ਇਟਲੀ ਆਲਿਆਂ ਨੇ ਘੁਮਾਇਆ ਆਪਣਾ ਪਿੰਡ 🇮🇹 Italy Village life | Punjabi Travel Couple | Ripan Khushi

Поділитися
Вставка
  • Опубліковано 2 гру 2024

КОМЕНТАРІ • 457

  • @paramjitsinghsingh251
    @paramjitsinghsingh251 6 місяців тому +50

    ਇਟਲੀ ਦੇ ਸਭ ਪੰਜਾਬੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @bachittarhakumatpuria2863
    @bachittarhakumatpuria2863 6 місяців тому +55

    ਮਨਿੰਦਰ ਭਾਈ ਜੀ ਬੜੇ ਹੀ ਹੱਸ ਮੁੱਖ ਇਨਸਾਨ ਹਨ

  • @paramjitjodhpur8224
    @paramjitjodhpur8224 6 місяців тому +26

    ਰਿਪਨ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਟਲੀ ਦੀ ਸੈਰ ਕਰਾਉਣ ਲਈ। ਪੰਜਾਬੀਆਂ ਵੱਲੋਂ ਮਿਲ ਰਿਹਾ ਪਿਆਰ ਵੀ ਬਾਕਮਾਲ ਐ ਸਾਰਿਆਂ ਦਾ ਦਿਲੋ ਸੁਕਰੀਆਂ। ਬੱਚਿਓ ਇੱਕ ਅਪੀਲ ਆਪਣੇ ਪੰਜਾਬ ਵਾਲਿਆਂ ਨੂੰ ਵੀ ਕਰ ਦਿਓ ਕਿ ਇਥੋਂ ਦੀ ਹਰਿਆਵਲ ਤੋਂ ਸਿੱਖਿਆ ਲੈ ਕੇ ਅੱਗ ਵਿੱਚ ਝੁਲਸ ਰਹੇ ਪੰਜਾਬ ਨੂੰ ਹਰਿਆ ਭਰਿਆ ਕਰ ਬਚਾ ਲੋ ਤਾਂ ਕਿ ਆਉਣ ਵਾਲੀਆਂ ਨਸਲਾਂ ਦੀ ਜਵਾਬਦੇਹੀ ਤੋਂ ਬਚ ਸਕੀਏ।

  • @lakhveersingh6788
    @lakhveersingh6788 6 місяців тому +100

    ਇਟਲੀ ਆਲਾ ਘੈਂਟ ਬੰਦਾ ਯਾਰ ❤

  • @gurpalsingh7037
    @gurpalsingh7037 6 місяців тому +24

    ਇਟਲੀ ਵਿੱਚ ਪੰਜਾਬੀਆਂ ਦਾ ਪਿਆਰ ਵੇਖ ਕੇ ਮਨ ਬਹੁਤ ਖੁਸ਼ ਹੋਇਆ ਕਿਵੇਂ ਪਰਿਵਾਰ ਰਲ ਮਿਲ ਕੇ ਰਹਿੰਦੇ ਹਨ
    GBU ਰਿਪਨ ਖੁਸ਼ੀ
    (ਗੁਰਪਾਲ ਸਿੰਘ ਗੁਰਦਾਸਪੁਰ )

  • @JagtarSingh-wg1wy
    @JagtarSingh-wg1wy 6 місяців тому +16

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਆਸ਼ਕਾਂ ਦੇ ਅਸਲੀ ਰੂਪ ਵਿਚ ਘਰ ਵਿਖਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਇਟਲੀ ਵਾਲੇ ਪੰਜਾਬੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @bhindajand3960
    @bhindajand3960 6 місяців тому +14

    ਬਹੁਤ ਸ਼ਾਨਦਾਰ ਸਫ਼ਰ ਇਟਲੀ ਵਾਲੀਆਂ ਨੇ ਕੀਤਾ ਜ਼ੋਰਦਾਰ ਸਵਾਗਤ ਤੇ ਇਟਲੀ ਦੇ ਸੋਹਣੇ ਰੰਗ ਵਿਖੋਣ ਲਈ ਤੁਹਾਡਾ ਤੇ ਇਟਲੀ ਵਾਲੇ ਵੀਰ ਦਾ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

    • @beautifulplanet193
      @beautifulplanet193 5 місяців тому

      ਵੀਰ ਜੀ, ਪੰਜਾਬ ਦੇ ਬਾਹਰ ਰਾਜ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ,ਜਿਸ ਤਰਾਹ ਉੱਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਜ਼ਮੀਨ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸ਼ੇਅਰ ਕਰੋ, PB ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @nachhattarkaur3115
    @nachhattarkaur3115 6 місяців тому +16

    ਬਹੁਤ ਵਧੀਆ ਬਲੌਗ ਹੈ, ਮਨਿੰਦਰ ਵੀ ਰੰਗੀਲਾ ਮੁੰਡਾ ਹੈ।

  • @RamandeepKaur-k8i
    @RamandeepKaur-k8i 6 місяців тому +37

    Italy Wale nu dekh k changa lAgya.

