ਹੈ ਇਸ ਤੋਂ ਅੱਗੇ ਇਹਨਾ ਦੀ ਸੋਚ ਖਤਮ ਹੋ ਜਾਂਦੀ ਹੈ

  • @narinderpalsingh5349
    @narinderpalsingh5349 Рік тому +64

    ਅਕਾਲੀ ਦਲ ਬਾਦਲ ਨੇ ਪੰਥਕ ਪਰੰਪਰਾਵਾਂ ਦਾ ਬਹੁਤ ਨੁਕਸਾਨ ਕੀਤਾ ਹੈ।

    • @ASingh1699k
      @ASingh1699k Рік тому +1

      SARE ik c te ena da makak hamesha Indian state raha. Koi Sikh panjab da leader ban ni sakda jo pehla kode ni hunda.

  • @amanmann1997
    @amanmann1997 Рік тому +5

    ਸਵਾਦ ਲਿਆ ਤਾ ਮੱਖੂ ਸਾਬ ਜੀ😅😅😅😅😅

  • @modansingh5189
    @modansingh5189 Рік тому +19

    ਮੇਰੀ ਉਮਰ ੬੫ ਸਾਲ ਹੈ ਮੈਨੂੰ ਚੰਗੀ ਤਰ੍ਹਾ ਯਾਦ ਹੈ ਬਾਦਲ ਸਾਹਿਬ ਨੇ ਇਹ ਬਿਆਨ ੫ ਜਾ ੬ਜੂਨ ਨੂੰ ਦਿੱਤਾ ਸੀ 🙏

    • @narindergill8501
      @narindergill8501 Рік тому

      Excellent 👌👍
      Yug yug jivoji
      Sach boln waste❤❤❤

  • @rampreetgrewal1138
    @rampreetgrewal1138 3 місяці тому

    ਮੱਖੂ ਸਾਹਿਬ ਖਿੱਚ ਕੇ ਰੱਖੋ ਇਹੋ ਜਿਹੇ ਪਾਪੀਆਂ ਨੂੰ ।ਇਹ ਪੰਥ ਦੇ ਦੋਖੀ ਹਨ ਇਹਨਾ ਦਾ ਮਾੜਾ ਟਾਈਮ ਸ਼ੁਰੂ ਹੋ ਗਿਆ ਹੈ।

  • @AvtarSingh-pw7fv
    @AvtarSingh-pw7fv Рік тому +62

    ਮੈ 1977 ਤੋਂ ਲੈਕੇ ਸਾਰੀ ਉਮਰ ਅਕਾਲੀਦਲ ਨੂੰ ਵੋਟ ਪਾਈ ਪਰ ਇੱਕ ਉਹ ਸਮਾਂ ਵੀ ਸੀ ਜਦੋਂ ਪੰਥ ਨੂੰ ਵੋਟ ਪਾਉਣ ਬਾਦ ਮਾਣ ਮਹਿਸੂਸ ਹੁੰਦਾ ਸੀ ਪਰ ਬਾਦਲ ਕੋਲ ਕਮਾਂਡ ਜਾਣ ਬਾਦ ਅਕਾਲੀਦਲ ਵਿੱਚ ਨਿਘਾਰ ਤੇ ਸਿਰਫ ਨਿਘਾਰ ਹੀ ਆਇਆ ਜੋ ਬੇਅਦਬੀ ਵੇਲੇ ਪਤਾਲ ਤੱਕ ਚਲਾ ਗਿਆ

  • @ajaibsingh6044
    @ajaibsingh6044 Рік тому

    ਮਖੂ ਸਾਹਿਬ ਇੰਨਾ ਨੂੰ ਬੇਆਬਦੀ ਨਾਲ ਕੋਈ ਲੈਣਾ ਦੇਣਾ ਨਹੀ ਇੰਨਾ ਲੋਕਾ ਨੂੰ ਅਹੁਦੇ ਚਾਹੀਦੇ ਨੇ ।ਸੱਚ ਮਿਰਚਾ ਵਾਂਗੂੰ ਲਗਦਾ ਹੈ

  • @bhagatdhaliwal7717
    @bhagatdhaliwal7717 Рік тому +61

    ਏਹ ਵਿਰਸਾ ਰਾਮ ਦੇ ਲਾਓ ਲਾਓ ਪਿਛਵਾੜੇ ਨੂੰ ਪੈਟਰੋਲ

    • @vardaantv542
      @vardaantv542 Рік тому +1

      LAGGIA TAN PIYA, TAHI BOLNA BHUL GYA

  • @user-ld9kn7sn6e
    @user-ld9kn7sn6e 3 місяці тому

    ਵਲਟੋਹਾ ਵਿਰਸਾ ਨੂੰ ਕੁਰਸੀਆਂ ਚਾਹੀਦੀਆਂ ਹਨ। ਇਹ ਲੋਕ ਗਰੂ ਘਰਾਂ ਦਾ ਖਾਦੇ ਹਨ ਤੇ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆ ਕਰਾਉਦੇਂ ਹਨ।।

  • @chananrayat7267
    @chananrayat7267 Рік тому +48

    Well done Makhu Sahib. Badals were and are anty sikhism. There is no doubt in this. They make slave to SGPC and gave pardon to Ram Rahim. Now all will have to suffer, because God is great. Shame on Valtoha ji. If you afraid of jail then why to fight against Government. Waheguru ji.

    • @KENTIGER1000
      @KENTIGER1000 Рік тому

      Valtoha ik Panth da Gaddar Kutta hai
      He used to send ransom letters to his own relatives. Kutta Gaddar RSS NAZI VALTOHA . BADAL da KUTTA GUNDA VALTOHA
      Stop interacting with this Gadar Terrorist