  • @ParamjitSingh-ok8he
    @ParamjitSingh-ok8he 6 місяців тому +8

    ਵਾਹ ਬਈ ਵਾਹ! ਇਟਲੀ ਚ ਸਾਂਝੇ ਪਰਿਵਾਰਾਂ ਦੀਆਂ ਰੌਣਕਾਂ ਦੇਖ ਕੇ ਲੱਗਦਾ ਹੀ ਨਹੀਂ ਕਿ ਯੂਰਪੀਅਨ ਦੇਸ਼ ਬੈਠੇ ਹਨ। ਮਨਿੰਦਰ ਦਾ ਗੱਲ ਕਰਨ ਚ ਖੂਬ ਆਤਮਵਿਸ਼ਵਾਸ਼ ਝਲਕਦਾ ਹੈ।

  • @Eastwestpunjabicooking
    @Eastwestpunjabicooking 6 місяців тому +83

    ਅੱਖਾਂ ਕਹਿੰਦੇ ਚਾਰ ਹੋ ਗਈਆਂ ਪਰ ਸੋਚੋ? ਕਿ ਆਪਣੀਆ ਅੱਖਾਂ ਇਕੱਠੀਆਂ ਖੁਲਦੀਆ ਬੰਦ ਹੁੰਦੀਆਂ ਪਰ ਇਕੱਠੀਆਂ ਰਹਿੰਦੀਆਂ ਪਰ ਮੇਲ ਮਿਲਾਪ ਨਹੀ ਹੁੰਦਾ । ਇਵੇਂ ਹੀ ਇਹ ਕਹਾਣੀਆਂ ਹੁੰਦੀਆਂ । ਸੋਚੋ ਹਰ ਕੋਈ ਇਨਾ ਕਹਾਣੀਆ ਨੇ ਬਰਬਾਦ ਕੀਤੀ ਆਪਣੀ ਜ਼ਿੰਦਗੀ।

    • @SukhdevSingh-gr7xq
      @SukhdevSingh-gr7xq 6 місяців тому +2

      🙏🙏

    • @HIGH.RATED.GABRU.01
      @HIGH.RATED.GABRU.01 6 місяців тому +12

      ਏਹ ਕੀ ਗੱਲ ਬਣੀ ?😂 ਏਸ comment ਦਾ ਮਤਲਬ ਕੀ ਹੋਇਆ 😂, ਬੱਸ ਧੂੜ ਵਿਚ tattu ਛੱਡ ਦਿੱਤਾ 😂ਹੱਦ ਆ

    • @funfoodfamilysohal
      @funfoodfamilysohal 6 місяців тому

      😂😂😂 sahi gal hai ​@@HIGH.RATED.GABRU.01

    • @veerpalsidhu963
      @veerpalsidhu963 6 місяців тому

      😁😁

    • @Sandhu__X
      @Sandhu__X 6 місяців тому +1

      @@HIGH.RATED.GABRU.01ਏਵੇ ਈ ਹਵਾ ਚ ਘੂਸੀ ਭੌਰ ਗਿਆ😂

  • @sushilgarggarg1478
    @sushilgarggarg1478 6 місяців тому +22

    Enjoy a punjabi villagers life in Italy 🇮🇹 😍 ❤️ 😀 ♥️ 💙 🇮🇹 😍 ❤️ 😀 ♥️ 💙 🇮🇹 😍 ❤️ 😀 ♥️ 💙 🇮🇹 😍

  • @OfficialJasSingh
    @OfficialJasSingh 6 місяців тому +9

    ਰਿਪਨ ਤੇ ਖੁਸ਼ੀ ਪੁੱਤਰ ਕੋਮੋ ਝੀਲ ਜਰੂਰ ਵੇਖਣਾ ਬਹੂਤ ਹੀ ਖੂਬਸੂਰਤ ਹੈ। ਮੈਂ ਮਿਲਾਨ, ਤਰਦਾਤੇ, ਕਰਬੋਨਾਤੇ ਤੇ ਕੋਮੋ ਕਾਫੀ ਘੁੰਮਿਆ ਹੋਇਆਂ 1998 ਵਿੱਚ। ਬਹੂਤ ਹੀ ਖੂਬਸੂਰਤ ਟਾਊਨ ਨੇ।

  • @hsgill4083
    @hsgill4083 6 місяців тому +2

    ਬਹੁਤ ਹੀ ਸ਼ਾਨਦਾਰ ਇਟਲੀ ਦੇ ਪਿੰਡ ਅਤੇ ਪੰਜਾਬੀਆਂ ਦਾ ਏਕਾ ਦੇਖ ਕੇ ਰੂਹ ਨੂੰ ਸ਼ਾਂਤੀ ਮਿਲੀ ਧੰਨਵਾਦ ਜੀ

  • @balwanthande1997
    @balwanthande1997 6 місяців тому +12

    ਰਿਪਨ ਜੀ ਜਦ ਕਨੇਡਾ ਚ ਆਏ ਇਥੇ ਤੁਹਾਨੂੰ ਚੌਧਰ ਦੇ ਭੁੱਖੇ
    ਸਿਰੇ ਦੇ ਫੁਕਰੇ ਜਿੰਨਾ ਨੂੰ ਆਢ ਗੁਆਂਢ ਚ ਕੋਈ ਚੰਗਾ ਨਹੀਂ ਲੱਗਦਾ
    ਸਾਡੇ ਪੰਜਾਬੀਆਂ ਨੇ ਜਿੰਨੀਆਂ ਤਰੱਕੀਆਂ ਯੇਲਸੀ ਚ ਕੀਤੀਆਂ ਹਨ
    ਹੋਰ ਕੋਈ ਦੇਸ ਨਹੀਂ ਕਰਦਾ , ਕਨੇਡਾ ਚ ਮਤਲਬ ਪ੍ਰਸਤ ਲੋਕ ਇੱਕ ਸੇਂਟ ਪਿਛੇ ਆਪਣੇ ਆਪ ਨੂੰ ਹੀ ਭੁੱਲ ਜਾਂਦੇ ਬਹੁਤ ਵਧੀਆ ਲੱਗਾ ਸਟੂਡੀਉ ਦੀ ਝਲਕ ਔਰ ਆਸ਼ਕੀ ਜੋੜੇ ਦਾ ਘਰ ਮੇਰੇ ਖਿਆਲ ਚ ਚਰਸ ਮੂਵੀ ਦੀ ਸ਼ੂਟਿੰਗ ਧਰਮਿੰਦਰ ਹੇਮਾ ਮਾਲਿਨੀ ਦਾ ਗਾਣਾ ਇਸ ਸ਼ਹਿਰ ਚ ਫਿਲਮਾਇਆ ਗਿਆ ਸੀ ਮੈਨੇ ਤੁਝਕੋ ਇਤਨਾ ਢੂੰਡਾ ਅਵਾਰਾ ਗਲੀਉ ਮੈ

  • @sandeepkumar-b8m3v
    @sandeepkumar-b8m3v 6 місяців тому +8

    Itly wala dekh k vlog double vdya ho gaya sab nu pyar bharhi sat shri akal ji 🙏🙏🙏🙏🙏🙏🙏🙏

  • @Harman.sandhu-92
    @Harman.sandhu-92 6 місяців тому +10

    italy wale 22da nature bht vdia phla podcast kuttekhani ch dkhia vlogging ch first time dkh rhe 22 real ch os ti v vdia bht vdia lga dkh k

  • @gavisandhu2752
    @gavisandhu2752 6 місяців тому +5

    Italy wale nu ida dekh k man khush ho gya...lv u maninder

  • @thamibhatia1655
    @thamibhatia1655 6 місяців тому +5

    ਰਿਪਨ ਤੇ ਖੁਸ਼ੀ ਤੁਹਾਡੇ ਬਹੁਤ ਸਾਰੇ ਵਲੋਗ ਆ ਜੋ ਬਹੁਤ ਕੁਸ਼ ਸਿੱਖਣ ਨੂੰ ਦੱਸਦੇ ਆ ਮੈਨੂੰ ਬਹੁਤ ਵਧੀਆ ਲੱਗਾ ਏ ਇਟਲੀ ਦੀ ਸੈਰ ਨੂੰ ਦੇਖ ਕੇ ਬਹੁਤ ਵਧੀਆ ਲੱਗਾ

  • @harbhajansingh8872
    @harbhajansingh8872 6 місяців тому +6

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @reflect9715
    @reflect9715 6 місяців тому +3

    Jo marzi keh lo dunia vich Europe de punjabi bade dildar ne, 🤠🤠🤠🤠🤠🎉❤ salut a euro punjabian nu🎉

  • @ramanpreetsingh7434
    @ramanpreetsingh7434 6 місяців тому +1

    ਇਟਲੀ ਵਾਲਾ ਤਾ ਆਪਣਾ ਹੀਰਾਂ ਬੰਦਾ ਆ ਵੀਰ ❤

  • @parmsanotra8453
    @parmsanotra8453 6 місяців тому +4

    Italy wala (man veera) v bhut khush aa .. GBU man Veere ghumao ena nu shehar apna very nc bhut vdya lga ❤❤lots of love

  • @sahabsinghguru
    @sahabsinghguru 6 місяців тому +7

    Good family villagers life in Italy ,🇮🇹🇮🇹❤❤ Happy 😊🎉

  • @kaurjasbir2758
    @kaurjasbir2758 6 місяців тому +5

    Italy wale veere nu vlog ch dekh k bhut vadiya laga… may god bless you brother 😇

  • @ajaibsingh3283
    @ajaibsingh3283 6 місяців тому +1

    ਘੈਂਟ ਬੰਦਾ ਇਟਲੀ ਆਲਾ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ

  • @naveenkumar2043
    @naveenkumar2043 6 місяців тому +30

    ਇੱਕ ਗੱਲ ਬੁੱਲਾਂ ਗੁੱਸਾ ਨਾ ਕਰਿਓ ਸਾਡਾ ਦੇਸ਼ ਵੀ ਇਹਦੇ ਤੋਂ ਜਿਆਦਾ ਅਮੀਰ ਸੀ ਪਰ ਇੱਥੇ ਦੇ ਨੇਤਾ ਲੋਕਾਂ ਨੇ ਸਭ ਕੁਝ ਖਾ ਲਿਆ

    • @ParamjitSingh-ok8he
      @ParamjitSingh-ok8he 6 місяців тому +2

      ਇਨ੍ਹਾਂ ਲੀਡਰਾਂ ਨੂੰ ਲੋਕ ਹੀ ਸਿੱਧਾ ਕਰਦੇ ਹਨ। ਹਿਟਲਰ ਵਾਂਗੂੰ ਇਟਲੀ ਚ ਮੁਸੋਲਿਨੀ ਨੂੰ ਲੋਕਾਂ ਨੇ ਸਬਕ ਸਿਖਾਇਆ ਸੀ। ਇਹ ਦੇਸ਼ ਫੇਰ ਹੀ ਤਰੱਕੀ ਕਰ ਸਕਿਆ।

    • @NSਬਾਵਾ
      @NSਬਾਵਾ 6 місяців тому

      ਸਹੀ ਗੱਲ ਆ ਜੇ ਅਸੀਂ ਬਾਹਰ ਦੇਸ਼ਾਂ ਦੀ ਕਰੰਸੀ ਆਪਣੀ ਕਰੰਸੀ ਨੂੰ ਕੰਪੇਅਰ ਕਰਕੇ ਚਲੀਏ ਤੇ ਸਭ ਤੋਂ ਸਾਤਾ ਸਮਾਨ ਇੰਡੀਆ ਵਿੱਚ ਹੀ ਆਸੀਂ ਐਵੇਂ ਕਹਿੰਦੇ ਇੰਡੀਆ ਚ ਮਹਿੰਗਾਈ

  • @baljitkaur292
    @baljitkaur292 6 місяців тому +2

    ਬਹੁਤ।ਸੋਹਣਾ।ਲੱਗਿਆ।ਇਹ।ਪਿੰਡ।ਰੀਪਨ।ਤੇ।ਖੁਸੀ।ਖ਼ੁਸ਼।ਰਹੋ।ਬੇਟਾ।❤👍👏👏

  • @avneet-f5o
    @avneet-f5o 6 місяців тому +2

    ਇਟਲੀ ਵਾਲੇ ਵੀਰ ਨੂੰ ਬਹੁਤ ਬਹੁਤ ਪਿਆਰ ❤❤❤❤

  • @jagjitsingh816
    @jagjitsingh816 6 місяців тому +4

    Ripan and Khushi sat Sri akal ji
    Related to love story
    ਪਿਆਰ ਨੂੰ ਦੁਨੀਆ ਦੀ ਤਰ੍ਹਾਂ ਸਰੀਰ ਦਾ ਮੇਲ ਨਾ ਸਮਝੋ

  • @JaswinderKaur-iu2vc
    @JaswinderKaur-iu2vc 6 місяців тому +8

    Punjabi nu punjabias kite na kite takker e jande ne Amazing Fgs

  • @sushilgarggarg1478
    @sushilgarggarg1478 6 місяців тому +5

    Thanks for see punjabi villagers life in Italy 🇮🇹 🙏 💙 ❤️ 🙌 ♥️ 🇮🇹 🙏 ❤❤❤❤❤❤❤❤❤❤❤❤❤❤

  • @sandeepkaur331
    @sandeepkaur331 6 місяців тому +2

    ਵਾਹਿਗੁਰੂ ਚੜਦੀਆਂ ਕਲਾਂ ਤੰਦਰੁਸਤੀ ਲੰਬੀਆਂ ਉਮਰਾਂ ਬਖਸੇ ਹੇ ਪ੍ਰਮਾਤਮਾਂ ਤੁਹੀ ਰਾਖਾ

  • @jatinderbhinder4360
    @jatinderbhinder4360 6 місяців тому +4

    ਬਹੁਤ ਵਧੀਆ ਇਟਲੀ ਵਾਲੇ ਬਾਈ ਦਾ ਪਿੰਡ

  • @sushilgarggarg1478
    @sushilgarggarg1478 6 місяців тому +6

    Best wishes for New country Italy 🇮🇹 💙 👍 👏 😀 ❤❤❤

  • @BalwinderKaur-dk4xl
    @BalwinderKaur-dk4xl 6 місяців тому +2

    Waheguru ji maher kern sab Punjabi te God bless you guys and Enjoy Punjabi villages life in Italy🙏🙏♥️♥️♥️♥️♥️😍😍🌺🌺

  • @SukhwinderSingh-wq5ip
    @SukhwinderSingh-wq5ip 6 місяців тому

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤ ਇਟਲੀ ਵਾਲਾ ❤❤

  • @YMoney-
    @YMoney- 6 місяців тому +3

    Bhut vadhia well comme kitA Italy valey aa ney baba ji bless you all

  • @harpreetbutter8793
    @harpreetbutter8793 6 місяців тому +4

    ਇਟਲੀ ਆਲਾਂ ਸਰਮਾਉਦਾ ਲੱਗਦਾ 😂

  • @ManpreetKaur-hp2br
    @ManpreetKaur-hp2br 6 місяців тому +2

    Ruhu Khush ho gai ji Italy blog dekh k ❤❤❤ Waheguru ji bless u always 🙏🙏

  • @khalsa4572
    @khalsa4572 6 місяців тому +18

    ਇਟਲੀ ਵਾਲੇ ਬਾਈ ਬਸ ਇਹਨਾ ਨੂੰ ਗਾਲਾ ਨਾ ਕਢੀ

  • @manikatron4278
    @manikatron4278 6 місяців тому +3

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @C.Goraya
    @C.Goraya 6 місяців тому +5

    I used to think Ethe England sohna but Italy is Love 🧡 ❤️

    • @AmandeepSidhu-um9zl
      @AmandeepSidhu-um9zl 6 місяців тому

      England still much better. Italy is not that safe in night .due to crime rates

  • @MajorSingh-po6xd
    @MajorSingh-po6xd 6 місяців тому +7

    ਧੰਨਵਾਦ ਜੀ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @Ukwale577
    @Ukwale577 6 місяців тому +5

    ਰੋਮਾ ਸੀਟੀ ਵਿੱਚ ਕਿਸਟੇਲੋ ਬਹੁਤ ਹਨ ਟੂਰ ਰੈਸਟ ਬੱਸ ਵਿੱਚ ਸਫ਼ਰ ਕਰਕੇ ਵਿਡੀਓ ਬਣਾਇਓ ਤਾਂ ਉੱਪਰਲੀ ਛੱਤ ਵਿੱਚੋ ਵਧੀਆ ਵਿਊ ਬਣਨਾ ਓਪਨ ਬੱਸਾਂ ਨੇ -ਗੱਡੀ ਵਿੱਚ ਨਹੀ ਵਧੀਆ ਗੱਲ ਬਣਨੀ ❤

  • @amankaur9435
    @amankaur9435 6 місяців тому +4

    Maninder bro is very nice nd humble person

  • @Eastwestpunjabicooking
    @Eastwestpunjabicooking 6 місяців тому +2

    ਰਿਪਨ ਤੇ ਖੁਸ਼ੀ ਤੁਸੀ ਸਾਰੀ ਦੁਨੀਆ ਵਿਖਾ ਦਿੱਤੀ । ਤੁਹਾਡੇ blogsਦੀ ਹਮੇਸ਼ਾ waitਹਿੰਦੀ ਏ।

  • @darshangill26
    @darshangill26 6 місяців тому +6

    ਰਿਪਨ। ਬੇਟਾ। ਬਹੁਤ। ਵਧੀਆ। ਲੱਗਾ। ਜੋ ਪਰਵਾਹ। ਦਿਖਾਇਆ। ਕੀ। ਉਹ। ਪਰਿਵਾਰ। ਇਕ। ਘਰ। ਚ। ਰਹਿੰਦੇ। ਕਿ। ਆਡ। ਗੁਵਾਡ

  • @himmatgill2090
    @himmatgill2090 6 місяців тому +2

    bhut sona lga volog dekh ke bhut maja aya ajj da vlog dekh God bless you bai ripan khusi te manider bai da danwad....

  • @rehmatsingh5397
    @rehmatsingh5397 6 місяців тому +2

    ਸਤਿ ਸ੍ਰੀ ਆਕਾਲ ਪਾਜੀ ਸਾਡਾ ਵੀਰ ਇਟਲੀ ਵਾਲਾ ਏਨਾ ਰੌਬ ਵਾਲਾ ਬੰਦਾ ਪਰ ਤੁਹਾਡੇ ਨਾਲ pizza ਵਾਲਾ ਡੱਬਾ ਚੁੱਕੀ ਫਿਰਦਾ ਦੁਰੋ ਦੇਖਣ ਵਾਲਾ ਬੰਦਾ ਹੋਰ ਹੁੰਦਾਂ ਲੱਗੇ ਹੋਵੋ ਤੇ ਪਤਾ ਲੱਗਦਾ ਬੰਦੇ ਦਾ।।। ਇਟਲੀ ਵਾਲਾ ਬਾਈ ਸਾਡਾ ਬੌਤ ਵਧੀਆ ਤੇ simple ae❤

  • @sssonysran
    @sssonysran 6 місяців тому

    ਇਟਲੀ ਆਲਾ ਕਹਿੰਦਾ ਪਤਾ ਨੀ ਪਾਸਪੋਰਟ ਤੇ ਦੇਖਿਆ ਨੀ।। ਹਾਹਾ ਸਿਰਾ ਹੀ ਲਾਉਂਦਾ ਇਹ ਬੰਦਾ ਵੀ
    Bhaut ਸੋਹਣੇ ਵਲੋਗ ਆ ਵੀਰ।। ਰਹੋ ਇਟਲੀ 15 20 ਦਿਨ ਹੋਰ

  • @ZulfiqarAliVlogs
    @ZulfiqarAliVlogs 6 місяців тому +3

    Love From Heer Ranjha City , Punjab PAKISTAN 💛🤍💚

  • @darasran556
    @darasran556 6 місяців тому +4

    ਸਤਿ।ਸੀ।ਅਕਾਲ।ਰਿਪਨ। ਤੇ।ਖੁਸੀ।❤❤❤❤❤❤🎉🎉🎉🎉🎉🎉🎉🎉🎉🎉

  • @DilbagSingh-xh8sd
    @DilbagSingh-xh8sd 6 місяців тому +1

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਸੋ ਆਪਣਾ ਆਤੀਤ ਬਾਰੇ ਵੀ ਦੱਸ ਰਹੇ ਹੋ ਬਹੁਤ ਵਧੀਆ ਲੱਗਦਾ ਸੈਰ ਬਹੁਤ ਸੋਹਣੇ ਹਨ❤❤❤❤❤ ਧਾਲੀਵਾਲ

  • @simranjeet576
    @simranjeet576 6 місяців тому +4

    Mein italy walay veeray krr d volg dekhia first time 😂😂😂

  • @pushpinderkaurtv
    @pushpinderkaurtv 6 місяців тому +2

    Sachi Ripan bht vadia lagg reha hai Italy swarg❤👌👌👍🙏

  • @KuldeepSingh-ug2di
    @KuldeepSingh-ug2di 6 місяців тому +2

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏾🙏🏾🙏🏾🙏🏾

  • @AvtarSingh-ls1ux
    @AvtarSingh-ls1ux 6 місяців тому +2

    🇮🇹 Italy walla shha giya ik vaar fr like karo 22 laye

  • @sushilgarggarg1478
    @sushilgarggarg1478 6 місяців тому +4

    Enjoy a tour of Italy 🇮🇹 💙 ❤️ ♥️ 💖 💕 🇮🇹 💙 ❤️ ♥️ 💖

  • @mafia4786
    @mafia4786 6 місяців тому +4

    Tuhadi Bhain nu Itlay Ala Bhra Sada ❤❤

  • @SatnamSingh-fe3tg
    @SatnamSingh-fe3tg 6 місяців тому +4

    Dhan Guru Nanak Dev g Chadikala Rakhna 🙏

  • @manjindersinghbhullar8221
    @manjindersinghbhullar8221 6 місяців тому +5

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਇਟਲੀ ਦੇਸ਼ ਬਹੁਤ ਵਧੀਆ ਲੱਗ ਰਿਹਾ ਹੈ ਵੈਸੇ ਸੋਨਿਆਂ ਗਾਂਧੀ ਦੇ ਪੇਕੇ ਚਲੇ ਹੀ ਗ‌ਏ😊😊

    • @daljitsingh7980
      @daljitsingh7980 6 місяців тому +1

      ਸ੍ਰ ਮਨਜਿੰਦਰ ਸਿੰਘ ਭੁੱਲਰ ਸਾਬ 🙏❤

  • @ammyvirk4517
    @ammyvirk4517 6 місяців тому +1

    ਮੇਰਾ ਵੀ ਦਿਲ ਦੀ ਰੀਝ ਯੂਰਪ ਆਉਣ
    ਯੂਰਪ ਤੇ ਨਿਰਾ ਸਵਰਗ ਆ

  • @AnkhiRajput242
    @AnkhiRajput242 6 місяців тому +7

    ਭਈਆ ਨੇ ਪੰਜਾਬ ਸਾਂਭ ਲੈਣਾ..
    ਪੰਜਾਬੀਆਂ ਨੇ ਬਾਹਰ ਸਾਂਭ ਲੈਣਾ..
    ਗੋਰੇ ਵਿਚਾਰੇ ਕਿੱਥੇ ਜਾਣਗੇ...😂😂😂

  • @GurdeepSingh-bi4ow
    @GurdeepSingh-bi4ow 6 місяців тому +1

    I am Gurdeep Singh from Moga see the ਪੀਸਾ ਦਾ ਝੁਕਿਆ ਮੀਨਾਰ ਦਿਖਾਉਣਾ ਜੀ

  • @SandeepKaur-vc9im
    @SandeepKaur-vc9im 6 місяців тому +5

    Italy wale veer g nu dekh k dil KHUSH ho gya 😍😍😍😍 gbu

  • @jaswantrai5840
    @jaswantrai5840 6 місяців тому +2

    Italy de village ve Indian cities ton beautiful ate well planned han.

  • @hardipbansel9449
    @hardipbansel9449 6 місяців тому +2

    Really enjoyed the video - thanks to you and your friends. Great hospitality 😄👍🙏

  • @sukhdhaliwal3135
    @sukhdhaliwal3135 6 місяців тому +2

    veera bahut khushi mildi a tohade vlog dekh k. baki bai Italy wala v bahut nice a

  • @BarinderSinghKamboj
    @BarinderSinghKamboj 6 місяців тому +1

    changee bandiya nu sab changee changee hi milde ne rub kush rakhe thuhanu sab nu

  • @SukhpalDhaliwal-j1g
    @SukhpalDhaliwal-j1g 6 місяців тому +2

    ਬਾਈ ਜੀ ਬਹੁਤ ਖੂਸੀ ਹੋਈ ਹੈ ਪੰਜਾਬੀ ਜੱਟ ਜੱਟ ਹੈ ❤❤❤❤❤❤❤❤❤❤

  • @kamalchahal06
    @kamalchahal06 6 місяців тому +6

    ਖੁਸੀ ਨਾਲ ਫਿਰਦੀ ਆ ਗਾਲ ਨਾ ਕੱਢ ਦੀ ਕੰਜਰਾ 😂😂😂😂

  • @manjitsinghkandholavpobadh3753
    @manjitsinghkandholavpobadh3753 6 місяців тому

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @pushpinderkaurtv
    @pushpinderkaurtv 6 місяців тому +3

    Maninder bht vadia subhah da munda lagg reha hai,rounki punjab ton mukerian-dasuha de area da lag reha hai ehda pind punjab da jaroor dassi beta Ripan ❤

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 6 місяців тому

    ਮਨਿੰਦਰ ਬਾਈ ਦੇ ਪ੍ਰਵਚਨ ਵੀ ਸੁਣ ਲਿਓ😅😅😅😅

  • @KamalSingh-dl6yc
    @KamalSingh-dl6yc 6 місяців тому

    ਮਨਿੰਦਰ ਭਾਈ ਜੀ ਦਿਲੋ ਸੁਕਰੀਆਂ, ਬਹੁਤ ਵਧੀਆ ਲੱਗਾ ਸਟੂਡੀਉ ਦੀ ਝਲਕ ਸੁਕਰੀਆਂ, ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ

  • @baljindersingh7802
    @baljindersingh7802 6 місяців тому +6

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @BaljitSingh-ld2yl
    @BaljitSingh-ld2yl 6 місяців тому +3

    Love you Italy wala veer nu 😊

  • @gurjinderdhillon3302
    @gurjinderdhillon3302 6 місяців тому +7

    ਬਾਈ ਇਟਲੀ ਵਾਲਾ ਮਨਿੰਦਰ (ਨਕੋਦਰ)

  • @ramandeepbrar88
    @ramandeepbrar88 6 місяців тому +1

    Vlog dekhn da alag e majha sade italy wale brother krke

  • @dollarbawa5957
    @dollarbawa5957 6 місяців тому +3

    Jeonde vasde raho puttar ji God bless you ♥️

  • @mafia4786
    @mafia4786 6 місяців тому +3

    Jine din Hun Maninder Bai Naal Hoyuga Ek vi Vlog nhi Miss Karna Vaise Pehla vi Kade nhi Kita

  • @RamaKiRasoi-414
    @RamaKiRasoi-414 6 місяців тому +2

    ripan and khushi di love story te sire chard gyi vere rab chardikla vich rakhe

  • @MerapunjabPB03
    @MerapunjabPB03 6 місяців тому +3

    ਬਲੈਕ ਟੀ ਸਰਟ ਵਾਲੀ ਬੇਟੀ ਬਹੁਤ ਪਿਆਰੀ ਧੀ ਹੈ ਕਿੰਨਾ ਹੱਸਦੀ ਆ

  • @hansaliwalapreet812
    @hansaliwalapreet812 6 місяців тому +1

    Wow that's very nice 👌 👏 👍 vlog of Italy 🇮🇹 ❤❤❤❤gbu to all ❤❤❤my ccccuuute sister Rajveer Kaur ❤❤❤well settled in Roma❤❤

  • @sukhjitsingh07005
    @sukhjitsingh07005 6 місяців тому +2

    I love my mander my dear friend
    OF the
    ਕੁੱਤੇ ਖਾਣੀ ਵਾਲੇ❤❤❤ਵੀਰ❤❤❤

  • @PreetDhaliwal-xh6dm
    @PreetDhaliwal-xh6dm 6 місяців тому +1

    Slow shows us everything we like coffee also thanks ❤️💕🙏😀

  • @Mimiitaly295
    @Mimiitaly295 6 місяців тому +3

    Italy wale love you brother 😂❤

  • @VickySingh-zu4jp
    @VickySingh-zu4jp 6 місяців тому

    ਬਾਬੇ ਨਾਨਕ ਦੇ ਜਨਮ ਤੋ ਪਹਿਲਾ ਦੀ ਕਹਾਣੀ ਆ ਰੋਮੀਊ ਝੂਲਿਅਟ ਦੀ

  • @Zubisvlog
    @Zubisvlog 6 місяців тому +1

    Pakistan toon sasrya kaal ji♥️♥️

  • @harmeshchand3727
    @harmeshchand3727 6 місяців тому +2

    Sir , Italy vich Punjabi rehndey kafi der to hn but ehna di Punjabi boln te koi effect nhi pia, very nice ji

  • @RanjeetSingh-mm7hm
    @RanjeetSingh-mm7hm 6 місяців тому

    ਆਪਣੇ ਪੰਜਾਬ ਵੱਲ ਭੇਜ ਦੇ ਮੀਹ ਬਈ ਬਹੁਤ ਗਰਮੀ ਪੈ ਰਹੀ ਹ🙏🙏🙏

  • @dg9358
    @dg9358 6 місяців тому +1

    Nice Punjabi community very welcoming❤❤❤❤❤❤

  • @gurditsingh1792
    @gurditsingh1792 5 місяців тому

    ਮਨਿੰਦਰ ਵੀਰ ਜ਼ਿੰਦਾਬਾਦ 🎉

  • @JuzarSingh-v2z
    @JuzarSingh-v2z 6 місяців тому +2

    Sat sri akaal paji well come italy time Miley ta BOLZANO ( trentino alto adige ) v visit karna eh jagah italy di bohat hi vadia hai mountain area hai AUSTRIA border te hai

  • @PremSingh-ly7lx
    @PremSingh-ly7lx 6 місяців тому +2

    👍 👌 ❤sunam udham singh wala 22g sangrur 🎉Thanks

  • @Ranjit_officials
    @Ranjit_officials 6 місяців тому +1

    Maninder Veer ji bhut vadia Punjabi bolde ho tusi

  • @prabhjotgill4782
    @prabhjotgill4782 6 місяців тому +3

    Rome and Milan are big cities in Italy. Venice is not big city. You can walk and see whole Venice in few hours. Prada belongs to Milan and Gucci belongs to Florence. Gelato also originated from Florence…

  • @amardeepsinghbhattikala189
    @amardeepsinghbhattikala189 6 місяців тому +2

    Sat shri akal ji sarea nu ardas ha waheguru ji chardikla tandrusti wakshan sab nu Italy wala bai ji v vadea khaint banda ehna de apni video vich tan koi hor e roop hunda veer da asi veer ji nu pehli video toh dekh reha ehna de dost freshy Canadian karke

  • @karandhawan6259
    @karandhawan6259 6 місяців тому +6

    Ghaint banda Italy ala